Difference between revisions of "Koha-Library-Management-System/C2/OPAC/Punjabi"

From Script | Spoken-Tutorial
Jump to: navigation, search
(Created page with "{| border = 1 | <center>'''Time'''</center> | <center>'''Narration'''</center> |- | 00:01 | How to use OPAC ‘ਤੇ ਸਪੋਕਨ ਟਿਊਟੋਰਿਅਲ ਵਿੱ...")
 
 
(One intermediate revision by the same user not shown)
Line 42: Line 42:
 
|-  
 
|-  
 
| 01:17
 
| 01:17
| ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਆਪਣੀ ਲਾਇਬ੍ਰੇਰੀ ਵਿੱਚ ਆਪਣੀ ਪਸੰਦ ਦੀਆਂ 2 ਹੋਰ ਕਿਤਾਬਾਂ ਜੋੜੋ ਜਿਵੇਂ ਕਿਇ ਪਹਿਲਾਂ ਦੇ ਟਿਊਟੋਰਿਅਲ ਵਿੱਚ ਸਮਝਾਇਆ ਗਿਆ ਹੈ।  
+
| ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਆਪਣੀ ਲਾਇਬ੍ਰੇਰੀ ਵਿੱਚ ਆਪਣੀ ਪਸੰਦ ਦੀਆਂ 2 ਹੋਰ ਕਿਤਾਬਾਂ ਜੋੜੋ ਜਿਵੇਂ ਕ‌ਿ ਪਹਿਲਾਂ ਦੇ ਟਿਊਟੋਰਿਅਲ ਵਿੱਚ ਸਮਝਾਇਆ ਗਿਆ ਹੈ।  
 
|-  
 
|-  
 
| 01:27
 
| 01:27
 
| ਆਪਣਾ Web Browser ਖੋਲੋ ਅਤੇ http://127.0.1.1 /8000 ਟਾਈਪ ਕਰੋ।  
 
| ਆਪਣਾ Web Browser ਖੋਲੋ ਅਤੇ http://127.0.1.1 /8000 ਟਾਈਪ ਕਰੋ।  
 
|-  
 
|-  
| 01:40
+
| 01:39
 
| ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ।  
 
| ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ।  
 
|-  
 
|-  
| 01:48
+
| 01:47
 
| ਕ੍ਰਿਪਾ ਕਰਕੇ ਜੋ ਤੁਸੀਂ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਟਾਈਪ ਕਰੋ। ਹੁਣ, Enter ਦਬਾਓ।  
 
| ਕ੍ਰਿਪਾ ਕਰਕੇ ਜੋ ਤੁਸੀਂ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਟਾਈਪ ਕਰੋ। ਹੁਣ, Enter ਦਬਾਓ।  
 
|-  
 
|-  
| 01:55
+
| 01:54
 
| ਹੋਮਪੇਜ਼ Welcome to Spoken Tutorial Library ਖੁੱਲਦਾ ਹੈ।  
 
| ਹੋਮਪੇਜ਼ Welcome to Spoken Tutorial Library ਖੁੱਲਦਾ ਹੈ।  
 
|-  
 
|-  
| 02:01
+
| 02:00
| ਉੱਪਰ ਖੱਬੇ ਪਾਸੇ ਵੱਲ Search ‘ਤੇ ਕਲਿਕ ਕਰੋ।
+
| ਉੱਪਰ ਖੱਬੇ ਪਾਸੇ ਵੱਲ Search ਫੀਲਡ ਵਿੱਚ, Library catalog ਡਰਾਪ ਡਾਊਂਨ ਤੋਂ, ਅਸੀਂ ਹੇਠ ਦਿੱਤੇ ਓਪਸ਼ਨਸ ਦੁਆਰਾ ਸਰਚ ਕਰ ਸਕਦੇ ਹਾਂ:
 
|-  
 
|-  
| 02:06
+
| 02:09
| Search ਫੀਲਡ ਵਿੱਚ, Library catalog ਡਰਾਪ ਡਾਊਂਨ ਤੋਂ, ਅਸੀਂ ਹੇਠ ਦਿੱਤੇ ਓਪਸ਼ਨਸ ਦੁਆਰਾ ਸਰਚ ਕਰ ਸਕਦੇ ਹਾਂ:
+
|-
+
| 02:16
+
 
| Title, Author, Subject, ISBN, Series ਅਤੇ Call number
 
| Title, Author, Subject, ISBN, Series ਅਤੇ Call number
  
 
|-  
 
|-  
| 02:28
+
| 02:22
| ਮੈਂ search ਫੀਲਡ ਵਿੱਚ, Microbiology ਟਾਈਪ ਕਰਾਂਗਾ।  
+
| ਮੈਂ search ਫੀਲਡ ਵਿੱਚ, Microbiology ਟਾਈਪ ਕਰਾਂਗਾ। ਅਤੇ ਫੀਲਡ ਦੇ ਸੱਜੇ ਪਾਸੇ ਵੱਲ Go ‘ਤੇ ਕਲਿਕ ਕਰੋ।
 
|-  
 
|-  
 
| 02:33
 
| 02:33
| ਅਤੇ ਫੀਲਡ ਦੇ ਸੱਜੇ ਪਾਸੇ ਵੱਲ Go ‘ਤੇ ਕਲਿਕ ਕਰੋ।
 
|-
 
| 02:38
 
 
| ਸਾਰੇ Library items ਸ਼ਬਦ Microbiology, ਰਿਜਲਟਸ ਵਿੱਚ ਸੂਚੀਬੱਧ ਹਨ।  
 
| ਸਾਰੇ Library items ਸ਼ਬਦ Microbiology, ਰਿਜਲਟਸ ਵਿੱਚ ਸੂਚੀਬੱਧ ਹਨ।  
 
|-  
 
|-  
| 02:45
+
| 02:40
 
| search word ਦੇ ਨਾਲ ਸੂਚੀਬੱਧ items ਨੂੰ ਯੂਜਰ ਦੀ ਪਸੰਦ ਦੇ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਹੈ।  
 
| search word ਦੇ ਨਾਲ ਸੂਚੀਬੱਧ items ਨੂੰ ਯੂਜਰ ਦੀ ਪਸੰਦ ਦੇ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਹੈ।  
 
|-  
 
|-  
| 02:52
+
| 02:47
 
| ਅਜਿਹਾ ਕਰਨ ਦੇ ਲਈ, ਸੂਚੀ ਦੇ ਸੱਜੇ ਪਾਸੇ ਵੱਲ ਜਾਓ ਅਤੇ Relevance ਟੈਬ ‘ਤੇ ਕਲਿਕ ਕਰੋ।  
 
| ਅਜਿਹਾ ਕਰਨ ਦੇ ਲਈ, ਸੂਚੀ ਦੇ ਸੱਜੇ ਪਾਸੇ ਵੱਲ ਜਾਓ ਅਤੇ Relevance ਟੈਬ ‘ਤੇ ਕਲਿਕ ਕਰੋ।  
 
|-  
 
|-  
| 02:59
+
| 02:54
 
| ਡਰਾਪ- ਡਾਊਂਨ ਤੋਂ, ਮੈਂ Author (A- Z) ਚੁਣਾਂਗਾ।  
 
| ਡਰਾਪ- ਡਾਊਂਨ ਤੋਂ, ਮੈਂ Author (A- Z) ਚੁਣਾਂਗਾ।  
 
|-  
 
|-  
| 03:05
+
| 03:00
 
| ਤੁਸੀਂ ਆਪਣੀ ਲੋੜ ਦੇ ਅਨੁਸਾਰ ਕੋਈ ਹੋਰ ਸੰਬੰਧਿਤ ਓਪਸ਼ਨ ਚੁਨ ਸਕਦੇ ਹੋ।  
 
| ਤੁਸੀਂ ਆਪਣੀ ਲੋੜ ਦੇ ਅਨੁਸਾਰ ਕੋਈ ਹੋਰ ਸੰਬੰਧਿਤ ਓਪਸ਼ਨ ਚੁਨ ਸਕਦੇ ਹੋ।  
 
|-  
 
|-  
| 03:11
+
| 03:06
 
| Author (A- Z) ਚੁਣਨ ‘ਤੇ, Authors ਦੀ ਇੱਕ ਸੂਚੀ ਅੱਖਰਾਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ।  
 
| Author (A- Z) ਚੁਣਨ ‘ਤੇ, Authors ਦੀ ਇੱਕ ਸੂਚੀ ਅੱਖਰਾਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ।  
 
|-  
 
|-  
| 03:19
+
| 03:14
 
| ਸੂਚੀਬੱਧ items ਦੇ ਸਿਰਲੇਖ ਦੇ ਹੇਠਾਂ ਵੇਖੋ। ਇੱਥੇ, ਅਸੀਂ ਸਾਰੀਆਂ ਲਾਇਬ੍ਰੇਰੀਆਂ ਵਿੱਚ ਉਸ ਵਿਸ਼ੇਸ਼ ਆਇਟਮ ਦੀ ਉਪਲਬਧਤਾ ਵੇਖ ਸਕਦੇ ਹਾਂ।  
 
| ਸੂਚੀਬੱਧ items ਦੇ ਸਿਰਲੇਖ ਦੇ ਹੇਠਾਂ ਵੇਖੋ। ਇੱਥੇ, ਅਸੀਂ ਸਾਰੀਆਂ ਲਾਇਬ੍ਰੇਰੀਆਂ ਵਿੱਚ ਉਸ ਵਿਸ਼ੇਸ਼ ਆਇਟਮ ਦੀ ਉਪਲਬਧਤਾ ਵੇਖ ਸਕਦੇ ਹਾਂ।  
 
|-  
 
|-  
| 03:31
+
| 03:26
 
| ਤਾਂ ਅਸੀਂ ਬਿਹਤਰ ਨਤੀਜਿਆਂ ਦੇ ਲਈ ਆਪਣੇ ਸਰਚ ਨੂੰ ਕਿਵੇਂ ਸੁਧਾਰ ਸਕਦੇ ਹਾਂ ?  
 
| ਤਾਂ ਅਸੀਂ ਬਿਹਤਰ ਨਤੀਜਿਆਂ ਦੇ ਲਈ ਆਪਣੇ ਸਰਚ ਨੂੰ ਕਿਵੇਂ ਸੁਧਾਰ ਸਕਦੇ ਹਾਂ ?  
 
|-  
 
|-  
| 03:36
+
| 03:31
 
| ਅਸੀਂ ਖੱਬੇ ਵੱਲ Refine Your Search ਟੈਬ ‘ਤੇ ਕਲਿਕ ਕਰਕੇ ਅਜਿਹਾ ਕਰ ਸਕਦੇ ਹਾਂ।  
 
| ਅਸੀਂ ਖੱਬੇ ਵੱਲ Refine Your Search ਟੈਬ ‘ਤੇ ਕਲਿਕ ਕਰਕੇ ਅਜਿਹਾ ਕਰ ਸਕਦੇ ਹਾਂ।  
 
|-  
 
|-  
| 03:43
+
| 03:39
 
| ਫਿਰ ਹੇਠ ਦਿੱਤੇ ਸੈਕਸ਼ਨਸ ਦੇ ਅਧੀਨ ਵੱਖ – ਵੱਖ ਟੈਬ ‘ਤੇ ਜਾਓ:
 
| ਫਿਰ ਹੇਠ ਦਿੱਤੇ ਸੈਕਸ਼ਨਸ ਦੇ ਅਧੀਨ ਵੱਖ – ਵੱਖ ਟੈਬ ‘ਤੇ ਜਾਓ:
 
Availability, Authors, Item Types ਅਤੇ Topics
 
Availability, Authors, Item Types ਅਤੇ Topics
 
|-  
 
|-  
| 03:57
+
| 03:52
 
| ਹੁਣ, ਵੇਖਦੇ ਹਾਂ ਕਿ ਜੇਕਰ ਲੋੜੀਂਦੀ ਸਮੱਗਰੀ ਆਮ ਖੋਜ ਦੇ ਨਾਲ ਨਹੀਂ ਮਿਲਦੀ ਹੈ ਤਾਂ ਕੀ ਕਰਨਾ ਹੈ।  
 
| ਹੁਣ, ਵੇਖਦੇ ਹਾਂ ਕਿ ਜੇਕਰ ਲੋੜੀਂਦੀ ਸਮੱਗਰੀ ਆਮ ਖੋਜ ਦੇ ਨਾਲ ਨਹੀਂ ਮਿਲਦੀ ਹੈ ਤਾਂ ਕੀ ਕਰਨਾ ਹੈ।  
 
|-  
 
|-  
| 04:06
+
| 04:01
 
| Search Catalog ਪੇਜ਼ ‘ਤੇ, Advanced Search ‘ਤੇ ਕਲਿਕ ਕਰੋ।  
 
| Search Catalog ਪੇਜ਼ ‘ਤੇ, Advanced Search ‘ਤੇ ਕਲਿਕ ਕਰੋ।  
 
|-  
 
|-  
| 04:12
+
| 04:07
 
| ਸਿਰਲੇਖ Search for ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।  
 
| ਸਿਰਲੇਖ Search for ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।  
 
|-  
 
|-  
| 04:18
+
| 04:13
 
| ਮਲਟੀਪਲ ਡਰਾਪਡਾਊਂਨ ਓਪਸ਼ਨਸ ਦੀ ਵਰਤੋਂ ਕਰਕੇ, ਅਸੀਂ ਆਪਣੀ ਲੋੜੀਂਦੀ ਸਮੱਗਰੀ ਦੇ ਲਈ ਆਪਣੇ search ਨੂੰ ਸੋਧ ਸਕਦੇ ਹਾਂ।  
 
| ਮਲਟੀਪਲ ਡਰਾਪਡਾਊਂਨ ਓਪਸ਼ਨਸ ਦੀ ਵਰਤੋਂ ਕਰਕੇ, ਅਸੀਂ ਆਪਣੀ ਲੋੜੀਂਦੀ ਸਮੱਗਰੀ ਦੇ ਲਈ ਆਪਣੇ search ਨੂੰ ਸੋਧ ਸਕਦੇ ਹਾਂ।  
 
|-  
 
|-  
| 04:26
+
| 04:21
 
| ਖੱਬੇ ਪਾਸੇ ਦੇ ਪਹਿਲੇ ਡਰਾਪ- ਡਾਊਂਨ ਤੋਂ, ਉਪਯੁਕਤ ਓਪਸ਼ਨਸ ਦੀ ਚੋਣ ਕਰੋ ਜਿਵੇਂ ਕਿ:
 
| ਖੱਬੇ ਪਾਸੇ ਦੇ ਪਹਿਲੇ ਡਰਾਪ- ਡਾਊਂਨ ਤੋਂ, ਉਪਯੁਕਤ ਓਪਸ਼ਨਸ ਦੀ ਚੋਣ ਕਰੋ ਜਿਵੇਂ ਕਿ:
 
Keyword, Subject, Title, Author, Publisher, Publisher Location, ISBN ਅਤੇ Barcode
 
Keyword, Subject, Title, Author, Publisher, Publisher Location, ISBN ਅਤੇ Barcode
  
 
|-  
 
|-  
| 04:45
+
| 04:40
| ਮੈਂ Subject ਚੁਣਾਂਗਾ।  
+
| ਮੈਂ Subject ਚੁਣਾਂਗਾ। ਅਤੇ ਸੱਜੇ ਵੱਲ ਦੇ ਫੀਲਡ ਵਿੱਚ, ਖੱਬੇ ਵੱਲ ਡਰਾਪ- ਡਾਊਂਨ ਤੋਂ ਚੁਣੇ ਹੋਏ ਓਪਸ਼ਨ ਦਾ ਵੇਰਵਾ ਟਾਈਪ ਕਰੋ।
 
|-  
 
|-  
| 04:48
+
| 04:51
| ਅਤੇ ਸੱਜੇ ਵੱਲ ਦੇ ਫੀਲਡ ਵਿੱਚ, ਖੱਬੇ ਵੱਲ ਡਰਾਪ- ਡਾਊਂਨ ਤੋਂ ਚੁਣੇ ਹੋਏ ਓਪਸ਼ਨ ਦਾ ਵੇਰਵਾ ਟਾਈਪ ਕਰੋ।
+
|-
+
| 04:56
+
 
| ਮੈਂ ਇੱਥੇ Microbiology ਟਾਈਪ ਕਰਾਂਗਾ।  
 
| ਮੈਂ ਇੱਥੇ Microbiology ਟਾਈਪ ਕਰਾਂਗਾ।  
 
|-  
 
|-  
| 05:00
+
| 04:55
 
| ਦੂੱਜੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Author ਵਿੱਚ Patel ਚੁਣਾਂਗਾ।  
 
| ਦੂੱਜੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Author ਵਿੱਚ Patel ਚੁਣਾਂਗਾ।  
 
|-  
 
|-  
| 05:08
+
| 05:03
 
| ਤੀਸਰੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Publisher ਵਿੱਚ Pearson ਚੁਣਾਂਗਾ।  
 
| ਤੀਸਰੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Publisher ਵਿੱਚ Pearson ਚੁਣਾਂਗਾ।  
 
|-  
 
|-  
| 05:16
+
| 05:11
 
| ਉਸੀ ਪੇਜ਼ ‘ਤੇ, ਸੈਕਸ਼ਨ Item Type ਵਿੱਚ ਹੋਰ ਓਪਸ਼ਨਸ ਵੇਖੋ-  
 
| ਉਸੀ ਪੇਜ਼ ‘ਤੇ, ਸੈਕਸ਼ਨ Item Type ਵਿੱਚ ਹੋਰ ਓਪਸ਼ਨਸ ਵੇਖੋ-  
 +
|-
 +
| 05:18
 +
| Book, Reference ਅਤੇ Serial
 
|-  
 
|-  
 
| 05:23
 
| 05:23
| Book
 
 
|-
 
| 05:25
 
| Reference
 
 
|-
 
| 05:27
 
| ਅਤੇ Serial
 
 
|-
 
| 05:29
 
 
| ਓਪਸ਼ਨਸ ਦੀ ਪਾਲਣਾ ਕਰੋ - Publication date range, Language ਅਤੇ Sorting
 
| ਓਪਸ਼ਨਸ ਦੀ ਪਾਲਣਾ ਕਰੋ - Publication date range, Language ਅਤੇ Sorting
  
 
|-  
 
|-  
| 05:40
+
| 05:34
 
| ਤਾਂ, Item Type ਸੈਕਸ਼ਨ ਵਿੱਚ, ਮੈਂ Books ਦੇ ਲਈ ਰੇਡੀਓ ਬਟਨ ‘ਤੇ ਕਲਿਕ ਕਰਾਂਗਾ।  
 
| ਤਾਂ, Item Type ਸੈਕਸ਼ਨ ਵਿੱਚ, ਮੈਂ Books ਦੇ ਲਈ ਰੇਡੀਓ ਬਟਨ ‘ਤੇ ਕਲਿਕ ਕਰਾਂਗਾ।  
 
|-  
 
|-  
| 05:47
+
| 05:41
 
| ਮੈਂ Publication date range ਖਾਲੀ ਛੱਡ ਦੇਵਾਂਗਾ।  
 
| ਮੈਂ Publication date range ਖਾਲੀ ਛੱਡ ਦੇਵਾਂਗਾ।  
 
|-  
 
|-  
| 05:52
+
| 05:46
 
| Language ਵਿੱਚ, ਡਰਾਪ- ਡਾਊਂਨ ਤੋਂ English ਚੁਣੋ।  
 
| Language ਵਿੱਚ, ਡਰਾਪ- ਡਾਊਂਨ ਤੋਂ English ਚੁਣੋ।  
 
|-  
 
|-  
| 05:57
+
| 05:52
 
| Sorting ਸੈਕਸ਼ਨ ਵਿੱਚ, Sort by ਵਿੱਚ, ਮੈਂ Author (A- Z) ਚੁਣਾਂਗਾ।  
 
| Sorting ਸੈਕਸ਼ਨ ਵਿੱਚ, Sort by ਵਿੱਚ, ਮੈਂ Author (A- Z) ਚੁਣਾਂਗਾ।  
 
|-  
 
|-  
| 06:06
+
| 06:00
 
| ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Search ‘ਤੇ ਕਲਿਕ ਕਰੋ।  
 
| ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Search ‘ਤੇ ਕਲਿਕ ਕਰੋ।  
 
|-  
 
|-  
| 06:13
+
| 06:07
 
| ਇਸ ਪੇਜ਼ ਵਿੱਚ ਹੇਠ ਲਿਖੀਆਂ ਸਾਰੀਆਂ items ਦੀ ਸੂਚੀ ਹੋਵੇਗੀ:
 
| ਇਸ ਪੇਜ਼ ਵਿੱਚ ਹੇਠ ਲਿਖੀਆਂ ਸਾਰੀਆਂ items ਦੀ ਸੂਚੀ ਹੋਵੇਗੀ:
 
Subject ਵਿੱਚ Microbiology
 
Subject ਵਿੱਚ Microbiology
  
 
|-  
 
|-  
| 06:22
+
| 06:16
 
| Author ਵਿੱਚ Patel, Arvind H.
 
| Author ਵਿੱਚ Patel, Arvind H.
  
 
|-  
 
|-  
| 06:26
+
| 06:20
 
| Publisher ਵਿੱਚ Pearson
 
| Publisher ਵਿੱਚ Pearson
  
 
|-  
 
|-  
| 06:29
+
| 06:23
 
| ਹੁਣ, Advanced Search ਪੇਜ਼ ‘ਤੇ ਵਾਪਸ ਜਾਓ ਅਤੇ Search for ਸੈਕਸ਼ਨ ਦੇ ਹੇਠਾਂ More Options ਬਟਨ ‘ਤੇ ਕਲਿਕ ਕਰੋ।  
 
| ਹੁਣ, Advanced Search ਪੇਜ਼ ‘ਤੇ ਵਾਪਸ ਜਾਓ ਅਤੇ Search for ਸੈਕਸ਼ਨ ਦੇ ਹੇਠਾਂ More Options ਬਟਨ ‘ਤੇ ਕਲਿਕ ਕਰੋ।  
 
|-  
 
|-  
| 06:42
+
| 06:36
 
| ਅਜਿਹਾ ਕਰਨ ‘ਤੇ, Advanced search ਪੇਜ਼ ਦਾ ਲੇਆਉਟ ਬਦਲ ਜਾਂਦਾ ਹੈ।  
 
| ਅਜਿਹਾ ਕਰਨ ‘ਤੇ, Advanced search ਪੇਜ਼ ਦਾ ਲੇਆਉਟ ਬਦਲ ਜਾਂਦਾ ਹੈ।  
 
|-  
 
|-  
| 06:48
+
| 06:42
 
| ਇੱਕ ਵਾਰ ਫਿਰ, ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ Subject ਚੁਣਿਆ।  
 
| ਇੱਕ ਵਾਰ ਫਿਰ, ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ Subject ਚੁਣਿਆ।  
 
|-  
 
|-  
| 06:54
+
| 06:48
 
| ਫਿਰ, ਮੈਂ Microbiology ਟਾਈਪ ਕਰਾਂਗਾ।  
 
| ਫਿਰ, ਮੈਂ Microbiology ਟਾਈਪ ਕਰਾਂਗਾ।  
 
|-  
 
|-  
| 06:58
+
| 06:52
 
| ਹੁਣ ਓਪਸ਼ਨਸ ਦੀ ਦੂਜੀ ਕਤਾਰ ‘ਤੇ ਆਓ।  
 
| ਹੁਣ ਓਪਸ਼ਨਸ ਦੀ ਦੂਜੀ ਕਤਾਰ ‘ਤੇ ਆਓ।  
 
|-  
 
|-  
| 07:02
+
| 06:56
 
| ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ ਓਪਸ਼ਨ and ਨੂੰ ਇੰਜ ਹੀ ਰੱਖਦਾ ਹਾਂ।  
 
| ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ ਓਪਸ਼ਨ and ਨੂੰ ਇੰਜ ਹੀ ਰੱਖਦਾ ਹਾਂ।  
 
|-  
 
|-  
| 07:09
+
| 07:03
 
| ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ।  
 
| ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ।  
 
|-  
 
|-  
| 07:14
+
| 07:08
 
| ਫਿਰ ਇਸਦੇ ਸੱਜੇ ਵੱਲ, ਮੈਂ Patel ਟਾਈਪ ਕਰਾਂਗਾ।  
 
| ਫਿਰ ਇਸਦੇ ਸੱਜੇ ਵੱਲ, ਮੈਂ Patel ਟਾਈਪ ਕਰਾਂਗਾ।  
 
|-  
 
|-  
| 07:19
+
| 07:13
 
| ਇਸਦੇ ਬਾਅਦ, ਵਿਕਲਪਾਂ ਦੀ ਤੀਜੀ ਕਤਾਰ ‘ਤੇ ਆਓ। ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ or ਓਪਸ਼ਨ ਚੁਣਾਂਗਾ।  
 
| ਇਸਦੇ ਬਾਅਦ, ਵਿਕਲਪਾਂ ਦੀ ਤੀਜੀ ਕਤਾਰ ‘ਤੇ ਆਓ। ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ or ਓਪਸ਼ਨ ਚੁਣਾਂਗਾ।  
 
|-  
 
|-  
| 07:28
+
| 07:22
 
| ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ।  
 
| ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ।  
 
|-  
 
|-  
| 07:34
+
| 07:28
 
| ਫਿਰ ਇਸਦੇ ਸੱਜੇ ਵੱਲ, ਮੈਂ Heritage ਟਾਈਪ ਕਰਾਂਗਾ।  
 
| ਫਿਰ ਇਸਦੇ ਸੱਜੇ ਵੱਲ, ਮੈਂ Heritage ਟਾਈਪ ਕਰਾਂਗਾ।  
 
|-  
 
|-  
| 07:39
+
| 07:33
| ਸਾਰੇ ਵੇਰਵੇ ਭਰਨ ਦੇ ਬਾਅਦ, ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।
+
|-
+
| 07:46
+
 
| ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਹੇਠਾਂ search ਓਪਸ਼ਨ ਦੀ ਵਰਤੋਂ ਕਰਕੇ ਸਰਚ ਦਾ ਵਿਸਥਾਰ ਕਰ ਸਕਦੇ ਹੋ-  
 
| ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਹੇਠਾਂ search ਓਪਸ਼ਨ ਦੀ ਵਰਤੋਂ ਕਰਕੇ ਸਰਚ ਦਾ ਵਿਸਥਾਰ ਕਰ ਸਕਦੇ ਹੋ-  
 
Item type ਸੈਕਸ਼ਨ ਜਾਂ ਬਾਕੀ ਓਪਸ਼ਨਸ।  
 
Item type ਸੈਕਸ਼ਨ ਜਾਂ ਬਾਕੀ ਓਪਸ਼ਨਸ।  
 
|-  
 
|-  
| 07:58
+
| 07:45
 +
| ਸਾਰੇ ਵੇਰਵੇ ਭਰਨ ਦੇ ਬਾਅਦ, ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।
 +
|-
 +
| 07:52
 
| ਇਸ ਤਰ੍ਹਾਂ ਨਾਲ ਅਸੀਂ ਲਾਇਬ੍ਰੇਰੀ ਵਿੱਚ OPAC ਦੀ ਵਰਤੋਂ ਕਰਕੇ ਆਇਟਮਸ ਨੂੰ ਸਰਚ ਕਰ ਸਕਦੇ ਹਾਂ।  
 
| ਇਸ ਤਰ੍ਹਾਂ ਨਾਲ ਅਸੀਂ ਲਾਇਬ੍ਰੇਰੀ ਵਿੱਚ OPAC ਦੀ ਵਰਤੋਂ ਕਰਕੇ ਆਇਟਮਸ ਨੂੰ ਸਰਚ ਕਰ ਸਕਦੇ ਹਾਂ।  
 
|-  
 
|-  
| 08:04
+
| 07:58
 
| ਇਸ ਟਿਊਟੋਰਿਅਲ ਵਿੱਚ ਤੁਸੀਂ ਸਿੱਖਿਆ ਕਿ ਯੂਜਰ ਆਸਾਨੀ ਨਾਲ ਲਾਇਬ੍ਰੇਰੀ ਆਇਟਮ ਕਿਵੇਂ ਸਰਚ ਕਰ ਸਕਦਾ ਹੈ।  
 
| ਇਸ ਟਿਊਟੋਰਿਅਲ ਵਿੱਚ ਤੁਸੀਂ ਸਿੱਖਿਆ ਕਿ ਯੂਜਰ ਆਸਾਨੀ ਨਾਲ ਲਾਇਬ੍ਰੇਰੀ ਆਇਟਮ ਕਿਵੇਂ ਸਰਚ ਕਰ ਸਕਦਾ ਹੈ।  
 
|-  
 
|-  
| 08:11
+
| 08:05
 
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।  
 
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।  
 
|-  
 
|-  
| 08:15
+
| 08:08
 
| ਸੰਖੇਪ ਵਿੱਚ
 
| ਸੰਖੇਪ ਵਿੱਚ
 
 
ਇਸ ਟਿਊਟੋਰਿਅਲ ਵਿੱਚ ਸਿੱਖਿਆ- Search ਦੀ ਵਰਤੋਂ ਕਰਕੇ ਆਇਟਮ ਲੱਭਣਾ
 
ਇਸ ਟਿਊਟੋਰਿਅਲ ਵਿੱਚ ਸਿੱਖਿਆ- Search ਦੀ ਵਰਤੋਂ ਕਰਕੇ ਆਇਟਮ ਲੱਭਣਾ
 
|-  
 
|-  
| 08:24
+
| 08:17
 
| ਅਤੇ Advance Search ਦੀ ਵਰਤੋਂ ਕਰਕੇ ਆਉਟਮ ਲੱਭਣਾ
 
| ਅਤੇ Advance Search ਦੀ ਵਰਤੋਂ ਕਰਕੇ ਆਉਟਮ ਲੱਭਣਾ
 
|-  
 
|-  
| 08:29
+
| 08:22
 
| ਨਿਯਤ ਕੰਮ ਦੇ ਲਈ,  
 
| ਨਿਯਤ ਕੰਮ ਦੇ ਲਈ,  
 
Biology ਕੀਵਰਡ ਦੀ ਵਰਤੋਂ ਕਰਕੇ, OPAC ਵਿੱਚ Journals ਦੀ ਸੂਚੀ ਸਰਚ ਕਰੋ।  
 
Biology ਕੀਵਰਡ ਦੀ ਵਰਤੋਂ ਕਰਕੇ, OPAC ਵਿੱਚ Journals ਦੀ ਸੂਚੀ ਸਰਚ ਕਰੋ।  
 
|-  
 
|-  
| 08:37
+
| 08:30
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
|-  
 
|-  
| 08:44
+
| 08:37
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
 
|-  
 
|-  
| 08:54
+
| 08:47
 
| ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਸਮੇਂ ਦੇ ਨਾਲ ਇਸ ਫੋਰਮ ਵਿੱਚ ਪੋਸਟ ਕਰੋ।
 
| ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਸਮੇਂ ਦੇ ਨਾਲ ਇਸ ਫੋਰਮ ਵਿੱਚ ਪੋਸਟ ਕਰੋ।
 
|-  
 
|-  
| 08:58
+
| 08:51
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
 
|-  
 
|-  
| 09:10
+
| 09:03
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
|}
 
|}

Latest revision as of 13:23, 4 March 2019

Time
Narration
00:01 How to use OPAC ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ Search ਦੀ ਵਰਤੋਂ ਕਰਕੇ item ਕਿਵੇਂ ਲੱਭਣੀ ਹੈ।
00:13 ਅਤੇ Advance Search ਦੀ ਵਰਤੋਂ ਕਰਕੇ item ਕਿਵੇਂ ਲੱਭਣੀ ਹੈ।
00:18 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ-

Ubuntu Linux OS 16.04

Koha version 16.05

00:32 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:38 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:44 ਅਤੇ ਤੁਹਾਨੂੰ Koha ‘ਤੇ ਕੰਮ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ।
00:49 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।
00:56 ਸ਼ੁਰੂ ਕਰਨ ਦੇ ਲਈ, ਮੈਂ Microbiology ‘ਤੇ 2 ਹੋਰ ਕਿਤਾਬਾਂ ਜੋੜੀਆਂ ਹਨ।
01:02 ਪਹਿਲਾ ਲੇਖਕ Powar and Daginawala ਅਤੇ ਦੂਜਾ ਲੇਖਕ Heritage ਦੇ ਨਾਲ।
01:12 ਮੇਰੀ ਲਾਇਬ੍ਰੇਰੀ ਵਿੱਚ ਕੁੱਲ 3 ਕਿਤਾਬਾਂ ਹਨ।
01:17 ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਆਪਣੀ ਲਾਇਬ੍ਰੇਰੀ ਵਿੱਚ ਆਪਣੀ ਪਸੰਦ ਦੀਆਂ 2 ਹੋਰ ਕਿਤਾਬਾਂ ਜੋੜੋ ਜਿਵੇਂ ਕ‌ਿ ਪਹਿਲਾਂ ਦੇ ਟਿਊਟੋਰਿਅਲ ਵਿੱਚ ਸਮਝਾਇਆ ਗਿਆ ਹੈ।
01:27 ਆਪਣਾ Web Browser ਖੋਲੋ ਅਤੇ http://127.0.1.1 /8000 ਟਾਈਪ ਕਰੋ।
01:39 ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ।
01:47 ਕ੍ਰਿਪਾ ਕਰਕੇ ਜੋ ਤੁਸੀਂ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਟਾਈਪ ਕਰੋ। ਹੁਣ, Enter ਦਬਾਓ।
01:54 ਹੋਮਪੇਜ਼ Welcome to Spoken Tutorial Library ਖੁੱਲਦਾ ਹੈ।
02:00 ਉੱਪਰ ਖੱਬੇ ਪਾਸੇ ਵੱਲ Search ਫੀਲਡ ਵਿੱਚ, Library catalog ਡਰਾਪ ਡਾਊਂਨ ਤੋਂ, ਅਸੀਂ ਹੇਠ ਦਿੱਤੇ ਓਪਸ਼ਨਸ ਦੁਆਰਾ ਸਰਚ ਕਰ ਸਕਦੇ ਹਾਂ:
02:09 Title, Author, Subject, ISBN, Series ਅਤੇ Call number
02:22 ਮੈਂ search ਫੀਲਡ ਵਿੱਚ, Microbiology ਟਾਈਪ ਕਰਾਂਗਾ। ਅਤੇ ਫੀਲਡ ਦੇ ਸੱਜੇ ਪਾਸੇ ਵੱਲ Go ‘ਤੇ ਕਲਿਕ ਕਰੋ।
02:33 ਸਾਰੇ Library items ਸ਼ਬਦ Microbiology, ਰਿਜਲਟਸ ਵਿੱਚ ਸੂਚੀਬੱਧ ਹਨ।
02:40 search word ਦੇ ਨਾਲ ਸੂਚੀਬੱਧ items ਨੂੰ ਯੂਜਰ ਦੀ ਪਸੰਦ ਦੇ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਹੈ।
02:47 ਅਜਿਹਾ ਕਰਨ ਦੇ ਲਈ, ਸੂਚੀ ਦੇ ਸੱਜੇ ਪਾਸੇ ਵੱਲ ਜਾਓ ਅਤੇ Relevance ਟੈਬ ‘ਤੇ ਕਲਿਕ ਕਰੋ।
02:54 ਡਰਾਪ- ਡਾਊਂਨ ਤੋਂ, ਮੈਂ Author (A- Z) ਚੁਣਾਂਗਾ।
03:00 ਤੁਸੀਂ ਆਪਣੀ ਲੋੜ ਦੇ ਅਨੁਸਾਰ ਕੋਈ ਹੋਰ ਸੰਬੰਧਿਤ ਓਪਸ਼ਨ ਚੁਨ ਸਕਦੇ ਹੋ।
03:06 Author (A- Z) ਚੁਣਨ ‘ਤੇ, Authors ਦੀ ਇੱਕ ਸੂਚੀ ਅੱਖਰਾਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ।
03:14 ਸੂਚੀਬੱਧ items ਦੇ ਸਿਰਲੇਖ ਦੇ ਹੇਠਾਂ ਵੇਖੋ। ਇੱਥੇ, ਅਸੀਂ ਸਾਰੀਆਂ ਲਾਇਬ੍ਰੇਰੀਆਂ ਵਿੱਚ ਉਸ ਵਿਸ਼ੇਸ਼ ਆਇਟਮ ਦੀ ਉਪਲਬਧਤਾ ਵੇਖ ਸਕਦੇ ਹਾਂ।
03:26 ਤਾਂ ਅਸੀਂ ਬਿਹਤਰ ਨਤੀਜਿਆਂ ਦੇ ਲਈ ਆਪਣੇ ਸਰਚ ਨੂੰ ਕਿਵੇਂ ਸੁਧਾਰ ਸਕਦੇ ਹਾਂ ?
03:31 ਅਸੀਂ ਖੱਬੇ ਵੱਲ Refine Your Search ਟੈਬ ‘ਤੇ ਕਲਿਕ ਕਰਕੇ ਅਜਿਹਾ ਕਰ ਸਕਦੇ ਹਾਂ।
03:39 ਫਿਰ ਹੇਠ ਦਿੱਤੇ ਸੈਕਸ਼ਨਸ ਦੇ ਅਧੀਨ ਵੱਖ – ਵੱਖ ਟੈਬ ‘ਤੇ ਜਾਓ:

Availability, Authors, Item Types ਅਤੇ Topics

03:52 ਹੁਣ, ਵੇਖਦੇ ਹਾਂ ਕਿ ਜੇਕਰ ਲੋੜੀਂਦੀ ਸਮੱਗਰੀ ਆਮ ਖੋਜ ਦੇ ਨਾਲ ਨਹੀਂ ਮਿਲਦੀ ਹੈ ਤਾਂ ਕੀ ਕਰਨਾ ਹੈ।
04:01 Search Catalog ਪੇਜ਼ ‘ਤੇ, Advanced Search ‘ਤੇ ਕਲਿਕ ਕਰੋ।
04:07 ਸਿਰਲੇਖ Search for ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।
04:13 ਮਲਟੀਪਲ ਡਰਾਪਡਾਊਂਨ ਓਪਸ਼ਨਸ ਦੀ ਵਰਤੋਂ ਕਰਕੇ, ਅਸੀਂ ਆਪਣੀ ਲੋੜੀਂਦੀ ਸਮੱਗਰੀ ਦੇ ਲਈ ਆਪਣੇ search ਨੂੰ ਸੋਧ ਸਕਦੇ ਹਾਂ।
04:21 ਖੱਬੇ ਪਾਸੇ ਦੇ ਪਹਿਲੇ ਡਰਾਪ- ਡਾਊਂਨ ਤੋਂ, ਉਪਯੁਕਤ ਓਪਸ਼ਨਸ ਦੀ ਚੋਣ ਕਰੋ ਜਿਵੇਂ ਕਿ:

Keyword, Subject, Title, Author, Publisher, Publisher Location, ISBN ਅਤੇ Barcode

04:40 ਮੈਂ Subject ਚੁਣਾਂਗਾ। ਅਤੇ ਸੱਜੇ ਵੱਲ ਦੇ ਫੀਲਡ ਵਿੱਚ, ਖੱਬੇ ਵੱਲ ਡਰਾਪ- ਡਾਊਂਨ ਤੋਂ ਚੁਣੇ ਹੋਏ ਓਪਸ਼ਨ ਦਾ ਵੇਰਵਾ ਟਾਈਪ ਕਰੋ।
04:51 ਮੈਂ ਇੱਥੇ Microbiology ਟਾਈਪ ਕਰਾਂਗਾ।
04:55 ਦੂੱਜੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Author ਵਿੱਚ Patel ਚੁਣਾਂਗਾ।
05:03 ਤੀਸਰੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Publisher ਵਿੱਚ Pearson ਚੁਣਾਂਗਾ।
05:11 ਉਸੀ ਪੇਜ਼ ‘ਤੇ, ਸੈਕਸ਼ਨ Item Type ਵਿੱਚ ਹੋਰ ਓਪਸ਼ਨਸ ਵੇਖੋ-
05:18 Book, Reference ਅਤੇ Serial
05:23 ਓਪਸ਼ਨਸ ਦੀ ਪਾਲਣਾ ਕਰੋ - Publication date range, Language ਅਤੇ Sorting
05:34 ਤਾਂ, Item Type ਸੈਕਸ਼ਨ ਵਿੱਚ, ਮੈਂ Books ਦੇ ਲਈ ਰੇਡੀਓ ਬਟਨ ‘ਤੇ ਕਲਿਕ ਕਰਾਂਗਾ।
05:41 ਮੈਂ Publication date range ਖਾਲੀ ਛੱਡ ਦੇਵਾਂਗਾ।
05:46 Language ਵਿੱਚ, ਡਰਾਪ- ਡਾਊਂਨ ਤੋਂ English ਚੁਣੋ।
05:52 Sorting ਸੈਕਸ਼ਨ ਵਿੱਚ, Sort by ਵਿੱਚ, ਮੈਂ Author (A- Z) ਚੁਣਾਂਗਾ।
06:00 ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Search ‘ਤੇ ਕਲਿਕ ਕਰੋ।
06:07 ਇਸ ਪੇਜ਼ ਵਿੱਚ ਹੇਠ ਲਿਖੀਆਂ ਸਾਰੀਆਂ items ਦੀ ਸੂਚੀ ਹੋਵੇਗੀ:

Subject ਵਿੱਚ Microbiology

06:16 Author ਵਿੱਚ Patel, Arvind H.
06:20 Publisher ਵਿੱਚ Pearson
06:23 ਹੁਣ, Advanced Search ਪੇਜ਼ ‘ਤੇ ਵਾਪਸ ਜਾਓ ਅਤੇ Search for ਸੈਕਸ਼ਨ ਦੇ ਹੇਠਾਂ More Options ਬਟਨ ‘ਤੇ ਕਲਿਕ ਕਰੋ।
06:36 ਅਜਿਹਾ ਕਰਨ ‘ਤੇ, Advanced search ਪੇਜ਼ ਦਾ ਲੇਆਉਟ ਬਦਲ ਜਾਂਦਾ ਹੈ।
06:42 ਇੱਕ ਵਾਰ ਫਿਰ, ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ Subject ਚੁਣਿਆ।
06:48 ਫਿਰ, ਮੈਂ Microbiology ਟਾਈਪ ਕਰਾਂਗਾ।
06:52 ਹੁਣ ਓਪਸ਼ਨਸ ਦੀ ਦੂਜੀ ਕਤਾਰ ‘ਤੇ ਆਓ।
06:56 ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ ਓਪਸ਼ਨ and ਨੂੰ ਇੰਜ ਹੀ ਰੱਖਦਾ ਹਾਂ।
07:03 ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ।
07:08 ਫਿਰ ਇਸਦੇ ਸੱਜੇ ਵੱਲ, ਮੈਂ Patel ਟਾਈਪ ਕਰਾਂਗਾ।
07:13 ਇਸਦੇ ਬਾਅਦ, ਵਿਕਲਪਾਂ ਦੀ ਤੀਜੀ ਕਤਾਰ ‘ਤੇ ਆਓ। ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ or ਓਪਸ਼ਨ ਚੁਣਾਂਗਾ।
07:22 ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ।
07:28 ਫਿਰ ਇਸਦੇ ਸੱਜੇ ਵੱਲ, ਮੈਂ Heritage ਟਾਈਪ ਕਰਾਂਗਾ।
07:33 ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਹੇਠਾਂ search ਓਪਸ਼ਨ ਦੀ ਵਰਤੋਂ ਕਰਕੇ ਸਰਚ ਦਾ ਵਿਸਥਾਰ ਕਰ ਸਕਦੇ ਹੋ-

Item type ਸੈਕਸ਼ਨ ਜਾਂ ਬਾਕੀ ਓਪਸ਼ਨਸ।

07:45 ਸਾਰੇ ਵੇਰਵੇ ਭਰਨ ਦੇ ਬਾਅਦ, ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।
07:52 ਇਸ ਤਰ੍ਹਾਂ ਨਾਲ ਅਸੀਂ ਲਾਇਬ੍ਰੇਰੀ ਵਿੱਚ OPAC ਦੀ ਵਰਤੋਂ ਕਰਕੇ ਆਇਟਮਸ ਨੂੰ ਸਰਚ ਕਰ ਸਕਦੇ ਹਾਂ।
07:58 ਇਸ ਟਿਊਟੋਰਿਅਲ ਵਿੱਚ ਤੁਸੀਂ ਸਿੱਖਿਆ ਕਿ ਯੂਜਰ ਆਸਾਨੀ ਨਾਲ ਲਾਇਬ੍ਰੇਰੀ ਆਇਟਮ ਕਿਵੇਂ ਸਰਚ ਕਰ ਸਕਦਾ ਹੈ।
08:05 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
08:08 ਸੰਖੇਪ ਵਿੱਚ

ਇਸ ਟਿਊਟੋਰਿਅਲ ਵਿੱਚ ਸਿੱਖਿਆ- Search ਦੀ ਵਰਤੋਂ ਕਰਕੇ ਆਇਟਮ ਲੱਭਣਾ

08:17 ਅਤੇ Advance Search ਦੀ ਵਰਤੋਂ ਕਰਕੇ ਆਉਟਮ ਲੱਭਣਾ
08:22 ਨਿਯਤ ਕੰਮ ਦੇ ਲਈ,

Biology ਕੀਵਰਡ ਦੀ ਵਰਤੋਂ ਕਰਕੇ, OPAC ਵਿੱਚ Journals ਦੀ ਸੂਚੀ ਸਰਚ ਕਰੋ।

08:30 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

08:37 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
08:47 ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਸਮੇਂ ਦੇ ਨਾਲ ਇਸ ਫੋਰਮ ਵਿੱਚ ਪੋਸਟ ਕਰੋ।
08:51 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
09:03 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav