Difference between revisions of "Blender/C2/The-Blender-Interface/Punjabi"

From Script | Spoken-Tutorial
Jump to: navigation, search
 
(3 intermediate revisions by the same user not shown)
Line 1: Line 1:
{| border = 1
+
 
||'''Time'''
+
{|Border=1
||'''Narration'''
+
|Time
 +
|Narration
 +
 
 
|-
 
|-
| 00 : 04
+
|00:03
| ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਤੁਹਾਡਾ ਸਵਾਗਤ ਹੈ
+
|ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
|-
+
| 00 : 08
+
| ਇਹ ਟਿਊਟੋਰੀਅਲ ਹੈ ਬਲੈਂਡਰ 2.59 ਨੂੰ ਵਰਤ ਕੇ ਆਪਣੇ ਵਿਨਡੋ ਉਪਰੇਟਿੰਗ ਸਿਸਟਮ ਤੇ ਇਨਸਟਾਲ ਅਤੇ ਰਨ (run) ਕਰਨ ਬਾਰੇ
+
 
|-
 
|-
| 00 : 21
+
|00:07
| ਇਸ ਟਿਊਟੋਰੀਅਲ ਲਈ ਮੈਂ ਵਿਨਡੋ ਐਕਸ.ਪੀ. (XP) ਉਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਿਹਾ ਹਾਂ
+
| ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ Blender interface ਦੇ ਇਸਤੇਮਾਲ ਬਾਰੇ ਹੈ  
|- 
+
| 00 : 28
+
| ਹਰਮੀਤ ਸੰਧੂ ਦੁਆਰਾ ਅਨੁਵਾਦਿਤ ਇਸ ਸਕ੍ਰਿਪਟ ਨੂੰ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ
+
 
|-
 
|-
| 00 : 37
+
|00:15
| ਇੰਟਰਨੈਟ ਬਰਾਉਜਰ ਖੋਲੋ (internet browser)| ਮੈਂ ਫਾਈਰਫੋਕਸ 3.09 ਦਾ ਇਸਤੇਮਾਲ ਕਰ ਰਿਹਾ ਹਾਂ, ਐਡਰੈਸ ਬਾਰ (Address Bar)  ਵਿਚ ਟਾਈਪ (type) ਕਰੋ "www.blender.org" ਤੇ ਐਂਟਰ (enter) ਬਟਨ ਦਬਾਉ
+
| ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ
 
|-
 
|-
| 00 : 54
+
|00:22
| ਇਹ ਤੁਹਾਨੂੰ ਬਲੈਂਡਰ ਦੀ ਅਧਿਕਰਿਤ (official) ਵੈਬ-ਸਾਈਟ (website) ਤੇ ਲੈ ਜਾਏਗਾ
+
|ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਅਸੀਂ blender ਇੰਟਰਫੇਸ ਦੀਆ ਵਖ ਵਖ ਵਿੰਡੋ ਬਾਰੇ ਸਿਖਾਂਗੇ
|- 
+
| 01 : 01
+
| ਬਲੈਂਡਰ ਮੁਫਤ ਅਤੇ open ਸੋਫਟਵੇਅਰ ਹੈ
+
|-
+
| 01 : 05
+
|  ਬਲੈਂਡਰ ਦੀ ਵੈਬ ਸਾਈਟ ਤੇ ਸੋਰਸ ਜਾਂ ਇਨਸਟਾਲਰ ਕੋਡ ਡਾਊਨਲੋਡ ਲਈ ਉਪਲਬਧ ਹੈ
+
|-
+
| 01 : 10
+
| ਪੇਜ ਦੇ  ਹੈਡਰ (header) ਦੇ ਹੇਠਾ ਸੱਜੇ ਪਾਸੇ ਬਲੈਂਡਰ ਦਾ ਡਾਊਨਲੋਡ ਲਿੰਕ ਹੈ
+
|-
+
| 01 : 15
+
| ਇਸ ਲਿੰਕ ਤੇ ਕਲਿਕ ਕਰਕੇ ਅਸੀਂ ਇਸਨੂੰ ਡਾਊਨਲੋਡ ਪੇਜ ਤੇ ਲੈ ਆਵਾਂਗੇ
+
|- 
+
| 01 : 22
+
| ਤੁਸੀ ਵੇਖੋਗੇ ਕਿ ਇਹ ਬਲੈਂਡਰ ਦਾ ਨਵਾਂ ਸਥਾਈ ਵਰਜਨ (version)  ਹੈ
+
|-
+
| 01 : 28
+
| ਤੁਹਾਡੇ ਕੋਲ ਦੋ ਵਿਕਲਪ ਹਨ 32 ਬਿਟ (bit) ਜਾਂ 64 ਬਿਟ ਇਨਸਟਾਲਰ
+
|-
+
| 01 : 39
+
| ਤਸੀਂ ਇਹਨਾਂ ਵਿੱਚੋਂ ਕਿਸੇ ਇਕ ਨੂੰ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਡੀ ਮਸ਼ੀਨ ਤੇ ਲਾਗੂ ਹੋਵੇ
+
|-
+
| 01 : 44
+
| 32 ਜਾਂ 64 ਬਿਟ ਸਿਸਟਮ ਬਾਰੇ ਸਮਝਣ ਲਈ, ਸਾਡਾ ਟਿਊਟੋਰੀਅਲ “ਬਲੈਂਡਰ ਹਾਰਡਵੇਅਰ ਰਿਕੂਆਇਰਮੈਂਟ” (Blender Hardware Requirement) ਵੇਖੋ
+
|-
+
| 01 : 56
+
| ਇਹ ਵੈਬ-ਸਾਈਟ ਬਲੈਂਡਰ ਪ੍ਰੋਗਰਾਮ ਫਾਈਲਸ (Blender Program Files) ਲਈ ਜਿਪਡ (zipped) ਆਰਚਿਵ  ਵੀ ਦਿੰਦੀ ਹੈ
+
|-
+
| 02 : 01
+
| ਇਸ ਆਰਚਿਵ (archive) ਵਿਚ ਬਲੈਂਡਰ ਤੇ ਰਨ ਕਰਨ ਵਾਲਿਆਂ ਸਾਰੀ ਫਾਈਲਾਂ ਮੌਜ਼ੂਦ ਹਨ
+
|-
+
| 02 : 06
+
| ਤੁਹਾਨੂੰ ਜ਼ਰੂਰਤ ਹੈ ਇਸਨੂੰ ਅਨਜਿਪ (unzip) ਕਰਕੇ ਫਾਈਲਸ ਨੂੰ ਐਕਸਟਰੈਕਟ (extract) ਕਰਨ ਦੀ ਤੇ ਆਪਣੇ ਮਨਚਾਹੇ ਫੋਲਡਰ ਦਾ ਇਸਤੇਮਾਲ ਕਰਕੇ ਇਸ ਨੂੰ ਰਨ ਕਰਨ ਦੀ
+
|-
+
| 02 : 15
+
| ਮੈਂ ਤੁਹਾਨੂੰ ਵਿਖਾਉਂਦਾ
+
|-
+
| 02 : 17
+
| ਆਰਚਿਵ ਤੇ ਇਨਸਟਾਲਰ ਵਿੱਚ ਮੁੱਖ ਅੰਤਰ ਇਹ ਹੈ
+
|-
+
| 02 : 22
+
| ਇਨਸਟਾਲਰ ਬਲੈਂਡਰ ਦੀ ਐਪਲੀਕੇਸ਼ਨ (application)  ਫਾਈਲਸ ਨੂੰ ਸੀ ਡਰਾਈਵ (C Drive)  ਦੀ ਪ੍ਰੋਗਰਾਮ (program) ਫਾਈਲਸ ਵਿੱਚ ਰੱਖੇਗਾ ਅਤੇ ਉਸਦਾ ਆਈਕਨ (Icon) ਸਟਾਰਟ ਮਿਨੂੰ ਤੇ ਵਿਖਾਏਗਾ
+
|-
+
| 02 : 31
+
| ਬਾਈ ਡੀਫਾਲਟ, ਡੈਸਕਟਾਪ (desktop) ਤੇ ਆਈਕਨ ਆਏਗਾ ਅਤੇ ਬਲੈਂਡ ਫਾਈਲ (Blend Files)  ਖੁੱਲ ਜਾਏਗੀ
+
|-
+
| 02 : 40
+
| ਜਦਕਿ ਜਿਪ ਆਰਚਿਵ ਫਾਈਲ ਦੀ ਐਪਲੀਕੇਸ਼ਨ ਫਾਈਲ ਅਤੇ ਐਕਸੀਕੁਟੇਬਲ (executable) ਫਾਈਲਸ ਇਕ ਫੋਲਡਰ ਵਿਚ ਹੋਣਗੀਆਂ
+
|-
+
| 02 : 48
+
| ਜੋ ਕਿ ਕੰਪਿਊਟਰ ਦੀ ਕਿਸੇ ਡਰਾਇਵ ਵਿਚ ਵੀ ਕਾਪੀ ਹੋ ਜਾਏਗੀ
+
|-
+
| 02 : 53
+
| ਹੁਣ ਜੇ ਮੈਂ ਆਪਣੀ ਮਸ਼ੀਨ ਤੇ ਆਰਚਿਵ ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਸਾਨੂੰ ਜਰੂਰਤ ਹੈ 32 ਬਿਟ ਆਰਚਿਵ  ਦੀ
+
|-
+
| 03 : 02
+
|  32 ਬਿਟ ਆਰਚਿਵ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰੋ ਤੇ ਡਾਊਨਲੋਡ ਸ਼ੁਰੂ ਕਰੋ
+
|-
+
| 03 : 09
+
| ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਮੈਂ ਫਾਇਰਫੋਕਸ 3.09 ਇਸਤੇਮਾਲ ਕਰ ਰਿਹਾ ਹਾਂ
+
|-
+
| 03 : 16
+
| ਇਸ ਵਿਚ ਡਾਊਨਲੋਡ ਦੇ ਤਰੀਕੇ(steps) ਹੋਰ ਇੰਟਰਨੈਟ ਬਰਾਉਜ਼ਰ ਦੇ ਵਾਂਗ ਹੀ ਹੈ
+
|-
+
| 03 : 23
+
| ਤੁਸੀ ਡਾਊਨਲੋਡ ਦੀ ਪ੍ਰਕਿਰਿਆ ਵੇਖ ਸਕਦੇ ਹੋ
+
|-
+
| 03 : 26
+
|  ਹਰੀ (green)  ਵਰਟੀਕਲ ਸਟਰੀਪ (vertical Strip) ਵਾਲਾ ਹੋਰੀਜੋਂਟਲ (Horizontal) ਡਾਊਨਲੋਡ ਬਾਰ ਦੱਸੇਗਾ ਕਿ ਕਿੰਨੀ ਡਾਊਨਲੋਡ ਹੋ ਗਈ ਹੈ
+
 
|-
 
|-
| 03 : 44
+
|00:29
| ਡਾਊਨਲੋਡ ਸਪੀਡ ਤੁਹਾਡੇ ਇੰਟਰਨੈਟ ਕੁਨੈਕਸ਼ਨ (Internet Connection) ਤੇ ਨਿਰਭਰ ਹੈ
+
| ਪੈਰਾਮੀਟਰਾਂ ਬਾਰੇ ਅਤੇ ਹਰੇਕ ਵਿੰਡੋ ਨੂੰ assign ਕੀਤੀ ਟੈਬ ਬਾਰੇ ਸਿਖਾਂਗੇ, ਅਤੇ 3D ਵਿਯੂ ਵਿਚ ਓਬਜੈਕਟ ਦੀ ਚੋਣ ਬਾਰੇ
|-
+
| 03 : 48
+
| ਕ੍ਰਿਪਾ ਕਰਕੇ ਉਦੋਂ ਤੱਕ ਇੰਤਜਾਰ ਕਰੋ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ
+
|-
+
| 04 : 02
+
| ਆਰਚਿਵ ਨੂੰ ਐਕਸਟਰੈਕਟ (Extract) ਕਰਨ ਲਈ ''ਡਾਊਨਲੋਡ" ਤੇ ਰਾਈਟ ਕਲਿਕ (Right Click) ਕਰੋ
+
|-
+
|04 : 08
+
| "Open Containing Folder" ਉੱਤੇ ਖੱਬਾ ਕਲਿਕ ਕਰੋ| "Zip" ਉੱਤੇ ਖੱਬਾ ਡਬਲ ਕਲਿਕ ਕਰੋ
+
|- 
+
|4:16
+
|ਇਹ ਵਿਨਜਿਪ ਦੇ ਵਾਂਗ ਆਰਚਿਵਰ ਖੋਲੇਗਾ, ਜੋ ਕਿ ਬਾਈ ਡੀਫਾਲਟ ਕਿਸੇ ਵੀ ਵਿਨਡੋ ਮਸ਼ੀਨ ਤੇ ਇਨਸਟਾਲਡ ਹੋਵੇਗਾ
+
|-
+
| 04 : 24
+
| ਐਕਸਟਰੈਕਟ ਤੇ ਖੱਬਾ ਕਲਿਕ ਕਰੋ ਅਤੇ ਲਿਸਟ ਵਿੱਚੋਂ ਡੈਸਟੀਨੇਸ਼ਨ ਫੋਲਡਰ ਚੁਣੋ
+
|-
+
| 04 : 32
+
| ਮੈਂ ਮਾਈ ਡਾਕੂਮੈਂਟ ( My Document)  ਵਿਚ ਐਕਸਟਰੈਕਟ ਕਰ ਰਿਹਾ ਹਾਂ| “ਐਕਸਟਰੈਕਟ” ਤੇ left ਕਲਿਕ  ਕਰੋ
+
 
|-
 
|-
| 04 : 40
+
|00:37
| ਹਰੀ ਸਟਰੀਪ ਵਾਲਾ ਪ੍ਰੋਗਰੈਸ ਬਾਰ ਦੱਸੇਗਾ ਕਿ ਕਿੰਨੀ ਐਕਸਟਰੈਕਸਨ ਹੋ ਚੁੱਕੀ ਹੈ
+
|ਅਤੇ X , Y ਅਤੇ Z ਦਿਸ਼ਾਵਾਂ ਵਿਚ ਮੂਵ ਕਰਨ ਬਾਰੇ ਸਿਖਾਂਗੇ
|-  
+
|-
| 04 : 56
+
|00:44
| ਹੁਣ ਤਸੀਂ ਆਪਣੀ ਸਕਰੀਨ ਤੇ “ਐਕਸਟਰੈਕਟਡ ਫੋਲਡਰ” ਵੇਖ ਸਕਦੇ ਹੋ
+
|ਮੈ ਇਹ ਮਨ ਕੇ ਚਲਦਾ ਹਾਂ ਕੀ ਤੁਹਾਨੂੰ ਬਲੈਂਡਰ ਨੂੰ ਸਟਾਰਟ ਕਰਨਾ ਅਉਂਦਾ ਹੈ
|-  
+
|-
| 05 : 00
+
|00:48
| ਦੋ ਬਾਰ ਖੱਬਾ ਕਲਿਕ ਕਰਕੇ ਫੋਲਡਰ ਖੋਲੋ| “ਬਲੈਂਡਰ ਐਕਸੀਕਿਉਟੇਬਲ” (executable) ਤੇ ਦੋ ਬਾਰ ਖੱਬਾ ਕਲਿਕ ਕਰੋ
+
| ਜੇ ਨਹੀਂ ਤਾਂਸਾਡੇ ਪਹਿਲੋਂ ਦਿਤੇ ਬਲੈਂਡਰ ਬਾਰੇ ਟਿਯੂਟੌਰੀਅਲ ਨੂੰ ਰੈਫ਼ਰ ਕਰੋ
|-  
+
|-
| 05 : 08
+
|00:56
| ਵਿਨਡੋ ਉੱਤੇ ''ਸਿਕਿਊਰਿਟੀ ਵਾਰਨਿੰਗ" ਆਏਗੀ ''ਪਬਲਿਸ਼ਰ ਕੁਡ ਨਾਟ ਬੀ ਵੈਰੀਫਾਈਡ"''' the publisher could not be verified.'''
+
| ਇਹ  '''3D panel''' ਹੈ
 +
|-
 +
|00:58
 +
|ਬਾਈ ਡੀਫਾਲਟ, 3D ਵਿਯੂ ਵਿਚ 3 ਓਬਜੈਕਟ ਹੁੰਦੇ ਹਨ
 +
|-
 +
|01:03
 +
|(ਕਿਊਬ)a '''cube''',  (ਲੈੰਪ)a '''lamp''' ਅਤੇ  (ਕੈਮੇਰਾ)  '''camera'''
 +
|-
 +
|01:10
 +
|  ਕਿਊਬ ਬੇਇ ਡੀਫਾਲਟ ਪਹਿਲਾਂ ਹੀ ਚੁਣੀ ਹੋਈ ਹੈ 
 +
|-
 +
|01:15
 +
|  '''lamp'''  ਚੁਣਨ ਲਈ ਇਸਤੇ Right ਕਲਿਕ ਕਰੋ
 +
|-
 +
|01:19
 +
|'''camera''' ਚੁਣਨ ਲਈ ਇਸਤੇ Right ਕਲਿਕ ਕਰੋ
 +
|-
 +
|01:23
 +
| ਇਸ ਲਈ ਤੁਹਾਨੂੰ ਕਿਸੇ ਵੀ ਓਬੈਕਟ ਨੂੰ ਚੁਣਨ ਲਈ ਤੁਹਾਨੂੰ ਉਸ ਓਬਜੈਕਟ ਤੇ right ਕਲਿਕ ਕਰਨਾ ਪਵੇਗਾ
 +
|-
 +
|01:31
 +
|'' cube'''ਚੁਣਨ ਲਈ ਇਸ ਤੇ Right ਕਲਿਕ ਕਰੋ
 +
|-
 +
|01:35
 +
|. ਕਿਊਬ ਦੇ ਵਿਚ ਕਾਰ ਜੋ ਇਹ ਤਿਨ ਰੰਗਾਂ ਦੇ ਤੀਰ (arrow) ਮਰਜ ਹੋ ਰਹੇ ਹਨ ਓ  "3D Transform manipulator" ਨੂੰ ਦਰ੍ਸਾਂਦੇ ਹਨ
 +
|-
 +
|01:44
 +
| ਇਹ ਮੈਨੀਪੁਲੈਟਰ ਓਬਜੈਕਟ ਨੂੰ ਕਿਸੇ ਖਾਸ ਦਿਸ਼ਾ ਵਿਚ ਮੂਵ ਕਰਨ ਬਾਰੇ ਮਦਦ ਕਰਦਾ ਹੈ
 +
|-
 +
|01:51
 +
| ਲਾਲ ਰੰਗ X axis ਨੂੰ ਦਰਸਾਂਦਾ ਹੈ
 +
|-
 +
|01:55
 +
| ਹਰਾ ਰੰਗ Y axis ਨੂੰ ਦਰਸਾਂਦਾ ਹੈ
 +
|-
 +
|01:59
 +
|ਅਤੇ ਨੀਲਾ X axis ਨੂੰ ਦਰਸਾਂਦਾ ਹੈ
 
|-
 
|-
| 05 : 14
+
|02:05
| ਇਸ ਵਿਚ ਡਰਨ ਵਾਲੀ ਕੋਈ ਗੱਲ ਨਹੀਂ, ਬਸ ਰਨ ਤੇ ਕਲਿਕ ਕਰੋ| ਤੁਸੀਂ ਠੀਕ ਜਾ ਰਹੇ ਹੋ
+
| ਖੱਬਾ ਕਲਿਕ ਕਰੋ ਅਤੇ ਹਰੇ ਹੈੰਡਲ ਦੀ ਵਰਤੋ ਕਰਕੇ ਮਾਉਸ ਨੂੰ ਖੱਬੇ ਸੱਜੇ ਮੂਵ ਕਰੋ
 
|-  
 
|-  
|05 : 27
+
|02:15
| ਜੇ ਹੁਣ ਤੁਸੀਂ ਇਨਸਟਾਲਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਵਾਪਸ ਬਲੈਂਡਰ ਦੀ ਵੈਬ-ਸਾਈਟ ਤੇ ਜਾਉ
+
| ਕਿਬੋਡ ਸ਼ੋਟਕੱਟ ਲਈ ''' G&Y''' ਦਾ ਇਸਤੇਮਾਲ ਕਰੋ
 
|-
 
|-
| 05 : 35
+
|02:22
| ਪੇਜ ਦੇ ਉੱਤੇ ਡਾਊਨਲੋਡ ਤੇ ਕਲਿਕ ਕਰੋ| ਇਹ ਤੁਹਾਨੂੰ ਵਾਪਸ ਡਾਊਨਲੋਡ ਪੇਜ ਲੈ ਜਾਏਗਾ
+
| ਅੱਸੀ ਵੇਖਾਂਗੇ ਕੀ ਓਬਜੈਕਟ ਸਿਰਫ  Y axis ਦੀ ਦਿਸ਼ਾ ਵਿਚ ਹੀ ਮੂਵ ਕਰਦਾ ਹੈ
|-
+
| 05 : 44
+
| ਮੇਰੀ ਮਸ਼ੀਨ ਲਈ ਮੈਨੂੰ 32 ਬਿਟ ਇਨਸਟਾਲਰ ਦੀ ਜ਼ਰੂਰਤ ਹੈ
+
|-
+
| 05 : 48
+
| ਤਾਂ ਮੈਂ 32 ਬਿਟ ਇਨਸਟਾਲਰ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰਾਂਗਾ ਤੇ ਡਾਊਨਲੋਡ ਸ਼ੁਰੂ ਹੋ ਜਾਏਗੀ
+
|- 
+
| 06 : 03
+
| ਆਸਾਨੀ ਲਈ ਮੈਂ ਪਹਿਲਾਂ ਹੀ ਬਲੈਂਡਰ ਵੈਬ ਸਾਈਟ ਤੋਂ  ਇਨਸਟਾਲਰ ਮਸ਼ੀਨ ਵਿਚ ਡਾਊਨਲੋਡ ਕਰ ਲਿਆ ਹੈ
+
 
|-
 
|-
| 06 : 11
+
|02:32
| ਮੈ ਤੁਹਾਨੂੰ ਹੁਣ ਇਨਸਟਾਲੇਸ਼ਨ ਸਟੈਪਸ (steps)ਤੇ ਲੈ ਚਲਦਾ ਹਾਂ, ਇਨਸਟਾਲਰ ਤੇ ਦੋ ਬਾਰ ਕਲਿਕ ਕਰੋ
+
|ਇਸੇ ਤਰਾਂ ਓਬਜੈਕਟ ਨੂੰ Z axis ਵਿਚ ਬਲੂ ਹੈੰਡਲ ਦਾ ਇਸਤੇਮਾਲ ਕਰ ਕੇ ਮੂਵ ਕੀਤਾ ਜਾ ਸਕਦਾ ਹੈ
 +
|-
 +
|02:45
 +
|ਕੀਬੋਰਡ ਸ਼ੋਟ ਕੱਟ ਲਈ ''' G&Z''' ਦਾ ਇਸਤੇਮਾਲ ਕਰੋ
 +
|-
 +
|02:56
 +
| ਹੁਣ ਓਬਜੈਕਟ ਨੂੰ X axis ਵਿਚ ਮੂਵ ਕਰਨ ਦੀ ਕੋਸ਼ਿਸ਼ ਕਰੋ
 +
|-
 +
|03:08
 +
| ਕਿਬੋਡ ਸ਼ੋਟਕੱਟ ਲਈ ''' G&X''' ਦਾ ਇਸਤੇਮਾਲ ਕਰੋ
 +
|-
 +
|03:23
 +
| ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''3D view'''ਹੈ
 +
|-
 +
|03:32
 +
|ਵਿਯੂ ਵਿਚ ਨਿਚਲੇ-ਖੱਬੇ ਕੋਰਨਰ ਤੇ ਜਾਓ
 +
|-
 +
|03:36
 +
| '''View''' ਤੇ ਖੱਬਾ ਕਲਿਕ ਕਰੋ | ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਲਈ ਅਨੇਕ ਵਿਯੂ ਵਿਕਲਪ ਹਨ
 +
|- 
 +
|03:46
 +
| ''' Top'''ਤੇ ਖੱਬਾ ਕਲਿਕ ਕਰੋ|ਕੀਬੋਰਡ ਸ਼ੋਟਕੱਟ ਲਈ ਨਮਪੇਡ '''7'''ਦਾ ਇਸਤੇਮਾਲ ਕਰੋ
 +
|-
 +
|03:52
 +
| 3D ਵਿਯੂ ਯੂਜਰ ਪ੍ਰੇਸਪੇਕਟਿਵ ਤੋ ਟੋਪ ਵਿਯੂ ਵਿਚ ਬਦਲ ਜਾਏਗਾ
 +
|-
 +
|03:57
 +
| ਅਸੀ ਆਪਣੇ ਓਬਜੈਕਟ ਨੂੰ ਟੋਪ ਵਿਯੂ ਵਿਚੋਂ ਵੇਖ ਸਕਦੇ ਹਾਂ  
 +
|-
 +
|04:03
 +
| ''' Select''' ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਦੇ ਸਾਰੇ ਓਬਜੈਕਟ ਦੇ ਚੁਣਾਵ ਲਈ ਅਨੇਕ ਵਿਕਲਪ ਹਨ
 +
|-
 +
|04:18
 +
| ''' object''' ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ ਐਕਟਿਵ ਓਬਜੈਕਟ ਦੀ ਐਡੀਟਿੰਗ ਲਈ ਅਨੇਕ ਵਿਕਲਪ ਹਨ
 +
|-
 +
|04:35
 +
|  3D ਵਿਯੂ ਦੀ ਖੱਬੀ ਤਰਫ਼ '''object Tools'''ਪੈਨਲ ਹੈ
 +
|-
 +
|04:41
 +
|ਪੈਨਲ ਲਿਸਟ ਵਿਚ ਅਨੇਕ ਟੂਲ ਹਨ ਜੋ ਐਕਟਿਵ ਓਬਜੈਕਟ ਨੂੰ 3D ਵਿਯੂ ਵਿਚ ਸਵਾਰਨ (modify) ਦਾ ਕਮ ਕਰਦੇ ਹਨ
 +
|-
 +
|04:49
 +
| ਟੂਲਸ ਭਿੰਨ-ਭਿੰਨ ਵਰਗ ਦੇ ਗਰੁਪ ਵਿਚ ਹਨ
 +
|-
 +
|04:52
 +
| '''Transform, ਓਬਜੈਕਟ (Object), Shading (ਸ਼ੇਡਿੰਗ ), Keyframe (ਕੀ ਫਰੇਮ ), Motion Paths, repeat, Grease Pencil (ਗ੍ਰੀਸ਼ ਪੇੰਸਿਲ )'''
 
|-  
 
|-  
| 06 : 22
+
|05:13
| ਵਿਨਡੋ ਉੱਤੇ  ''ਸਿਕਿਉਰਿਟੀ ਵਾਰਨਿੰਗ" ਆਏਗੀ| ''ਪਬਲਿਸ਼ਰ ਕੁੱਡ ਨਾਟ ਬੀ ਵੈਰੀਫਾਈਡ"
+
| ਉਦਹਾਰਣ ਲਈ ਲੈਮਪ ਨੂੰ 3D ਵਿਯੂ ਵਿਚ ਮੂਵ ਕਰੋ
|-  
+
|-
| 06 : 29
+
|05:19
| ਇਸ ਵਿਚ ਕੋਈ ਡਰਨ ਵਾਲੀ ਗੱਲ ਨਹੀਂ ਹੈ| ਬੱਸ ਰਨ ਤੇ ਕਲਿਕ ਕਰੋ
+
| ਸੱਜਾ ਕਲਿਕ ਕਰਕੇ '''lamp '''ਦਾ ਚੁਣਾਵ ਕਰੋ
|-  
+
|-
| 06 : 35
+
|05:23
| ਬਲੈਂਡਰ ਸੈਟਪ ਵਿਜਾਰਡ ਇਸ ਵਾਂਗ ਹੀ ਲੱਗਦਾ ਹੈ
+
|'''Object tools''' ਪੈਨਲ ਤੇ ਜਾਓ
|-  
+
|-
| 06 : 39
+
|05:28
| ਨੈਕਸਟ (Next) ਤੇ ਕਲਿਕ ਕਰੋ ਜੋ ਤੁਹਾਨੂੰ ਇਨਸਟਾਲੇਸ਼ਨ ਦੀ ਅਗਲੀ ਪ੍ਰੀਕਿਰਿਆ ਤੇ ਲੈ ਜਾਏਗਾ
+
| '''Object tools''' ਪੈਨਲ ਵਿਚ ਲੈਮਪ ਲਈ ਤੁਸੀਂ ਵਿਕਲਪ ਵੇਖ ਸਕਦੇ ਹੋ
 +
|-
 +
|05:35
 +
| '''translate''' ਤੇ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਮੂਵ ਕਰੋ
 +
|-
 +
|05:41
 +
| ਲੈਮਪ ਮਾਊਸ ਦੀਦਿਸ਼ਾ ਵਿਚ ਮੂਵ ਕਰੇਗਾ
 +
|-
 +
|05:46
 +
| ਸਕਰੀਨ ਤੇ ਸੱਜਾ ਕਲਿਕ ਕਰੋ ਜਾ ''' Esc''' ਦਾ ਇਸਤੇ ਮਾਲ ਕਰਦੇ ਹੋਏ ਟ੍ਰਾੰਸਲੇਟ ਨੂੰ ਬੰਦ ਕਰੋ
 +
|-
 +
|05:57
 +
|3D ਵਿਯੂ ਦੇ ਸੱਜੀ ਤਰਫ਼ ਇਕ ਹੋਰ ਪੈਨਲ ਹੈ ਜੋ ਬਾਈ ਡਿਫਾਲਟ(by default ) ਹਿਡਨ(hidden)ਹੈ
 +
|-
 +
|06:04
 +
| ਹਿਡਨ ਪੈਨਲ ਨੂੰ ਖੋਲਣ ਲਈ 3D ਵਿਯੂ ਦੇ ਸ਼ਿਖਰ ਤੇ ਸੱਜੀ ਤਰਫ਼  ''' plus  sign''' ਤੇ ਖੱਬਾ ਕਲਿਕ ਕਰੋ
 +
|-
 +
|06:12
 +
| ਕਿਬੋਡ ਸ਼ੋਟਕੱਟ ਲਈ  '''N'''ਦਾ ਇਸਤੇਮਾਲ ਕਰੋ
 +
|-
 +
|06:17
 +
| ਇਹ ਅਤਿਰਿਕਤ ਓਬਜੈਕਟ '''Transform''' ਪੈਨਲ ਪ੍ਰੋਪਰਟਿਸ ਵਿੰਡੋ '''Object''' ਪੈਨਲ ਵਾਂਗ ਹੈ
 +
|-
 +
|06:25
 +
| ਅਸੀ ''' Object ''' ਪੈਨਲ ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਪੜ੍ਹਾਂਗੇ
 +
|-
 +
|06:30
 +
| ਹੁਣ ਲਈ ਅਤਿਰਿਕਤ ਪੈਨਲ ਨੂੰ ਲੁਕਾ (hide) ਦੋ ਅਤੇ ਵਾਪਸ ਡਿਫਾਲਟ (default) 3D ਵਿਯੂ ਤੇ ਪਹੁੰਚੋ
 +
|-
 +
|06:37
 +
|ਮਾਊਸ ਦੇ ਕਰਸਰ ਨੂੰ ਖੱਬੇ ਕੰਡੇ ਤੇ ਅਤਿਰਿਕਤ ਓਬਜੈਕਟ'''Transform'''ਪੈਨਲ ਤੇ ਲੈ ਜਾਓ
 +
|-
 +
|06:44
 +
| ਇਕ ਦੋ ਸਿਰ ਵਾਲਾ ਤੀਰ ਵਿਖਾਈ ਦੇਗਾ
 +
|-
 +
|06:48
 +
| ਖੱਬਾ ਕਲਿਕ ਕਰੋ ਅਤੇ ਆਪਣੇ ਮਾਊਸ ਨੂੰ ਸੱਜੀ ਤਰਫ਼ ਧਕੇਲੋ(drag)
 +
|-
 +
|06:52
 +
| ਅਤਿਰਿਕਤ ਓਬਜੈਕਟ '''Transform'' 'ਪੈਨਲ ਫਿਰ ਹਿਡਨ ਹੋ ਜਾਏਗਾ
 +
|-
 +
|06:59
 +
|ਤੁਸੀਂ ਹਾਇਡ ਜਾ ਅਨਹਾਇਡ ਲਈ ਕਿਬੋਡਸ਼ੋਕੱਟ '''N'''ਦਾ ਇਸਤੇਮਾਲ ਕਰ ਸਕਦੇ ਹੋ
 +
|-
 +
|07:07
 +
| 3D ਵਿਯੂ ਨੂੰ ਹੋਰ ਜਾਨਣ ਲਈ '''Types of Windows - 3D view''' ਟਿਯੂਟੋਰਿਯਲ ਵੇਖੋ
 +
|-
 +
|07:18
 +
| ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''info''' ਪੈਨਲ ਹੈ
 +
|-
 +
|07:23
 +
| ਇਹ ਸਾਡੇ ਬਲੈਨਡਰ ਇੰਟਰਫੇਸ ਵਿਚ ਚੋਟੀ ਦਾ ਪੈਨਲ ਹੈ| ਮੇਨ ਮੇਨੂ ਵਿਚ "info" ਪੇਨਲ ਹੁੰਦਾ ਹੈ
 +
|-
 +
|07:33
 +
| '''File''' ਤੇ ਖੱਬਾ ਕਲਿਕ ਕਰੋ
 +
|-
 +
|07:36
 +
| ਇਹ ਮਿਨੂ ਕਈ ''' File''' ਵਿਕਲਪ ਰਖਦਾ ਹੈ ਜਿਵੇ ਕਿ '''creating a new file''', '''opening an existing file''',''' saving the file''', '''User Preferences''', '''importing or exporting a file''', ਆਦਿ
 +
|-
 +
|07:57
 +
|'''Add'' ਤੇ ਖੱਬਾ ਕਲਿਕ ਕਰੋ
 +
|-
 +
|08:00
 +
| ਇਹ ਹੈ '''object repository'''
 +
|-
 +
|08:04
 +
| ਮਿਨੂ ਦਾ ਇਸਤੇਮਾਲ ਕਰਕੇ ਅਸੀਂ  3Dਵਿਯੂ ਵਿਚ ਨਵੇ ਓਬਜੈਕਟ ਐਡ ਕਰ ਸਕਦੇ ਹਾਂ
 +
|-
 +
|08:10
 +
| ਕਿਬੋਡ ਸ਼ੋਟਕੱਟ ਲਈ '''Shift& A'''ਦਾ ਇਸਤੇਮਾਲ ਕਰੋ
 +
|-
 +
|08:18
 +
|ਆਓ ਹੁਣ 3D ਵਿਯੂ ਵਿਚ ਪਲੇਨ ਨੂੰ ਐਡ('''add'')'ਕਰੋ
 +
|-
 +
|08:23
 +
| ਸਕਰੀਨ ਤੇ ਕਿਤੇ ਵੀ ਕਲਿਕ ਕਰਕੇ 3D ਕਰਸਰ ਨੂੰ ਮੂਵ ਕਰੋ
 +
|-
 +
|08:29
 +
|ਮੈਂ ਇਹ ਥਾ ਚੁਣ  ਰਿਹਾ ਹਾਂ
 +
|-
 +
|08:34
 +
| '''Shift & A''' ਦਾ ਇਸਤੇਮਾਲ ਕਰਕੇ '''ADD ''' ਮਿਨੂ ਨੂ ਮੁੜ ਲਿਆਓ
 +
|-
 +
|08:39
 +
|'''Mesh'''|'''plane''' ਤੇ ਖੱਬਾ ਕਲਿਕ ਕਰੋ
 +
|-
 +
|08:44
 +
| 3D ਵਿਯੂ ਵਿਚ 3D ਕਰਸਰ ਦੀ ਥਾਂ ਤੇ ਨਵਾ ਪਲੇਨ ਐਡ ਹੋ ਜਾਵੇਗਾ
 +
|-
 +
|08:51
 +
| 3D ਕਰਸਰ ਬਾਰੇ ਜਾਨਣ ਲਈ ,ਕਿਰਪਾ ਕਰਕੇ ਟਿਯੂਟੋਰਿਯਲ '''Navigation – 3D cursor''' ਵੇਖੋ
 +
|-
 +
|09:00
 +
| ਇਸੇ ਤਰਾਂ ਤੁਸੀਂ 3D ਵਿਯੂ ਵਿਚ ਹੋਰ ਓਬਜੈਕਟ ਵੀ ਐਡ ਕਰ ਸਕਦੇ ਹੋ
 +
|-
 +
|09:13
 +
| ਵਾਪਸ ''' Info''' ਪੈਨਲ ਤੇ ਪਹੁੰਚੋ
 +
|-
 +
|09:16
 +
| '''Render''' ਤੇ ਖੱਬਾ ਕਲਿਕ ਕਰਕੇ ਰੇੰਡਰ (“render”)ਮਿਨੂ ਖੋਲੋ
 +
|-
 +
|09:21
 +
|'''Render''' ਵਿਚ ਕਈ ਵਿਕਲਪ ਹਨ ਜਿਵੇ ਕਿ '''render image, render animation, show or hide render view''' ਆਦਿ
 +
|-
 +
|09:34
 +
|'''Render settings''' ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਦੱਸਿਆ ਜਾਏਗਾ
 +
|-
 +
|09:40
 +
| '''Info Panel'''ਨੂੰ ਹੋਰ ਜਾਨਣ ਲਈ '''Types of Windows - File Browser and Info Pane ''' ਟਿਯੂਟੋਰਿਯਲ ਵੇਖੋ
 +
|-
 +
 
 +
|09:55
 +
| ਜੋ ਏਰਿਯਾ ਰੈਡ ਬਾਕਸ ਵਿਚਸ਼ਾਮਲ ਹੈ ਉਹ''' outliner''' ਪੈਨਲ ਹੈ
 +
|-
 +
 
 +
|10:00
 +
|ਇਹ ਬਲੈਨਡਰ ਇੰਟਰਫੇਸ ਦੇ ਸ਼ਿਖਰ ਤੇ ਸੱਜੀ ਤਰਫ਼ ਮੋਜੂਦ ਹੈ
 +
|-
 +
|10:07
 +
|'''Outliner''' ਪ੍ਰਦਾਨ ਕਰਦਾ ਹੈ ਇਕ ਲਿਸਟ ਜਿਸ ਵਿਚ 3D ਵਿਯੂ ਲਈ ਸਾਰੇ ਓਬਜੈਕਟ ਮੋਜੂਦ ਹਨ
 +
|-
 +
|10:14
 +
| '''outliner'''ਨੂੰ ਹੋਰ ਜਾਨਣ ਲਈ '''Types of Windows - outliner''' ਟਿਯੂਟੋਰਿਯਲ ਵੇਖੋ
 +
|-
 +
|10:26
 +
| ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''properties''' ਪੈਨਲ ਹੈ
 +
|-
 +
|10:31
 +
| ਇਸ ਵਿੰਡੋ ਵਿਚ ਕਈ ਪੇਨਲ ਹਨ ਜੋ ਵਖ ਵਖ ਟੂਲ੍ਸ ਅਤੇ setting ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ
 +
|-
 +
|10:38
 +
| ਅੱਸੀ ਬਲੈਨਡਰ ਵਿਚ ਕੰਮ ਕਰਦੇ ਹੋਏ ਕਈ ਵਾਰ ਇਸ ਪੈਨਲ ਦੀ ਵਰਤੋ ਕਰਾਂਗੇ
 +
|-
 +
|10:44
 +
| '''Properties''' ਵਿੰਡੋ ਬਲੈਨਡਰ ਇੰਟਰਫੇਸ ਦੇ ਹੇਠਾਂ ਸੱਜੇ ਕਾਰਨਰ ਤੇ ਮੋਜੂਦ ਹੈ, '''outliner''' ਵਿੰਡੋ ਦੇ ਹੇਠਾਂ
 +
|-
 +
|10:53
 +
| '''properties window''' ਨੂੰ ਹੋਰ ਜਾਨਣ ਲਈ '''Types of Windows –properties part 1''' ਟਿਯੂਟੋਰਿਯਲ ਵੇਖੋ
 +
|-
 +
|11:06
 +
| ਇਹ  '''Timeline'''ਹੈ
 +
|-
 +
|11:10
 +
|ਇਹ 3D ਵਿਯੂ ਦੇ ਹੇਠਾਂ  ਮੋਜੂਦ ਹੈ
 +
|-
 +
|11:15
 +
| ਇਥੇ ਅੱਸੀ ਏਨੀਮੇਸ਼ਨ ਲਈ ਫਰੇਮ ਰੇਨਜ਼  ਵੇਖਾਂਗੇ 
 +
|-
 +
|11:21
 +
| ਇਹ ਹਰੀ ਵਰਟੀਕਲ ਲਾਈਨ ਦੱਸੇਗੀ ਕਿ ਤੁਸੀਂ ਕਿਸ ਵਰਤਮਾਨ ਫਰੇਮ ਵਿਚ ਕੰਮ ਕਰ ਰਹੇ ਹੋ
 +
|-
 +
|11:28
 +
|ਤੁਸੀਂ ਇਸ ਨੂੰ ਫਰੇਮ ਰੇਨਜ਼ ਦੇ ਨਾਲ ਵੀ ਮੂਵ ਕਰ ਸਕਦੇ ਹੋ
 +
|-
 +
|11:33
 +
| ਖੱਬਾ ਕਲਿਕ ਕਰੋ ਅਤੇ ਹਰੀ ਲਾਈਨ ਨੂੰ ਹੋਲਡ ਕਰੋ
 +
|-
 +
|11:36
 +
|ਹੁਣ ਆਪਨੇ ਮਾਊਸ ਨੂੰ ਮੂਵ ਕਰੋ
 +
|-
 +
|11:43
 +
| ਖੱਬੇ ਕਲਿਕ ਨੂੰਰਿਲੀਜ਼ ਕਰਦੇ ਹੋਏ ਫਰੇਮ ਦੀ ਪੁਸ਼ਟੀ ਕਰੋ
 +
|-
 +
|11:50
 +
|'''Start one''' ਸਟਾਰਟ ਫਰੇਮ ਦੇ ਏਨੀਮੇਸ਼ਨ ਰੇਨਜ਼ ਨੂੰ ਦਰਸ਼ਾਉਂਦਾ ਹੈ
 +
|-
 +
|11:58
 +
| ''' End 250''' ਸਾਡੀ  ਏਨੀਮੇਸ਼ਨ  ਦੇ ਆਖਰੀ ਫਰੇਮ ਨੂੰ ਦਰਸਾਂਦਾ ਹੈ
 +
|-
 +
|12:10
 +
| ਇਹ ਸਾਡੇ  ਏਨੀਮੇਸ਼ਨ ਲਈ '''playback'' 'ਦਾ ਵਿਕਲਪ ਹਨ
 +
|-
 +
|12:16
 +
| '''timeline'''ਨੂੰ ਹੋਰ ਜਾਨਣ ਲਈ '''Types of Windows –timeline''' ਟਿਯੂਟੋਰਿਯਲ ਵੇਖੋ
 +
|-
 +
|12:25
 +
|ਇਹ ਬਲੈਨਡਰ ਇੰਟਰਫੇਸ ਦਾ ਸੰਖੇਪ ਵਿਚ ਸਾਰ ਹੈ
 +
|-
 +
|12:30
 +
| ਪਰ ਉਹਨਾ ਵਿੰਡੋਸ ਨੂੰ ਛੱਡ ਕੇ ਜੋ ਇਸ ਬਲੈਨਡਰ ਵਰਕਸਪੇਸ ਵਿਚ ਪਹਿਲਾ ਤੋ ਸ਼ਾਮਲ ਹਨ
 +
|-
 +
|12:35
 +
|ਇਸ ਵਿਚ ਹੋਰ ਵਿੰਡੋਸ ਵੀ ਹਨ ਜੋ ਕਦੇ ਵੀ ਮਿਨੂ ਤੋ ਸਲੈਕਟ ਕੀਤਿਆਂ ਜਾ ਸਕਦਿਆਂ ਹਨ
 +
|-
 +
|12:42
 +
| ਇਹਨਾ ਵਿੰਡੋਸ ਦੀ ਵਿਸਤਾਰ ਵਿਚ ਵਿਆਖਿਆ ਆਉਣ ਵਾਲੇ ਟਿਯੂਟੌਰੀਅਲ ਵਿਚ ਹੈ
 +
|-
 +
|12:51
 +
| ਹੁਣ ਹਰੇਕ ਓਬਜੈਕਟ ਦਾ  3Dਵਿਯੂ ਵਿਚ ਚੁਣਾਵ ਦਾ ਯਤਨ ਕਰੋ
 +
|-
 +
|12:57
 +
| '''3D transform manipulator''' ਦਾ ਇਸਤੇਮਾਲ ਕਰਦੇ ਹੋਏ ਕਿਯੂਬ ਨੂੰ X Y ਅਤੇ  Z ਦਿਸ਼ਾ ਵਿਚ ਮੂਵ ਕਰੋ
 +
|-
 +
|13:06
 +
| “ਵਿਯੂ” ਟੈਬ ਨੂੰ ਏਕਸਪਲ਼ੋਰ ਕਰੋ, ਅਤੇ  ''' Object Tools ''' ਪੈਨਲ ਵਿਚ ਟ੍ਰਾੰਸਲੇਟ ਦਾ ਇਸਤੇਮਾਲ ਕਰਦੇ ਹੋਏ ਕੈਮਰਾ ਨੂੰ 3D view  ਵਿਚ ਮੂਵ ਕਰੋ
 +
|-
 +
|13:20
 +
|ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ
 +
|-
 +
|13:28
 +
| ਇਸ ਬਾਰੇ ਵਧੇਰੇ  ਜਾਣਕਾਰੀ ਦਿਤੇ ਗਏ ਲਿੰਕ
 +
|-
 +
|13:33
 +
| oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ
 +
|-
 +
|13:47
 +
| ਸਪੋਕਨ ਟਿਯੂਟੋਰਿਅਲ ਪ੍ਰੋਜੇਕਟ
 +
|-
 +
|13:49
 +
| ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ
 
|-  
 
|-  
| 06 : 48
+
|13:53
| ਜਿਆਦਾਤਰ ਸੋਫਟਵੇਅਰ (software)  ਨਾਲ ਇਨਸਟਾਲਰ ਲਾਇਸੈਂਸ ਐਗਰੀਮੈਂਟ (License Agreement)  ਵਿਖਾਉਂਦਾ ਹੈ
+
| ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦੀ ਹੈ  
|-
+
|-
| 06 : 53
+
|13:57
| ਪੇਜ ਥੱਲੇ ਕਰਕੇ ਬਾਕਿ ਦੇ ਐਗਰੀਮੈਂਟ ਤੇ ਨਜ਼ਰ ਪਾਉ
+
| ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org''' ਤੇ ਸੰਪਰਕ ਕਰੋ
|-
+
|-
| 07 : 07
+
|14:04
| ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਨੂੰ ਚੰਗੀ ਤਰ੍ਹਾਂ ਵੇਖ ਲਵੋ
+
|-
+
| 07 : 11
+
| ਬਲੈਂਡਰ ਖੁੱਲਾ ਅਤੇ ਮੁਫਤ ਸ੍ਰੋਤ ਨਹੀਂ ਹੈ
+
|-
+
| 07 : 14
+
| ਤੁਹਾਨੂੰ ਬਲੈਂਡਰ ਨੂੰ ਇਨਸਟਾਲ ਕਰਨ ਲਈ ਲਾਇਸੈਂਸ ਐਗਰੀਮੈਂਟ ਨੂੰ ਸਵੀਕਾਰ ਕਰਨਾ ਪਵੇਗਾ
+
|- 
+
| 07 : 21
+
| ਹੁਣ ਆਈ ਐਗਰੀ (I agree)  ਬਟਨ ਨੂੰ ਵਰਤ ਕੇ ਅੱਗੇ ਚਲੋ
+
|-
+
| 07 : 27
+
| ਅਗਲਾ ਕਦਮ ਆਗਿਆ ਦਿੰਦਾ ਹੈ ਕਿ ਤੁਸੀ ਕੰਪੋਨੈਨਟ (component) ਦਾ ਚੁਣਾਵ ਕਰਕੇ ਇਨਸਟਾਲ ਕਰੋ
+
|-
+
| 07 : 32
+
| ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਬਾਈ ਡੀਫਾਲਟ ਜੋ ਵੀ ਕੰਪੋਨੈਨਟ ਚੁਣੇ ਜਾਣ ਉਹਨਾਂ ਨੂੰ ਇਨਸਟਾਲ ਕਰੋ ਅਤੇ ਨੈਕਸਟ  ਬਟਨ ਨੂੰ ਵਰਤ ਕੇ ਅੱਗੇ ਚੱਲੋ
+
|-
+
| 07 : 41
+
| ਇਥੇ ਤੁਹਾਡੇ ਕੋਲ ਵਿਕਲਪ ਹੈ ਬਲੈਂਡਰ ਦੀ ਇਨਸਟਾਲ ਸਥਿਤੀ ਦਾ ਚੁਣਾਵ ਕਰਨਾ ਦਾ
+
|-
+
| 07 : 48
+
| ਬਾਈ ਡੀਫਾਲਟ ਪ੍ਰੋਗਰੈਸ ਫਾਈਲਸ ਫੋਲਡਰ ਦਾ ਚੁਣਾਵ ਹੋਵੇਗਾ
+
|-
+
| 07 : 51
+
| ਜੋ ਇਕ ਵਧੀਆ ਥਾਂ ਹੈ ਬਲੈਂਡਰ ਨੂੰ ਇਨਸਟਾਲ ਕਰਨ ਦੀ ਤਾਂ ਅੱਗੇ ਵੱਧੋ ਅਤੇ ਇਨਸਟਾਲ ਬਟਨ ਤੇ ਕਲਿਕ ਕਰੋ
+
|-
+
| 08 : 04
+
| ਹਰੀ ਸਟਰਿਪਸ ਵਾਲੀ ਪ੍ਰੋਗਰੈਸ ਬਾਰ ਦੱਸੇਗੀ ਕਿ ਕਿੰਨੀ ਇਨਸਟਾਲੇਸ਼ਨ ਹੋ ਚੁੱਕੀ ਹੈ
+
|-
+
| 08 : 10
+
| ਆਮ ਤੌਰ ਤੇ ਇਹ ਇਕ ਮਿੰਟ ਤੋ ਵੀ ਘੱਟ ਸਮਾਂ ਲੈਂਦੀ ਹੈ
+
|-
+
| 08 : 33
+
| ਇਹ ਬਲੈਂਡਰ ਸੈਟਪ ਨੂੰ ਕੰਪਲੀਟ (complete) ਕਰ ਦੇਗਾ
+
|-
+
| 08 : 36
+
| ਬਲੈਂਡਰ ਤੁਹਾਡੀ ਮਸ਼ੀਨ ਵਿਚ ਇਨਸਟਾਲ ਹੋ ਗਿਆ ਹੈ
+
|-
+
| 08 : 39
+
| ਬਲੈਂਡਰ ਨੂੰ ਰਨ ਹੋਣ ਦਿਉ
+
|-
+
| 08 : 42
+
|ਫਿਨਿਸ਼ ਬਟਨ ਤੇ ਕਲਿਕ ਕਰੋ
+
|-
+
| 08 : 45
+
| ਬਲੈਂਡਰ ਆਪਣੇ ਆਪ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ
+
|-
+
| 08 : 52
+
| ਬਸ਼ਰਤੇ ਕਿ ਬਲੈਂਡਰ ਬਾਈਨੇਰੀ (Binary) ਅਸਲ ਐਕਸਟਰੇਕਟਡ ਡਾਇਰੈਕਟਰੀ ਵਿੱਚ ਹੋਵੇ
+
|-
+
| 08 : 57
+
| ਬਿਨਾਂ ਕਿਸੇ ਹੋਰ ਡੀਪੈਨ ਡੈਨਸੀਜ਼ ਤੋਂ ਬਲੈਂਡਰ ਬਾਕਸ ਵਿਚੋਂ ਸਿੱਧਾ ਹੀ ਰਨ ਕਰੇਗਾ| ਸਿਸਟਮ ਲਾਇਬ੍ਰੇਰੀ (Library) ਜਾਂ ਸਿਸਟਮ ਪਰੈਫਰੇਨਸ ਨਹੀ ਬਦਲਣਗੇ
+
|-
+
| 09 : 10
+
| ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਬਲੈਂਡਰ ਨੂੰ ਉਪਰੇਟਿੰਗ ਸਿਸਟਮ ਤੇ ਇਨਸਟਾਲ ਕਰਨਾ
+
|-
+
| 09 : 19
+
| ਹੁਣ ਬਲੈਂਡਰ ਨੂੰ ਬਲੈਂਡਰ ਦੀ ਵੈਬ ਸਾਈਟ ਤੋਂ ਡਾਊਨਲੋਡ ਕਰੋ ਅਤੇ ਆਪਣੇ ਸਿਸਟਮ ਵਿੱਚ ਰਨ ਅਤੇ ਇਨਸਟਾਲ ਕਰੋ
+
|-
+
| 09 : 28
+
| ਇਹ ਟਿਊਟੋਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ (National Mission on education) ਆਈ.ਸੀ.ਟੀ. (ICT)  ਨੇ ਸਹਿਯੋਗ ਦਿੱਤਾ ਹੈ
+
|-
+
| 09 : 37
+
| ਵਧੇਰੇ ਜਾਣਕਾਰੀ oscar.iitb.ac.in ਤੇ ਵੀ ਉਪਲਬਧ ਹੈ
+
|-
+
| 09 : 45
+
|ਅਤੇ "spoken-tutorial.org/NMEICT.intro" ਤੇ ਵੀ
+
|-
+
| 09 : 55
+
| ਸਪੋਕਨ ਟਿਊਟੋਰੀਅਲ ਟੀਮ ਵਰਕਸ਼ਾਪਾਂ ਵੀ  ਕੰਡਕਟ ਕਰਦੀ ਹੈ
+
|-
+
| 10 : 01
+
| ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ (certificate) ਵੀ ਦਿਤੇ ਜਾਂਦੇ ਹਨ
+
|-
+
| 10 : 06
+
| ਵਧੇਰੇ ਜਾਣਕਾਰੀ ਲਈ contact@spoken-tutorial.org  ਤੇ ਸੰਪਰਕ ਕਰੋ
+
|-
+
| 10 : 13
+
 
| ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
 
| ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
|-  
+
|-
|10:16
+
|14:06
| ਹਰਮੀਤ ਸੰਧੂ ਨੂੰ ਇਜਾਜਤ ਦਿਉ
+
| ਹਰਮੀਤ ਸੰਧੂ ਨੂੰ ਇਜਾਜ਼ਤ ਦਿਓ
 
|}
 
|}

Latest revision as of 12:06, 12 October 2014

Time Narration
00:03 ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
00:07 ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ Blender interface ਦੇ ਇਸਤੇਮਾਲ ਬਾਰੇ ਹੈ
00:15 ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ
00:22 ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਅਸੀਂ blender ਇੰਟਰਫੇਸ ਦੀਆ ਵਖ ਵਖ ਵਿੰਡੋ ਬਾਰੇ ਸਿਖਾਂਗੇ
00:29 ਪੈਰਾਮੀਟਰਾਂ ਬਾਰੇ ਅਤੇ ਹਰੇਕ ਵਿੰਡੋ ਨੂੰ assign ਕੀਤੀ ਟੈਬ ਬਾਰੇ ਸਿਖਾਂਗੇ, ਅਤੇ 3D ਵਿਯੂ ਵਿਚ ਓਬਜੈਕਟ ਦੀ ਚੋਣ ਬਾਰੇ
00:37 ਅਤੇ X , Y ਅਤੇ Z ਦਿਸ਼ਾਵਾਂ ਵਿਚ ਮੂਵ ਕਰਨ ਬਾਰੇ ਸਿਖਾਂਗੇ
00:44 ਮੈ ਇਹ ਮਨ ਕੇ ਚਲਦਾ ਹਾਂ ਕੀ ਤੁਹਾਨੂੰ ਬਲੈਂਡਰ ਨੂੰ ਸਟਾਰਟ ਕਰਨਾ ਅਉਂਦਾ ਹੈ
00:48 ਜੇ ਨਹੀਂ ਤਾਂਸਾਡੇ ਪਹਿਲੋਂ ਦਿਤੇ ਬਲੈਂਡਰ ਬਾਰੇ ਟਿਯੂਟੌਰੀਅਲ ਨੂੰ ਰੈਫ਼ਰ ਕਰੋ
00:56 ਇਹ 3D panel ਹੈ
00:58 ਬਾਈ ਡੀਫਾਲਟ, 3D ਵਿਯੂ ਵਿਚ 3 ਓਬਜੈਕਟ ਹੁੰਦੇ ਹਨ
01:03 (ਕਿਊਬ)a cube, (ਲੈੰਪ)a lamp ਅਤੇ (ਕੈਮੇਰਾ) camera
01:10 ਕਿਊਬ ਬੇਇ ਡੀਫਾਲਟ ਪਹਿਲਾਂ ਹੀ ਚੁਣੀ ਹੋਈ ਹੈ
01:15 lamp ਚੁਣਨ ਲਈ ਇਸਤੇ Right ਕਲਿਕ ਕਰੋ
01:19 camera ਚੁਣਨ ਲਈ ਇਸਤੇ Right ਕਲਿਕ ਕਰੋ
01:23 ਇਸ ਲਈ ਤੁਹਾਨੂੰ ਕਿਸੇ ਵੀ ਓਬੈਕਟ ਨੂੰ ਚੁਣਨ ਲਈ ਤੁਹਾਨੂੰ ਉਸ ਓਬਜੈਕਟ ਤੇ right ਕਲਿਕ ਕਰਨਾ ਪਵੇਗਾ
01:31 cube'ਚੁਣਨ ਲਈ ਇਸ ਤੇ Right ਕਲਿਕ ਕਰੋ
01:35 . ਕਿਊਬ ਦੇ ਵਿਚ ਕਾਰ ਜੋ ਇਹ ਤਿਨ ਰੰਗਾਂ ਦੇ ਤੀਰ (arrow) ਮਰਜ ਹੋ ਰਹੇ ਹਨ ਓ "3D Transform manipulator" ਨੂੰ ਦਰ੍ਸਾਂਦੇ ਹਨ
01:44 ਇਹ ਮੈਨੀਪੁਲੈਟਰ ਓਬਜੈਕਟ ਨੂੰ ਕਿਸੇ ਖਾਸ ਦਿਸ਼ਾ ਵਿਚ ਮੂਵ ਕਰਨ ਬਾਰੇ ਮਦਦ ਕਰਦਾ ਹੈ
01:51 ਲਾਲ ਰੰਗ X axis ਨੂੰ ਦਰਸਾਂਦਾ ਹੈ
01:55 ਹਰਾ ਰੰਗ Y axis ਨੂੰ ਦਰਸਾਂਦਾ ਹੈ
01:59 ਅਤੇ ਨੀਲਾ X axis ਨੂੰ ਦਰਸਾਂਦਾ ਹੈ
02:05 ਖੱਬਾ ਕਲਿਕ ਕਰੋ ਅਤੇ ਹਰੇ ਹੈੰਡਲ ਦੀ ਵਰਤੋ ਕਰਕੇ ਮਾਉਸ ਨੂੰ ਖੱਬੇ ਸੱਜੇ ਮੂਵ ਕਰੋ
02:15 ਕਿਬੋਡ ਸ਼ੋਟਕੱਟ ਲਈ G&Y ਦਾ ਇਸਤੇਮਾਲ ਕਰੋ
02:22 ਅੱਸੀ ਵੇਖਾਂਗੇ ਕੀ ਓਬਜੈਕਟ ਸਿਰਫ Y axis ਦੀ ਦਿਸ਼ਾ ਵਿਚ ਹੀ ਮੂਵ ਕਰਦਾ ਹੈ
02:32 ਇਸੇ ਤਰਾਂ ਓਬਜੈਕਟ ਨੂੰ Z axis ਵਿਚ ਬਲੂ ਹੈੰਡਲ ਦਾ ਇਸਤੇਮਾਲ ਕਰ ਕੇ ਮੂਵ ਕੀਤਾ ਜਾ ਸਕਦਾ ਹੈ
02:45 ਕੀਬੋਰਡ ਸ਼ੋਟ ਕੱਟ ਲਈ G&Z ਦਾ ਇਸਤੇਮਾਲ ਕਰੋ
02:56 ਹੁਣ ਓਬਜੈਕਟ ਨੂੰ X axis ਵਿਚ ਮੂਵ ਕਰਨ ਦੀ ਕੋਸ਼ਿਸ਼ ਕਰੋ
03:08 ਕਿਬੋਡ ਸ਼ੋਟਕੱਟ ਲਈ G&X ਦਾ ਇਸਤੇਮਾਲ ਕਰੋ
03:23 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ3D viewਹੈ
03:32 ਵਿਯੂ ਵਿਚ ਨਿਚਲੇ-ਖੱਬੇ ਕੋਰਨਰ ਤੇ ਜਾਓ
03:36 ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਲਈ ਅਨੇਕ ਵਿਯੂ ਵਿਕਲਪ ਹਨ
03:46 ਕੀਬੋਰਡ ਸ਼ੋਟਕੱਟ ਲਈ ਨਮਪੇਡ 7ਦਾ ਇਸਤੇਮਾਲ ਕਰੋ
03:52 3D ਵਿਯੂ ਯੂਜਰ ਪ੍ਰੇਸਪੇਕਟਿਵ ਤੋ ਟੋਪ ਵਿਯੂ ਵਿਚ ਬਦਲ ਜਾਏਗਾ
03:57 ਅਸੀ ਆਪਣੇ ਓਬਜੈਕਟ ਨੂੰ ਟੋਪ ਵਿਯੂ ਵਿਚੋਂ ਵੇਖ ਸਕਦੇ ਹਾਂ
04:03 ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਦੇ ਸਾਰੇ ਓਬਜੈਕਟ ਦੇ ਚੁਣਾਵ ਲਈ ਅਨੇਕ ਵਿਕਲਪ ਹਨ
04:18 ਇਥੇ ਇਕ ਲਿਸਟ ਹੈ ਜਿਸ ਵਿਚ ਐਕਟਿਵ ਓਬਜੈਕਟ ਦੀ ਐਡੀਟਿੰਗ ਲਈ ਅਨੇਕ ਵਿਕਲਪ ਹਨ
04:35 3D ਵਿਯੂ ਦੀ ਖੱਬੀ ਤਰਫ਼ object Toolsਪੈਨਲ ਹੈ
04:41 ਪੈਨਲ ਲਿਸਟ ਵਿਚ ਅਨੇਕ ਟੂਲ ਹਨ ਜੋ ਐਕਟਿਵ ਓਬਜੈਕਟ ਨੂੰ 3D ਵਿਯੂ ਵਿਚ ਸਵਾਰਨ (modify) ਦਾ ਕਮ ਕਰਦੇ ਹਨ
04:49 ਟੂਲਸ ਭਿੰਨ-ਭਿੰਨ ਵਰਗ ਦੇ ਗਰੁਪ ਵਿਚ ਹਨ
04:52 Transform, ਓਬਜੈਕਟ (Object), Shading (ਸ਼ੇਡਿੰਗ ), Keyframe (ਕੀ ਫਰੇਮ ), Motion Paths, repeat, Grease Pencil (ਗ੍ਰੀਸ਼ ਪੇੰਸਿਲ )
05:13 ਉਦਹਾਰਣ ਲਈ ਲੈਮਪ ਨੂੰ 3D ਵਿਯੂ ਵਿਚ ਮੂਵ ਕਰੋ
05:19 ਸੱਜਾ ਕਲਿਕ ਕਰਕੇ lamp ਦਾ ਚੁਣਾਵ ਕਰੋ
05:23 Object tools ਪੈਨਲ ਤੇ ਜਾਓ
05:28 Object tools ਪੈਨਲ ਵਿਚ ਲੈਮਪ ਲਈ ਤੁਸੀਂ ਵਿਕਲਪ ਵੇਖ ਸਕਦੇ ਹੋ
05:35 translate ਤੇ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਮੂਵ ਕਰੋ
05:41 ਲੈਮਪ ਮਾਊਸ ਦੀਦਿਸ਼ਾ ਵਿਚ ਮੂਵ ਕਰੇਗਾ
05:46 ਸਕਰੀਨ ਤੇ ਸੱਜਾ ਕਲਿਕ ਕਰੋ ਜਾ Esc ਦਾ ਇਸਤੇ ਮਾਲ ਕਰਦੇ ਹੋਏ ਟ੍ਰਾੰਸਲੇਟ ਨੂੰ ਬੰਦ ਕਰੋ
05:57 3D ਵਿਯੂ ਦੇ ਸੱਜੀ ਤਰਫ਼ ਇਕ ਹੋਰ ਪੈਨਲ ਹੈ ਜੋ ਬਾਈ ਡਿਫਾਲਟ(by default ) ਹਿਡਨ(hidden)ਹੈ
06:04 ਹਿਡਨ ਪੈਨਲ ਨੂੰ ਖੋਲਣ ਲਈ 3D ਵਿਯੂ ਦੇ ਸ਼ਿਖਰ ਤੇ ਸੱਜੀ ਤਰਫ਼ plus sign ਤੇ ਖੱਬਾ ਕਲਿਕ ਕਰੋ
06:12 ਕਿਬੋਡ ਸ਼ੋਟਕੱਟ ਲਈ Nਦਾ ਇਸਤੇਮਾਲ ਕਰੋ
06:17 ਇਹ ਅਤਿਰਿਕਤ ਓਬਜੈਕਟ Transform ਪੈਨਲ ਪ੍ਰੋਪਰਟਿਸ ਵਿੰਡੋ Object ਪੈਨਲ ਵਾਂਗ ਹੈ
06:25 ਅਸੀ Object ਪੈਨਲ ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਪੜ੍ਹਾਂਗੇ
06:30 ਹੁਣ ਲਈ ਅਤਿਰਿਕਤ ਪੈਨਲ ਨੂੰ ਲੁਕਾ (hide) ਦੋ ਅਤੇ ਵਾਪਸ ਡਿਫਾਲਟ (default) 3D ਵਿਯੂ ਤੇ ਪਹੁੰਚੋ
06:37 ਮਾਊਸ ਦੇ ਕਰਸਰ ਨੂੰ ਖੱਬੇ ਕੰਡੇ ਤੇ ਅਤਿਰਿਕਤ ਓਬਜੈਕਟTransformਪੈਨਲ ਤੇ ਲੈ ਜਾਓ
06:44 ਇਕ ਦੋ ਸਿਰ ਵਾਲਾ ਤੀਰ ਵਿਖਾਈ ਦੇਗਾ
06:48 ਖੱਬਾ ਕਲਿਕ ਕਰੋ ਅਤੇ ਆਪਣੇ ਮਾਊਸ ਨੂੰ ਸੱਜੀ ਤਰਫ਼ ਧਕੇਲੋ(drag)
06:52 ਅਤਿਰਿਕਤ ਓਬਜੈਕਟ 'Transform 'ਪੈਨਲ ਫਿਰ ਹਿਡਨ ਹੋ ਜਾਏਗਾ
06:59 ਤੁਸੀਂ ਹਾਇਡ ਜਾ ਅਨਹਾਇਡ ਲਈ ਕਿਬੋਡਸ਼ੋਕੱਟ Nਦਾ ਇਸਤੇਮਾਲ ਕਰ ਸਕਦੇ ਹੋ
07:07 3D ਵਿਯੂ ਨੂੰ ਹੋਰ ਜਾਨਣ ਲਈ Types of Windows - 3D view ਟਿਯੂਟੋਰਿਯਲ ਵੇਖੋ
07:18 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹinfo ਪੈਨਲ ਹੈ
07:23 ਮੇਨ ਮੇਨੂ ਵਿਚ "info" ਪੇਨਲ ਹੁੰਦਾ ਹੈ
07:33 File ਤੇ ਖੱਬਾ ਕਲਿਕ ਕਰੋ
07:36 ਇਹ ਮਿਨੂ ਕਈ File ਵਿਕਲਪ ਰਖਦਾ ਹੈ ਜਿਵੇ ਕਿ creating a new file, opening an existing file, saving the file, User Preferences, importing or exporting a file, ਆਦਿ
07:57 'Add ਤੇ ਖੱਬਾ ਕਲਿਕ ਕਰੋ
08:00 ਇਹ ਹੈ object repository
08:04 ਮਿਨੂ ਦਾ ਇਸਤੇਮਾਲ ਕਰਕੇ ਅਸੀਂ 3Dਵਿਯੂ ਵਿਚ ਨਵੇ ਓਬਜੈਕਟ ਐਡ ਕਰ ਸਕਦੇ ਹਾਂ
08:10 ਕਿਬੋਡ ਸ਼ੋਟਕੱਟ ਲਈ Shift& Aਦਾ ਇਸਤੇਮਾਲ ਕਰੋ
08:18 ਆਓ ਹੁਣ 3D ਵਿਯੂ ਵਿਚ ਪਲੇਨ ਨੂੰ ਐਡ('add)'ਕਰੋ
08:23 ਸਕਰੀਨ ਤੇ ਕਿਤੇ ਵੀ ਕਲਿਕ ਕਰਕੇ 3D ਕਰਸਰ ਨੂੰ ਮੂਵ ਕਰੋ
08:29 ਮੈਂ ਇਹ ਥਾ ਚੁਣ ਰਿਹਾ ਹਾਂ
08:34 Shift & A ਦਾ ਇਸਤੇਮਾਲ ਕਰਕੇ ADD ਮਿਨੂ ਨੂ ਮੁੜ ਲਿਆਓ
08:39 plane ਤੇ ਖੱਬਾ ਕਲਿਕ ਕਰੋ
08:44 3D ਵਿਯੂ ਵਿਚ 3D ਕਰਸਰ ਦੀ ਥਾਂ ਤੇ ਨਵਾ ਪਲੇਨ ਐਡ ਹੋ ਜਾਵੇਗਾ
08:51 3D ਕਰਸਰ ਬਾਰੇ ਜਾਨਣ ਲਈ ,ਕਿਰਪਾ ਕਰਕੇ ਟਿਯੂਟੋਰਿਯਲ Navigation – 3D cursor ਵੇਖੋ
09:00 ਇਸੇ ਤਰਾਂ ਤੁਸੀਂ 3D ਵਿਯੂ ਵਿਚ ਹੋਰ ਓਬਜੈਕਟ ਵੀ ਐਡ ਕਰ ਸਕਦੇ ਹੋ
09:13 ਵਾਪਸ Info ਪੈਨਲ ਤੇ ਪਹੁੰਚੋ
09:16 Render ਤੇ ਖੱਬਾ ਕਲਿਕ ਕਰਕੇ ਰੇੰਡਰ (“render”)ਮਿਨੂ ਖੋਲੋ
09:21 Render ਵਿਚ ਕਈ ਵਿਕਲਪ ਹਨ ਜਿਵੇ ਕਿ render image, render animation, show or hide render view ਆਦਿ
09:34 Render settings ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਦੱਸਿਆ ਜਾਏਗਾ
09:40 Info Panelਨੂੰ ਹੋਰ ਜਾਨਣ ਲਈ Types of Windows - File Browser and Info Pane ਟਿਯੂਟੋਰਿਯਲ ਵੇਖੋ
09:55 ਜੋ ਏਰਿਯਾ ਰੈਡ ਬਾਕਸ ਵਿਚਸ਼ਾਮਲ ਹੈ ਉਹ outliner ਪੈਨਲ ਹੈ
10:00 ਇਹ ਬਲੈਨਡਰ ਇੰਟਰਫੇਸ ਦੇ ਸ਼ਿਖਰ ਤੇ ਸੱਜੀ ਤਰਫ਼ ਮੋਜੂਦ ਹੈ
10:07 Outliner ਪ੍ਰਦਾਨ ਕਰਦਾ ਹੈ ਇਕ ਲਿਸਟ ਜਿਸ ਵਿਚ 3D ਵਿਯੂ ਲਈ ਸਾਰੇ ਓਬਜੈਕਟ ਮੋਜੂਦ ਹਨ
10:14 outlinerਨੂੰ ਹੋਰ ਜਾਨਣ ਲਈ Types of Windows - outliner ਟਿਯੂਟੋਰਿਯਲ ਵੇਖੋ
10:26 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹproperties ਪੈਨਲ ਹੈ
10:31 ਇਸ ਵਿੰਡੋ ਵਿਚ ਕਈ ਪੇਨਲ ਹਨ ਜੋ ਵਖ ਵਖ ਟੂਲ੍ਸ ਅਤੇ setting ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ
10:38 ਅੱਸੀ ਬਲੈਨਡਰ ਵਿਚ ਕੰਮ ਕਰਦੇ ਹੋਏ ਕਈ ਵਾਰ ਇਸ ਪੈਨਲ ਦੀ ਵਰਤੋ ਕਰਾਂਗੇ
10:44 Properties ਵਿੰਡੋ ਬਲੈਨਡਰ ਇੰਟਰਫੇਸ ਦੇ ਹੇਠਾਂ ਸੱਜੇ ਕਾਰਨਰ ਤੇ ਮੋਜੂਦ ਹੈ, outliner ਵਿੰਡੋ ਦੇ ਹੇਠਾਂ
10:53 properties window ਨੂੰ ਹੋਰ ਜਾਨਣ ਲਈ Types of Windows –properties part 1 ਟਿਯੂਟੋਰਿਯਲ ਵੇਖੋ
11:06 ਇਹ Timelineਹੈ
11:10 ਇਹ 3D ਵਿਯੂ ਦੇ ਹੇਠਾਂ ਮੋਜੂਦ ਹੈ
11:15 ਇਥੇ ਅੱਸੀ ਏਨੀਮੇਸ਼ਨ ਲਈ ਫਰੇਮ ਰੇਨਜ਼ ਵੇਖਾਂਗੇ
11:21 ਇਹ ਹਰੀ ਵਰਟੀਕਲ ਲਾਈਨ ਦੱਸੇਗੀ ਕਿ ਤੁਸੀਂ ਕਿਸ ਵਰਤਮਾਨ ਫਰੇਮ ਵਿਚ ਕੰਮ ਕਰ ਰਹੇ ਹੋ
11:28 ਤੁਸੀਂ ਇਸ ਨੂੰ ਫਰੇਮ ਰੇਨਜ਼ ਦੇ ਨਾਲ ਵੀ ਮੂਵ ਕਰ ਸਕਦੇ ਹੋ
11:33 ਖੱਬਾ ਕਲਿਕ ਕਰੋ ਅਤੇ ਹਰੀ ਲਾਈਨ ਨੂੰ ਹੋਲਡ ਕਰੋ
11:36 ਹੁਣ ਆਪਨੇ ਮਾਊਸ ਨੂੰ ਮੂਵ ਕਰੋ
11:43 ਖੱਬੇ ਕਲਿਕ ਨੂੰਰਿਲੀਜ਼ ਕਰਦੇ ਹੋਏ ਫਰੇਮ ਦੀ ਪੁਸ਼ਟੀ ਕਰੋ
11:50 Start one ਸਟਾਰਟ ਫਰੇਮ ਦੇ ਏਨੀਮੇਸ਼ਨ ਰੇਨਜ਼ ਨੂੰ ਦਰਸ਼ਾਉਂਦਾ ਹੈ
11:58 End 250 ਸਾਡੀ ਏਨੀਮੇਸ਼ਨ ਦੇ ਆਖਰੀ ਫਰੇਮ ਨੂੰ ਦਰਸਾਂਦਾ ਹੈ
12:10 ਇਹ ਸਾਡੇ ਏਨੀਮੇਸ਼ਨ ਲਈ 'playback 'ਦਾ ਵਿਕਲਪ ਹਨ
12:16 timelineਨੂੰ ਹੋਰ ਜਾਨਣ ਲਈ Types of Windows –timeline ਟਿਯੂਟੋਰਿਯਲ ਵੇਖੋ
12:25 ਇਹ ਬਲੈਨਡਰ ਇੰਟਰਫੇਸ ਦਾ ਸੰਖੇਪ ਵਿਚ ਸਾਰ ਹੈ
12:30 ਪਰ ਉਹਨਾ ਵਿੰਡੋਸ ਨੂੰ ਛੱਡ ਕੇ ਜੋ ਇਸ ਬਲੈਨਡਰ ਵਰਕਸਪੇਸ ਵਿਚ ਪਹਿਲਾ ਤੋ ਸ਼ਾਮਲ ਹਨ
12:35 ਇਸ ਵਿਚ ਹੋਰ ਵਿੰਡੋਸ ਵੀ ਹਨ ਜੋ ਕਦੇ ਵੀ ਮਿਨੂ ਤੋ ਸਲੈਕਟ ਕੀਤਿਆਂ ਜਾ ਸਕਦਿਆਂ ਹਨ
12:42 ਇਹਨਾ ਵਿੰਡੋਸ ਦੀ ਵਿਸਤਾਰ ਵਿਚ ਵਿਆਖਿਆ ਆਉਣ ਵਾਲੇ ਟਿਯੂਟੌਰੀਅਲ ਵਿਚ ਹੈ
12:51 ਹੁਣ ਹਰੇਕ ਓਬਜੈਕਟ ਦਾ 3Dਵਿਯੂ ਵਿਚ ਚੁਣਾਵ ਦਾ ਯਤਨ ਕਰੋ
12:57 3D transform manipulator ਦਾ ਇਸਤੇਮਾਲ ਕਰਦੇ ਹੋਏ ਕਿਯੂਬ ਨੂੰ X Y ਅਤੇ Z ਦਿਸ਼ਾ ਵਿਚ ਮੂਵ ਕਰੋ
13:06 “ਵਿਯੂ” ਟੈਬ ਨੂੰ ਏਕਸਪਲ਼ੋਰ ਕਰੋ, ਅਤੇ Object Tools ਪੈਨਲ ਵਿਚ ਟ੍ਰਾੰਸਲੇਟ ਦਾ ਇਸਤੇਮਾਲ ਕਰਦੇ ਹੋਏ ਕੈਮਰਾ ਨੂੰ 3D view ਵਿਚ ਮੂਵ ਕਰੋ
13:20 ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ
13:28 ਇਸ ਬਾਰੇ ਵਧੇਰੇ ਜਾਣਕਾਰੀ ਦਿਤੇ ਗਏ ਲਿੰਕ
13:33 oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ
13:47 ਸਪੋਕਨ ਟਿਯੂਟੋਰਿਅਲ ਪ੍ਰੋਜੇਕਟ
13:49 ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ
13:53 ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦੀ ਹੈ
13:57 ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ
14:04 ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
14:06 ਹਰਮੀਤ ਸੰਧੂ ਨੂੰ ਇਜਾਜ਼ਤ ਦਿਓ

Contributors and Content Editors

Devraj, Harmeet