Ruby/C2/Logical-and-other-Operators/Punjabi
From Script | Spoken-Tutorial
“Time” | “Narration” | |
00:02 | ਸਤਿ ਸ਼੍ਰੀ ਅਕਾਲ ਦੋਸਤੋ, Logical & other operators ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ | |
00:09 | Logical Operators | |
00:11 | Parallel assignment ਅਤੇ | |
00:13 | Range Operators | |
00:15 | ਇੱਥੇ ਅਸੀਂ ਵਰਤੋਂ ਕਰ ਰਹੇ ਹਾਂ | |
00:17 | ਉਬੰਟੁ ਲਿਨਕਸ ਵਰਜ਼ਨ 12.04 | |
00:20 | Ruby 1.9.3 | |
00:23 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ ਲਿਨਕਸ ਵਿੱਚ ਟਰਮੀਨਲ ਅਤੇ ਟੈਕਸਟ ਐਡੀਟਰ ਦਾ ਗਿਆਨ ਹੋਣਾ ਜਰੂਰੀ ਹੈ । | |
00:29 | ਤੁਹਾਨੂੰ irb ਦੀ ਜਾਣਕਾਰੀ ਹੋਣਾ ਜਰੂਰੀ ਹੈ । | |
00:33 | ਜੇ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲ ਦੇ ਲਈ ਸਾਡੀ ਵੈੱਬਸਾਈਟ ‘ਤੇ ਜਾਓ । | |
00:38 | ਲਾਜਿਕਲ ਓਪਰੇਟਰਸ ਨੂੰ Boolean ਓਪਰੇਟਰਸ ਕਹਿੰਦੇ ਹਨ । | |
00:42 | ਕਿਉਂਕਿ ਇਹ ਇੱਕ ਐਕਸਪ੍ਰੇਸ਼ਨ ਦੇ ਭਾਗਾਂ ਦਾ ਮੁਲਾਂਕਣ ਕਰਦੇ ਹਨ । | |
00:45 | ਅਤੇ ਟਰੂ ਜਾਂ ਫਾਲਸ ਵੈਲਿਊ ਨੂੰ ਰਿਟਰਨ ਕਰਦੇ ਹਨ । | |
00:48 | Logical Operators ਹਨ, | |
00:51 | double ampersand (& &) ਜੋ ਹੈ (and) | |
00:54 | double pipe ਜੋ ਹੈ (or) | |
00:56 | Exclamation (!) ਜੋ ਹੈ (not) | |
01:00 | & & (double ampersand) ਅਤੇ and ਸਿਰਫ ਟਰੂ ਦਾ ਮੁਲਾਂਕਣ ਕਰਦੇ ਹਨ ਜੇ ਦੋਵੇਂ ਐਕਸਪ੍ਰੇਸ਼ਨਸ ਟਰੂ ਹੋਣ । | |
01:07 | ਦੂਜਾ ਐਕਸਪ੍ਰੇਸ਼ਨ ਦਾ ਮੁਲਾਂਕਣ ਹੋਇਆ ਹੈ ਜੇ ਪਹਿਲਾ ਟਰੂ ਹੋਵੇ । | |
01:12 | ਦੋ ਫਾਰਮਸ ਵਿੱਚ ਫ਼ਰਕ ਹੈ, ਪ੍ਰੇਸਿਡਨਸ | |
01:15 | ਸਿੰਬਾਲਿਕ and ਜੋ ਹੈ & & (double ampersand) ਉੱਚ ਪ੍ਰੇਸਿਡੰਸ ਰੱਖਦਾ ਹੈ । | |
01:20 | ਹੁਣ ਕੁੱਝ ਉਦਾਹਰਣਾਂ ਵੇਖਦੇ ਹਾਂ । | |
01:22 | ਅਸੀਂ ਇਸ ਦੇ ਲਈ irb ਦੀ ਵਰਤੋਂ ਕਰਾਂਗੇ । | |
01:25 | ਇੱਕੋ-ਸਮੇਂ Ctrl, Alt ਅਤੇ T ਕੀਜ ਦਬਾਕੇ ਟਰਮੀਨਲ ਨੂੰ ਖੋਲੋ । | |
01:31 | ਇੰਟਰੈਕਟਿਵ Ruby ਸ਼ੁਰੂ ਕਰਨ ਦੇ ਲਈ, ਟਾਈਪ ਕਰੋ irb ਅਤੇ ਐਂਟਰ ਦਬਾਓ । | |
01:36 | ਟਾਈਪ ਕਰੋ 3 ਗਰੇਟਰ ਦੈਨ 2 ਸਪੇਸ double ampersand ਸਪੇਸ 4 ਲੈਸ ਦੈਨ 5 | |
01:47 | ਐਂਟਰ ਦਬਾਓ । | |
01:49 | ਸਾਨੂੰ ਆਉਟਪੁਟ ਟਰੂ ਮਿਲਦੀ ਹੈ । | |
01:53 | ਇੱਥੇ ਐਕਸਪ੍ਰੇਸ਼ਨ 1 ਜੋ ਹੈ 3 > 2 ਟਰੂ ਹੈ । | |
01:59 | ਇੱਥੇ ਐਕਸਪ੍ਰੇਸ਼ਨ 2 ਜੋ ਹੈ 4 < 5 ਵੀ ਟਰੂ ਹੈ । | |
02:03 | ਹਾਲਾਂਕਿ ਦੋਵੇਂ ਐਕਸਪ੍ਰੇਸ਼ਨਸ ਟਰੂ ਹਨ, ਸਾਨੂੰ ਆਉਟਪੁਟ ਟਰੂ ਮਿਲਦੀ ਹੈ । | |
02:08 | ਪਿੱਛਲੀ ਕਮਾਂਡ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ । | |
02:12 | ਅਤੇ double ampersand ਸਿੰਬਲ ਨੂੰ ਵਰਡ and ਨਾਲ ਬਦਲੋ । | |
02:17 | ਐਂਟਰ ਦਬਾਓ । | |
02:19 | ਸਾਨੂੰ ਸਮਾਨ ਨਤੀਜੇ ਮਿਲਦੇ ਹਨ । | |
02:22 | ਪਿਛਲੀ ਕਮਾਂਡ ਪ੍ਰਾਪਤ ਕਰਨ ਦੇ ਲਈ ਫਿਰ ਤੋਂ ਅਪ ਐਰੋ ਕੀ ਦਬਾਓ । | |
02:27 | ਐਕਸਪ੍ਰੇਸ਼ਨ 1 ਵਿੱਚ, ਗਰੇਟਰ ਦੈਨ ਚਿੰਨ੍ਹ ਨੂੰ ਲੈਸ ਦੈਨ ਨਾਲ ਬਦਲੋ । | |
02:32 | ਐਂਟਰ ਦਬਾਓ । | |
02:35 | ਸਾਨੂੰ ਆਉਟਪੁਟ ਫਾਲਸ ਮਿਲਦੀ ਹੈ । | |
02:38 | ਇਹ ਹੈ, ਕਿਉਂਕਿ 3 < 2 ਫਾਲਸ ਹੈ । | |
02:43 | ਹਾਲਾਂਕਿ ਪਹਿਲਾ ਐਕਸਪ੍ਰੇਸ਼ਨ ਫਾਲਸ ਹੈ, ਦੂਜਾ ਐਕਸਪ੍ਰੇਸ਼ਨ ਮੁਲਾਂਕਿਤ ਨਹੀਂ ਹੋਵੇਗਾ । | |
02:49 | ਇਸ ਲਈ: ਸਾਨੂੰ ਆਉਟਪੁਟ ਫਾਲਸ ਮਿਲਦੀ ਹੈ । | |
02:53 | double pipe ਅਤੇ or ਟਰੂ ਦਾ ਮੁਲਾਂਕਣ ਕਰਦੇ ਹਨ, ਜੇ ਕੋਈ ਇੱਕ ਐਕਸਪ੍ਰੇਸ਼ਨ ਟਰੂ ਹੈ । | |
02:59 | ਦੂਜਾ ਐਕਸਪ੍ਰੇਸ਼ਨ ਮੁਲਾਂਕਿਤ ਹੋਇਆ ਹੈ, ਜੇ ਪਹਿਲਾ ਫਾਲਸ ਹੈ । | |
03:04 | ਦੋ ਫਾਰਮਸ ਵਿੱਚ ਫ਼ਰਕ ਹੈ, ਪ੍ਰੇਸਿਡੰਸ | |
03:07 | ਸਿੰਬਾਲਿਕ or ਜੋ ਹੈ double pipe ਉੱਚ ਪ੍ਰੇਸਿਡੰਸ ਰੱਖਦਾ ਹੈ । | |
03:11 | ਹੁਣ ਕੁੱਝ ਉਦਾਹਰਣਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ । | |
03:15 | 10 ਗਰੇਟਰ ਦੈਨ 6 ਸਪੇਸ double pipe ਸਪੇਸ 12ਲੈਸ ਦੈਨ 7 | |
03:23 | ਐਂਟਰ ਦਬਾਓ । | |
03:26 | ਸਾਨੂੰ ਆਉਟਪੁਟ ਟਰੂ ਮਿਲਦੀ ਹੈ । | |
03:29 | ਇੱਥੇ ਐਕਸਪ੍ਰੇਸ਼ਨ 1 ਜੋ ਹੈ 10 > 6, ਟਰੂ ਹੈ । | |
03:35 | ਹਾਲਾਂਕਿ ਪਹਿਲਾ ਐਕਸਪ੍ਰੇਸ਼ਨ ਟਰੂ ਹੈ, ਦੂਜਾ ਐਕਸਪ੍ਰੇਸ਼ਨ ਮੁਲਾਂਕਿਤ ਨਹੀਂ ਹੋਵੇਗਾ । | |
03:40 | ਇਸ ਲਈ: ਸਾਨੂੰ ਆਉਟਪੁਟ ਟਰੂ ਮਿਲਦੀ ਹੈ । | |
03:42 | ਪਿਛਲੀ ਕਮਾਂਡ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ । | |
03:46 | ਐਕਸਪ੍ਰੇਸ਼ਨ 1 ਵਿੱਚ ਗਰੇਟਰ ਦੈਨ ਚਿੰਨ੍ਹ ਨੂੰ ਲੈਸ ਦੈਨ ਨਾਲ ਬਦਲੋ । | |
03:52 | ਅਤੇ pipe ਸਿੰਬਲ ਨੂੰ ਵਰਡ or ਨਾਲ ਬਦਲੋ । | |
03:57 | ਐਂਟਰ ਦਬਾਓ । | |
04:00 | ਇੱਥੇ, ਐਕਸਪ੍ਰੇਸ਼ਨ 1 ਜੋ ਹੈ 10 < 6, ਫਾਲਸ ਹੈ । | |
04:05 | ਐਕਸਪ੍ਰੇਸ਼ਨ 2 ਜੋ ਹੈ, 12 < 7, ਵੀ ਫਾਲਸ ਹੈ । | |
04:10 | ਹਾਲਾਂਕਿ ਦੋਵੇਂ ਐਕਸਪ੍ਰੇਸ਼ਨਸ ਫਾਲਸ ਹਨ, ਸਾਨੂੰ ਆਉਟਪੁਟ ਫਾਲਸ ਮਿਲਦੀ ਹੈ । | |
04:15 | ! (exclamation mark) ਅਤੇ not ਓਪਰੇਟਰਸ, ਐਕਸਪ੍ਰੇਸ਼ਨ ਦੀ ਉਲਟ ਵੈਲਿਊ ਨੂੰ ਵਾਪਸ ਕਰਦੇ ਹਨ । | |
04:20 | ਜੇ ਐਕਸਪ੍ਰੇਸ਼ਨ ਟਰੂ ਹੈ, ਤਾਂ exclamation mark ਓਪਰੇਟਰ ਫਾਲਸ ਵੈਲਿਊ ਰਿਟਰਨ ਕਰਦਾ ਹੈ । | |
04:27 | ਜੇ ਐਕਸਪ੍ਰੇਸ਼ਨ ਫਾਲਸ ਹੈ, ਤਾਂ ਇਹ ਟਰੂ ਰਿਟਰਨ ਕਰੇਗਾ । | |
04:30 | ਦੋ ਫਾਰਮਸ ਵਿੱਚ ਫ਼ਰਕ ਹੈ, ਪ੍ਰੇਸਿਡੰਸ | |
04:33 | ਸਿੰਬਾਲਿਕ not ਜੋ ਹੈ (!) ਉੱਚ ਪ੍ਰੇਸਿਡੰਸ ਰੱਖਦਾ ਹੈ । | |
04:37 | ਹੁਣ not ਓਪਰੇਟਰ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ । | |
04:40 | ਸਭ ਤੋਂ ਪਹਿਲਾਂ ਟਾਈਪ ਕਰੋ 10 ਡਬਲ ਇਕਵਲ ਟੂ 10 | |
04:45 | ਐਂਟਰ ਦਬਾਓ । | |
04:47 | ਸਾਨੂੰ ਆਉਟਪੁਟ ਟਰੂ ਮਿਲਦੀ ਹੈ । | |
04:50 | ਉਪਰੋਕਤ ਐਕਸਪ੍ਰੇਸ਼ਨ ਦੇ ਨਤੀਜੇ ਨੂੰ ਉਲਟਣ ਦੇ ਲਈ, | |
04:53 | ਐਕਸਪ੍ਰੇਸ਼ਨ ਤੋਂ ਪਹਿਲਾਂ not ਓਪਰੇਟਰ ਜੋੜੋ । | |
04:57 | ਟਾਈਪ ਕਰੋ Exclamation mark ਬਰੈਕੇਟਸ ਵਿੱਚ 10 ਡਬਲ ਇਕਵਲ ਟੂ 10 | |
05:04 | ਐਂਟਰ ਦਬਾਓ । | |
05:06 | ਸਾਨੂੰ ਆਉਟਪੁਟ ਫਾਲਸ ਮਿਲਦੀ ਹੈ । | |
05:10 | irb ਕੰਸੋਲ ਨੂੰ ਕਲੀਅਰ ਕਰਨ ਦੇ ਲਈ ਇੱਕੋ-ਸਮੇਂ Ctrl + L ਦਬਾਓ । | |
05:15 | ਅੱਗੇ, parallel assignment ਦੇ ਬਾਰੇ ਵਿੱਚ ਸਿੱਖਦੇ ਹਾਂ । | |
05:20 | Parallel assignment ਦੇ ਦੁਆਰਾ Ruby ਕੋਡ ਦੀ ਸਿੰਗਲ ਲਾਈਨ ਦੇ ਨਾਲ ਮਲਟੀਪਲ ਵੈਰੀਏਬਲਸ ਸ਼ੁਰੂ ਹੋ ਸਕਦੇ ਹਨ । | |
05:26 | ਟਰਮੀਨਲ ‘ਤੇ ਜਾਓ । | |
05:29 | Parallel assignment ਦੀ ਵਰਤੋਂ ਕਰਕੇ ਤਿੰਨ ਵੈਰੀਏਬਲਸ ਐਲਾਨ ਕਰੋ । | |
05:36 | ਟਾਈਪ ਕਰੋ a ਕੋਮਾਂ b ਕੋਮਾਂ c ਇਕਵਲ ਟੂ 10 ਕੋਮਾਂ 20 ਕੋਮਾਂ 30 | |
05:45 | ਅਤੇ ਐਂਟਰ ਦਬਾਓ । | |
05:47 | ਇੱਥੇ 10, ਵੈਰੀਏਬਲ a ਲਈ ਨਿਯੁਕਤ ਹੋਵੇਗਾ । | |
05:52 | 20, ਵੈਰੀਏਬਲ b ਲਈ ਨਿਯੁਕਤ ਹੋਵੇਗਾ । | |
05:54 | 30, ਵੈਰੀਏਬਲ c ਲਈ ਨਿਯੁਕਤ ਹੋਵੇਗਾ । | |
05:56 | ਸੱਜਾ ਪਾਸਾ array ਦੀ ਤਰ੍ਹਾਂ ਕੰਮ ਕਰੇਗਾ । | |
06:01 | ਜੇ ਅਸੀਂ ਮਲਟੀਪਲ ਵੈਰੀਏਬਲ ਖੱਬੇ ਪਾਸੇ ਵੱਲ ਸੂਚੀਬੱਧ ਕਰਦੇ ਹਾਂ, ਤਾਂ array ਨਹੀਂ ਖੁਲਦਾ ਹੈ ਅਤੇ ਸੰਬੰਧਿਤ ਵੈਰੀਏਬਲ ਨੂੰ ਨਿਯੁਕਤ ਹੋ ਜਾਂਦਾ ਹੈ । | |
06:10 | ਅਸੀਂ arrays ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿੱਖਾਂਗੇ । | |
06:14 | ਹੁਣ ਦੇ ਲਈ, ਚੈੱਕ ਕਰਦੇ ਹਾਂ ਕਿ ਕੀ ਅਸਾਇਨਮੇਂਟ ਚੰਗੀ ਤਰ੍ਹਾਂ ਹੋਇਆ ਹੈ । | |
06:20 | ਟਾਈਪ ਕਰੋ a ਅਤੇ ਐਂਟਰ ਦਬਾਓ । | |
06:23 | a ਵਿੱਚ ਇੱਕਠੀ ਹੋਈ ਵੈਲਿਊ 10, ਦਿਖਾਈ ਦਿੰਦੀ ਹੈ । | |
06:28 | ਟਾਈਪ ਕਰੋ b ਅਤੇ ਐਂਟਰ ਦਬਾਓ । | |
06:31 | ਸਾਨੂੰ 20 ਮਿਲਦਾ ਹੈ । | |
06:33 | ਟਾਈਪ ਕਰੋ c ਅਤੇ ਐਂਟਰ ਦਬਾਓ । | |
06:37 | 30 ਦਿਖਾਈ ਦਿੰਦਾ ਹੈ । | |
06:40 | Parallel assignment ਦੋ ਵੈਰੀਏਬਲ ਵਿੱਚ ਇੱਕਠੀ ਹੋਈ ਵੈਲਿਊਜ਼ ਨੂੰ ਅਦਲ - ਬਦਲ ਕਰਨ ਲਈ ਵੀ ਲਾਭਦਾਇਕ ਹੈ । | |
06:45 | ਹੁਣ ਵੈਰੀਏਬਲ a ਅਤੇ b ਦੀ ਵੈਲਿਊਜ਼ ਨੂੰ ਅਦਲ - ਬਦਲ ਕਰਦੇ ਹਾਂ । | |
06:50 | ਟਾਈਪ ਕਰੋ puts ਸਪੇਸ ਡਬਲ ਕੋਟਸ ਵਿੱਚ a ਇਕਵਲ ਟੂ ਹੈਸ਼ ਕਰਲੀ ਬਰੈਕੇਟਸ ਵਿੱਚ a ਕੋਮਾਂ ਡਬਲ ਕੋਟਸ ਵਿੱਚ b ਇਕਵਲ ਟੂ ਹੈਸ਼ ਕਰਲੀ ਬਰੈਕੇਟਸ ਵਿੱਚ b. | |
07:11 | ਐਂਟਰ ਦਬਾਓ । | |
07:13 | ਸਾਨੂੰ ਆਉਟਪੁਟ ਮਿਲਦੀ ਹੈ a = 10 | |
07:16 | b = 20 | |
07:20 | ਹੁਣ a ਅਤੇ b ਨੂੰ ਅਦਲ - ਬਦਲ ਕਰਦੇ ਹਾਂ । | |
07:23 | ਅਜਿਹਾ ਕਰਨ ਦੇ ਲਈ ਟਾਈਪ ਕਰੋ । | |
07:25 | a ਕੋਮਾਂ b ਇਕਵਲ ਟੂ b ਕੋਮਾਂ a. | |
07:31 | ਐਂਟਰ ਦਬਾਓ । | |
07:33 | puts ਕਮਾਂਡ ਦੇ ਲਈ ਅਪ ਐਰੋ ਕੀ ਬਾਰ ਦਬਾਓ ਅਤੇ ਐਂਟਰ ਦਬਾਓ । | |
07:39 | ਸਾਨੂੰ ਆਉਟਪੁਟ ਮਿਲਦੀ ਹੈ | |
07:41 | a = 20 | |
07:44 | b = 10 | |
07:47 | ਹੁਣ ਅਸੀਂ Ruby ਵਿੱਚ range ਦੇ ਬਾਰੇ ਵਿੱਚ ਸਿੱਖਾਂਗੇ । | |
07:50 | Range ਵਿੱਚ ਵੈਲਿਊਜ, ਨੰਬਰਸ, ਕੈਰੇਕਟਰਸ, ਸਟਰਿੰਗਸ ਜਾਂ ਆਬਜੈਕਟਸ ਹੋ ਸਕਦੇ ਹਨ । | |
07:58 | Ranges, sequence ਨੂੰ ਜ਼ਾਹਰ ਕਰਨ ਦੇ ਲਈ ਵਰਤੋਂ ਹੁੰਦੇ ਹਨ । | |
08:02 | Sequence range, ਲਗਾਤਾਰ ਵੈਲਿਊਜ ਦੀ ਰੇਂਜ ਬਣਾਉਣ ਵਿੱਚ ਲਾਭਦਾਇਕ ਹੈ । | |
08:06 | ਇਹ ਰੱਖਦਾ ਹੈ, ਸ਼ੁਰੁਵਾਤੀ ਵੈਲਿਊ, ਰੇਂਜ ਦੀ ਵੈਲਿਊਜ ਅਤੇ ਆਖਰੀ ਵੈਲਿਊ । | |
08:13 | (..) ਦੋ ਡਾਟ ਓਪਰੇਟਰ, ਇੰਕਲੂਸਿਵ ਰੇਂਜ ਬਣਾਉਂਦੇ ਹਨ । | |
08:16 | (...) ਤਿੰਨ ਡਾਟ ਓਪਰੇਟਰ, ਐਕਸਕਲੂਸਿਵ ਰੇਂਜ ਬਣਾਉਂਦੇ ਹਨ । | |
08:20 | Ranges ਇਹ ਪਤਾ ਲਗਾਉਣ ਲਈ ਵਰਤੋਂ ਹੋਈਆਂ ਹਨ ਕਿ ਕੀ ਇੱਕ ਵੈਲਿਊ ਕਿਸੇ ਵਿਸ਼ੇਸ਼ ਰੇਂਜ ਵਿੱਚ ਵੀ ਝੁਕੀ ਹੈ । | |
08:26 | ਅਸੀਂ ਇਹ ਕਰਨ ਦੇ ਲਈ, (= = =) ਇਕਵਲਿਟੀ ਓਪਰੇਟਰ ਵਰਤੋਂ ਕਰਦੇ ਹਾਂ । | |
08:30 | ਹੁਣ ਅਸੀਂ ranges ‘ਤੇ ਕੁੱਝ ਉਦਾਹਰਣਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ । | |
08:33 | ਟਰਮੀਨਲ ‘ਤੇ ਜਾਂਦੇ ਹਾਂ | |
08:36 | ਟਾਈਪ ਕਰੋ ਬਰੈਕੇਟਸ ਵਿੱਚ 1 ਦੋ ਡਾਟਸ 10 ਫਿਰ ਡਾਟ ਟੂ ਅੰਡਰਸਕੋਰ a. | |
08:46 | Two dot ਓਪਰੇਟਰ inclusive range ਬਣਾਉਂਦਾ ਹੈ । | |
08:50 | Inclusive operator, ਰੇਂਜ ਵਿੱਚ ਸ਼ੁਰੂ ਵਾਲੀ ਅਤੇ ਆਖਰੀ ਵਾਲੀਆਂ ਦੋਵੇਂ ਵੈਲਿਊਜ਼ ਸ਼ਾਮਿਲ ਕਰਦਾ ਹੈ । | |
08:57 | ਇੱਥੇ to _a ਮੈਥਡ, range ਨੂੰ ਸੂਚੀ ਵਿੱਚ ਬਦਲਣ ਦੇ ਲਈ ਵਰਤੋਂ ਹੁੰਦਾ ਹੈ । | |
09:03 | ਐਂਟਰ ਦਬਾਓ । | |
09:05 | ਇੱਥੇ ਤੁਸੀਂ ਵੇਖ ਸਕਦੇ ਹੋ ਕਿ ਵੈਲਿਊਜ਼ 1 ਅਤੇ 10 ਰੇਂਜ ਵਿੱਚ ਸ਼ਾਮਿਲ ਹੋਈਆਂ ਹਨ । | |
09:11 | ਹੁਣ ਅਸੀਂ ਵੇਖਾਂਗੇ ਇੱਕ exclusive range ਓਪਰੇਟਰ । | |
09:16 | ਟਾਈਪ ਕਰੋ ਬਰੈਕੇਟਸ ਵਿੱਚ 1 ਥਰੀ ਡਾਟਸ 10 ਫਿਰ ਡਾਟ ਟੂ ਅੰਡਰਸਕੋਰ a | |
09:27 | Three dot ਓਪਰੇਟਰ exclusive range ਬਣਾਉਂਦਾ ਹੈ । | |
09:31 | Exclusive range ਓਪਰੇਟਰ ਸੀਕਵੇਂਸ ਨਾਲ ਆਖਰੀ ਵੈਲਿਊ ਨੂੰ ਕੱਢਦਾ ਹੈ । | |
09:37 | ਐਂਟਰ ਦਬਾਓ । | |
09:39 | ਇੱਥੇ ਆਖਰੀ ਵੈਲਿਊ 10 ਰੇਂਜ ਵਿੱਚ ਸ਼ਾਮਿਲ ਨਹੀਂ ਹੋਈ ਹੈ । | |
09:45 | ਹੁਣ ਚੈੱਕ ਕਰਦੇ ਹਾਂ ਕਿ ਕੀ 5, 1 ਤੋਂ 10 ਤੱਕ ਦੀ ਰੇਂਜ ਵਿੱਚ ਹੈ । | |
09:50 | ਟਾਈਪ ਕਰੋ ਬਰੈਕੇਟਸ ਵਿੱਚ 1 ਦੋ ਡਾਟਸ 10 ਤਿੰਨ ਵਾਰ ਇਕਵਲ ਟੂ ਅਤੇ ਫਿਰ 5 | |
10:00 | ਐਂਟਰ ਦਬਾਓ । | |
10:02 | Equality operator ਪਰਖਣ ਲਈ ਲਾਭਦਾਇਕ ਹੈ ਕਿ ਕੀ ਵੈਲਿਊ ਰੇਂਜ ਵਿੱਚ ਹੈ । | |
10:07 | ਸਾਨੂੰ ਆਉਟਪੁਟ ਟਰੂ ਮਿਲਦੀ ਹੈ, ਹਾਲਾਂਕਿ 5, 1 ਤੋਂ 10 ਤੱਕ ਦੀ ਰੇਂਜ ਵਿੱਚ ਹੈ । | |
10:14 | ਇਹ ਸਾਨੂੰ ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
10:17 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ | |
10:20 | Logical operator ਜੋ ਹਨ double ampersand, double pipe ਅਤੇ exclamation mark operators | |
10:27 | Parallel assignment ਉਦਾਹਰਣ:a, b, c = 10, 20, 30 | |
10:34 | Range Operator Inclusive operator (..) ਅਤੇ Exclusive operator (...) | |
10:39 | ਇੱਕ ਨਿਰਧਾਰਤ ਕੰਮ ਦੀ ਤਰ੍ਹਾਂ | |
10:41 | Parallel assignment ਦੀ ਵਰਤੋਂ ਕਰਕੇ ਦੋ ਵੈਰੀਏਬਲ ਐਲਾਨ ਕਰਨਾ ਅਤੇ | |
10:45 | ਚੈੱਕ ਕਰਨਾ ਕਿ ਕੀ ਉਨ੍ਹਾਂ ਦਾ ਸਮ 20 ਅਤੇ 50 ਦੇ ਵਿੱਚ ਹੈ । | |
10:49 | ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
10:52 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
10:56 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
11:00 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: | |
11:03 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
11:05 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
11:09 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
11:15 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
11:19 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
11:25 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
11:34 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । | |
11:38 | ਸਾਡੇ ਨਾਲ ਜੁੜਣ ਲਈ ਧੰਨਵਾਦ । | } |