GChemPaint/C3/Resonance-Structures/Punjabi
From Script | Spoken-Tutorial
Time | Narration |
00:01 | ਸਤ ਸ਼੍ਰੀ ਅਕਾਲ । GChemPaint ਵਿੱਚ Resonance Structures ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ, |
00:09 | ਰਸਾਇਨਿਕ ਪ੍ਰਤਿਕਿਰਿਆ ਨੂੰ ਦਿਖਾਉਣ ਲਈ ਭਿੰਨ ਪ੍ਰਕਾਰ ਦੇ ਐਰੋਸ ( arrows ) ਦੀ ਵਰਤੋ ਕਰਨਾ ਅਤੇ |
00:14 | ਇੱਕ atom ਉੱਤੇ ਚਾਰਜ ਅਤੇ ਇਲੈਕਟ੍ਰੋਨ ਪੇਅਰਸ ਨੂੰ ਜੋੜਨਾ । |
00:18 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ |
00:20 | ਉਬੰਟੁ ਲਿਨਕਸ OS ਵਰਜਨ 12.04 |
00:24 | GChemPaint ਵਰਜਨ 0.12.10 |
00:29 | ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ । |
00:34 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ । |
00:39 | ਮੈਂ GChemPaint ਵਿੰਡੋ ਉੱਤੇ ਜਾਵਾਂਗਾ। |
00:42 | ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ । |
00:45 | ਇੱਥੇ ਤੁਸੀ ਇਥਾਇਲਕਲੋਰਾਇਡ ਅਤੇ ਮਿਥਾਇਲਬਰੋਮਾਇਡ ਦੇ ਸਟਰਕਚਰਸ ਵੇਖ ਸਕਦੇ ਹੋ । |
00:50 | ਮੈਂ ਤੁਹਾਨੂੰ ਦਿਖਾਵਾਂਗਾ ਕਿ Carbo - cation ਨੂੰ ਕਿਵੇਂ ਪ੍ਰਾਪਤ ਕਰਦੇ ਹਨ। |
00:55 | ਹੁਣ ਇਥਾਇਲਕਲੋਰਾਇਡ ਦੇ ਕਲੋਰੀਨ atom ਉੱਤੇ ਇਲੈਕਟ੍ਰੋਨਸ ਦਾ ਇੱਕ ਪੇਅਰ ਜੋੜਦੇ ਹਾਂ । |
01:01 | Add an electron pair ਟੂਲ ਉੱਤੇ ਕਲਿਕ ਕਰੋ । |
01:04 | ਕਲੋਰੀਨ atom ਉੱਤੇ ਕਲਿਕ ਕਰੋ ਅਤੇ ਵੇਖੋ ਕੀ ਹੁੰਦਾ ਹੈ |
01:09 | ਅੱਗੇ , ਮੈਂ ਕਾਰਬਨ - ਕਲੋਰੀਨ ਬੌਂਡ ਵਿਚ ਇਲੈਕਟ੍ਰੋਨ ਪੇਅਰ ਸ਼ਿਫਟ ਦਿਖਾਵਾਂਗਾ। |
01:14 | Add a curved arrow to represent an electron pair move ਟੂਲ ਉੱਤੇ ਕਲਿਕ ਕਰੋ । |
01:18 | ਪ੍ਰਾਪਰਟੀ ਵਿੰਡੋ ਖੁਲਦੀ ਹੈ । |
01:21 | End arrow at center of new bond ਚੈਕ ਬਾਕਸ ਉੱਤੇ ਕਲਿਕ ਕਰੋ । |
01:26 | ਇਹ ਇਲੈਕਟ੍ਰੋਨ ਪੇਅਰ ਨੂੰ ਠੀਕ ਸਥਾਨ ਤੇ ਲਈ ਜਾਂਦਾ ਹੈ। |
01:30 | ਕਾਰਬਨ - ਕਲੋਰੀਨ ਬੌਂਡ ਉੱਤੇ ਕਲਿਕ ਕਰੋ । |
01:33 | curved ਐਰੋ ਉੱਤੇ ਕਰਸਰ ਰੱਖੋ ਅਤੇ ਇਲੈਕਟ੍ਰੋਨ ਸ਼ਿਫਟ ਨੂੰ ਵੇਖੋ । |
01:39 | ਮੈਂ ਇਸ ਸਟਰਕਚਰ ਦੀ copy ਬਣਾਵਾਂਗਾ। |
01:42 | ਹੁਣ , Add an arrow ਉੱਤੇ ਕਲਿਕ ਕਰੋ ਅਤੇ ਸਟਰਕਚਰਸ ਦੇ ਵਿਚਕਾਰ ਕਲਿਕ ਕਰੋ । |
01:48 | ਕਾਰਬਨ - ਕੈਟਾਇਨ ਦੇ ਬਨਣ ਦੀ ਸ਼ੁਰੁਆਤ ਇੱਕ ਬੇਸ ਵਰਗੇ ਸੋਡੀਅਮ ਹਾਇਡਰੋਕਸਾਇਡ ( NaOH ) ਦੁਆਰਾ ਕੀਤੀ ਜਾਂਦੀ ਹੈ । |
01:54 | Add or modify a group of atoms ਟੂਲ ਉੱਤੇ ਕਲਿਕ ਕਰੋ , ਐਰੋ ਦੇ ਉੱਤੇ ਕਲਿਕ ਕਰੋ । |
02:00 | NaOH ਟਾਈਪ ਕਰੋ । |
02:04 | Selection ਟੂਲ ਉੱਤੇ ਕਲਿਕ ਕਰੋ ਅਤੇ NaOH ਚੁਣੋ। |
02:09 | ਐਰੋ ਉੱਤੇ ਰਾਇਟ ਕਲਿਕ ਕਰੋ । |
02:12 | ਸਬਮੈਨਿਊ ਵਿੱਚ , ਐਰੋ ਨੂੰ ਚੁਣੋ । Attach selection to arrow ਉੱਤੇ ਕਲਿਕ ਕਰੋ । |
02:18 | Arrow associated ਸਿਰਲੇਖ ਦੇ ਨਾਲ ਡਾਇਲਾਗ ਬਾਕਸ ਖੁਲਦਾ ਹੈ । |
02:23 | Role ਡਰਾਪ ਡਾਉਨ ਵਿੱਚ , reactant ਚੁਣੋ ਅਤੇ Close ਉੱਤੇ ਕਲਿਕ ਕਰੋ । |
02:29 | ਹੁਣ ਚਲੋ, ਦੂੱਜੇ ਇਥਾਇਲ ਕਲੋਰਾਇਡ ਨੂੰ ਇਥਾਇਲ ਕਾਰਬਨ - ਕੈਟਾਇਅਨ ਅਤੇ ਕਲੋਰਾਇਡ ਆਇੰਸ ਵਿਚ ਬਦਲਦੇ ਹਾਂ । |
02:36 | Erazer ਟੂਲ ਉੱਤੇ ਕਲਿਕ ਕਰੋ ਅਤੇ ਕਾਰਬਨ - ਕਲੋਰੀਨ ਬੌਂਡ ਉੱਤੇ ਕਲਿਕ ਕਰੋ । |
02:42 | ਇਥੇਨ ਅਤੇ HCl ਬਣਦੇ ਹਨ । |
02:45 | ਜਦੋਂ ਇਲੈਕਟ੍ਰੋਨਸ ਕਾਰਬਨ ਤੋਂ ਕਲੋਰੀਨ ਉੱਤੇ ਸ਼ਿਫਟ ਹੁੰਦੇ ਹਨ , ਤਾਂ ਕਾਰਬਨ ਉੱਤੇ ਇੱਕ ਪੌਜਿਟਿਵ ਚਾਰਜ ਗੇਨ ਕਰਦਾ ਹੈ । |
02:51 | Increment the charge ਟੂਲ ਉੱਤੇ ਕਲਿਕ ਕਰੋ । |
02:54 | ਉਸ ਸਥਾਨ ਉੱਤੇ ਕਲਿਕ ਕਰੀਏ ਜਿੱਥੋਂ ਕਾਰਬਨ - ਕਲੋਰੀਨ ਬੌਂਡ ਮਿਟਾਇਆ ਗਿਆ ਸੀ । |
02:59 | Ethyl Carbo - cation ( CH3 - CH2^ + ) ਬਣ ਗਿਆ ਹੈ । |
03:02 | ਕਲੋਰਾਇਡ ਆਇਨ ਬਣਾਉਣ ਦੇ ਲਈ , Decrement the charge ਟੂਲ ਉੱਤੇ ਕਲਿਕ ਕਰੋ । |
03:07 | HCl ਉੱਤੇ ਕਲਿਕ ਕਰੋ । ਕਲੋਰਾਇਡ ( Cl^ - ) ਆਇਨ ਬਣ ਗਿਆ ਹੈ । |
03:12 | ਹੁਣ ਚਲੋ ਸਿੰਗਲ ਇਲੈਕਟ੍ਰੋਨ ਸ਼ਿਫਟ ਉੱਤੇ ਜਾਂਦੇ ਹਾਂ । |
03:15 | ਹੁਣ ਫਰੀ ਰੈਡੀਕਲਸ ਪ੍ਰਾਪਤ ਕਰਨ ਲਈ ਮਿਥਾਇਲਬਰੋਮਾਇਡ ਸਟਰਕਚਰ ਇਸਤੇਮਾਲ ਕਰਦੇ ਹਾਂ । |
03:20 | Add a curved arrow to represent a single electron move ਟੂਲ ਉੱਤੇ ਕਲਿਕ ਕਰੋ । |
03:26 | ਕਰਵਡ ਐਰੋ ਪ੍ਰਾਪਤ ਕਰਨ ਲਈ ਮਿਥਾਇਲਬਰੋਮਾਇਡ ਬੌਂਡ ਉੱਤੇ ਕਲਿਕ ਕਰੋ । |
03:30 | Pencil ਟੂਲ ਥੋੜ੍ਹਾ ਜਿਹਾ ਬੌਂਡ ਉੱਤੇ ਸ਼ਿਫਟ ਕਰੋ , ਦੂਜਾ ਕਰਵਡ ਐਰੋ ਪ੍ਰਾਪਤ ਕਰਨ ਲਈ ਦੁਬਾਰਾ ਕਲਿਕ ਕਰੋ । |
03:38 | ਇੱਕ ਐਰੋ ਬਰੋਮੋ ( Br ) ਦੀ ਤਰਫ ਅਤੇ ਦੂਜਾ ਐਰੋ ਮਿਥਾਇਲ ( methyl ( CH3 ) ) ਦੀ ਤਰਫ ਜਾਂਦਾ ਹੈ । |
03:44 | ਬਰੋਮੋ ਅਤੇ ਮਿਥਾਇਲ ਦੋਨੋ ਬੌਂਡ ਕੀਤੇ ਹੋਏ ਇਲੈਕਟ੍ਰੋਨ ਪੇਅਰ ਵਿਚੋਂ ਇੱਕ - ਇੱਕ ਇਲੈਕਟ੍ਰੋਨ ਪ੍ਰਾਪਤ ਕਰਨਗੇ । |
03:51 | ਉਤਪਾਦਾਂ ਨੂੰ ਦਿਖਾਉਣ ਦੇ ਲਈ , ਇੱਕ ਐਰੋ ਜੋੜਦੇ ਹਾਂ । |
03:54 | Add an arrow ਉੱਤੇ ਕਲਿਕ ਕਰੋ , ਮਿਥਾਇਲਬਰੋਮਾਇਡ ਦੇ ਕੋਲ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
04:00 | ਫਰੀ ਰੈਡੀਕਲਸ ਦੀ ਉਤਪੱਤੀ ਪ੍ਰਤਿਕਿਰਿਆ ਵਿੱਚ ਹੀਟ ( heat ) ਸ਼ਾਮਿਲ ਕਰਦੀ ਹੈ । |
04:04 | Add or modify a text ਟੂਲ ਉੱਤੇ ਕਲਿਕ ਕਰੋ । |
04:08 | ਐਰੋ ਦੇ ਉੱਤੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
04:11 | ਹਰੇ ਬਾਕਸ ਵਿੱਚ Heat ਟਾਈਪ ਕਰੋ । |
04:14 | Selection ਟੂਲ ਉੱਤੇ ਕਲਿਕ ਕਰੋ ਅਤੇ ਹੀਟ ਚੁਣੋ। |
04:19 | ਐਰੋ ਉੱਤੇ ਰਾਇਟ ਕਲਿਕ ਕਰੋ । |
04:21 | ਸਬਮੈਨਿਊ ਵਿੱਚ Arrow ਚੁਣੋ ਅਤੇ Attach selection to arrow ਉੱਤੇ ਕਲਿਕ ਕਰੋ । |
04:27 | Arrow associated ਸਿਰਲੇਖ ਦੇ ਨਾਲ ਇੱਕ ਡਾਇਲਾਗ ਬਾਕਸ ਖੁਲਦਾ ਹੈ । |
04:32 | ਧਿਆਨ ਦਿਓ ਕਿ ਰੋਲ ਡਰਾਪ ਡਾਉਨ ਸੂਚੀ ਵਿਚ ਹੋਰ ਜਿਆਦਾ ਆਪਸ਼ਨਸ ਹਨ । |
04:37 | ਰੋਲ ਡਰਾਪ ਡਾਉਨ ਵਿੱਚ , Temperature ਚੁਣੋ ਅਤੇ |
04:40 | Close ਉੱਤੇ ਕਲਿਕ ਕਰੋ । |
04:43 | ਹੁਣ ਫਰੀ ਰੈਡੀਕਲਸ ਬਣਾਉਂਦੇ ਹਾਂ । |
04:46 | ਮੈਂ ਇਸ ਸਟਰਕਚਰ ਦੀ ਇੱਕ ਨਕਲ ਬਣਾਵਾਂਗਾ । |
04:50 | Erazer ਟੂਲ ਉੱਤੇ ਕਲਿਕ ਕਰੋ ਅਤੇ ਕਾਰਬਨ - ਬਰੋਮੀਨ ਬੌਂਡ ਉੱਤੇ ਕਲਿਕ ਕਰੋ । |
04:55 | ਮੀਥੇਨ ( CH4 ) ਅਤੇ ਹਾਇਡਰੋਜਨ - ਬਰੋਮਾਇਡ ( HBr ) ਬਣ ਗਏ ਹਨ । |
04:59 | Add an unpaired electron ਟੂਲ ਉੱਤੇ ਕਲਿਕ ਕਰੋ । |
05:02 | ਮੀਥੇਨ ( CH4 ) ਅਤੇ ਹਾਇਡਰੋਜਨ - ਬਰੋਮਾਇਡ ( HBr ) ਉੱਤੇ ਕਲਿਕ ਕਰੋ । |
05:06 | ਮਿਥਾਇਲ ( CH3 ) ਅਤੇ ਬਰੋਮਿਅਮ ( Br ) ਫਰੀ ਰੈਡੀਕਲਸ ਬਣ ਗਏ ਹਨ । |
05:10 | Selection ਟੂਲ ਉੱਤੇ ਕਲਿਕ ਕਰੋ । |
05:12 | ਪ੍ਰਤਿਕਿਰਿਆ ਪਾਥਵੇ ਬਣਾਉਣ ਦੇ ਲਈ , ਸਭ ਤੋਂ ਪਹਿਲਾਂ ਪੂਰੀ ਪ੍ਰਤਿਕਿਰਿਆ ਨੂੰ ਚੁਣਦੇ ਹਾਂ। |
05:17 | ਹੁਣ , ਸਲੈਕਸ਼ਨ ਉੱਤੇ ਰਾਇਟ ਕਲਿਕ ਕਰੋ । |
05:20 | ਇੱਕ ਸਬਮੈਨਿਊ ਖੁਲਦਾ ਹੈ । |
05:22 | Create a new reaction ਉੱਤੇ ਕਲਿਕ ਕਰੋ । |
05:25 | ਪ੍ਰਤਿਕਿਰਿਆ ਪਾਥ ਬਣ ਗਿਆ ਹੈ । |
05:28 | ਪ੍ਰਤਿਕਿਰਿਆ ਪਾਥਵੇ ਨੂੰ ਦੇਖਣ ਲਈ ਇਸਨੂੰ ਖਿਚੋ । |
05:30 | ਇਸ ਪ੍ਰਕਾਰ , ਮੈਂ ਪਿੱਛਲੀ ਪ੍ਰਤਿਕਿਰਿਆ ਲਈ ਪ੍ਰਤਿਕਿਰਿਆ ਪਾਥਵੇ ਬਣਾਵਾਂਗਾ। |
05:37 | ਜੇਕਰ ਅਸੀ ਚਾਹੁੰਦੇ ਹਾਂ, ਅਸੀ ਪ੍ਰਤਿਕਿਰਿਆ ਪਾਥਵੇ ਨੂੰ ਹਟਾ ਵੀ ਸਕਦੇ ਹਾਂ । |
05:41 | ਅਜਿਹਾ ਕਰਨ ਦੇ ਲਈ , ਪ੍ਰਤਿਕਿਰਿਆ ਉੱਤੇ ਦੁਬਾਰਾ ਰਾਇਟ ਕਲਿਕ ਕਰੋ । |
05:45 | Destroy the reaction ਉੱਤੇ ਕਲਿਕ ਕਰੋ । |
05:48 | ਇਹ ਕਿਰਿਆ, ਪ੍ਰਤਿਕਿਰਿਆ ਪਾਥਵੇ ਨੂੰ ਹਟਾ ਦੇਵੇਗੀ । |
05:51 | ਕਿਸੇ ਵੀ ਇੱਕ ਆਬਜੈਕਟ ਨੂੰ ਖਿਚੋ , ਅਤੇ ਤੁਸੀ ਵੇਖਾਂਗੇ ਕਿ ਇਹ ਅਲਗ ਅਲਗ ਹਿਲਾਏ ਜਾ ਸਕਦੇ ਹਨ । |
05:57 | ਹੁਣ ਡਬਲ ਹੈਡੇਡ ਐਰੋ ਪ੍ਰਯੋਗ ਕਰਕੇ ਅਸੀ Resonance ਅਤੇ mesomery ਦੇ ਵੱਲ ਚਲਦੇ ਹਾਂ । |
06:02 | ਮੈਂ ਨਾਇਟਰੋਮਿਥੇਨ ਦੇ ਸਟਰਕਚਰਸ ਦੇ ਨਾਲ ਇੱਕ ਨਵੀਂ GChemPaint ਵਿੰਡੋ ਖੋਲੀ ਹੈ । |
06:08 | ਮੈਂ ਇਲੈਕਟ੍ਰੋਨ ਸ਼ਿਫਟਸ ਦਿਖਾਉਣ ਲਈ ਸਟਰਕਚਰਸ ਵਿੱਚ ਕਰਵਡ ਐਰੋਸ ਅਤੇ ਚਾਰਜ ਜੋੜੇ ਸਨ । |
06:14 | ਹੁਣ ਇੱਕ ਡਬਲ ਹੈਡੇਡ ਐਰੋ ਜੋੜਦੇ ਹਾਂ। |
06:16 | Add a double headed arrow ਉੱਤੇ ਕਲਿਕ ਕਰੋ । |
06:20 | ਨਾਇਟਰੋਮਿਥੇਨ ਦੇ ਵਿੱਚ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
06:25 | ਇਹ ਦੋ ਸਟਰਕਚਰਸ ਨਾਇਟਰੋਮਿਥੇਨ ਦੇ ਰੈਜੋਨੈਂਸ ਸਟਰਕਚਰਸ ਹਨ । |
06:30 | ਸਟਰਕਚਰਸ ਚੁਣਨ ਲਈ CTRL + A ਦਬਾਓ । |
06:33 | ਸਲੈਕਸ਼ਨ ਉੱਤੇ ਰਾਇਟ ਕਲਿੱਕ ਕਰੋ । |
06:35 | ਇੱਕ ਸਬਮੈਨਿਊ ਖੁਲਦਾ ਹੈ । |
06:37 | Create a new mesomery relationship ਉੱਤੇ ਕਲਿਕ ਕਰੋ । |
06:41 | ਸੰਬੰਧ ਦੇਖਣ ਲਈ ਇਸਨੂੰ ਖਿਚੋ । |
06:44 | ਇੱਥੇ ਬੈਂਜੀਨ ਦੇ ਰੈਜੋਨੈਂਸ ਸਟਰਕਚਰਸ ਲਈ ਸਲਾਇਡ ਹੈ । |
06:48 | ਹੁਣ , ਰੈਟਰੋ - ਸਿੰਥੈਟਿਕ ( retro - synthetic ) ਪਾਥਵੇ ਬਣਾਉਣਾ ਸਿਖਦੇ ਹਾਂ । |
06:52 | ਮੈਂ ਜ਼ਰੂਰੀ ਸਟਰਕਚਰਸ ਦੇ ਨਾਲ ਇੱਕ ਨਵੀਂ GChemPaint ਵਿੰਡੋ ਖੋਲੀ ਹੈ । |
06:57 | ਰੈਟਰੋ - ਸਿੰਥੈਟਿਕ ਪਾਥਵੇ ਉਤਪਾਦ ਦੇ ਨਾਲ ਸ਼ੁਰੂ ਹੁੰਦਾ ਹੈ ਅਤੇ ਸਾਰੇ ਇੰਟਰਮੀਡਿਏਟਸ ਦੇ ਨਾਲ ਰਿਆਕਟੈਂਟ ਕੋਲ ਜਾਂਦਾ ਹੈ । |
07:04 | ਇਸ ਪਾਥਵੇ ਵਿੱਚ ਆਖਰੀ ਉਤਪਾਦ ਆਰਥੋ - ਨਾਇਟਰੋਫਿਨੋਲ ਹੈ ਅਤੇ ਸ਼ੁਰੁਵਾਤੀ ਪਦਾਰਥ ਬੈਂਜੀਨ ਹੈ । |
07:10 | ਹੁਣ , ਰੈਟਰੋ - ਸਿੰਥੈਟਿਕ ਪਾਥਵੇ ਦਿਖਾਉਣ ਦੇ ਲਈ , ਰੈਟਰੋ - ਸਿੰਥੈਟਿਕ ਐਰੋ ਜੋੜਦੇ ਹਾਂ। |
07:15 | Add an arrow for a retrosynthetic step ਉੱਤੇ ਕਲਿਕ ਕਰੋ । |
07:20 | ਸਾਰੇ ਕੰਪਾਪਾਊਂਡਸ ਦੇ ਵਿਚਕਾਰ ਕਲਿਕ ਕਰੋ । |
07:25 | ਸਾਰੇ ਸਟਰਕਚਰਸ ਨੂੰ ਚੁਣਨ ਦੇ ਲਈ , CTRL + A ਦਬਾਓ। |
07:28 | ਸਲੈਕਸ਼ਨ ਉੱਤੇ ਰਾਇਟ ਕਲਿਕ ਕਰੋ । |
07:30 | ਇੱਕ ਸਬ-ਮੈਨਿਊ ਖੁਲਦਾ ਹੈ । |
07:32 | Create a new retrosynthesis pathway ਉੱਤੇ ਕਲਿਕ ਕਰੋ । |
07:36 | ਬਣਾਏ ਗਏ ਪਾਥਵੇ ਨੂੰ ਦੇਖਣ ਲਈ ਇਸਨੂੰ ਖਿਚੋ । |
07:39 | ਚਲੋ ਹੁਣ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ । |
07:41 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿਚ ਸਿੱਖਿਆ |
07:44 | ਕਰਵਡ ਐਰੋਜ ਦੀ ਵਰਤੋ ਕਰਕੇ ਇਲੈਕਟ੍ਰੋਨ ਸ਼ਿਫਟਸ ਦਿਖਾਉਣਾ |
07:48 | ਪ੍ਰਤਿਕਿਰਿਆ ਦੀ ਕੰਡੀਸ਼ੰਸ ਨੂੰ ਪ੍ਰਤਿਕਿਰਿਆ ਦੇ ਐਰੋਜ ਨਾਲ ਜੋੜਨਾ । |
07:52 | ਪ੍ਰਤਿਕਿਰਿਆ ਐਰੋ ਦੀ ਵਰਤੋ ਕਰਕੇ ਪ੍ਰਤਿਕਿਰਿਆ ਪਾਥਵੇ ਨੂੰ ਬਣਾਉਣਾ ਅਤੇ ਮਿਟਾਉਂਣਾ । |
07:57 | ਡਬਲ ਹੈਡੇਡ ਐਰੋ ਦੀ ਵਰਤੋ ਕਰਕੇ ਇੱਕ ਨਵਾਂ ਮੀਸੋਮੇਰੀ ( mesomery ) ਸੰਬੰਧ ਬਣਾਉਣਾ । |
08:01 | ਰੈਟਰੋ - ਸਿੰਥੈਟਿਕ ਐਰੋ ਦੀ ਵਰਤੋ ਕਰਕੇ ਰੈਟਰੋ - ਸਿੰਥੈਟਿਕ ਪਾਥਵੇ ਬਣਾਉਣਾ । |
08:06 | ਇੱਕ ਅਸਾਇਨਮੈਂਟ ਦੇ ਤੌਰ ਤੇ:ਐਰੋ ਪ੍ਰੋਪਰਟੀਜ ਦੀ ਵਰਤੋ ਕਰਕੇ |
08:10 | 1 . ਬਿਊਟੇਨ ਅਤੇ ਸੋਡੀਅਮਬਰੋਮਾਇਡ ਪ੍ਰਾਪਤ ਕਰਨ ਲਈ ਬਰੋਮੋ - ਇਥੇਨ ਅਤੇ ਸੋਡੀਅਮ ਦੀ ਸੌਲਵੈਂਟ ਡਰਾਈਈਥਰ ਦੇ ਨਾਲ ਪ੍ਰਤਿਕਿਰਿਆ ਲਈ ਪ੍ਰਤਿਕਿਰਿਆ ਪਾਥਵੇ ਬਣਾਓ। |
08:20 | 2 . ਪ੍ਰਤਿਕਿਰਿਆ ਦੇ molecules ਨਾਲ stoichiometric coefficients ਜੋੜੋ । |
08:24 | 3 . ਨੈਪਥਾਲੀਨ ( Naphthalene ) , ਐਂਥਰਾਸੀਨ ( Anthracene ) ਅਤੇ ਕਾਰਬਨ - ਡਾਈਆਕਸਾਇਡ ਦੇ ਰੈਜੋਨੈਂਸ ਸਟਰਕਚਰਸ ਬਣਾਓ । |
08:30 | ਇਹ ਲੋੜੀਂਦਾ ਪ੍ਰਤਿਕਿਰਿਆ ਪਾਥਵੇ ਹੈ । |
08:33 | ਇਹ ਨੈਪਥਾਲੀਨ ( Naphthalene ) , ਐਂਥਰਾਸੀਨ ( Anthracene ) ਅਤੇ ਕਾਰਬਨ - ਡਾਈਆਕਸਾਇਡ ਦੇ ਰੈਜੋਨੈਂਸ ਸਟਰਕਚਰਸ ਹਨ । |
08:39 | ਇਸ URL ਉੱਤੇ ਉਪਲੱਬਧ ਵਿਡਿਓ ਵੇਖੋ।http://spoken-tutorial.org/What_is_a_Spoken_ Tutorial |
08:43 | ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ । |
08:45 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
08:50 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ |
08:54 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
08:57 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ । |
09:03 | ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
09:08 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
09:16 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http://spoken-tutorial.org/NMEICT-Intro |
09:21 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |