Blender/C2/The-Blender-Interface/Punjabi

From Script | Spoken-Tutorial
Revision as of 11:45, 21 April 2014 by Devraj (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00:03 ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
00:07 ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ Blender interface ਦੇ ਇਸਤੇਮਾਲ ਬਾਰੇ ਹੈ


00:15


00:22 ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਅਸੀਂ blender ਇੰਟਰਫੇਸ ਦੀਆ ਵਖ ਵਖ ਵਿੰਡੋ ਬਾਰੇ ਸਿਖਾਂਗੇ |
00:29 , ਪੈਰਾਮੀਟਰਾਂ ਬਾਰੇ ਅਤੇ ਹਰੇਕ ਵਿੰਡੋ ਨੂੰ assign ਕੀਤੀ ਟੈਬ ਬਾਰੇ ਸਿਖਾਂਗੇ | 3D ਵਿਯੂ ਵਿਚ ਓਬਜੈਕਟ ਦੀ ਚੋਣ ਬਾਰੇ|
00:37 ਅਤੇ X , Y ਅਤੇ Z ਦਿਸ਼ਾਵਾਂ ਵਿਚ ਮੂਵ ਕਰਨ ਬਾਰੇ ਸਿਖਾਂਗੇ|
00:44 ਮੈ ਇਹ ਮਨ ਕੇ ਚਲਦਾ ਹਾਂ ਕੀ ਤੁਹਾਨੂੰ ਬਲੈਂਡਰ ਨੂੰ ਸਟਾਰਟ ਕਰਨਾ ਅਉਂਦਾ ਹੈ|
00:48 ਜੇ ਨਹੀਂ ਤਾਂਸਾਡੇ ਪਹਿਲੋਂ ਦਿਤੇ ਬਲੈਂਡਰ ਬਾਰੇ ਟਿਯੂਟੌਰੀਅਲ ਨੂੰ ਰੈਫ਼ਰ ਕਰੋ|
00:56 ਇਹ 3D panel ਹੈ|
00:58 ਬਾਈ ਡੀਫਾਲਟ, 3D ਵਿਯੂ ਵਿਚ 3 ਓਬਜੈਕਟ ਹੁੰਦੇ ਹਨ|
01:03 (ਕਿਊਬ)a cube, (ਲੈੰਪ)a lamp ਅਤੇ (ਕੈਮੇਰਾ) camera.
01:10 ਡੀਫਾਲਟ ਕਿਊਬ ਪਹਿਲਾਂ ਹੀ ਚੁਣੀ ਹੋਈ ਹੈ|
01:15 lamp ਚੁਣਨ ਲਈ ਇਸਤੇ Right ਕਲਿਕ ਕਰੋ|
01:19 camera ਚੁਣਨ ਲਈ ਇਸਤੇ Right ਕਲਿਕ ਕਰੋ|
01:23 ਇਸ ਲਈ ਤੁਹਾਨੂੰ ਕਿਸੇ ਵੀ ਓਬੈਕਟ ਨੂੰ ਚੁਣਨ ਲਈ ਤੁਹਾਨੂੰ ਉਸ ਓਬਜੈਕਟ ਤੇ right ਕਲਿਕ ਕਰਨਾ ਪਵੇਗਾ|
01:31 cube'ਚੁਣਨ ਲਈ ਇਸ ਤੇ Right ਕਲਿਕ ਕਰੋ|
01:35 . ਕਿਊਬ ਦੇ ਵਿਚ ਕਾਰ ਜੋ ਇਹ ਤਿਨ ਰੰਗਾਂ ਦੇ ਤੀਰ (arrow) ਮਰਜ ਹੋ ਰਹੇ ਹਨ ਓ "3D Transform manipulator" ਨੂੰ ਦਰ੍ਸਾਂਦੇ ਹਨ|
01:44 ਇਹ ਮੈਨੀਪੁਲੈਟਰ ਓਬਜੈਕਟ ਨੂੰ ਕਿਸੇ ਖਾਸ ਦਿਸ਼ਾ ਵਿਚ ਮੂਵ ਕਰਨ ਬਾਰੇ ਮਦਦ ਕਰਦਾ ਹੈ|
01:51 ਲਾਲ ਰੰਗ X axis ਨੂੰ ਦਰਸਾਂਦਾ ਹੈ|
01:55 ਹਰਾ ਰੰਗ Y axis ਨੂੰ ਦਰਸਾਂਦਾ ਹੈ|
01:59 ਅਤੇ ਨੀਲਾ X axis ਨੂੰ ਦਰਸਾਂਦਾ ਹੈ|
02:05 ਖੱਬਾ ਕਲਿਕ ਕਰੋ ਅਤੇ ਹਰੇ ਹੈੰਡਲ ਦੀ ਵਰਤੋ ਕਰਕੇ ਮਾਉਸ ਨੂੰ ਖੱਬੇ ਸੱਜੇ ਮੂਵ ਕਰੋ | 02:15 ਕਿਬੋਡ ਸ਼ੋਟਕੱਟ ਲਈ G&Y ਦਾ ਇਸਤੇਮਾਲ ਕਰੋ | 02:22 ਅੱਸੀ ਵੇਖਾਂਗੇ ਕੀ ਓਬਜੈਕਟ ਸਿਰਫ Y axis ਵਿਚ ਹੀ ਮੂਵ ਕਰਦਾ ਹੈ| 02:32

ਇਸੇ ਤਰਾਂ ਓਬਜੈਕਟ ਨੂੰ Z axis ਵਿਚ ਬਲੂ ਹੈੰਡਲ ਦਾ ਇਸਤੇਮਾਲ ਕਰ ਕੇ ਮੂਵ ਕੀਤਾ ਜਾ ਸਕਦਾ ਹੈ|

02:45 ਕੀਬੋਰਡ ਸ਼ੋਟ ਕੱਟ ਲਈ G&Z ਦਾ ਇਸਤੇਮਾਲ ਕਰੋ | 02:56 ਹੁਣ ਓਬਜੈਕਟ ਨੂੰ X axis ਵਿਚ ਮੂਵ ਕਰਨ ਦੀ ਕੋਸ਼ਿਸ਼ ਕਰੋ | 03:08 ਕਿਬੋਡ ਸ਼ੋਟਕੱਟ ਲਈ G&X ਦਾ ਇਸਤੇਮਾਲ ਕਰੋ | 03:23 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ3D viewਹੈ| 03:32 ਵਿਯੂ ਵਿਚ ਨਿਚਲੇ-ਖੱਬੇ ਕੋਰਨਰ ਤੇ ਜਾਓ| 03:36 View ਤੇ ਖੱਬਾ ਕਲਿਕ ਕਰੋ | ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਲਈ ਅਨੇਕ ਵਿਯੂ ਵਿਕਲਪ ਹਨ | 03:46 Topਤੇ ਖੱਬਾ ਕਲਿਕ ਕਰੋ|ਕੀਬੋਰਡ ਸ਼ੋਟਕੱਟ ਲਈ ਨਮਪੇਡ 7ਦਾ ਇਸਤੇਮਾਲ ਕਰੋ | 03:52 3D ਵਿਯੂ ਯੂਜਰ ਪ੍ਰੇਸਪੇਕਟਿਵ ਤੋ ਟੋਪ ਵਿਯੂ ਵਿਚ ਬਦਲ ਜਾਏਗਾ | 03:57 ਅਸੀ ਆਪਣੇ ਓਬਜੈਕਟ ਨੂੰ ਟੋਪ ਵਿਯੂ ਵਿਚੋਂ ਵੇਖ ਸਕਦੇ ਹਾਂ | 04:03 Select ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਦੇ ਸਾਰੇ ਓਬਜੈਕਟ ਦੇ ਚੁਣਾਵ ਲਈ ਅਨੇਕ ਵਿਕਲਪ ਹਨ| 04:18 Select ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ ਐਕਟਿਵ ਓਬਜੈਕਟ ਦੀ ਐਡੀਟਿੰਗ ਲਈ ਅਨੇਕ ਵਿਕਲਪ ਹਨ| 04:35 3D ਵਿਯੂ ਦੀ ਖੱਬੀ ਤਰਫ਼ object Toolsਪੈਨਲ ਹੈ| 04:41

ਪੈਨਲ ਲਿਸਟ ਵਿਚ ਅਨੇਕ ਟੂਲ ਹਨ ਜੋ ਐਕਟਿਵ ਓਬਜੈਕਟ ਨੂੰ 3D ਵਿਯੂ ਵਿਚ ਸਵਾਰਨ (modify) ਦਾ ਕਮ ਕਰਦੇ ਹਨ |

04:49 ਟੂਲਸ ਭਿੰਨ-ਭਿੰਨ ਵਰਗ ਦੇ ਗਰੁਪ ਵਿਚ ਹਨ| 04:52 Transform, ਓਬਜੈਕਟ (Object), Shading, Keyframes, Motion Paths, repeat, Grease Pencil
05:13
05:19 ਸੱਜਾ ਕਲਿਕ ਕਰਕੇ lamp ਦਾ ਚੁਣਾਵ ਕਰੋ| 05:23 Go to the Object tools panel .
05:28 Object tools ਪੈਨਲ ਵਿਚ ਲੈਮਪ ਲਈ ਤੁਸੀਂ ਵਿਕਲਪ ਵੇਖ ਸਕਦੇ ਹੋ| 05:35 translate ਤੇ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਮੂਵ ਕਰੋ| 05:41 ਲੈਮਪ ਮਾਊਸ ਦੀਦਿਸ਼ਾ ਵਿਚ ਮੂਵ ਕਰੇਗਾ| 05:46 ਸਕਰੀਨ ਤੇ ਸੱਜਾ ਕਲਿਕ ਕਰੋ ਜਾ Esc ਦਾ ਇਸਤੇ ਮਾਲ ਕਰਦੇ ਹੋਏ ਟ੍ਰਾੰਸਲੇਟ ਨੂੰ ਬੰਦ ਕਰੋ| 05:57 3D ਵਿਯੂ ਦੇ ਸੱਜੀ ਤਰਫ਼ ਇਕ ਹੋਰ ਪੈਨਲ ਹੈ ਜੋ ਬਾਈ ਡਿਫਾਲਟ(by default ) ਹਿਡਨ(hidden)ਹੈ| 06:04 ਹਿਡਨ ਪੈਨਲ ਨੂੰ ਖੋਲਣ ਲਈ 3D ਵਿਯੂ ਦੇ ਸ਼ਿਖਰ ਤੇ ਸੱਜੀ ਤਰਫ਼ plus sign ਤੇ ਖੱਬਾ ਕਲਿਕ ਕਰੋ| 06:12 ਕਿਬੋਡ ਸ਼ੋਟਕੱਟ ਲਈ Nਦਾ ਇਸਤੇਮਾਲ ਕਰੋ | 06:17 ਇਹ ਅਤਿਰਿਕਤ ਓਬਜੈਕਟ Transform ਪੈਨਲ ਪ੍ਰੋਪੇਰਟਿਸ ਵਿੰਡੋ Object ਪੈਨਲ ਵਾਂਗ ਹੈ| 06:25
06:30 ਹੁਣ ਲਈ ਅਤਿਰਿਕਤ ਪੈਨਲ ਨੂੰ ਲੁਕਾ (hide) ਦੋ ਅਤੇ ਵਾਪਸ ਡਿਫਾਲਟ (default) 3D ਵਿਯੂ ਤੇ ਪਹੁੰਚੋ| 06:37 ਮਾਊਸ ਦੇ ਕਰਸਰ ਨੂੰ ਖੱਬੇ ਕੰਡੇ ਤੇ ਅਤਿਰਿਕਤ ਓਬਜੈਕਟTransformਪੈਨਲ ਤੇ ਲੈ ਜਾਓ| 06:44 ਇਕ ਦੋ ਸਿਰ ਵਾਲਾ ਤੀਰ ਵਿਖਾਈ ਦੇਗਾ| 06:48 ਖੱਬਾ ਕਲਿਕ ਕਰੋ ਅਤੇ ਆਪਣੇ ਮਾਊਸ ਨੂੰ ਸੱਜੀ ਤਰਫ਼ ਧਕੇਲੋ(drag)| 06:52 ਅਤਿਰਿਕਤ ਓਬਜੈਕਟ 'Transform 'ਪੈਨਲ ਫਿਰ ਹਿਡਨ ਹੋ ਜਾਏਗਾ| 06:59 ਹਾਇਡ ਜਾ ਅਨਹਾਇਡ ਲਈ ਕਿਬੋਡਸ਼ੋਕੱਟ Nਦਾ ਇਸਤੇਮਾਲ ਕਰੋ |

I

07:07 3D ਵਿਯੂ ਨੂੰ ਹੋਰ ਜਾਨਣ ਲਈ Types of Windows - 3D view ਟਿਯੂਟੋਰਿਯਲ ਵੇਖੋ| 07:18 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹinfo ਪੈਨਲ ਹੈ| 07:23 ਇਹ ਸਾਡੇ ਬਲੈਨਡਰ ਇੰਟਰਫੇਸ ਵਿਚ ਚੋਟੀ ਦਾ ਪੈਨਲ ਹੈ| ਮੇਨ ਮੇਨੂ ਵਿਚ "info" ਪੇਨਲ ਹੁੰਦਾ ਹੈ| 07:33 File ਤੇ ਖੱਬਾ ਕਲਿਕ ਕਰੋ| 07:36 ਇਹ ਮਿਨੂ ਕਈ File ਵਿਕਲਪ ਰਖਦਾ ਹੈ ਜਿਵੇ ਕਿ creating a new file, opening an existing file, saving the file, User Preferences, importing or exporting a file, ਆਦਿ| 07:57 'Add ਤੇ ਖੱਬਾ ਕਲਿਕ ਕਰੋ| 08:00 ਇਹ ਹੈ object repository 08:04

ਮਿਨੂ ਦਾ ਇਸਤੇਮਾਲ ਕਰਕੇ ਅਸੀਂ 3Dਵਿਯੂ ਵਿਚ ਨਵੇ ਓਬਜੈਕਟ ਐਡ ਕਰ ਸਕਦੇ ਹਾਂ|

08:10 ਕਿਬੋਡ ਸ਼ੋਟਕੱਟ ਲਈ Shift& Aਦਾ ਇਸਤੇਮਾਲ ਕਰੋ | 08:18 ਆਓ ਹੁਣ 3D ਵਿਯੂ ਵਿਚ ਪਲੇਨ ਨੂੰ ਐਡ('add)'ਕਰੋ | 08:23 ਸਕਰੀਨ ਤੇ ਕਿਤੇ ਵੀ ਕਲਿਕ ਕਰਕੇ 3D ਕਰਸਰ ਨੂੰ ਮੂਵ ਕਰੋ| 08:29 ਮੈਂ ਇਹ ਥਾ ਨਿਸ਼ਚਿਤ ਕਰ ਰਿਹਾ ਹਾਂ| 08:34 Shift & A ਦਾ ਇਸਤੇਮਾਲ ਕਰਕੇ ADD ਮਿਨੂ ਨੂ ਮੁੜ ਲਿਆਓ| 08:39 Mesh|plane ਤੇ ਸੱਜਾ ਕਲਿਕ ਕਰੋ| 08:44 3D ਵਿਯੂ ਵਿਚ 3D ਕਰਸਰ ਦੀ ਥਾਂ ਤੇ ਨਵਾ ਪਲੇਨ ਐਡ ਹੋ ਜਾਵੇਗਾ| 08:51 3D ਕਰਸਰ ਬਾਰੇ ਜਾਨਣ ਲਈ ,ਕਿਰਪਾ ਕਰਕੇ ਟਿਯੂਟੋਰਿਯਲ Navigation – 3D cursor ਵੇਖੋ| 09:00 ਇਸੇ ਤਰਾਂ ਤੁਸੀਂ 3D ਵਿਯੂ ਵਿਚ ਹੋਰ ਓਬਜੈਕਟ ਵੀ ਐਡ ਕਰ ਸਕਦੇ ਹੋ| 09:13 ਵਾਪਸ Info ਪੈਨਲ ਤੇ ਪਹੁੰਚੋ| 09:16 Render ਤੇ ਖੱਬਾ ਕਲਿਕ ਕਰਕੇ ਰੇੰਡਰ (“render”)ਮਿਨੂ ਖੋਲੋ| 09:21 Render ਵਿਚ ਕਈ ਵਿਕਲਪ ਹਨ ਜਿਵੇ ਕਿ render image, render animation, show or hide render view ਆਦਿ| 09:34

Render settings ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਦੱਸਿਆ ਜਾਏਗਾ||

09:40 Info Panelਨੂੰ ਹੋਰ ਜਾਨਣ ਲਈ Types of Windows - File Browser and Info Pane ਟਿਯੂਟੋਰਿਯਲ ਵੇਖੋ| 09:55 ਜੋ ਏਰਿਯਾ ਰੈਡ ਬਾਕਸ ਵਿਚਸ਼ਾਮਲ ਹੈ ਉਹ outliner ਪੈਨਲ ਹੈ| 10:00 ਇਹ ਬਲੈਨਡਰ ਇੰਟਰਫੇਸ ਦੇ ਸ਼ਿਖਰ ਤੇ ਸੱਜੀ ਤਰਫ਼ ਮੋਜੂਦ ਹੈ| 10:07

Outliner ਪ੍ਰਦਾਨ ਕਰਦਾ ਹੈ ਇਕ ਲਿਸਟ ਜਿਸ ਵਿਚ 3D ਵਿਯੂ ਲਈ ਸਾਰੇ ਓਬਜੈਕਟ ਮੋਜੂਦ ਹਨ|

10:14 outlinerਨੂੰ ਹੋਰ ਜਾਨਣ ਲਈ Types of Windows - outliner ਟਿਯੂਟੋਰਿਯਲ ਵੇਖੋ| 10:26 ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹproperties ਪੈਨਲ ਹੈ| 10:31 ਇਸ ਵਿੰਡੋ ਵਿਚ ਕਈ ਪੇਨਲ ਹਨ ਜੋ ਵਖ ਵਖ ਟੂਲ੍ਸ ਅਤੇ setting ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ| | 10:38 ਅੱਸੀ ਬਲੈਨਡਰ ਵਿਚ ਕੰਮ ਕਰਦੇ ਹੋਏ ਕਈ ਵਾਰ ਇਸ ਪੈਨਲ ਦੀ ਵਰਤੋ ਕਰਾਂਗੇ| 10:44 Properties ਵਿੰਡੋ ਬਲੈਨਡਰ ਇੰਟਰਫੇਸ ਦੇ ਹੇਠਾਂ ਸੱਜੇ ਕਾਰਨਰ ਤੇ ਮੋਜੂਦ ਹੈ, outliner ਵਿੰਡੋ ਦੇ ਹੇਠਾਂ 10:53 properties window ਨੂੰ ਹੋਰ ਜਾਨਣ ਲਈ Types of Windows –properties part 1 ਟਿਯੂਟੋਰਿਯਲ ਵੇਖੋ| 11:06 ਇਹ Timelineਹੈ| 11:10 ਇਹ 3D ਵਿਯੂ ਵਿਚ ਮੋਜੂਦ ਹੈ| 11:15 ਇਥੇ ਅੱਸੀ ਏਨੀਮੇਸ਼ਨ ਲਈ ਫਰੇਮ ਰੇਨਜ਼ ਵੇਖਾਂਗੇ | 11:21 ਇਹ ਹਰੀ ਵਰਟੀਕਲ ਲਾਈਨ ਦੱਸੇਗੀ ਕਿ ਤੁਸੀਂ ਕਿਸ ਵਰਤਮਾਨ ਫਰੇਮ ਵਿਚ ਕੰਮ ਕਰ ਰਹੇ ਹੋ| 11:28 ਤੁਸੀਂ ਇਸ ਨੂੰ ਫਰੇਮ ਰੇਨਜ਼ ਦੇ ਨਾਲ ਵੀ ਮੂਵ ਕਰ ਸਕਦੇ ਹੋ| 11:33 ਖੱਬਾ ਕਲਿਕ ਕਰੋ ਅਤੇ ਹਰੀ ਲਾਈਨ ਨੂੰ ਹੋਲਡ ਕਰੋ|


11:36 ਹੁਣ ਆਪਨੇ ਮਾਊਸ ਨੂੰ ਮੂਵ ਕਰੋ| 11:43 ਖੱਬੇ ਕਲਿਕ ਨੂੰਰਿਲੀਜ਼ ਕਰਦੇ ਹੋਏ ਫਰੇਮ ਦੀ ਪੁਸ਼ਟੀ ਕਰੋ| 11:50 Start one ਸਟਾਰਟ ਫਰੇਮ ਦੇ ਏਨੀਮੇਸ਼ਨ ਰੇਨਜ਼ ਨੂੰ ਦਰਸ਼ਾਉਂਦਾ ਹੈ| 11:58 End 250 ਸਾਡੀ ਏਨੀਮੇਸ਼ਨ ਦੇ ਆਖਰੀ ਫਰੇਮ ਨੂੰ ਦਰਸਾਂਦਾ ਹੈ| 12:10 ਇਹ ਸਾਡੇ ਏਨੀਮੇਸ਼ਨ ਲਈ 'playback 'ਦਾ ਵਿਕਲਪ ਹਨ | 12:16 timelineਨੂੰ ਹੋਰ ਜਾਨਣ ਲਈ Types of Windows –timeline ਟਿਯੂਟੋਰਿਯਲ ਵੇਖੋ| 12:25

ਇਹ ਬਲੈਨਡਰ ਇੰਟਰਫੇਸ ਦਾ ਸੰਖੇਪ ਵਿਚ ਸਾਰ ਹੈ|

12:30

ਪਰ ਉਹਨਾ ਵਿੰਡੋਸ ਨੂੰ ਛੱਡ ਕੇ ਜੋ ਇਸ ਬਲੈਨਡਰ ਵਰਕਸਪੇਸ ਵਿਚ ਪਹਿਲਾ ਤੋ ਸ਼ਾਮਲ ਹਨ|

12:35 ਇਸ ਵਿਚ ਹੋਰ ਵਿੰਡੋਸ ਵੀ ਹਨ ਜੋ ਕਦੇ ਵੀ ਮਿਨੂ ਤੋ ਸਲੈਕਟ ਕੀਤਿਆਂ ਜਾ ਸਕਦਿਆਂ ਹਨ| 12:42

ਇਹਨਾ ਵਿੰਡੋਸ ਦੀ ਵਿਸਤਾਰ ਵਿਚ ਵਿਆਖਿਆ ਆਉਣ ਵਾਲੇ ਟਿਯੂਟੌਰੀਅਲ ਵਿਚ ਹੈ|

12:51 ਹੁਣ ਹਰੇਕ ਓਬਜੈਕਟ ਦਾ 3Dਵਿਯੂ ਵਿਚ ਚੁਣਾਵ ਕਰੋ| 12:57 3D transform manipulator ਦਾ ਇਸਤੇਮਾਲ ਕਰਦੇ ਹੋਏ ਕਿਯੂਬ ਨੂੰ X Y ਅਤੇ Z ਦਿਸ਼ਾ ਵਿਚ ਮੂਵ ਕਰੋ| 13:06 “ਵਿਯੂ” ਟੈਬ ਨੂੰ ਏਕਸਪਲ਼ੋਰ ਕਰੋ, ਅਤੇ Object Tools ਪੈਨਲ ਵਿਚ ਟ੍ਰਾੰਸਲੇਟ ਦਾ ਇਸਤੇਮਾਲ ਕਰਦੇ ਹੋਏ ਕੈਮਰਾ ਨੂੰ 3D view ਵਿਚ ਮੂਵ ਕਰੋ| 13:20 |-ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ | 13:28 ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ 13:33 oscar.iitb.ac.in ਅਤੇ spoken-tutorial.org/NMEICT-Intro.

ਤੇ ਮੋਜੂਦ ਹੈ|

13:47 ਸਪੋਕਨ ਟਿਯੂਟੋਰਿਅਲ ਪ੍ਰੋਜੇਕਟ 13:49 ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ | 13:53 ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦੀ ਹੈ | 13:57 ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ 14:04 ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ| 14:06 IIT Bombay ਤੋਂ ਮੋਨਿਸ਼ਾ ਨੂੰ ਹੁਣ ਇਜਾਜ਼ਤ ਦਿਓ |

Contributors and Content Editors

Devraj, Harmeet