Difference between revisions of "LibreOffice-Suite-Base/C2/Build-a-complex-form-with-form-controls/Punjabi"

From Script | Spoken-Tutorial
Jump to: navigation, search
(Created page with "{| border = 1 | ’’’Time’’’ | ’’’Narration’’’ |- | 00:00 | ਲਿਬਰਔਫਿਸ ਬੇਸ ‘ਤੇ ਸਪੋਕੇਨ ਟਿਊਟੋਰਿਅਲ...")
 
 
Line 1: Line 1:
 
{| border = 1
 
{| border = 1
| ’’’Time’’’
+
| Time
| ’’’Narration’’’
+
| Narration
 
|-  
 
|-  
 
| 00:00
 
| 00:00

Latest revision as of 11:07, 5 March 2018

Time Narration
00:00 ਲਿਬਰਔਫਿਸ ਬੇਸ ‘ਤੇ ਸਪੋਕੇਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:04 ਕੰਮਲੈਕਸ (ਮੁਸ਼ਕਿਲ) ਫ਼ਾਰਮ ਦੇ ਇਸ ਟਿਊਟੋਰਿਅਲ ਵਿੱਚ, ਅਸੀਂ ਇਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ ।
00:08 ਇੱਕ ਕੰਮਲੈਕਸ ਫ਼ਾਰਮ ਨੂੰ ਬਣਾਉਣਾ ਅਤੇ ਫ਼ਾਰਮ ਵਿੱਚ ਬਦਲਾਓ ਕਰਨਾ
00:13 ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ ਫ਼ਾਰਮ ਦੀ ਵਰਤੋਂ ਕਰਕੇ ਕਿਵੇਂ ਡਾਟਾ ਦਰਜ ਕਰੀਏ ਅਤੇ ਲਿਬਰਔਫਿਸ ਬੇਸ ਦੀ ਵਰਤੋਂ ਕਰਕੇ ਕਿਵੇਂ ਫ਼ਾਰਮ ਵਿੱਚ ਬਦਲਾਓ ਕਰੀਏ ।
00:22 ਇਸ ਟਿਊਟੋਰਿਅਲ ਵਿੱਚ, ਇੱਕ ਕੰਮਲੈਕਸ ਫ਼ਾਰਮ ਨੂੰ ਬਣਾਉਣਾ ਸਿੱਖਦੇ ਹਾਂ ।
00:28 ਆਓ ਸਭ ਤੋਂ ਪਹਿਲਾਂ ਲਿਬਰਔਫਿਸ ਬੇਸ ਪ੍ਰੋਗਰਾਮ ਖੋਲ੍ਹਦੇ ਹਾਂ, ਜੇਕਰ ਉਹ ਪਹਿਲਾਂ ਤੋਂ ਨਹੀਂ ਖੁੱਲਿਆ ਹੋਇਆ ਹੈ ।
00:44 ਅਤੇ ਅਸੀਂ ਆਪਣਾ Library ਡਾਟਾਬੇਸ ਖੋਲ੍ਹਦੇ ਹਾਂ ।
00:47 ਜੇਕਰ ਬੇਸ ਪਹਿਲਾਂ ਤੋਂ ਖੁੱਲਿਆ ਹੋਇਆ ਹੈ, ਤਾਂ ਅਸੀਂ Library ਡਾਟਾਬੇਸ ਇੱਥੇ File ਮੀਨੂ ਵਿੱਚ Open ‘ਤੇ ਕਲਿਕ ਕਰਕੇ ਖੋਲ ਸਕਦੇ ਹਾਂ ।
00:57 ਜਾਂ File ਮੀਨੂ ਵਿੱਚ Recent Documents ‘ਤੇ ਕਲਿਕ ਕਰਕੇ ।
01:03 ਇੱਕ ਨਵਾਂ ਫ਼ਾਰਮ ਬਣਾਉਂਦੇ ਹਾਂ ਜੋ ਸਾਨੂੰ Library ਦੇ ਮੈਬਰਾਂ ਨੂੰ ਦਿੱਤੀਆਂ ਗਈਆਂ ਕਿਤਾਬਾਂ ਦੀ ਖੋਜ ਕਰਨ ਵਿੱਚ ਮਦਦ ਕਰੇਗਾ ।
01:12 ਆਓ ਵੇਖਦੇ ਹਾਂ ਕਿ ਕਿਵੇਂ ਅਸੀਂ ਇਸ ਫ਼ਾਰਮ ਨੂੰ ਬਣਾ ਸਕਦੇ ਹਾਂ ਜੋ ਸਕਰੀਨ ਇਮੇਜ਼ ‘ਤੇ ਵਿਖਾਇਆ ਗਿਆ ਹੈ ।
01:18 ਲਿਬਰਔਫਿਸ ਬੇਸ ਮੁੱਖ ਵਿੰਡੋ ‘ਤੇ ਜਾਂਦੇ ਹਾਂ, ਅਤੇ ਖੱਬੇ ਪਾਸੇ ਬਣੇ ਪੈਨੇਲ ਵਿੱਚ Database ਸੂਚੀ ਵਿੱਚ Forms ਆਈਕਾਨ ‘ਤੇ ਕਲਿਕ ਕਰੋ ।
01:29 ਅਤੇ ਫਿਰ ‘Use Wizard to create form’ ‘ਤੇ ਕਲਿਕ ਕਰੋ ।
01:34 ਇਹ Forms ਵਿੰਡੋ ਖੋਲ੍ਹਦਾ ਹੈ ਅਤੇ ਹੁਣ ਸਭ ਤੋਂ ਉੱਪਰ ਜਾਣੂ wizard
01:41 ਅਸੀਂ ਇਸ wizard ਨੂੰ ਵਿਸਥਾਰ ਵਿੱਚ ਪਹਿਲਾਂ ਹੀ ਦੇਖ ਚੁੱਕੇ ਹਾਂ, ਇਸ ਲਈ: ਹੁਣ ਅਸੀਂ ਇਸ ਦੇ ਨਾਲ ਛੇਤੀ ਤੋਂ ਅੱਗੇ ਵੱਧਦੇ ਹਾਂ ।
01:49 Step 1 ਵਿੱਚ, Field Selection, ਆਓ Tables or queries ਲੇਬਲ ਦੇ ਹੇਠਾਂ ਡ੍ਰੋਪ ਡਾਊਂਨ ਬਾਕਸ ਵਿੱਚੋਂ ‘Tables: Books Issued’ ਚੁਣਦੇ ਹਾਂ ।
02:02 ਡਬਲ ਐਰੋ ਬਟਨ ਦੀ ਵਰਤੋਂ ਕਰਕੇ ਸਾਰੀਆਂ ਫੀਲਡਸ ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਵੱਲ ਤਬਦੀਲ ਕਰਦੇ ਹਾਂ ।
02:10 Next ‘ਤੇ ਕਲਿਕ ਕਰਦੇ ਹਾਂ ।
02:12 ਇਹ Step 2 ਹੈ, ਪਰ ਕੁਝ ਸਮੇਂ ਲਈ ਅਸੀਂ ਇਸ step ਨੂੰ ਛੱਡ ਦੇਵਾਂਗੇ, ਅਤੇ ਹੇਠਾਂ next ਬਟਨ ‘ਤੇ ਕਲਿਕ ਕਰਦੇ ਹਾਂ ।
02:20 ਅਸੀਂ ਹੁਣ step 5 ਵਿੱਚ ਹਾਂ, ਪਹਿਲਾ arrangement ‘Columnar–Labels Left’ ਚੁਣਦੇ ਹਾਂ ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ ।
02:30 ਆਓ next ਬਟਨ ‘ਤੇ ਕਲਿਕ ਕਰਕੇ Step 6 ਨੂੰ ਵੀ ਜੋੜਦੇ ਹਾਂ ।
02:36 Step 7, Ice blue ਚੁਣਦੇ ਹਾਂ, ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ ।
02:42 step8 ਵਿੱਚ, ਫ਼ਾਰਮ ਨੂੰ ‘Books Issued to Members’ ਨਾਮ ਦਿੰਦੇ ਹਾਂ ।
02:53 ਅਤੇ Modify the form ਓਪਸ਼ਨ ‘ਤੇ ਕਲਿਕ ਕਰੋ ।
02:57 ਅੱਗੇ Finish ਬਟਨ ‘ਤੇ ਕਲਿਕ ਕਰੋ ।
03:00 ਨੋਟ ਕਰੋ ਕਿ wizard ਪੌਪ ਅਪ ਵਿੰਡੋ ਜਾ ਚੁੱਕੀ ਹੈ ਅਤੇ ਅਸੀਂ ਫ਼ਾਰਮ ਡਿਜ਼ਾਈਨ ਵਿੰਡੋ ਨੂੰ ਵੇਖ ਰਹੇ ਹਾਂ ।
03:07 ਇੱਥੇ, ਅਸੀਂ ਫ਼ਾਰਮ ਵਿੱਚ ਡਾਟਾ ਦਰਜ ਕਰਨ ਤੋਂ ਪਹਿਲਾਂ ਇਸ ਵਿੱਚ ਕੁੱਝ ਬਦਲਾਓ ਕਰਨ ਜਾ ਰਹੇ ਹਾਂ ।
03:15 ਸਭ ਤੋਂ ਪਹਿਲਾਂ ਸਾਰੇ ਐਲੀਮੈਂਟਸ ਨੂੰ ਜਿਹਨਾਂ ਨੂੰ ਅਸੀਂ ਫ਼ਾਰਮ ‘ਤੇ ਵੇਖ ਰਹੇ ਹਾਂ ਉਨ੍ਹਾਂ ਨੂੰ ਅਣਗਰੁੱਪ ਕਰਦੇ ਹਾਂ ।
03:22 ਅਸੀਂ ਅਜਿਹਾ ਇਸ ਕਰਕੇ ਰਹੇ ਹਾਂ ਕਿ ਜਿਸ ਦੇ ਨਾਲ ਅਸੀਂ ਫ਼ਾਰਮ ‘ਤੇ ਵਿਸ਼ੇਸ਼ ਐਲੀਮੈਂਟਸ ਦੇ ਗੁਣਾਂ ਨੂੰ ਆਸਾਨੀ ਨਾਲ ਸੋਧ ਸਕੀਏ ।
03:31 ਫ਼ਾਰਮ ਦੇ ਸਾਰੇ ਐਲੀਮੈਂਟਸ ਨੂੰ ਇੱਕ ਵਾਰ ਵਿੱਚ ਅਣਗਰੁੱਪ ਕਰਨ ਦੇ ਲਈ, ਸਾਨੂੰ ਸਭ ਤੋਂ ਪਹਿਲਾਂ ਸਾਰੇ ਫ਼ਾਰਮ ਐਲੀਮੈਂਟਸ ਨੂੰ ਚੁਣਨਾ ਹੋਵੇਗਾ ।
03:40 ਇਸ ਨੂੰ ਕਰਨ ਦੇ ਲਈ, ਸਭ ਤੋਂ ਪਹਿਲਾਂ Form Design ਟੂਲਬਾਰ ਖੋਲ੍ਹਦੇ ਹਾਂ ।
03:46 ਸਭ ਤੋਂ ਉੱਪਰ View ਮੀਨੂ ‘ਤੇ ਕਲਿਕ ਕਰਕੇ, ਫਿਰ Toolbars ‘ਤੇ ਕਲਿਕ ਕਰੋ ਅਤੇ ਫਿਰ Form Design ‘ਤੇ ਕਲਿਕ ਕਰੋ ।
03:56 ਇਸ ਟੂਲਬਾਰ ਵਿੱਚ, ਇੱਕ ਵਾਰ ਮਾਊਂਸ ਪੁਆਇੰਟਰ ਆਈਕਾਨ ‘ਤੇ ਕਲਿਕ ਕਰਦੇ ਹਾਂ ਜੋ ਕਿ ਪਹਿਲਾ ਅਤੇ ਸਭ ਤੋਂ ਖੱਬੇ ਪਾਸੇ ਵਾਲਾ ਆਈਕਾਨ ਹੈ ।
04:05 ਅਸੀਂ ਇਸ ਨੂੰ ਹੁਣ ਤੋਂ Select ਆਈਕਾਨ ਬੋਲਾਂਗੇ ।
04:11 ਇਸ ਨੂੰ ਕਲਿਕ ਅਤੇ ਡਰੈਗ ਕਰਕੇ ਫ਼ਾਰਮ ਐਲੀਮੈਂਟਸ ਦੀ ਚੋਣ ਕਰਨ ਲਈ ਵੀ ਵਰਤਿਆ ਜਾਂਦਾ ਹੈ ।
04:18 ਹੁਣ, ਫ਼ਾਰਮ ‘ਤੇ ਉੱਪਰਲੇ ਖੱਬੇ ਪਾਸੇ ਵੱਲ ਕਲਿਕ ਕਰਦੇ ਹਾਂ ਅਤੇ ਟੇਢਾ ਹੇਠਲੇ ਸੱਜੇ ਪਾਸੇ ਵੱਲ ਡਰੈਗ ਕਰਦੇ ਹਾਂ ।
04:26 ਹੁਣ ਤੁਸੀਂ ਕਾਲੇ ਅਤੇ ਸਫੈਦ ਰੇਖਾਵਾਂ ਦਾ ਇੱਕ ਆਇਤਕਾਰ ਭਾਵ ਰੇਕਟੈਂਗਗਲ ਵੇਖਾਂਗੇ ।
04:32 ਆਓ ਇਹ ਯਕੀਨੀ ਬਣਾਉਂਦੇ ਹਾਂ, ਕਿ ਸਾਰੇ ਫ਼ਾਰਮ ਐਲੀਮੈਂਟਸ ਆਇਤਕਾਰ ਦੇ ਅੰਦਰ ਹਨ ।
04:38 ਫ਼ਾਰਮ ਐਲੀਮੈਂਟਸ ਦੇ ਸਮੂਹ ਨੂੰ ਚੁਣਨ ਦੇ ਲਈ, ਅਸੀਂ ਇਸ ਦੀ ਵਰਤੋਂ ਵਾਰ-ਵਾਰ ਕਰਾਂਗੇ ।
04:46 ਹੁਣ ਅਸੀਂ ਵੇਖ ਸਕਦੇ ਹਾਂ ਕਿ ਇਹ ਸਾਰੇ ਐਲੀਮੈਂਟਸ ਇੱਕ ਛੋਟੇ ਹਰੇ ਬਾਕਸ ਦੇ ਅੰਦਰ ਬੰਦ ਹਨ ।
04:53 ਹੁਣ ਜੋ ਵੀ ਕਿਰਿਆ ਅਸੀਂ ਇੱਥੇ ਕਰਾਂਗੇ, ਇਸ ਖੇਤਰ ਦੇ ਅੰਦਰ ਸਾਰੇ ਐਲੀਮੈਂਟਸ ‘ਤੇ ਇੱਕੋ ਜਿਹਾ ਪ੍ਰਭਾਵ ਪਏਗਾ ।
05:02 ਹੁਣ ਮਾਊਂਸ ਪੁਆਇੰਟਰ ਨੂੰ ਇੱਥੇ ਕਿਸੇ ਵੀ ਲੇਬਲ ਦੇ ਉੱਪਰ ਲੈ ਕੇ ਜਾਂਦੇ ਹਾਂ ।
05:08 ਨੋਟ ਕਰੋ ਕਿ ਮਾਊਂਸ ਪੁਆਇੰਟਰ ਲੇਬਲਸ ਜਾਂ ਟੈਕਸਟ ਬਾਕਸੇਸ ਦੇ ਉੱਪਰ ਪਲਸ ਨਿਸ਼ਾਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ ।
05:18 ਇਸ ਲਈ: ਆਓ ਲੇਬਲ ਦੇ ਉੱਪਰ ਰਾਈਟ ਕਲਿਕ ਕਰਦੇ ਹਾਂ ਅਤੇ ਸਭ ਤੋਂ ਹੇਠਾਂ group ‘ਤੇ ਕਲਿਕ ਕਰਦੇ ਹਾਂ ਅਤੇ Ungroup ‘ਤੇ ਕਲਿਕ ਕਰਦੇ ਹਾਂ ।
05:28 ਹੁਣ ਇੱਕ ਸਿਰਲੇਖ ਲਿਖਦੇ ਹਾਂ ਜੋ ਕਿ ਸਾਰੇ ਫ਼ਾਰਮ ਐਲੀਮੈਂਟਸ ਦੇ ਉੱਤੇ ਹੋਵੇਗਾ ।
05:35 ਇਸ ਦੇ ਲਈ, ਆਓ ਫ਼ਾਰਮ ਐਲੀਮੈਂਟਸ ਨੂੰ ਹੇਠਾਂ ਲੈ ਕੇ ਜਾਂਦੇ ਹਾਂ ਅਤੇ ਫਿਰ ਫ਼ਾਰਮ ਦੇ ਅੰਦਰ ਵਿਚਕਾਰ ਵਿੱਚ ।
05:43 ਇਸ ਲਈ: ਪਹਿਲਾਂ ਡਾਊਂਨ ਐਰੋ ਬਟਨ ਲੱਗਭੱਗ ਸੱਤ ਵਾਰ ਦਬਾਓ ।
05:50 ਫਿਰ ਰਾਈਟ ਐਰੋ ਨੂੰ ਲੱਗਭੱਗ 14 ਵਾਰ ।
05:57 ਨੋਟ ਕਰੋ ਕਿ ਇਹ ਸਾਰੇ ਚੁਣੇ ਹੋਏ ਫ਼ਾਰਮ ਐਲੀਮੈਂਟਸ ਨੂੰ ਫ਼ਾਰਮ ਦੇ ਸੱਜੇ ਪਾਸੇ ਅਤੇ ਵਿਚਕਾਰ ਵਿੱਚ ਮੂਵ ਕਰ ਦੇਵੇਗਾ ।
06:07 ਹੁਣ ਕਰਸਰ ਨੂੰ ਉੱਥੇ ਲੈ ਕੇ ਜਾਂਦੇ ਹਾਂ ਜਿੱਥੇ ਅਸੀਂ ਸਿਰਲੇਖ ਲਿਖਣਾ ਚਾਹੁੰਦੇ ਹਾਂ ।
06:14 ਇਸ ਨੂੰ ਕਰਨ ਦੇ ਲਈ, ਫ਼ਾਰਮ ਵਿੰਡੋ ਖੇਤਰ ਦੇ ਉੱਪਰ ਖੱਬੇ ਪਾਸੇ ਵੱਲ ਕਲਿਕ ਕਰਦੇ ਹਾਂ ।
06:21 ਅਤੇ enter ਬਟਨ ਦੋ ਵਾਰ ਦਬਾਓ ।
06:26 ਫਿਰ tab ਬਟਨ 4 ਵਾਰ ਦਬਾਓ ਅਤੇ ਫਿਰ ਟਾਈਪ ਕਰੋ ‘Form to track Books Issued to Members’
06:38 ਹੁਣ ਜਿਵੇਂ ਹੀ ਅਸੀਂ ਵਿਸ਼ੇਸ਼ ਲੇਬਲਸ ਅਤੇ ਟੈਕਸਟ ਬਾਕਸੇਸ ‘ਤੇ ਕਲਿਕ ਕਰਦੇ ਹਾਂ, ਅਸੀਂ ਵੇਖਦੇ ਹਾਂ ਕਿ ਇਹਨਾਂ ਐਲੀਮੈਂਟਸ ਨੂੰ ਖਾਸ ਤੌਰ 'ਤੇ ਚੁਣਿਆ ਜਾਂ ਮਾਰਕ ਕੀਤਾ ਗਿਆ ਹੈ ।
06:52 ਠੀਕ ਹੈ, ਅੱਗੇ, ਫ਼ਾਰਮ ‘ਤੇ Book Id ਅਤੇ Member Id ਲੇਬਲਸ ਨੂੰ ਫਿਰ ਤੋਂ ਨਾਮ ਦਿੰਦੇ ਹਾਂ ।
07:00 ਅਸੀਂ ਇਹ Book Id ਲੇਬਲ ‘ਤੇ ਡਬਲ ਕਲਿਕ ਕਰਕੇ ਕਰ ਸਕਦੇ ਹਾਂ, ਜੋ ਕਿ ਇੱਕ ਨਵੀਂ ਜਾਣੂ Properties ਵਿੰਡੋ ਨੂੰ ਖੋਲ੍ਹਦਾ ਹੈ ।
07:12 Label ਦੇ ਸਾਹਮਣੇ, Book Title ਟਾਈਪ ਕਰੋ ।
07:18 ਆਓ ਹੁਣ ਫ਼ਾਰਮ ‘ਤੇ Member Id ਲੇਬਲ ‘ਤੇ ਕਲਿਕ ਕਰਦੇ ਹਾਂ ।
07:25 ਨੋਟ ਕਰੋ ਕਿ Properties ਵਿੰਡੋ ਰਿਫ੍ਰੈਸ਼ ਹੋ ਗਈ ਹੈ, ਅਤੇ ਫਿਰ ਤੋਂ ਇੱਥੇ, ਅਸੀਂ Label ਦੇ ਸਾਹਮਣੇ ‘Member Name’ ਟਾਈਪ ਕਰਾਂਗੇ ।
07:34 ਜਿਵੇਂ ਹੀ ਅਸੀਂ tab ਬਟਨ ਦਬਾਉਂਦੇ ਹਾਂ, ਅਸੀਂ ਵੇਖਾਂਗੇ ਕਿ ਫ਼ਾਰਮ ‘ਤੇ ਨਵਾਂ ਲੇਬਲ ਬਦਲ ਗਿਆ ਹੈ ।
07:43 ਅੱਗੇ, ਇਸ ਐਲੀਮੈਂਟਸ ਦਾ ਹੁਣ ਫੋਂਟ ਸਾਈਜ਼ ਬਦਲਦੇ ਹਾਂ ।
07:49 ਫਿਰ ਤੋਂ ਸਾਰੇ ਐਲੀਮੈਂਟਸ ਨੂੰ ਚੁਣਦੇ ਹਾਂ ।
07:54 ਅਸੀਂ ਕਲਿਕ, ਡਰੈਗ ਅਤੇ ਡ੍ਰੋਪ ਤਰੀਕੇ ਦੀ ਵਰਤੋਂ ਕਰਾਂਗੇ ।
07:59 ਅਤੇ ਹੁਣ, ਅਸੀਂ ਕਿਸੇ ਵੀ ਲੇਬਲ ‘ਤੇ ਡਬਲ ਕਲਿਕ ਕਰਾਂਗੇ ਜੋ ਕਿ Properties ਵਿੰਡੋ ਖੋਲੇਗਾ ।
08:08 Font ਨੂੰ ਲੱਭਣ ਦੇ ਲਈ ਹੇਠਾਂ ਸਕਰੋਲ ਕਰਦੇ ਹਾਂ ਅਤੇ ਉਸ ਦੇ ਸੱਜੇ ਪਾਸੇ ਵੱਲ ਵਰਗ (ਸਕੁਆਇਰ) ਬਟਨ ‘ਤੇ ਕਲਿਕ ਕਰਦੇ ਹਾਂ ।
08:18 ਨਵੇਂ ਪੋਪਅੱਪ ਵਿੰਡੋ ਵਿੱਚ, Bold’ਤੇ ਕਲਿਕ ਕਰਦੇ ਹਾਂ ਅਤੇ size 8 ‘ਤੇ ਕਲਿਕ ਕਰਦੇ ਹਾਂ ।
08:26 ਅਤੇ Ok ਬਟਨ ‘ਤੇ ਕਲਿਕ ਕਰਦੇ ਹਾਂ ।
08:29 ਨੋਟ ਕਰੋ ਕਿ ਫ਼ਾਰਮ ਵਿੱਚ ਫੋਂਟ ਹੁਣ ਬੋਲਡ ਅਤੇ ਸਾਈਜ਼ 8 ਵਿੱਚ ਬਦਲ ਗਿਆ ਹੈ ।
08:38 ਅੱਗੇ, ਸਾਰੇ ਫ਼ਾਰਮ ਐਲੀਮੈਂਟਸ ਨੂੰ ਵਿੰਡੋ ਦੇ ਵਿਚਕਾਰ ਤਬਦੀਲ ਕਰਦੇ ਹਾਂ ।
08:45 ਇਸ ਦੇ ਲਈ ਅਸੀਂ ਸਾਰੇ ਐਲੀਮੈਂਟਸ ਨੂੰ ਚੁਣਾਂਗੇ ।
08:49 ਹੁਣ ਕਿਸੇ ਵੀ ਲੇਬਲ ‘ਤੇ ਕਲਿਕ ਕਰਦੇ ਹਾਂ ਅਤੇ ਫ਼ਾਰਮ ਡਿਜ਼ਾਈਨ ਵਿੰਡੋ ਦੇ ਵਿਚਕਾਰ ਦੇ ਵੱਲ ਡਰੈਗ ਕਰਦੇ ਹਾਂ ।
09:00 ਹੁਣ ਫ਼ਾਰਮ ਨੂੰ ਸੇਵ ਕਰਦੇ ਹਾਂ ।
09:03 ਅਤੇ ਇਸ ਵਿੰਡੋ ਨੂੰ ਬੰਦ ਕਰੋ । ਇਹ ਦੇਖਣ ਲਈ ਕਿ ਹੁਣ ਸਾਡਾ ਫ਼ਾਰਮ ਕਿਵੇਂ ਦਿੱਸਦਾ ਹੈ ।
09:10 ਬੇਸ ਦੇ ਮੁੱਖ ਵਿੰਡੋ ‘ਤੇ ਜਾਂਦੇ ਹਾਂ, ਅਤੇ ਸੱਜੇ ਪਾਸੇ ਬਣੇ ਪੈਨੇਲ ‘ਤੇ ‘Books Issued to Members’ ਫ਼ਾਰਮ ‘ਤੇ ਡਬਲ ਕਲਿਕ ਕਰੋ ।
09:20 ਇਹ ਫ਼ਾਰਮ ਖੁੱਲੇਗਾ ਜੋ ਕਿ ਡਾਟਾ ਦਰਜ ਕਰਨ ਦੀ ਵਰਤੋਂ ਲਈ ਤਿਆਰ ਹੈ ।
09:26 ਹੁਣ, ਇਸ ਫ਼ਾਰਮ ਵਿੱਚ, ਅਸੀਂ ਕੁੱਝ ਉਦਾਹਰਣ ਦੇ ਤੌਰ ‘ਤੇ ਡਾਟਾ ਵੇਖ ਸਕਦੇ ਹਾਂ ।
09:31 ਅਤੇ book title ਅਤੇ member name ਦੇ ਸਾਹਮਣੇ, ਅਸੀਂ ਕੁੱਝ ਨੰਬਰਾਂ ਨੂੰ ਵੇਖਦੇ ਹਾਂ ।
09:37 ਜੋ ਕਿ ਅਸਲ ਵਿੱਚ Books ਅਤੇ Members ਸੂਚੀ ਵਿੱਚ ਪ੍ਰਾਇਮਰੀ ਨੰਬਰ ਹਨ, ਪਰ ਜ਼ਿਆਦਾ ਅਨੁਕੂਲ ਨੰਬਰ ਨਹੀਂ ਹਨ ।
09:46 ਕੀ ਤੁਸੀਂ ਅਸਲੀ name ਅਤੇ book titles ਵੇਖਣਾ ਚਾਹੁੰਦੇ ਹੋ ।
09:50 ਅਤੇ, ਇਹ ਅਸੀਂ ਕਿਵੇਂ ਕਰਾਂਗੇ ?
09:53 ਇੱਕ ਤਰੀਕਾ ਹੈ ਕਿ ਫ਼ਾਰਮ ਕੰਟਰੋਲ ਨਾਂ ਵਾਲੇ List box ਨੂੰ ਜੋੜੋ ।
09:59 ਅਸੀਂ ਅਗਲੇ ਟਿਊਟੋਰਿਅਲ ਵਿੱਚ ਵੇਖਾਂਗੇ ਕਿ ਕਿਵੇਂ ਲਿਸਟ ਬਾਕਸ ਅਤੇ ਕੰਟਰੋਲਸ ਦੇ ਦੂਜੇ ਰੂਪ ਨੂੰ ਜੋੜਦੇ ਅਤੇ ਵਰਤਦੇ ਹਨ ।
10:07 ਹੁਣ ਇਹ ਸਾਨੂੰ ਲਿਬਰਔਫਿਸ ਬੇਸ ਵਿੱਚ ਕੰਮਲੈਕਸ ਫ਼ਾਰਮ ’ਤੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
10:13 ਸੰਖੇਪ ਵਿੱਚ: ਅਸੀਂ ਸਿੱਖਿਆ ਏਲ ਕੰਮਲੈਕਸ ਫ਼ਾਰਮ ਨੂੰ ਬਣਾਉਣਾ ਅਤੇ ਫ਼ਾਰਮ ਵਿੱਚ ਬਦਲਾਓ ਕਰਨਾ
10:20 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro.
10:40 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya