C-and-C++/C2/Arithmetic-Operators/Punjabi
From Script | Spoken-Tutorial
Timing | Narration |
---|---|
00.02 | ਅਰਥਮੈਟਿਕ ਅੋਪਰੇਟਰਸ (Arithmetic Operators) in) C 'C++' ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00.08 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ |
00.10 | ਅਰਥਮੈਟਿਕ ਅੋਪਰੇਟਰਸ (Arithmetic operators) ਜਿਵੇਂ ਕਿ
+ ਜੋੜ (ਐਡੀਸ਼ਨ) : eg. a+b. - ਘਟਾਨਾ (ਸਬਟਰੇਕਸ਼ਨ Subtraction): eg. a-b. / ਵਿਭਾਜਨ: eg. a/b (ਡਿਵੀਜ਼ਨ Division) eg. a/b.
% ਮੋਡਯੂਲਸ (Modulus) : eg. a%b. |
00.28 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) |
00.33 | gcc ਅਤੇ g++ ਕੰਪਾਇਲਰ ਵਰਜ਼ਨ 4.6.1
(gcc and g++ Compiler version 4.6.1) . |
00.39 | ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਅਰਥਮੈਟਿਕ ਅੋਪਰੇਸ਼ਨਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ। |
00.45 | ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਲਿਖਿਆ ਹੋਇਆ ਹੈ। |
00.47 | ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ। |
00.50 | ਇਹ ਅਰਥਮੈਟਿਕ ਅੋਪਰੇਟਰਸ ਲਈ C ਪ੍ਰੋਗਰਾਮ ਹੈ। |
00.57 | ਪਹਿਲਾਂ ਦੋ ਸਟੇਟਮੈਂਟਸ ਵਿਚ ਵੈਰੀਏਬਲਸ ਘੋਸ਼ਿਤ ਅਤੇ ਡਿਫਾਈਨ ਕੀਤੇ ਗਏ ਹਨ। |
01.03 | ਅਗਲੀਆਂ ਦੋ ਸਟੇਟਮੈਂਟਸ ਵਿਚ, |
01.05 | a ਦੀ ਵੈਲਯੂ 5 ਦਿੱਤੀ ਗਈ ਹੈ। |
01.07 | b ਦੀ ਵੈਲਯੂ 2 ਦਿੱਤੀ ਗਈ ਹੈ। |
01.11 | ਆਉ ਹੁਣ ਵੇਖੀਏ ਐਡੀਸ਼ਨ ਅੋਪਰੇਟਰ ਕਿਵੇਂ ਕੰਮ ਕਰਦਾ ਹੈ। |
01.15 | c ਵਿਚ a ਅਤੇ b ਦਾ ਸਮ ਹੈ। |
01.19 | ਇਹ printf ਸਟੇਟਮੈਂਟ, ਸਕਰੀਨ ਤੇ a ਅਤੇ b ਦਾ ਸਮ (sum) ਦਰਸਾਂਦੀ ਹੈ। |
01.29 | %.2f ਇਥੇ ਡੈਸੀਮਲ ਪੋਆਇੰਟ ਤੋਂ ਬਾਅਦ ਨਿਸ਼ਚਿਤ ਦੋ ਡਿਜਿਟ ਪ੍ਰੋਵਾਇਡ ਕਰਦਾ ਹੈ। |
01.37 | ਅਗਲੀ ਸਟੇਟਮੈਂਟ ਵਿਚ, c ਵਿਚ a ਅਤੇ b ਦਾ ਗੁਣਨਫਲ (Product) ਹੈ। |
01.43 | ਇਹ printf ਸਟੇਟਮੈਂਟਸ , ਸਕਰੀਨ ਤੇ a ਅਤੇ b ਦਾ ਗੁਣਨਫਲ ਦਰਸਾਂਦੀ ਹੈ। |
01.49 | ਆਉ ਅਸੀਂ ਵੇਖੀਏ ਇਹ ਦੋਵੇਂ ਅੋਪਰੇਟਰਸ ਕਿਵੇਂ ਕੰਮ ਕਰਦਾ ਹੈ। |
01.53 | ਅਸੀਂ ਨੀਚੇ ਦਿੱਤੀਆਂ ਲਾਈਨਾਂ, ਕੋਮੈਂਟ ਵਿਚ ਪਾਵਾਂਗੇ। |
01.56 | /* */ ਟਾਈਪ ਕਰੋ |
02.05 | ਸੇਵ ਤੇ ਕਲਿਕ ਕਰੋ |
02.08 | ਫਾਈਲ ਐਕਸਟੈਨਸ਼ਨ .ਸੀ (extension .c) ਨਾਲ ਸੇਵ ਕਰੋ। |
02.11 | ਮੈਂ ਫਾਈਲ ਅਰਥਮੈਟਿਕ.ਸੀ (arithmetic.c) ਦੇ ਨਾਮ ਨਾਲ ਸੇਵ ਕੀਤੀ ਹੈ। |
02.15 | ਟਰਮਿਨਲ ਵਿੰਡੋ ਖੋਲ੍ਹਣ ਲਈ Ctrl, Alt ਅਤੇ T ਬਟਨ ਇੱਕਠੇ ਦਬਾਉ। |
02.23 | ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ, |
02.27 |
ਜੀਸੀਸੀ ਅਰਥਮੈਟਿਕ .ਸੀ -o ਅਰਥ (gcc arithmetic.c -o arith) |
02.38 | ਐਂਟਰ ਦਬਾਉ । |
02.41 | ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, |
02.48 | ਐਂਟਰ ਦਬਾਉ । |
0250 | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। |
02.53 | ਇਹ ਦਰਸਾਂਦਾ ਹੈ, |
02.54 | 5 ਅਤੇ 2 ਦਾ ਸਮ 7.00 ਹੈ ਅਤੇ
Sum of 5 and 2 is 7.00 and |
02.59 | 5 ਅਤੇ 2 ਦਾ ਗੁਣਨਫਲ 10.00 ਹੈ।
Product of 5and 2 is 10.00 |
03.05 | ਹੁਣ ਸਬਟਰੇਕਸ਼ਨ ਅੋਪਰੇਟਰਸ ਤੁਹਾਨੂੰ ਆਪਣੇ-ਆਪ ਟਰਾਈ ਕਰਨਾ ਚਾਹੀਦਾ ਹੈ। |
03.09 | ਐਡੀਸ਼ਨ ਅੋਪਰੇਟਰਸ ਦੀ ਥਾਂ ਸਬਟਰੇਕਸ਼ਨ ਅੋਪਰੇਟਰਸ ਰਿਪਲੇਸ ਕਰਦਿਆਂ ਟਰਾਈ ਕਰੋ। |
03.14 | ਤੁਹਾਡਾ ਨਤੀਜਾ 3 ਹੋਣਾ ਚਾਹੀਦਾ ਹੈ। |
03.19 | ਪ੍ਰੋਗਰਾਮ ਤੇ ਸਟੇਟਮੈਂਟਸ ਦੇ ਲ਼ਾਸਟ ਸੈਟ ਤੇ ਵਾਪਸ ਆਉ। |
03.23 | ਹੁਣ ਮੈਂ ਵਿਭਾਜਨ ਲਈ ਕੋਡ ਦਸਾਂਗੀ। |
03.26 | ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। |
03.35 | ਇਹਨਾਂ ਸਟੇਟਮੈਂਟਸ ਵਿਚ a ਨਾਲ b ਦੀ ਇੰਟੀਜ਼ਰ ਵਿਭਾਜਨ ਦੀ ਵੈਲਯੂ, c ਵਿਚ ਹੈ। |
03.41 | ਧਿਆਨ ਰਖੋ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ। |
03.47 | printf ਸਟੇਟਮੈਂਟ ਸਕਰੀਨ ਤੇ ਵਿਭਾਜਨ ਆਉਟਪੁਟ ਦਰਸਾਂਦੀ ਹੈ। |
03.58 | ਇਸ ਸਟੇਟਮੈਂਟਸ ਵਿਚ ਅਸੀਂ ਮੂਲ ਵਿਭਾਜਨ (real division) ਕਰ ਰਹੇ ਹਾਂ। |
04.02 | ਇਥੇ ਇਕ ਅੋਪਰੈਂਡਸ ਨੂੰ ਫਲੋਟ ਵਜੋਂ ਕਾਸਟ ਕਰਾਂਗੇ। |
04.10 | ਸਾਡੇ ਕੋਲ ਟਾਈਪ ਕਾਸਟ ਵੈਰੀਏਬਲ a ਹੈ। |
04.14 | ਹੁਣ ਇਕ ਸਿਰਫ ਇਕ ਅੋਪਰੇਸ਼ਨ ਲਈ a ਇਕ ਫਲੋਟ ਵੈਰੀਏਬਲ (float variable) ਵਜੋਂ ਕੰਮ ਕਰੇਗਾ। |
04.24 | printf ਸਟੇਟਮੈਂਟ , ਸਕਰੀਨ ਤੇ ਮੂਲ ਵਿਭਾਜਨ (real division) ਦੀ ਆਉਟਪੁਟ ਦਰਸਾਂਦੀ ਹੈ। |
04.31 | ਰਿਟਰਨ 0; (return 0;) ਟਾਈਪ ਕਰੋ ਅਤੇ ਐਂਡਿੰਗ ਕਰਲੀ ਬਰੈਕਟ ਕਲੋਜ਼ ਕਰੋ। |
04.37 | ਸੇਵ ਤੇ ਕਲਿਕ ਕਰੋ |
04.40 | ਕੋਡ ਨੂੰ ਕੰਪਾਇਲ ਅਤੇ ਐਕਜ਼ੀਕਿਯੂਟ ਕਰਨ ਲਈ ਟਰਮਿਨਲ ਤੇ ਵਾਪਸ ਆਉ। |
04.45 | ਕੰਪਾਇਲ ਕਰਨ ਲਈ gcc arithmetic.c -o arith ਟਾਈਪ ਕਰੋ। ਐਂਟਰ ਦਬਾਉ । |
04.59 | ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, ਐਂਟਰ ਦਬਾਉ । |
05.05 | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। |
05.08 | ਸਾਡੇ ਕੋਲ ਪਹਿਲਾਂ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਅੋਪਰੇਟਰਸ ਦੇ ਆਉਟਪੁਟ ਹਨ। |
05.17 | ਸਾਡੇ ਕੋਲ 5 ਨੂੰ 2 ਨਾਲ ਇੰਟੀਜ਼ਰ ਵਿਭਾਜਨ (Division) ਕਰਨ ਨਾਲ ਨਤੀਜਾ 2 ਹੈ । |
05.22 | ਅਸੀਂ ਦੇਖ ਸਕਦੇ ਹਾਂ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ। |
05.29 | ਫੇਰ ਸਾਡੇ ਕੋਲ 5 ਨੂੰ 2 ਨਾਲ ਮੂਲ ਵਿਭਾਜਨ (real division) ਕਰਕੇ ਨਤੀਜਾ 2.50 ਹੈ। |
05.35 | ਮੂਲ ਵਿਭਾਜਨ (real division) ਵਿਚ ਨਤੀਜਾ ਉਹ ਹੀ ਹੈ ਜੋ ਅਸੀਂ ਐਕਸਪੈਕਟ ਕੀਤਾ ਹੈ। |
05.38 | ਇਹ ਨਤੀਜਾ ਹਾਸਲ ਕਰਨ ਲਈ ਅਸੀਂ ਟਾਈਪ ਕਾਸਟਿੰਗ ਇਸਤੇਮਾਲ ਕੀਤਾ ਹੈ। |
05.45 | ਹੁਣ ਮੰਨ ਲਉ ਕਿ ਮੈਂ ਇਹੀ ਪ੍ਰੋਗਰਾਮ , C++ ਵਿਚ ਲਿਖਣਾ ਚਾਹੁੰਦੀ ਹਾਂ, |
05.50 | ਆਉ ਵੇਖੀਏ ਕੀ ਅਸੀਂ ਇਹੀ ਕੋਡ, C++ ਵਿਚ ਵੀ ਇਸਤੇਮਾਲ ਕਰ ਸਕਦੇ ਹਾਂ? |
05.55 | ਆਉ ਵੇਖੀਏ। |
05.56 | ਮੈਨੂੰ ਐਡੀਟਰ ਤੇ ਵਾਪਸ ਜਾਣ ਦਿਉ। |
06.01 | ਇਥੇ C++ ਕੋਡ ਹੈ। |
06.05 | ਧਿਆਨ ਦੇਣਾ ਕਿ ਇਹ ਹੈਡਰ, ਫਾਈਲ C ਦੇ ਹੈਡਰ (header) ਨਾਲੋਂ ਅੱਲਗ ਹੈ। |
06.13 | ਇਥੇ ਨੇਮਸਪੇਸ ਵੀ ਇਸਤੇਮਾਲ ਕੀਤਾ ਗਿਆ ਹੈ। |
06.19 | ਇਹ ਵੀ ਧਿਆਨ ਦਿਉ ਕਿ C++ ਵਿਚ ਆਉਟਪੁਟ ਸਟੇਟਮੈਂਟ, ਸੀਆਉਟ (cout) ਹੈ। |
06.25 | ਇਹਨਾਂ ਵੱਖਰੇਵਿਆਂ (differences) ਤੋਂ ਇਲਾਵਾ, ਦੋਨੋ ਕੋਡਸ ਕਾਫੀ ਸਿਮੀਲਰ (similar) ਹਨ। |
06.32 | ਸੇਵ ਤੇ ਕਲਿਕ ਕਰੋ । |
06.33 | ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਸੇਵ ਹੋਈ ਹੇ। |
06.37 | ਮੈਂ ਆਪਣੀ ਫਾਈਲ, arithmetic.cpp ਨਾਮ ਨਾਲ ਸੇਵ ਕੀਤੀ ਹੈ। |
06.42 | ਆਉ ਕੋਡ ਨੂੰ ਐਕਜ਼ੀਕਿਯੂਟ ਕਰੀਏ ਅਤੇ ਵੇਖੀਏ ਕੀ ਨਤੀਜੇ ਹਨ। |
06.49 | ਟਰਮਿਨਲ ਖੋਲ੍ਹੋ ਅਤੇ g++ arithmetic.cpp -o arith ਟਾਈਪ ਕਰੋ। ਐਂਟਰ ਦਬਾਉ |
07.09 | ਕੋਡ ਨੂੰ ਐਕਜ਼ੀਕਿਯੂਟ ਕਰਨ ਲਈ ./ arith ਟਾਈਪ ਕਰੋ, ਐਂਟਰ ਦਬਾਉ |
07.17 | ਇਥੇ ਆਉਟਪੁਟ ਦਰਸਾਉਂਦਾ ਹੈ : |
07.19 | ਅਸੀਂ ਵੇਖਦੇ ਹਾਂ ਕਿ ਨਤੀਜੇ ਉਹੀ ਹਨ ਜੋ C ਪ੍ਰੋਗਰਾਮ ਵਿਚ ਸੀ। |
07.23 | ਅੰਤਰ (difference) ਸਿਰਫ ਸਹੀ ਆਉਟਪੁਟ ਦਾ ਹੈ। |
07.30 | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ। |
07.32 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਕਿ ਅਰਥਮੈਟਿਕ ਅੋਪਰੇਟਰਸ ਕਿਵੇਂ ਇਸਤੇਮਾਲ ਕਰਨੇ ਹਨ। |
07.37 | ਇਕ ਅਸਾਈਨਮੈਂਟ ਵਜੋਂ: |
07.38 | ਇਕ ਪ੍ਰੋਗਰਾਮ ਲਿਖੋ ਜੋ ਮੋਡਯੂਲਸ ਅੋਪਰੇਟਰ ਦਾ ਇਸਤੇਮਾਲ ਦਰਸਾਏ। |
07.43 | ਧਿਆਨ ਰਖਣਾ ਕਿ ਮੋਡਯੂਲਸ ਅੋਪਰੇਟਰ ਵਿਭਾਜਨ ਦਾ ਸ਼ੇਸ਼ (remainder) ਦੱਸਦਾ ਹੈ। eg. c = a % b; |
07.51 | ਤੁਹਾਡਾ ਨਤੀਜਾ 1 ਹੋਣਾ ਚਾਹੀਦਾ ਹੈ 1 |
07.55 | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । |
07.58 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । |
08.01 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
08.05 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ । |
08.10 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । |
08.14 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
08.21 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
08.25 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
08.31 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : |
08.33 | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) |
08.41 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
ਸ਼ਾਮਲ ਹੋਣ ਲਈ ਧੰਨਵਾਦ । |