Blender/C2/The-Blender-Interface/Punjabi
From Script | Spoken-Tutorial
Timing | Narration | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
00:03 | ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:07 | ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ Blender interface ਦੇ ਇਸਤੇਮਾਲ ਬਾਰੇ ਹੈ
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:15 |
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:22 | ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਅਸੀਂ blender ਇੰਟਰਫੇਸ ਦੀਆ ਵਖ ਵਖ ਵਿੰਡੋ ਬਾਰੇ ਸਿਖਾਂਗੇ | | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:29 | , ਪੈਰਾਮੀਟਰਾਂ ਬਾਰੇ ਅਤੇ ਹਰੇਕ ਵਿੰਡੋ ਨੂੰ assign ਕੀਤੀ ਟੈਬ ਬਾਰੇ ਸਿਖਾਂਗੇ | 3D ਵਿਯੂ ਵਿਚ ਓਬਜੈਕਟ ਦੀ ਚੋਣ ਬਾਰੇ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:37 | ਅਤੇ X , Y ਅਤੇ Z ਦਿਸ਼ਾਵਾਂ ਵਿਚ ਮੂਵ ਕਰਨ ਬਾਰੇ ਸਿਖਾਂਗੇ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:44 | ਮੈ ਇਹ ਮਨ ਕੇ ਚਲਦਾ ਹਾਂ ਕੀ ਤੁਹਾਨੂੰ ਬਲੈਂਡਰ ਨੂੰ ਸਟਾਰਟ ਕਰਨਾ ਅਉਂਦਾ ਹੈ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:48 | ਜੇ ਨਹੀਂ ਤਾਂਸਾਡੇ ਪਹਿਲੋਂ ਦਿਤੇ ਬਲੈਂਡਰ ਬਾਰੇ ਟਿਯੂਟੌਰੀਅਲ ਨੂੰ ਰੈਫ਼ਰ ਕਰੋ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:56 | ਇਹ 3D panel ਹੈ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
00:58 | ਬਾਈ ਡੀਫਾਲਟ, 3D ਵਿਯੂ ਵਿਚ 3 ਓਬਜੈਕਟ ਹੁੰਦੇ ਹਨ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:03 | (ਕਿਊਬ)a cube, (ਲੈੰਪ)a lamp ਅਤੇ (ਕੈਮੇਰਾ) camera. | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:10 | ਡੀਫਾਲਟ ਕਿਊਬ ਪਹਿਲਾਂ ਹੀ ਚੁਣੀ ਹੋਈ ਹੈ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:15 | lamp ਚੁਣਨ ਲਈ ਇਸਤੇ Right ਕਲਿਕ ਕਰੋ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:19 | camera ਚੁਣਨ ਲਈ ਇਸਤੇ Right ਕਲਿਕ ਕਰੋ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:23 | ਇਸ ਲਈ ਤੁਹਾਨੂੰ ਕਿਸੇ ਵੀ ਓਬੈਕਟ ਨੂੰ ਚੁਣਨ ਲਈ ਤੁਹਾਨੂੰ ਉਸ ਓਬਜੈਕਟ ਤੇ right ਕਲਿਕ ਕਰਨਾ ਪਵੇਗਾ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:31 | cube'ਚੁਣਨ ਲਈ ਇਸ ਤੇ Right ਕਲਿਕ ਕਰੋ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:35 | . ਕਿਊਬ ਦੇ ਵਿਚ ਕਾਰ ਜੋ ਇਹ ਤਿਨ ਰੰਗਾਂ ਦੇ ਤੀਰ (arrow) ਮਰਜ ਹੋ ਰਹੇ ਹਨ ਓ "3D Transform manipulator" ਨੂੰ ਦਰ੍ਸਾਂਦੇ ਹਨ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:44 | ਇਹ ਮੈਨੀਪੁਲੈਟਰ ਓਬਜੈਕਟ ਨੂੰ ਕਿਸੇ ਖਾਸ ਦਿਸ਼ਾ ਵਿਚ ਮੂਵ ਕਰਨ ਬਾਰੇ ਮਦਦ ਕਰਦਾ ਹੈ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:51 | ਲਾਲ ਰੰਗ X axis ਨੂੰ ਦਰਸਾਂਦਾ ਹੈ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:55 | ਹਰਾ ਰੰਗ Y axis ਨੂੰ ਦਰਸਾਂਦਾ ਹੈ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
01:59 | ਅਤੇ ਨੀਲਾ X axis ਨੂੰ ਦਰਸਾਂਦਾ ਹੈ| | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
02:05 | ਖੱਬਾ ਕਲਿਕ ਕਰੋ ਅਤੇ ਹਰੇ ਹੈੰਡਲ ਦੀ ਵਰਤੋ ਕਰਕੇ ਮਾਉਸ ਨੂੰ ਖੱਬੇ ਸੱਜੇ ਮੂਵ ਕਰੋ | | 02:15 | ਕਿਬੋਡ ਸ਼ੋਟਕੱਟ ਲਈ G&Y ਦਾ ਇਸਤੇਮਾਲ ਕਰੋ | | 02:22 | ਅੱਸੀ ਵੇਖਾਂਗੇ ਕੀ ਓਬਜੈਕਟ ਸਿਰਫ Y axis ਵਿਚ ਹੀ ਮੂਵ ਕਰਦਾ ਹੈ| | 02:32
ਇਸੇ ਤਰਾਂ ਓਬਜੈਕਟ ਨੂੰ Z axis ਵਿਚ ਬਲੂ ਹੈੰਡਲ ਦਾ ਇਸਤੇਮਾਲ ਕਰ ਕੇ ਮੂਵ ਕੀਤਾ ਜਾ ਸਕਦਾ ਹੈ| |
02:45 | ਕੀਬੋਰਡ ਸ਼ੋਟ ਕੱਟ ਲਈ G&Z ਦਾ ਇਸਤੇਮਾਲ ਕਰੋ | | 02:56 | ਹੁਣ ਓਬਜੈਕਟ ਨੂੰ X axis ਵਿਚ ਮੂਵ ਕਰਨ ਦੀ ਕੋਸ਼ਿਸ਼ ਕਰੋ | | 03:08 | ਕਿਬੋਡ ਸ਼ੋਟਕੱਟ ਲਈ G&X ਦਾ ਇਸਤੇਮਾਲ ਕਰੋ | | 03:23 | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ3D viewਹੈ| | 03:32 | ਵਿਯੂ ਵਿਚ ਨਿਚਲੇ-ਖੱਬੇ ਕੋਰਨਰ ਤੇ ਜਾਓ| | 03:36 | View ਤੇ ਖੱਬਾ ਕਲਿਕ ਕਰੋ | ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਲਈ ਅਨੇਕ ਵਿਯੂ ਵਿਕਲਪ ਹਨ | | 03:46 | Topਤੇ ਖੱਬਾ ਕਲਿਕ ਕਰੋ|ਕੀਬੋਰਡ ਸ਼ੋਟਕੱਟ ਲਈ ਨਮਪੇਡ 7ਦਾ ਇਸਤੇਮਾਲ ਕਰੋ | | 03:52 | 3D ਵਿਯੂ ਯੂਜਰ ਪ੍ਰੇਸਪੇਕਟਿਵ ਤੋ ਟੋਪ ਵਿਯੂ ਵਿਚ ਬਦਲ ਜਾਏਗਾ | | 03:57 | ਅਸੀ ਆਪਣੇ ਓਬਜੈਕਟ ਨੂੰ ਟੋਪ ਵਿਯੂ ਵਿਚੋਂ ਵੇਖ ਸਕਦੇ ਹਾਂ | | 04:03 | Select ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਦੇ ਸਾਰੇ ਓਬਜੈਕਟ ਦੇ ਚੁਣਾਵ ਲਈ ਅਨੇਕ ਵਿਕਲਪ ਹਨ| | 04:18 | Select ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ ਐਕਟਿਵ ਓਬਜੈਕਟ ਦੀ ਐਡੀਟਿੰਗ ਲਈ ਅਨੇਕ ਵਿਕਲਪ ਹਨ| | 04:35 | 3D ਵਿਯੂ ਦੀ ਖੱਬੀ ਤਰਫ਼ object Toolsਪੈਨਲ ਹੈ| | 04:41
ਪੈਨਲ ਲਿਸਟ ਵਿਚ ਅਨੇਕ ਟੂਲ ਹਨ ਜੋ ਐਕਟਿਵ ਓਬਜੈਕਟ ਨੂੰ 3D ਵਿਯੂ ਵਿਚ ਸਵਾਰਨ (modify) ਦਾ ਕਮ ਕਰਦੇ ਹਨ | |
04:49 | ਟੂਲਸ ਭਿੰਨ-ਭਿੰਨ ਵਰਗ ਦੇ ਗਰੁਪ ਵਿਚ ਹਨ| | 04:52 | Transform, ਓਬਜੈਕਟ (Object), Shading, Keyframes, Motion Paths, repeat, Grease Pencil | |||||||||||||||||||||||||||||||||||||||||||||||||||||||||||||||||||||||||||||||||||||||||||
05:13 | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
05:19 | ਸੱਜਾ ਕਲਿਕ ਕਰਕੇ lamp ਦਾ ਚੁਣਾਵ ਕਰੋ| | 05:23 | Go to the Object tools panel . | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
05:28 | Object tools ਪੈਨਲ ਵਿਚ ਲੈਮਪ ਲਈ ਤੁਸੀਂ ਵਿਕਲਪ ਵੇਖ ਸਕਦੇ ਹੋ| | 05:35 | translate ਤੇ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਮੂਵ ਕਰੋ| | 05:41 | ਲੈਮਪ ਮਾਊਸ ਦੀਦਿਸ਼ਾ ਵਿਚ ਮੂਵ ਕਰੇਗਾ| | 05:46 | ਸਕਰੀਨ ਤੇ ਸੱਜਾ ਕਲਿਕ ਕਰੋ ਜਾ Esc ਦਾ ਇਸਤੇ ਮਾਲ ਕਰਦੇ ਹੋਏ ਟ੍ਰਾੰਸਲੇਟ ਨੂੰ ਬੰਦ ਕਰੋ| | 05:57 | 3D ਵਿਯੂ ਦੇ ਸੱਜੀ ਤਰਫ਼ ਇਕ ਹੋਰ ਪੈਨਲ ਹੈ ਜੋ ਬਾਈ ਡਿਫਾਲਟ(by default ) ਹਿਡਨ(hidden)ਹੈ| | 06:04 | ਹਿਡਨ ਪੈਨਲ ਨੂੰ ਖੋਲਣ ਲਈ 3D ਵਿਯੂ ਦੇ ਸ਼ਿਖਰ ਤੇ ਸੱਜੀ ਤਰਫ਼ plus sign ਤੇ ਖੱਬਾ ਕਲਿਕ ਕਰੋ| | 06:12 | ਕਿਬੋਡ ਸ਼ੋਟਕੱਟ ਲਈ Nਦਾ ਇਸਤੇਮਾਲ ਕਰੋ | | 06:17 | ਇਹ ਅਤਿਰਿਕਤ ਓਬਜੈਕਟ Transform ਪੈਨਲ ਪ੍ਰੋਪੇਰਟਿਸ ਵਿੰਡੋ Object ਪੈਨਲ ਵਾਂਗ ਹੈ| | 06:25 | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
06:30 | ਹੁਣ ਲਈ ਅਤਿਰਿਕਤ ਪੈਨਲ ਨੂੰ ਲੁਕਾ (hide) ਦੋ ਅਤੇ ਵਾਪਸ ਡਿਫਾਲਟ (default) 3D ਵਿਯੂ ਤੇ ਪਹੁੰਚੋ| | 06:37 | ਮਾਊਸ ਦੇ ਕਰਸਰ ਨੂੰ ਖੱਬੇ ਕੰਡੇ ਤੇ ਅਤਿਰਿਕਤ ਓਬਜੈਕਟTransformਪੈਨਲ ਤੇ ਲੈ ਜਾਓ| | 06:44 | ਇਕ ਦੋ ਸਿਰ ਵਾਲਾ ਤੀਰ ਵਿਖਾਈ ਦੇਗਾ| | 06:48 | ਖੱਬਾ ਕਲਿਕ ਕਰੋ ਅਤੇ ਆਪਣੇ ਮਾਊਸ ਨੂੰ ਸੱਜੀ ਤਰਫ਼ ਧਕੇਲੋ(drag)| | 06:52 | ਅਤਿਰਿਕਤ ਓਬਜੈਕਟ 'Transform 'ਪੈਨਲ ਫਿਰ ਹਿਡਨ ਹੋ ਜਾਏਗਾ| | 06:59 | ਹਾਇਡ ਜਾ ਅਨਹਾਇਡ ਲਈ ਕਿਬੋਡਸ਼ੋਕੱਟ Nਦਾ ਇਸਤੇਮਾਲ ਕਰੋ |
I |
07:07 | 3D ਵਿਯੂ ਨੂੰ ਹੋਰ ਜਾਨਣ ਲਈ Types of Windows - 3D view ਟਿਯੂਟੋਰਿਯਲ ਵੇਖੋ| | 07:18 | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹinfo ਪੈਨਲ ਹੈ| | 07:23 | ਇਹ ਸਾਡੇ ਬਲੈਨਡਰ ਇੰਟਰਫੇਸ ਵਿਚ ਚੋਟੀ ਦਾ ਪੈਨਲ ਹੈ| ਮੇਨ ਮੇਨੂ ਵਿਚ "info" ਪੇਨਲ ਹੁੰਦਾ ਹੈ| | 07:33 | File ਤੇ ਖੱਬਾ ਕਲਿਕ ਕਰੋ| | 07:36 | ਇਹ ਮਿਨੂ ਕਈ File ਵਿਕਲਪ ਰਖਦਾ ਹੈ ਜਿਵੇ ਕਿ creating a new file, opening an existing file, saving the file, User Preferences, importing or exporting a file, ਆਦਿ| | 07:57 | 'Add ਤੇ ਖੱਬਾ ਕਲਿਕ ਕਰੋ| | 08:00 | ਇਹ ਹੈ object repository | 08:04 |
ਮਿਨੂ ਦਾ ਇਸਤੇਮਾਲ ਕਰਕੇ ਅਸੀਂ 3Dਵਿਯੂ ਵਿਚ ਨਵੇ ਓਬਜੈਕਟ ਐਡ ਕਰ ਸਕਦੇ ਹਾਂ| |
08:10 | ਕਿਬੋਡ ਸ਼ੋਟਕੱਟ ਲਈ Shift& Aਦਾ ਇਸਤੇਮਾਲ ਕਰੋ | | 08:18 | ਆਓ ਹੁਣ 3D ਵਿਯੂ ਵਿਚ ਪਲੇਨ ਨੂੰ ਐਡ('add)'ਕਰੋ | | 08:23 | ਸਕਰੀਨ ਤੇ ਕਿਤੇ ਵੀ ਕਲਿਕ ਕਰਕੇ 3D ਕਰਸਰ ਨੂੰ ਮੂਵ ਕਰੋ| | 08:29 | ਮੈਂ ਇਹ ਥਾ ਨਿਸ਼ਚਿਤ ਕਰ ਰਿਹਾ ਹਾਂ| | 08:34 | Shift & A ਦਾ ਇਸਤੇਮਾਲ ਕਰਕੇ ADD ਮਿਨੂ ਨੂ ਮੁੜ ਲਿਆਓ| | 08:39 | Mesh|plane ਤੇ ਸੱਜਾ ਕਲਿਕ ਕਰੋ| | 08:44 | 3D ਵਿਯੂ ਵਿਚ 3D ਕਰਸਰ ਦੀ ਥਾਂ ਤੇ ਨਵਾ ਪਲੇਨ ਐਡ ਹੋ ਜਾਵੇਗਾ| | 08:51 | 3D ਕਰਸਰ ਬਾਰੇ ਜਾਨਣ ਲਈ ,ਕਿਰਪਾ ਕਰਕੇ ਟਿਯੂਟੋਰਿਯਲ Navigation – 3D cursor ਵੇਖੋ| | 09:00 | ਇਸੇ ਤਰਾਂ ਤੁਸੀਂ 3D ਵਿਯੂ ਵਿਚ ਹੋਰ ਓਬਜੈਕਟ ਵੀ ਐਡ ਕਰ ਸਕਦੇ ਹੋ| | 09:13 | ਵਾਪਸ Info ਪੈਨਲ ਤੇ ਪਹੁੰਚੋ| | 09:16 | Render ਤੇ ਖੱਬਾ ਕਲਿਕ ਕਰਕੇ ਰੇੰਡਰ (“render”)ਮਿਨੂ ਖੋਲੋ| | 09:21 | Render ਵਿਚ ਕਈ ਵਿਕਲਪ ਹਨ ਜਿਵੇ ਕਿ render image, render animation, show or hide render view ਆਦਿ| | 09:34
Render settings ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਦੱਸਿਆ ਜਾਏਗਾ|| |
09:40 | Info Panelਨੂੰ ਹੋਰ ਜਾਨਣ ਲਈ Types of Windows - File Browser and Info Pane ਟਿਯੂਟੋਰਿਯਲ ਵੇਖੋ| | 09:55 | ਜੋ ਏਰਿਯਾ ਰੈਡ ਬਾਕਸ ਵਿਚਸ਼ਾਮਲ ਹੈ ਉਹ outliner ਪੈਨਲ ਹੈ| | 10:00 | ਇਹ ਬਲੈਨਡਰ ਇੰਟਰਫੇਸ ਦੇ ਸ਼ਿਖਰ ਤੇ ਸੱਜੀ ਤਰਫ਼ ਮੋਜੂਦ ਹੈ| | 10:07
Outliner ਪ੍ਰਦਾਨ ਕਰਦਾ ਹੈ ਇਕ ਲਿਸਟ ਜਿਸ ਵਿਚ 3D ਵਿਯੂ ਲਈ ਸਾਰੇ ਓਬਜੈਕਟ ਮੋਜੂਦ ਹਨ| |
10:14 | outlinerਨੂੰ ਹੋਰ ਜਾਨਣ ਲਈ Types of Windows - outliner ਟਿਯੂਟੋਰਿਯਲ ਵੇਖੋ| | 10:26 | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹproperties ਪੈਨਲ ਹੈ| | 10:31 | ਇਸ ਵਿੰਡੋ ਵਿਚ ਕਈ ਪੇਨਲ ਹਨ ਜੋ ਵਖ ਵਖ ਟੂਲ੍ਸ ਅਤੇ setting ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ| | | 10:38 | ਅੱਸੀ ਬਲੈਨਡਰ ਵਿਚ ਕੰਮ ਕਰਦੇ ਹੋਏ ਕਈ ਵਾਰ ਇਸ ਪੈਨਲ ਦੀ ਵਰਤੋ ਕਰਾਂਗੇ| | 10:44 | Properties ਵਿੰਡੋ ਬਲੈਨਡਰ ਇੰਟਰਫੇਸ ਦੇ ਹੇਠਾਂ ਸੱਜੇ ਕਾਰਨਰ ਤੇ ਮੋਜੂਦ ਹੈ, outliner ਵਿੰਡੋ ਦੇ ਹੇਠਾਂ | 10:53 | properties window ਨੂੰ ਹੋਰ ਜਾਨਣ ਲਈ Types of Windows –properties part 1 ਟਿਯੂਟੋਰਿਯਲ ਵੇਖੋ| | 11:06 | ਇਹ Timelineਹੈ| | 11:10 | ਇਹ 3D ਵਿਯੂ ਵਿਚ ਮੋਜੂਦ ਹੈ| | 11:15 | ਇਥੇ ਅੱਸੀ ਏਨੀਮੇਸ਼ਨ ਲਈ ਫਰੇਮ ਰੇਨਜ਼ ਵੇਖਾਂਗੇ | | 11:21 | ਇਹ ਹਰੀ ਵਰਟੀਕਲ ਲਾਈਨ ਦੱਸੇਗੀ ਕਿ ਤੁਸੀਂ ਕਿਸ ਵਰਤਮਾਨ ਫਰੇਮ ਵਿਚ ਕੰਮ ਕਰ ਰਹੇ ਹੋ| | 11:28 | ਤੁਸੀਂ ਇਸ ਨੂੰ ਫਰੇਮ ਰੇਨਜ਼ ਦੇ ਨਾਲ ਵੀ ਮੂਵ ਕਰ ਸਕਦੇ ਹੋ| | 11:33 | ਖੱਬਾ ਕਲਿਕ ਕਰੋ ਅਤੇ ਹਰੀ ਲਾਈਨ ਨੂੰ ਹੋਲਡ ਕਰੋ|
|
11:36 | ਹੁਣ ਆਪਨੇ ਮਾਊਸ ਨੂੰ ਮੂਵ ਕਰੋ| | 11:43 | ਖੱਬੇ ਕਲਿਕ ਨੂੰਰਿਲੀਜ਼ ਕਰਦੇ ਹੋਏ ਫਰੇਮ ਦੀ ਪੁਸ਼ਟੀ ਕਰੋ| | 11:50 | Start one ਸਟਾਰਟ ਫਰੇਮ ਦੇ ਏਨੀਮੇਸ਼ਨ ਰੇਨਜ਼ ਨੂੰ ਦਰਸ਼ਾਉਂਦਾ ਹੈ| | 11:58 | End 250 ਸਾਡੀ ਏਨੀਮੇਸ਼ਨ ਦੇ ਆਖਰੀ ਫਰੇਮ ਨੂੰ ਦਰਸਾਂਦਾ ਹੈ| | 12:10 | ਇਹ ਸਾਡੇ ਏਨੀਮੇਸ਼ਨ ਲਈ 'playback 'ਦਾ ਵਿਕਲਪ ਹਨ | | 12:16 | timelineਨੂੰ ਹੋਰ ਜਾਨਣ ਲਈ Types of Windows –timeline ਟਿਯੂਟੋਰਿਯਲ ਵੇਖੋ| | 12:25
ਇਹ ਬਲੈਨਡਰ ਇੰਟਰਫੇਸ ਦਾ ਸੰਖੇਪ ਵਿਚ ਸਾਰ ਹੈ| |
12:30 |
ਪਰ ਉਹਨਾ ਵਿੰਡੋਸ ਨੂੰ ਛੱਡ ਕੇ ਜੋ ਇਸ ਬਲੈਨਡਰ ਵਰਕਸਪੇਸ ਵਿਚ ਪਹਿਲਾ ਤੋ ਸ਼ਾਮਲ ਹਨ| |
12:35 | ਇਸ ਵਿਚ ਹੋਰ ਵਿੰਡੋਸ ਵੀ ਹਨ ਜੋ ਕਦੇ ਵੀ ਮਿਨੂ ਤੋ ਸਲੈਕਟ ਕੀਤਿਆਂ ਜਾ ਸਕਦਿਆਂ ਹਨ| | 12:42 |
ਇਹਨਾ ਵਿੰਡੋਸ ਦੀ ਵਿਸਤਾਰ ਵਿਚ ਵਿਆਖਿਆ ਆਉਣ ਵਾਲੇ ਟਿਯੂਟੌਰੀਅਲ ਵਿਚ ਹੈ| |
12:51 | ਹੁਣ ਹਰੇਕ ਓਬਜੈਕਟ ਦਾ 3Dਵਿਯੂ ਵਿਚ ਚੁਣਾਵ ਕਰੋ| | 12:57 | 3D transform manipulator ਦਾ ਇਸਤੇਮਾਲ ਕਰਦੇ ਹੋਏ ਕਿਯੂਬ ਨੂੰ X Y ਅਤੇ Z ਦਿਸ਼ਾ ਵਿਚ ਮੂਵ ਕਰੋ| | 13:06 | “ਵਿਯੂ” ਟੈਬ ਨੂੰ ਏਕਸਪਲ਼ੋਰ ਕਰੋ, ਅਤੇ Object Tools ਪੈਨਲ ਵਿਚ ਟ੍ਰਾੰਸਲੇਟ ਦਾ ਇਸਤੇਮਾਲ ਕਰਦੇ ਹੋਏ ਕੈਮਰਾ ਨੂੰ 3D view ਵਿਚ ਮੂਵ ਕਰੋ| | 13:20 | |-ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ | | 13:28 | ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ | 13:33 | oscar.iitb.ac.in ਅਤੇ spoken-tutorial.org/NMEICT-Intro.
ਤੇ ਮੋਜੂਦ ਹੈ| |
13:47 | ਸਪੋਕਨ ਟਿਯੂਟੋਰਿਅਲ ਪ੍ਰੋਜੇਕਟ | 13:49 | ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ | | 13:53 | ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦੀ ਹੈ | | 13:57 | ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ | 14:04 | ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ| | 14:06 | IIT Bombay ਤੋਂ ਮੋਨਿਸ਼ਾ ਨੂੰ ਹੁਣ ਇਜਾਜ਼ਤ ਦਿਓ | |