Spoken-Tutorial-Technology/C2/Creation-of-a-spoken-tutorial-using-recordMyDesktop/Punjabi

From Script | Spoken-Tutorial
Revision as of 14:43, 1 December 2013 by Khoslak (Talk | contribs)

Jump to: navigation, search
VISUAL CUE NARRATION
0:00
0:05
0:13
0:21 ਮੈਂ ਜੀ ਟੀ ਕੇ ਰਿਕਾਰਡ ਮਾਈ ਡੈਸਕਟਾਪ (gtk- record My Desktop) ਵਰਸ਼ਨ 0.3.8 ਪਹਿਲਾ ਹੀ ਡਾਉਨਲੋਡ ਕਰ ਲਿਆ ਹੈ ਅਤੇ ਸਿਨਾਪਟਿਕ ਪੈਕੇਜ ਮੇਨੇਜਰ (

synaptic Package Manager) ਦੀ ਮਦਦ ਨਾਲ ਆਪਣੇ ਕੰਪਿਊਟਰ ਵਿਚ ਇੰਸਟਾਲ (install) ਕਰ ਲਿਆ ਹੈ |

0:33
0:43
0:51
0:55 ਇਸ ਤੇ ਕਲਿੱਕ ਕਰੋ|
01:02
01:07
01:19
01:27 ਇਸ ਸਿਸਟਮ ਟਰੇ icon ਦੀਆਂ 3 ਸਟੇਟ ਹਨ
 ਰੀਕਾਰਡਿੰਗ
  ਸਟੋਪ
  pause(ਰੋਕ)
01:34
01:41
01:46
01:48
01:51
02:03 02:07
02:12
02:18
02:26
02:32
02:37
02:43
02:51 ਬਿਲਕੁਲ , ਓਵੇਂ ਜਿਵੇਂ ਕੀ main window ਦੇ ਬਟਨ ਤੇ|
02:57 ਨਾਲ ਦਿਖਦੀ ਛੋਟੀ ਵਿੰਡੋ ਕੋਲ ,ਖਬੇ ਪਾਸੇ, ਤੁਹਾਨੂੰ Display Panel ਦਿਖਾਈ ਦੇਵੇਗਾ |
03:06
03:13
03:22 ਇਸ ਸੈਟਿੰਗ ਤੋ ਸਾਨੂੰ video ਅਤੇ Audio ਦੋਵੇਂ ਬਹੁਤ ਵਧੀਆ ਪ੍ਰਾਪਤ ਹੁੰਦੀਆਂ ਹਨ |
03:32 ਸਪੋਕਨ ਟਿਊਟੋਰੀਅਲ ਲਈ 100% video Quality ਦੀ ਜਰੂਰਤ ਨਹੀਂ ਕਿਓਂ ਕਿ ਇਸ ਨਾਲ ਫਾਈਲ ਦਾ ਸਾਈਜ ਵਧ ਜਾਂਦਾ ਹੈ |
03:44
03:53
4:00
4:08 ਅਵਾਜ ਰਿਕਾਰਡਿੰਗ ਲਈ ਸਾਨੂੰ Sound Quality ਦੇ ਖੱਬੇ ਪਾਸੇ ਦਿਤੇ box ਨੂੰ select (ਚੁਨਣਾ) ਪੈਂਦਾ ਹੈ|
4:20 ਇਸ ਤੇ ਕਲਿਕ ਕਰੀਏ |ਇਸ ਨਾਲ, ਇੱਕ ਹੋਰ dialog box ਖੁੱਲੇਗਾ ਜਿਵੇਂ ਕਿ ਦੇਖ ਰਹੇ ਹਾਂ|
4:28
04:35 ਇਸ ਵਿੰਡੋ ਦੀ ਮੁੱਖ Menu ਵਿੱਚ 4 option ਹਨ|
04:43 ਇਥੇ ਦੋ ਆਪਸ਼ਨ ਹਨ|
04:48 ਇਹ ਫਈਲਾਂ

ਰਿਕਾਰਡਿੰਗ ਸਮੇਂ same filename ਅਤੇ same memory location ਤੇ ਤੁਸੀਂ ਬਣਾਇਆ ਸਨ |

04:57 ਇਸੇ ਕਰਕੇ ਪਹਿਲਾਂ ਤੋਂ Save ਫਾਈਲਾਂ ਬਿਲਕੁਲ ਛੇੜੀਆਂ ਨਹੀ ਜਾਂਦੀਆਂ | ਸਗੋਂ ਨਵੀਂ ਫਾਈਲ,ਜਿਸ ਦੇ ਨਾਮ ਪਿੱਛੇ ਇੱਕ ਨੰਬਰ ਹੁੰਦਾ ਹੈ , Save ਹੋ ਜਾਵੇਗੀ|
05:10
05:18 ਜੇ recording-1.ogv ਵੀ ਬਣੀ ਹੋਈ ਹੈ ਤਾਂ ਇੱਕ ਨਵੀਂ ਫਾਈਲ recording-2.ogv ਦੇ ਨਾਮ ਤੇ ਦਰਜ ਹੋ ਜਾਵੇਗੀ |ਇਹ ਕਮ ਚਲਦਾ ਰਹੇਗਾ |
05:31 ਜੇ "overwriting Existing Files " option ON ਹੈ ਤਾਂ ਪਹਿਲਾਂ ਤੋਂ save ਫਾਈਲਾਂ Delete ਹੋ ਜਾਣਗਿਆਂ |
05:41 "ਵਰਕਿੰਗ Directory" ਓਹ option ਹੈ , ਜਿੱਥੇ temporary files ਨੂੰ ਰਿਕਾਰਡਿੰਗ ਸਮੇਂ save ਕੀਤਾ ਜਾਂਦਾ ਹੈ |
05:50
05:55 ਇਸ ਚ "5" option ਹਨ | "Frame per Second" ਨੂੰ ਯਕੀਨਨ Select ਕਰ ਲਵੋ |
06:02 ਪਰ 15-20 frames per second ਵੱਡੀ Quality ਵਾਲੀਆਂ Animation (ਚਲਦੀਆਂ-ਫਿਰਦੀਆਂ ) ਵਿਡੀਓ ਲਈ ਵਧੀਆ ਹੁੰਦੀ ਹੈ|
06:12
06:19 ਇਹ ਉਦੋਂ ਜਿਆਦਾ ਫਾਇਦੇ ਮੰਦ ਹੁੰਦਾ ਹੈ ਜਦੋ ਤੁਹਾਨੂ high fps ਨਹੀ ਚਾਹੀਦਾ ਅਤੇ ਤੁਸੀਂ ਛੋਟੇ area ਨੂੰ Capture ਕਰ ਰਹੇ ਹੁੰਦੇ ਹੋ|
06:28
06:34
06:42 "Quick Sampling " ਨਾਲ Colorspace ਦੀ Quality ਬਦਲ ਸਕਦੇ ਹਾਂ |ਇਹਨਾਂ Options ਨੂੰ ਅਸੀਂ ਨਹੀਂ ਛੇੜਾਂਗੇ |
06:55
07:02 “Channels” option ਨਾਲ ਅਸੀਂ ਸਾਡੀ ਆਖਰੀ audio stream ਵਿਚ ਚੈਨਲਾਂ ਦੀ ਗਿਣਤੀ ਨੂੰ ਸੇਟ ਕਰ ਸਕਦੇ ਹਾਂ |
07:10 ਇਹ (mono) ਜਾਂ 2 (stereo)ਹੋ ਸਕਦਾ ਹੈ। ਮਾਈਕਰੋਫੋਨ ਵਰਤ ਦੇ ਸਮੇ ਇੱਕ ਤੋਂ ਜਿਆਦਾ ਚੈਨਲ ਵਰਤਨਾ ਬਿਲਕੁਲ ਗੈਰ-ਜਰੂਰੀ ਹੈ, ਇਸ ਕੇਵਲ ਸਾਡੀ ਦਾ size ਹੀ ਵਧਾਉਂਦਾ ਹੈ
07:24 ਫਰੀਕੁਐਸੀਂੌ ਰੀਕਾਡਿੰਗ ਦੀ  audio quality set ਕਰਨ ਦਾ ਸ਼ਾਇਦ ਸਭ ਤੋਂ ਮੁੱਖ ਫੈਕਟਰ ਹੈ
07:30 ਸੋਫਟਵੇਅਰ ਵਿੱਚ ਇਹ 22050 ਤੇ ਸੈਟ ਹੁੰਦਾ ਹੈ, ਜੋ ਕਿ speech ਕਾਫੀ ਹੁੰਦਾ ਹੈ ਪਰ ਜੇ ਤੁਸੀਂ ਸੰਗੀਤ ਰੀਕਾਰਡ ਕਰ ਰਹੇ ਹੋ ਤਾਂ ਤੁਹਾਨੂੰ ਇਸ ਨੂੰ 44100 ਤੇ set ਕਰਨ ਦੀ ਜਰੂਰਤ ਹੁੰਦੀ ਹੈ
07:40 “Device”ਨੂੰ "plughw:0,0" ਤੇ click ਕਰੋ, ਇਸ ਨਾਲ ਤੁਸੀ ਚੈਨਲ ਅਤੇ ਫ੍ਰੀਕਐਸੀਂ ਦੇ ਮੁੱਲਾਂ ਨੂੰ ਬਰੀਕੀ ਨਾਲ ਕਾਬੂ 'ਚ ਰੱਖ ਸਕਦੇ ਹੋ
07:54 ਇਸ ਤਰ੍ਹਾਂ ਕਰਕੇ ਹੀ ਵੀਡੀਓ ਬਿਨ੍ਹਾਂ ਕਿਸੇ ਰੁਕਾਵਟ ਦੇ ਸਹੀ ਚੱਲੇਗੀ, ਛੋਟੇ alphabets ਵਿੱਚ default ਟਾਈਪ ਕਰਨ ਤੇ ਵੀ ਕੰਮ ਚਲ ਸਕਦਾ ਹੈ
08:05 ਜੇ ਤੁਸੀ ਕੋਈ ਬਾਹਰੀ ਜੈਕ ਵਰਤ ਰਹੇ ਹੋ ਤਾਂ ਇਸ Box ਤੇ ਕਲਿੱਕ ਕਰੋ
08:11 channel, ਫ੍ਰੀਕਐਸੀ ਅਤੇ device field ਬੰਦ ਹੋ ਜਾਣਗੇ, ਇਹ ਸੈਟਿੰਗ ਹੁਣ jack server ਦੁਆਰਾ ਪ੍ਰਾਪਤ ਹੋਣਗੀਆਂ
08:19 jack capturre ਨੂੰ ਚਾਲੂ ਕਰਨ ਤੋਂ ਪਹਿਲਾਂ jack server ਨੂੰ ਚਾਲੂ ਕਰਨਾ ਯਕੀਨੀ ਬਣਾ ਲਵੋ
08:25 ਆਖਰੀ ਟੈਬ "miscellaneos " ਹੈ, ਇਸ ਵਿੱਚ ਕਈ Option ਹਨ ਜੋ ਕਿ ਘੱਟ ਵਰਤੇ ਜਾਂਦੇ ਹਨ
08:34 ਇੱਥੇ ਇੱਕ "Follow Mouse" ਨਾਂ ਦਾ Option ਹੈ ਜੋ ਕਿ ਬਹੁਤ ਮਹੱਤਵਪੂਰਨ ਹੈ, ਜਦੋਂ ਇਸ ਨੂੰ ਚੈਕ ਕੀਤਾ ਜਾਂਦਾ ਹੈ ਤਾਂ capture area cursor ਨੂੰ follow ਕਰਦਾ ਹੈ ਜਿਵੇਂ ਜਿਵੇਂ ਇਹ ਸਕਰੀਨ ਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ
08:43 ਜਦੋਂ ਇਸ ਨੂੰ uncheck ਕੀਤਾ ਜਾਂਦਾ ਹੈ ਤਾਂ cursor ਦੇ ਅਪਦੀ ਜਗ੍ਹਾਂ ਬਦਲਣ ਦੇ ਬਾਵਜੂਦ capture area ਸਥਿਰ ਰਹਿੰਦਾ ਹੈ, ਮੈਂ ਤੁਹਾਨੂੰ ਹੁਣ ਇਸ ਦਾ ਡੈਮੋ ਦੇਵਾਂਗਾ
08:53 ਆਪਾਂ ਸਕਰੀਨ ਤੇ outline capture ਖੇਤਰ ਵੀ ਚੈਕ ਕਰਦੇ ਹਾਂ
08:58 ਅਸੀਂ ਹੁਣ ਇਸ ਵਿੰਡੋ ਨੂੰ ਬੰਦ ਕਰਦੇ ਹਾਂ, ਯਾਦ ਰਹੇ ਕਿ ਸਾਰੀਆਂ ਸੈਟਿੰਗ ਇਸ ਵਿੰਡੋ ਨੂੰ ਬੰਦ ਕਰਨ ਤੇ ਸੁਰੱਖਿਅਤ (save) ਹੋ ਜਾਣਗੀਆਂ
09:06 ਡਿਸਪਲੇ ਪੈਨਲ ਦੀ preview window ਵਿੱਚ ਆਪਾਂ ਆਪਣੀ sample ਰੀਕਾਰਡਿੰਗ ਲਈ capture area ਨੂੰ draw ਕਰਦੇ ਹਾਂ
09:14 ਮਾਊਸ ਦੇ ਖੱਬੇ ਬਟਨ ਨੂੰ ਕਲਿੱਕ ਕਰਕੇ drag ਨੂੰ ਚੁਣੋ, ਫਿਰ ਬਟਨ ਛੱਡ ਦੇਵੋ
09:20 preview ਵਿੰਡੋ ਤੇ ਛੋਟੀ ਰੈਂਕਟੈਗਲ (ਆਇਤ) ਬਣ ਜਾਵੇਗੀ ਅਤੇ ਸਕਰੀਨ ਤੇ ਵੱਡੀ ਰੈਕਟੈਗਲ ਬਣੇਗੀ ਇਹ ਸਾਡਾ ਅਸਲ Capture area ਹੈ
09:30 ਇਸ ਰੈਕਟੈਗਲ ਵਿਚਲੀਆਂ ਸਾਰੀਆਂ ਕ੍ਰਿਆਵਾਂ ਸਾਡੀ ਡੈਮੋ ਰੀਕਾਰਡਿੰਗ ਵਿੱਚ capture ਹੋ ਜਾਣਗੀਆਂ। ਆਓ ਇੱਕ ਡੈਮੋ ਰੀਕਾਰਡਿੰਗ ਕਰੀਏ
09:39 ਮੈਂ ਰੀਕਾਰਡ icon ਤੇ ਕਲਿੱਕ ਕਰਦਾ ਹਾਂ, ਰਿਕਾਰਡ ਮਾਈ ਡੈਸਕਟਾਪ (recordmydesktop) ਦੀ ਵਰਤੋਂ ਕਰਦੇ ਬਣਨ ਵਾਲੀ demo recording ਵਿੱਚ ਤੁਹਾਡਾ ਸੁਆਗਤ ਕਰਦੇ ਹਾਂ
09:48 ਇਸ demo recording ਵਿੱਚ ਇਹ ਦੱਸਾਂਗੇ ਕਿ ਸਪੋਕਨ ਟਿਊਟੋਰੀਅਲ ਬਣਾਉਣਾ ਕਿਨ੍ਹਾਂ ਅਸਾਨ ਹੈ
09:54 chose office -word prcessor ਐਪਲੀਕੇਸ਼ਨਾਂ ਤੇ ਕਲਿੱਕ ਕਰੋ ਇੱਥੇ ਮੈਂ Demo ਟਾਈਪ ਕਰਦਾ ਹਾਂ, ਅਤੇ ਰੀਕਾਰਡਿੰਗ ਨੂੰ ਰੋਕਣ ਲਈ ਮੈਂ square icon ਤੇ ਕਲਿੱਕ ਕਰਦਾ ਹਾਂ
10:16 record my desktop ਹੁਣ 'ogv' ਫਾਰਮੈਟ ਵਿੱਚ ਮੂਵੀ ਬਣਾ ਰਿਹਾ ਹੈ
10:24 ਹੁਣ ਮੈਂ open office writer ਨੂੰ ਬੰਦ ਕਰਦਾ ਹਾਂ, encoding ਪੂਰੀ ਹੋ ਚੁੱਕੀ ਹੈ ਅਤੇ ਮੂਵੀ ਤਿਆਰ ਹੈ ਇਸ ਨੂੰ ਹੁਣ ਅਸੀਂ ਚੈਕ ਕਰਦੇ ਹਾਂ
10:31 ਹੋਮ ਫੋਲਡਰ ਚ ਅਸੀਂ ਫਾਈਲ 'ogv ' ਵੇਖਦੇ ਹਾਂ, home folder ਉੱਤੇ click ਕਰੋ, ਇਹ ਸਾਡੇ demo recording ਹੈ,ਆਓ ਇਸ ਨੂੰ ਚਲਾਈਏ
11:14 ਮੈਨੂੰ ਉਮੀਦ ਹੈ ਕਿ ਇਸ ਟਿਉੂਟੋਰੀਅਲ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਤੁਹਾਡੇ ਕੰਪਿਊਟਰ ਤੇ record my desktop ਵਰਤਨ ਲਈ ਮਦਦਗਾਰ ਸਿੱਧ ਹੋਵੇਗੀ
11:21 ਇਸ ਫਰੀ ਅਤੇ open source software ਨੂੰ ਇੰਸਟਾਲ ਕਰੋ, ਇਸ ਨਾਲ ਤੁਸੀ audio-video ਟਿਊਟੋਰੀਅਲ ਅਤੇ Online visual learnig modules ਨੂੰ ਆਪਣੇ ਆਪ ਬਣਾ ਸਕਦੇ ਹੋ
11:30 ਸਪੋਕਨ ਟਿਊਟੋਰੀਅਲ "talk to a teacher" ਪ੍ਰੋਜੈਕਟ ਦਾ ਉੱਧਮ ਹੈ, ਜਿਹੜਾ ਕਿ http://spoken-tutorial.org ਦੁਆਰਾ ਸੰਚਾਲਿਤ ਅਤੇ IIT Bombay ਦੁਆਰਾ ਬਣਾਇਆ ਗਿਆ ਹੈ
11:42 ਇਸ ਕੰਮ ਲਈ ਸਾਨੂੰ ਫੰਡ ਨੈਸ਼ਨਲ ਮਿਸ਼ਨ on ਐਜੂਕੇਸ਼ਨ ਥ੍ਰਰੋ ict  ਜੋ ਕਿ ਭਾਰਤ ਸਰਕਾਰ ਦੀ MHRD ਮਿਨਿਸਟਰੀ ਦੁਆਰਾ promoted ਹੈ, ਤੋਂ ਮਿਲਦਾ ਹੈ
11:51 ਵਧੇਰੇ ਜਾਣਕਾਰੀ ਲਈ http://spoken-tutorial.org/NMEICT-Intro ਉੱਤੇ visit ਕਰੋ
12:01 ਇਸ ਦੇ ਨਾਲ ਹੀ ਇਹ ਟਿਊਟੋਰੀਅਲ ਖਤਮ ਹੁੰਦਾ ਹੈ, iit Bombay ਤੋਂ ਨੈਂਸੀ ਹੁਣ ਇਜਾਜਤ ਲੈਂਦੀ ਹੈ, ਇਸ ਟਿਉੂਟੋਰੀਅਲ ਨੂੰ ਦੇਖਣ ਲਈ ਧੰਨਵਾਦ, ਪੰਜਾਬੀ ਅਨੁਵਾਦ by ਹਰਮੀਤ ਸੰਧੂ

Contributors and Content Editors

Harmeet, Khoslak