Spoken-Tutorial-Technology/C2/Creation-of-a-spoken-tutorial-using-recordMyDesktop/Punjabi

From Script | Spoken-Tutorial
Jump to: navigation, search
Time Narration
0:00 "recordMyDesktop ਕਿਵੇਂ ਵਰਤਿਏ " ਟਿਉਟੋਰਿਅਲ ਵਿਚ ਤੁਹਾਡਾ ਸਵਾਗਤ
0:05 Record My Desktop ਇਕ ਫਰੀ ਅਤੇ open Source ਚਲੰਤ ਸੋਫਟਵੇਅਰ ਹੈ ਜੋ ਉਬੰਟੂ (ubuntu) ਲਿਨਿਕਸ (Linux)ਨਾਲ ਚਲਦਾ ਹੈ
0:13 ਇਸ ਸੋਫਟਵੇਅਰ ਬਾਰੇ ਹੋਰ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਪਲਬਧ " How to use Camstudio " ਟਿਉਟੋਰਿਅਲ ਵੇਖੋ
0:21 ਮੈਂ gtk- record My Desktop ਵਰਸ਼ਨ 0.3.8 ਪਹਿਲਾ ਹੀ ਡਾਉਨਲੋਡ ਕਰ ਲਿਆ ਹੈ ਅਤੇ

synaptic Package Manager ਦੀ ਮਦਦ ਨਾਲ ਆਪਣੇ ਕੰਪਿਊਟਰ ਵਿਚ ਇੰਸਟਾਲ (install) ਕਰ ਲਿਆ ਹੈ

0:33 ਉਬੰਟੂ ਲਾਈਨਕਸ ਨੂੰ ਇੰਸਟਾਲ ਕਰਨ ਬਾਰੇ ਵਧੇਰੇ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਪਲਬਧ Ubuntu Linux ਨਾਮ ਦੇ ਸਪੋਕਨ ਟਿਊਟੋਰੀਅਲ ਨੂੰ ਵੇਖੋ
0:43 Record My Desktop ਨੂੰ ਸਫਲਤਾ ਪੂਰਵਕ ਇੰਸਟਾਲ ਕਰਨ ਤੋਂ ਬਾਅਦ ਉਬੰਟੂ (ubuntu) ਦੇ ਮੇਨ ਮੇਨਿਊ ਤੇ ਜਾਓ, ਜਿਹੜਾ ਸਕਰੀਨ ਦੇ top ਤੇ ਬਣਿਆ ਹੋਇਆ ਹੈ
0:51 ਐਪਲੀਕੇਸ਼ਨ ਤੇ ਕਲਿੱਕ ਕਰੋ ਅਤੇ "Sound and video”ਤੇ ਕਲਿੱਕ ਕਰਕੇ ਇਸ ਨੂੰ ਚੁਣੋ
0:55 ਇਸ ਨਾਲ Context Menu ਖੁਲੇਗਾ ਜਿੱਥੇ recordmydesktop ਨਾਂ ਦੀ ਐਪਲੀਕੇਸ਼ਨ ਉਪਲਬਧ ਹੈ, ਇਸ ਤੇ ਕਲਿੱਕ ਕਰੋ
01:02 ਇਸ ਨਾਲ gtk-record my Desktop ਐਪਲੀਕੇਸ਼ਨ Window ਖੁੱਲ ਜਾਵੇਗੀ
01:07 ਮੇਨ ਐਪਲੀਕੇਸ਼ਨ ਵਿੱਚੋ recording ਦੇ ਕੁੱਝ ਮੁੱਢਲੇ ਪੈਰਾਮੀਟਰਾਂ ਬਾਰੇ ਜਾਣਕਾਰੀ ਦੇਵੇਗੀ,ਜਦੋਂ ਕਿ ਟਰੇ icon, ਰੰਨਟਾਈਮ (Runtime) Control ਵਾਸਤੇ ਵਰਤਿਆ ਜਾਂਦਾ ਹੈ
01:19 ਆਪਣੇ ਸਿਸਟਮ ਦੇ tray Icon ਤੇ "the red circle” ਨਾਂ ਦੀ ਨਵੀਂ ਐਂਟਰੀ ਨੂੰ ਵੇਖੋ, ਜਿਹੜੀ ਰੀਕਾਰਡ ਬਟਨ ਬਾਰੇ ਦੱਸਦੀ ਹੈ
01:27 ਇਸ ਸਿਸਟਮ ਟਰੇ icon ਦੀਆਂ 3 ਸਟੇਟ ਹਨ
 ਰੀਕਾਰਡਿੰਗ
  ਸਟੋਪ
 pause(ਰੋਕ)
01:34 recordMyDesktop ਸ਼ੁਰੂ ਕਰਨ ਤੇ icon ਰੀਕਾਰਡ sign (ਚਿੰਨ੍ਹ) ਬਣ ਜਾਵੇਗਾ। ਮਤਲਬ ਕਿ ਲਾਲ ਚੱਕਰ (Circle)
01:41 ਰੀਕਾਰਡਿੰਗ ਸ਼ੁਰੂ ਹੋਣ ਤੇ icon square ਬਣ ਜਾਵੇਗਾ ਜਿਹੜਾ Stop (Sign)ਚਿੰਨ੍ਹਹੈ
01:46 ਧਿਆਨ ਨਾਲ ਦੇਖੋ ਇੱਥੇ 2 square ਬਣੇ ਹਨ
01:48 ਇਸ ਕਰਕੇ ਮੈਂ record my desktop ਸੋਫਟਵੇਅਰ, ਟਿਉੂਟੋਰਿਅਲ ਨੂੰ ਰੀਕਾਰਡ ਕਰਨ ਦੇ ਲਈ ਵਰਤ ਰਿਹਾ ਹਾਂ
01:51 ਰੀਕਾਰਡਿੰਗ ਰੋਕਣ ਲਈ square ਉੱਤੇ right click , icon, pause sign ਵਿੱਚ ਬਦਲ ਜਾਵੇਗਾ, ਮਤਲਬ ਕਿ ਦੋ ਪਤਲੀਆ ਅਤੇ ਸਿੱਧਿਆ (vertical) rectangles (ਆਇਤਾਂ) ਬਣ ਜਾਣ ਗਿਆ
02:03 pause ਸਾਈਨ ਨੂੰ ਦੋਬਾਰਾ ਕਲਿੱਕ ਕਰਨ ਤੇ ਰੀਕਾਰਡਿੰਗ ਦੁਬਾਰਾ ਸ਼ੁਰੂ ਹੋ ਜਾਵੇਗੀ
02:07 Square ਉੱਤੇ ਕਲਿੱਕ ਕਰਨ ਤੇ ਰੀਕਾਰਡਿੰਗ ਨੂੰ ਬੰਦ (Stop) ਕਰ ਸਕਦੇ ਹਾਂ
02:12 ਕਿਸੇ ਵੀ ਪੈਰਾਮੀਟਰ ਨੂੰ Set ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਰੂਰੀ ਜਾਣਕਾਰੀ ਦੇਣਾ ਚਾਹਵਾਂਗਾ
02:18 system ਦੇ tray icon ਦੇ ਲਾਲ Circle (ਚੱਕਰ) ਤੇ ਕਲਿੱਕ ਕਰੋ, ਅਜਿਹਾ ਤੁਸੀ main applications window ਨੂੰ show ਜਾਂ hide (ਲਕੋ) ਕਰ ਸਕਦੇ ਹੋ
02:26 ਰੀਕਾਰਡਿੰਗ ਸ਼ੈਸ਼ਨ ਸ਼ੁਰੂ ਹੋਣ ਤੇ ਮੇਨ ਵਿੰਡੋ ਆਪਣੇ ਆਪ hide (ਛੁਪ)ਜਾਵੇਗੀ
02:32 ਇਸ option ਨੂੰ ਕਲਿੱਕ ਕਰਕੇ ਮੇਨ ਐਪਲੀਕੇਸ਼ਨ ਵੀ ਦੇਖੀ ਜਾ ਸਕਦੀ ਹੈ
02:37 Select area on screen record ਕਰਨ ਵਾਲੇ area (ਖੇਤਰ) ਨੂੰ ਡੀਫਾਈਨ ਕਰਦਾ ਹੈ
02:43 ਇਸ option ਨੂੰ ਚੁਣ ਕੇ ,cursor , crosspen ਬਣ ਜਾਂਦਾ ਹੈ ਜਿਸ ਨਾਲ ਸਕਰੀਨ ਤੇ capture ਨੂੰ draw ਕੀਤਾ ਜਾ ਸਕਦਾ ਹੈ
02:51 ਬਿਲਕੁਲ , ਓਵੇਂ ਜਿਵੇਂ ਕੀ main window ਦੇ ਬਟਨ ਤੇ
02:57 ਹੁਣ ਵਾਪਿਸ ਅਸੀਂ ਐਪਲੀਕੇਸ਼ਨ ਵਿੰਡੋ ਤੇ ਆਉਂਦੇ ਹਾਂ, ਨਾਲ ਦਿਖਦੀ ਛੋਟੀ ਵਿੰਡੋ ਕੋਲ ,ਖਬੇ ਪਾਸੇ, ਤੁਹਾਨੂੰ Display Panel ਦਿਖਾਈ ਦੇਵੇਗਾ
03:06 ਇਸ desktop ਦੇ ਸਕੈਲਡ ਵਰਸ਼ਨ ਬਾਰੇ ਦੱਸਦਾ ਹੈ ਜੋ ਰਿਕਾਰਡਿੰਗ ਦੇ ਖੇਤਰ ਨੂ define ਕਰਨ ਲਈ ਵਰਤਿਆ ਜਾਂਦਾ ਹੈ
03:13 ਇਸ ਪੈਨਲ ਦੇ ਸੱਜੇ ਪਾਸੇ video ਅਤੇ ਅਵਾਜ ਦੀ ਗੁਣਵੱਤਾ (Quality) ਨੂੰ ਵਧਾਉਣ-ਘਟਾਉਣ ਲਈ option ਹਨ
03:22 video ਅਤੇ sound Quality ਆਪਣੇ ਆਪ 100 ਤੇ set ਹਨ, ਇਸ ਸੈਟਿੰਗ ਤੋ ਸਾਨੂੰ video ਅਤੇ Audio ਦੋਵੇਂ ਬਹੁਤ ਵਧੀਆ ਪ੍ਰਾਪਤ ਹੁੰਦੀਆਂ ਹਨ
03:32 ਇਹ setting ਵੱਡੀਆਂ ਫਾਇਲਾਂ ਵਾਸਤੇ ਉਪਯੂਕਤ ਹੈ, ਸਪੋਕਨ ਟਿਊਟੋਰੀਅਲ ਲਈ 100% video Quality ਦੀ ਜਰੂਰਤ ਨਹੀਂ ਕਿਓਂ ਕਿ ਇਸ ਨਾਲ ਫਾਈਲ ਦਾ ਸਾਈਜ ਵਧ ਜਾਂਦਾ ਹੈ
03:44 ਇਸ option ਦੇ ਪੈਰਾਮੀਟਰਾਂ ਨਾਲ ਸੈਟਿੰਗ ਕਰਕੇ ਤੁਹਾਨੂੰ ਚੰਗੀ ਗੁਣਵਤਾ ਵਾਲੀ video ਅਤੇ sound Quality ਸਹੀ ਫਾਈਲ ਸਇਜ ਵਿਚ ਮਿਲ ਜਾਵੇਗੀ
03:53 ਮੈਂ ਵੀਡਿਓ Quality 50 ਅਤੇ sound 100 ਤੇ set ਕਰਾਂਗਾ
4:00 ਇਸ ਤਰਾਂ audio ਫਾਈਲ file ਦਾ ਕੁਝ ਹਿੱਸਾ ਹੀ ਵਰਤੇਗਾ
4:08 Record my Desktop ਆਪਣੇ ਆਪ ਅਵਾਜ ਰਿਕਾਰਡ ਨਹੀਂ ਕਰਦਾ, ਅਵਾਜ ਰਿਕਾਰਡਿੰਗ ਲਈ ਸਾਨੂੰ Sound Quality ਦੇ ਖੱਬੇ ਪਾਸੇ ਦਿਤੇ box ਨੂੰ select (ਚੁਨਣਾ) ਪੈਂਦਾ ਹੈ
4:20 ਇਸ ਨਾਲ, ਇੱਕ ਹੋਰ dialog box ਖੁੱਲੇਗਾ ਜਿਵੇਂ ਕਿ ਦੇਖ ਰਹੇ ਹਾਂ
4:28 Record my Desktop ਬਾਰੇ ਵਧੇਰੇ ਜਾਣਕਾਰੀ ਲਈ ਅਤੇ ਮਨਪਸੰਦ setting ਵਾਸਤੇ ਘੱਟੋ ਘੱਟ ਇੱਕ ਵਾਰ ADVANCED Window ਨੂੰ ਜਰੂਰ ਦੇਖੋ
04:35 ਇਸ ਵਿੰਡੋ ਦੀ ਮੁੱਖ Menu ਵਿੱਚ 4 option ਹਨ
04:43 ਇਥੇ ਦੋ ਆਪਸ਼ਨ ਹਨ
04:48 ਇਕ option ਨਾਲ ਪਹਿਲਾਂ ਤੋਂ ਹੀ ਬਾਣੀਆ ਫਈਲਾਂ ਤੇ ਲਿਖਿਆ ਜਾ ਸਕਦਾ ਹੈ, ਇਹ ਫਈਲਾਂ

ਰਿਕਾਰਡਿੰਗ ਸਮੇਂ same filename ਅਤੇ same memory location ਤੇ ਤੁਸੀਂ ਬਣਾਇਆ ਸਨ

04:57 ਇਸੇ ਕਰਕੇ ਪਹਿਲਾਂ ਤੋਂ Save ਫਾਈਲਾਂ ਬਿਲਕੁਲ ਛੇੜੀਆਂ ਨਹੀ ਜਾਂਦੀਆਂ, ਸਗੋਂ ਨਵੀਂ ਫਾਈਲ,ਜਿਸ ਦੇ ਨਾਮ ਪਿੱਛੇ ਇੱਕ ਨੰਬਰ ਹੁੰਦਾ ਹੈ , Save ਹੋ ਜਾਵੇਗੀ
05:10 ਇਸ ਲਈ ਜੇ ਤੁਸੀਂ ਆਪਣੀ ਹੋਮ ਡਾਈਰੈਕਟਰੀ ਵਿਚ ਆਪਣੀ ਰਿਕਾਰਡਿੰਗ ਨੂੰ recording.ogv ਨਾਂ ਤੇ ਸੈਵ ਕਰਦੇ ਹੋ ਅਤੇ ਪੇਹਲਾਂ ਹੀ ਅਜਿਹਾ ਨਾਮ ਦੀ ਫਾਈਲ ਬਣੀ ਹੋਈ ਹੈ
05:18 ਜੇ recording-1.ogv ਵੀ ਬਣੀ ਹੋਈ ਹੈ ਤਾਂ ਇੱਕ ਨਵੀਂ ਫਾਈਲ recording-2.ogv ਦੇ ਨਾਮ ਤੇ ਦਰਜ ਹੋ ਜਾਵੇਗੀ, ਇਹ ਕਮ ਚਲਦਾ ਰਹੇਗਾ |
05:31 Advanced tab ਦੁਬਾਰਾ open ਕਰਦੇ ਹਾਂ,ਜੇ "overwriting Existing Files " option ON ਹੈ ਤਾਂ ਪਹਿਲਾਂ ਤੋਂ save ਫਾਈਲਾਂ Delete ਹੋ ਜਾਣਗੀਆਂ
05:41 ਇਸ ਲਈ ਧਿਆਨ ਰੱਖੋ, "ਵਰਕਿੰਗ Directory" ਓਹ option ਹੈ , ਜਿੱਥੇ temporary files ਨੂੰ ਰਿਕਾਰਡਿੰਗ ਸਮੇਂ save ਕੀਤਾ ਜਾਂਦਾ ਹੈ
05:50 ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਸੀਂ ਫਾਈਲ ਦੀ encoding ਨਹੀਂ ਕਰ ਰਹੇ ਹੁੰਦੇ
05:55 ਅਗਲੀ ਟੈਬ Performance ਹੈ, ਇਸ ਚ "5" option ਹਨ, "Frame per Second" ਨੂੰ ਯਕੀਨਨ Select ਕਰ ਲਵੋ
06:02 ਇਸ ਪੈਰਾਮੀਟਰ ਲਈ 2 ਫਰੇਮ ਪਰ ਸੈਕਿੰਡ ਵਧੀਆ setting ਹੈ, ਪਰ 15-20 frames per second ਵੱਡੀ Quality ਵਾਲੀਆਂ Animation (ਚਲਦੀਆਂ-ਫਿਰਦੀਆਂ ) ਵਿਡੀਓ ਲਈ ਵਧੀਆ ਹੁੰਦੀ ਹੈ
06:12 “Encoding on the Fly” option ਨਾਲ record my Desktop ,Capture ਹੋਣ ਸਮੇਂ encode ਹੁੰਦਾ ਹੈ
06:19 By default(ਆਪਣੇ ਆਪ ) ਇਹ ਬੰਦ (off) ਹੁੰਦਾ ਹੈ,ਇਹ ਉਦੋਂ ਜਿਆਦਾ ਫਾਇਦੇ ਮੰਦ ਹੁੰਦਾ ਹੈ ਜਦੋ ਤੁਹਾਨੂ high fps ਨਹੀ ਚਾਹੀਦਾ ਅਤੇ ਤੁਸੀਂ ਛੋਟੇ area ਨੂੰ Capture ਕਰ ਰਹੇ ਹੁੰਦੇ ਹੋ
06:28 ਪਰ ਇਸ option ਨੂੰ ਓਦੋਂ Off ਕਰ ਦੇਣਾ ਚਾਹਿਦਾ ਹੈ ਜਦੋਂ ਤੁਹਾਨੂੰ ਕੁਝ ਹੱਦ ਤੱਕ ਵੱਡੇ area ਦੀ ਸਹੀ ਰਿਕਾਰਡਿੰਗ ਦੀ ਜਰੂਰਤ ਹੁੰਦੀ ਹੈ
06:34 ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ,Video ਅਤੇ audio Quality ਨੂੰ ਇਸ option ਨੂੰ ਚਾਲੂ ਕਰਨ ਸਮੇਂ 100 % ਤੇ set ਕਰ ਲੈਣਾ ਚਾਹੀਦਾ ਹੈ
06:42 ਇਹਨਾਂ Options ਨੂੰ ਅਸੀਂ ਨਹੀਂ ਛੇੜਾਂਗੇ
06:55 “Full shots At Every Frame”ਆਪਣੇ ਆਪ OFF ਹੁੰਦਾ ਹੈ ਅਤੇ ਇਸ ਨਾਲ ਅਸੀਂ ਪੂਰੀ captures ਕਰ ਸਕਦੇ ਹਾਂ
07:02 ਤੀਜੀ ਟੈਬ "Sound " ਹੈ, “Channels” option ਨਾਲ ਅਸੀਂ ਸਾਡੀ ਆਖਰੀ audio stream ਵਿਚ ਚੈਨਲਾਂ ਦੀ ਗਿਣਤੀ ਨੂੰ ਸੇਟ ਕਰ ਸਕਦੇ ਹਾਂ
07:10 ਇਹ (mono) ਜਾਂ 2 (stereo)ਹੋ ਸਕਦਾ ਹੈ। ਮਾਈਕਰੋਫੋਨ ਵਰਤ ਦੇ ਸਮੇ ਇੱਕ ਤੋਂ ਜਿਆਦਾ ਚੈਨਲ ਵਰਤਨਾ ਬਿਲਕੁਲ ਗੈਰ-ਜਰੂਰੀ ਹੈ, ਇਸ ਕੇਵਲ ਸਾਡੀ ਦਾ size ਹੀ ਵਧਾਉਂਦਾ ਹੈ
07:24 ਫਰੀਕੁਐਸੀਂੌ ਰੀਕਾਡਿੰਗ ਦੀ audio quality set ਕਰਨ ਦਾ ਸ਼ਾਇਦ ਸਭ ਤੋਂ ਮੁੱਖ ਫੈਕਟਰ ਹੈ
07:30 ਸੋਫਟਵੇਅਰ ਵਿੱਚ ਇਹ 22050 ਤੇ ਸੈਟ ਹੁੰਦਾ ਹੈ, ਜੋ ਕਿ speech ਕਾਫੀ ਹੁੰਦਾ ਹੈ ਪਰ ਜੇ ਤੁਸੀਂ ਸੰਗੀਤ ਰੀਕਾਰਡ ਕਰ ਰਹੇ ਹੋ ਤਾਂ ਤੁਹਾਨੂੰ ਇਸ ਨੂੰ 44100 ਤੇ set ਕਰਨ ਦੀ ਜਰੂਰਤ ਹੁੰਦੀ ਹੈ
07:40 “Device”ਨੂੰ "plughw:0,0" ਤੇ click ਕਰੋ, ਇਸ ਨਾਲ ਤੁਸੀ ਚੈਨਲ ਅਤੇ ਫ੍ਰੀਕਐਸੀਂ ਦੇ ਮੁੱਲਾਂ ਨੂੰ ਬਰੀਕੀ ਨਾਲ ਕਾਬੂ 'ਚ ਰੱਖ ਸਕਦੇ ਹੋ
07:54 ਇਸ ਤਰ੍ਹਾਂ ਕਰਕੇ ਹੀ ਵੀਡੀਓ ਬਿਨ੍ਹਾਂ ਕਿਸੇ ਰੁਕਾਵਟ ਦੇ ਸਹੀ ਚੱਲੇਗੀ, ਛੋਟੇ alphabets ਵਿੱਚ default ਟਾਈਪ ਕਰਨ ਤੇ ਵੀ ਕੰਮ ਚਲ ਸਕਦਾ ਹੈ
08:05 ਜੇ ਤੁਸੀ ਕੋਈ ਬਾਹਰੀ ਜੈਕ ਵਰਤ ਰਹੇ ਹੋ ਤਾਂ ਇਸ Box ਤੇ ਕਲਿੱਕ ਕਰੋ
08:11 channel, ਫ੍ਰੀਕਐਸੀ ਅਤੇ device field ਬੰਦ ਹੋ ਜਾਣਗੇ, ਇਹ ਸੈਟਿੰਗ ਹੁਣ jack server ਦੁਆਰਾ ਪ੍ਰਾਪਤ ਹੋਣਗੀਆਂ
08:19 jack capturre ਨੂੰ ਚਾਲੂ ਕਰਨ ਤੋਂ ਪਹਿਲਾਂ jack server ਨੂੰ ਚਾਲੂ ਕਰਨਾ ਯਕੀਨੀ ਬਣਾ ਲਵੋ
08:25 ਆਖਰੀ ਟੈਬ "miscellaneos " ਹੈ, ਇਸ ਵਿੱਚ ਕਈ Option ਹਨ ਜੋ ਕਿ ਘੱਟ ਵਰਤੇ ਜਾਂਦੇ ਹਨ
08:34 ਇੱਥੇ ਇੱਕ "Follow Mouse" ਨਾਂ ਦਾ Option ਹੈ ਜੋ ਕਿ ਬਹੁਤ ਮਹੱਤਵਪੂਰਨ ਹੈ, ਜਦੋਂ ਇਸ ਨੂੰ ਚੈਕ ਕੀਤਾ ਜਾਂਦਾ ਹੈ ਤਾਂ capture area cursor ਨੂੰ follow ਕਰਦਾ ਹੈ ਜਿਵੇਂ ਜਿਵੇਂ ਇਹ ਸਕਰੀਨ ਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ
08:43 ਜਦੋਂ ਇਸ ਨੂੰ uncheck ਕੀਤਾ ਜਾਂਦਾ ਹੈ ਤਾਂ cursor ਦੇ ਅਪਦੀ ਜਗ੍ਹਾਂ ਬਦਲਣ ਦੇ ਬਾਵਜੂਦ capture area ਸਥਿਰ ਰਹਿੰਦਾ ਹੈ, ਮੈਂ ਤੁਹਾਨੂੰ ਹੁਣ ਇਸ ਦਾ ਡੈਮੋ ਦੇਵਾਂਗਾ
08:53 ਆਪਾਂ ਸਕਰੀਨ ਤੇ outline capture ਖੇਤਰ ਵੀ ਚੈਕ ਕਰਦੇ ਹਾਂ
08:58 ਅਸੀਂ ਹੁਣ ਇਸ ਵਿੰਡੋ ਨੂੰ ਬੰਦ ਕਰਦੇ ਹਾਂ, ਯਾਦ ਰਹੇ ਕਿ ਸਾਰੀਆਂ ਸੈਟਿੰਗ ਇਸ ਵਿੰਡੋ ਨੂੰ ਬੰਦ ਕਰਨ ਤੇ ਸੁਰੱਖਿਅਤ (save) ਹੋ ਜਾਣਗੀਆਂ
09:06 ਡਿਸਪਲੇ ਪੈਨਲ ਦੀ preview window ਵਿੱਚ ਆਪਾਂ ਆਪਣੀ sample ਰੀਕਾਰਡਿੰਗ ਲਈ capture area ਨੂੰ draw ਕਰਦੇ ਹਾਂ
09:14 ਮਾਊਸ ਦੇ ਖੱਬੇ ਬਟਨ ਨੂੰ ਕਲਿੱਕ ਕਰਕੇ drag ਨੂੰ ਚੁਣੋ, ਫਿਰ ਬਟਨ ਛੱਡ ਦੇਵੋ
09:20 preview ਵਿੰਡੋ ਤੇ ਛੋਟੀ ਰੈਂਕਟੈਗਲ (ਆਇਤ) ਬਣ ਜਾਵੇਗੀ ਅਤੇ ਸਕਰੀਨ ਤੇ ਵੱਡੀ ਰੈਕਟੈਗਲ ਬਣੇਗੀ ਇਹ ਸਾਡਾ ਅਸਲ Capture area ਹੈ
09:30 ਇਸ ਰੈਕਟੈਗਲ ਵਿਚਲੀਆਂ ਸਾਰੀਆਂ ਕ੍ਰਿਆਵਾਂ ਸਾਡੀ ਡੈਮੋ ਰੀਕਾਰਡਿੰਗ ਵਿੱਚ capture ਹੋ ਜਾਣਗੀਆਂ। ਆਓ ਇੱਕ ਡੈਮੋ ਰੀਕਾਰਡਿੰਗ ਕਰੀਏ
09:39 ਮੈਂ ਰੀਕਾਰਡ icon ਤੇ ਕਲਿੱਕ ਕਰਦਾ ਹਾਂ, recordmydesktop ਦੀ ਵਰਤੋਂ ਕਰਦੇ ਬਣਨ ਵਾਲੀ demo recording ਵਿੱਚ ਤੁਹਾਡਾ ਸੁਆਗਤ ਕਰਦੇ ਹਾਂ
09:48 ਇਸ demo recording ਵਿੱਚ ਇਹ ਦੱਸਾਂਗੇ ਕਿ ਸਪੋਕਨ ਟਿਊਟੋਰੀਅਲ ਬਣਾਉਣਾ ਕਿਨ੍ਹਾਂ ਅਸਾਨ ਹੈ
09:54 chose office -word prcessor ਐਪਲੀਕੇਸ਼ਨਾਂ ਤੇ ਕਲਿੱਕ ਕਰੋ ਇੱਥੇ ਮੈਂ Demo ਟਾਈਪ ਕਰਦਾ ਹਾਂ, ਅਤੇ ਰੀਕਾਰਡਿੰਗ ਨੂੰ ਰੋਕਣ ਲਈ ਮੈਂ square icon ਤੇ ਕਲਿੱਕ ਕਰਦਾ ਹਾਂ
10:16 record my desktop ਹੁਣ 'ogv' ਫਾਰਮੈਟ ਵਿੱਚ ਮੂਵੀ ਬਣਾ ਰਿਹਾ ਹੈ
10:24 ਹੁਣ ਮੈਂ open office writer ਨੂੰ ਬੰਦ ਕਰਦਾ ਹਾਂ, encoding ਪੂਰੀ ਹੋ ਚੁੱਕੀ ਹੈ ਅਤੇ ਮੂਵੀ ਤਿਆਰ ਹੈ ਇਸ ਨੂੰ ਹੁਣ ਅਸੀਂ ਚੈਕ ਕਰਦੇ ਹਾਂ
10:31 ਹੋਮ ਫੋਲਡਰ ਚ ਅਸੀਂ ਫਾਈਲ 'ogv ' ਵੇਖਦੇ ਹਾਂ, home folder ਉੱਤੇ click ਕਰੋ, ਇਹ ਸਾਡੇ demo recording ਹੈ,ਆਓ ਇਸ ਨੂੰ ਚਲਾਈਏ
11:14 ਮੈਨੂੰ ਉਮੀਦ ਹੈ ਕਿ ਇਸ ਟਿਉੂਟੋਰੀਅਲ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਤੁਹਾਡੇ ਕੰਪਿਊਟਰ ਤੇ record my desktop ਵਰਤਨ ਲਈ ਮਦਦਗਾਰ ਸਿੱਧ ਹੋਵੇਗੀ
11:21 ਇਸ ਫਰੀ ਅਤੇ open source software ਨੂੰ ਇੰਸਟਾਲ ਕਰੋ, ਇਸ ਨਾਲ ਤੁਸੀ audio-video ਟਿਊਟੋਰੀਅਲ ਅਤੇ Online visual learnig modules ਨੂੰ ਆਪਣੇ ਆਪ ਬਣਾ ਸਕਦੇ ਹੋ
11:30 ਸਪੋਕਨ ਟਿਊਟੋਰੀਅਲ "talk to a teacher" ਪ੍ਰੋਜੈਕਟ ਦਾ ਉੱਧਮ ਹੈ, ਜਿਹੜਾ ਕਿ http://spoken-tutorial.org ਦੁਆਰਾ ਸੰਚਾਲਿਤ ਅਤੇ IIT Bombay ਦੁਆਰਾ ਬਣਾਇਆ ਗਿਆ ਹੈ
11:42 ਇਸ ਕੰਮ ਲਈ ਸਾਨੂੰ ਫੰਡ ਨੈਸ਼ਨਲ ਮਿਸ਼ਨ on ਐਜੂਕੇਸ਼ਨ ਥ੍ਰਰੋ ict ਜੋ ਕਿ ਭਾਰਤ ਸਰਕਾਰ ਦੀ MHRD ਮਿਨਿਸਟਰੀ ਦੁਆਰਾ promoted ਹੈ, ਤੋਂ ਮਿਲਦਾ ਹੈ
11:51 ਵਧੇਰੇ ਜਾਣਕਾਰੀ ਲਈ http://spoken-tutorial.org/NMEICT-Intro ਉੱਤੇ visit ਕਰੋ
12:01 ਇਸ ਦੇ ਨਾਲ ਹੀ ਇਹ ਟਿਊਟੋਰੀਅਲ ਖਤਮ ਹੁੰਦਾ ਹੈ, ਹਰਮੀਤ ਸੰਧੂ ਨੂੰ ਇਜਾਜਤ , ਦਿੳ

Contributors and Content Editors

Harmeet, Khoslak