Inkscape/C4/Mango-pattern-for-Textile-design/Punjabi

From Script | Spoken-Tutorial
Revision as of 21:21, 4 April 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 “Inkscape” ਦੀ ਵਰਤੋਂ ਕਰਕੇ ਟੇਕਸਟਾਇਲ ਡਿਜ਼ਾਇਨ ਦੇ ਲਈ ‘Mango’ ਪੈਟਰਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਬਣਾਉਣਾ ਸਿੱਖਾਂਗੇ

‘ਮੈਂਗੋ’ ਪੈਟਰਨ ‘Pattern along Path’ ਦੀ ਵਰਤੋਂ ਕਰਕੇ ਬਣਾਉਣਾ

00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ

‘Ubuntu Linux’ 12.04 OS ‘Inkscape’ ਵਰਜ਼ਨ 0.91

00:26 ਹੁਣ ‘Inkscape’ ਖੋਲ੍ਹਦੇ ਹਾਂ ।
00:28 ‘Bezier tool’ ਨੂੰ ਚੁਣੋ । ‘Tool Controls bar’ ‘ਤੇ

‘Mode’ ਨੂੰ ਬਦਲਕੇ ‘Create Spiro path’ ਕਰੋ ਅਤੇ ‘Shape’ ਨੂੰ ਬਦਲਕੇ ‘Ellipse’ ਕਰੋ ।

00:38 ਹੁਣ ਦਿਖਾਈ ਦੇ ਰਹੇ ਦੀ ਤਰ੍ਹਾਂ “canvas” ‘ਤੇ ਮੈਂਗੋ ਦੀ ਤਰ੍ਹਾਂ ਦਾ ਡਿਜ਼ਾਇਨ ਬਣਾਉਂਦੇ ਹਾਂ । ਇਹ ਮੈਂਗੋ ਪੈਟਰਨ ਦੀ ਤਰ੍ਹਾਂ ਦਿੱਸਣਾ ਚਾਹੀਦਾ ਹੈ ।
00:47 ਅੱਗੇ “Star tool” ਨੂੰ ਚੁਣੋ ।
00:50 ਹੁਣ “canvas” ‘ਤੇ ਸਟਾਰ ਬਣਾਓ । “Selector” ਟੂਲ ‘ਤੇ ਕਲਿਕ ਕਰੋ ।
00:55 “Tool controls bar” ‘ਤੇ, “Width” ਅਤੇ “Height” ਨੂੰ ਬਦਲਕੇ 30 ਕਰੋ ।
01:00 ਰੰਗ ਨੂੰ ਬਦਲ ਕੇ ਲਾਲ ਕਰੋ ।
01:03 ਅੱਗੇ ਸਾਨੂੰ ਸਟਾਰ ਦਾ ਰੋ ਪੈਟਰਨ ਬਣਾਉਣਾ ਹੈ ।
01:07 ਇਹ ਕਰਨ ਦੇ ਲਈ “Edit” ਮੈਨਿਊ ‘ਤੇ ਜਾਓ ‘Clone’ ਅਤੇ ‘Create Tiled Clones’ ‘ਤੇ ਕਲਿਕ ਕਰੋ ।
01:16 ‘Reset’ ‘ਤੇ ਕਲਿਕ ਕਰੋ ।
01:18 “Rows” ਦੀ ਗਿਣਤੀ ਨੂੰ 1 ਅਤੇ “Columns” ਦੀ ਗਿਣਤੀ ਨੂੰ 46 ਕਰੋ ।
01:24 “Columns” ਦੀ ਗਿਣਤੀ ਮੈਂਗੋ ਦੇ ਆਕਾਰ ਮੁਤਾਬਿਕ ਬਦਲੀ ਜਾ ਸਕਦੀ ਹੈ ।
01:28 ‘Create’ ‘ਤੇ ਕਲਿਕ ਕਰੋ । ਹੁਣ ਰੋ ਪੈਟਰਨ ਬਣ ਗਿਆ ਹੈ ।
01:33 ਸਾਰੇ ਸਟਾਰਸ ਨੂੰ ਚੁਣੋ ਅਤੇ ਉਨ੍ਹਾਂ ਨੂੰ ਗਰੁਪ ਕਰਨ ਦੇ ਲਈ ‘Ctrl + G’ ਦਬਾਓ ।
01:38 ਹੁਣ ਮੈਂਗੋ ਦੇ ਆਕਾਰ ਅਤੇ ਸਟਾਰ ਪੈਟਰਨ ਦੋਵਾਂ ਨੂੰ ਚੁਣੋ ।
01:42 ‘Extensions’ ‘ਤੇ ਜਾਓ, ‘Generate from Path’ ਅਤੇ ਫਿਰ ‘Pattern along Path’ ‘ਤੇ ਕਲਿਕ ਕਰੋ ।
01:49 ‘Apply’ ‘ਤੇ ਕਲਿਕ ਕਰੋ ਅਤੇ ਡਾਇਲਾਗ ਬਾਕਸ ਬੰਦ ਕਰੋ ।
01:53 ਵੇਖੋ ਕਿ ਆਕਾਰ ‘ਤੇ ਸਟਾਰ ਪੈਟਰਨ ਬਣ ਗਿਆ ਹੈ ।
01:57 ਹੁਣ ਮੈਂਗੋ ਦੇ ਆਕਾਰ ਨੂੰ ਅਤੇ ਉਸ ਸਟਾਰ ਰੋ ਨੂੰ ਚੁਣੋ ਅਤੇ ਉਨ੍ਹਾਂ ਨੂੰ ਡਿਲੀਟ ਕਰੋ ।
02:01 ਸਟਾਰ ਪੈਟਰਨ ਚੁਣੋ ਅਤੇ ਇਸਨੂੰ ਡੁਪਲੀਕੇਟ ਕਰਨ ਦੇ ਲਈ ‘Ctrl + D’ ਦਬਾਓ ।
02:07 ਹੁਣ ਡੁਪਲੀਕੇਟ ਕੀਤੇ ਹੋਏ ਪੈਟਰਨ ਨੂੰ ਚੁਣੋ ਅਤੇ ‘Ctrl key’ ਦਬਾਕੇ ਇਸਨੂੰ ਰੀਸਾਇਜ਼ ਕਰੋ ।
02:13 ਇਸ ਨੂੰ ਮੂਲ ਪੈਟਰਨ ਦੇ ਮੱਧ ਵਿੱਚ ਰੱਖੋ ।
02:16 ਹੁਣ ਮੈਂ ਮੈਂਗੋ ਦੇ ਆਕਾਰ ਦੇ ਅੰਦਰ ਖਾਲੀ ਸਥਾਨ ਨੂੰ ਕਿਸੇ ਹੋਰ ਡਿਜ਼ਾਇਨ ਨਾਲ ਭਰਦਾ ਹਾਂ ।
02:21 “Bezier tool” ‘ਤੇ ਕਲਿਕ ਕਰੋ । ਦਿਖਾਈ ਦੇ ਰਹੇ ਦੀ ਤਰ੍ਹਾਂ ਡਿਜ਼ਾਇਨ ਬਣਾਓ ।
02:28 “Path menu” ‘ਤੇ ਜਾਓ । “Path Effects” ਨੂੰ ਚੁਣੋ ।
02:32 “Pattern along Path” ਵਿੱਚ ਅਸੀਂ ਅਨੇਕਾਂ ਵਿਕਲਪ ਲੱਭ ਸਕਦੇ ਹਾਂ ।
02:37 “Pattern source” ਵਿੱਚ ਪਹਿਲਾ ਵਿਕਲਪ ਜੋ ਕਿ ‘Edit on – canvas’ ਹੈ ਉਸ ‘ਤੇ ਕਲਿਕ ਕਰੋ ।
02:43 ਵੇਖੋ ਕਿ ‘ਕੈਨਵਾਸ’ ਦੇ ਉੱਪਰ ਖੱਬੇ ਵੱਲ 4 ‘ਨੋਡਸ’ ਬਣ ਗਏ ਹਨ ।
02:48 ਹੁਣ ਮੈਂ ‘nodes’ ਨੂੰ ਸਪੱਸ਼ਟ ਰੂਪ ਨਾਲ ਦੇਖਣ ਦੇ ਲਈ ਜੂਮ ਇੰਨ ਕਰਦਾ ਹਾਂ । ਇਸਨੂੰ ਪੈਟਰਨ ਦੇ ਕੋਲ ਲੈ ਜਾਓ ।
02:54 ਹੁਣ nodes ‘ਤੇ ਕਲਿਕ ਕਰੋ ਅਤੇ ਖਿੱਚੋ । ਹੁਣ ਆਕਾਰ ਦੇ ਵਿੱਚ ਤਬਦੀਲੀ ਨੂੰ ਵੇਖੋ ।
03:00 “Selector” ਟੂਲ ‘ਤੇ ਕਲਿਕ ਕਰੋ । ਹੁਣ ‘Path menu’ ‘ਤੇ ਜਾਓ ਅਤੇ ‘Object to Path’ ‘ਤੇ ਕਲਿਕ ਕਰੋ ।
03:06 ਰੀਸਾਇਜਿੰਗ ਦੇ ਦੌਰਾਨ ਇਹ ਆਕਾਰ ਵਿੱਚ ਕਿਸੇ ਵੀ ਤਬਦੀਲੀ ਨੂੰ ਰੋਕਣ ਲਈ ਕੀਤਾ ਜਾਂਦਾ ਹੈ ।
03:12 ਦਿਖਾਈ ਦੇ ਰਹੇ ਦੀ ਤਰ੍ਹਾਂ ਪੈਟਰਨ ਨੂੰ ਰੀਸਾਇਜ਼ ਕਰੋ । ਇਸਨੂੰ ਡੁਪਲੀਕੇਟ ਕਰੋ ਅਤੇ ਮੈਂਗੋ ਦੇ ਪੈਟਰਨ ਦੇ ਅੰਦਰ ਰੱਖੋ ।
03:20 ਅੱਗੇ ਛੋਟੇ ਵਾਲੇ ਮੈਂਗੋ ਪੈਟਰਨ ਦੇ ਅੰਦਰ ਖਾਲੀ ਸਥਾਨ ਨੂੰ ਭਰਦੇ ਹਾਂ ।
03:25 ‘Star’ ਟੂਲ ‘ਤੇ ਕਲਿਕ ਕਰੋ ਅਤੇ ਇੱਕ ਸਟਾਰ ਬਣਾਓ ।
03:28 ਅੰਦਰ ਵਾਲੇ ਹੈਂਡਲ ‘ਤੇ ਕਲਿਕ ਕਰੋ ਅਤੇ ਇਸ ਤਰ੍ਹਾਂ ਹੀ ਆਕਾਰ ਨੂੰ ਦੁਬਾਰਾ ਬਣਾਓ । ਰੰਗ ਨੂੰ ਨੀਲਾ ਕਰੋ ।
03:34 ‘Selector’ ਟੂਲ ‘ਤੇ ਕਲਿਕ ਕਰੋ ਅਤੇ ਆਕਾਰ ਨੂੰ ਰੀਸਾਇਜ਼ ਕਰੋ ।
03:38 ਇਸ ਆਕਾਰ ਨੂੰ ਡੁਪਲੀਕੇਟ ਕਰੋ ਅਤੇ ਛੋਟੇ ਮੈਂਗੋ ਪੈਟਰਨ ਨੂੰ ਭਰੋ ।
03:47 ‘Ctrl + A’ ਦਬਾਕੇ ਸਾਰੇ ਆਬਜੈਕਟਸ ਨੂੰ ਚੁਣੋ । ਅਤੇ ਉਨ੍ਹਾਂ ਨੂੰ ਗਰੁੱਪ ਕਰਨ ਦੇ ਲਈ ‘Ctrl + G’ ਦਬਾਓ ।
03:53 ਪੈਟਰਨ ਨੂੰ ਰੀਸਾਇਜ਼ ਕਰੋ ਅਤੇ ‘ਕੈਨਵਾਸ’ ‘ਤੇ ਉੱਪਰ ਖੱਬੇ ਪਾਸੇ ਵੱਲ ਇਸਨੂੰ ਰੱਖੋ ।
03:58 ਅਸੀਂ ਕਲੋਨਿੰਗ ਦੀ ਵਰਤੋਂ ਕਰਕੇ ਇਸ ਪੈਟਰਨ ਨੂੰ ਦੁਹਰਾ ਸਕਦੇ ਹਾਂ । ‘Edit’ ਮੈਨਿਊ ‘ਤੇ ਜਾਓ । ‘Clone’ ‘ਤੇ ਅਤੇ ਫਿਰ ‘Create Tiled clones’ ‘ਤੇ ਕਲਿਕ ਕਰੋ ।
04:07 Symmetry ਟੈਬ ਵਿੱਚ, ਮੋਡ ‘Simple translation’ ਹੋਣਾ ਚਾਹੀਦਾ ਹੈ ।
04:12 ‘rows’ ਦੀ ਗਿਣਤੀ ਨੂੰ 8 ਕਰੋ ਅਤੇ ‘columns’ ਦੀ ਗਿਣਤੀ ਨੂੰ 5 ਕਰੋ ।
04:17 ‘Shift’ ਟੈਬ ‘ਤੇ ਕਲਿਕ ਕਰੋ । ‘Per column’ ਦੀ ‘Shift X’ ਵੈਲਿਊ ਨੂੰ ਬਦਲਕੇ 30 ਕਰੋ ।
04:24 ‘Create’ ਬਟਨ ‘ਤੇ ਕਲਿਕ ਕਰੋ । ਹੁਣ ‘ਕੈਨਵਾਸ’ ‘ਤੇ ਦੁਹਰਾਅ ਹੁੰਦਾ ਹੈ ।
04:32 ਇਹ ਪੈਟਰਨ ਕੁੜਤੇ ‘ਤੇ ਇਸ ਤਰ੍ਹਾਂ ਨਾਲ ਦਿੱਸਦਾ ਹੈ ।
04:35 ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ

ਮੈਂਗੋ ਪੈਟਰਨ ‘Pattern along Path’ ਦੀ ਵਰਤੋਂ ਕਰਕੇ ਬਣਾਉਣਾ

04:44 ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ । ਇੱਕ ਲੀਫ ਪੈਟਰਨ ਬਣਾਓ ।
04:47 ਤੁਹਾਡਾ ਪੂਰਾ ਨਿਰਧਾਰਤ ਕੰਮ ਇਸ ਤਰ੍ਹਾਂ ਨਾਲ ਦਿੱਸਣਾ ਚਾਹੀਦਾ ਹੈ ।
04:52 ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਵੇਖੋ ।
04:58 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
05:07 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
05:16 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav