Git/C2/Overview-and-Installation-of-Git/Punjabi

From Script | Spoken-Tutorial
Revision as of 09:28, 24 March 2017 by Dineshmohan (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 Overview and Installation of Git ਦੇ spoken tutorial (ਸਪੋਕਨ ਟਿਊਟੋਰੀਅਲ) ਵਿੱਚ ਤੁਹਾਡਾ ਸਵਾਗਤ ਹੈ.
00:06 ਇਸ ਟਿਊਟੋਰੀਅਲ ਵਿੱਚ ਅਸੀ ਇਹਨਾਂ ਬਾਰੇ ਸਿੱਖਾਂਗੇ:
Version Control System (ਵਰਜਨ ਕਨਟਰੋਲ ਸਿਸਟਮ)
Git ਅਤੇ 
Ubuntu Linux (ਉਬੰਟੂ ਲੀਨਕਸ)  ਅਤੇ   Windows (ਵਿੰਡੋਜ਼) operating systems (ਓਪਰੇਟਿੰਗ ਸਿਸਟਮ) ਵਿੱਚ  Git  ਦੀ Installation (ਇੰਸਟਾਲੇਸ਼ਨ) 


00:17 ਇਸ ਟਿਊਟੋਰੀਅਲ ਲਈ ਤੁਹਾਨੂੰ ਕੰਮ ਕਰਦੇ ਹੋਏ 'Internet connection ਦੀ ਲੋੜ ਹੋਵੇਗੀ .
00:22 ਤੁਹਾਡੇ ਕੋਲ Ubuntu Linux ਜਾਂ Windows operating system (ਓਪਰੇਟਿੰਗ ਸਿਸਟਮ) ਹੋਣਾ ਚਾਹੀਦਾ ਹੈ.
00:28 ਇਸ ਟਿਊਟੋਰੀਅਲ ਨੂੰ ਸਮਝਣ ਲਈ ਤੁਹਾਨੂੰ ਉੱਪਰ ਦਿੱਤੇ ਹੋਏ ਕਿਸੇ ਇੱਕ operating systems ਦੀ ਜਾਣਕਾਰੀ ਹੋਣੀ ਚਾਹੀਦੀ ਹੈ.
00:36 ਆਉ ਸਭ ਤੋਂ ਪਹਿਲਾਂ ਇਹ ਜਾਣੀਏ ਕਿ VCS i.e Version Control System (ਵਰਜਨ ਕਨਟਰੋਲ ਸਿਸਟਮ) ਕੀ ਹੈ.
00:39 Version Control System (ਵਰਜਨ ਕਨਟਰੋਲ ਸਿਸਟਮ) backup ਸਿਸਟਮ ਦੀ ਤਰਾਂ ਹੈ.
00:44 ਇਹ document (ਡੋਕੂਮੈਂਟ) ਦੀ ਤਬਦੀਲੀ, computer program (ਕੰਪਿਊਟਰ ਪ੍ਰੋਗਰਾਮ) ਅਤੇ web site ਦਾ ਪ੍ਰਬੰਧਨ ਕਰਦਾ ਹੈ.
00:51 ਤੁਸੀ ਜੋ ਵੀ ਕੀਤਾ ਹੈ ਇਹ ਉਸਦਾ historical record (ਪਿਛਲਾ ਰਿਕਾਰਡ) ਦਿੰਦਾ ਹੈ.
00:55 VCS, revision control, source control ਅਤੇ Source Code Management (SCM) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ.
01:03 RCS, Subversion ਅਤੇ Bazaar. VCS ਦੇ ਕੁਝ ਉਦਾਹਰਣ ਹਨ.
01:11 ਆਉ ਅੱਗੇ Git ਨਾਲ ਸ਼ੁਰੂ ਕਰੀਏ.
01:13 Git distributed version control software ਹੈ.
01:16 ਇਹ ਮੁਫ਼ਤ ਅਤੇ open source software ਹੈ.
01:19 ਇਹ file, ਜਾਂ file ਸਮੂਹ ਦੀਆਂ ਤਬਦੀਲੀਆਂ ਦਾ ਧਿਆਨ ਰੱਖਦਾ ਹੈ.
01:24 ਇਹ developers ਨੂੰ ਸਹਿਯੋਗ ਨਾਲ ਕੰਮ ਕਰਨ ਵਿੱਚ ਸਹਾਇਕ ਹੈ.
01:28 ਇਹ project (ਪ੍ਰੋਜੈਕਟ) ਦੇ versions ਨੂੰ manage ਅਤੇ stores ਕਰਦਾ ਹੈ.
01:32 ਇਹ project progress history ਦਾ ਧਿਆਨ ਰੱਖਣ ਵਿੱਚ ਸਹਾਇਕ ਹੈ.
01:37 Git ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਦਿੱਤੀਆਂ ਹਨ:
01:42 ਅਸੀਂ ਪਿੱਛੇ ਜਾ ਕੇ ਆਪਣੇ ਕੰਮ ਦਾ previous version recover ਕਰ ਸਕਦੇ ਹਾਂ.
01:47 ਅਸੀਂ ਸਾਰੀਆਂ ਤਬਦੀਲੀਆਂ ਦੀ history (ਹਿਸਟ੍ਰੀ) ਦੇਖ ਸਕਦੇ ਹਾਂ.
01:52 Git ਦਵਾਰਾ ਦਿੱਤੇ ਗਏ ਸੁਝਾਅ ਨਾਲ Conflicts ਆਸਾਨੀ ਨਾਲ ਹੱਲ ਕੀਤੇ ਜਾ ਸਕਦੇ ਹਨ.
01:58 ਜੇ data loss ਹੋ ਜਾਵੇ ਤਾਂ ਇਸਨੂੰ ਕਿਸੇ ਵੀ client repositories ਤੋਂ restore ਕੀਤਾ ਜਾ ਸਕਦਾ ਹੈ.
02:05 Git ਦਾ ਇਸਤੇਮਾਲ programmers, web developers, project managers, writers ਅਤੇ ਹੋਰ ਬਹੁਤ ਸਾਰਿਆਂ ਦਵਾਰਾ ਕੀਤਾ ਜਾ ਸਕਦਾ ਹੈ.
02:14 ਕੋਈ ਵੀ ਜਿਹੜਾ text files (ਟੈਕਸਟ ਫਾਈਲਸ), sheets (ਸ਼ੀਟਸ), design files (ਡਿਜਾੲਿਨ ਫਾੲੀਲ), drawings (ਡਰਾਇੰਗ ) ਆਦਿ ਵਿੱਚ ਕੰਮ ਕਰਦਾ ਹੋਵੇ.
02:22 ਲੋਕ ਜੋ ਇੱਕ ਗਤੀਵਿਧੀ ਜਾਂ ਪ੍ਰੋਜੈਕਟ ਪਰ ਸਹਿਯੋਗ ਨਾਲ ਕੰਮ ਕਰਦੇ ਹੋਣ .
02:28 ਆਉ ਹੁਣ ਦੇਖੀਏ Git ਕਿਸ ਤਰਾਂ ਕੰਮ ਕਰਦਾ ਹੈ.
02:31 Git ਅਸਲ ਵਿੱਚ ਪੂਰੇ project ਦਾ snapshot store ਕਰਦਾ ਹੈ .
02:36 Snapshot ਇੱਕ ਸਮੇਂ ਤੇ ਸਾਰੀਆਂ ਫਾਈਲਾਂ ਦੀ picture ਲੈਣ ਦੀ ਤਰਾਂ ਹੈ.
02:42 ਜੇ ਕਿਸੇ ਫਾਈਲ ਵਿੱਚ ਕੋਈ ਤਬਦੀਲੀ ਨਹੀਂ ਹੈ ਤਾਂ Git ਉਸਨੂੰ store ਨਹੀਂ ਕਰਦਾ.
02:47 ਇਹ ਉਹਨਾਂ ਨੂੰ ਪਿੱਛਲੇ version ਨਾਲ links ਕਰਦਾ ਹੈ.
02:50 Fail ਹੋਣ ਤੇ data snapshot ਤੋਂ restore ਕੀਤਾ ਜਾਂਦਾ ਹੈ.
02:56 ਹੁਣ ਮੈਂ ਤੁਹਾਨੂੰ ਉਹਨਾਂ features ਦੀ ਝਲਕ ਦਿਖਾਵਾਂਗਾ ਜਿਹੜੇ ਇਸ series ਵਿੱਚ cover ਕੀਤੇ ਗਏ ਹਨ.
03:01 Git ਦੀਆਂ ਬੁਨਿਆਦੀ commands
03:04 git check out (ਚੈਕ ਆਊਟ) command
03:06 Git ਦੀ Inspection ਅਤੇ comparison
03:09 Git ਵਿੱਚ Tagging
03:11 ਇਸ Series ਵਿੱਚ ਅਸੀਂ ਇਹਨਾਂ ਬਾਰੇ ਵੀ ਸਿੱਖਾਂਗੇ:
Git  ਵਿੱਚ Branching.

Deleting ਅਤੇ Merging branches

Stashing ਅਤੇ Cleaning.
03:22 Git' ਨੂੰ Ubuntu Software Center ਦਾ ਇਸਤੇਮਾਲ ਕਰਕੇ Ubuntu Linux ਵਿੱਚ install ਕੀਤਾ ਜਾ ਸਕਦਾ ਹੈ.
03:27 Ubuntu Software Center ਦੀ ਜਿਆਦਾ ਜਾਣਕਾਰੀ ਲਈ ਇਸ website ਦੇ "Linux" tutorials ਨੂੰ refer ਕਰ ਸਕਦੇ ਹੋ.
03:35 ਮੈਂ ਪਹਿਲਾਂ ਹੀ ਆਪਣੇ system ਤੇ Git install ਕਰ ਚੁੱਕਾ ਹਾਂ. ਆਉ ਹੁਣ ਇਸ ਨੂੰ verify ਕਰੀਏ.
03:42 terminal ਵਿੱਚ ਜਾਓ ਤੇ type ਕਰੋ: git space hyphen hyphen version ਅਤੇ Enter' press ਕਰੋ.
03:50 ਅਸੀਂ Git ਦਾ displayed version number ਦੇਖ ਸਕਦੇ ਹਾਂ .
03:53 ਇਸ ਦਾ ਮਤਲਬ ਇਹ ਹੈ ਕਿ Git ਸਫਲਤਾ ਨਾਲ install ਹੋ ਗਿਆ ਹੈ.
03:57 ਆਓ ਅੱਗੇ 'Git ਨੂੰ Windows OS ਵਿੱਚ install ਕਰਨਾ ਸਿੱਖੀਏ.
04:01 ਆਪਣਾ web browser ਖੋਲੋ ਅਤੇ www.git-scm.com ਵਿਚ ਜਾਉ.
04:09 ਖੱਬੇ ਪਾਸੇ Downloads link ਉੱਤੇ click ਕਰੋ.
04:13 Windows icon ਉੱਪਰ Windows ਲਈ Git download ਕਰਨ ਲਈ click ਕਰੋ.
04:17 Save As dialog-box ਦਿਖਾਈ ਦੇਵੇਗਾ. Save File button ਉੱਪਰ click ਕਰੋ.
04:22 installer file ਆਪਣੇ ਆਪ Downloads folder ਵਿੱਚ download ਹੋ ਜਾਵੇਗੀ.
04:26 Git install ਕਰਨ ਲਈ "exe" file ਉੱਪਰ Double-click ਕਰੋ.
04:30 ਜਿਹੜਾ dialog-box ਦਿਖਾਈ ਦੇਵੇਗਾ ਉਸ ਵਿੱਚ Run ਅਤੇ ਉਸਤੋਂ ਬਾਦ Yes' ਉੱਤੇ click ਕਰੋ.
04:35 ਹੁਣ Next' ਉੱਤੇ click ਕਰੋ. "General Public License" page ਵਿੱਚ Next ਉੱਤੇ click ਕਰੋ.
04:41 Git ਆਪਣੇ ਆਪ Program Files' ਵਿੱਚ install ਹੋਵੇਗਾ. Next ਉੱਤੇ click ਕਰੋ.
04:46 ਅਸੀਂ install ਕਰਨ ਲਈ components select ਕਰ ਸਕਦੇ ਹਾਂ.
04:49 Additional icons ਉੱਤੇ click ਕਰੋ
04:52 ਫਿਰ Next ਉੱਤੇ click ਕਰੋ. ਫਿਰ Next ਉੱਤੇ click ਕਰੋ.
04:57 ਇੱਥੇ ਤੁਸੀਂ Git 'command ਨੂੰ run ਕਰਨ ਲਈ option select ਕਰ ਸਕਦੇ ਹੋ.
05:00 ਮੈਂ Use Git Bash only selectਕਰਾਂਗਾ ਅਤੇ Next' ਉੱਤੇ click ਕਰਾਂਗਾ .
05:04 ਮੈਂ ਇਹ option default ਰੱਖਾਂਗਾ ਅਤੇ Next' ਉੱਤੇ click ਕਰਾਂਗਾ.
05:09 Git install ਹੋ ਰਿਹਾ ਹੈ. ਇਹ ਥੋੜੇ ਮਿੰਟ ਲੈ ਸਕਦਾ ਹੈ ਜਿਹੜਾ ਕਿ ਤੁਹਾਡੀ internet speed ਤੇ ਨਿਰਭਰ ਕਰਦਾ ਹੈ.
05:15 Installation ਪੂਰੀ ਕਰਨ ਲਈ Finish button ਉੱਪਰ Click ਕਰੋ.
05:19 ਹੁਣ Git Release Notes ਆਪਣੇ ਆਪ ਖੁੱਲ ਜਾਵੇਗਾ. ਮੈਨੂੰ ਇਹ ਬੰਦ ਕਰ ਲੈਣ ਦਿਓ.
05:24 ਤੁਸੀਂ Desktop ਤੇ ਬਣਿਆ ਹੋਇਆ short-cut icon Git Bash ਦੇਖੋਗੇ. ਇਸਨੂੰ ਖੋਲ੍ਣ ਲਈ ਇਸਦੇ ਉੱਪਰ Double-click ਕਰੋ.
05:32 ਇਸ ਦੇ ਨਾਲ ਹੀ ਤੁਸੀਂ 'Start' menu >> All programs >> Git ਅਤੇ Git Bash ਉੱਪਰ click ਕਰ ਸਕਦੇ ਹੋ.
05:41 ਹੁਣ Git Bash ਖੁਲ ਜਾਵੇਗਾ
05:44 ਇਹ Git ਦਾ install version number ਦੱਸੇਗਾ.
05:48 ਇਸ ਤਰਾਂ ਸਾਨੂੰ ਪਤਾ ਲਗ ਗਿਆ ਕਿ Git ਸਫਲਤਾ ਨਾਲ install ਹੋ ਗਿਆ ਹੈ.
05:51 ਇਸ ਦੇ ਨਾਲ ਹੀ ਅਸੀਂ ਇਸ ਟਿਊਟੋਰੀਅਲ ਦੇ ਅੰਤ ਵਿਚ ਆ ਗਏ ਹਾਂ
05:55 ਆਉ ਇਸ ਦਾ ਸਾਰ ਕੱਢੀਏ.

ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ ਹੈ:

Version Control System
Git ਅਤੇ
Git  ਦੀ  Ubuntu Linux' ਅਤੇ  Windows operating systems  ਵਿੱਚ  Installation.
06:10 Link ਵਿੱਚ ਦਿੱਤਾ ਹੋਇਆ video Spoken Tutorial (ਸਪੋਕਨ ਟਿਊਟੋਰੀਅਲ ) project ਦਾ ਸਾਰ ਦੱਸਦਾ ਹੈ. ਕਿਰਪਾ ਕਰਕੇ ਇਸਨੂੰ download ਕਰੋ ਤੇ ਦੇਖੋ.
06:18 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪ ਚਲਾਉਂਦੀਆਂ ਹਨ ਅਤੇ ਜਿਹੜੇ ਔਨਲਾਈਨ ਟੈਸਟ ਪਾਸ ਕਰਦੇ ਹਨ ਉਨਾਂ ਨੂੰ certificate ਦਿੱਤੇ ਜਾਂਦੇ ਹਨ.ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਲਿਖੋ
06:29 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਤੋਂ funded ਹੈ. ਇਸ mission ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ link ਵਿੱਚ ਉਪਲੱਬਧ ਹੈ.
06:41 ਮੈਂ ਦਿਨੇਸ਼ ਮੋਹਨ ਜੋਸ਼ੀ IIT Bombay ਤੋਂ . ਸਾਡੇ ਨਾਲ ਜੁੜਣ ਲਈ ਧੰਨਵਾਦ .

Contributors and Content Editors

Dineshmohan