Spoken-Tutorial-Technology/C2/Guidelines-for-recording-and-narration/Punjabi

From Script | Spoken-Tutorial
Revision as of 02:29, 2 December 2013 by Khoslak (Talk | contribs)

Jump to: navigation, search
Time Narration
00.00 ਸਪੋਕੇਨ ਟਿਯੂਟੋਰਿਅਲ ਦੀ ਰਿਕਾਰਡਿੰਗ ਅਤੇ ਇਸ ਦੇ ਬਿਰਤਾਂਤ ਦੀ ਇਸ ਪੇਸ਼ਕਾਰੀ ਵਿਚ ਤੁਹਾਡਾ ਸਵਾਗਤ।
00.07 ਉਪਲਬਧ ਮੁਢਲੀ ਜਾਣਕਾਰੀ ਜਰੂਰ ਸੁਣ ਲਵੋ
00.17 ਸਕ੍ਰਿਪਟ ਲਿਖਣ ਦੇ ਨਾਲ ਟਿਯੂਟੋਰਿਅਲ ਬਣਨਾ ਸ਼ੁਰੂ ਹੁੰਦਾ ਹੈ
00.21 ਰਿਕਾਰਡਿੰਗ ਕਰਨ ਤੋਂ ਪਹਲਾ ਸਕ੍ਰਿਪਟ ਨੂ ਚੰਗੀ ਤਰਾਂ ਚੈਕ ਕਰ ਲਵੋ
00.24 ਟਿਯੂਟੋਰਿਅਲ ਨੂੰ ਉਦੋਂ ਹੀ ਰਿਕਾਰਡ ਕਰੋ ਜਦੋਂ ਇਹ ਪ੍ਰਮਾਣਿਕ ਅਤੇ ਮਨਜੂਰ ਹੋ ਜਾਵੇ
00.29 ਟਿਯੂਟੋਰਿਅਲ ਦੀ ਰਿਕਾਰਡਿੰਗ ਸਮੇਂ ਦੋ ਸਮਾਂਤਰ ਕਿਰਿਆਵਾ ਨਾਲੋ ਨਾਲ ਚਲਦਿਆਂ ਹਨ

ਬਿਰਤਾਂਤ ਅਤੇ ਸਕ੍ਰੀਨ ਕਾਸਟਿੰਗ

00.36 ਰਿਕਾਰਡਿੰਗ ਸਮੇਂ ਤੁਹਾਨੂੰ ਕੁਝ ਗੱਲਾਂ ਦਿਮਾਗ ਚ ਰਖਣੀਆ ਪੈਣ ਗਿਆਂ

ਇਹ ਇਸ ਤਰਾਂ ਹਨ

00.43 ਖਰਾਬ ਹੋ ਜਾਵੇ ਗੀ
00.51 ਰਿਕਾਰਡਿੰਗ ਸਮੇਂ ਪਖੇ ਵੀ ਬੰਦ ਕਰ ਦਿਓ
00.54 ਇਸ ਨਾਲ ਵੀ ਬਾਹਰੀ ਆਵਾਜ ਘਟ ਜਾਂ ਖਤਮ ਹੋ ਜਾਵੇ ਗੀ
00.57 ਆਓ ਇਕ ਟਿਯੂਟੋਰਿਅਲ ਦੇਖਦੇ ਹਨ ਜਿਸ ਵਿਚ ਬਾਹਰੀ noise ਆ ਰਹੀ ਹੈ

ਇਸ ਬਾਰੇ ਜਾਣਕਾਰੀ ਲੈ ਮੈਂ ਕੁਝ files ਸਵੈ ਕੀਤੀਆਂ ਹੋਈਆਂ ਹਨ

01.16 head phone ਤੋ ਬਿਨਾ ਸ਼ਾਯਦ ਤੁਹਾਨੂੰ humming noise ਨਾ ਸੁਨੇ
01.22 ਮੋਬਾਇਲ ਫੋਨ ਬੰਦ ਕਰ ਦਿਓ silent ਤੇ ਲੱਗਾ ਮੋਬਾਇਲ ਵੀ ਸ਼ੋਰ ਦਾ ਕਰਨ ਬਣ ਸਕਦਾ ਹੈ
01.28 ਆਓ ਅਸੀਂ silent ਤੇ ਲੱਗੇ ਮੋਬਾਇਲ ਸਮੇਂ ਕੀਤੀ ਰਿਕਾਰਡਿੰਗ ਨੂ ਦੇਖਦੇ ਹਾਂ
01.41 ਰਿਕਾਰਡਿੰਗ ਸਮੇ ਬਾਰੀਆਂ ਅਤੇ ਦਰਵਾਜੇ ਬੰਦ ਕਰ ਦਿਓ ਚੰਗਾ ਟਿਯੂਟੋਰਿਅਲ record ਕਰਨ ਲੈ ਜਰੂਰੀ ਨਹੀ ਕੀ pin drop silence ਹੋਵੇ
01.50 ਤਾਂ ਕੀ ਪੰਛੀਆਂ ਦੀਆਂ ਅਤੇ ਟ੍ਰੈਫ਼ਿਕ ਦੀਆਂ ਅਵਾਜਾ ਨਾ ਆਉਣ
01.53 ਆਓ ਇਕ ਹੋੰਕਿੰਗ noise ਵਾਲੀ example ਦੇਖਦੇ ਹਾਂ ਹੁਣ ਅਸੀਂ ਟਿਯੂਟੋਰਿਅਲ record ਕਰਨ ਲੈ ਕੁਝ rules ਦਸਦੇ ਹਾਂ ਟਰਮਿਨਲ ਫੋਂਟ ਵੱਡਾ ਕਰ ਲਵੋ,ਘਟੋ ਘਟ 20 points ਤੇ ਸੈਟ ਕਰ ਲਵੋ
02:15 ਆਓ ਵੱਡੇ ਅਤੇ ਛੋਟੇ ਫੋਂਟਸ ਵਾਲੀ ਇਕ example ਦੇਖਦੇ ਹਾਂ ਛੋਟੇ ਫੋਂਟਸ ਨਾਲ poor quality ਵਾਲੀ ਵੀਡੀਓ ਬਣੇ ਗੀ
02:31 ਮੈਂ ਤੁਹਾਨੂ ਇਕ ਵੀਡੀਓ ਦਿਖੋਉਂਦਾ ਹਾਂ ਜਿਸ ਵਿਚ ਵੱਡੇ font ਵਰਤੇ ਹਨ ਰਿਕਾਰਡਿੰਗ ਸਮੇਂ font ਇਸ ਤਰਾ ਦਿਸਣੇ ਚਾਹੀਦੇ ਹਨ
02:46 slides ਤੇ ਘੱਟੋ ਘੱਟ 24 point size set ਕਰੋ ਮੈ 32 point font size ਵਰਤ ਰਿਹਾ ਹਾਂ,beamer command 17 ਪੋਇੰਟ ਵਰਤ ਕੇ
03.01

Unmaximised windows ਨਾਲ ਇਹ overlapping manner ਵਿਚ ਬਣ ਜਾਵੇ ਗਾ ਜਿਸ ਨਾਲ ਇਕ window ਤੋਂ ਦੂਜੀ Window ਤੇ switch ਕਰਨਾ ਸੋਖਾ ਹੋ ਜਾਂਦਾ ਹੈ

03:10 ਤੁਸੀਂ window selection ਨੂੰ ਆਸਾਨੀ ਨਾਲ ਦੇਖ ਸਕਦੇ ਹੋ maximised window ਵਰਤ ਕੇ ਇਸ ਤਰਾਂ ਦੇਖਣਾ ਔਖਾ ਹੋ ਜਾਂਦਾ ਹੈ


03:18
03:46 ਅਸੀਂ windows ਨੂੰ ਕਈ ਤਰਾਂ opto -place ਕਰ ਸਕਦੇ ਹਾਂ |

ਇਹ ਟਰਮਿਨਲ ਹੈ , ਇਹ ਏਡਿਟਰ ਹੈ ਅਤੇ ਇਹ PDF ਫਾਇਲ ਹੈ | ਹੁਣ ਅਸੀਂ ਕੁਝ ਨਿਯਮ ਦਸਾਂਗੇ ਕਿ ਰਿਕਾਰਡਿੰਗ ਦੋਰਾਨ ਕਿ ਕਰੀਏ |


04 :05 ਇਸ ਨਾਲ ਆਵਾਜ ਇਕਸਾਰ ਰਹੇ ਗੀ |


04:11 ਮੈ ਹੁਣ ਅੱਗੇ ਵਧਦਾ ਹਾਂ | ਹੁਣ ਅਸੀਂ ਇਸ ਨੂੰ ਉੱਚਾ ਸੁਨ ਸਕਦੇ ਹਾਂ | ਰਿਕਾਰਡਿੰਗ ਸਮੇਂ headset use ਕਰੋ ਜਿਸ ਨਾਲ mic ਲੱਗਾ ਹੋਵੇ
04:51 ਹੁਣ ਅਸੀਂ ਲਹਿਜੇ ਬਾਰੇ ਗਲ ਕਰਨਗੇ

ਸਾਫ਼ ਬੋਲੋ ਅਤੇ natural ਤਰੀਕੇ ਨਾਲ ਬੋਲੋ |

05:00 ਸਾਰੀ ਰਿਕਾਰਡਿੰਗ ਦੋਰਾਨ ਇੱਕੋ ਟੋਨ ਰਖਣ ਲਈ ਇਦਾਲ ਢੰਗ ਨਾਲ ਟੁਤੋਰਿਯਲ ਨੂ ਰੇਕਾਰ੍ਡ ਕਰੋ |

ਪਰ ਕੁਝ ਕਿਰਿਆਵਾ ਦੋਰਾਨ delay ਹੋ ਸਕਦੀ ਹੈ, ਇਸ ਲਈ ਜੇ ਸਕ੍ਰੀਨ ਕਾਸਟਿੰਗ software ਦੀ pause feature ਵਰਤੋ ਤਾ ਇਹ footage ਦੀ ਗੈਰ ਜਰੂਰੀ capture ਨਹੀਂ ਕਰੇਗਾ |


05:34

ਇਸ ਨੂੰ ਸਪੋਕੇਨ ਟੁਤੋਰਿਯਲ ਦੀ ਟੀਮ ਨੂੰ feedback ਜਮਾਂ ਕਰਵਾਓ | final ਰਿਕਾਰਡਿੰਗ ਮੰਜੂਰੀ ਮਿਲਣ ਤੋਂ ਬਾਅਦ ਹੀ ਕਰੋ|

05 :50
05 :56 ਰਿਕਾਰਡਿੰਗ ਲਈ ਅਸੀਂ ਫ੍ਰੀ ਅਤੇ ਓਪੇਨ source applications ਦੀ ਸਿਫਾਰਿਸ਼ ਕਰਦੇ ਹਨ |

recordMyDesktop ਲਿਨੁਕ੍ਸ ਲਈ camstudio window ਲਈ

06 :15 ਇਥੋਂ ਤੁਹਾਨੂੰ recordmydesktop ਬਾਰੇ ਟੁਤੋਰਿਯਲ ਮਿਲੇ ਗਾ |


06 :33
06 :44 ਖੁਦ verify ਕਰਨ ਲਈ ਇਥੇ ਦਿੱਤੀ checklist ਤੇ ਜਾਓ
06 :51 ਅਤੇ fir expert ਦੇ ਕੋਲ |
07 :04

ਸਿਖਾਂਦਰੂ ਟੁਤੋਰਿਯਲ ਨੂੰ ਟੁਤੋਰਿਯਲ ਵਿਚ ਦਿਤੇ ਨਿਯਮਾਂ ਮੁਤਾਬਿਕ ਟੇਸਟ ਕਰਦਾ ਹੈ, ਜੋ ਓਸ ਨੂ ਕੋਈ ਗਲਤੀ ਮਿਲਦੀ ਹੈ ਤਾ creator ਓਸ ਨੂ ਸਹੀ ਕਰ ਦਿੰਦਾ ਹੈ |


07 :22
07 :45
07 :54
08 :06
08 :12 ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।


08 :19 ਇਹ ਪ੍ਰੋਜੇਕਟ http://www.spoken-tutorial . org ਦੁਆਰਾ ਪ੍ਰਾਯੋਜਿਤ ਹੈ
08 :25 ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। 
08 :34 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ

http://spoken-tutorial.org/NMEICT-Intro.

08.38 ਇਸ ਸਕ੍ਰਿਪਟ ਦਾ ਯੋਗਦਾਨ ਨਮਿਤਾ ਲੋਬੋ IIT Bombay ਨੇ ਦਿੱਤਾ ਹੈ, ਹਰਮੀਤ ਸਿੰਘ ਸੰਧੂ ਦੁਆਰਾ ਲਿੱਖੀ ਇਹ ਸਕ੍ਰਿਪਟ ਹਰਮੀਤ ਸੰਧੂ ਮਲੋਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ । 

Contributors and Content Editors

Harmeet, Khoslak