Koha-Library-Management-System/C3/Convert-Excel-to-MARC/Punjabi

From Script | Spoken-Tutorial
Jump to: navigation, search
Time Narration
00:01 conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:09 ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਾਂਗੇ।
00:19 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Windows 10 Pro

ਅਤੇ Firefox web browser

00:29 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:35 ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖਿਆ ਹੈ-

Windows 10, 8 ਜਾਂ 7

00:45 ਕੋਈ ਵੀ ਵੈੱਬ ਬਰਾਊਜਰ। ਉਦਾਹਰਣ ਦੇ ਲਈ: Internet Explorer, Firefox ਜਾਂ Google Chrome
00:53 ਇਸ ਤੋਂ ਪਹਿਲਾਂ, ਉਸੀ ਲੜੀ ਵਿੱਚ, ਅਸੀਂ Desktop ‘ਤੇ MarcEdit 7 ਇੰਸਟਾਲ ਕੀਤਾ ਸੀ।
01:00 ਆਇਕਨ ‘ਤੇ ਕਲਿਕ ਕਰਕੇ ਉਸੀ MarcEdit 7 ਨੂੰ ਖੋਲੋ।
01:07 MarcEdit 7.0.250 By Terry Reese, ਨਾਮ ਵਾਲੀ ਵਿੰਡੋ ਖੁੱਲਦੀ ਹੈ।
01:15 Export Tab Delimited Text ਟੈਬ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ।
01:21 Source File field ਫੀਲਡ ਵਿੱਚ, folder ਆਇਕਨ ‘ਤੇ ਜਾਓ।
01:27 source file ਇੱਕ Excel file ਹੈ, ਜਿਸ ਨੂੰ ਅਸੀਂ .mrk format. ਵਿੱਚ ਤਬਦੀਲ ਕਰ ਰਹੇ ਹਾਂ।
01:34 Folder ਆਇਕਨ ‘ਤੇ ਕਲਿਕ ਕਰੋ ਅਤੇ File name ਦੇ ਲਈ field ਵਿੱਚ Excel file ਦੇ ਲਈ ਬਰਾਊਜ ਕਰੋ।
01:42 File name ਦੇ ਨੇੜੇ ਸਥਿਤ ਡਰਾਪ ਡਾਊਂਨ ‘ਤੇ ਕਲਿਕ ਕਰੋ।
01:46 ਜੇਕਰ ਤੁਹਾਡੇ ਕੋਲ Microsoft Excel 97 / 2000 / XP / 2003 (.xls) ਹੈ ਤਾਂ Excel File (*.xls) ਫਾਰਮੈਟ ਚੁਣੋ।
02:03 ਅਤੇ ਜੇਕਰ ਤੁਹਾਡੇ ਕੋਲ Microsoft Excel 2007 / 2010 / 2013 XML (.xlsx) ਹੈ, ਤਾਂ Excel File (*.xlsx) ਫਾਰਮੈਟ ਚੁਣੋ।
02:21 ਜਿਵੇਂ ਕਿ ਮੇਰੇ ਕੋਲ .(dot) xlsx file, ਹੈ, ਤਾਂ ਮੈਂ Excel XML File (*.xlsx) ਚੁਣਾਂਗਾ।
02:32 ਇਸਦੇ ਬਾਅਦ, ਖੱਬੇ ਪਾਸੇ ਫੋਲਡਰਸ ‘ਤੇ ਜਾਓ ਅਤੇ ਉਸ ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ Excel file ਸੇਵ ਹੈ।
02:40 ਮੈਂ Downloads ਚੁਣਿਆ ਹੈ ਕਿਉਂਕਿ ਇੱਥੇ ਮੈਂ ਆਪਣੀ Excel file ਸੇਵ ਕੀਤੀ ਹੈ।
02:47 ਇਸ ਲਈ, Downloads ਫੋਲਡਰ ਤੋਂ, ਮੈਂ TestData.xlsx ਚੁਣਿਆ ਹੈ।
02:55 ਜਦੋਂ testData.xlsx ਫਾਇਲ ਚੁਣੀ ਜਾਂਦੀ ਹੈ, ਤਾਂ ਇਹ File name field ਵਿੱਚ ਵਿਖਾਈ ਦਿੰਦੀ ਹੈ।
03:04 ਹੁਣ, ਵਿੰਡੋ ਦੇ ਹੇਠਾਂ Open ਬਟਨ ‘ਤੇ ਕਲਿਕ ਕਰੋ।
03:09 ਸੋਰਸ ਫਾਇਲ C:\ Users \ spoken \ Downloads \ TestData.xlsx ਦੇ ਰੂਪ ਵਿੱਚ ਉਹੀ ਵਿੰਡੋ ਫਿਰ ਤੋਂ ਖੁੱਲਦੀ ਹੈ।
03:21 ਹੁਣ Output File ਦੇ ਨੇੜੇ ਫੋਲਡਰ ਆਇਕਨ ‘ਤੇ ਕਲਿਕ ਕਰੋ।
03:27 ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ ਜੋ ਸਾਨੂੰ File name: ਭਰਨ ਦੇ ਲਈ ਕਹਿੰਦੀ ਹੈ।
03:34 ਉਸੀ ਵਿੰਡੋ ‘ਤੇ, ਮੈਂ ਖੱਬੇ ਪਾਸੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।

ਅਤੇ File name TestData ਟਾਈਪ ਕਰਾਂਗਾ।

03:46 ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।
03:51 ਸਮਾਨ ਵਿੰਡੋ ਫਿਰ ਤੋਂ ਦਿਖਾਈ ਦਿੰਦੀ ਹੈ।

Output file field C:\ Users \ spoken \ Downloads \ TestData.mrk ਦਿਖਾਉਂਦੀ ਹੈ।

04:06 ਧਿਆਨ ਦਿਓ, Excel Sheet Name: Sheet1 MarcEdit 7 ਦੁਆਰਾ ਸੰਚਾਲਿਤ ਰੂਪ ਤੋਂ ਚੁਣਿਆ ਜਾਂਦਾ ਹੈ।

ਹਾਲਾਂਕਿ, ਇਸ ਨਾਮ ਨੂੰ ਐਡਿਟ ਕਰ ਸਕਦੇ ਹੋ।

04:20 Options ਸੈਕਸ਼ਨ ਵਿੱਚ,

UTF-8 Encoded ਚੈੱਕ-ਬਾਕਸ ਡਿਫਾਲਟ ਰੂਪ ਤੋਂ MarcEdit 7 ਦੁਆਰਾ ਚੁਣਿਆ ਹੈ।

04:32 ਉਸੀ ਵਿੰਡੋ ਦੇ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ।
04:37 ਫਿਰ ਤੋਂ MarcEdit Delimited Text Translator ਨਵੀਂ ਵਿੰਡੋ ਖੁੱਲਦੀ ਹੈ। Data Snapshot ਸਿਰਲੇਖ ਹੈ।
04:48 Excel file ਵਿੱਚ ਕੀਤੀਆਂ ਗਈਆਂ ਐਂਟਰੀਆਂ ਦੇ ਅਨੁਸਾਰ ਇਸ ਵਿੰਡੋ ਵਿੱਚ ਸਾਰੇ field ਵੇਰਵੇ ਹੋਣਗੇ।
04:55 ਅਸੀਂ 0 ਤੋਂ 8 ਦੀ Fields ਰੈਂਜ ਵੇਖਾਂਗੇ ਅਤੇ ਉਸ ਨਾਲ ਜੁੜੀ ਹੋਈ ਉੱਪਰ ਦੀ ਵੈਲਿਊ।
05:03 ਉਦਾਹਰਣ ਦੇ ਲਈ, Field 0 ਦੀ ਵੈਲਿਊ ਮੇਰੀ ਮਸ਼ੀਨ ‘ਤੇ 978-3-319-47238-6 (ISBN) ਹੈ।
05:17 ਤੁਸੀਂ ਆਪਣੀ Excel sheet ਦੇ ਅਨੁਸਾਰ ਇੱਕ ਵੱਖਰੀ ਵੈਲਿਊ ਵੇਖ ਸਕਦੇ ਹੋ।
05:22 DataSnapshot ਸੈਕਸ਼ਨ ਵਿੱਚ, Settings ਸੈਕਸ਼ਨ ‘ਤੇ ਜਾਓ।
05:28 Select ਟੈਬ ‘ਤੇ ਜਾਓ ਅਤੇ ਡਰਾਪ-ਡਾਊਂਨ ਤੋਂ Field 0 ਚੁਣੋ।
05:35 ਇਸਦੇ ਨਾਲ ਅਸੀਂ Koha MARC Tags ਦੇ ਨਾਲ Excel data ਮੈਪਿੰਗ ਕਰਾਂਗੇ।
05:43 ਯਾਦ ਰੱਖੋ: ਤੁਸੀਂ Map To: ਅਤੇ Indicators ਨੂੰ ਕਸਟਮਾਇਜ ਕਰ ਸਕਦੇ ਹੋ।
05:49 ਹਾਲਾਂਕਿ, ਇਹ ਮਹੱਤਵਪੂਰਣ ਹੈ ਕਿ Fields ਅਤੇ Subfield Codes Koha MARC Tag ਦੇ ਅਨੁਸਾਰ ਹਨ।
05:58 MARC Tags ‘ਤੇ ਜ਼ਿਆਦਾ ਜਾਣਕਾਰੀ ਦੇ ਲਈ Library of Congress ਦੀ ਆਫਿਸ਼ਅਲ ਸਾਇਟ ‘ਤੇ ਜਾਓ।
06:07 ਬਰਾਊਜਰ ‘ਤੇ ਇਹ URL ਟਾਈਪ ਕਰੋ ਅਤੇ ਸਰਚ ‘ਤੇ ਕਲਿਕ ਕਰੋ
06:15 ਯਾਦ ਰੱਖੋ-Map To: ਵੈਲਿਊ field ਵਿੱਚ ਦਰਜ ਹੈ, ਜਿਸ ਨੂੰ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਨਾਲ ਸੰਦਰਭਿਤ ਕੀਤਾ ਗਿਆ ਹੈ।
06:24 ਤਾਂ ਮੈਂ Map To ਫੀਲਡ ਵਿੱਚ 020 $ a ਦਰਜ ਕਰਾਂਗਾ।
06:31 ਇਹ ਅਨੁਕ੍ਰਮ ਤੁਹਾਡੇ Excel data ਦੇ ਅਨੁਸਾਰ ਬਦਲ ਜਾਵੇਗਾ।
06:36 ਮੈਂ Indicators ਅਤੇ Term.Punctuation ਨੂੰ ਇੰਜ ਹੀ ਛੱਡ ਦੇਵਾਂਗਾ।
06:42 ਹਾਲਾਂਕਿ, ਤੁਸੀਂ ਇਸ fields ਨੂੰ ਭਰ ਸਕਦੇ ਹੋ ਜਿਵੇਂ ਕਿਾ Koha MARC Tags ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।
06:49 ਅਗਲਾ Constant Data ਚੈੱਕ -ਬਾਕਸ ਹੈ।
06:54 ਇਸ ਨੂੰ ਕਲਿਕ ਕਰੋ ਜੇਕਰ ਤੁਸੀਂ ਸੀਮਿਤ ਟੈਕਸਟ ਡਾਕਿਊਮੈਂਟ ਵਿੱਚ ਹਰੇਕ ਐਂਟਰੀ ਦੇ ਲਈ ਡਾਟਾ ਫੀਲਡ ਵਿੱਚ ਸਮਾਨ ਜਾਣਕਾਰੀ ਨੂੰ ਮੈਪ ਕਰਨਾ ਚਾਹੁੰਦੇ ਹੋ।
07:04 ਜੇਕਰ ਤੁਸੀਂ ਉਹੀ subfield ਦੁਹਰਾਉਣਾ ਚਾਹੁੰਦੇ ਹੋ ਤਾਂ Repeatable subfield ‘ਤੇ ਕਲਿਕ ਕਰੋ।
07:10 ਫਿਰ, Add Argument ਬਟਨ ‘ਤੇ ਕਲਿਕ ਕਰੋ।
07:15 ਅਜਿਹਾ ਕਰਨ ‘ਤੇ, ਵੈਲਿਊ 0 020 $ a 0 Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ।
07:25 ਸਾਰੇ fields ਨੂੰ ਮੈਪ ਕਰੋ।
07:30 Settings ਸੈਕਸ਼ਨ ਵਿੱਚ, Select ‘ਤੇ ਜਾਓ, ਡਰਾਪ-ਡਾਊਂਨ ਤੋਂ, Field 1 ਚੁਣੋ।
07:39 Map To ਫੀਲਡ ਵਿੱਚ, 080 $ a ਟਾਈਪ ਕਰੋ।
07:46 ਹੁਣ, Add Argument ਬਟਨ ‘ਤੇ ਕਲਿਕ ਕਰੋ।
07:50 ਅਜਿਹਾ ਕਰਨ ‘ਤੇ, 1 080 $ a 0 ਵੈਲਿਊ Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ।
08:01 Select ਟੈਬ ਵਿੱਚ, ਡਰਾਪ-ਡਾਊਂਨ ਤੋਂ Field 2 ਚੁਣੋ।
08:07 Map To ਫੀਲਡ ਵਿੱਚ, 100 $ a ਟਾਈਪ ਕਰੋ।
08:13 Indicators ਫੀਲਡ ਵਿੱਚ, 1 ਟਾਈਪ ਕਰੋ।
08:17 ਧਿਆਨ ਦਿਓ ਕਿ 1 100 ਟੈਗ ਦਾ ਪਹਿਲਾ ਇੰਡੀਕੈਟਰ ਹੈ ਅਤੇ ਇਹ subfield ‘a’ ਦੇ Surname ਦੀ ਨੁਮਾਇੰਦਗੀ ਕਰਦਾ ਹੈ।
08:28 ਇਸ ਤਰ੍ਹਾਂ ਨਾਲ, Field 13 ਤੱਕ ਦੇ ਸਾਰੇ ਫੀਲਡਸ ਦੇ ਮੈਪਿੰਗ ਨੂੰ ਪੂਰਾ ਕਰੋ, ਜਿਵੇਂ Select ਡਰਾਪ ਡਾਊਂਨ ਵਿੱਚ ਦਿਖਾਏ ਜਾ ਰਹੇ ਹਨ।
08:39 ਹਰੇਕ ਫੀਲਡ ਦੇ ਨਜ਼ਦੀਕ ਅਪ ਅਤੇ ਡਾਊਂਨ ਐਰੋ ‘ਤੇ ਧਿਆਨ ਦਿਓ।
08:44 ਤੁਸੀਂ ਇਨ੍ਹਾਂ ਦੀ ਵਰਤੋਂ ਵੈਲਿਊ ਦਾ ਅਨੁਕ੍ਰਮ ਬਦਲਣ ਦੇ ਲਈ ਕਰ ਸਕਦੇ ਹੋ।
08:50 Arguments ਸੈਕਸ਼ਨ ਵਿੱਚ, Tags ਜੋ ਵੱਖ-ਵੱਖ subfields ਦੇ ਨਾਲ ਕਾਮਨ ਹਨ, ਨੂੰ ਸ਼ਾਮਿਲ ਹੋਣ ਦੀ ਲੋੜ ਹੈ।
08:58 ਇਸ ਦੇ ਲਈ ਹੇਠ ਲਿਖੇ ਨੂੰ ਕਰੋ - Common Tags ਉਦਾਹਰਣ ਦੇ ਲਈ 245 $ a ਅਤੇ 245 $ c ਚੁਣੋ।
09:09 ਫਿਰ Common Tags ‘ਤੇ ਰਾਇਟ-ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Join Items ਚੁਣੋ।
09:17 ਇਹ fields ਦਾ ਸਮੂਹ ਬਣਾਏਗਾ ਜੋ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ।
09:23 ਧਿਆਨ ਦਿਓ ਕਿ * (asterisk symbol) ਚੁਣੇ ਹੋਏ Tags ਤੋਂ ਪਹਿਲਾਂ ਵਿਖਾਈ ਦੇਵੇਗਾ।
09:29 * asterisk symbol ਸੰਕੇਤ ਕਰਦਾ ਹੈ ਕਿ ਕਾਮਨ tags ਹੁਣ ਸ਼ਾਮਿਲ ਹੋ ਗਏ ਹਨ।
09:35 ਵਿਕਲਪਿਕ ਤੌਰ ‘ਤੇ, ਤੁਸੀਂ Arguments ਦੇ ਲਈ ਪ੍ਰਦਾਨ ਕੀਤੇ ਗਏ 0 ਤੋਂ 13 ਫੀਲਡ ਨਾਲ ਸੰਬੰਧਿਤ fields ਦੀ ਵੈਲਿਊ ਨੂੰ ਇੰਪੋਰਟ ਕਰਨ ਲਈ Auto Generate ਟੈਬ ‘ਤੇ ਕਲਿਕ ਕਰਕੇ fields ਮੈਪਿੰਗ ਕਰ ਸਕਦੇ ਹੋ।
09:52 ਹਾਲਾਂਕਿ ਮੈਂ ਮੈਨਿਉਅਲ ਰੂਪ ਤੋਂ ਮੈਪਿੰਗ ਕੀਤੀ ਹੈ, ਇਸ ਲਈ ਮੈਂ Auto Generate ਓਪਸ਼ਨ ‘ਤੇ ਕਲਿਕ ਨਹੀਂ ਕਰਾਂਗਾ।
09:59 ਇਸਦੇ ਬਾਅਦ ਅਸੀਂ ਚਾਰ ਓਪਸ਼ਨਸ ਵੇਖਦੇ ਹਾਂ।
10:02 ਪਹਿਲਾ Save Template ਹੈ।
10:06 ਜੇਕਰ ਤੁਸੀਂ ਭਵਿੱਖ ਦੀ ਵਰਤੋਂ ਦੇ ਲਈ mapping ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ।
10:12 ਜੇਕਰ ਤੁਹਾਨੂੰ ਡਾਟਾ ਤਬਦੀਲ ਕਰਨ ਦੇ ਸਮੇਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ saved template ਦੀ ਵਰਤੋਂ ਕੀਤੀ ਜਾਵੇਗੀ।
10:20 ਜੇਕਰ ਅਸੀਂ Save Template ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਇਸਨੂੰ ਨਾਮ ਦੇਣ ਲਈ ਕਿਹਾ ਜਾਵੇਗਾ ਅਤੇ ਇਸਨੂੰ ਸੇਵ ਕਰਨ ਦੇ ਲਈ ਡਾਇਰੈਕਟਰੀ ਨਿਰਧਾਰਤ ਕਰਾਂਗੇ।
10:31 ਮੈਂ ਇਸਨੂੰ .mrd file ਦੇ ਰੂਪ ਵਿੱਚ ਸੇਵ ਕਰਾਂਗਾ।
10:36 ਵਿੰਡੋ ਦੇ ਸੱਜੇ ਪਾਸੇ ਵੱਲ Load Template ‘ਤੇ ਕਲਿਕ ਕਰਕੇ, ਭਵਿੱਖ ਦੀ ਵਰਤੋਂ ਦੇ ਲਈ ਇਸ template ਨੂੰ ਐਕਸੈੱਸ ਕਰੋ।
10:44 ਦੂਜਾ ਓਪਸ਼ਨ Sort Fields ਹੈ।
10:48 ਤੀਜਾ ਓਪਸ਼ਨ Calculate common nonfiling data ਹੈ।
10:54 ਚੌਥਾ ਓਪਸ਼ਨ Ignore Header Row ਹੈ।
10:58 ਜੇਕਰ ਤੁਹਾਡੇ ਕੋਲ Excel sheet ਵਿੱਚ ਹੈਡਰ ਹੈ ਅਤੇ ਜੇਕਰ ਤੁਹਾਨੂੰ ਸਿਰਲੇਖਾਂ ਨੂੰ ਅਣਡਿੱਠਾ ਕਰਨ ਦੀ ਲੋੜ ਹੈ, ਤਾਂ ਇੱਥੇ ਕਲਿਕ ਕਰੋ।
11:05 ਇਹਨਾਂ ਵਿੱਚੋਂ - Sort Fields ਅਤੇ Calculate common nonfiling data MarcEdit 7 ਦੁਆਰਾ ਆਪਣੇ ਆਪ ਚੁਣੇ ਗਏ ਹਨ।
11:15 ਮੈਂ ਇਸਨੂੰ ਇੰਜ ਹੀ ਛੱਡ ਦੇਵਾਂਗਾ
11:18 ਹੁਣ, ਮੈਂ Save Template ਅਤੇ Ignore Header Row.ਚੈੱਕ – ਬਾਕਸ ਨੂੰ ਚੈੱਕ ਕਰਾਂਗਾ।
11:26 ਇਸਦੇ ਬਾਅਦ, ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ Finish ਟੈਬ ‘ਤੇ ਜਾਓ ਅਤੇ ਕਲਿਕ ਕਰੋ।
11:34 ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ, ਸਾਨੂੰ File name ਭਰਨ ਦੇ ਲਈ ਕਹਿੰਦਾ ਹੈ।
11:41 ਉਸੀ ਵਿੰਡੋ ‘ਤੇ, ਮੈਂ ਖੱਬੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।
11:48 ਅਤੇ File name ਫੀਲਡ ਵਿੱਚ, ਮੈਂ TestData ਟਾਈਪ ਕਰਾਂਗਾ।
11:54 ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।
11:59 Process has been finished.Records saved to: ਮੈਸੇਜ ਦੇ ਨਾਲ ਵਿੰਡੋ ਪਾਪ-ਅਪ ਹੁੰਦੀ ਹੈ।

C:\ Users \ Spoken \ Download \ TestData.mrk ਖੁੱਲਦੀ ਹੈ।

12:14 ਡਾਇਲਾਗ ਬਾਕਸ ਦੇ ਹੇਠਾਂ Ok ਬਟਨ ‘ਤੇ ਕਲਿਕ ਕਰੋ।
12:19 ਇਸ ਦੇ ਨਾਲ .mrk ਫਾਇਲ Downloads ਫੋਲਡਰ ਵਿੱਚ ਸਫਲਤਾਪੂਰਵਕ ਸੇਵ ਹੋ ਗਈ ਹੈ।
12:29 MarcEdit 7.0.250 By Terry Reese ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।

MarcEditor ਆਇਕਨ ‘ਤੇ ਜਾਓ ਅਤੇ ਕਲਿਕ ਕਰੋ।

12:42 MarcEditor ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।

ਮੁੱਖ Menu ‘ਤੇ, File ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Open ਚੁਣੋ।

12:55 Open File ਵਿੰਡੋ ਖੁੱਲਦੀ ਹੈ, ਅਤੇ TestData.mrk ਫਾਇਲ ਦਿਖਾਉਂਦਾ ਹੈ।
13:02 ਕਲਿਕ ਅਤੇ TestData.mrk ਫਾਇਲ ਚੁਣੋ।
13:07 ਇਹ File name ਵਿੱਚ ਵਿਖੇਗਾ।
13:11 ਹੁਣ ਵਿੰਡੋ ਦੇ ਹੇਠਾਂ Open ‘ਤੇ ਕਲਿਕ ਕਰੋ।
13:16 ਸਾਰੇ ਵੇਰਵਿਆਂ ਦੇ ਨਾਲ ਇੱਕ ਪਾਸੇ MarcEditor:TestData.mrk ਨਾਮ ਵਾਲੀ ਵਿੰਡੋ ਖੁੱਲਦੀ ਹੈ।
13:24 ਉਸੀ ਵਿੰਡੋ ‘ਤੇ, ਮੁੱਖ ਮੇਨੂ ਤੋਂ, File ‘ਤੇ ਕਲਿਕ ਕਰੋ।
13:29 ਹੁਣ, ਡਰਾਪ ਡਾਊਂਨ ਤੋਂ Compile File into MARC ਚੁਣੋ।
13:35 Save File ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ।
13:39 ਇੱਥੇ File Name ‘ਤੇ ਜਾਓ ਅਤੇ field ਵਿੱਚ ਉਪਯੁਕਤ ਨਾਮ ਟਾਈਪ ਕਰੋ।
13:46 ਮੈਂ TestData ਟਾਈਪ ਕਰਾਂਗਾ।
13:50 Koha ਡਿਫਾਲਟ ਤੌਰ ‘ਤੇ, Save as type ਫੀਲਡ ਵਿੱਚ MARC Files (*.mrc) ਚੁਣਦਾ ਹੈ।
14:00 ਹੁਣ ਵਿੰਡੋ ਦੇ ਹੇਠਾਂ ਸਥਿਤ Save ਬਟਨ ‘ਤੇ ਕਲਿਕ ਕਰੋ।
14:06 ਅਜਿਹਾ ਕਰਨ ‘ਤੇ, ਹੇਠਾਂ ਦੇ ਵੱਲ ਉਸੀ ਵਿੰਡੋ ‘ਤੇ, ਤੁਸੀਂ 5 records processed in 0.166228 seconds ਵੇਖਾਂਗੇ।
14:19 ਅਜਿਹਾ ਇਸ ਲਈ ਕਿਉਂਕਿ ਮੈਂ ਕੇਵਲ 5 records ਇੰਪੋਰਟ ਕੀਤਾ ਸੀ। ਤੁਹਾਨੂੰ ਆਪਣੇ ਡਾਟੇ ਦੇ ਅਨੁਸਾਰ records ਅਤੇ ਸੰਸਾਧਿਤ ਸਮੇਂ ਦੀ ਇੱਕ ਵੱਖਰੀ ਗਿਣਤੀ ਵਿਖਾਈ ਦੇਵੇਗੀ।
14:29 ਇਸਦੇ ਨਾਲ ਅਸੀਂ ਆਪਣੀ ਲਾਇਬ੍ਰੇਰੀ ਦੇ Excel data ਨੂੰ Marc 21 ਫਾਰਮੈਟ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਹੈ।
14:37 Koha ਵਿੱਚ ਡਾਟੇ ਨੂੰ ਕੈਟਲਾਗਿੰਗ ਅਤੇ ਇੰਪੋਰਟਿਗ ਕਰਨ ਦੇ ਲਈ Koha ਵਿੱਚ ਉਪਯੋਗਿਤ Marc 21 ਫਾਰਮੈਟ ਇੱਕ ਮਾਣਕ ਫਾਰਮੈਟ ਹੈ।
14:46 ਹੁਣ ਇਸ ਵਿੰਡੋ ਨੂੰ ਬੰਦ ਕਰੋ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Close ਬਟਨ ‘ਤੇ ਕਲਿਕ ਕਰੋ।
14:55 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਿਆ।
15:08 ਨਿਯਤ ਕੰਮ ਦੇ ਰੂਪ ਵਿੱਚ-

Excel ਵਿੱਚ 10 records ਦੀ ਇੱਕ ਸੂਚੀ ਬਣਾਓ ਅਤੇ MarcEdit 7 ਦੀ ਵਰਤੋਂ ਕਰਕੇ ਉਨ੍ਹਾਂ ਰਿਕਾਰਡਸ ਨੂੰ MARC ਵਿੱਚ ਤਬਦੀਲ ਕਰੋ।

15:20 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

15:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
15:35 ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
15:39 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ ।
15:45 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
15:50 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav