LibreOffice-Suite-Base/C2/Build-a-complex-form-with-form-controls/Punjabi
From Script | Spoken-Tutorial
Time | Narration |
00:00 | ਲਿਬਰਔਫਿਸ ਬੇਸ ‘ਤੇ ਸਪੋਕੇਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:04 | ਕੰਮਲੈਕਸ (ਮੁਸ਼ਕਿਲ) ਫ਼ਾਰਮ ਦੇ ਇਸ ਟਿਊਟੋਰਿਅਲ ਵਿੱਚ, ਅਸੀਂ ਇਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ । |
00:08 | ਇੱਕ ਕੰਮਲੈਕਸ ਫ਼ਾਰਮ ਨੂੰ ਬਣਾਉਣਾ ਅਤੇ ਫ਼ਾਰਮ ਵਿੱਚ ਬਦਲਾਓ ਕਰਨਾ |
00:13 | ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ ਫ਼ਾਰਮ ਦੀ ਵਰਤੋਂ ਕਰਕੇ ਕਿਵੇਂ ਡਾਟਾ ਦਰਜ ਕਰੀਏ ਅਤੇ ਲਿਬਰਔਫਿਸ ਬੇਸ ਦੀ ਵਰਤੋਂ ਕਰਕੇ ਕਿਵੇਂ ਫ਼ਾਰਮ ਵਿੱਚ ਬਦਲਾਓ ਕਰੀਏ । |
00:22 | ਇਸ ਟਿਊਟੋਰਿਅਲ ਵਿੱਚ, ਇੱਕ ਕੰਮਲੈਕਸ ਫ਼ਾਰਮ ਨੂੰ ਬਣਾਉਣਾ ਸਿੱਖਦੇ ਹਾਂ । |
00:28 | ਆਓ ਸਭ ਤੋਂ ਪਹਿਲਾਂ ਲਿਬਰਔਫਿਸ ਬੇਸ ਪ੍ਰੋਗਰਾਮ ਖੋਲ੍ਹਦੇ ਹਾਂ, ਜੇਕਰ ਉਹ ਪਹਿਲਾਂ ਤੋਂ ਨਹੀਂ ਖੁੱਲਿਆ ਹੋਇਆ ਹੈ । |
00:44 | ਅਤੇ ਅਸੀਂ ਆਪਣਾ Library ਡਾਟਾਬੇਸ ਖੋਲ੍ਹਦੇ ਹਾਂ । |
00:47 | ਜੇਕਰ ਬੇਸ ਪਹਿਲਾਂ ਤੋਂ ਖੁੱਲਿਆ ਹੋਇਆ ਹੈ, ਤਾਂ ਅਸੀਂ Library ਡਾਟਾਬੇਸ ਇੱਥੇ File ਮੀਨੂ ਵਿੱਚ Open ‘ਤੇ ਕਲਿਕ ਕਰਕੇ ਖੋਲ ਸਕਦੇ ਹਾਂ । |
00:57 | ਜਾਂ File ਮੀਨੂ ਵਿੱਚ Recent Documents ‘ਤੇ ਕਲਿਕ ਕਰਕੇ । |
01:03 | ਇੱਕ ਨਵਾਂ ਫ਼ਾਰਮ ਬਣਾਉਂਦੇ ਹਾਂ ਜੋ ਸਾਨੂੰ Library ਦੇ ਮੈਬਰਾਂ ਨੂੰ ਦਿੱਤੀਆਂ ਗਈਆਂ ਕਿਤਾਬਾਂ ਦੀ ਖੋਜ ਕਰਨ ਵਿੱਚ ਮਦਦ ਕਰੇਗਾ । |
01:12 | ਆਓ ਵੇਖਦੇ ਹਾਂ ਕਿ ਕਿਵੇਂ ਅਸੀਂ ਇਸ ਫ਼ਾਰਮ ਨੂੰ ਬਣਾ ਸਕਦੇ ਹਾਂ ਜੋ ਸਕਰੀਨ ਇਮੇਜ਼ ‘ਤੇ ਵਿਖਾਇਆ ਗਿਆ ਹੈ । |
01:18 | ਲਿਬਰਔਫਿਸ ਬੇਸ ਮੁੱਖ ਵਿੰਡੋ ‘ਤੇ ਜਾਂਦੇ ਹਾਂ, ਅਤੇ ਖੱਬੇ ਪਾਸੇ ਬਣੇ ਪੈਨੇਲ ਵਿੱਚ Database ਸੂਚੀ ਵਿੱਚ Forms ਆਈਕਾਨ ‘ਤੇ ਕਲਿਕ ਕਰੋ । |
01:29 | ਅਤੇ ਫਿਰ ‘Use Wizard to create form’ ‘ਤੇ ਕਲਿਕ ਕਰੋ । |
01:34 | ਇਹ Forms ਵਿੰਡੋ ਖੋਲ੍ਹਦਾ ਹੈ ਅਤੇ ਹੁਣ ਸਭ ਤੋਂ ਉੱਪਰ ਜਾਣੂ wizard |
01:41 | ਅਸੀਂ ਇਸ wizard ਨੂੰ ਵਿਸਥਾਰ ਵਿੱਚ ਪਹਿਲਾਂ ਹੀ ਦੇਖ ਚੁੱਕੇ ਹਾਂ, ਇਸ ਲਈ: ਹੁਣ ਅਸੀਂ ਇਸ ਦੇ ਨਾਲ ਛੇਤੀ ਤੋਂ ਅੱਗੇ ਵੱਧਦੇ ਹਾਂ । |
01:49 | Step 1 ਵਿੱਚ, Field Selection, ਆਓ Tables or queries ਲੇਬਲ ਦੇ ਹੇਠਾਂ ਡ੍ਰੋਪ ਡਾਊਂਨ ਬਾਕਸ ਵਿੱਚੋਂ ‘Tables: Books Issued’ ਚੁਣਦੇ ਹਾਂ । |
02:02 | ਡਬਲ ਐਰੋ ਬਟਨ ਦੀ ਵਰਤੋਂ ਕਰਕੇ ਸਾਰੀਆਂ ਫੀਲਡਸ ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਵੱਲ ਤਬਦੀਲ ਕਰਦੇ ਹਾਂ । |
02:10 | Next ‘ਤੇ ਕਲਿਕ ਕਰਦੇ ਹਾਂ । |
02:12 | ਇਹ Step 2 ਹੈ, ਪਰ ਕੁਝ ਸਮੇਂ ਲਈ ਅਸੀਂ ਇਸ step ਨੂੰ ਛੱਡ ਦੇਵਾਂਗੇ, ਅਤੇ ਹੇਠਾਂ next ਬਟਨ ‘ਤੇ ਕਲਿਕ ਕਰਦੇ ਹਾਂ । |
02:20 | ਅਸੀਂ ਹੁਣ step 5 ਵਿੱਚ ਹਾਂ, ਪਹਿਲਾ arrangement ‘Columnar–Labels Left’ ਚੁਣਦੇ ਹਾਂ ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ । |
02:30 | ਆਓ next ਬਟਨ ‘ਤੇ ਕਲਿਕ ਕਰਕੇ Step 6 ਨੂੰ ਵੀ ਜੋੜਦੇ ਹਾਂ । |
02:36 | Step 7, Ice blue ਚੁਣਦੇ ਹਾਂ, ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ । |
02:42 | step8 ਵਿੱਚ, ਫ਼ਾਰਮ ਨੂੰ ‘Books Issued to Members’ ਨਾਮ ਦਿੰਦੇ ਹਾਂ । |
02:53 | ਅਤੇ Modify the form ਓਪਸ਼ਨ ‘ਤੇ ਕਲਿਕ ਕਰੋ । |
02:57 | ਅੱਗੇ Finish ਬਟਨ ‘ਤੇ ਕਲਿਕ ਕਰੋ । |
03:00 | ਨੋਟ ਕਰੋ ਕਿ wizard ਪੌਪ ਅਪ ਵਿੰਡੋ ਜਾ ਚੁੱਕੀ ਹੈ ਅਤੇ ਅਸੀਂ ਫ਼ਾਰਮ ਡਿਜ਼ਾਈਨ ਵਿੰਡੋ ਨੂੰ ਵੇਖ ਰਹੇ ਹਾਂ । |
03:07 | ਇੱਥੇ, ਅਸੀਂ ਫ਼ਾਰਮ ਵਿੱਚ ਡਾਟਾ ਦਰਜ ਕਰਨ ਤੋਂ ਪਹਿਲਾਂ ਇਸ ਵਿੱਚ ਕੁੱਝ ਬਦਲਾਓ ਕਰਨ ਜਾ ਰਹੇ ਹਾਂ । |
03:15 | ਸਭ ਤੋਂ ਪਹਿਲਾਂ ਸਾਰੇ ਐਲੀਮੈਂਟਸ ਨੂੰ ਜਿਹਨਾਂ ਨੂੰ ਅਸੀਂ ਫ਼ਾਰਮ ‘ਤੇ ਵੇਖ ਰਹੇ ਹਾਂ ਉਨ੍ਹਾਂ ਨੂੰ ਅਣਗਰੁੱਪ ਕਰਦੇ ਹਾਂ । |
03:22 | ਅਸੀਂ ਅਜਿਹਾ ਇਸ ਕਰਕੇ ਰਹੇ ਹਾਂ ਕਿ ਜਿਸ ਦੇ ਨਾਲ ਅਸੀਂ ਫ਼ਾਰਮ ‘ਤੇ ਵਿਸ਼ੇਸ਼ ਐਲੀਮੈਂਟਸ ਦੇ ਗੁਣਾਂ ਨੂੰ ਆਸਾਨੀ ਨਾਲ ਸੋਧ ਸਕੀਏ । |
03:31 | ਫ਼ਾਰਮ ਦੇ ਸਾਰੇ ਐਲੀਮੈਂਟਸ ਨੂੰ ਇੱਕ ਵਾਰ ਵਿੱਚ ਅਣਗਰੁੱਪ ਕਰਨ ਦੇ ਲਈ, ਸਾਨੂੰ ਸਭ ਤੋਂ ਪਹਿਲਾਂ ਸਾਰੇ ਫ਼ਾਰਮ ਐਲੀਮੈਂਟਸ ਨੂੰ ਚੁਣਨਾ ਹੋਵੇਗਾ । |
03:40 | ਇਸ ਨੂੰ ਕਰਨ ਦੇ ਲਈ, ਸਭ ਤੋਂ ਪਹਿਲਾਂ Form Design ਟੂਲਬਾਰ ਖੋਲ੍ਹਦੇ ਹਾਂ । |
03:46 | ਸਭ ਤੋਂ ਉੱਪਰ View ਮੀਨੂ ‘ਤੇ ਕਲਿਕ ਕਰਕੇ, ਫਿਰ Toolbars ‘ਤੇ ਕਲਿਕ ਕਰੋ ਅਤੇ ਫਿਰ Form Design ‘ਤੇ ਕਲਿਕ ਕਰੋ । |
03:56 | ਇਸ ਟੂਲਬਾਰ ਵਿੱਚ, ਇੱਕ ਵਾਰ ਮਾਊਂਸ ਪੁਆਇੰਟਰ ਆਈਕਾਨ ‘ਤੇ ਕਲਿਕ ਕਰਦੇ ਹਾਂ ਜੋ ਕਿ ਪਹਿਲਾ ਅਤੇ ਸਭ ਤੋਂ ਖੱਬੇ ਪਾਸੇ ਵਾਲਾ ਆਈਕਾਨ ਹੈ । |
04:05 | ਅਸੀਂ ਇਸ ਨੂੰ ਹੁਣ ਤੋਂ Select ਆਈਕਾਨ ਬੋਲਾਂਗੇ । |
04:11 | ਇਸ ਨੂੰ ਕਲਿਕ ਅਤੇ ਡਰੈਗ ਕਰਕੇ ਫ਼ਾਰਮ ਐਲੀਮੈਂਟਸ ਦੀ ਚੋਣ ਕਰਨ ਲਈ ਵੀ ਵਰਤਿਆ ਜਾਂਦਾ ਹੈ । |
04:18 | ਹੁਣ, ਫ਼ਾਰਮ ‘ਤੇ ਉੱਪਰਲੇ ਖੱਬੇ ਪਾਸੇ ਵੱਲ ਕਲਿਕ ਕਰਦੇ ਹਾਂ ਅਤੇ ਟੇਢਾ ਹੇਠਲੇ ਸੱਜੇ ਪਾਸੇ ਵੱਲ ਡਰੈਗ ਕਰਦੇ ਹਾਂ । |
04:26 | ਹੁਣ ਤੁਸੀਂ ਕਾਲੇ ਅਤੇ ਸਫੈਦ ਰੇਖਾਵਾਂ ਦਾ ਇੱਕ ਆਇਤਕਾਰ ਭਾਵ ਰੇਕਟੈਂਗਗਲ ਵੇਖਾਂਗੇ । |
04:32 | ਆਓ ਇਹ ਯਕੀਨੀ ਬਣਾਉਂਦੇ ਹਾਂ, ਕਿ ਸਾਰੇ ਫ਼ਾਰਮ ਐਲੀਮੈਂਟਸ ਆਇਤਕਾਰ ਦੇ ਅੰਦਰ ਹਨ । |
04:38 | ਫ਼ਾਰਮ ਐਲੀਮੈਂਟਸ ਦੇ ਸਮੂਹ ਨੂੰ ਚੁਣਨ ਦੇ ਲਈ, ਅਸੀਂ ਇਸ ਦੀ ਵਰਤੋਂ ਵਾਰ-ਵਾਰ ਕਰਾਂਗੇ । |
04:46 | ਹੁਣ ਅਸੀਂ ਵੇਖ ਸਕਦੇ ਹਾਂ ਕਿ ਇਹ ਸਾਰੇ ਐਲੀਮੈਂਟਸ ਇੱਕ ਛੋਟੇ ਹਰੇ ਬਾਕਸ ਦੇ ਅੰਦਰ ਬੰਦ ਹਨ । |
04:53 | ਹੁਣ ਜੋ ਵੀ ਕਿਰਿਆ ਅਸੀਂ ਇੱਥੇ ਕਰਾਂਗੇ, ਇਸ ਖੇਤਰ ਦੇ ਅੰਦਰ ਸਾਰੇ ਐਲੀਮੈਂਟਸ ‘ਤੇ ਇੱਕੋ ਜਿਹਾ ਪ੍ਰਭਾਵ ਪਏਗਾ । |
05:02 | ਹੁਣ ਮਾਊਂਸ ਪੁਆਇੰਟਰ ਨੂੰ ਇੱਥੇ ਕਿਸੇ ਵੀ ਲੇਬਲ ਦੇ ਉੱਪਰ ਲੈ ਕੇ ਜਾਂਦੇ ਹਾਂ । |
05:08 | ਨੋਟ ਕਰੋ ਕਿ ਮਾਊਂਸ ਪੁਆਇੰਟਰ ਲੇਬਲਸ ਜਾਂ ਟੈਕਸਟ ਬਾਕਸੇਸ ਦੇ ਉੱਪਰ ਪਲਸ ਨਿਸ਼ਾਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ । |
05:18 | ਇਸ ਲਈ: ਆਓ ਲੇਬਲ ਦੇ ਉੱਪਰ ਰਾਈਟ ਕਲਿਕ ਕਰਦੇ ਹਾਂ ਅਤੇ ਸਭ ਤੋਂ ਹੇਠਾਂ group ‘ਤੇ ਕਲਿਕ ਕਰਦੇ ਹਾਂ ਅਤੇ Ungroup ‘ਤੇ ਕਲਿਕ ਕਰਦੇ ਹਾਂ । |
05:28 | ਹੁਣ ਇੱਕ ਸਿਰਲੇਖ ਲਿਖਦੇ ਹਾਂ ਜੋ ਕਿ ਸਾਰੇ ਫ਼ਾਰਮ ਐਲੀਮੈਂਟਸ ਦੇ ਉੱਤੇ ਹੋਵੇਗਾ । |
05:35 | ਇਸ ਦੇ ਲਈ, ਆਓ ਫ਼ਾਰਮ ਐਲੀਮੈਂਟਸ ਨੂੰ ਹੇਠਾਂ ਲੈ ਕੇ ਜਾਂਦੇ ਹਾਂ ਅਤੇ ਫਿਰ ਫ਼ਾਰਮ ਦੇ ਅੰਦਰ ਵਿਚਕਾਰ ਵਿੱਚ । |
05:43 | ਇਸ ਲਈ: ਪਹਿਲਾਂ ਡਾਊਂਨ ਐਰੋ ਬਟਨ ਲੱਗਭੱਗ ਸੱਤ ਵਾਰ ਦਬਾਓ । |
05:50 | ਫਿਰ ਰਾਈਟ ਐਰੋ ਨੂੰ ਲੱਗਭੱਗ 14 ਵਾਰ । |
05:57 | ਨੋਟ ਕਰੋ ਕਿ ਇਹ ਸਾਰੇ ਚੁਣੇ ਹੋਏ ਫ਼ਾਰਮ ਐਲੀਮੈਂਟਸ ਨੂੰ ਫ਼ਾਰਮ ਦੇ ਸੱਜੇ ਪਾਸੇ ਅਤੇ ਵਿਚਕਾਰ ਵਿੱਚ ਮੂਵ ਕਰ ਦੇਵੇਗਾ । |
06:07 | ਹੁਣ ਕਰਸਰ ਨੂੰ ਉੱਥੇ ਲੈ ਕੇ ਜਾਂਦੇ ਹਾਂ ਜਿੱਥੇ ਅਸੀਂ ਸਿਰਲੇਖ ਲਿਖਣਾ ਚਾਹੁੰਦੇ ਹਾਂ । |
06:14 | ਇਸ ਨੂੰ ਕਰਨ ਦੇ ਲਈ, ਫ਼ਾਰਮ ਵਿੰਡੋ ਖੇਤਰ ਦੇ ਉੱਪਰ ਖੱਬੇ ਪਾਸੇ ਵੱਲ ਕਲਿਕ ਕਰਦੇ ਹਾਂ । |
06:21 | ਅਤੇ enter ਬਟਨ ਦੋ ਵਾਰ ਦਬਾਓ । |
06:26 | ਫਿਰ tab ਬਟਨ 4 ਵਾਰ ਦਬਾਓ ਅਤੇ ਫਿਰ ਟਾਈਪ ਕਰੋ ‘Form to track Books Issued to Members’ |
06:38 | ਹੁਣ ਜਿਵੇਂ ਹੀ ਅਸੀਂ ਵਿਸ਼ੇਸ਼ ਲੇਬਲਸ ਅਤੇ ਟੈਕਸਟ ਬਾਕਸੇਸ ‘ਤੇ ਕਲਿਕ ਕਰਦੇ ਹਾਂ, ਅਸੀਂ ਵੇਖਦੇ ਹਾਂ ਕਿ ਇਹਨਾਂ ਐਲੀਮੈਂਟਸ ਨੂੰ ਖਾਸ ਤੌਰ 'ਤੇ ਚੁਣਿਆ ਜਾਂ ਮਾਰਕ ਕੀਤਾ ਗਿਆ ਹੈ । |
06:52 | ਠੀਕ ਹੈ, ਅੱਗੇ, ਫ਼ਾਰਮ ‘ਤੇ Book Id ਅਤੇ Member Id ਲੇਬਲਸ ਨੂੰ ਫਿਰ ਤੋਂ ਨਾਮ ਦਿੰਦੇ ਹਾਂ । |
07:00 | ਅਸੀਂ ਇਹ Book Id ਲੇਬਲ ‘ਤੇ ਡਬਲ ਕਲਿਕ ਕਰਕੇ ਕਰ ਸਕਦੇ ਹਾਂ, ਜੋ ਕਿ ਇੱਕ ਨਵੀਂ ਜਾਣੂ Properties ਵਿੰਡੋ ਨੂੰ ਖੋਲ੍ਹਦਾ ਹੈ । |
07:12 | Label ਦੇ ਸਾਹਮਣੇ, Book Title ਟਾਈਪ ਕਰੋ । |
07:18 | ਆਓ ਹੁਣ ਫ਼ਾਰਮ ‘ਤੇ Member Id ਲੇਬਲ ‘ਤੇ ਕਲਿਕ ਕਰਦੇ ਹਾਂ । |
07:25 | ਨੋਟ ਕਰੋ ਕਿ Properties ਵਿੰਡੋ ਰਿਫ੍ਰੈਸ਼ ਹੋ ਗਈ ਹੈ, ਅਤੇ ਫਿਰ ਤੋਂ ਇੱਥੇ, ਅਸੀਂ Label ਦੇ ਸਾਹਮਣੇ ‘Member Name’ ਟਾਈਪ ਕਰਾਂਗੇ । |
07:34 | ਜਿਵੇਂ ਹੀ ਅਸੀਂ tab ਬਟਨ ਦਬਾਉਂਦੇ ਹਾਂ, ਅਸੀਂ ਵੇਖਾਂਗੇ ਕਿ ਫ਼ਾਰਮ ‘ਤੇ ਨਵਾਂ ਲੇਬਲ ਬਦਲ ਗਿਆ ਹੈ । |
07:43 | ਅੱਗੇ, ਇਸ ਐਲੀਮੈਂਟਸ ਦਾ ਹੁਣ ਫੋਂਟ ਸਾਈਜ਼ ਬਦਲਦੇ ਹਾਂ । |
07:49 | ਫਿਰ ਤੋਂ ਸਾਰੇ ਐਲੀਮੈਂਟਸ ਨੂੰ ਚੁਣਦੇ ਹਾਂ । |
07:54 | ਅਸੀਂ ਕਲਿਕ, ਡਰੈਗ ਅਤੇ ਡ੍ਰੋਪ ਤਰੀਕੇ ਦੀ ਵਰਤੋਂ ਕਰਾਂਗੇ । |
07:59 | ਅਤੇ ਹੁਣ, ਅਸੀਂ ਕਿਸੇ ਵੀ ਲੇਬਲ ‘ਤੇ ਡਬਲ ਕਲਿਕ ਕਰਾਂਗੇ ਜੋ ਕਿ Properties ਵਿੰਡੋ ਖੋਲੇਗਾ । |
08:08 | Font ਨੂੰ ਲੱਭਣ ਦੇ ਲਈ ਹੇਠਾਂ ਸਕਰੋਲ ਕਰਦੇ ਹਾਂ ਅਤੇ ਉਸ ਦੇ ਸੱਜੇ ਪਾਸੇ ਵੱਲ ਵਰਗ (ਸਕੁਆਇਰ) ਬਟਨ ‘ਤੇ ਕਲਿਕ ਕਰਦੇ ਹਾਂ । |
08:18 | ਨਵੇਂ ਪੋਪਅੱਪ ਵਿੰਡੋ ਵਿੱਚ, Bold’ਤੇ ਕਲਿਕ ਕਰਦੇ ਹਾਂ ਅਤੇ size 8 ‘ਤੇ ਕਲਿਕ ਕਰਦੇ ਹਾਂ । |
08:26 | ਅਤੇ Ok ਬਟਨ ‘ਤੇ ਕਲਿਕ ਕਰਦੇ ਹਾਂ । |
08:29 | ਨੋਟ ਕਰੋ ਕਿ ਫ਼ਾਰਮ ਵਿੱਚ ਫੋਂਟ ਹੁਣ ਬੋਲਡ ਅਤੇ ਸਾਈਜ਼ 8 ਵਿੱਚ ਬਦਲ ਗਿਆ ਹੈ । |
08:38 | ਅੱਗੇ, ਸਾਰੇ ਫ਼ਾਰਮ ਐਲੀਮੈਂਟਸ ਨੂੰ ਵਿੰਡੋ ਦੇ ਵਿਚਕਾਰ ਤਬਦੀਲ ਕਰਦੇ ਹਾਂ । |
08:45 | ਇਸ ਦੇ ਲਈ ਅਸੀਂ ਸਾਰੇ ਐਲੀਮੈਂਟਸ ਨੂੰ ਚੁਣਾਂਗੇ । |
08:49 | ਹੁਣ ਕਿਸੇ ਵੀ ਲੇਬਲ ‘ਤੇ ਕਲਿਕ ਕਰਦੇ ਹਾਂ ਅਤੇ ਫ਼ਾਰਮ ਡਿਜ਼ਾਈਨ ਵਿੰਡੋ ਦੇ ਵਿਚਕਾਰ ਦੇ ਵੱਲ ਡਰੈਗ ਕਰਦੇ ਹਾਂ । |
09:00 | ਹੁਣ ਫ਼ਾਰਮ ਨੂੰ ਸੇਵ ਕਰਦੇ ਹਾਂ । |
09:03 | ਅਤੇ ਇਸ ਵਿੰਡੋ ਨੂੰ ਬੰਦ ਕਰੋ । ਇਹ ਦੇਖਣ ਲਈ ਕਿ ਹੁਣ ਸਾਡਾ ਫ਼ਾਰਮ ਕਿਵੇਂ ਦਿੱਸਦਾ ਹੈ । |
09:10 | ਬੇਸ ਦੇ ਮੁੱਖ ਵਿੰਡੋ ‘ਤੇ ਜਾਂਦੇ ਹਾਂ, ਅਤੇ ਸੱਜੇ ਪਾਸੇ ਬਣੇ ਪੈਨੇਲ ‘ਤੇ ‘Books Issued to Members’ ਫ਼ਾਰਮ ‘ਤੇ ਡਬਲ ਕਲਿਕ ਕਰੋ । |
09:20 | ਇਹ ਫ਼ਾਰਮ ਖੁੱਲੇਗਾ ਜੋ ਕਿ ਡਾਟਾ ਦਰਜ ਕਰਨ ਦੀ ਵਰਤੋਂ ਲਈ ਤਿਆਰ ਹੈ । |
09:26 | ਹੁਣ, ਇਸ ਫ਼ਾਰਮ ਵਿੱਚ, ਅਸੀਂ ਕੁੱਝ ਉਦਾਹਰਣ ਦੇ ਤੌਰ ‘ਤੇ ਡਾਟਾ ਵੇਖ ਸਕਦੇ ਹਾਂ । |
09:31 | ਅਤੇ book title ਅਤੇ member name ਦੇ ਸਾਹਮਣੇ, ਅਸੀਂ ਕੁੱਝ ਨੰਬਰਾਂ ਨੂੰ ਵੇਖਦੇ ਹਾਂ । |
09:37 | ਜੋ ਕਿ ਅਸਲ ਵਿੱਚ Books ਅਤੇ Members ਸੂਚੀ ਵਿੱਚ ਪ੍ਰਾਇਮਰੀ ਨੰਬਰ ਹਨ, ਪਰ ਜ਼ਿਆਦਾ ਅਨੁਕੂਲ ਨੰਬਰ ਨਹੀਂ ਹਨ । |
09:46 | ਕੀ ਤੁਸੀਂ ਅਸਲੀ name ਅਤੇ book titles ਵੇਖਣਾ ਚਾਹੁੰਦੇ ਹੋ । |
09:50 | ਅਤੇ, ਇਹ ਅਸੀਂ ਕਿਵੇਂ ਕਰਾਂਗੇ ? |
09:53 | ਇੱਕ ਤਰੀਕਾ ਹੈ ਕਿ ਫ਼ਾਰਮ ਕੰਟਰੋਲ ਨਾਂ ਵਾਲੇ List box ਨੂੰ ਜੋੜੋ । |
09:59 | ਅਸੀਂ ਅਗਲੇ ਟਿਊਟੋਰਿਅਲ ਵਿੱਚ ਵੇਖਾਂਗੇ ਕਿ ਕਿਵੇਂ ਲਿਸਟ ਬਾਕਸ ਅਤੇ ਕੰਟਰੋਲਸ ਦੇ ਦੂਜੇ ਰੂਪ ਨੂੰ ਜੋੜਦੇ ਅਤੇ ਵਰਤਦੇ ਹਨ । |
10:07 | ਹੁਣ ਇਹ ਸਾਨੂੰ ਲਿਬਰਔਫਿਸ ਬੇਸ ਵਿੱਚ ਕੰਮਲੈਕਸ ਫ਼ਾਰਮ ’ਤੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । |
10:13 | ਸੰਖੇਪ ਵਿੱਚ: ਅਸੀਂ ਸਿੱਖਿਆ ਏਲ ਕੰਮਲੈਕਸ ਫ਼ਾਰਮ ਨੂੰ ਬਣਾਉਣਾ ਅਤੇ ਫ਼ਾਰਮ ਵਿੱਚ ਬਦਲਾਓ ਕਰਨਾ |
10:20 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro. |
10:40 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |