Spoken-Tutorial-Technology/C2/Guidelines-for-recording-and-narration/Punjabi

From Script | Spoken-Tutorial
Jump to: navigation, search


Time Narration
00.00 ਸਪੋਕੇਨ ਟਿਯੂਟੋਰਿਅਲ ਦੀ ਰਿਕਾਰਡਿੰਗ ਅਤੇ ਇਸ ਦੇ ਬਿਰਤਾਂਤ ਦੀ ਇਸ ਪੇਸ਼ਕਾਰੀ ਵਿਚ ਤੁਹਾਡਾ ਸਵਾਗਤ
00.07 ਇਸ ਟਿਯੂਟੋਰਿਅਲ ਨੂੰ ਸੁਰੂ ਕਰਨ ਤੋਂ ਪਹਲਾ http://www.spoken-tutorial.org website ਤੇ ਉਪਲਬਧ ਮੁਢਲੀ ਜਾਣਕਾਰੀ ਜਰੂਰ ਸੁਣ ਲਵੋ
00.17 ਸਕ੍ਰਿਪਟ ਲਿਖਣ ਦੇ ਨਾਲ ਟਿਯੂਟੋਰਿਅਲ ਬਣਨਾ ਸ਼ੁਰੂ ਹੁੰਦਾ ਹੈ
00.21 ਰਿਕਾਰਡਿੰਗ ਕਰਨ ਤੋਂ ਪਹਲਾ ਸਕ੍ਰਿਪਟ ਨੂ ਚੰਗੀ ਤਰਾਂ ਚੈਕ ਕਰ ਲਵੋ
00.24 ਟਿਯੂਟੋਰਿਅਲ ਨੂੰ ਉਦੋਂ ਹੀ ਰਿਕਾਰਡ ਕਰੋ ਜਦੋਂ ਇਹ ਪ੍ਰਮਾਣਿਕ ਅਤੇ ਮਨਜੂਰ ਹੋ ਜਾਵੇ
00.29 ਟਿਯੂਟੋਰਿਅਲ ਦੀ ਰਿਕਾਰਡਿੰਗ ਸਮੇਂ ਦੋ ਸਮਾਂਤਰ ਕਿਰਿਆਵਾ ਨਾਲੋ ਨਾਲ ਚਲਦਿਆਂ ਹਨ

ਬਿਰਤਾਂਤ ਅਤੇ ਸਕ੍ਰੀਨ ਕਾਸਟਿੰਗ

00.36 ਰਿਕਾਰਡਿੰਗ ਸਮੇਂ ਤੁਹਾਨੂੰ ਕੁਝ ਗੱਲਾਂ ਦਿਮਾਗ ਚ ਰਖਣੀਆ ਪੈਣ ਗਿਆਂ

ਇਹ ਇਸ ਤਰਾਂ ਹਨ

00.43 ਖਰਾਬ ਹੋ ਜਾਵੇ ਗੀ
00.51 ਰਿਕਾਰਡਿੰਗ ਸਮੇਂ ਪਖੇ ਵੀ ਬੰਦ ਕਰ ਦਿਓ
00.54 ਇਸ ਨਾਲ ਵੀ ਬਾਹਰੀ ਆਵਾਜ ਘਟ ਜਾਂ ਖਤਮ ਹੋ ਜਾਵੇ ਗੀ
00.57 ਆਓ ਇਕ ਟਿਯੂਟੋਰਿਅਲ ਦੇਖਦੇ ਹਨ ਜਿਸ ਵਿਚ ਬਾਹਰੀ noise ਆ ਰਹੀ ਹੈ, ਇਸ ਬਾਰੇ ਜਾਣਕਾਰੀ ਲੈ ਮੈਂ ਕੁਝ files ਸੇਵ ਕੀਤੀਆਂ ਹੋਈਆਂ ਹਨ
01.16 headfon ਤੋ ਬਿਨਾ ਸ਼ਾਯਦ ਤੁਹਾਨੂੰ humming noise ਨਾ ਸੁਨੇ
01.22 ਮੋਬਾਇਲ ਫੋਨ ਬੰਦ ਕਰ ਦਿਓ, silent ਤੇ ਲੱਗਾ ਮੋਬਾਇਲ ਵੀ ਸ਼ੋਰ ਦਾ ਕਰਨ ਬਣ ਸਕਦਾ ਹੈ
01.28 ਆਓ ਅਸੀਂ silent ਤੇ ਲੱਗੇ ਮੋਬਾਇਲ ਸਮੇਂ ਕੀਤੀ ਰਿਕਾਰਡਿੰਗ ਨੂ ਦੇਖਦੇ ਹਾਂ
01.41 ਰਿਕਾਰਡਿੰਗ ਸਮੇ ਬਾਰੀਆਂ ਅਤੇ ਦਰਵਾਜੇ ਬੰਦ ਕਰ ਦਿਓ, ਚੰਗਾ ਟਿਯੂਟੋਰਿਅਲ record ਕਰਨ ਲੈ ਜਰੂਰੀ ਨਹੀ ਕੀ pin drop silence ਹੋਵੇ
01.50 ਤਾਂ ਕੀ ਪੰਛੀਆਂ ਦੀਆਂ ਅਤੇ ਟ੍ਰੈਫ਼ਿਕ ਦੀਆਂ ਅਵਾਜਾ ਨਾ ਆਉਣ
01.54 ਆਓ ਇਕ ਹੋੰਕਿੰਗ noise ਵਾਲੀ example ਦੇਖਦੇ ਹਾਂ
01 :57 ਹੁਣ ਅਸੀਂ ਟਿਯੂਟੋਰਿਅਲ record ਕਰਨ ਲੈ ਕੁਝ rules ਦਸਦੇ ਹਾਂ ,ਟਰਮਿਨਲ ਫੋਂਟ ਵੱਡਾ ਕਰ ਲਵੋ,ਘਟੋ ਘਟ 20 points ਤੇ ਸੈਟ ਕਰ ਲਵੋ
02:15 ਆਓ ਵੱਡੇ ਅਤੇ ਛੋਟੇ ਫੋਂਟਸ ਵਾਲੀ ਇਕ example ਦੇਖਦੇ ਹਾਂ ,ਛੋਟੇ ਫੋਂਟਸ ਨਾਲ poor quality ਵਾਲੀ ਵੀਡੀਓ ਬਣੇ ਗੀ
02:31 ਮੈਂ ਤੁਹਾਨੂੰ ਇਕ ਵੀਡੀਓ ਦਿਖੋਉਂਦਾ ਹਾਂ ਜਿਸ ਵਿਚ ਵੱਡੇ font ਵਰਤੇ ਹਨ,ਰਿਕਾਰਡਿੰਗ ਸਮੇਂ font ਇਸ ਤਰਾ ਦਿਸਣੇ ਚਾਹੀਦੇ ਹਨ
02:46 slides ਤੇ ਘੱਟੋ ਘੱਟ 24 point size set ਕਰੋ , ਮੈ 32 point font size ਵਰਤ ਰਿਹਾ ਹਾਂ,beamer command 17 pt ਵਰਤ ਕੇ
03.01 Unmaximised windows ਨਾਲ ਇਹ overlapping manner ਵਿਚ ਬਣ ਜਾਵੇ ਗਾ ਜਿਸ ਨਾਲ ਇਕ window ਤੋਂ ਦੂਜੀ Window ਤੇ switch ਕਰਨਾ ਸੋਖਾ ਹੋ ਜਾਂਦਾ ਹੈ
03:10 ਤੁਸੀਂ window selection ਨੂੰ ਆਸਾਨੀ ਨਾਲ ਦੇਖ ਸਕਦੇ ਹੋ, maximised window ਵਰਤ ਕੇ ਇਸ ਤਰਾਂ ਦੇਖਣਾ ਔਖਾ ਹੋ ਜਾਂਦਾ ਹੈ
03:18 ਜੋ ਟੁਤੋਰਿਯਲ ਮੈਂ ਹੁਣ ਰੇਕਾਰ੍ਡ ਕਰ ਕਰ ਰਿਹਾ ਹਾਂ. ਉਸ ਲੈ ਮੈਂ windows ਨੂੰ ਓਵਰਲੈਪ manner ਵਿਚ ਰਖਿਆ ਹੋਇਆ ਹੈ, ਤੁਸੀਂ ਵੇਖ ਸਕਦੇ ਹੋ ਕਿ window ਨੂੰ switchoff ਕਰਨਾ ਸੋਉਖਾ ਹੈ ਤੇ ਤੁਸੀਂ windows ਦੀ ਚੌਣ ਨੂੰ ਵੇਖ ਸਕਦੇ ਹੋ, ਇਹ PDF ਫਾਇਲ ਹੈ ' ਇਹ ਇੰਟਰਨੇਟ browser ਹੈ ਅਤੇ ਇਹ sample folder ਹੈ ,
03:46 ਅਸੀਂ windows ਨੂੰ ਕਈ ਤਰਾਂ opto -place ਕਰ ਸਕਦੇ ਹਾਂ |ਇਹ ਟਰਮਿਨਲ ਹੈ , ਇਹ ਏਡਿਟਰ ਹੈ ਅਤੇ ਇਹ PDF ਫਾਇਲ ਹੈ ,ਹੁਣ ਅਸੀਂ ਕੁਝ ਨਿਯਮ ਦਸਾਂਗੇ ਕਿ ਰਿਕਾਰਡਿੰਗ ਦੋਰਾਨ ਕਿ ਕਰੀਏ
04 :05 mic ਨੂੰ ਆਪਣੇ ਮੁੰਹ ਕੋਲੋਂ ਫਿਕ੍ਸ ਦੂਰੀ ਤੇ ਰਖੋ, ਇਸ ਨਾਲ ਆਵਾਜ ਇਕਸਾਰ ਰਹੇਗੀ
04:11 ਹੁਣ ਅਸੀਂ ਦੇਖਦੇ ਹਾਂ ਕਿ ਇਸ rule ਨੂੰ follow ਨਾ ਕਰਨ ਨਾਲ ਕਿ ਹੁੰਦਾ ਹੈ ,ਮੈ ਹੁਣ ਅੱਗੇ ਵਧਦਾ ਹਾਂ , ਹੁਣ ਅਸੀਂ ਇਸ ਨੂੰ ਉੱਚਾ ਸੁਨ ਸਕਦੇ ਹਾਂ, ਰਿਕਾਰਡਿੰਗ ਸਮੇਂ headset use ਕਰੋ ਜਿਸ ਨਾਲ mic ਲੱਗਾ ਹੋਵੇ, ਇਸ ਨੂੰ ਨਾ ਵਰਤਣ ਨਾਲ ਆਵਾਜ ਦੀ ਇਕਸਾਰਤਾ ਟੁਟ ਸਕਦੀ ਹੈ ਅਤੇ noise ਆ ਸਕਦੀ ਹੈ
04:51 ਹੁਣ ਅਸੀਂ ਲਹਿਜੇ ਬਾਰੇ ਗਲ ਕਰਨਗੇ ,ਸਾਫ਼ ਬੋਲੋ ਅਤੇ natural ਤਰੀਕੇ ਨਾਲ ਬਿਨਾ ਜਿਆਦਾ ਜੋਰ ਦਿਤੀਆਂ ਬੋਲੋ
05:00 ਸਾਰੀ ਰਿਕਾਰਡਿੰਗ ਦੋਰਾਨ ਇੱਕੋ ਟੋਨ ਰਖਣ ਲਈ ਢੰਗ ਨਾਲ ਟੁਤੋਰਿਯਲ ਨੂ ਰੇਕਾਰ੍ਡ ਕਰੋ ਪਰ ਕੁਝ ਕਿਰਿਆਵਾ ਦੋਰਾਨ delay ਹੋ ਸਕਦੀ ਹੈ, ਇਸ ਲਈ ਜੇ ਸਕ੍ਰੀਨ ਕਾਸਟਿੰਗ software ਦੀ pause feature ਵਰਤੋ ਤਾ ਇਹ footage ਦੀ ਗੈਰ ਜਰੂਰੀ capture ਨਹੀਂ ਕਰੇਗਾ
05:34 ਪਹਲੀ ਵਾਰ ਕਿਸੇ ਤੋਂ ਰਿਕਾਰਡਿੰਗ ਸਹੀ ਨਹੀ ਹੁੰਦੀ, ਇਸ ਲਈ ਅਸੀਂ ਕੁਸ਼ ਮਿਨਟਾਂ ਦੀ sample ਰਿਕਾਰਡਿੰਗ recommend ਕਰਦੇ ਹਾਂ, ਇਸ ਨੂੰ ਸਪੋਕੇਨ ਟੁਤੋਰਿਯਲ ਦੀ ਟੀਮ ਨੂੰ feedback ਜਮਾਂ ਕਰਵਾਓ

final ਰਿਕਾਰਡਿੰਗ ਮੰਜੂਰੀ ਮਿਲਣ ਤੋਂ ਬਾਅਦ ਹੀ ਕਰੋ|

05 :50 ਬਿਰਤਾਂਤ ਬਾਰੇ ਹੋਰ rules ਦੀ ਜਾਣਕਾਰੀ ਲਈ, ਕਿਰਪਾ ਕਰਕੇ wiki pages ਤੇ ਜਾਓ
05 :56 ਕਿਰਪਾ ਕਰਕੇ ਇਹ ਵੀ ਯਕੀਨੀ ਬਣਾਓ ਕਿ ਤੁਸੀਂ screen casting ਦੇ ਨਿਯਮ ਵੀ ਧਯਾਨ ਨਾਲ ਦੇਖ ਲਾਏ ਹਨ, ਰਿਕਾਰਡਿੰਗ ਲਈ ਅਸੀਂ ਫ੍ਰੀ ਅਤੇ ਓਪੇਨ source applications ਦੀ ਸਿਫਾਰਿਸ਼ ਕਰਦੇ ਹਨ, ਜਿਵੇ ਕੀ

recordMyDesktop ਲਿਨੁਕ੍ਸ ਲਈ camstudio window ਲਈ

06 :15 recordmyDesktop ਨੂੰ ਵਰਤਣ ਬਾਰੇ ਜਾਣਕਾਰੀ ਲਈ ਸਾਡੀ ਵੇਬ ਸਾਇਟ http://spoken-tutorial.org ਤੇ ਜਾਓ ,ਇਥੋਂ ਤੁਹਾਨੂੰ recordmydesktop ਬਾਰੇ ਟੁਤੋਰਿਯਲ ਮਿਲੇ ਗਾ
06 :33 Window ਤੇ camstudio ਨੂੰ ਵਰਤਣ ਲਈ ਇਥੇ ਜਾਓ ' ਇਹ ਕਈ ਭਾਸ਼ਾਵਾਂ ਵਿਚ ਉਪਲਬਧ ਹੈ
06 :44 ਖੁਦ verify ਕਰਨ ਲਈ ਇਥੇ ਦਿੱਤੀ checklist ਤੇ ਜਾਓ
06 :51 ਪੂਰਾ ਟੁਤੋਰਿਯਲ Quality check ਲਈ ਕਈ ਪੜਾਵਾ ਵਿਚੋਂ ਗੁਜਰਦਾ ਹੈ ਜਿਵੇ ਕੀ novice

ਸਪੋਕੇਨ ਟੁਤੋਰਿਯਲ ਦੀ admin ਟੀਮ ਅਤੇ fir expert ਦੇ ਕੋਲ

07 :04 novice ਓ ਬੰਦਾ ਹੈ ਜੋ ਕਿਸੇ foss ਲਈ ਨਵਾਂ ਹੈ

novice ਟੁਤੋਰਿਯਲ ਨੂੰ ਟੁਤੋਰਿਯਲ ਵਿਚ ਦਿਤੇ ਨਿਯਮਾਂ ਮੁਤਾਬਿਕ ਟੇਸਟ ਕਰਦਾ ਹੈ, ਜੋ ਓਸ ਨੂ ਕੋਈ ਗਲਤੀ ਮਿਲਦੀ ਹੈ ਤਾ creator ਓਸ ਨੂ ਸਹੀ ਕਰ ਦਿੰਦਾ ਹੈ

07 :22 ਸਪੋਕੇਨ ਟੁਤੋਰਿਯਲ ਦੀ admin ਟੀਮ ਇਹ check ਕਰਦੀ ਹੈ ਕਿ parameters , audio ਕੁਆਲਿਟੀ, ਅਤੇ ਵੀਡੀਓ quality ਦਿਤੇ ਹੋਏ standard ਮੁਤਾਬਿਕ ਹੈ ਜਾ ਨਹੀ
07 :34 ਸਪੋਕੇਨ ਟੁਤੋਰਿਯਲ ਦੀ admin ਟੀਮ ਇਸ checklist ਚ ਦਿਤੇ ਕ੍ਰੀਟੇਰੀਏ ਮੁਤਾਬਕ ਚੇਕ ਕਰਦੀ ਹੈ, ਏਕ੍ਸ੍ਪੇਰਟ ਚੇਕ ਲਿਸਟ ਵਿਚ ਦਿੱਤੇ ਕ੍ਰੀਟੇਰੀਏ ਮੁਤਾਬਕ ਚੇਕ ਕਰਦੀ ਹੈ
07 :45 ਜੇ expert ਕੋਈ ਬਦਲਾ ਕਰਨ ਲਈ ਕਹਿੰਦਾ ਹੈ ਤਾ creator ਓ ਬਦਲਾ ਕਰਕੇ ਟੁਤੋਰਿਯਲ ਨੂੰ ਹੋਰ ਚੰਗਾ ਬਣਾ ਦਿੰਦਾ ਹੈ
07 :54 ਇਸ ਟੁਤੋਰਿਯਲ ਵਿਚ ਮੈ ਤੁਹਾਨੂੰ ਸਪਸ਼ਟ ਕੀਤਾ ਹੈ ਕਿ ਰਿਕਾਰਡਿੰਗ ਤੋਂ ਪਹਿਲਾਂ, ਰਿਕਾਰਡਿੰਗ ਦੋਰਾਨ ਅਤੇ ਰਿਕਾਰਡਿੰਗ ਤੋਂ ਬਾਅਦ ਕਿ ਕੀਤਾ ਜਾਵੇ ਅਤੇ ਇਕ ਵਾਰ ਬਣਨ ਤੋਂ ਬਾਅਦ ਟੁਤੋਰਿਯਲ ਨੂੰ ਕਿਸ ਤਰਾਂ verify ਕੀਤਾ ਜਾਵੇ
08 :06

ਇਸ ਦੇ ਨਾਲ ਹੀ guidelines for recording and narration ਤੇ ਟੁਤੋਰਿਯਲ ਖਤਮ ਹੁੰਦਾ ਹੈ

08 :12 ਸਪੋਕਨ ਟਿਊਟੋਰਿਅਲ IIT Bombay ਦੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ
08 :19 ਇਹ ਪ੍ਰੋਜੇਕਟ http://www.spoken-tutorial . org ਦੁਆਰਾ ਪ੍ਰਾਯੋਜਿਤ ਹੈ
08 :25 ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਫੰਡਾਂ ਨਾਲ ਚਲਾਇਆ ਜਾ ਰਿਹਾ ਹੈ।
08 :34 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ

http://spoken-tutorial.org/NMEICT-Intro.

08.38 ਹਰਮੀਤ ਸਿੰਘ ਸੰਧੂ ਦੁਆਰਾ ਅਨੁਵਾਦਿਤ ਇਹ ਸਕ੍ਰਿਪਟ ਹਰਮੀਤ ਸੰਧੂ ਮਲੋਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Harmeet, Khoslak