Ruby/C2/Logical-and-other-Operators/Punjabi

From Script | Spoken-Tutorial
Jump to: navigation, search
“Time” “Narration”
00:02 ਸਤਿ ਸ਼੍ਰੀ ਅਕਾਲ ਦੋਸਤੋ, Logical & other operators ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ
00:09 Logical Operators
00:11 Parallel assignment ਅਤੇ
00:13 Range Operators
00:15 ਇੱਥੇ ਅਸੀਂ ਵਰਤੋਂ ਕਰ ਰਹੇ ਹਾਂ
00:17 ਉਬੰਟੁ ਲਿਨਕਸ ਵਰਜ਼ਨ 12.04
00:20 Ruby 1.9.3
00:23 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ ਲਿਨਕਸ ਵਿੱਚ ਟਰਮੀਨਲ ਅਤੇ ਟੈਕਸਟ ਐਡੀਟਰ ਦਾ ਗਿਆਨ ਹੋਣਾ ਜਰੂਰੀ ਹੈ ।
00:29 ਤੁਹਾਨੂੰ irb ਦੀ ਜਾਣਕਾਰੀ ਹੋਣਾ ਜਰੂਰੀ ਹੈ ।
00:33 ਜੇ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲ ਦੇ ਲਈ ਸਾਡੀ ਵੈੱਬਸਾਈਟ ‘ਤੇ ਜਾਓ ।
00:38 ਲਾਜਿਕਲ ਓਪਰੇਟਰਸ ਨੂੰ Boolean ਓਪਰੇਟਰਸ ਕਹਿੰਦੇ ਹਨ ।
00:42 ਕਿਉਂਕਿ ਇਹ ਇੱਕ ਐਕਸਪ੍ਰੇਸ਼ਨ ਦੇ ਭਾਗਾਂ ਦਾ ਮੁਲਾਂਕਣ ਕਰਦੇ ਹਨ ।
00:45 ਅਤੇ ਟਰੂ ਜਾਂ ਫਾਲਸ ਵੈਲਿਊ ਨੂੰ ਰਿਟਰਨ ਕਰਦੇ ਹਨ ।
00:48 Logical Operators ਹਨ,
00:51 double ampersand (& &) ਜੋ ਹੈ (and)
00:54 double pipe ਜੋ ਹੈ (or)
00:56 Exclamation (!) ਜੋ ਹੈ (not)
01:00 & & (double ampersand) ਅਤੇ and ਸਿਰਫ ਟਰੂ ਦਾ ਮੁਲਾਂਕਣ ਕਰਦੇ ਹਨ ਜੇ ਦੋਵੇਂ ਐਕਸਪ੍ਰੇਸ਼ਨਸ ਟਰੂ ਹੋਣ ।
01:07 ਦੂਜਾ ਐਕਸਪ੍ਰੇਸ਼ਨ ਦਾ ਮੁਲਾਂਕਣ ਹੋਇਆ ਹੈ ਜੇ ਪਹਿਲਾ ਟਰੂ ਹੋਵੇ ।
01:12 ਦੋ ਫਾਰਮਸ ਵਿੱਚ ਫ਼ਰਕ ਹੈ, ਪ੍ਰੇਸਿਡਨਸ
01:15 ਸਿੰਬਾਲਿਕ and ਜੋ ਹੈ & & (double ampersand) ਉੱਚ ਪ੍ਰੇਸਿਡੰਸ ਰੱਖਦਾ ਹੈ ।
01:20 ਹੁਣ ਕੁੱਝ ਉਦਾਹਰਣਾਂ ਵੇਖਦੇ ਹਾਂ ।
01:22 ਅਸੀਂ ਇਸ ਦੇ ਲਈ irb ਦੀ ਵਰਤੋਂ ਕਰਾਂਗੇ ।
01:25 ਇੱਕੋ-ਸਮੇਂ Ctrl, Alt ਅਤੇ T ਕੀਜ ਦਬਾਕੇ ਟਰਮੀਨਲ ਨੂੰ ਖੋਲੋ ।
01:31 ਇੰਟਰੈਕਟਿਵ Ruby ਸ਼ੁਰੂ ਕਰਨ ਦੇ ਲਈ, ਟਾਈਪ ਕਰੋ irb ਅਤੇ ਐਂਟਰ ਦਬਾਓ ।
01:36 ਟਾਈਪ ਕਰੋ 3 ਗਰੇਟਰ ਦੈਨ 2 ਸਪੇਸ double ampersand ਸਪੇਸ 4 ਲੈਸ ਦੈਨ 5
01:47 ਐਂਟਰ ਦਬਾਓ ।
01:49 ਸਾਨੂੰ ਆਉਟਪੁਟ ਟਰੂ ਮਿਲਦੀ ਹੈ ।
01:53 ਇੱਥੇ ਐਕਸਪ੍ਰੇਸ਼ਨ 1 ਜੋ ਹੈ 3 > 2 ਟਰੂ ਹੈ ।
01:59 ਇੱਥੇ ਐਕਸਪ੍ਰੇਸ਼ਨ 2 ਜੋ ਹੈ 4 < 5 ਵੀ ਟਰੂ ਹੈ ।
02:03 ਹਾਲਾਂਕਿ ਦੋਵੇਂ ਐਕਸਪ੍ਰੇਸ਼ਨਸ ਟਰੂ ਹਨ, ਸਾਨੂੰ ਆਉਟਪੁਟ ਟਰੂ ਮਿਲਦੀ ਹੈ ।
02:08 ਪਿੱਛਲੀ ਕਮਾਂਡ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ ।
02:12 ਅਤੇ double ampersand ਸਿੰਬਲ ਨੂੰ ਵਰਡ and ਨਾਲ ਬਦਲੋ ।
02:17 ਐਂਟਰ ਦਬਾਓ ।
02:19 ਸਾਨੂੰ ਸਮਾਨ ਨਤੀਜੇ ਮਿਲਦੇ ਹਨ ।
02:22 ਪਿਛਲੀ ਕਮਾਂਡ ਪ੍ਰਾਪਤ ਕਰਨ ਦੇ ਲਈ ਫਿਰ ਤੋਂ ਅਪ ਐਰੋ ਕੀ ਦਬਾਓ ।
02:27 ਐਕਸਪ੍ਰੇਸ਼ਨ 1 ਵਿੱਚ, ਗਰੇਟਰ ਦੈਨ ਚਿੰਨ੍ਹ ਨੂੰ ਲੈਸ ਦੈਨ ਨਾਲ ਬਦਲੋ ।
02:32 ਐਂਟਰ ਦਬਾਓ ।
02:35 ਸਾਨੂੰ ਆਉਟਪੁਟ ਫਾਲਸ ਮਿਲਦੀ ਹੈ ।
02:38 ਇਹ ਹੈ, ਕਿਉਂਕਿ 3 < 2 ਫਾਲਸ ਹੈ ।
02:43 ਹਾਲਾਂਕਿ ਪਹਿਲਾ ਐਕਸਪ੍ਰੇਸ਼ਨ ਫਾਲਸ ਹੈ, ਦੂਜਾ ਐਕਸਪ੍ਰੇਸ਼ਨ ਮੁਲਾਂਕਿਤ ਨਹੀਂ ਹੋਵੇਗਾ ।
02:49 ਇਸ ਲਈ: ਸਾਨੂੰ ਆਉਟਪੁਟ ਫਾਲਸ ਮਿਲਦੀ ਹੈ ।
02:53 double pipe ਅਤੇ or ਟਰੂ ਦਾ ਮੁਲਾਂਕਣ ਕਰਦੇ ਹਨ, ਜੇ ਕੋਈ ਇੱਕ ਐਕਸਪ੍ਰੇਸ਼ਨ ਟਰੂ ਹੈ ।
02:59 ਦੂਜਾ ਐਕਸਪ੍ਰੇਸ਼ਨ ਮੁਲਾਂਕਿਤ ਹੋਇਆ ਹੈ, ਜੇ ਪਹਿਲਾ ਫਾਲਸ ਹੈ ।
03:04 ਦੋ ਫਾਰਮਸ ਵਿੱਚ ਫ਼ਰਕ ਹੈ, ਪ੍ਰੇਸਿਡੰਸ
03:07 ਸਿੰਬਾਲਿਕ or ਜੋ ਹੈ double pipe ਉੱਚ ਪ੍ਰੇਸਿਡੰਸ ਰੱਖਦਾ ਹੈ ।
03:11 ਹੁਣ ਕੁੱਝ ਉਦਾਹਰਣਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
03:15 10 ਗਰੇਟਰ ਦੈਨ 6 ਸਪੇਸ double pipe ਸਪੇਸ 12ਲੈਸ ਦੈਨ 7
03:23 ਐਂਟਰ ਦਬਾਓ ।
03:26 ਸਾਨੂੰ ਆਉਟਪੁਟ ਟਰੂ ਮਿਲਦੀ ਹੈ ।
03:29 ਇੱਥੇ ਐਕਸਪ੍ਰੇਸ਼ਨ 1 ਜੋ ਹੈ 10 > 6, ਟਰੂ ਹੈ ।
03:35 ਹਾਲਾਂਕਿ ਪਹਿਲਾ ਐਕਸਪ੍ਰੇਸ਼ਨ ਟਰੂ ਹੈ, ਦੂਜਾ ਐਕਸਪ੍ਰੇਸ਼ਨ ਮੁਲਾਂਕਿਤ ਨਹੀਂ ਹੋਵੇਗਾ ।
03:40 ਇਸ ਲਈ: ਸਾਨੂੰ ਆਉਟਪੁਟ ਟਰੂ ਮਿਲਦੀ ਹੈ ।
03:42 ਪਿਛਲੀ ਕਮਾਂਡ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ ।
03:46 ਐਕਸਪ੍ਰੇਸ਼ਨ 1 ਵਿੱਚ ਗਰੇਟਰ ਦੈਨ ਚਿੰਨ੍ਹ ਨੂੰ ਲੈਸ ਦੈਨ ਨਾਲ ਬਦਲੋ ।
03:52 ਅਤੇ pipe ਸਿੰਬਲ ਨੂੰ ਵਰਡ or ਨਾਲ ਬਦਲੋ ।
03:57 ਐਂਟਰ ਦਬਾਓ ।
04:00 ਇੱਥੇ, ਐਕਸਪ੍ਰੇਸ਼ਨ 1 ਜੋ ਹੈ 10 < 6, ਫਾਲਸ ਹੈ ।
04:05 ਐਕਸਪ੍ਰੇਸ਼ਨ 2 ਜੋ ਹੈ, 12 < 7, ਵੀ ਫਾਲਸ ਹੈ ।
04:10 ਹਾਲਾਂਕਿ ਦੋਵੇਂ ਐਕਸਪ੍ਰੇਸ਼ਨਸ ਫਾਲਸ ਹਨ, ਸਾਨੂੰ ਆਉਟਪੁਟ ਫਾਲਸ ਮਿਲਦੀ ਹੈ ।
04:15  ! (exclamation mark) ਅਤੇ not ਓਪਰੇਟਰਸ, ਐਕਸਪ੍ਰੇਸ਼ਨ ਦੀ ਉਲਟ ਵੈਲਿਊ ਨੂੰ ਵਾਪਸ ਕਰਦੇ ਹਨ ।
04:20 ਜੇ ਐਕਸਪ੍ਰੇਸ਼ਨ ਟਰੂ ਹੈ, ਤਾਂ exclamation mark ਓਪਰੇਟਰ ਫਾਲਸ ਵੈਲਿਊ ਰਿਟਰਨ ਕਰਦਾ ਹੈ ।
04:27 ਜੇ ਐਕਸਪ੍ਰੇਸ਼ਨ ਫਾਲਸ ਹੈ, ਤਾਂ ਇਹ ਟਰੂ ਰਿਟਰਨ ਕਰੇਗਾ ।
04:30 ਦੋ ਫਾਰਮਸ ਵਿੱਚ ਫ਼ਰਕ ਹੈ, ਪ੍ਰੇਸਿਡੰਸ
04:33 ਸਿੰਬਾਲਿਕ not ਜੋ ਹੈ (!) ਉੱਚ ਪ੍ਰੇਸਿਡੰਸ ਰੱਖਦਾ ਹੈ ।
04:37 ਹੁਣ not ਓਪਰੇਟਰ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
04:40 ਸਭ ਤੋਂ ਪਹਿਲਾਂ ਟਾਈਪ ਕਰੋ 10 ਡਬਲ ਇਕਵਲ ਟੂ 10
04:45 ਐਂਟਰ ਦਬਾਓ ।
04:47 ਸਾਨੂੰ ਆਉਟਪੁਟ ਟਰੂ ਮਿਲਦੀ ਹੈ ।
04:50 ਉਪਰੋਕਤ ਐਕਸਪ੍ਰੇਸ਼ਨ ਦੇ ਨਤੀਜੇ ਨੂੰ ਉਲਟਣ ਦੇ ਲਈ,
04:53 ਐਕਸਪ੍ਰੇਸ਼ਨ ਤੋਂ ਪਹਿਲਾਂ not ਓਪਰੇਟਰ ਜੋੜੋ ।
04:57 ਟਾਈਪ ਕਰੋ Exclamation mark ਬਰੈਕੇਟਸ ਵਿੱਚ 10 ਡਬਲ ਇਕਵਲ ਟੂ 10
05:04 ਐਂਟਰ ਦਬਾਓ ।
05:06 ਸਾਨੂੰ ਆਉਟਪੁਟ ਫਾਲਸ ਮਿਲਦੀ ਹੈ ।
05:10 irb ਕੰਸੋਲ ਨੂੰ ਕਲੀਅਰ ਕਰਨ ਦੇ ਲਈ ਇੱਕੋ-ਸਮੇਂ Ctrl + L ਦਬਾਓ ।
05:15 ਅੱਗੇ, parallel assignment ਦੇ ਬਾਰੇ ਵਿੱਚ ਸਿੱਖਦੇ ਹਾਂ ।
05:20 Parallel assignment ਦੇ ਦੁਆਰਾ Ruby ਕੋਡ ਦੀ ਸਿੰਗਲ ਲਾਈਨ ਦੇ ਨਾਲ ਮਲਟੀਪਲ ਵੈਰੀਏਬਲਸ ਸ਼ੁਰੂ ਹੋ ਸਕਦੇ ਹਨ ।
05:26 ਟਰਮੀਨਲ ‘ਤੇ ਜਾਓ ।
05:29 Parallel assignment ਦੀ ਵਰਤੋਂ ਕਰਕੇ ਤਿੰਨ ਵੈਰੀਏਬਲਸ ਐਲਾਨ ਕਰੋ ।
05:36 ਟਾਈਪ ਕਰੋ a ਕੋਮਾਂ b ਕੋਮਾਂ c ਇਕਵਲ ਟੂ 10 ਕੋਮਾਂ 20 ਕੋਮਾਂ 30
05:45 ਅਤੇ ਐਂਟਰ ਦਬਾਓ ।
05:47 ਇੱਥੇ 10, ਵੈਰੀਏਬਲ a ਲਈ ਨਿਯੁਕਤ ਹੋਵੇਗਾ ।
05:52 20, ਵੈਰੀਏਬਲ b ਲਈ ਨਿਯੁਕਤ ਹੋਵੇਗਾ ।
05:54 30, ਵੈਰੀਏਬਲ c ਲਈ ਨਿਯੁਕਤ ਹੋਵੇਗਾ ।
05:56 ਸੱਜਾ ਪਾਸਾ array ਦੀ ਤਰ੍ਹਾਂ ਕੰਮ ਕਰੇਗਾ ।
06:01 ਜੇ ਅਸੀਂ ਮਲਟੀਪਲ ਵੈਰੀਏਬਲ ਖੱਬੇ ਪਾਸੇ ਵੱਲ ਸੂਚੀਬੱਧ ਕਰਦੇ ਹਾਂ, ਤਾਂ array ਨਹੀਂ ਖੁਲਦਾ ਹੈ ਅਤੇ ਸੰਬੰਧਿਤ ਵੈਰੀਏਬਲ ਨੂੰ ਨਿਯੁਕਤ ਹੋ ਜਾਂਦਾ ਹੈ ।
06:10 ਅਸੀਂ arrays ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿੱਖਾਂਗੇ ।
06:14 ਹੁਣ ਦੇ ਲਈ, ਚੈੱਕ ਕਰਦੇ ਹਾਂ ਕਿ ਕੀ ਅਸਾਇਨਮੇਂਟ ਚੰਗੀ ਤਰ੍ਹਾਂ ਹੋਇਆ ਹੈ ।
06:20 ਟਾਈਪ ਕਰੋ a ਅਤੇ ਐਂਟਰ ਦਬਾਓ ।
06:23 a ਵਿੱਚ ਇੱਕਠੀ ਹੋਈ ਵੈਲਿਊ 10, ਦਿਖਾਈ ਦਿੰਦੀ ਹੈ ।
06:28 ਟਾਈਪ ਕਰੋ b ਅਤੇ ਐਂਟਰ ਦਬਾਓ ।
06:31 ਸਾਨੂੰ 20 ਮਿਲਦਾ ਹੈ ।
06:33 ਟਾਈਪ ਕਰੋ c ਅਤੇ ਐਂਟਰ ਦਬਾਓ ।
06:37 30 ਦਿਖਾਈ ਦਿੰਦਾ ਹੈ ।
06:40 Parallel assignment ਦੋ ਵੈਰੀਏਬਲ ਵਿੱਚ ਇੱਕਠੀ ਹੋਈ ਵੈਲਿਊਜ਼ ਨੂੰ ਅਦਲ - ਬਦਲ ਕਰਨ ਲਈ ਵੀ ਲਾਭਦਾਇਕ ਹੈ ।
06:45 ਹੁਣ ਵੈਰੀਏਬਲ a ਅਤੇ b ਦੀ ਵੈਲਿਊਜ਼ ਨੂੰ ਅਦਲ - ਬਦਲ ਕਰਦੇ ਹਾਂ ।
06:50 ਟਾਈਪ ਕਰੋ puts ਸਪੇਸ ਡਬਲ ਕੋਟਸ ਵਿੱਚ a ਇਕਵਲ ਟੂ ਹੈਸ਼ ਕਰਲੀ ਬਰੈਕੇਟਸ ਵਿੱਚ a ਕੋਮਾਂ ਡਬਲ ਕੋਟਸ ਵਿੱਚ b ਇਕਵਲ ਟੂ ਹੈਸ਼ ਕਰਲੀ ਬਰੈਕੇਟਸ ਵਿੱਚ b.
07:11 ਐਂਟਰ ਦਬਾਓ ।
07:13 ਸਾਨੂੰ ਆਉਟਪੁਟ ਮਿਲਦੀ ਹੈ a = 10
07:16 b = 20
07:20 ਹੁਣ a ਅਤੇ b ਨੂੰ ਅਦਲ - ਬਦਲ ਕਰਦੇ ਹਾਂ ।
07:23 ਅਜਿਹਾ ਕਰਨ ਦੇ ਲਈ ਟਾਈਪ ਕਰੋ ।
07:25 a ਕੋਮਾਂ b ਇਕਵਲ ਟੂ b ਕੋਮਾਂ a.
07:31 ਐਂਟਰ ਦਬਾਓ ।
07:33 puts ਕਮਾਂਡ ਦੇ ਲਈ ਅਪ ਐਰੋ ਕੀ ਬਾਰ ਦਬਾਓ ਅਤੇ ਐਂਟਰ ਦਬਾਓ ।
07:39 ਸਾਨੂੰ ਆਉਟਪੁਟ ਮਿਲਦੀ ਹੈ
07:41 a = 20
07:44 b = 10
07:47 ਹੁਣ ਅਸੀਂ Ruby ਵਿੱਚ range ਦੇ ਬਾਰੇ ਵਿੱਚ ਸਿੱਖਾਂਗੇ ।
07:50 Range ਵਿੱਚ ਵੈਲਿਊਜ, ਨੰਬਰਸ, ਕੈਰੇਕਟਰਸ, ਸਟਰਿੰਗਸ ਜਾਂ ਆਬਜੈਕਟਸ ਹੋ ਸਕਦੇ ਹਨ ।
07:58 Ranges, sequence ਨੂੰ ਜ਼ਾਹਰ ਕਰਨ ਦੇ ਲਈ ਵਰਤੋਂ ਹੁੰਦੇ ਹਨ ।
08:02 Sequence range, ਲਗਾਤਾਰ ਵੈਲਿਊਜ ਦੀ ਰੇਂਜ ਬਣਾਉਣ ਵਿੱਚ ਲਾਭਦਾਇਕ ਹੈ ।
08:06 ਇਹ ਰੱਖਦਾ ਹੈ, ਸ਼ੁਰੁਵਾਤੀ ਵੈਲਿਊ, ਰੇਂਜ ਦੀ ਵੈਲਿਊਜ ਅਤੇ ਆਖਰੀ ਵੈਲਿਊ ।
08:13 (..) ਦੋ ਡਾਟ ਓਪਰੇਟਰ, ਇੰਕਲੂਸਿਵ ਰੇਂਜ ਬਣਾਉਂਦੇ ਹਨ ।
08:16 (...) ਤਿੰਨ ਡਾਟ ਓਪਰੇਟਰ, ਐਕਸਕਲੂਸਿਵ ਰੇਂਜ ਬਣਾਉਂਦੇ ਹਨ ।
08:20 Ranges ਇਹ ਪਤਾ ਲਗਾਉਣ ਲਈ ਵਰਤੋਂ ਹੋਈਆਂ ਹਨ ਕਿ ਕੀ ਇੱਕ ਵੈਲਿਊ ਕਿਸੇ ਵਿਸ਼ੇਸ਼ ਰੇਂਜ ਵਿੱਚ ਵੀ ਝੁਕੀ ਹੈ ।
08:26 ਅਸੀਂ ਇਹ ਕਰਨ ਦੇ ਲਈ, (= = =) ਇਕਵਲਿਟੀ ਓਪਰੇਟਰ ਵਰਤੋਂ ਕਰਦੇ ਹਾਂ ।
08:30 ਹੁਣ ਅਸੀਂ ranges ‘ਤੇ ਕੁੱਝ ਉਦਾਹਰਣਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
08:33 ਟਰਮੀਨਲ ‘ਤੇ ਜਾਂਦੇ ਹਾਂ
08:36 ਟਾਈਪ ਕਰੋ ਬਰੈਕੇਟਸ ਵਿੱਚ 1 ਦੋ ਡਾਟਸ 10 ਫਿਰ ਡਾਟ ਟੂ ਅੰਡਰਸਕੋਰ a.
08:46 Two dot ਓਪਰੇਟਰ inclusive range ਬਣਾਉਂਦਾ ਹੈ ।
08:50 Inclusive operator, ਰੇਂਜ ਵਿੱਚ ਸ਼ੁਰੂ ਵਾਲੀ ਅਤੇ ਆਖਰੀ ਵਾਲੀਆਂ ਦੋਵੇਂ ਵੈਲਿਊਜ਼ ਸ਼ਾਮਿਲ ਕਰਦਾ ਹੈ ।
08:57 ਇੱਥੇ to _a ਮੈਥਡ, range ਨੂੰ ਸੂਚੀ ਵਿੱਚ ਬਦਲਣ ਦੇ ਲਈ ਵਰਤੋਂ ਹੁੰਦਾ ਹੈ ।
09:03 ਐਂਟਰ ਦਬਾਓ ।
09:05 ਇੱਥੇ ਤੁਸੀਂ ਵੇਖ ਸਕਦੇ ਹੋ ਕਿ ਵੈਲਿਊਜ਼ 1 ਅਤੇ 10 ਰੇਂਜ ਵਿੱਚ ਸ਼ਾਮਿਲ ਹੋਈਆਂ ਹਨ ।
09:11 ਹੁਣ ਅਸੀਂ ਵੇਖਾਂਗੇ ਇੱਕ exclusive range ਓਪਰੇਟਰ ।
09:16 ਟਾਈਪ ਕਰੋ ਬਰੈਕੇਟਸ ਵਿੱਚ 1 ਥਰੀ ਡਾਟਸ 10 ਫਿਰ ਡਾਟ ਟੂ ਅੰਡਰਸਕੋਰ a
09:27 Three dot ਓਪਰੇਟਰ exclusive range ਬਣਾਉਂਦਾ ਹੈ ।
09:31 Exclusive range ਓਪਰੇਟਰ ਸੀਕਵੇਂਸ ਨਾਲ ਆਖਰੀ ਵੈਲਿਊ ਨੂੰ ਕੱਢਦਾ ਹੈ ।
09:37 ਐਂਟਰ ਦਬਾਓ ।
09:39 ਇੱਥੇ ਆਖਰੀ ਵੈਲਿਊ 10 ਰੇਂਜ ਵਿੱਚ ਸ਼ਾਮਿਲ ਨਹੀਂ ਹੋਈ ਹੈ ।
09:45 ਹੁਣ ਚੈੱਕ ਕਰਦੇ ਹਾਂ ਕਿ ਕੀ 5, 1 ਤੋਂ 10 ਤੱਕ ਦੀ ਰੇਂਜ ਵਿੱਚ ਹੈ ।
09:50 ਟਾਈਪ ਕਰੋ ਬਰੈਕੇਟਸ ਵਿੱਚ 1 ਦੋ ਡਾਟਸ 10 ਤਿੰਨ ਵਾਰ ਇਕਵਲ ਟੂ ਅਤੇ ਫਿਰ 5
10:00 ਐਂਟਰ ਦਬਾਓ ।
10:02 Equality operator ਪਰਖਣ ਲਈ ਲਾਭਦਾਇਕ ਹੈ ਕਿ ਕੀ ਵੈਲਿਊ ਰੇਂਜ ਵਿੱਚ ਹੈ ।
10:07 ਸਾਨੂੰ ਆਉਟਪੁਟ ਟਰੂ ਮਿਲਦੀ ਹੈ, ਹਾਲਾਂਕਿ 5, 1 ਤੋਂ 10 ਤੱਕ ਦੀ ਰੇਂਜ ਵਿੱਚ ਹੈ ।
10:14 ਇਹ ਸਾਨੂੰ ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
10:17 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
10:20 Logical operator ਜੋ ਹਨ double ampersand, double pipe ਅਤੇ exclamation mark operators
10:27 Parallel assignment ਉਦਾਹਰਣ:a, b, c = 10, 20, 30
10:34 Range Operator Inclusive operator (..) ਅਤੇ Exclusive operator (...)
10:39 ਇੱਕ ਨਿਰਧਾਰਤ ਕੰਮ ਦੀ ਤਰ੍ਹਾਂ
10:41 Parallel assignment ਦੀ ਵਰਤੋਂ ਕਰਕੇ ਦੋ ਵੈਰੀਏਬਲ ਐਲਾਨ ਕਰਨਾ ਅਤੇ
10:45 ਚੈੱਕ ਕਰਨਾ ਕਿ ਕੀ ਉਨ੍ਹਾਂ ਦਾ ਸਮ 20 ਅਤੇ 50 ਦੇ ਵਿੱਚ ਹੈ ।
10:49 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
10:52 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
10:56 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
11:00 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
11:03 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
11:05 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
11:09 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
11:15 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:19 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
11:25 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
11:34 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
11:38 ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav