Koha-Library-Management-System/C2/OPAC/Punjabi
From Script | Spoken-Tutorial
|
|
00:01 | How to use OPAC ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ Search ਦੀ ਵਰਤੋਂ ਕਰਕੇ item ਕਿਵੇਂ ਲੱਭਣੀ ਹੈ। |
00:13 | ਅਤੇ Advance Search ਦੀ ਵਰਤੋਂ ਕਰਕੇ item ਕਿਵੇਂ ਲੱਭਣੀ ਹੈ। |
00:18 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ-
Ubuntu Linux OS 16.04 Koha version 16.05 |
00:32 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। |
00:38 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। |
00:44 | ਅਤੇ ਤੁਹਾਨੂੰ Koha ‘ਤੇ ਕੰਮ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ। |
00:49 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ। |
00:56 | ਸ਼ੁਰੂ ਕਰਨ ਦੇ ਲਈ, ਮੈਂ Microbiology ‘ਤੇ 2 ਹੋਰ ਕਿਤਾਬਾਂ ਜੋੜੀਆਂ ਹਨ। |
01:02 | ਪਹਿਲਾ ਲੇਖਕ Powar and Daginawala ਅਤੇ ਦੂਜਾ ਲੇਖਕ Heritage ਦੇ ਨਾਲ। |
01:12 | ਮੇਰੀ ਲਾਇਬ੍ਰੇਰੀ ਵਿੱਚ ਕੁੱਲ 3 ਕਿਤਾਬਾਂ ਹਨ। |
01:17 | ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਆਪਣੀ ਲਾਇਬ੍ਰੇਰੀ ਵਿੱਚ ਆਪਣੀ ਪਸੰਦ ਦੀਆਂ 2 ਹੋਰ ਕਿਤਾਬਾਂ ਜੋੜੋ ਜਿਵੇਂ ਕਿ ਪਹਿਲਾਂ ਦੇ ਟਿਊਟੋਰਿਅਲ ਵਿੱਚ ਸਮਝਾਇਆ ਗਿਆ ਹੈ। |
01:27 | ਆਪਣਾ Web Browser ਖੋਲੋ ਅਤੇ http://127.0.1.1 /8000 ਟਾਈਪ ਕਰੋ। |
01:39 | ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ। |
01:47 | ਕ੍ਰਿਪਾ ਕਰਕੇ ਜੋ ਤੁਸੀਂ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਟਾਈਪ ਕਰੋ। ਹੁਣ, Enter ਦਬਾਓ। |
01:54 | ਹੋਮਪੇਜ਼ Welcome to Spoken Tutorial Library ਖੁੱਲਦਾ ਹੈ। |
02:00 | ਉੱਪਰ ਖੱਬੇ ਪਾਸੇ ਵੱਲ Search ਫੀਲਡ ਵਿੱਚ, Library catalog ਡਰਾਪ ਡਾਊਂਨ ਤੋਂ, ਅਸੀਂ ਹੇਠ ਦਿੱਤੇ ਓਪਸ਼ਨਸ ਦੁਆਰਾ ਸਰਚ ਕਰ ਸਕਦੇ ਹਾਂ: |
02:09 | Title, Author, Subject, ISBN, Series ਅਤੇ Call number |
02:22 | ਮੈਂ search ਫੀਲਡ ਵਿੱਚ, Microbiology ਟਾਈਪ ਕਰਾਂਗਾ। ਅਤੇ ਫੀਲਡ ਦੇ ਸੱਜੇ ਪਾਸੇ ਵੱਲ Go ‘ਤੇ ਕਲਿਕ ਕਰੋ। |
02:33 | ਸਾਰੇ Library items ਸ਼ਬਦ Microbiology, ਰਿਜਲਟਸ ਵਿੱਚ ਸੂਚੀਬੱਧ ਹਨ। |
02:40 | search word ਦੇ ਨਾਲ ਸੂਚੀਬੱਧ items ਨੂੰ ਯੂਜਰ ਦੀ ਪਸੰਦ ਦੇ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਹੈ। |
02:47 | ਅਜਿਹਾ ਕਰਨ ਦੇ ਲਈ, ਸੂਚੀ ਦੇ ਸੱਜੇ ਪਾਸੇ ਵੱਲ ਜਾਓ ਅਤੇ Relevance ਟੈਬ ‘ਤੇ ਕਲਿਕ ਕਰੋ। |
02:54 | ਡਰਾਪ- ਡਾਊਂਨ ਤੋਂ, ਮੈਂ Author (A- Z) ਚੁਣਾਂਗਾ। |
03:00 | ਤੁਸੀਂ ਆਪਣੀ ਲੋੜ ਦੇ ਅਨੁਸਾਰ ਕੋਈ ਹੋਰ ਸੰਬੰਧਿਤ ਓਪਸ਼ਨ ਚੁਨ ਸਕਦੇ ਹੋ। |
03:06 | Author (A- Z) ਚੁਣਨ ‘ਤੇ, Authors ਦੀ ਇੱਕ ਸੂਚੀ ਅੱਖਰਾਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। |
03:14 | ਸੂਚੀਬੱਧ items ਦੇ ਸਿਰਲੇਖ ਦੇ ਹੇਠਾਂ ਵੇਖੋ। ਇੱਥੇ, ਅਸੀਂ ਸਾਰੀਆਂ ਲਾਇਬ੍ਰੇਰੀਆਂ ਵਿੱਚ ਉਸ ਵਿਸ਼ੇਸ਼ ਆਇਟਮ ਦੀ ਉਪਲਬਧਤਾ ਵੇਖ ਸਕਦੇ ਹਾਂ। |
03:26 | ਤਾਂ ਅਸੀਂ ਬਿਹਤਰ ਨਤੀਜਿਆਂ ਦੇ ਲਈ ਆਪਣੇ ਸਰਚ ਨੂੰ ਕਿਵੇਂ ਸੁਧਾਰ ਸਕਦੇ ਹਾਂ ? |
03:31 | ਅਸੀਂ ਖੱਬੇ ਵੱਲ Refine Your Search ਟੈਬ ‘ਤੇ ਕਲਿਕ ਕਰਕੇ ਅਜਿਹਾ ਕਰ ਸਕਦੇ ਹਾਂ। |
03:39 | ਫਿਰ ਹੇਠ ਦਿੱਤੇ ਸੈਕਸ਼ਨਸ ਦੇ ਅਧੀਨ ਵੱਖ – ਵੱਖ ਟੈਬ ‘ਤੇ ਜਾਓ:
Availability, Authors, Item Types ਅਤੇ Topics |
03:52 | ਹੁਣ, ਵੇਖਦੇ ਹਾਂ ਕਿ ਜੇਕਰ ਲੋੜੀਂਦੀ ਸਮੱਗਰੀ ਆਮ ਖੋਜ ਦੇ ਨਾਲ ਨਹੀਂ ਮਿਲਦੀ ਹੈ ਤਾਂ ਕੀ ਕਰਨਾ ਹੈ। |
04:01 | Search Catalog ਪੇਜ਼ ‘ਤੇ, Advanced Search ‘ਤੇ ਕਲਿਕ ਕਰੋ। |
04:07 | ਸਿਰਲੇਖ Search for ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ। |
04:13 | ਮਲਟੀਪਲ ਡਰਾਪਡਾਊਂਨ ਓਪਸ਼ਨਸ ਦੀ ਵਰਤੋਂ ਕਰਕੇ, ਅਸੀਂ ਆਪਣੀ ਲੋੜੀਂਦੀ ਸਮੱਗਰੀ ਦੇ ਲਈ ਆਪਣੇ search ਨੂੰ ਸੋਧ ਸਕਦੇ ਹਾਂ। |
04:21 | ਖੱਬੇ ਪਾਸੇ ਦੇ ਪਹਿਲੇ ਡਰਾਪ- ਡਾਊਂਨ ਤੋਂ, ਉਪਯੁਕਤ ਓਪਸ਼ਨਸ ਦੀ ਚੋਣ ਕਰੋ ਜਿਵੇਂ ਕਿ:
Keyword, Subject, Title, Author, Publisher, Publisher Location, ISBN ਅਤੇ Barcode |
04:40 | ਮੈਂ Subject ਚੁਣਾਂਗਾ। ਅਤੇ ਸੱਜੇ ਵੱਲ ਦੇ ਫੀਲਡ ਵਿੱਚ, ਖੱਬੇ ਵੱਲ ਡਰਾਪ- ਡਾਊਂਨ ਤੋਂ ਚੁਣੇ ਹੋਏ ਓਪਸ਼ਨ ਦਾ ਵੇਰਵਾ ਟਾਈਪ ਕਰੋ। |
04:51 | ਮੈਂ ਇੱਥੇ Microbiology ਟਾਈਪ ਕਰਾਂਗਾ। |
04:55 | ਦੂੱਜੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Author ਵਿੱਚ Patel ਚੁਣਾਂਗਾ। |
05:03 | ਤੀਸਰੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Publisher ਵਿੱਚ Pearson ਚੁਣਾਂਗਾ। |
05:11 | ਉਸੀ ਪੇਜ਼ ‘ਤੇ, ਸੈਕਸ਼ਨ Item Type ਵਿੱਚ ਹੋਰ ਓਪਸ਼ਨਸ ਵੇਖੋ- |
05:18 | Book, Reference ਅਤੇ Serial |
05:23 | ਓਪਸ਼ਨਸ ਦੀ ਪਾਲਣਾ ਕਰੋ - Publication date range, Language ਅਤੇ Sorting |
05:34 | ਤਾਂ, Item Type ਸੈਕਸ਼ਨ ਵਿੱਚ, ਮੈਂ Books ਦੇ ਲਈ ਰੇਡੀਓ ਬਟਨ ‘ਤੇ ਕਲਿਕ ਕਰਾਂਗਾ। |
05:41 | ਮੈਂ Publication date range ਖਾਲੀ ਛੱਡ ਦੇਵਾਂਗਾ। |
05:46 | Language ਵਿੱਚ, ਡਰਾਪ- ਡਾਊਂਨ ਤੋਂ English ਚੁਣੋ। |
05:52 | Sorting ਸੈਕਸ਼ਨ ਵਿੱਚ, Sort by ਵਿੱਚ, ਮੈਂ Author (A- Z) ਚੁਣਾਂਗਾ। |
06:00 | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Search ‘ਤੇ ਕਲਿਕ ਕਰੋ। |
06:07 | ਇਸ ਪੇਜ਼ ਵਿੱਚ ਹੇਠ ਲਿਖੀਆਂ ਸਾਰੀਆਂ items ਦੀ ਸੂਚੀ ਹੋਵੇਗੀ:
Subject ਵਿੱਚ Microbiology |
06:16 | Author ਵਿੱਚ Patel, Arvind H. |
06:20 | Publisher ਵਿੱਚ Pearson |
06:23 | ਹੁਣ, Advanced Search ਪੇਜ਼ ‘ਤੇ ਵਾਪਸ ਜਾਓ ਅਤੇ Search for ਸੈਕਸ਼ਨ ਦੇ ਹੇਠਾਂ More Options ਬਟਨ ‘ਤੇ ਕਲਿਕ ਕਰੋ। |
06:36 | ਅਜਿਹਾ ਕਰਨ ‘ਤੇ, Advanced search ਪੇਜ਼ ਦਾ ਲੇਆਉਟ ਬਦਲ ਜਾਂਦਾ ਹੈ। |
06:42 | ਇੱਕ ਵਾਰ ਫਿਰ, ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ Subject ਚੁਣਿਆ। |
06:48 | ਫਿਰ, ਮੈਂ Microbiology ਟਾਈਪ ਕਰਾਂਗਾ। |
06:52 | ਹੁਣ ਓਪਸ਼ਨਸ ਦੀ ਦੂਜੀ ਕਤਾਰ ‘ਤੇ ਆਓ। |
06:56 | ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ ਓਪਸ਼ਨ and ਨੂੰ ਇੰਜ ਹੀ ਰੱਖਦਾ ਹਾਂ। |
07:03 | ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ। |
07:08 | ਫਿਰ ਇਸਦੇ ਸੱਜੇ ਵੱਲ, ਮੈਂ Patel ਟਾਈਪ ਕਰਾਂਗਾ। |
07:13 | ਇਸਦੇ ਬਾਅਦ, ਵਿਕਲਪਾਂ ਦੀ ਤੀਜੀ ਕਤਾਰ ‘ਤੇ ਆਓ। ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ or ਓਪਸ਼ਨ ਚੁਣਾਂਗਾ। |
07:22 | ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ। |
07:28 | ਫਿਰ ਇਸਦੇ ਸੱਜੇ ਵੱਲ, ਮੈਂ Heritage ਟਾਈਪ ਕਰਾਂਗਾ। |
07:33 | ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਹੇਠਾਂ search ਓਪਸ਼ਨ ਦੀ ਵਰਤੋਂ ਕਰਕੇ ਸਰਚ ਦਾ ਵਿਸਥਾਰ ਕਰ ਸਕਦੇ ਹੋ-
Item type ਸੈਕਸ਼ਨ ਜਾਂ ਬਾਕੀ ਓਪਸ਼ਨਸ। |
07:45 | ਸਾਰੇ ਵੇਰਵੇ ਭਰਨ ਦੇ ਬਾਅਦ, ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ। |
07:52 | ਇਸ ਤਰ੍ਹਾਂ ਨਾਲ ਅਸੀਂ ਲਾਇਬ੍ਰੇਰੀ ਵਿੱਚ OPAC ਦੀ ਵਰਤੋਂ ਕਰਕੇ ਆਇਟਮਸ ਨੂੰ ਸਰਚ ਕਰ ਸਕਦੇ ਹਾਂ। |
07:58 | ਇਸ ਟਿਊਟੋਰਿਅਲ ਵਿੱਚ ਤੁਸੀਂ ਸਿੱਖਿਆ ਕਿ ਯੂਜਰ ਆਸਾਨੀ ਨਾਲ ਲਾਇਬ੍ਰੇਰੀ ਆਇਟਮ ਕਿਵੇਂ ਸਰਚ ਕਰ ਸਕਦਾ ਹੈ। |
08:05 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। |
08:08 | ਸੰਖੇਪ ਵਿੱਚ
ਇਸ ਟਿਊਟੋਰਿਅਲ ਵਿੱਚ ਸਿੱਖਿਆ- Search ਦੀ ਵਰਤੋਂ ਕਰਕੇ ਆਇਟਮ ਲੱਭਣਾ |
08:17 | ਅਤੇ Advance Search ਦੀ ਵਰਤੋਂ ਕਰਕੇ ਆਉਟਮ ਲੱਭਣਾ |
08:22 | ਨਿਯਤ ਕੰਮ ਦੇ ਲਈ,
Biology ਕੀਵਰਡ ਦੀ ਵਰਤੋਂ ਕਰਕੇ, OPAC ਵਿੱਚ Journals ਦੀ ਸੂਚੀ ਸਰਚ ਕਰੋ। |
08:30 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
08:37 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
08:47 | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਸਮੇਂ ਦੇ ਨਾਲ ਇਸ ਫੋਰਮ ਵਿੱਚ ਪੋਸਟ ਕਰੋ। |
08:51 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
09:03 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |