GChemPaint/C3/Resonance-Structures/Punjabi

From Script | Spoken-Tutorial
Revision as of 08:12, 25 June 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search


Time Narration
00:01 ਸਤ ਸ਼੍ਰੀ ਅਕਾਲ ।
00:02 GChemPaint ਵਿੱਚ Resonance Structures ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ,
00:09 * ਰਸਾਇਨਿਕ ਪ੍ਰਤਿਕਿਰਿਆ ਨੂੰ ਦਿਖਾਉਣ ਲਈ ਭਿੰਨ ਪ੍ਰਕਾਰ ਦੇ ਐਰੋਸ ( arrows ) ਦੀ ਵਰਤੋ ਕਰਨਾ ਅਤੇ
00:14 * ਇੱਕ atom ਉੱਤੇ ਚਾਰਜ ਅਤੇ ਇਲੈਕਟ੍ਰੋਨ ਪੇਅਰਸ ਨੂੰ ਜੋੜਨਾ ।
00:18 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ
00:20 ਉਬੰਟੁ ਲਿਨਕਸ OS ਵਰਜਨ 12.04
00:24 GChemPaint ਵਰਜਨ 0.12.10
00:29 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ ।
00:34 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ ।
00:39 ਮੈਂ GChemPaint ਵਿੰਡੋ ਉੱਤੇ ਜਾਵਾਂਗਾ।
00:42 ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ ।
00:45 ਇੱਥੇ ਤੁਸੀ ਇਥਾਇਲਕਲੋਰਾਇਡ ਅਤੇ ਮਿਥਾਇਲਬਰੋਮਾਇਡ ਦੇ ਸਟਰਕਚਰਸ ਵੇਖ ਸਕਦੇ ਹੋ ।
00:50 ਮੈਂ ਤੁਹਾਨੂੰ ਦਿਖਾਵਾਂਗਾ ਕਿ Carbo - cation ਨੂੰ ਕਿਵੇਂ ਪ੍ਰਾਪਤ ਕਰਦੇ ਹਨ।
00:55 ਹੁਣ ਇਥਾਇਲਕਲੋਰਾਇਡ ਦੇ ਕਲੋਰੀਨ atom ਉੱਤੇ ਇਲੈਕਟ੍ਰੋਨਸ ਦਾ ਇੱਕ ਪੇਅਰ ਜੋੜਦੇ ਹਾਂ ।
01:01 Add an electron pair ਟੂਲ ਉੱਤੇ ਕਲਿਕ ਕਰੋ ।
01:04 ਕਲੋਰੀਨ atom ਉੱਤੇ ਕਲਿਕ ਕਰੋ ਅਤੇ ਵੇਖੋ ਕੀ ਹੁੰਦਾ ਹੈ
01:09 ਅੱਗੇ , ਮੈਂ ਕਾਰਬਨ - ਕਲੋਰੀਨ ਬੌਂਡ ਵਿਚ ਇਲੈਕਟ੍ਰੋਨ ਪੇਅਰ ਸ਼ਿਫਟ ਦਿਖਾਵਾਂਗਾ।
01:14 Add a curved arrow to represent an electron pair move ਟੂਲ ਉੱਤੇ ਕਲਿਕ ਕਰੋ ।
01:18 ਪ੍ਰਾਪਰਟੀ ਵਿੰਡੋ ਖੁਲਦੀ ਹੈ ।
01:21 End arrow at center of new bond ਚੈਕ ਬਾਕਸ ਉੱਤੇ ਕਲਿਕ ਕਰੋ ।
01:26 ਇਹ ਇਲੈਕਟ੍ਰੋਨ ਪੇਅਰ ਨੂੰ ਠੀਕ ਸਥਾਨ ਤੇ ਲਈ ਜਾਂਦਾ ਹੈ।
01:30 ਕਾਰਬਨ - ਕਲੋਰੀਨ ਬੌਂਡ ਉੱਤੇ ਕਲਿਕ ਕਰੋ ।
01:33 curved ਐਰੋ ਉੱਤੇ ਕਰਸਰ ਰੱਖੋ ਅਤੇ ਇਲੈਕਟ੍ਰੋਨ ਸ਼ਿਫਟ ਨੂੰ ਵੇਖੋ ।
01:39 ਮੈਂ ਇਸ ਸਟਰਕਚਰ ਦੀ copy ਬਣਾਵਾਂਗਾ।
01:42 ਹੁਣ , Add an arrow ਉੱਤੇ ਕਲਿਕ ਕਰੋ ਅਤੇ ਸਟਰਕਚਰਸ ਦੇ ਵਿਚਕਾਰ ਕਲਿਕ ਕਰੋ ।
01:48 ਕਾਰਬਨ - ਕੈਟਾਇਨ ਦੇ ਬਨਣ ਦੀ ਸ਼ੁਰੁਆਤ ਇੱਕ ਬੇਸ ਵਰਗੇ ਸੋਡੀਅਮ ਹਾਇਡਰੋਕਸਾਇਡ ( NaOH ) ਦੁਆਰਾ ਕੀਤੀ ਜਾਂਦੀ ਹੈ ।
01:54 Add or modify a group of atoms ਟੂਲ ਉੱਤੇ ਕਲਿਕ ਕਰੋ , ਐਰੋ ਦੇ ਉੱਤੇ ਕਲਿਕ ਕਰੋ ।
02:00 NaOH ਟਾਈਪ ਕਰੋ ।
02:04 Selection ਟੂਲ ਉੱਤੇ ਕਲਿਕ ਕਰੋ ਅਤੇ NaOH ਚੁਣੋ।
02:09 ਐਰੋ ਉੱਤੇ ਰਾਇਟ ਕਲਿਕ ਕਰੋ ।
02:12 ਸਬਮੈਨਿਊ ਵਿੱਚ , ਐਰੋ ਨੂੰ ਚੁਣੋ ।
02:13 Attach selection to arrow ਉੱਤੇ ਕਲਿਕ ਕਰੋ ।
02:18 Arrow associated ਸਿਰਲੇਖ ਦੇ ਨਾਲ ਡਾਇਲਾਗ ਬਾਕਸ ਖੁਲਦਾ ਹੈ ।
02:23 Role ਡਰਾਪ ਡਾਉਨ ਵਿੱਚ , reactant ਚੁਣੋ ਅਤੇ Close ਉੱਤੇ ਕਲਿਕ ਕਰੋ ।
02:29 ਹੁਣ ਚਲੋ, ਦੂੱਜੇ ਇਥਾਇਲ ਕਲੋਰਾਇਡ ਨੂੰ ਇਥਾਇਲ ਕਾਰਬਨ - ਕੈਟਾਇਅਨ ਅਤੇ ਕਲੋਰਾਇਡ ਆਇੰਸ ਵਿਚ ਬਦਲਦੇ ਹਾਂ ।
02:36 Erazer ਟੂਲ ਉੱਤੇ ਕਲਿਕ ਕਰੋ ਅਤੇ ਕਾਰਬਨ - ਕਲੋਰੀਨ ਬੌਂਡ ਉੱਤੇ ਕਲਿਕ ਕਰੋ ।
02:42 ਇਥੇਨ ਅਤੇ HCl ਬਣਦੇ ਹਨ ।
02:45 ਜਦੋਂ ਇਲੈਕਟ੍ਰੋਨਸ ਕਾਰਬਨ ਤੋਂ ਕਲੋਰੀਨ ਉੱਤੇ ਸ਼ਿਫਟ ਹੁੰਦੇ ਹਨ , ਤਾਂ ਕਾਰਬਨ ਉੱਤੇ ਇੱਕ ਪੌਜਿਟਿਵ ਚਾਰਜ ਗੇਨ ਕਰਦਾ ਹੈ ।
02:51 Increment the charge ਟੂਲ ਉੱਤੇ ਕਲਿਕ ਕਰੋ ।
02:54 ਉਸ ਸਥਾਨ ਉੱਤੇ ਕਲਿਕ ਕਰੀਏ ਜਿੱਥੋਂ ਕਾਰਬਨ - ਕਲੋਰੀਨ ਬੌਂਡ ਮਿਟਾਇਆ ਗਿਆ ਸੀ ।
02:59 Ethyl Carbo - cation ( CH3 - CH2^ + ) ਬਣ ਗਿਆ ਹੈ ।
03:02 ਕਲੋਰਾਇਡ ਆਇਨ ਬਣਾਉਣ ਦੇ ਲਈ , Decrement the charge ਟੂਲ ਉੱਤੇ ਕਲਿਕ ਕਰੋ ।
03:07 HCl ਉੱਤੇ ਕਲਿਕ ਕਰੋ । ਕਲੋਰਾਇਡ ( Cl^ - ) ਆਇਨ ਬਣ ਗਿਆ ਹੈ ।
03:12 ਹੁਣ ਚਲੋ ਸਿੰਗਲ ਇਲੈਕਟ੍ਰੋਨ ਸ਼ਿਫਟ ਉੱਤੇ ਜਾਂਦੇ ਹਾਂ ।
03:15 ਹੁਣ ਫਰੀ ਰੈਡੀਕਲਸ ਪ੍ਰਾਪਤ ਕਰਨ ਲਈ ਮਿਥਾਇਲਬਰੋਮਾਇਡ ਸਟਰਕਚਰ ਇਸਤੇਮਾਲ ਕਰਦੇ ਹਾਂ ।
03:20 Add a curved arrow to represent a single electron move ਟੂਲ ਉੱਤੇ ਕਲਿਕ ਕਰੋ ।
03:26 ਕਰਵਡ ਐਰੋ ਪ੍ਰਾਪਤ ਕਰਨ ਲਈ ਮਿਥਾਇਲਬਰੋਮਾਇਡ ਬੌਂਡ ਉੱਤੇ ਕਲਿਕ ਕਰੋ ।
03:30 Pencil ਟੂਲ ਥੋੜ੍ਹਾ ਜਿਹਾ ਬੌਂਡ ਉੱਤੇ ਸ਼ਿਫਟ ਕਰੋ , ਦੂਜਾ ਕਰਵਡ ਐਰੋ ਪ੍ਰਾਪਤ ਕਰਨ ਲਈ ਦੁਬਾਰਾ ਕਲਿਕ ਕਰੋ ।
03:38 ਇੱਕ ਐਰੋ ਬਰੋਮੋ ( Br ) ਦੀ ਤਰਫ ਅਤੇ ਦੂਜਾ ਐਰੋ ਮਿਥਾਇਲ ( methyl ( CH3 ) ) ਦੀ ਤਰਫ ਜਾਂਦਾ ਹੈ ।
03:44 ਬਰੋਮੋ ਅਤੇ ਮਿਥਾਇਲ ਦੋਨੋ ਬੌਂਡ ਕੀਤੇ ਹੋਏ ਇਲੈਕਟ੍ਰੋਨ ਪੇਅਰ ਵਿਚੋਂ ਇੱਕ - ਇੱਕ ਇਲੈਕਟ੍ਰੋਨ ਪ੍ਰਾਪਤ ਕਰਨਗੇ ।
03:51 ਉਤਪਾਦਾਂ ਨੂੰ ਦਿਖਾਉਣ ਦੇ ਲਈ , ਇੱਕ ਐਰੋ ਜੋੜਦੇ ਹਾਂ ।
03:54 Add an arrow ਉੱਤੇ ਕਲਿਕ ਕਰੋ , ਮਿਥਾਇਲਬਰੋਮਾਇਡ ਦੇ ਕੋਲ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
04:00 ਫਰੀ ਰੈਡੀਕਲਸ ਦੀ ਉਤਪੱਤੀ ਪ੍ਰਤਿਕਿਰਿਆ ਵਿੱਚ ਹੀਟ ( heat ) ਸ਼ਾਮਿਲ ਕਰਦੀ ਹੈ ।
04:04 Add or modify a text ਟੂਲ ਉੱਤੇ ਕਲਿਕ ਕਰੋ ।
04:08 ਐਰੋ ਦੇ ਉੱਤੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
04:11 ਹਰੇ ਬਾਕਸ ਵਿੱਚ Heat ਟਾਈਪ ਕਰੋ ।
04:14 Selection ਟੂਲ ਉੱਤੇ ਕਲਿਕ ਕਰੋ ਅਤੇ ਹੀਟ ਚੁਣੋ।
04:19 ਐਰੋ ਉੱਤੇ ਰਾਇਟ ਕਲਿਕ ਕਰੋ ।
04:21 ਸਬਮੈਨਿਊ ਵਿੱਚ Arrow ਚੁਣੋ ਅਤੇ Attach selection to arrow ਉੱਤੇ ਕਲਿਕ ਕਰੋ ।
04:27 Arrow associated ਸਿਰਲੇਖ ਦੇ ਨਾਲ ਇੱਕ ਡਾਇਲਾਗ ਬਾਕਸ ਖੁਲਦਾ ਹੈ ।
04:32 ਧਿਆਨ ਦਿਓ ਕਿ ਰੋਲ ਡਰਾਪ ਡਾਉਨ ਸੂਚੀ ਵਿਚ ਹੋਰ ਜਿਆਦਾ ਆਪਸ਼ਨਸ ਹਨ ।
04:37 ਰੋਲ ਡਰਾਪ ਡਾਉਨ ਵਿੱਚ , Temperature ਚੁਣੋ ਅਤੇ
04:40 Close ਉੱਤੇ ਕਲਿਕ ਕਰੋ ।
04:43 ਹੁਣ ਫਰੀ ਰੈਡੀਕਲਸ ਬਣਾਉਂਦੇ ਹਾਂ ।
04:46 ਮੈਂ ਇਸ ਸਟਰਕਚਰ ਦੀ ਇੱਕ ਨਕਲ ਬਣਾਵਾਂਗਾ ।
04:50 Erazer ਟੂਲ ਉੱਤੇ ਕਲਿਕ ਕਰੋ ਅਤੇ ਕਾਰਬਨ - ਬਰੋਮੀਨ ਬੌਂਡ ਉੱਤੇ ਕਲਿਕ ਕਰੋ ।
04:55 ਮੀਥੇਨ ( CH4 ) ਅਤੇ ਹਾਇਡਰੋਜਨ - ਬਰੋਮਾਇਡ ( HBr ) ਬਣ ਗਏ ਹਨ ।
04:59 Add an unpaired electron ਟੂਲ ਉੱਤੇ ਕਲਿਕ ਕਰੋ ।
05:02 ਮੀਥੇਨ ( CH4 ) ਅਤੇ ਹਾਇਡਰੋਜਨ - ਬਰੋਮਾਇਡ ( HBr ) ਉੱਤੇ ਕਲਿਕ ਕਰੋ ।
05:06 ਮਿਥਾਇਲ ( CH3 ) ਅਤੇ ਬਰੋਮਿਅਮ ( Br ) ਫਰੀ ਰੈਡੀਕਲਸ ਬਣ ਗਏ ਹਨ ।
05:10 Selection ਟੂਲ ਉੱਤੇ ਕਲਿਕ ਕਰੋ ।
05:12 ਪ੍ਰਤਿਕਿਰਿਆ ਪਾਥਵੇ ਬਣਾਉਣ ਦੇ ਲਈ , ਸਭ ਤੋਂ ਪਹਿਲਾਂ ਪੂਰੀ ਪ੍ਰਤਿਕਿਰਿਆ ਨੂੰ ਚੁਣਦੇ ਹਾਂ।
05:17 ਹੁਣ , ਸਲੈਕਸ਼ਨ ਉੱਤੇ ਰਾਇਟ ਕਲਿਕ ਕਰੋ ।
05:20 ਇੱਕ ਸਬਮੈਨਿਊ ਖੁਲਦਾ ਹੈ ।
05:22 Create a new reaction ਉੱਤੇ ਕਲਿਕ ਕਰੋ ।
05:25 ਪ੍ਰਤਿਕਿਰਿਆ ਪਾਥ ਬਣ ਗਿਆ ਹੈ ।
05:28 ਪ੍ਰਤਿਕਿਰਿਆ ਪਾਥਵੇ ਨੂੰ ਦੇਖਣ ਲਈ ਇਸਨੂੰ ਖਿਚੋ ।
05:30 ਇਸ ਪ੍ਰਕਾਰ , ਮੈਂ ਪਿੱਛਲੀ ਪ੍ਰਤਿਕਿਰਿਆ ਲਈ ਪ੍ਰਤਿਕਿਰਿਆ ਪਾਥਵੇ ਬਣਾਵਾਂਗਾ।
05:37 ਜੇਕਰ ਅਸੀ ਚਾਹੁੰਦੇ ਹਾਂ, ਅਸੀ ਪ੍ਰਤਿਕਿਰਿਆ ਪਾਥਵੇ ਨੂੰ ਹਟਾ ਵੀ ਸਕਦੇ ਹਾਂ ।
05:41 ਅਜਿਹਾ ਕਰਨ ਦੇ ਲਈ , ਪ੍ਰਤਿਕਿਰਿਆ ਉੱਤੇ ਦੁਬਾਰਾ ਰਾਇਟ ਕਲਿਕ ਕਰੋ ।
05:45 Destroy the reaction ਉੱਤੇ ਕਲਿਕ ਕਰੋ ।
05:48 ਇਹ ਕਿਰਿਆ, ਪ੍ਰਤਿਕਿਰਿਆ ਪਾਥਵੇ ਨੂੰ ਹਟਾ ਦੇਵੇਗੀ ।
05:51 ਕਿਸੇ ਵੀ ਇੱਕ ਆਬਜੈਕਟ ਨੂੰ ਖਿਚੋ , ਅਤੇ ਤੁਸੀ ਵੇਖਾਂਗੇ ਕਿ ਇਹ ਅਲਗ ਅਲਗ ਹਿਲਾਏ ਜਾ ਸਕਦੇ ਹਨ ।
05:57 ਹੁਣ ਡਬਲ ਹੈਡੇਡ ਐਰੋ ਪ੍ਰਯੋਗ ਕਰਕੇ ਅਸੀ Resonance ਅਤੇ mesomery ਦੇ ਵੱਲ ਚਲਦੇ ਹਾਂ ।
06:02 ਮੈਂ ਨਾਇਟਰੋਮਿਥੇਨ ਦੇ ਸਟਰਕਚਰਸ ਦੇ ਨਾਲ ਇੱਕ ਨਵੀਂ GChemPaint ਵਿੰਡੋ ਖੋਲੀ ਹੈ ।
06:08 ਮੈਂ ਇਲੈਕਟ੍ਰੋਨ ਸ਼ਿਫਟਸ ਦਿਖਾਉਣ ਲਈ ਸਟਰਕਚਰਸ ਵਿੱਚ ਕਰਵਡ ਐਰੋਸ ਅਤੇ ਚਾਰਜ ਜੋੜੇ ਸਨ ।
06:14 ਹੁਣ ਇੱਕ ਡਬਲ ਹੈਡੇਡ ਐਰੋ ਜੋੜਦੇ ਹਾਂ।
06:16 Add a double headed arrow ਉੱਤੇ ਕਲਿਕ ਕਰੋ ।
06:20 ਨਾਇਟਰੋਮਿਥੇਨ ਦੇ ਵਿੱਚ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
06:25 ਇਹ ਦੋ ਸਟਰਕਚਰਸ ਨਾਇਟਰੋਮਿਥੇਨ ਦੇ ਰੈਜੋਨੈਂਸ ਸਟਰਕਚਰਸ ਹਨ ।
06:30 ਸਟਰਕਚਰਸ ਚੁਣਨ ਲਈ CTRL + A ਦਬਾਓ ।
06:33 ਸਲੈਕਸ਼ਨ ਉੱਤੇ ਰਾਇਟ ਕਲਿੱਕ ਕਰੋ ।
06:35 ਇੱਕ ਸਬਮੈਨਿਊ ਖੁਲਦਾ ਹੈ ।
06:37 Create a new mesomery relationship ਉੱਤੇ ਕਲਿਕ ਕਰੋ ।
06:41 ਸੰਬੰਧ ਦੇਖਣ ਲਈ ਇਸਨੂੰ ਖਿਚੋ ।
06:44 ਇੱਥੇ ਬੈਂਜੀਨ ਦੇ ਰੈਜੋਨੈਂਸ ਸਟਰਕਚਰਸ ਲਈ ਸਲਾਇਡ ਹੈ ।
06:48 ਹੁਣ , ਰੈਟਰੋ - ਸਿੰਥੈਟਿਕ ( retro - synthetic ) ਪਾਥਵੇ ਬਣਾਉਣਾ ਸਿਖਦੇ ਹਾਂ ।
06:52 ਮੈਂ ਜ਼ਰੂਰੀ ਸਟਰਕਚਰਸ ਦੇ ਨਾਲ ਇੱਕ ਨਵੀਂ GChemPaint ਵਿੰਡੋ ਖੋਲੀ ਹੈ ।
06:57 ਰੈਟਰੋ - ਸਿੰਥੈਟਿਕ ਪਾਥਵੇ ਉਤਪਾਦ ਦੇ ਨਾਲ ਸ਼ੁਰੂ ਹੁੰਦਾ ਹੈ ਅਤੇ ਸਾਰੇ ਇੰਟਰਮੀਡਿਏਟਸ ਦੇ ਨਾਲ ਰਿਆਕਟੈਂਟ ਕੋਲ ਜਾਂਦਾ ਹੈ ।
07:04 ਇਸ ਪਾਥਵੇ ਵਿੱਚ ਆਖਰੀ ਉਤਪਾਦ ਆਰਥੋ - ਨਾਇਟਰੋਫਿਨੋਲ ਹੈ ਅਤੇ ਸ਼ੁਰੁਵਾਤੀ ਪਦਾਰਥ ਬੈਂਜੀਨ ਹੈ ।
07:10 ਹੁਣ , ਰੈਟਰੋ - ਸਿੰਥੈਟਿਕ ਪਾਥਵੇ ਦਿਖਾਉਣ ਦੇ ਲਈ , ਰੈਟਰੋ - ਸਿੰਥੈਟਿਕ ਐਰੋ ਜੋੜਦੇ ਹਾਂ।
07:15 Add an arrow for a retrosynthetic step ਉੱਤੇ ਕਲਿਕ ਕਰੋ ।
07:20 ਸਾਰੇ ਕੰਪਾਪਾਊਂਡਸ ਦੇ ਵਿਚਕਾਰ ਕਲਿਕ ਕਰੋ ।
07:25 ਸਾਰੇ ਸਟਰਕਚਰਸ ਨੂੰ ਚੁਣਨ ਦੇ ਲਈ , CTRL + A ਦਬਾਓ।
07:28 ਸਲੈਕਸ਼ਨ ਉੱਤੇ ਰਾਇਟ ਕਲਿਕ ਕਰੋ ।
07:30 ਇੱਕ ਸਬ-ਮੈਨਿਊ ਖੁਲਦਾ ਹੈ ।
07:32 Create a new retrosynthesis pathway ਉੱਤੇ ਕਲਿਕ ਕਰੋ ।
07:36 ਬਣਾਏ ਗਏ ਪਾਥਵੇ ਨੂੰ ਦੇਖਣ ਲਈ ਇਸਨੂੰ ਖਿਚੋ ।
07:39 ਚਲੋ ਹੁਣ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ ।
07:41 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿਚ ਸਿੱਖਿਆ
07:44 * ਕਰਵਡ ਐਰੋਜ ਦੀ ਵਰਤੋ ਕਰਕੇ ਇਲੈਕਟ੍ਰੋਨ ਸ਼ਿਫਟਸ ਦਿਖਾਉਣਾ
07:48 * ਪ੍ਰਤਿਕਿਰਿਆ ਦੀ ਕੰਡੀਸ਼ੰਸ ਨੂੰ ਪ੍ਰਤਿਕਿਰਿਆ ਦੇ ਐਰੋਜ ਨਾਲ ਜੋੜਨਾ ।
07:52 * ਪ੍ਰਤਿਕਿਰਿਆ ਐਰੋ ਦੀ ਵਰਤੋ ਕਰਕੇ ਪ੍ਰਤਿਕਿਰਿਆ ਪਾਥਵੇ ਨੂੰ ਬਣਾਉਣਾ ਅਤੇ ਮਿਟਾਉਂਣਾ ।
07:57 * ਡਬਲ ਹੈਡੇਡ ਐਰੋ ਦੀ ਵਰਤੋ ਕਰਕੇ ਇੱਕ ਨਵਾਂ ਮੀਸੋਮੇਰੀ ( mesomery ) ਸੰਬੰਧ ਬਣਾਉਣਾ ।
08:01 * ਰੈਟਰੋ - ਸਿੰਥੈਟਿਕ ਐਰੋ ਦੀ ਵਰਤੋ ਕਰਕੇ ਰੈਟਰੋ - ਸਿੰਥੈਟਿਕ ਪਾਥਵੇ ਬਣਾਉਣਾ ।
08:06 ਇੱਕ ਅਸਾਇਨਮੈਂਟ ਦੇ ਤੌਰ ਤੇ:
08:07 ਐਰੋ ਪ੍ਰੋਪਰਟੀਜ ਦੀ ਵਰਤੋ ਕਰਕੇ
08:10 1 . ਬਿਊਟੇਨ ਅਤੇ ਸੋਡੀਅਮਬਰੋਮਾਇਡ ਪ੍ਰਾਪਤ ਕਰਨ ਲਈ ਬਰੋਮੋ - ਇਥੇਨ ਅਤੇ ਸੋਡੀਅਮ ਦੀ ਸੌਲਵੈਂਟ ਡਰਾਈਈਥਰ ਦੇ ਨਾਲ ਪ੍ਰਤਿਕਿਰਿਆ ਲਈ ਪ੍ਰਤਿਕਿਰਿਆ ਪਾਥਵੇ ਬਣਾਓ।
08:20 2 . ਪ੍ਰਤਿਕਿਰਿਆ ਦੇ molecules ਨਾਲ stoichiometric coefficients ਜੋੜੋ ।
08:24 3 . ਨੈਪਥਾਲੀਨ ( Naphthalene ) , ਐਂਥਰਾਸੀਨ ( Anthracene ) ਅਤੇ ਕਾਰਬਨ - ਡਾਈਆਕਸਾਇਡ ਦੇ ਰੈਜੋਨੈਂਸ ਸਟਰਕਚਰਸ ਬਣਾਓ ।
08:30 ਇਹ ਲੋੜੀਂਦਾ ਪ੍ਰਤਿਕਿਰਿਆ ਪਾਥਵੇ ਹੈ ।
08:33 ਇਹ ਨੈਪਥਾਲੀਨ ( Naphthalene ) , ਐਂਥਰਾਸੀਨ ( Anthracene ) ਅਤੇ ਕਾਰਬਨ - ਡਾਈਆਕਸਾਇਡ ਦੇ ਰੈਜੋਨੈਂਸ ਸਟਰਕਚਰਸ ਹਨ ।
08:39 ਇਸ URL ਉੱਤੇ ਉਪਲੱਬਧ ਵਿਡਿਓ ਵੇਖੋ।http://spoken-tutorial.org/What_is_a_Spoken_ Tutorial
08:43 ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ ।
08:45 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
08:50 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
08:54 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
08:57 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ ।
09:03 ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:08 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
09:16 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।

http://spoken-tutorial.org/NMEICT-Intro

09:21 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya