Difference between revisions of "Koha-Library-Management-System/C3/Convert-Excel-to-MARC/Punjabi"

From Script | Spoken-Tutorial
Jump to: navigation, search
(Created page with " {| border = 1 | Time | Narration |- | 00:02 | conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡ...")
 
Line 4: Line 4:
  
|-
 
|-
| 00:02
+
| 00:01
 
| conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।  
 
| conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।  
 
|-
 
|-
Line 16: Line 16:
  
|-
 
|-
| 00:27
+
| 00:29
 
| ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।  
 
| ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।  
 
|-
 
|-
| 00:34
+
| 00:35
 
| ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖਿਆ ਹੈ-
 
| ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖਿਆ ਹੈ-
 
Windows 10, 8 ਜਾਂ 7
 
Windows 10, 8 ਜਾਂ 7
Line 27: Line 27:
 
| ਕੋਈ ਵੀ ਵੈੱਬ ਬਰਾਊਜਰ। ਉਦਾਹਰਣ ਦੇ ਲਈ: Internet Explorer, Firefox ਜਾਂ Google Chrome
 
| ਕੋਈ ਵੀ ਵੈੱਬ ਬਰਾਊਜਰ। ਉਦਾਹਰਣ ਦੇ ਲਈ: Internet Explorer, Firefox ਜਾਂ Google Chrome
 
|-
 
|-
| 00:54
+
| 00:53
 
| ਇਸ ਤੋਂ ਪਹਿਲਾਂ, ਉਸੀ ਲੜੀ ਵਿੱਚ, ਅਸੀਂ Desktop ‘ਤੇ MarcEdit 7 ਇੰਸਟਾਲ ਕੀਤਾ ਸੀ।  
 
| ਇਸ ਤੋਂ ਪਹਿਲਾਂ, ਉਸੀ ਲੜੀ ਵਿੱਚ, ਅਸੀਂ Desktop ‘ਤੇ MarcEdit 7 ਇੰਸਟਾਲ ਕੀਤਾ ਸੀ।  
 
|-
 
|-
| 01:01
+
| 01:00
 
| ਆਇਕਨ ‘ਤੇ ਕਲਿਕ ਕਰਕੇ ਉਸੀ MarcEdit 7 ਨੂੰ ਖੋਲੋ।  
 
| ਆਇਕਨ ‘ਤੇ ਕਲਿਕ ਕਰਕੇ ਉਸੀ MarcEdit 7 ਨੂੰ ਖੋਲੋ।  
 
|-
 
|-
Line 37: Line 37:
  
|-
 
|-
| 01:16
+
| 01:15
 
| Export Tab Delimited Text ਟੈਬ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ।  
 
| Export Tab Delimited Text ਟੈਬ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ।  
 
|-
 
|-
Line 43: Line 43:
 
| Source File field ਫੀਲਡ ਵਿੱਚ, folder ਆਇਕਨ ‘ਤੇ ਜਾਓ।  
 
| Source File field ਫੀਲਡ ਵਿੱਚ, folder ਆਇਕਨ ‘ਤੇ ਜਾਓ।  
 
|-
 
|-
| 01:29
+
| 01:27
 
| source file ਇੱਕ Excel file ਹੈ, ਜਿਸ ਨੂੰ ਅਸੀਂ .mrk format. ਵਿੱਚ ਤਬਦੀਲ ਕਰ ਰਹੇ ਹਾਂ।  
 
| source file ਇੱਕ Excel file ਹੈ, ਜਿਸ ਨੂੰ ਅਸੀਂ .mrk format. ਵਿੱਚ ਤਬਦੀਲ ਕਰ ਰਹੇ ਹਾਂ।  
 
|-
 
|-
| 01:36
+
| 01:34
 
| Folder ਆਇਕਨ ‘ਤੇ ਕਲਿਕ ਕਰੋ ਅਤੇ File name ਦੇ ਲਈ field ਵਿੱਚ Excel file ਦੇ ਲਈ ਬਰਾਊਜ ਕਰੋ।  
 
| Folder ਆਇਕਨ ‘ਤੇ ਕਲਿਕ ਕਰੋ ਅਤੇ File name ਦੇ ਲਈ field ਵਿੱਚ Excel file ਦੇ ਲਈ ਬਰਾਊਜ ਕਰੋ।  
 
|-
 
|-
| 01:45
+
| 01:42
 
| File name ਦੇ ਨੇੜੇ ਸਥਿਤ ਡਰਾਪ ਡਾਊਂਨ ‘ਤੇ ਕਲਿਕ ਕਰੋ।  
 
| File name ਦੇ ਨੇੜੇ ਸਥਿਤ ਡਰਾਪ ਡਾਊਂਨ ‘ਤੇ ਕਲਿਕ ਕਰੋ।  
 
|-
 
|-
| 01:49
+
| 01:46
| ਜੇਕਰ ਤੁਹਾਡੇ ਕੋਲ Microsoft Excel 97/2000/XP/2003 (.xls) ਹੈ ਤਾਂ Excel File (*.xls) ਫਾਰਮੈਟ ਚੁਣੋ।  
+
| ਜੇਕਰ ਤੁਹਾਡੇ ਕੋਲ Microsoft Excel 97 / 2000 / XP / 2003 (.xls) ਹੈ ਤਾਂ Excel File (*.xls) ਫਾਰਮੈਟ ਚੁਣੋ।  
 
|-
 
|-
| 02:05
+
| 02:03
| ਅਤੇ ਜੇਕਰ ਤੁਹਾਡੇ ਕੋਲ Microsoft Excel2007/2010/2013 XML (.xlsx) ਹੈ, ਤਾਂ Excel File (*.xlsx) ਫਾਰਮੈਟ ਚੁਣੋ।  
+
| ਅਤੇ ਜੇਕਰ ਤੁਹਾਡੇ ਕੋਲ Microsoft Excel 2007 / 2010 / 2013 XML (.xlsx) ਹੈ, ਤਾਂ Excel File (*.xlsx) ਫਾਰਮੈਟ ਚੁਣੋ।  
 
|-
 
|-
| 02:23
+
| 02:21
 
| ਜਿਵੇਂ ਕਿ ਮੇਰੇ ਕੋਲ .(dot) xlsx file, ਹੈ, ਤਾਂ ਮੈਂ Excel XML File (*.xlsx) ਚੁਣਾਂਗਾ।  
 
| ਜਿਵੇਂ ਕਿ ਮੇਰੇ ਕੋਲ .(dot) xlsx file, ਹੈ, ਤਾਂ ਮੈਂ Excel XML File (*.xlsx) ਚੁਣਾਂਗਾ।  
 
|-
 
|-
| 02:33
+
| 02:32
 
| ਇਸਦੇ ਬਾਅਦ, ਖੱਬੇ ਪਾਸੇ ਫੋਲਡਰਸ ‘ਤੇ ਜਾਓ ਅਤੇ ਉਸ ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ Excel file ਸੇਵ ਹੈ।  
 
| ਇਸਦੇ ਬਾਅਦ, ਖੱਬੇ ਪਾਸੇ ਫੋਲਡਰਸ ‘ਤੇ ਜਾਓ ਅਤੇ ਉਸ ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ Excel file ਸੇਵ ਹੈ।  
 
|-
 
|-
| 02:41
+
| 02:40
 
| ਮੈਂ Downloads ਚੁਣਿਆ ਹੈ ਕਿਉਂਕਿ ਇੱਥੇ ਮੈਂ ਆਪਣੀ Excel file ਸੇਵ ਕੀਤੀ ਹੈ।  
 
| ਮੈਂ Downloads ਚੁਣਿਆ ਹੈ ਕਿਉਂਕਿ ਇੱਥੇ ਮੈਂ ਆਪਣੀ Excel file ਸੇਵ ਕੀਤੀ ਹੈ।  
 
|-
 
|-
Line 70: Line 70:
 
| ਇਸ ਲਈ, Downloads ਫੋਲਡਰ ਤੋਂ, ਮੈਂ TestData.xlsx ਚੁਣਿਆ ਹੈ।  
 
| ਇਸ ਲਈ, Downloads ਫੋਲਡਰ ਤੋਂ, ਮੈਂ TestData.xlsx ਚੁਣਿਆ ਹੈ।  
 
|-
 
|-
| 02:54
+
| 02:55
 
| ਜਦੋਂ testData.xlsx ਫਾਇਲ ਚੁਣੀ ਜਾਂਦੀ ਹੈ, ਤਾਂ ਇਹ File name field ਵਿੱਚ ਵਿਖਾਈ ਦਿੰਦੀ ਹੈ।  
 
| ਜਦੋਂ testData.xlsx ਫਾਇਲ ਚੁਣੀ ਜਾਂਦੀ ਹੈ, ਤਾਂ ਇਹ File name field ਵਿੱਚ ਵਿਖਾਈ ਦਿੰਦੀ ਹੈ।  
 
|-
 
|-
Line 77: Line 77:
 
|-
 
|-
 
| 03:09
 
| 03:09
| ਸੋਰਸ ਫਾਇਲ C:\Users\spoken\Downloads\TestData.xlsx ਦੇ ਰੂਪ ਵਿੱਚ ਉਹੀ ਵਿੰਡੋ ਫਿਰ ਤੋਂ ਖੁੱਲਦੀ ਹੈ।  
+
| ਸੋਰਸ ਫਾਇਲ C:\ Users \ spoken \ Downloads \ TestData.xlsx ਦੇ ਰੂਪ ਵਿੱਚ ਉਹੀ ਵਿੰਡੋ ਫਿਰ ਤੋਂ ਖੁੱਲਦੀ ਹੈ।  
 
|-
 
|-
 
| 03:21
 
| 03:21
Line 89: Line 89:
 
ਅਤੇ File name TestData ਟਾਈਪ ਕਰਾਂਗਾ।  
 
ਅਤੇ File name TestData ਟਾਈਪ ਕਰਾਂਗਾ।  
 
|-
 
|-
| 03:45
+
| 03:46
 
| ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।  
 
| ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।  
 
|-
 
|-
| 03:50
+
| 03:51
 
| ਸਮਾਨ ਵਿੰਡੋ ਫਿਰ ਤੋਂ ਦਿਖਾਈ ਦਿੰਦੀ ਹੈ।  
 
| ਸਮਾਨ ਵਿੰਡੋ ਫਿਰ ਤੋਂ ਦਿਖਾਈ ਦਿੰਦੀ ਹੈ।  
Output file field C:\Users\spoken\Downloads\TestData.mrk ਦਿਖਾਉਂਦੀ ਹੈ।  
+
Output file field C:\ Users \ spoken \ Downloads \ TestData.mrk ਦਿਖਾਉਂਦੀ ਹੈ।  
 
|-
 
|-
| 04:04
+
| 04:06
 
| ਧਿਆਨ ਦਿਓ, Excel Sheet Name: Sheet1 MarcEdit 7 ਦੁਆਰਾ ਸੰਚਾਲਿਤ ਰੂਪ ਤੋਂ ਚੁਣਿਆ ਜਾਂਦਾ ਹੈ।  
 
| ਧਿਆਨ ਦਿਓ, Excel Sheet Name: Sheet1 MarcEdit 7 ਦੁਆਰਾ ਸੰਚਾਲਿਤ ਰੂਪ ਤੋਂ ਚੁਣਿਆ ਜਾਂਦਾ ਹੈ।  
  
ਹਾਲਾਂਕਿ, ਇਸ ਨਾਮ ਨੂੰ ਐਡਿਟ ਕਰ ਸਕਦੇ ਹੋ।  
 
ਹਾਲਾਂਕਿ, ਇਸ ਨਾਮ ਨੂੰ ਐਡਿਟ ਕਰ ਸਕਦੇ ਹੋ।  
 
|-
 
|-
| 04:17
+
| 04:20
 
| Options ਸੈਕਸ਼ਨ ਵਿੱਚ,  
 
| Options ਸੈਕਸ਼ਨ ਵਿੱਚ,  
 
UTF-8 Encoded ਚੈੱਕ-ਬਾਕਸ ਡਿਫਾਲਟ ਰੂਪ ਤੋਂ MarcEdit 7 ਦੁਆਰਾ ਚੁਣਿਆ ਹੈ।  
 
UTF-8 Encoded ਚੈੱਕ-ਬਾਕਸ ਡਿਫਾਲਟ ਰੂਪ ਤੋਂ MarcEdit 7 ਦੁਆਰਾ ਚੁਣਿਆ ਹੈ।  
 
|-
 
|-
| 04:31
+
| 04:32
 
| ਉਸੀ ਵਿੰਡੋ ਦੇ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ।  
 
| ਉਸੀ ਵਿੰਡੋ ਦੇ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ।  
 
|-
 
|-
| 04:36
+
| 04:37
 
| ਫਿਰ ਤੋਂ MarcEdit Delimited Text Translator ਨਵੀਂ ਵਿੰਡੋ ਖੁੱਲਦੀ ਹੈ। Data Snapshot ਸਿਰਲੇਖ ਹੈ।  
 
| ਫਿਰ ਤੋਂ MarcEdit Delimited Text Translator ਨਵੀਂ ਵਿੰਡੋ ਖੁੱਲਦੀ ਹੈ। Data Snapshot ਸਿਰਲੇਖ ਹੈ।  
 
|-
 
|-
| 04:47
+
| 04:48
 
| Excel file ਵਿੱਚ ਕੀਤੀਆਂ ਗਈਆਂ ਐਂਟਰੀਆਂ ਦੇ ਅਨੁਸਾਰ ਇਸ ਵਿੰਡੋ ਵਿੱਚ ਸਾਰੇ field ਵੇਰਵੇ ਹੋਣਗੇ।  
 
| Excel file ਵਿੱਚ ਕੀਤੀਆਂ ਗਈਆਂ ਐਂਟਰੀਆਂ ਦੇ ਅਨੁਸਾਰ ਇਸ ਵਿੰਡੋ ਵਿੱਚ ਸਾਰੇ field ਵੇਰਵੇ ਹੋਣਗੇ।  
 
|-
 
|-
| 04:53
+
| 04:55
 
| ਅਸੀਂ 0 ਤੋਂ 8 ਦੀ Fields ਰੈਂਜ ਵੇਖਾਂਗੇ ਅਤੇ ਉਸ ਨਾਲ ਜੁੜੀ ਹੋਈ ਉੱਪਰ ਦੀ ਵੈਲਿਊ।  
 
| ਅਸੀਂ 0 ਤੋਂ 8 ਦੀ Fields ਰੈਂਜ ਵੇਖਾਂਗੇ ਅਤੇ ਉਸ ਨਾਲ ਜੁੜੀ ਹੋਈ ਉੱਪਰ ਦੀ ਵੈਲਿਊ।  
 
|-
 
|-
| 05:02
+
| 05:03
 
| ਉਦਾਹਰਣ ਦੇ ਲਈ, Field 0 ਦੀ ਵੈਲਿਊ ਮੇਰੀ ਮਸ਼ੀਨ ‘ਤੇ 978-3-319-47238-6 (ISBN) ਹੈ।  
 
| ਉਦਾਹਰਣ ਦੇ ਲਈ, Field 0 ਦੀ ਵੈਲਿਊ ਮੇਰੀ ਮਸ਼ੀਨ ‘ਤੇ 978-3-319-47238-6 (ISBN) ਹੈ।  
 
|-
 
|-
| 05:15
+
| 05:17
 
| ਤੁਸੀਂ ਆਪਣੀ Excel sheet ਦੇ ਅਨੁਸਾਰ ਇੱਕ ਵੱਖਰੀ ਵੈਲਿਊ ਵੇਖ ਸਕਦੇ ਹੋ।  
 
| ਤੁਸੀਂ ਆਪਣੀ Excel sheet ਦੇ ਅਨੁਸਾਰ ਇੱਕ ਵੱਖਰੀ ਵੈਲਿਊ ਵੇਖ ਸਕਦੇ ਹੋ।  
 
|-
 
|-
| 05:21
+
| 05:22
 
| DataSnapshot ਸੈਕਸ਼ਨ ਵਿੱਚ, Settings ਸੈਕਸ਼ਨ ‘ਤੇ ਜਾਓ।  
 
| DataSnapshot ਸੈਕਸ਼ਨ ਵਿੱਚ, Settings ਸੈਕਸ਼ਨ ‘ਤੇ ਜਾਓ।  
 
|-
 
|-
| 05:26
+
| 05:28
 
| Select ਟੈਬ ‘ਤੇ ਜਾਓ ਅਤੇ ਡਰਾਪ-ਡਾਊਂਨ ਤੋਂ Field 0 ਚੁਣੋ।  
 
| Select ਟੈਬ ‘ਤੇ ਜਾਓ ਅਤੇ ਡਰਾਪ-ਡਾਊਂਨ ਤੋਂ Field 0 ਚੁਣੋ।  
 
|-
 
|-
| 05:34
+
| 05:35
 
| ਇਸਦੇ ਨਾਲ ਅਸੀਂ Koha MARC Tags ਦੇ ਨਾਲ Excel data ਮੈਪਿੰਗ ਕਰਾਂਗੇ।  
 
| ਇਸਦੇ ਨਾਲ ਅਸੀਂ Koha MARC Tags ਦੇ ਨਾਲ Excel data ਮੈਪਿੰਗ ਕਰਾਂਗੇ।  
 
|-
 
|-
| 05:41
+
| 05:43
 
| ਯਾਦ ਰੱਖੋ: ਤੁਸੀਂ Map To: ਅਤੇ Indicators ਨੂੰ ਕਸਟਮਾਇਜ ਕਰ ਸਕਦੇ ਹੋ।  
 
| ਯਾਦ ਰੱਖੋ: ਤੁਸੀਂ Map To: ਅਤੇ Indicators ਨੂੰ ਕਸਟਮਾਇਜ ਕਰ ਸਕਦੇ ਹੋ।  
 
|-
 
|-
| 05:46
+
| 05:49
 
| ਹਾਲਾਂਕਿ, ਇਹ ਮਹੱਤਵਪੂਰਣ ਹੈ ਕਿ Fields ਅਤੇ Subfield Codes Koha MARC Tag ਦੇ ਅਨੁਸਾਰ ਹਨ।  
 
| ਹਾਲਾਂਕਿ, ਇਹ ਮਹੱਤਵਪੂਰਣ ਹੈ ਕਿ Fields ਅਤੇ Subfield Codes Koha MARC Tag ਦੇ ਅਨੁਸਾਰ ਹਨ।  
 
|-
 
|-
| 05:55
+
| 05:58
 
| MARC Tags ‘ਤੇ ਜ਼ਿਆਦਾ ਜਾਣਕਾਰੀ ਦੇ ਲਈ Library of Congress ਦੀ ਆਫਿਸ਼ਅਲ ਸਾਇਟ ‘ਤੇ ਜਾਓ।  
 
| MARC Tags ‘ਤੇ ਜ਼ਿਆਦਾ ਜਾਣਕਾਰੀ ਦੇ ਲਈ Library of Congress ਦੀ ਆਫਿਸ਼ਅਲ ਸਾਇਟ ‘ਤੇ ਜਾਓ।  
 
|-
 
|-
| 06:05
+
| 06:07
 
| ਬਰਾਊਜਰ ‘ਤੇ ਇਹ URL ਟਾਈਪ ਕਰੋ ਅਤੇ ਸਰਚ ‘ਤੇ ਕਲਿਕ ਕਰੋ  
 
| ਬਰਾਊਜਰ ‘ਤੇ ਇਹ URL ਟਾਈਪ ਕਰੋ ਅਤੇ ਸਰਚ ‘ਤੇ ਕਲਿਕ ਕਰੋ  
 
|-
 
|-
| 06:12
+
| 06:15
 
| ਯਾਦ ਰੱਖੋ-Map To: ਵੈਲਿਊ field ਵਿੱਚ ਦਰਜ ਹੈ, ਜਿਸ ਨੂੰ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਨਾਲ ਸੰਦਰਭਿਤ ਕੀਤਾ ਗਿਆ ਹੈ।  
 
| ਯਾਦ ਰੱਖੋ-Map To: ਵੈਲਿਊ field ਵਿੱਚ ਦਰਜ ਹੈ, ਜਿਸ ਨੂੰ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਨਾਲ ਸੰਦਰਭਿਤ ਕੀਤਾ ਗਿਆ ਹੈ।  
ਤਾਂ ਮੈਂ Map To ਫੀਲਡ ਵਿੱਚ 020 $ a ਦਰਜ ਕਰਾਂਗਾ।
 
|-
 
|-
| 06:26
+
| 06:24
 +
| ਤਾਂ ਮੈਂ Map To ਫੀਲਡ ਵਿੱਚ 020 $ a ਦਰਜ ਕਰਾਂਗਾ।
 +
|-
 +
| 06:31
 
| ਇਹ ਅਨੁਕ੍ਰਮ ਤੁਹਾਡੇ Excel data ਦੇ ਅਨੁਸਾਰ ਬਦਲ ਜਾਵੇਗਾ।  
 
| ਇਹ ਅਨੁਕ੍ਰਮ ਤੁਹਾਡੇ Excel data ਦੇ ਅਨੁਸਾਰ ਬਦਲ ਜਾਵੇਗਾ।  
 
|-
 
|-
| 06:30
+
| 06:36
 
| ਮੈਂ Indicators ਅਤੇ Term.Punctuation ਨੂੰ ਇੰਜ ਹੀ ਛੱਡ ਦੇਵਾਂਗਾ।  
 
| ਮੈਂ Indicators ਅਤੇ Term.Punctuation ਨੂੰ ਇੰਜ ਹੀ ਛੱਡ ਦੇਵਾਂਗਾ।  
ਹਾਲਾਂਕਿ, ਤੁਸੀਂ ਇਸ fields ਨੂੰ ਭਰ ਸਕਦੇ ਹੋ ਜਿਵੇਂ ਕਿ  Koha MARC Tags ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।
 
|-
 
|-
| 06:41
+
| 06:42
 +
| ਹਾਲਾਂਕਿ, ਤੁਸੀਂ ਇਸ fields ਨੂੰ ਭਰ ਸਕਦੇ ਹੋ ਜਿਵੇਂ ਕਿਾ Koha MARC Tags ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।
 +
|-
 +
| 06:49
 
| ਅਗਲਾ Constant Data ਚੈੱਕ -ਬਾਕਸ ਹੈ।  
 
| ਅਗਲਾ Constant Data ਚੈੱਕ -ਬਾਕਸ ਹੈ।  
 
|-
 
|-
| 06:44
+
| 06:54
 
| ਇਸ ਨੂੰ ਕਲਿਕ ਕਰੋ ਜੇਕਰ ਤੁਸੀਂ ਸੀਮਿਤ ਟੈਕਸਟ ਡਾਕਿਊਮੈਂਟ ਵਿੱਚ ਹਰੇਕ ਐਂਟਰੀ ਦੇ ਲਈ ਡਾਟਾ ਫੀਲਡ ਵਿੱਚ ਸਮਾਨ ਜਾਣਕਾਰੀ ਨੂੰ ਮੈਪ ਕਰਨਾ ਚਾਹੁੰਦੇ ਹੋ।  
 
| ਇਸ ਨੂੰ ਕਲਿਕ ਕਰੋ ਜੇਕਰ ਤੁਸੀਂ ਸੀਮਿਤ ਟੈਕਸਟ ਡਾਕਿਊਮੈਂਟ ਵਿੱਚ ਹਰੇਕ ਐਂਟਰੀ ਦੇ ਲਈ ਡਾਟਾ ਫੀਲਡ ਵਿੱਚ ਸਮਾਨ ਜਾਣਕਾਰੀ ਨੂੰ ਮੈਪ ਕਰਨਾ ਚਾਹੁੰਦੇ ਹੋ।  
 
|-
 
|-
| 06:55
+
| 07:04
 
| ਜੇਕਰ ਤੁਸੀਂ ਉਹੀ subfield ਦੁਹਰਾਉਣਾ ਚਾਹੁੰਦੇ ਹੋ ਤਾਂ Repeatable subfield ‘ਤੇ ਕਲਿਕ ਕਰੋ।  
 
| ਜੇਕਰ ਤੁਸੀਂ ਉਹੀ subfield ਦੁਹਰਾਉਣਾ ਚਾਹੁੰਦੇ ਹੋ ਤਾਂ Repeatable subfield ‘ਤੇ ਕਲਿਕ ਕਰੋ।  
 
|-
 
|-
| 07:01
+
| 07:10
 
| ਫਿਰ, Add Argument ਬਟਨ ‘ਤੇ ਕਲਿਕ ਕਰੋ।  
 
| ਫਿਰ, Add Argument ਬਟਨ ‘ਤੇ ਕਲਿਕ ਕਰੋ।  
ਅਜਿਹਾ ਕਰਨ ‘ਤੇ, ਵੈਲਿਊ 0 020 $ a 0 Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ।
 
|-
 
|-
 
| 07:15
 
| 07:15
 +
| ਅਜਿਹਾ ਕਰਨ ‘ਤੇ, ਵੈਲਿਊ 0 020 $ a 0 Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ।
 +
|-
 +
| 07:25
 
| ਸਾਰੇ fields ਨੂੰ ਮੈਪ ਕਰੋ।  
 
| ਸਾਰੇ fields ਨੂੰ ਮੈਪ ਕਰੋ।  
 
|-
 
|-
| 07:19
+
| 07:30
 
| Settings ਸੈਕਸ਼ਨ ਵਿੱਚ, Select ‘ਤੇ ਜਾਓ, ਡਰਾਪ-ਡਾਊਂਨ ਤੋਂ, Field 1 ਚੁਣੋ।  
 
| Settings ਸੈਕਸ਼ਨ ਵਿੱਚ, Select ‘ਤੇ ਜਾਓ, ਡਰਾਪ-ਡਾਊਂਨ ਤੋਂ, Field 1 ਚੁਣੋ।  
 
|-
 
|-
| 07:27
+
| 07:39
 
| Map To ਫੀਲਡ ਵਿੱਚ, 080 $ a ਟਾਈਪ ਕਰੋ।  
 
| Map To ਫੀਲਡ ਵਿੱਚ, 080 $ a ਟਾਈਪ ਕਰੋ।  
 
|-
 
|-
| 07:32
+
| 07:46
 
| ਹੁਣ, Add Argument ਬਟਨ ‘ਤੇ ਕਲਿਕ ਕਰੋ।  
 
| ਹੁਣ, Add Argument ਬਟਨ ‘ਤੇ ਕਲਿਕ ਕਰੋ।  
ਅਜਿਹਾ ਕਰਨ ‘ਤੇ, 1 080 $ a 0 ਵੈਲਿਊ Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ।  
+
 
 +
|-
 +
| 07:50
 +
| ਅਜਿਹਾ ਕਰਨ ‘ਤੇ, 1 080 $ a 0 ਵੈਲਿਊ Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ।  
 
|-
 
|-
| 07:47
+
| 08:01
 
| Select ਟੈਬ ਵਿੱਚ, ਡਰਾਪ-ਡਾਊਂਨ ਤੋਂ Field 2 ਚੁਣੋ।  
 
| Select ਟੈਬ ਵਿੱਚ, ਡਰਾਪ-ਡਾਊਂਨ ਤੋਂ Field 2 ਚੁਣੋ।  
 
|-
 
|-
| 07:53
+
| 08:07
 
| Map To ਫੀਲਡ ਵਿੱਚ, 100 $ a ਟਾਈਪ ਕਰੋ।  
 
| Map To ਫੀਲਡ ਵਿੱਚ, 100 $ a ਟਾਈਪ ਕਰੋ।  
 
|-
 
|-
| 07:59
+
| 08:13
 
| Indicators ਫੀਲਡ ਵਿੱਚ, 1 ਟਾਈਪ ਕਰੋ।  
 
| Indicators ਫੀਲਡ ਵਿੱਚ, 1 ਟਾਈਪ ਕਰੋ।  
ਧਿਆਨ ਦਿਓ ਕਿ 1 100 ਟੈਗ ਦਾ ਪਹਿਲਾ ਇੰਡੀਕੈਟਰ ਹੈ ਅਤੇ ਇਹ subfield ‘a’ ਦੇ Surname ਦੀ ਨੁਮਾਇੰਦਗੀ ਕਰਦਾ ਹੈ।
+
 
|-
 
|-
| 08:14
+
| 08:17
 +
| ਧਿਆਨ ਦਿਓ ਕਿ 1 100 ਟੈਗ ਦਾ ਪਹਿਲਾ ਇੰਡੀਕੈਟਰ ਹੈ ਅਤੇ ਇਹ subfield ‘a’ ਦੇ Surname ਦੀ ਨੁਮਾਇੰਦਗੀ ਕਰਦਾ ਹੈ।
 +
|-
 +
| 08:28
 
| ਇਸ ਤਰ੍ਹਾਂ ਨਾਲ, Field 13 ਤੱਕ ਦੇ ਸਾਰੇ ਫੀਲਡਸ ਦੇ ਮੈਪਿੰਗ ਨੂੰ ਪੂਰਾ ਕਰੋ, ਜਿਵੇਂ Select ਡਰਾਪ ਡਾਊਂਨ ਵਿੱਚ ਦਿਖਾਏ ਜਾ ਰਹੇ ਹਨ।  
 
| ਇਸ ਤਰ੍ਹਾਂ ਨਾਲ, Field 13 ਤੱਕ ਦੇ ਸਾਰੇ ਫੀਲਡਸ ਦੇ ਮੈਪਿੰਗ ਨੂੰ ਪੂਰਾ ਕਰੋ, ਜਿਵੇਂ Select ਡਰਾਪ ਡਾਊਂਨ ਵਿੱਚ ਦਿਖਾਏ ਜਾ ਰਹੇ ਹਨ।  
 
|-
 
|-
| 08:24
+
| 08:39
 
| ਹਰੇਕ ਫੀਲਡ ਦੇ ਨਜ਼ਦੀਕ ਅਪ ਅਤੇ ਡਾਊਂਨ ਐਰੋ ‘ਤੇ ਧਿਆਨ ਦਿਓ।  
 
| ਹਰੇਕ ਫੀਲਡ ਦੇ ਨਜ਼ਦੀਕ ਅਪ ਅਤੇ ਡਾਊਂਨ ਐਰੋ ‘ਤੇ ਧਿਆਨ ਦਿਓ।  
 
|-
 
|-
| 08:28
+
| 08:44
 
| ਤੁਸੀਂ ਇਨ੍ਹਾਂ ਦੀ ਵਰਤੋਂ ਵੈਲਿਊ ਦਾ ਅਨੁਕ੍ਰਮ ਬਦਲਣ ਦੇ ਲਈ ਕਰ ਸਕਦੇ ਹੋ।  
 
| ਤੁਸੀਂ ਇਨ੍ਹਾਂ ਦੀ ਵਰਤੋਂ ਵੈਲਿਊ ਦਾ ਅਨੁਕ੍ਰਮ ਬਦਲਣ ਦੇ ਲਈ ਕਰ ਸਕਦੇ ਹੋ।  
 +
 
|-
 
|-
| 08:34
+
| 08:50
 
| Arguments ਸੈਕਸ਼ਨ ਵਿੱਚ, Tags ਜੋ ਵੱਖ-ਵੱਖ subfields ਦੇ ਨਾਲ ਕਾਮਨ ਹਨ, ਨੂੰ ਸ਼ਾਮਿਲ ਹੋਣ ਦੀ ਲੋੜ ਹੈ।  
 
| Arguments ਸੈਕਸ਼ਨ ਵਿੱਚ, Tags ਜੋ ਵੱਖ-ਵੱਖ subfields ਦੇ ਨਾਲ ਕਾਮਨ ਹਨ, ਨੂੰ ਸ਼ਾਮਿਲ ਹੋਣ ਦੀ ਲੋੜ ਹੈ।  
 
|-
 
|-
| 08:41
+
| 08:58
 
| ਇਸ ਦੇ ਲਈ ਹੇਠ ਲਿਖੇ ਨੂੰ ਕਰੋ - Common Tags ਉਦਾਹਰਣ ਦੇ ਲਈ 245 $ a ਅਤੇ 245 $ c ਚੁਣੋ।  
 
| ਇਸ ਦੇ ਲਈ ਹੇਠ ਲਿਖੇ ਨੂੰ ਕਰੋ - Common Tags ਉਦਾਹਰਣ ਦੇ ਲਈ 245 $ a ਅਤੇ 245 $ c ਚੁਣੋ।  
 +
 
|-
 
|-
| 08:52
+
| 09:09
 
| ਫਿਰ Common Tags ‘ਤੇ ਰਾਇਟ-ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Join Items ਚੁਣੋ।  
 
| ਫਿਰ Common Tags ‘ਤੇ ਰਾਇਟ-ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Join Items ਚੁਣੋ।  
 
|-
 
|-
| 09:00
+
| 09:17
 
| ਇਹ fields ਦਾ ਸਮੂਹ ਬਣਾਏਗਾ ਜੋ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ।  
 
| ਇਹ fields ਦਾ ਸਮੂਹ ਬਣਾਏਗਾ ਜੋ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ।  
 
|-
 
|-
| 09:05
+
| 09:23
 
| ਧਿਆਨ ਦਿਓ ਕਿ * (asterisk symbol) ਚੁਣੇ ਹੋਏ Tags ਤੋਂ ਪਹਿਲਾਂ ਵਿਖਾਈ ਦੇਵੇਗਾ।  
 
| ਧਿਆਨ ਦਿਓ ਕਿ * (asterisk symbol) ਚੁਣੇ ਹੋਏ Tags ਤੋਂ ਪਹਿਲਾਂ ਵਿਖਾਈ ਦੇਵੇਗਾ।  
 +
 
|-
 
|-
| 09:10
+
| 09:29
 
| * asterisk symbol ਸੰਕੇਤ ਕਰਦਾ ਹੈ ਕਿ ਕਾਮਨ tags ਹੁਣ ਸ਼ਾਮਿਲ ਹੋ ਗਏ ਹਨ।  
 
| * asterisk symbol ਸੰਕੇਤ ਕਰਦਾ ਹੈ ਕਿ ਕਾਮਨ tags ਹੁਣ ਸ਼ਾਮਿਲ ਹੋ ਗਏ ਹਨ।  
 
|-
 
|-
| 09:16
+
| 09:35
 
| ਵਿਕਲਪਿਕ ਤੌਰ ‘ਤੇ, ਤੁਸੀਂ Arguments ਦੇ ਲਈ ਪ੍ਰਦਾਨ ਕੀਤੇ ਗਏ 0 ਤੋਂ 13 ਫੀਲਡ ਨਾਲ ਸੰਬੰਧਿਤ fields ਦੀ ਵੈਲਿਊ ਨੂੰ ਇੰਪੋਰਟ ਕਰਨ ਲਈ Auto Generate ਟੈਬ ‘ਤੇ ਕਲਿਕ ਕਰਕੇ fields ਮੈਪਿੰਗ ਕਰ ਸਕਦੇ ਹੋ।  
 
| ਵਿਕਲਪਿਕ ਤੌਰ ‘ਤੇ, ਤੁਸੀਂ Arguments ਦੇ ਲਈ ਪ੍ਰਦਾਨ ਕੀਤੇ ਗਏ 0 ਤੋਂ 13 ਫੀਲਡ ਨਾਲ ਸੰਬੰਧਿਤ fields ਦੀ ਵੈਲਿਊ ਨੂੰ ਇੰਪੋਰਟ ਕਰਨ ਲਈ Auto Generate ਟੈਬ ‘ਤੇ ਕਲਿਕ ਕਰਕੇ fields ਮੈਪਿੰਗ ਕਰ ਸਕਦੇ ਹੋ।  
 
|-
 
|-
| 09:34
+
| 09:52
 
| ਹਾਲਾਂਕਿ ਮੈਂ ਮੈਨਿਉਅਲ ਰੂਪ ਤੋਂ ਮੈਪਿੰਗ ਕੀਤੀ ਹੈ, ਇਸ ਲਈ ਮੈਂ Auto Generate ਓਪਸ਼ਨ ‘ਤੇ ਕਲਿਕ ਨਹੀਂ ਕਰਾਂਗਾ।  
 
| ਹਾਲਾਂਕਿ ਮੈਂ ਮੈਨਿਉਅਲ ਰੂਪ ਤੋਂ ਮੈਪਿੰਗ ਕੀਤੀ ਹੈ, ਇਸ ਲਈ ਮੈਂ Auto Generate ਓਪਸ਼ਨ ‘ਤੇ ਕਲਿਕ ਨਹੀਂ ਕਰਾਂਗਾ।  
 
|-
 
|-
| 09:41
+
| 09:59
 
| ਇਸਦੇ ਬਾਅਦ ਅਸੀਂ ਚਾਰ ਓਪਸ਼ਨਸ ਵੇਖਦੇ ਹਾਂ।  
 
| ਇਸਦੇ ਬਾਅਦ ਅਸੀਂ ਚਾਰ ਓਪਸ਼ਨਸ ਵੇਖਦੇ ਹਾਂ।  
 
|-
 
|-
| 09:44
+
| 10:02
 
| ਪਹਿਲਾ Save Template ਹੈ।  
 
| ਪਹਿਲਾ Save Template ਹੈ।  
 
|-
 
|-
| 09:47
+
| 10:06
 
| ਜੇਕਰ ਤੁਸੀਂ ਭਵਿੱਖ ਦੀ ਵਰਤੋਂ ਦੇ ਲਈ mapping ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ।  
 
| ਜੇਕਰ ਤੁਸੀਂ ਭਵਿੱਖ ਦੀ ਵਰਤੋਂ ਦੇ ਲਈ mapping ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ।  
 
|-
 
|-
| 09:52
+
| 10:12
 
| ਜੇਕਰ ਤੁਹਾਨੂੰ ਡਾਟਾ ਤਬਦੀਲ ਕਰਨ ਦੇ ਸਮੇਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ saved template ਦੀ ਵਰਤੋਂ ਕੀਤੀ ਜਾਵੇਗੀ।  
 
| ਜੇਕਰ ਤੁਹਾਨੂੰ ਡਾਟਾ ਤਬਦੀਲ ਕਰਨ ਦੇ ਸਮੇਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ saved template ਦੀ ਵਰਤੋਂ ਕੀਤੀ ਜਾਵੇਗੀ।  
 
|-
 
|-
| 10:00
+
| 10:20
 
| ਜੇਕਰ ਅਸੀਂ Save Template ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਇਸਨੂੰ ਨਾਮ ਦੇਣ ਲਈ ਕਿਹਾ ਜਾਵੇਗਾ ਅਤੇ ਇਸਨੂੰ ਸੇਵ ਕਰਨ ਦੇ ਲਈ ਡਾਇਰੈਕਟਰੀ ਨਿਰਧਾਰਤ ਕਰਾਂਗੇ।  
 
| ਜੇਕਰ ਅਸੀਂ Save Template ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਇਸਨੂੰ ਨਾਮ ਦੇਣ ਲਈ ਕਿਹਾ ਜਾਵੇਗਾ ਅਤੇ ਇਸਨੂੰ ਸੇਵ ਕਰਨ ਦੇ ਲਈ ਡਾਇਰੈਕਟਰੀ ਨਿਰਧਾਰਤ ਕਰਾਂਗੇ।  
 
|-
 
|-
| 10:10
+
| 10:31
 
| ਮੈਂ ਇਸਨੂੰ .mrd file ਦੇ ਰੂਪ ਵਿੱਚ ਸੇਵ ਕਰਾਂਗਾ।  
 
| ਮੈਂ ਇਸਨੂੰ .mrd file ਦੇ ਰੂਪ ਵਿੱਚ ਸੇਵ ਕਰਾਂਗਾ।  
 
|-
 
|-
| 10:15
+
| 10:36
 
| ਵਿੰਡੋ ਦੇ ਸੱਜੇ ਪਾਸੇ ਵੱਲ Load Template ‘ਤੇ ਕਲਿਕ ਕਰਕੇ, ਭਵਿੱਖ ਦੀ ਵਰਤੋਂ ਦੇ ਲਈ ਇਸ template ਨੂੰ ਐਕਸੈੱਸ ਕਰੋ।  
 
| ਵਿੰਡੋ ਦੇ ਸੱਜੇ ਪਾਸੇ ਵੱਲ Load Template ‘ਤੇ ਕਲਿਕ ਕਰਕੇ, ਭਵਿੱਖ ਦੀ ਵਰਤੋਂ ਦੇ ਲਈ ਇਸ template ਨੂੰ ਐਕਸੈੱਸ ਕਰੋ।  
 
|-
 
|-
| 10:22
+
| 10:44
 
| ਦੂਜਾ ਓਪਸ਼ਨ Sort Fields ਹੈ।  
 
| ਦੂਜਾ ਓਪਸ਼ਨ Sort Fields ਹੈ।  
 
|-
 
|-
| 10:26
+
| 10:48
 
| ਤੀਜਾ ਓਪਸ਼ਨ Calculate common nonfiling data ਹੈ।  
 
| ਤੀਜਾ ਓਪਸ਼ਨ Calculate common nonfiling data ਹੈ।  
 
|-
 
|-
| 10:31
+
| 10:54
 
| ਚੌਥਾ ਓਪਸ਼ਨ Ignore Header Row ਹੈ।  
 
| ਚੌਥਾ ਓਪਸ਼ਨ Ignore Header Row ਹੈ।  
ਜੇਕਰ ਤੁਹਾਡੇ ਕੋਲ Excel sheet ਵਿੱਚ ਹੈਡਰ ਹੈ ਅਤੇ ਜੇਕਰ ਤੁਹਾਨੂੰ ਸਿਰਲੇਖਾਂ ਨੂੰ ਅਣਡਿੱਠਾ ਕਰਨ ਦੀ ਲੋੜ ਹੈ, ਤਾਂ ਇੱਥੇ ਕਲਿਕ ਕਰੋ।
 
|-
 
|-
| 10:41
+
| 10:58
 +
| ਜੇਕਰ ਤੁਹਾਡੇ ਕੋਲ Excel sheet ਵਿੱਚ ਹੈਡਰ ਹੈ ਅਤੇ ਜੇਕਰ ਤੁਹਾਨੂੰ ਸਿਰਲੇਖਾਂ ਨੂੰ ਅਣਡਿੱਠਾ ਕਰਨ ਦੀ ਲੋੜ ਹੈ, ਤਾਂ ਇੱਥੇ ਕਲਿਕ ਕਰੋ।
 +
|-
 +
| 11:05
 
| ਇਹਨਾਂ ਵਿੱਚੋਂ - Sort Fields ਅਤੇ Calculate common nonfiling data MarcEdit 7 ਦੁਆਰਾ ਆਪਣੇ ਆਪ ਚੁਣੇ ਗਏ ਹਨ।  
 
| ਇਹਨਾਂ ਵਿੱਚੋਂ - Sort Fields ਅਤੇ Calculate common nonfiling data MarcEdit 7 ਦੁਆਰਾ ਆਪਣੇ ਆਪ ਚੁਣੇ ਗਏ ਹਨ।  
ਮੈਂ ਇਸਨੂੰ ਇੰਜ ਹੀ ਛੱਡ ਦੇਵਾਂਗਾ
 
|-
 
|-
| 10:53
+
| 11:15
 +
| ਮੈਂ ਇਸਨੂੰ ਇੰਜ ਹੀ ਛੱਡ ਦੇਵਾਂਗਾ
 +
|-
 +
| 11:18
 
| ਹੁਣ, ਮੈਂ Save Template ਅਤੇ Ignore Header Row.ਚੈੱਕ – ਬਾਕਸ ਨੂੰ ਚੈੱਕ ਕਰਾਂਗਾ।  
 
| ਹੁਣ, ਮੈਂ Save Template ਅਤੇ Ignore Header Row.ਚੈੱਕ – ਬਾਕਸ ਨੂੰ ਚੈੱਕ ਕਰਾਂਗਾ।  
 
|-
 
|-
| 11:00
+
| 11:26
 
| ਇਸਦੇ ਬਾਅਦ, ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ Finish ਟੈਬ ‘ਤੇ ਜਾਓ ਅਤੇ ਕਲਿਕ ਕਰੋ।  
 
| ਇਸਦੇ ਬਾਅਦ, ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ Finish ਟੈਬ ‘ਤੇ ਜਾਓ ਅਤੇ ਕਲਿਕ ਕਰੋ।  
 
|-
 
|-
| 11:07
+
| 11:34
 
| ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ, ਸਾਨੂੰ File name ਭਰਨ ਦੇ ਲਈ ਕਹਿੰਦਾ ਹੈ।  
 
| ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ, ਸਾਨੂੰ File name ਭਰਨ ਦੇ ਲਈ ਕਹਿੰਦਾ ਹੈ।  
 
|-
 
|-
| 11:14
+
| 11:41
 
| ਉਸੀ ਵਿੰਡੋ ‘ਤੇ, ਮੈਂ ਖੱਬੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।  
 
| ਉਸੀ ਵਿੰਡੋ ‘ਤੇ, ਮੈਂ ਖੱਬੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।  
ਅਤੇ File name ਫੀਲਡ ਵਿੱਚ, ਮੈਂ TestData ਟਾਈਪ ਕਰਾਂਗਾ।
 
|-
 
|-
| 11:27
+
| 11:48
 +
| ਅਤੇ File name ਫੀਲਡ ਵਿੱਚ, ਮੈਂ TestData ਟਾਈਪ ਕਰਾਂਗਾ।
 +
|-
 +
| 11:54
 
| ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।  
 
| ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।  
 
|-
 
|-
| 11:32
+
| 11:59
 
| Process has been finished.Records saved to: ਮੈਸੇਜ ਦੇ ਨਾਲ ਵਿੰਡੋ ਪਾਪ-ਅਪ ਹੁੰਦੀ ਹੈ।  
 
| Process has been finished.Records saved to: ਮੈਸੇਜ ਦੇ ਨਾਲ ਵਿੰਡੋ ਪਾਪ-ਅਪ ਹੁੰਦੀ ਹੈ।  
C:\Users\Spoken\Download\TestData.mrk ਖੁੱਲਦੀ ਹੈ।  
+
C:\ Users \ Spoken \ Download \ TestData.mrk ਖੁੱਲਦੀ ਹੈ।  
  
|-
 
|-
| 11:45
+
| 12:14
 
| ਡਾਇਲਾਗ ਬਾਕਸ ਦੇ ਹੇਠਾਂ Ok ਬਟਨ ‘ਤੇ ਕਲਿਕ ਕਰੋ।  
 
| ਡਾਇਲਾਗ ਬਾਕਸ ਦੇ ਹੇਠਾਂ Ok ਬਟਨ ‘ਤੇ ਕਲਿਕ ਕਰੋ।  
 
|-
 
|-
| 11:50
+
| 12:19
 
| ਇਸ ਦੇ ਨਾਲ .mrk ਫਾਇਲ Downloads ਫੋਲਡਰ ਵਿੱਚ ਸਫਲਤਾਪੂਰਵਕ ਸੇਵ ਹੋ ਗਈ ਹੈ।  
 
| ਇਸ ਦੇ ਨਾਲ .mrk ਫਾਇਲ Downloads ਫੋਲਡਰ ਵਿੱਚ ਸਫਲਤਾਪੂਰਵਕ ਸੇਵ ਹੋ ਗਈ ਹੈ।  
 
|-
 
|-
| 11:59
+
| 12:29
 
| MarcEdit 7.0.250 By Terry Reese ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
| MarcEdit 7.0.250 By Terry Reese ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
MarcEditor ਆਇਕਨ ‘ਤੇ ਜਾਓ ਅਤੇ ਕਲਿਕ ਕਰੋ।  
 
MarcEditor ਆਇਕਨ ‘ਤੇ ਜਾਓ ਅਤੇ ਕਲਿਕ ਕਰੋ।  
 
|-
 
|-
| 12:11
+
| 12:42
| MarcEditor ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।  
+
| MarcEditor ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
ਮੁੱਖ Menu ‘ਤੇ, File ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Open ਚੁਣੋ।  
 
ਮੁੱਖ Menu ‘ਤੇ, File ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Open ਚੁਣੋ।  
 
|-
 
|-
| 12:24
+
| 12:55
 
| Open File ਵਿੰਡੋ ਖੁੱਲਦੀ ਹੈ, ਅਤੇ TestData.mrk ਫਾਇਲ ਦਿਖਾਉਂਦਾ ਹੈ।  
 
| Open File ਵਿੰਡੋ ਖੁੱਲਦੀ ਹੈ, ਅਤੇ TestData.mrk ਫਾਇਲ ਦਿਖਾਉਂਦਾ ਹੈ।  
 
|-
 
|-
| 12:30
+
| 13:02
| ਕਲਿਕ ਅਤੇ TestData.mrk ਫਾਇਲ ਚੁਣੋ। ਇਹ File name ਵਿੱਚ ਵਿਖੇਗਾ।
+
| ਕਲਿਕ ਅਤੇ TestData.mrk ਫਾਇਲ ਚੁਣੋ।  
 
|-
 
|-
| 12:39
+
| 13:07
 +
| ਇਹ File name ਵਿੱਚ ਵਿਖੇਗਾ।
 +
|-
 +
| 13:11
 
| ਹੁਣ ਵਿੰਡੋ ਦੇ ਹੇਠਾਂ Open ‘ਤੇ ਕਲਿਕ ਕਰੋ।  
 
| ਹੁਣ ਵਿੰਡੋ ਦੇ ਹੇਠਾਂ Open ‘ਤੇ ਕਲਿਕ ਕਰੋ।  
 
|-
 
|-
| 12:44
+
| 13:16
 
| ਸਾਰੇ ਵੇਰਵਿਆਂ ਦੇ ਨਾਲ ਇੱਕ ਪਾਸੇ MarcEditor:TestData.mrk ਨਾਮ ਵਾਲੀ ਵਿੰਡੋ ਖੁੱਲਦੀ ਹੈ।  
 
| ਸਾਰੇ ਵੇਰਵਿਆਂ ਦੇ ਨਾਲ ਇੱਕ ਪਾਸੇ MarcEditor:TestData.mrk ਨਾਮ ਵਾਲੀ ਵਿੰਡੋ ਖੁੱਲਦੀ ਹੈ।  
 
|-
 
|-
| 12:51
+
| 13:24
 
| ਉਸੀ ਵਿੰਡੋ ‘ਤੇ, ਮੁੱਖ ਮੇਨੂ ਤੋਂ, File ‘ਤੇ ਕਲਿਕ ਕਰੋ।  
 
| ਉਸੀ ਵਿੰਡੋ ‘ਤੇ, ਮੁੱਖ ਮੇਨੂ ਤੋਂ, File ‘ਤੇ ਕਲਿਕ ਕਰੋ।  
 
|-
 
|-
| 12:56
+
| 13:29
 
| ਹੁਣ, ਡਰਾਪ ਡਾਊਂਨ ਤੋਂ Compile File into MARC ਚੁਣੋ।  
 
| ਹੁਣ, ਡਰਾਪ ਡਾਊਂਨ ਤੋਂ Compile File into MARC ਚੁਣੋ।  
 
|-
 
|-
| 13:02
+
| 13:35
| Save File ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ। ਇੱਥੇ File Name ‘ਤੇ ਜਾਓ ਅਤੇ field ਵਿੱਚ ਉਪਯੁਕਤ ਨਾਮ ਟਾਈਪ ਕਰੋ।
+
| Save File ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ।  
 
|-
 
|-
| 13:11
+
| 13:39
 +
| ਇੱਥੇ File Name ‘ਤੇ ਜਾਓ ਅਤੇ field ਵਿੱਚ ਉਪਯੁਕਤ ਨਾਮ ਟਾਈਪ ਕਰੋ।
 +
|-
 +
| 13:46
 
| ਮੈਂ TestData ਟਾਈਪ ਕਰਾਂਗਾ।  
 
| ਮੈਂ TestData ਟਾਈਪ ਕਰਾਂਗਾ।  
 
|-
 
|-
| 13:16
+
| 13:50
 
| Koha ਡਿਫਾਲਟ ਤੌਰ ‘ਤੇ, Save as type ਫੀਲਡ ਵਿੱਚ MARC Files (*.mrc) ਚੁਣਦਾ ਹੈ।  
 
| Koha ਡਿਫਾਲਟ ਤੌਰ ‘ਤੇ, Save as type ਫੀਲਡ ਵਿੱਚ MARC Files (*.mrc) ਚੁਣਦਾ ਹੈ।  
 
|-
 
|-
| 13:25
+
| 14:00
 
| ਹੁਣ ਵਿੰਡੋ ਦੇ ਹੇਠਾਂ ਸਥਿਤ Save ਬਟਨ ‘ਤੇ ਕਲਿਕ ਕਰੋ।  
 
| ਹੁਣ ਵਿੰਡੋ ਦੇ ਹੇਠਾਂ ਸਥਿਤ Save ਬਟਨ ‘ਤੇ ਕਲਿਕ ਕਰੋ।  
 
|-
 
|-
| 13:30
+
| 14:06
 
| ਅਜਿਹਾ ਕਰਨ ‘ਤੇ, ਹੇਠਾਂ ਦੇ ਵੱਲ ਉਸੀ ਵਿੰਡੋ ‘ਤੇ, ਤੁਸੀਂ 5 records processed in 0.166228 seconds ਵੇਖਾਂਗੇ।  
 
| ਅਜਿਹਾ ਕਰਨ ‘ਤੇ, ਹੇਠਾਂ ਦੇ ਵੱਲ ਉਸੀ ਵਿੰਡੋ ‘ਤੇ, ਤੁਸੀਂ 5 records processed in 0.166228 seconds ਵੇਖਾਂਗੇ।  
 
|-
 
|-
| 13:42
+
| 14:19
 
| ਅਜਿਹਾ ਇਸ ਲਈ ਕਿਉਂਕਿ ਮੈਂ ਕੇਵਲ 5 records ਇੰਪੋਰਟ ਕੀਤਾ ਸੀ। ਤੁਹਾਨੂੰ ਆਪਣੇ ਡਾਟੇ ਦੇ ਅਨੁਸਾਰ records ਅਤੇ ਸੰਸਾਧਿਤ ਸਮੇਂ ਦੀ ਇੱਕ ਵੱਖਰੀ ਗਿਣਤੀ ਵਿਖਾਈ ਦੇਵੇਗੀ।  
 
| ਅਜਿਹਾ ਇਸ ਲਈ ਕਿਉਂਕਿ ਮੈਂ ਕੇਵਲ 5 records ਇੰਪੋਰਟ ਕੀਤਾ ਸੀ। ਤੁਹਾਨੂੰ ਆਪਣੇ ਡਾਟੇ ਦੇ ਅਨੁਸਾਰ records ਅਤੇ ਸੰਸਾਧਿਤ ਸਮੇਂ ਦੀ ਇੱਕ ਵੱਖਰੀ ਗਿਣਤੀ ਵਿਖਾਈ ਦੇਵੇਗੀ।  
 
|-
 
|-
| 13:52
+
| 14:29
 
| ਇਸਦੇ ਨਾਲ ਅਸੀਂ ਆਪਣੀ ਲਾਇਬ੍ਰੇਰੀ ਦੇ Excel data ਨੂੰ Marc 21 ਫਾਰਮੈਟ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਹੈ।  
 
| ਇਸਦੇ ਨਾਲ ਅਸੀਂ ਆਪਣੀ ਲਾਇਬ੍ਰੇਰੀ ਦੇ Excel data ਨੂੰ Marc 21 ਫਾਰਮੈਟ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਹੈ।  
 
|-
 
|-
| 14:00
+
| 14:37
 
| Koha ਵਿੱਚ ਡਾਟੇ ਨੂੰ ਕੈਟਲਾਗਿੰਗ ਅਤੇ ਇੰਪੋਰਟਿਗ ਕਰਨ ਦੇ ਲਈ Koha ਵਿੱਚ ਉਪਯੋਗਿਤ Marc 21 ਫਾਰਮੈਟ ਇੱਕ ਮਾਣਕ ਫਾਰਮੈਟ ਹੈ।  
 
| Koha ਵਿੱਚ ਡਾਟੇ ਨੂੰ ਕੈਟਲਾਗਿੰਗ ਅਤੇ ਇੰਪੋਰਟਿਗ ਕਰਨ ਦੇ ਲਈ Koha ਵਿੱਚ ਉਪਯੋਗਿਤ Marc 21 ਫਾਰਮੈਟ ਇੱਕ ਮਾਣਕ ਫਾਰਮੈਟ ਹੈ।  
 
|-
 
|-
| 14:09
+
| 14:46
 
| ਹੁਣ ਇਸ ਵਿੰਡੋ ਨੂੰ ਬੰਦ ਕਰੋ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Close ਬਟਨ ‘ਤੇ ਕਲਿਕ ਕਰੋ।  
 
| ਹੁਣ ਇਸ ਵਿੰਡੋ ਨੂੰ ਬੰਦ ਕਰੋ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Close ਬਟਨ ‘ਤੇ ਕਲਿਕ ਕਰੋ।  
 
|-
 
|-
| 14:19
+
| 14:55
 
| ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਿਆ।  
 
| ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਿਆ।  
 
|-
 
|-
| 14:30
+
| 15:08
 
| ਨਿਯਤ ਕੰਮ ਦੇ ਰੂਪ ਵਿੱਚ-
 
| ਨਿਯਤ ਕੰਮ ਦੇ ਰੂਪ ਵਿੱਚ-
 
Excel ਵਿੱਚ 10 records ਦੀ ਇੱਕ ਸੂਚੀ ਬਣਾਓ ਅਤੇ MarcEdit 7 ਦੀ ਵਰਤੋਂ ਕਰਕੇ ਉਨ੍ਹਾਂ ਰਿਕਾਰਡਸ ਨੂੰ MARC ਵਿੱਚ ਤਬਦੀਲ ਕਰੋ।  
 
Excel ਵਿੱਚ 10 records ਦੀ ਇੱਕ ਸੂਚੀ ਬਣਾਓ ਅਤੇ MarcEdit 7 ਦੀ ਵਰਤੋਂ ਕਰਕੇ ਉਨ੍ਹਾਂ ਰਿਕਾਰਡਸ ਨੂੰ MARC ਵਿੱਚ ਤਬਦੀਲ ਕਰੋ।  
 
|-
 
|-
| 14:41
+
| 15:20
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
|-
 
|-
| 14:47
+
| 15:27
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
 
|-
 
|-
|| 14:55
+
|| 15:35
 
|| ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।  
 
|| ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।  
 
|-
 
|-
| 14:59
+
| 15:39
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
+
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ ।  
 +
|-
 +
| 15:45
 +
| ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
 
|-
 
|-
| 15:09
+
| 15:50
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
|}
 
|}

Latest revision as of 09:22, 24 February 2019

Time Narration
00:01 conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:09 ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਾਂਗੇ।
00:19 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Windows 10 Pro

ਅਤੇ Firefox web browser

00:29 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:35 ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖਿਆ ਹੈ-

Windows 10, 8 ਜਾਂ 7

00:45 ਕੋਈ ਵੀ ਵੈੱਬ ਬਰਾਊਜਰ। ਉਦਾਹਰਣ ਦੇ ਲਈ: Internet Explorer, Firefox ਜਾਂ Google Chrome
00:53 ਇਸ ਤੋਂ ਪਹਿਲਾਂ, ਉਸੀ ਲੜੀ ਵਿੱਚ, ਅਸੀਂ Desktop ‘ਤੇ MarcEdit 7 ਇੰਸਟਾਲ ਕੀਤਾ ਸੀ।
01:00 ਆਇਕਨ ‘ਤੇ ਕਲਿਕ ਕਰਕੇ ਉਸੀ MarcEdit 7 ਨੂੰ ਖੋਲੋ।
01:07 MarcEdit 7.0.250 By Terry Reese, ਨਾਮ ਵਾਲੀ ਵਿੰਡੋ ਖੁੱਲਦੀ ਹੈ।
01:15 Export Tab Delimited Text ਟੈਬ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ।
01:21 Source File field ਫੀਲਡ ਵਿੱਚ, folder ਆਇਕਨ ‘ਤੇ ਜਾਓ।
01:27 source file ਇੱਕ Excel file ਹੈ, ਜਿਸ ਨੂੰ ਅਸੀਂ .mrk format. ਵਿੱਚ ਤਬਦੀਲ ਕਰ ਰਹੇ ਹਾਂ।
01:34 Folder ਆਇਕਨ ‘ਤੇ ਕਲਿਕ ਕਰੋ ਅਤੇ File name ਦੇ ਲਈ field ਵਿੱਚ Excel file ਦੇ ਲਈ ਬਰਾਊਜ ਕਰੋ।
01:42 File name ਦੇ ਨੇੜੇ ਸਥਿਤ ਡਰਾਪ ਡਾਊਂਨ ‘ਤੇ ਕਲਿਕ ਕਰੋ।
01:46 ਜੇਕਰ ਤੁਹਾਡੇ ਕੋਲ Microsoft Excel 97 / 2000 / XP / 2003 (.xls) ਹੈ ਤਾਂ Excel File (*.xls) ਫਾਰਮੈਟ ਚੁਣੋ।
02:03 ਅਤੇ ਜੇਕਰ ਤੁਹਾਡੇ ਕੋਲ Microsoft Excel 2007 / 2010 / 2013 XML (.xlsx) ਹੈ, ਤਾਂ Excel File (*.xlsx) ਫਾਰਮੈਟ ਚੁਣੋ।
02:21 ਜਿਵੇਂ ਕਿ ਮੇਰੇ ਕੋਲ .(dot) xlsx file, ਹੈ, ਤਾਂ ਮੈਂ Excel XML File (*.xlsx) ਚੁਣਾਂਗਾ।
02:32 ਇਸਦੇ ਬਾਅਦ, ਖੱਬੇ ਪਾਸੇ ਫੋਲਡਰਸ ‘ਤੇ ਜਾਓ ਅਤੇ ਉਸ ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ Excel file ਸੇਵ ਹੈ।
02:40 ਮੈਂ Downloads ਚੁਣਿਆ ਹੈ ਕਿਉਂਕਿ ਇੱਥੇ ਮੈਂ ਆਪਣੀ Excel file ਸੇਵ ਕੀਤੀ ਹੈ।
02:47 ਇਸ ਲਈ, Downloads ਫੋਲਡਰ ਤੋਂ, ਮੈਂ TestData.xlsx ਚੁਣਿਆ ਹੈ।
02:55 ਜਦੋਂ testData.xlsx ਫਾਇਲ ਚੁਣੀ ਜਾਂਦੀ ਹੈ, ਤਾਂ ਇਹ File name field ਵਿੱਚ ਵਿਖਾਈ ਦਿੰਦੀ ਹੈ।
03:04 ਹੁਣ, ਵਿੰਡੋ ਦੇ ਹੇਠਾਂ Open ਬਟਨ ‘ਤੇ ਕਲਿਕ ਕਰੋ।
03:09 ਸੋਰਸ ਫਾਇਲ C:\ Users \ spoken \ Downloads \ TestData.xlsx ਦੇ ਰੂਪ ਵਿੱਚ ਉਹੀ ਵਿੰਡੋ ਫਿਰ ਤੋਂ ਖੁੱਲਦੀ ਹੈ।
03:21 ਹੁਣ Output File ਦੇ ਨੇੜੇ ਫੋਲਡਰ ਆਇਕਨ ‘ਤੇ ਕਲਿਕ ਕਰੋ।
03:27 ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ ਜੋ ਸਾਨੂੰ File name: ਭਰਨ ਦੇ ਲਈ ਕਹਿੰਦੀ ਹੈ।
03:34 ਉਸੀ ਵਿੰਡੋ ‘ਤੇ, ਮੈਂ ਖੱਬੇ ਪਾਸੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।

ਅਤੇ File name TestData ਟਾਈਪ ਕਰਾਂਗਾ।

03:46 ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।
03:51 ਸਮਾਨ ਵਿੰਡੋ ਫਿਰ ਤੋਂ ਦਿਖਾਈ ਦਿੰਦੀ ਹੈ।

Output file field C:\ Users \ spoken \ Downloads \ TestData.mrk ਦਿਖਾਉਂਦੀ ਹੈ।

04:06 ਧਿਆਨ ਦਿਓ, Excel Sheet Name: Sheet1 MarcEdit 7 ਦੁਆਰਾ ਸੰਚਾਲਿਤ ਰੂਪ ਤੋਂ ਚੁਣਿਆ ਜਾਂਦਾ ਹੈ।

ਹਾਲਾਂਕਿ, ਇਸ ਨਾਮ ਨੂੰ ਐਡਿਟ ਕਰ ਸਕਦੇ ਹੋ।

04:20 Options ਸੈਕਸ਼ਨ ਵਿੱਚ,

UTF-8 Encoded ਚੈੱਕ-ਬਾਕਸ ਡਿਫਾਲਟ ਰੂਪ ਤੋਂ MarcEdit 7 ਦੁਆਰਾ ਚੁਣਿਆ ਹੈ।

04:32 ਉਸੀ ਵਿੰਡੋ ਦੇ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ।
04:37 ਫਿਰ ਤੋਂ MarcEdit Delimited Text Translator ਨਵੀਂ ਵਿੰਡੋ ਖੁੱਲਦੀ ਹੈ। Data Snapshot ਸਿਰਲੇਖ ਹੈ।
04:48 Excel file ਵਿੱਚ ਕੀਤੀਆਂ ਗਈਆਂ ਐਂਟਰੀਆਂ ਦੇ ਅਨੁਸਾਰ ਇਸ ਵਿੰਡੋ ਵਿੱਚ ਸਾਰੇ field ਵੇਰਵੇ ਹੋਣਗੇ।
04:55 ਅਸੀਂ 0 ਤੋਂ 8 ਦੀ Fields ਰੈਂਜ ਵੇਖਾਂਗੇ ਅਤੇ ਉਸ ਨਾਲ ਜੁੜੀ ਹੋਈ ਉੱਪਰ ਦੀ ਵੈਲਿਊ।
05:03 ਉਦਾਹਰਣ ਦੇ ਲਈ, Field 0 ਦੀ ਵੈਲਿਊ ਮੇਰੀ ਮਸ਼ੀਨ ‘ਤੇ 978-3-319-47238-6 (ISBN) ਹੈ।
05:17 ਤੁਸੀਂ ਆਪਣੀ Excel sheet ਦੇ ਅਨੁਸਾਰ ਇੱਕ ਵੱਖਰੀ ਵੈਲਿਊ ਵੇਖ ਸਕਦੇ ਹੋ।
05:22 DataSnapshot ਸੈਕਸ਼ਨ ਵਿੱਚ, Settings ਸੈਕਸ਼ਨ ‘ਤੇ ਜਾਓ।
05:28 Select ਟੈਬ ‘ਤੇ ਜਾਓ ਅਤੇ ਡਰਾਪ-ਡਾਊਂਨ ਤੋਂ Field 0 ਚੁਣੋ।
05:35 ਇਸਦੇ ਨਾਲ ਅਸੀਂ Koha MARC Tags ਦੇ ਨਾਲ Excel data ਮੈਪਿੰਗ ਕਰਾਂਗੇ।
05:43 ਯਾਦ ਰੱਖੋ: ਤੁਸੀਂ Map To: ਅਤੇ Indicators ਨੂੰ ਕਸਟਮਾਇਜ ਕਰ ਸਕਦੇ ਹੋ।
05:49 ਹਾਲਾਂਕਿ, ਇਹ ਮਹੱਤਵਪੂਰਣ ਹੈ ਕਿ Fields ਅਤੇ Subfield Codes Koha MARC Tag ਦੇ ਅਨੁਸਾਰ ਹਨ।
05:58 MARC Tags ‘ਤੇ ਜ਼ਿਆਦਾ ਜਾਣਕਾਰੀ ਦੇ ਲਈ Library of Congress ਦੀ ਆਫਿਸ਼ਅਲ ਸਾਇਟ ‘ਤੇ ਜਾਓ।
06:07 ਬਰਾਊਜਰ ‘ਤੇ ਇਹ URL ਟਾਈਪ ਕਰੋ ਅਤੇ ਸਰਚ ‘ਤੇ ਕਲਿਕ ਕਰੋ
06:15 ਯਾਦ ਰੱਖੋ-Map To: ਵੈਲਿਊ field ਵਿੱਚ ਦਰਜ ਹੈ, ਜਿਸ ਨੂੰ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਨਾਲ ਸੰਦਰਭਿਤ ਕੀਤਾ ਗਿਆ ਹੈ।
06:24 ਤਾਂ ਮੈਂ Map To ਫੀਲਡ ਵਿੱਚ 020 $ a ਦਰਜ ਕਰਾਂਗਾ।
06:31 ਇਹ ਅਨੁਕ੍ਰਮ ਤੁਹਾਡੇ Excel data ਦੇ ਅਨੁਸਾਰ ਬਦਲ ਜਾਵੇਗਾ।
06:36 ਮੈਂ Indicators ਅਤੇ Term.Punctuation ਨੂੰ ਇੰਜ ਹੀ ਛੱਡ ਦੇਵਾਂਗਾ।
06:42 ਹਾਲਾਂਕਿ, ਤੁਸੀਂ ਇਸ fields ਨੂੰ ਭਰ ਸਕਦੇ ਹੋ ਜਿਵੇਂ ਕਿਾ Koha MARC Tags ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।
06:49 ਅਗਲਾ Constant Data ਚੈੱਕ -ਬਾਕਸ ਹੈ।
06:54 ਇਸ ਨੂੰ ਕਲਿਕ ਕਰੋ ਜੇਕਰ ਤੁਸੀਂ ਸੀਮਿਤ ਟੈਕਸਟ ਡਾਕਿਊਮੈਂਟ ਵਿੱਚ ਹਰੇਕ ਐਂਟਰੀ ਦੇ ਲਈ ਡਾਟਾ ਫੀਲਡ ਵਿੱਚ ਸਮਾਨ ਜਾਣਕਾਰੀ ਨੂੰ ਮੈਪ ਕਰਨਾ ਚਾਹੁੰਦੇ ਹੋ।
07:04 ਜੇਕਰ ਤੁਸੀਂ ਉਹੀ subfield ਦੁਹਰਾਉਣਾ ਚਾਹੁੰਦੇ ਹੋ ਤਾਂ Repeatable subfield ‘ਤੇ ਕਲਿਕ ਕਰੋ।
07:10 ਫਿਰ, Add Argument ਬਟਨ ‘ਤੇ ਕਲਿਕ ਕਰੋ।
07:15 ਅਜਿਹਾ ਕਰਨ ‘ਤੇ, ਵੈਲਿਊ 0 020 $ a 0 Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ।
07:25 ਸਾਰੇ fields ਨੂੰ ਮੈਪ ਕਰੋ।
07:30 Settings ਸੈਕਸ਼ਨ ਵਿੱਚ, Select ‘ਤੇ ਜਾਓ, ਡਰਾਪ-ਡਾਊਂਨ ਤੋਂ, Field 1 ਚੁਣੋ।
07:39 Map To ਫੀਲਡ ਵਿੱਚ, 080 $ a ਟਾਈਪ ਕਰੋ।
07:46 ਹੁਣ, Add Argument ਬਟਨ ‘ਤੇ ਕਲਿਕ ਕਰੋ।
07:50 ਅਜਿਹਾ ਕਰਨ ‘ਤੇ, 1 080 $ a 0 ਵੈਲਿਊ Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ।
08:01 Select ਟੈਬ ਵਿੱਚ, ਡਰਾਪ-ਡਾਊਂਨ ਤੋਂ Field 2 ਚੁਣੋ।
08:07 Map To ਫੀਲਡ ਵਿੱਚ, 100 $ a ਟਾਈਪ ਕਰੋ।
08:13 Indicators ਫੀਲਡ ਵਿੱਚ, 1 ਟਾਈਪ ਕਰੋ।
08:17 ਧਿਆਨ ਦਿਓ ਕਿ 1 100 ਟੈਗ ਦਾ ਪਹਿਲਾ ਇੰਡੀਕੈਟਰ ਹੈ ਅਤੇ ਇਹ subfield ‘a’ ਦੇ Surname ਦੀ ਨੁਮਾਇੰਦਗੀ ਕਰਦਾ ਹੈ।
08:28 ਇਸ ਤਰ੍ਹਾਂ ਨਾਲ, Field 13 ਤੱਕ ਦੇ ਸਾਰੇ ਫੀਲਡਸ ਦੇ ਮੈਪਿੰਗ ਨੂੰ ਪੂਰਾ ਕਰੋ, ਜਿਵੇਂ Select ਡਰਾਪ ਡਾਊਂਨ ਵਿੱਚ ਦਿਖਾਏ ਜਾ ਰਹੇ ਹਨ।
08:39 ਹਰੇਕ ਫੀਲਡ ਦੇ ਨਜ਼ਦੀਕ ਅਪ ਅਤੇ ਡਾਊਂਨ ਐਰੋ ‘ਤੇ ਧਿਆਨ ਦਿਓ।
08:44 ਤੁਸੀਂ ਇਨ੍ਹਾਂ ਦੀ ਵਰਤੋਂ ਵੈਲਿਊ ਦਾ ਅਨੁਕ੍ਰਮ ਬਦਲਣ ਦੇ ਲਈ ਕਰ ਸਕਦੇ ਹੋ।
08:50 Arguments ਸੈਕਸ਼ਨ ਵਿੱਚ, Tags ਜੋ ਵੱਖ-ਵੱਖ subfields ਦੇ ਨਾਲ ਕਾਮਨ ਹਨ, ਨੂੰ ਸ਼ਾਮਿਲ ਹੋਣ ਦੀ ਲੋੜ ਹੈ।
08:58 ਇਸ ਦੇ ਲਈ ਹੇਠ ਲਿਖੇ ਨੂੰ ਕਰੋ - Common Tags ਉਦਾਹਰਣ ਦੇ ਲਈ 245 $ a ਅਤੇ 245 $ c ਚੁਣੋ।
09:09 ਫਿਰ Common Tags ‘ਤੇ ਰਾਇਟ-ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Join Items ਚੁਣੋ।
09:17 ਇਹ fields ਦਾ ਸਮੂਹ ਬਣਾਏਗਾ ਜੋ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ।
09:23 ਧਿਆਨ ਦਿਓ ਕਿ * (asterisk symbol) ਚੁਣੇ ਹੋਏ Tags ਤੋਂ ਪਹਿਲਾਂ ਵਿਖਾਈ ਦੇਵੇਗਾ।
09:29 * asterisk symbol ਸੰਕੇਤ ਕਰਦਾ ਹੈ ਕਿ ਕਾਮਨ tags ਹੁਣ ਸ਼ਾਮਿਲ ਹੋ ਗਏ ਹਨ।
09:35 ਵਿਕਲਪਿਕ ਤੌਰ ‘ਤੇ, ਤੁਸੀਂ Arguments ਦੇ ਲਈ ਪ੍ਰਦਾਨ ਕੀਤੇ ਗਏ 0 ਤੋਂ 13 ਫੀਲਡ ਨਾਲ ਸੰਬੰਧਿਤ fields ਦੀ ਵੈਲਿਊ ਨੂੰ ਇੰਪੋਰਟ ਕਰਨ ਲਈ Auto Generate ਟੈਬ ‘ਤੇ ਕਲਿਕ ਕਰਕੇ fields ਮੈਪਿੰਗ ਕਰ ਸਕਦੇ ਹੋ।
09:52 ਹਾਲਾਂਕਿ ਮੈਂ ਮੈਨਿਉਅਲ ਰੂਪ ਤੋਂ ਮੈਪਿੰਗ ਕੀਤੀ ਹੈ, ਇਸ ਲਈ ਮੈਂ Auto Generate ਓਪਸ਼ਨ ‘ਤੇ ਕਲਿਕ ਨਹੀਂ ਕਰਾਂਗਾ।
09:59 ਇਸਦੇ ਬਾਅਦ ਅਸੀਂ ਚਾਰ ਓਪਸ਼ਨਸ ਵੇਖਦੇ ਹਾਂ।
10:02 ਪਹਿਲਾ Save Template ਹੈ।
10:06 ਜੇਕਰ ਤੁਸੀਂ ਭਵਿੱਖ ਦੀ ਵਰਤੋਂ ਦੇ ਲਈ mapping ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ।
10:12 ਜੇਕਰ ਤੁਹਾਨੂੰ ਡਾਟਾ ਤਬਦੀਲ ਕਰਨ ਦੇ ਸਮੇਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ saved template ਦੀ ਵਰਤੋਂ ਕੀਤੀ ਜਾਵੇਗੀ।
10:20 ਜੇਕਰ ਅਸੀਂ Save Template ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਇਸਨੂੰ ਨਾਮ ਦੇਣ ਲਈ ਕਿਹਾ ਜਾਵੇਗਾ ਅਤੇ ਇਸਨੂੰ ਸੇਵ ਕਰਨ ਦੇ ਲਈ ਡਾਇਰੈਕਟਰੀ ਨਿਰਧਾਰਤ ਕਰਾਂਗੇ।
10:31 ਮੈਂ ਇਸਨੂੰ .mrd file ਦੇ ਰੂਪ ਵਿੱਚ ਸੇਵ ਕਰਾਂਗਾ।
10:36 ਵਿੰਡੋ ਦੇ ਸੱਜੇ ਪਾਸੇ ਵੱਲ Load Template ‘ਤੇ ਕਲਿਕ ਕਰਕੇ, ਭਵਿੱਖ ਦੀ ਵਰਤੋਂ ਦੇ ਲਈ ਇਸ template ਨੂੰ ਐਕਸੈੱਸ ਕਰੋ।
10:44 ਦੂਜਾ ਓਪਸ਼ਨ Sort Fields ਹੈ।
10:48 ਤੀਜਾ ਓਪਸ਼ਨ Calculate common nonfiling data ਹੈ।
10:54 ਚੌਥਾ ਓਪਸ਼ਨ Ignore Header Row ਹੈ।
10:58 ਜੇਕਰ ਤੁਹਾਡੇ ਕੋਲ Excel sheet ਵਿੱਚ ਹੈਡਰ ਹੈ ਅਤੇ ਜੇਕਰ ਤੁਹਾਨੂੰ ਸਿਰਲੇਖਾਂ ਨੂੰ ਅਣਡਿੱਠਾ ਕਰਨ ਦੀ ਲੋੜ ਹੈ, ਤਾਂ ਇੱਥੇ ਕਲਿਕ ਕਰੋ।
11:05 ਇਹਨਾਂ ਵਿੱਚੋਂ - Sort Fields ਅਤੇ Calculate common nonfiling data MarcEdit 7 ਦੁਆਰਾ ਆਪਣੇ ਆਪ ਚੁਣੇ ਗਏ ਹਨ।
11:15 ਮੈਂ ਇਸਨੂੰ ਇੰਜ ਹੀ ਛੱਡ ਦੇਵਾਂਗਾ
11:18 ਹੁਣ, ਮੈਂ Save Template ਅਤੇ Ignore Header Row.ਚੈੱਕ – ਬਾਕਸ ਨੂੰ ਚੈੱਕ ਕਰਾਂਗਾ।
11:26 ਇਸਦੇ ਬਾਅਦ, ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ Finish ਟੈਬ ‘ਤੇ ਜਾਓ ਅਤੇ ਕਲਿਕ ਕਰੋ।
11:34 ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ, ਸਾਨੂੰ File name ਭਰਨ ਦੇ ਲਈ ਕਹਿੰਦਾ ਹੈ।
11:41 ਉਸੀ ਵਿੰਡੋ ‘ਤੇ, ਮੈਂ ਖੱਬੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।
11:48 ਅਤੇ File name ਫੀਲਡ ਵਿੱਚ, ਮੈਂ TestData ਟਾਈਪ ਕਰਾਂਗਾ।
11:54 ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।
11:59 Process has been finished.Records saved to: ਮੈਸੇਜ ਦੇ ਨਾਲ ਵਿੰਡੋ ਪਾਪ-ਅਪ ਹੁੰਦੀ ਹੈ।

C:\ Users \ Spoken \ Download \ TestData.mrk ਖੁੱਲਦੀ ਹੈ।

12:14 ਡਾਇਲਾਗ ਬਾਕਸ ਦੇ ਹੇਠਾਂ Ok ਬਟਨ ‘ਤੇ ਕਲਿਕ ਕਰੋ।
12:19 ਇਸ ਦੇ ਨਾਲ .mrk ਫਾਇਲ Downloads ਫੋਲਡਰ ਵਿੱਚ ਸਫਲਤਾਪੂਰਵਕ ਸੇਵ ਹੋ ਗਈ ਹੈ।
12:29 MarcEdit 7.0.250 By Terry Reese ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।

MarcEditor ਆਇਕਨ ‘ਤੇ ਜਾਓ ਅਤੇ ਕਲਿਕ ਕਰੋ।

12:42 MarcEditor ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।

ਮੁੱਖ Menu ‘ਤੇ, File ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Open ਚੁਣੋ।

12:55 Open File ਵਿੰਡੋ ਖੁੱਲਦੀ ਹੈ, ਅਤੇ TestData.mrk ਫਾਇਲ ਦਿਖਾਉਂਦਾ ਹੈ।
13:02 ਕਲਿਕ ਅਤੇ TestData.mrk ਫਾਇਲ ਚੁਣੋ।
13:07 ਇਹ File name ਵਿੱਚ ਵਿਖੇਗਾ।
13:11 ਹੁਣ ਵਿੰਡੋ ਦੇ ਹੇਠਾਂ Open ‘ਤੇ ਕਲਿਕ ਕਰੋ।
13:16 ਸਾਰੇ ਵੇਰਵਿਆਂ ਦੇ ਨਾਲ ਇੱਕ ਪਾਸੇ MarcEditor:TestData.mrk ਨਾਮ ਵਾਲੀ ਵਿੰਡੋ ਖੁੱਲਦੀ ਹੈ।
13:24 ਉਸੀ ਵਿੰਡੋ ‘ਤੇ, ਮੁੱਖ ਮੇਨੂ ਤੋਂ, File ‘ਤੇ ਕਲਿਕ ਕਰੋ।
13:29 ਹੁਣ, ਡਰਾਪ ਡਾਊਂਨ ਤੋਂ Compile File into MARC ਚੁਣੋ।
13:35 Save File ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ।
13:39 ਇੱਥੇ File Name ‘ਤੇ ਜਾਓ ਅਤੇ field ਵਿੱਚ ਉਪਯੁਕਤ ਨਾਮ ਟਾਈਪ ਕਰੋ।
13:46 ਮੈਂ TestData ਟਾਈਪ ਕਰਾਂਗਾ।
13:50 Koha ਡਿਫਾਲਟ ਤੌਰ ‘ਤੇ, Save as type ਫੀਲਡ ਵਿੱਚ MARC Files (*.mrc) ਚੁਣਦਾ ਹੈ।
14:00 ਹੁਣ ਵਿੰਡੋ ਦੇ ਹੇਠਾਂ ਸਥਿਤ Save ਬਟਨ ‘ਤੇ ਕਲਿਕ ਕਰੋ।
14:06 ਅਜਿਹਾ ਕਰਨ ‘ਤੇ, ਹੇਠਾਂ ਦੇ ਵੱਲ ਉਸੀ ਵਿੰਡੋ ‘ਤੇ, ਤੁਸੀਂ 5 records processed in 0.166228 seconds ਵੇਖਾਂਗੇ।
14:19 ਅਜਿਹਾ ਇਸ ਲਈ ਕਿਉਂਕਿ ਮੈਂ ਕੇਵਲ 5 records ਇੰਪੋਰਟ ਕੀਤਾ ਸੀ। ਤੁਹਾਨੂੰ ਆਪਣੇ ਡਾਟੇ ਦੇ ਅਨੁਸਾਰ records ਅਤੇ ਸੰਸਾਧਿਤ ਸਮੇਂ ਦੀ ਇੱਕ ਵੱਖਰੀ ਗਿਣਤੀ ਵਿਖਾਈ ਦੇਵੇਗੀ।
14:29 ਇਸਦੇ ਨਾਲ ਅਸੀਂ ਆਪਣੀ ਲਾਇਬ੍ਰੇਰੀ ਦੇ Excel data ਨੂੰ Marc 21 ਫਾਰਮੈਟ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਹੈ।
14:37 Koha ਵਿੱਚ ਡਾਟੇ ਨੂੰ ਕੈਟਲਾਗਿੰਗ ਅਤੇ ਇੰਪੋਰਟਿਗ ਕਰਨ ਦੇ ਲਈ Koha ਵਿੱਚ ਉਪਯੋਗਿਤ Marc 21 ਫਾਰਮੈਟ ਇੱਕ ਮਾਣਕ ਫਾਰਮੈਟ ਹੈ।
14:46 ਹੁਣ ਇਸ ਵਿੰਡੋ ਨੂੰ ਬੰਦ ਕਰੋ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Close ਬਟਨ ‘ਤੇ ਕਲਿਕ ਕਰੋ।
14:55 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਿਆ।
15:08 ਨਿਯਤ ਕੰਮ ਦੇ ਰੂਪ ਵਿੱਚ-

Excel ਵਿੱਚ 10 records ਦੀ ਇੱਕ ਸੂਚੀ ਬਣਾਓ ਅਤੇ MarcEdit 7 ਦੀ ਵਰਤੋਂ ਕਰਕੇ ਉਨ੍ਹਾਂ ਰਿਕਾਰਡਸ ਨੂੰ MARC ਵਿੱਚ ਤਬਦੀਲ ਕਰੋ।

15:20 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

15:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
15:35 ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
15:39 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ ।
15:45 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
15:50 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav