Blender/C2/The-Blender-Interface/Punjabi

From Script | Spoken-Tutorial
Jump to: navigation, search
Time Narration
00:03 ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
00:07 ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ Blender interface ਦੇ ਇਸਤੇਮਾਲ ਬਾਰੇ ਹੈ
00:15 ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ
00:22 ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਅਸੀਂ blender ਇੰਟਰਫੇਸ ਦੀਆ ਵਖ ਵਖ ਵਿੰਡੋ ਬਾਰੇ ਸਿਖਾਂਗੇ
00:29 ਪੈਰਾਮੀਟਰਾਂ ਬਾਰੇ ਅਤੇ ਹਰੇਕ ਵਿੰਡੋ ਨੂੰ assign ਕੀਤੀ ਟੈਬ ਬਾਰੇ ਸਿਖਾਂਗੇ, ਅਤੇ 3D ਵਿਯੂ ਵਿਚ ਓਬਜੈਕਟ ਦੀ ਚੋਣ ਬਾਰੇ
00:37 ਅਤੇ X , Y ਅਤੇ Z ਦਿਸ਼ਾਵਾਂ ਵਿਚ ਮੂਵ ਕਰਨ ਬਾਰੇ ਸਿਖਾਂਗੇ
00:44 ਮੈ ਇਹ ਮਨ ਕੇ ਚਲਦਾ ਹਾਂ ਕੀ ਤੁਹਾਨੂੰ ਬਲੈਂਡਰ ਨੂੰ ਸਟਾਰਟ ਕਰਨਾ ਅਉਂਦਾ ਹੈ
00:48 ਜੇ ਨਹੀਂ ਤਾਂਸਾਡੇ ਪਹਿਲੋਂ ਦਿਤੇ ਬਲੈਂਡਰ ਬਾਰੇ ਟਿਯੂਟੌਰੀਅਲ ਨੂੰ ਰੈਫ਼ਰ ਕਰੋ
00:56 ਇਹ 3D panel ਹੈ
00:58 ਬਾਈ ਡੀਫਾਲਟ, 3D ਵਿਯੂ ਵਿਚ 3 ਓਬਜੈਕਟ ਹੁੰਦੇ ਹਨ
01:03 (ਕਿਊਬ)a cube, (ਲੈੰਪ)a lamp ਅਤੇ (ਕੈਮੇਰਾ) camera
01:10 ਕਿਊਬ ਬੇਇ ਡੀਫਾਲਟ ਪਹਿਲਾਂ ਹੀ ਚੁਣੀ ਹੋਈ ਹੈ
01:15 lamp ਚੁਣਨ ਲਈ ਇਸਤੇ Right ਕਲਿਕ ਕਰੋ
01:19 camera ਚੁਣਨ ਲਈ ਇਸਤੇ Right ਕਲਿਕ ਕਰੋ
01:23 ਇਸ ਲਈ ਤੁਹਾਨੂੰ ਕਿਸੇ ਵੀ ਓਬੈਕਟ ਨੂੰ ਚੁਣਨ ਲਈ ਤੁਹਾਨੂੰ ਉਸ ਓਬਜੈਕਟ ਤੇ right ਕਲਿਕ ਕਰਨਾ ਪਵੇਗਾ
01:31 cube'ਚੁਣਨ ਲਈ ਇਸ ਤੇ Right ਕਲਿਕ ਕਰੋ
01:35 . ਕਿਊਬ ਦੇ ਵਿਚ ਕਾਰ ਜੋ ਇਹ ਤਿਨ ਰੰਗਾਂ ਦੇ ਤੀਰ (arrow) ਮਰਜ ਹੋ ਰਹੇ ਹਨ ਓ "3D Transform manipulator" ਨੂੰ ਦਰ੍ਸਾਂਦੇ ਹਨ
01:44 ਇਹ ਮੈਨੀਪੁਲੈਟਰ ਓਬਜੈਕਟ ਨੂੰ ਕਿਸੇ ਖਾਸ ਦਿਸ਼ਾ ਵਿਚ ਮੂਵ ਕਰਨ ਬਾਰੇ ਮਦਦ ਕਰਦਾ ਹੈ
01:51 ਲਾਲ ਰੰਗ X axis ਨੂੰ ਦਰਸਾਂਦਾ ਹੈ
01:55 ਹਰਾ ਰੰਗ Y axis ਨੂੰ ਦਰਸਾਂਦਾ ਹੈ
01:59 ਅਤੇ ਨੀਲਾ X axis ਨੂੰ ਦਰਸਾਂਦਾ ਹੈ
02:05 ਖੱਬਾ ਕਲਿਕ ਕਰੋ ਅਤੇ ਹਰੇ ਹੈੰਡਲ ਦੀ ਵਰਤੋ ਕਰਕੇ ਮਾਉਸ ਨੂੰ ਖੱਬੇ ਸੱਜੇ ਮੂਵ ਕਰੋ
02:15 ਕਿਬੋਡ ਸ਼ੋਟਕੱਟ ਲਈ G&Y ਦਾ ਇਸਤੇਮਾਲ ਕਰੋ
02:22 ਅੱਸੀ ਵੇਖਾਂਗੇ ਕੀ ਓਬਜੈਕਟ ਸਿਰਫ Y axis ਦੀ ਦਿਸ਼ਾ ਵਿਚ ਹੀ ਮੂਵ ਕਰਦਾ ਹੈ
02:32 ਇਸੇ ਤਰਾਂ ਓਬਜੈਕਟ ਨੂੰ Z axis ਵਿਚ ਬਲੂ ਹੈੰਡਲ ਦਾ ਇਸਤੇਮਾਲ ਕਰ ਕੇ ਮੂਵ ਕੀਤਾ ਜਾ ਸਕਦਾ ਹੈ
02:45 ਕੀਬੋਰਡ ਸ਼ੋਟ ਕੱਟ ਲਈ G&Z ਦਾ ਇਸਤੇਮਾਲ ਕਰੋ
02:56 ਹੁਣ ਓਬਜੈਕਟ ਨੂੰ X axis ਵਿਚ ਮੂਵ ਕਰਨ ਦੀ ਕੋਸ਼ਿਸ਼ ਕਰੋ
03:08 ਕਿਬੋਡ ਸ਼ੋਟਕੱਟ ਲਈ G&X ਦਾ ਇਸਤੇਮਾਲ ਕਰੋ
03:23 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ3D viewਹੈ
03:32 ਵਿਯੂ ਵਿਚ ਨਿਚਲੇ-ਖੱਬੇ ਕੋਰਨਰ ਤੇ ਜਾਓ
03:36 ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਲਈ ਅਨੇਕ ਵਿਯੂ ਵਿਕਲਪ ਹਨ
03:46 ਕੀਬੋਰਡ ਸ਼ੋਟਕੱਟ ਲਈ ਨਮਪੇਡ 7ਦਾ ਇਸਤੇਮਾਲ ਕਰੋ
03:52 3D ਵਿਯੂ ਯੂਜਰ ਪ੍ਰੇਸਪੇਕਟਿਵ ਤੋ ਟੋਪ ਵਿਯੂ ਵਿਚ ਬਦਲ ਜਾਏਗਾ
03:57 ਅਸੀ ਆਪਣੇ ਓਬਜੈਕਟ ਨੂੰ ਟੋਪ ਵਿਯੂ ਵਿਚੋਂ ਵੇਖ ਸਕਦੇ ਹਾਂ
04:03 ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਦੇ ਸਾਰੇ ਓਬਜੈਕਟ ਦੇ ਚੁਣਾਵ ਲਈ ਅਨੇਕ ਵਿਕਲਪ ਹਨ
04:18 ਇਥੇ ਇਕ ਲਿਸਟ ਹੈ ਜਿਸ ਵਿਚ ਐਕਟਿਵ ਓਬਜੈਕਟ ਦੀ ਐਡੀਟਿੰਗ ਲਈ ਅਨੇਕ ਵਿਕਲਪ ਹਨ
04:35 3D ਵਿਯੂ ਦੀ ਖੱਬੀ ਤਰਫ਼ object Toolsਪੈਨਲ ਹੈ
04:41 ਪੈਨਲ ਲਿਸਟ ਵਿਚ ਅਨੇਕ ਟੂਲ ਹਨ ਜੋ ਐਕਟਿਵ ਓਬਜੈਕਟ ਨੂੰ 3D ਵਿਯੂ ਵਿਚ ਸਵਾਰਨ (modify) ਦਾ ਕਮ ਕਰਦੇ ਹਨ
04:49 ਟੂਲਸ ਭਿੰਨ-ਭਿੰਨ ਵਰਗ ਦੇ ਗਰੁਪ ਵਿਚ ਹਨ
04:52 Transform, ਓਬਜੈਕਟ (Object), Shading (ਸ਼ੇਡਿੰਗ ), Keyframe (ਕੀ ਫਰੇਮ ), Motion Paths, repeat, Grease Pencil (ਗ੍ਰੀਸ਼ ਪੇੰਸਿਲ )
05:13 ਉਦਹਾਰਣ ਲਈ ਲੈਮਪ ਨੂੰ 3D ਵਿਯੂ ਵਿਚ ਮੂਵ ਕਰੋ
05:19 ਸੱਜਾ ਕਲਿਕ ਕਰਕੇ lamp ਦਾ ਚੁਣਾਵ ਕਰੋ
05:23 Object tools ਪੈਨਲ ਤੇ ਜਾਓ
05:28 Object tools ਪੈਨਲ ਵਿਚ ਲੈਮਪ ਲਈ ਤੁਸੀਂ ਵਿਕਲਪ ਵੇਖ ਸਕਦੇ ਹੋ
05:35 translate ਤੇ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਮੂਵ ਕਰੋ
05:41 ਲੈਮਪ ਮਾਊਸ ਦੀਦਿਸ਼ਾ ਵਿਚ ਮੂਵ ਕਰੇਗਾ
05:46 ਸਕਰੀਨ ਤੇ ਸੱਜਾ ਕਲਿਕ ਕਰੋ ਜਾ Esc ਦਾ ਇਸਤੇ ਮਾਲ ਕਰਦੇ ਹੋਏ ਟ੍ਰਾੰਸਲੇਟ ਨੂੰ ਬੰਦ ਕਰੋ
05:57 3D ਵਿਯੂ ਦੇ ਸੱਜੀ ਤਰਫ਼ ਇਕ ਹੋਰ ਪੈਨਲ ਹੈ ਜੋ ਬਾਈ ਡਿਫਾਲਟ(by default ) ਹਿਡਨ(hidden)ਹੈ
06:04 ਹਿਡਨ ਪੈਨਲ ਨੂੰ ਖੋਲਣ ਲਈ 3D ਵਿਯੂ ਦੇ ਸ਼ਿਖਰ ਤੇ ਸੱਜੀ ਤਰਫ਼ plus sign ਤੇ ਖੱਬਾ ਕਲਿਕ ਕਰੋ
06:12 ਕਿਬੋਡ ਸ਼ੋਟਕੱਟ ਲਈ Nਦਾ ਇਸਤੇਮਾਲ ਕਰੋ
06:17 ਇਹ ਅਤਿਰਿਕਤ ਓਬਜੈਕਟ Transform ਪੈਨਲ ਪ੍ਰੋਪਰਟਿਸ ਵਿੰਡੋ Object ਪੈਨਲ ਵਾਂਗ ਹੈ
06:25 ਅਸੀ Object ਪੈਨਲ ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਪੜ੍ਹਾਂਗੇ
06:30 ਹੁਣ ਲਈ ਅਤਿਰਿਕਤ ਪੈਨਲ ਨੂੰ ਲੁਕਾ (hide) ਦੋ ਅਤੇ ਵਾਪਸ ਡਿਫਾਲਟ (default) 3D ਵਿਯੂ ਤੇ ਪਹੁੰਚੋ
06:37 ਮਾਊਸ ਦੇ ਕਰਸਰ ਨੂੰ ਖੱਬੇ ਕੰਡੇ ਤੇ ਅਤਿਰਿਕਤ ਓਬਜੈਕਟTransformਪੈਨਲ ਤੇ ਲੈ ਜਾਓ
06:44 ਇਕ ਦੋ ਸਿਰ ਵਾਲਾ ਤੀਰ ਵਿਖਾਈ ਦੇਗਾ
06:48 ਖੱਬਾ ਕਲਿਕ ਕਰੋ ਅਤੇ ਆਪਣੇ ਮਾਊਸ ਨੂੰ ਸੱਜੀ ਤਰਫ਼ ਧਕੇਲੋ(drag)
06:52 ਅਤਿਰਿਕਤ ਓਬਜੈਕਟ 'Transform 'ਪੈਨਲ ਫਿਰ ਹਿਡਨ ਹੋ ਜਾਏਗਾ
06:59 ਤੁਸੀਂ ਹਾਇਡ ਜਾ ਅਨਹਾਇਡ ਲਈ ਕਿਬੋਡਸ਼ੋਕੱਟ Nਦਾ ਇਸਤੇਮਾਲ ਕਰ ਸਕਦੇ ਹੋ
07:07 3D ਵਿਯੂ ਨੂੰ ਹੋਰ ਜਾਨਣ ਲਈ Types of Windows - 3D view ਟਿਯੂਟੋਰਿਯਲ ਵੇਖੋ
07:18 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹinfo ਪੈਨਲ ਹੈ
07:23 ਮੇਨ ਮੇਨੂ ਵਿਚ "info" ਪੇਨਲ ਹੁੰਦਾ ਹੈ
07:33 File ਤੇ ਖੱਬਾ ਕਲਿਕ ਕਰੋ
07:36 ਇਹ ਮਿਨੂ ਕਈ File ਵਿਕਲਪ ਰਖਦਾ ਹੈ ਜਿਵੇ ਕਿ creating a new file, opening an existing file, saving the file, User Preferences, importing or exporting a file, ਆਦਿ
07:57 'Add ਤੇ ਖੱਬਾ ਕਲਿਕ ਕਰੋ
08:00 ਇਹ ਹੈ object repository
08:04 ਮਿਨੂ ਦਾ ਇਸਤੇਮਾਲ ਕਰਕੇ ਅਸੀਂ 3Dਵਿਯੂ ਵਿਚ ਨਵੇ ਓਬਜੈਕਟ ਐਡ ਕਰ ਸਕਦੇ ਹਾਂ
08:10 ਕਿਬੋਡ ਸ਼ੋਟਕੱਟ ਲਈ Shift& Aਦਾ ਇਸਤੇਮਾਲ ਕਰੋ
08:18 ਆਓ ਹੁਣ 3D ਵਿਯੂ ਵਿਚ ਪਲੇਨ ਨੂੰ ਐਡ('add)'ਕਰੋ
08:23 ਸਕਰੀਨ ਤੇ ਕਿਤੇ ਵੀ ਕਲਿਕ ਕਰਕੇ 3D ਕਰਸਰ ਨੂੰ ਮੂਵ ਕਰੋ
08:29 ਮੈਂ ਇਹ ਥਾ ਚੁਣ ਰਿਹਾ ਹਾਂ
08:34 Shift & A ਦਾ ਇਸਤੇਮਾਲ ਕਰਕੇ ADD ਮਿਨੂ ਨੂ ਮੁੜ ਲਿਆਓ
08:39 plane ਤੇ ਖੱਬਾ ਕਲਿਕ ਕਰੋ
08:44 3D ਵਿਯੂ ਵਿਚ 3D ਕਰਸਰ ਦੀ ਥਾਂ ਤੇ ਨਵਾ ਪਲੇਨ ਐਡ ਹੋ ਜਾਵੇਗਾ
08:51 3D ਕਰਸਰ ਬਾਰੇ ਜਾਨਣ ਲਈ ,ਕਿਰਪਾ ਕਰਕੇ ਟਿਯੂਟੋਰਿਯਲ Navigation – 3D cursor ਵੇਖੋ
09:00 ਇਸੇ ਤਰਾਂ ਤੁਸੀਂ 3D ਵਿਯੂ ਵਿਚ ਹੋਰ ਓਬਜੈਕਟ ਵੀ ਐਡ ਕਰ ਸਕਦੇ ਹੋ
09:13 ਵਾਪਸ Info ਪੈਨਲ ਤੇ ਪਹੁੰਚੋ
09:16 Render ਤੇ ਖੱਬਾ ਕਲਿਕ ਕਰਕੇ ਰੇੰਡਰ (“render”)ਮਿਨੂ ਖੋਲੋ
09:21 Render ਵਿਚ ਕਈ ਵਿਕਲਪ ਹਨ ਜਿਵੇ ਕਿ render image, render animation, show or hide render view ਆਦਿ
09:34 Render settings ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਦੱਸਿਆ ਜਾਏਗਾ
09:40 Info Panelਨੂੰ ਹੋਰ ਜਾਨਣ ਲਈ Types of Windows - File Browser and Info Pane ਟਿਯੂਟੋਰਿਯਲ ਵੇਖੋ
09:55 ਜੋ ਏਰਿਯਾ ਰੈਡ ਬਾਕਸ ਵਿਚਸ਼ਾਮਲ ਹੈ ਉਹ outliner ਪੈਨਲ ਹੈ
10:00 ਇਹ ਬਲੈਨਡਰ ਇੰਟਰਫੇਸ ਦੇ ਸ਼ਿਖਰ ਤੇ ਸੱਜੀ ਤਰਫ਼ ਮੋਜੂਦ ਹੈ
10:07 Outliner ਪ੍ਰਦਾਨ ਕਰਦਾ ਹੈ ਇਕ ਲਿਸਟ ਜਿਸ ਵਿਚ 3D ਵਿਯੂ ਲਈ ਸਾਰੇ ਓਬਜੈਕਟ ਮੋਜੂਦ ਹਨ
10:14 outlinerਨੂੰ ਹੋਰ ਜਾਨਣ ਲਈ Types of Windows - outliner ਟਿਯੂਟੋਰਿਯਲ ਵੇਖੋ
10:26 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹproperties ਪੈਨਲ ਹੈ
10:31 ਇਸ ਵਿੰਡੋ ਵਿਚ ਕਈ ਪੇਨਲ ਹਨ ਜੋ ਵਖ ਵਖ ਟੂਲ੍ਸ ਅਤੇ setting ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ
10:38 ਅੱਸੀ ਬਲੈਨਡਰ ਵਿਚ ਕੰਮ ਕਰਦੇ ਹੋਏ ਕਈ ਵਾਰ ਇਸ ਪੈਨਲ ਦੀ ਵਰਤੋ ਕਰਾਂਗੇ
10:44 Properties ਵਿੰਡੋ ਬਲੈਨਡਰ ਇੰਟਰਫੇਸ ਦੇ ਹੇਠਾਂ ਸੱਜੇ ਕਾਰਨਰ ਤੇ ਮੋਜੂਦ ਹੈ, outliner ਵਿੰਡੋ ਦੇ ਹੇਠਾਂ
10:53 properties window ਨੂੰ ਹੋਰ ਜਾਨਣ ਲਈ Types of Windows –properties part 1 ਟਿਯੂਟੋਰਿਯਲ ਵੇਖੋ
11:06 ਇਹ Timelineਹੈ
11:10 ਇਹ 3D ਵਿਯੂ ਦੇ ਹੇਠਾਂ ਮੋਜੂਦ ਹੈ
11:15 ਇਥੇ ਅੱਸੀ ਏਨੀਮੇਸ਼ਨ ਲਈ ਫਰੇਮ ਰੇਨਜ਼ ਵੇਖਾਂਗੇ
11:21 ਇਹ ਹਰੀ ਵਰਟੀਕਲ ਲਾਈਨ ਦੱਸੇਗੀ ਕਿ ਤੁਸੀਂ ਕਿਸ ਵਰਤਮਾਨ ਫਰੇਮ ਵਿਚ ਕੰਮ ਕਰ ਰਹੇ ਹੋ
11:28 ਤੁਸੀਂ ਇਸ ਨੂੰ ਫਰੇਮ ਰੇਨਜ਼ ਦੇ ਨਾਲ ਵੀ ਮੂਵ ਕਰ ਸਕਦੇ ਹੋ
11:33 ਖੱਬਾ ਕਲਿਕ ਕਰੋ ਅਤੇ ਹਰੀ ਲਾਈਨ ਨੂੰ ਹੋਲਡ ਕਰੋ
11:36 ਹੁਣ ਆਪਨੇ ਮਾਊਸ ਨੂੰ ਮੂਵ ਕਰੋ
11:43 ਖੱਬੇ ਕਲਿਕ ਨੂੰਰਿਲੀਜ਼ ਕਰਦੇ ਹੋਏ ਫਰੇਮ ਦੀ ਪੁਸ਼ਟੀ ਕਰੋ
11:50 Start one ਸਟਾਰਟ ਫਰੇਮ ਦੇ ਏਨੀਮੇਸ਼ਨ ਰੇਨਜ਼ ਨੂੰ ਦਰਸ਼ਾਉਂਦਾ ਹੈ
11:58 End 250 ਸਾਡੀ ਏਨੀਮੇਸ਼ਨ ਦੇ ਆਖਰੀ ਫਰੇਮ ਨੂੰ ਦਰਸਾਂਦਾ ਹੈ
12:10 ਇਹ ਸਾਡੇ ਏਨੀਮੇਸ਼ਨ ਲਈ 'playback 'ਦਾ ਵਿਕਲਪ ਹਨ
12:16 timelineਨੂੰ ਹੋਰ ਜਾਨਣ ਲਈ Types of Windows –timeline ਟਿਯੂਟੋਰਿਯਲ ਵੇਖੋ
12:25 ਇਹ ਬਲੈਨਡਰ ਇੰਟਰਫੇਸ ਦਾ ਸੰਖੇਪ ਵਿਚ ਸਾਰ ਹੈ
12:30 ਪਰ ਉਹਨਾ ਵਿੰਡੋਸ ਨੂੰ ਛੱਡ ਕੇ ਜੋ ਇਸ ਬਲੈਨਡਰ ਵਰਕਸਪੇਸ ਵਿਚ ਪਹਿਲਾ ਤੋ ਸ਼ਾਮਲ ਹਨ
12:35 ਇਸ ਵਿਚ ਹੋਰ ਵਿੰਡੋਸ ਵੀ ਹਨ ਜੋ ਕਦੇ ਵੀ ਮਿਨੂ ਤੋ ਸਲੈਕਟ ਕੀਤਿਆਂ ਜਾ ਸਕਦਿਆਂ ਹਨ
12:42 ਇਹਨਾ ਵਿੰਡੋਸ ਦੀ ਵਿਸਤਾਰ ਵਿਚ ਵਿਆਖਿਆ ਆਉਣ ਵਾਲੇ ਟਿਯੂਟੌਰੀਅਲ ਵਿਚ ਹੈ
12:51 ਹੁਣ ਹਰੇਕ ਓਬਜੈਕਟ ਦਾ 3Dਵਿਯੂ ਵਿਚ ਚੁਣਾਵ ਦਾ ਯਤਨ ਕਰੋ
12:57 3D transform manipulator ਦਾ ਇਸਤੇਮਾਲ ਕਰਦੇ ਹੋਏ ਕਿਯੂਬ ਨੂੰ X Y ਅਤੇ Z ਦਿਸ਼ਾ ਵਿਚ ਮੂਵ ਕਰੋ
13:06 “ਵਿਯੂ” ਟੈਬ ਨੂੰ ਏਕਸਪਲ਼ੋਰ ਕਰੋ, ਅਤੇ Object Tools ਪੈਨਲ ਵਿਚ ਟ੍ਰਾੰਸਲੇਟ ਦਾ ਇਸਤੇਮਾਲ ਕਰਦੇ ਹੋਏ ਕੈਮਰਾ ਨੂੰ 3D view ਵਿਚ ਮੂਵ ਕਰੋ
13:20 ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ
13:28 ਇਸ ਬਾਰੇ ਵਧੇਰੇ ਜਾਣਕਾਰੀ ਦਿਤੇ ਗਏ ਲਿੰਕ
13:33 oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ
13:47 ਸਪੋਕਨ ਟਿਯੂਟੋਰਿਅਲ ਪ੍ਰੋਜੇਕਟ
13:49 ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ
13:53 ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦੀ ਹੈ
13:57 ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ
14:04 ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
14:06 ਹਰਮੀਤ ਸੰਧੂ ਨੂੰ ਇਜਾਜ਼ਤ ਦਿਓ

Contributors and Content Editors

Devraj, Harmeet