LibreOffice-Suite-Math/C2/Introduction/Punjabi

From Script | Spoken-Tutorial
Revision as of 21:03, 6 November 2013 by Khoslak (Talk | contribs)

Jump to: navigation, search
Timing Narration
00:02 ਲਿਬ੍ਰ ਆਫ਼ਿਸ ਮੈਥ(LibreOffice Math) ਦੇ ਸ੍ਪੋਕਨ ਟਿਊਟੋਰਿਅਲ(Spoken tutorial) ਵਿੱਚ ਤੁਹਾਡਾ ਸੁਆਗਤ ਹੈ
00:06 ਇਸ ਟਿਊਟੋਰਿਅਲ ਵਿੱਚ ਅਸੀਂ ਲਿਬ੍ਰ ਆਫ਼ਿਸ ਮੈਥ ਦੀ ਜਾਣ੍ਕਾਰੀ ਅਤੇ ਫ਼ਾਰਮੂਲਾ ਐਡੀਟਰ(Formula Editor) ਦੇ ਬਾਹੇ ਦੱਸਾਂ ਗੇ
00:12 ਅਸੀਂ ਹੇਠਾਂ ਦਰਸ਼ਾਏ ਟੌਪਿੱਕਸ ਨੂ ਸਿੱਖਾਂਗੇ
00:15 ਲਿਬ੍ਰ ਆਫ਼ਿਸ ਮੈਥ ਕੀ ਹੈ
00:18 ਫ਼ਾਰਮੂਲਾ ਐਡੀਟਰ(Formula editor) ਦੀ ਵਰਤੋ ਕਰਦੇ ਹੋਏ ਮੈਥ ਦਾ ਇਸਤੇਮਾਲ ਕਰਣ ਲਈ ਸਿਸਟਮ(system) ਦੀਆਂ ਜਰੂਰਤਾਂ
00:23 ਇਕ ਸਾਧਾਰਨ ਫ਼ਾਰਮੂਲਾ ਕਿਸ ਤਰਹ ਲਿਖਿਆ ਜਾਂਦਾ ਹੈ
00:26 ਲਿਬ੍ਰ ਆਫ਼ਿਸ ਮੈਥ ਕੀ ਹੈ
00:29 ਲਿਬ੍ਰ ਆਫ਼ਿਸ ਮੈਥ ਇਕ ਸਾਫ਼੍ਟਵੇਅਰ ਐਪ੍ਲੀਕੇਸ਼ਨ(software application) ਹੈ ਜੋ ਮੈਥੇਮੈਟਿਕਲ(mathematical) ਫ਼ਾਰ੍ਮੂਲਿਆਂ ਨੂ ਬ੍ਣਾਓਣ ਅਤੇ ਐਡਿਟ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ
00:38 ਇਸ ਨੂ ਲਿਬ੍ਰ ਆਫ਼ਿਸ ਸੂਟ ਵਿੱਚ ਰਖਿਆ ਗਇਆ ਹੈ ਅਤੇ ਇਸ ਕਰ੍ਕੇ ਇਹ ਓਪਨ ਸੋਰਸ ਅਤੇ ਮੁਫ਼ਤ ਹੈ, ਅਤੇ ਬਿਨਾਂ ਕਿਸੇ ਕੀਮਤ ਦੇ ਸਾਂਝਾ ਕੀਤਾ ਜਾ ਸਕਦਾ ਹੈ
00:47 ਮੈਥ ਦੁਆਰਾ ਬਣਾਏ ਫ਼ਾਰ੍ਮੂਲੇ ਅਤੇ ਇਕੁਏਸ਼ਨਾਂ(equations) ਨੂੰ ਵੱਖਰਾ ਵੀ ਵਰਤਿਆ ਜਾ ਸਕਦਾ ਹੈ
00:53 ਜਾਂ ਫੇਰ ਇਸ ਦੀ ਵਰਤੋਂ ਲਿਬ੍ਰ ਆਫ਼ਿਸ ਸੂਟ ਦੇ ਦੂਜੇ ਡੌਕਯੂਮੈਂਟਸ ਵਿੱਚ ਵੀ ਕੀਤੀ ਜਾ ਸਕਦੀ ਹੈ
00:58 ਇਹ ਫ਼ਾਰ੍ਮੂਲੇ ਰਾਇਟਰ(Writer) ਅਤੇ ਕੈਲਕ(Calc) ਦੇ ਡੌਕਯੂਮੈਂਟਸ ਵਿੱਚ ਵੀ ਸ਼ਾਮਲ ਕੀਤੇ ਜਾ ਸਕਦੇ ਹਨ
01:05 ਫ਼ਰੈਕ੍ਸ਼ਨ੍ਜ਼(fractions), ਇਨ੍ਟੀਗ੍ਰਲ੍ਜ਼(integrals), ਇਕੁਏਸ਼ਨ੍ਜ਼(equations), ਅਤੇ ਮੈਟ੍ਰਿਸਿਜ਼(matrices) ਫ਼ਾਰ੍ਮੂਲਿਆਂ ਦੀਆਂ ਕੁਝ ਉਦਾਹਰਨ ਹਨ
01:13 ਆਓ ਮੈਥ ਨੂੰ ਵਰਤਨ ਲਈ ਸਿਸਟਮਜ਼ ਦੀਆਂ ਕੁਝ ਜ਼ਰੂਰਤਾਂ ਤੇ ਨਜ਼ਰ ਮਾਰੀਏ
01:17 ਵਿਂਡੋਜ਼(Windows) ਲਈ ਤੁਹਾਨੂ ਮਾਇਕ੍ਰੋਸਾਫ਼੍ਟ(Microsoft) ਵਿਂਡੋਜ਼ 2000, (ਸਰਵਿਸ ਪੈਕ(Service Pack) ਚਾਰ ਜਾਂ ਉਸ ਤੋਂ ਉੱਚਾ), ਐਕ੍ਸ ਪੀ (XP), ਵਿਸ੍ਟਾ(Vista) ਜਾਂ ਵਿਨ੍ਡੋਜ ਸੈਵਨ ਦੀ ਲੋੜ ਪਵੇਗੀ
01:28 ਪੈਨਟਿਅਮ ਕਮ੍ਪੈਟੀਬਲ ਪੀ ਸੀ(Pentium compatible PC) ਦੋ ਸੌ ਛ੍ਪਂਜਾ ਐਮ ਬੀ ਰੈਮ (ਪਂਜ ਸੌ ਬਾਰਾਂ ਐਮ ਬੀ ਰੈਮ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ);
01:36 ਉਬੰਟੂ ਲਾਇਨਕ੍ਸ(Ubuntu Linux) ਲਈ ਲਾਇਨਕ੍ਸ ਕਰਨਲ ਵਰ੍ਸ਼ਨ(kernel version) 2.6.18 ਜਾਂ ਇਸ ਤੋ ਉੱਚਾ ਅਤੇ ਪੈਨਟਿਅਮ ਕਂਪੈਟੀਬਲ ਪੀ ਸੀ(Pentium-compatible PC) 512 ਐਮ ਬੀ ਰੈਮ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
01:51 ਸਿਸਟਮ ਦੀਆਂ ਜਰੂਰਤਾਂ ਦੀ ਪੂਰੀ ਜਾਣ੍ਕਾਰੀ ਲੈਣ ਲਈ ਲਿਬ੍ਰ ਆਫ਼ਿਸ ਵੈਬਸਾਇਟ(website) ਤੇ ਜਾਓ
01:58 ਜੇ ਤੁਸੀਂ ਲਿਬ੍ਰ ਆਫ਼ਿਸ ਸੂਟ ਪਹਿਲਾਂ ਹੀ ਇਂਸਟਾਲ਼(install) ਕੀਤਾ ਹੋਇਆ ਹੈ ਤਾਂ ਲਿਬ੍ਰ ਆਫ਼ਿਸ ਸੂਟ ਦੇ ਪ੍ਰੋਗ੍ਰਾਮਾਂ ਵਿੱਚ ਤੁਹਾਨੂ ਮੈਥ ਲਭ ਜਾਵੇਗਾ
02:06 ਜੇ ਲਿਬ੍ਰ ਆਫ਼ਿਸ ਸੂਟ ਇਨ੍ਸਟਾਲ ਨਹੀਂ ਕੀਤਾ ਹੋਇਆ ਹੈ ਤਾਂ ਤੁਸੀ ਇਸ ਨੂ ਲਿਬ੍ਰ ਆਫ਼ਿਸ ਦੀ ਸਾਇਟ ਤੋਂ ਡਾਉਨਲੋਡ(download) ਕਰ ਸਕਦੇ ਹੋ
02:14 ਲਾਇਨਕ੍ਸ ਵਿੱਚ ਤੁਸੀਂ ਇਸ ਨੂ ਸਾਇਨੈਪ੍ਟਿਕ ਪੈਕੇੱਜ ਮੈਨੇਜਰ(synaptic package manager) ਦੀ ਮਦਦ ਨਾਲ ਇਨ੍ਸ੍ਟਾਲ ਕਰ ਸਕਦੇ ਹੋ
02:18 ਮੈ ਲਿਬ੍ਰ ਆਫ਼ਿਸ ਵਰ੍ਸ਼ਨ 3.3.3 ਇਨ੍ਸ੍ਟਾਲ ਕਰ ਲਿਆ ਹੈ
02:24 ਚਲੋ ਆਓ ਸ਼ੁਰੂ ਕਰੀਏ ਅਤੇ ਮੈਥ ਐਪ੍ਲਿਕੇਸ਼ਨ ਖੋਲਿਏ
02:28 ਵਿਂਡੋਜ ਵਿੱਚ ਸ੍ਟਾਰਟ ਮੀਨੂ ਤੇ ਜਾਓ ਅਤੇ ਆਲ ਪ੍ਰੋਗ੍ਰਾਮਜ਼ > ਫੇਰ ਲਿਬ੍ਰ ਆਫ਼ਿਸ ਸੂਟ> ਅਤੇ ਫੇਰ ਲਿਬ੍ਰ ਆਫ਼ਿਸ ਮੈਥ> ਤੇ ਕ੍ਲਿਕ ਕਰੋ
02:39 ਜਾਂ ਫੇਰ ਅਸੀਂ ਲਿਬ੍ਰ ਆਫ਼ਿਸ ਡੌਕਯੂਮੈਂਟਸ ਵਿੱਚੋਂ ਇਸਨੂੰ ਖੋਲ਼ ਸਕਦੇ ਹਾਂ
02:46 ਨਵਾਂ ਟੈੱਕਸਟ ਡੌਕਯੂਮੈਂਟ ਖੋਲਣ ਲਈ ਲਿਬ੍ਰ ਆਫ਼ਿਸ ਰਾਇਟਰ ਤੇ ਕਲਿਕ ਕਰੋ
02:53 ਚਲੋ ਹੁਣ ਰਾਇਟਰ ਵਿਨ੍ਡੋ ਵਿੱਚ ਮੈਥ ਨੂ ਸ਼ੁਰੂ ਕਰਦੇ ਹਾਂ
02:57 ਮੁੱਖ ਮੀਨੂ ਬਾਰ ਵਿੱਚੋ ਇਨ੍ਸਰਟ ਮੀਨੂ ਤੇ ਕਲਿਕ ਕਰੋ ਅਤੇ ਫ਼ੇਰ ਨਿਚਲੇ ਪਾਸੇ ਦਿੱਤੇ ਹੋਏ ਔਬਜੈਕ੍ਟ(Object) ਤੇ, ਅਤੇ ਫ਼ੇਰ ਫ਼ਾਰਮੂਲਾ ਤੇ ਕ੍ਲਿਕ ਕਰੋ
03:09 ਹੁਣ ਅਸੀਂ ਰਾਇਟਰ ਵਿਨ੍ਡੋ ਵਿੱਚ ਤਿਂਨ ਖੇਤਰ(areas) ਵੇਖ ਸਕਦੇ ਹਾਂ
03:14 ਸਭ ਤੋਂ ਪਹਿਲੇ, ਉੱਪਰ ਰਾਇਟਰ ਖੇਤਰ ਹੈ
03:18 ਇੱਥੇ ਗ੍ਰੇ ਰੰਗ ਦਾ ਇਕ ਛੋਟਾ ਜਿਹਾ ਬਾਕ੍ਸ ਵੇਖ ਸਕਦੇ ਹਾਂ
03:22 ਆਪ ਦੁਆਰਾ ਲਿੱਖੇ ਹੋਏ ਇਕੁਏਸ਼ਨ੍ਜ਼ ਜਾਂ ਫ਼ਾਰ੍ਮੂਲੇ, ਮੈਥੇਮੈਟੀਕਲ ਰੂਪ ਵਿੱਚ ਇੱਸੇ ਜਗਹ ਵਿਖਾਈ ਦੇਂਦੇ ਹਨ
03:30 ਦੂਜਾ ਹੈ ਇਕੁਏਸ਼ਨ੍ਜ਼ ਜਾਂ ਫ਼ਾਰਮੂਲਾ ਐਡਿਟਰ ਖੇਤਰ, ਜਿਹ੍ੜਾ ਕੀ ਨੀਚੇ ਹੈ
03:37 ਇਥੇ ਅਸੀਂ ਇੱਕ ਸ੍ਪੈਸ਼ਲ ਮਾਰ੍ਕਅਪ(special markup) ਭਾਸ਼ਾ ਵਿੱਚ ਮੈਥੇਮੈਟਿਕਲ ਫ਼ਾਰਮੂਲਾ ਭਰਾਂਗੇ
03:44 ਅਤੇ ਤੀਸਰੀ, ਐਲੀਮੈਂਟ੍ਸ ਵਿਂਡੋ(Elements window) ਹੈ ਜਿਹ੍ੜੀ ਸੱਜੇ ਪਾਸੇ ਰਹਿਂਦੀ ਹੈ
03:50 ਜੇ ਐਲੀਮੈਂਟ੍ਸ ਵਿਂਡੋ ਵਿਖਾਈ ਨਹੀਂ ਦੇਂਦੀ, ਤਾਂ ਅਸੀਂ ਇਸਨੂੰ ਵਿਊ ਮੀਨੂ(View menu) ਤੇ ਕਲਿਕ ਕਰ੍ਕੇ, ਅਤੇ ਫ਼ੇਰ ਐਲੀਮੈਂਟ੍ਸ(Elements) ਦੀ ਚੋਣ ਕਰ੍ਕੇ ਪਾ ਸਕਦੇ ਹਾਂ
04:01 ਇਹ ਵਿਂਡੋ ਸਾਨੂ ਬਹੁਤ ਸਾਰੇ ਮੈਥੇਮੈਟਿਕਲ ਚਿਨ੍ਹ(symbols) ਅਤੇ ਐਕ੍ਸਪ੍ਰੈੱਸ਼ਨਸ਼(expressions) ਵਿਖਾਉਂਦੀ ਹੈ
04:08 ਜੇ ਅਸੀਂ ਰਾਇਟਰ ਖੇਤਰ ਵਿੱਚ ਗ੍ਰੇ ਬਾਕ੍ਸ ਦੇ ਬਾਹਰ ਇਕ ਵਾਰੀ ਕਲਿਕ ਕਰਦੇ ਹਾਂ ਤਾਂ ਮੈਥ ਵਿਂਡੋ ਛਿਪ ਜਾਂਦੀ ਹੈ
04:17 ਮੈਥ ਫ਼ਾਰਮੂਲਾ ਐਡੀਟਰ ਅਤੇ ਐਲੀਮੈਂਟਸ ਵਿਂਡੋ ਨੂ ਵਾਪਿਸ ਲਿਆਉਣ ਵਾਸਤੇ ਗ੍ਰੇ ਬਾਕ੍ਸ ਤੇ ਦੋ ਵਾਰ ਕਲਿਕ ਕਰੋ
04:24 ਚਲੋ ਹੁਣ ਅਸੀ ਇਕ ਆਸਾਨ ਜਿਹਾ ਗੁਣਾ ਕਰਣ ਦਾ ਫ਼ਾਰਮੂਲਾ 4 ਗੁਣਾ 3 ਬਰਾਬਰ ਬਾਰਾਂ ਲਿਖਦੇ ਹਾਂ
04:37 ਵੇੱਖੋਂ ਗੇ ਕਿ ਐਲੀਮੈਂਟ੍ਸ ਵਿਂਡੋ ਵਿੱਚ ਉੱਤੇ ਸਿੰਬਲਜ਼ ਦਿਆਂ ਕੈਟੇਗ੍ਰੀਆਂ(categories) ਅਤੇ ਥੱਲੇ ਸਿੰਬਲਜ਼ ਹਨ
04:46 ਆਓ ਉਪਰ ਵਾਲੇ ਖੱਬੇ ਆਇਕਨ ਤੇ ਇਕ ਵਾਰੀ ਕਲਿਕ ਕਰਦੇ ਹਾਂ, ਇਹ ਯੂਨਰੀ(Unary) ਅਤੇ ਬਾਇਨਰੀ(Binary) ਆਪਰੇਟਰ੍ਸ(Operators) ਨੂ ਵਿਖਾ ਰਿਹਾ ਹੈ
04:57 ਅਤੇ ਥੱਲੇ ਕੁਝ ਹੋਰ ਮੁਢ੍ਲੇ ਮੈਥੇਮੈਟਿਕਲ ਆਪਰੇਟਰ੍ਸ ਵਿਖਾਈ ਦੇ ਰਹੇ ਹਨ ਜਿਵੇਂ ਜਮ੍ਹਾ, ਘਟਾਉ, ਗੁਣਾਂ ਅਤੇ ਵਂਡ
05:08 ਦੂਜੀ ਲਾਇਨ ਵਿੱਚ ਜਿੱਥੇ ਗੁਣਾਂ ਦਾ ਨਿਸ਼ਾਨ ਵਿਖਾਈ ਦੇ ਰਿਹਾ ਹੈ, ਏ(a) ਗੁਣਾ ਬੀ(b) ਤੇ ਕਲਿਕ ਕਰਦੇ ਹਾਂ
05:17 ਹੁਣ ਫ਼ਾਰਮੂਲਾ ਐਡੀਟਰ ਵਿਨ੍ਡੋ ਨੂ ਵੇੱਖੋ
05:20 ਇੱਥੇ ਹਨ ਦੋ ਪ੍ਲੇਸ ਹੋਲ੍ਡਰ੍ਸ(place holders) ਜਿਨ੍ਹਾ ਦੇ ਮੱਧ ਵਿੱਚ ਟਾਇਮਸ ਸ਼ਬਦ ਲਿਖਿਆ ਹੋਇਆ ਹੈ
05:27 ਅਤੇ ਉੱਪਰ ਦਿੱਤੇ ਹੋਏ ਰਾਇਟਰ ਦੇ ਗ੍ਰੇ ਬਾਕ੍ਸ ਖੇਤਰ ਵਿੱਚ ਵੀ ਦੋ ਬਾਕ੍ਸ ਨਜਰ ਆਉਂਦੇ ਹਨ ਜਿਨ੍ਹਾ ਦੇ ਮੱਧ ਵਿੱਚ ਗੁਣਾਂ ਦਾ ਚਿੰਨ੍ਹ ਹੈ
05:37 ਆਓ ਫ਼ਾਰਮੂਲਾ ਐਡੀਟਰ ਵਿੱਚ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਬਲ ਕਲਿਕ ਕਰ੍ਕੇ ਹਾਇਲਾਈਟ(highlight) ਕਰਦੇ ਹਾਂ ਅਤੇ ਫ਼ੇਰ ਉਸ ਵਿੱਚ ਚਾਰ ਟਾਇਪ ਕਰਦੇ ਹਾਂ
05:46 ਅੱਗੇ ਇੱਸੇ ਤਰਾਂ ਫ਼ਾਰਮੂਲਾ ਐਡੀਟਰ ਵਿੱਚ ਦੂਜੇ ਪ੍ਲੇਸ ਹੋਲ੍ਡਰ ਨੂ ਹਾਈਲਾਈਟ ਕਰਦੇ ਹਾ ਅਤੇ ਤਿਨ ਟਾਇਪ ਕਰਦੇ ਹਾਂ
05:54 ਧਿਆਨ ਦਿਓ ਕਿ ਰਾਇਟਰ ਗ੍ਰੇ ਬਾਕ੍ਸ ਆਪ੍ਣੇ ਆਪ ਰੀਫ਼੍ਰੈਸ਼(refresh,ਬਦਲ)ਹੋ ਗਿਆ ਹੈ, ਅਤੇ ਹੁਣ ਇਹ ਚਾਰ ਗੁਣਾ ਤਿਂਨ ਵਿਖਾ ਰਿਹਾ ਹੈ
06:03 ਅਸੀਂ ਉੱਪਰ ਵਿਓ ਮੀਨੂ ਤੇ ਕਲਿਕ ਕਰ੍ਕੇ ਵੀ ਅਪ੍ਡੇਟ ਚੁਣ ਸਕਦੇ ਹਾਂ
06:10 ਜਾਂ, ਅਸੀਂ ਵਿਂਡੋ ਰੀਫ਼੍ਰੈਸ਼ ਕਰਨ ਲਈ ਐਫ਼ ਨਾਇਨ(F9) ਵੀ ਦ੍ਬਾ ਸਕਦੇ ਹਾਂ
06:16 ਆਓ ਫ਼ਾਰਮੂਲਾ ਪੂਰਾ ਕਰਦੇ ਹਾਂ, ਅਤੇ ਇਸ ਦੇ ਅਗੇ ਈਕਵਅਲ ਟੂ(equal to) ਬਾਰਾਂ ਜੋੜਦੇ ਹਾਂ
06:24 ਇਸ ਵਾਸਤੇ ਸਾਨੂੰ ਐਲੀਮੈਂਟਸ(Elements) ਵਿਨ੍ਡੋ ਦੇ ਕੈਟੇਗਰੀ(Categories) ਭਾਗ ਵਿੱਚ ਦੂਜੇ ਆਇਕਨ(icon) ਜਿਥੇ ਰਿਲੇਸ਼ਨਜ਼(Relations) ਲਿਖਿਆ ਹੈ, ਓਸ ਤੇ ਕਲਿਕ ਕਰਨਾ ਪਵੇਗਾ
06:35 ਇਥੇ ਤੁਸੀਂ ਕਈ ਤਰਾਂ ਦੇ ਰੀਲੇਸ਼ਨ ਐਲੀਮੈਂਟ੍ਸ ਵੇਖ ਸਕਦੇ ਹੋ
06:38 ਆਓ ਪਹਿਲੇ ਨੂ ਚੁਣਦੇ ਹਾਂ ਇਹ ਹੈ, ਏ(a) ਬ੍ਰਾਬਰ ਬੀ(b)
06:44 ਅਸੀਂ ਪਹਿਲੇ ਪ੍ਲੇਸ ਹੋਲ੍ਡਰ ਨੂ ਡਿਲੀਟ ਕਰਦੇ ਹਾਂ ਅਤੇ ਦੂਜੇ ਪ੍ਲੇਸ ਹੋਲ੍ਡਰ ਵਿੱਚ ਬਾਰਾਂ ਭਰਦੇ ਹਾਂ
06:53 ਅਤੇ ਇਸ ਤਰਹ ਰਾਇਟਰ ਏਰੀਆ ਵਿੱਚ ਇਹ ਸਾਡਾ ਪਹਿਲਾ ਫ਼ਾਰਮੂਲਾ ਹੈ । ਚਾਰ ਗੁਣਾ ਤਿਂਨ ਬਰਾਬਰ ਬਾਰਾਂ
07:02 ਹੁਣੇ ਅਸੀਂ ਸਿਖਿਆ ਕਿ ਐਲੀਮੈਂਟ ਵਿਨ੍ਡੋ ਵਿੱਚ ਫ਼ਾਰਮੂਲਾ ਆਸਾਨੀ ਨਾਲ ਕਿਵੇਂ ਲਿਖਿਆ ਜਾਂਦਾ ਹੈ
07:09 ਫ਼ਾਰਮੂਲਾ ਐਡੀਟਰ ਵਿਨ੍ਡੋ ਤੇ ਕਲਿਕ ਕਰ੍ਕੇ ਅਤੇ ਓਸ ਜਗਹ ਦਰਸ਼ਾਏ ਚਿੰਨ੍ਹ ਚੁਣ ਕੇ ਵੀ ਅਸੀਂ ਫ਼ਾਰਮੂਲਾ ਲਿਖ ਸਕਦੇ ਹਾਂ
07:19 ਕਾਨ੍ਟੇਕ੍ਸ੍ਟ(context) ਮੀਨੂ ਵੀ ਐਲੀਮੈਂਟ ਵਿਨ੍ਡੋ ਦੀ ਤਰਾਂ ਚਿੰਨ੍ਹਾ ਦੀਆਂ ਕੈਟੇਗਰੀਆਂ(categories) ਵਿਖਾਉਂਦਾ ਹੈ
07:26 ਕਿਸੇ ਵੀ ਕੈਟੇਗਰੀ ਦਾ ਚੋਣ ਕਰਨ ਨਾਲ ਮੌਜੂਦਾ ਚਿੰਨ੍ਹ ਡਿਸਪਲੇ(display) ਹੋ ਜਾਂਦੇ ਨੇ
07:33 ਫ਼ਾਰਮੂਲਾ ਲਿਖਨ ਦਾ ਇਕ ਤੀਜਾ ਤਰੀਕਾ ਵੀ ਹੈ
07:37 ਅਸੀਂ ਸਿੱਧਾ ਹੀ ਫ਼ਾਰਮੂਲਾ ਐਡੀਟਰ ਵਿਨ੍ਡੋ ਵਿੱਚ ਫ਼ਾਰਮੂਲਾ ਲਿਖ ਸਕਦੇ ਹਾਂ
07:42 ਇਥੇ ਅਸੀਂ ਸ੍ਪੈਸ਼ਲ ਮਾਰ੍ਕ ਅਪ(mark up) ਭਾਸ਼ਾ ਦੀ ਵਰਤੋਂ ਕਰਾਂਗੇ ਜਿਸਨੂੰ ਕਿ ਮੈਥ ਅੱਪ੍ਲਿਕੇਸ਼ਨ ਸਮਝਦਾ ਹੈ
07:50 ਅਸੀਂ ਪਹਿਲਾਂ ਹੀ ਮਾਰ੍ਕ ਅਪ ਭਾਸ਼ਾ ਦਾ ਇਕ ਆਸਾਨ ਉਦਾਹਰਨ ਦੇਖ ਚੁੱਕੇ ਹਾਂ
07:56 ਚਾਰ ਗੁਣਾ ਤਿਨ ਬਰਾਬਰ ਬਾਰਾਂ
07:59 ਇਥੇ ਟਾਇਮਜ਼ ਸ਼੍ਬਦ ਤੇ ਗੌਰ ਕਰੋ
08:03 ਇਸੇ ਤਰਾਂ ਚਾਰ ਭਾਗ ਚਾਰ ਬਰਾਬਰ ਇਕ ਲਿਖਨ ਲਈ ਮਾਰ੍ਕ ਅਪ ਹੈ, ਚਾਰ ਓਵਰ(over) ਚਾਰ ਈਕੁਏਲਜ਼(equals) ਇਕ
08:15 ਹੁਣ ਅਸੀਂ ਇਸਨੂੰ ਇਥੇ ਹੀ ਖਤਮ ਕਰਦੇ ਹਾਂ ਅਤੇ ਆਪ ਦੇ ਲਈ ਇਕ ਅਭਿਆਸ ਹੈ
08:20 ਰਾਇਟਰ ਵਿਨ੍ਡੋ ਵਿੱਚ ਇਹ ਫ਼ਾਰਮੂਲਾ ਲਿਖੋ
08:24 ਚਾਰ ਭਾਗ ਚਾਰ ਬਰਾਬਰ ਇਕ
08:29 ਫ਼ਾਰ੍ਮੂਲੇ ਵਿੱਚ ਇਕ ਖਾਲੀ ਲਾਇਨ ਪਾਉਣ ਲਈ ਨਿਊ ਲਾਇਨ(newline) ਮਾਰ੍ਕ ਅਪ ਦੀ ਵਰਤੋਂ ਕਰੋ
08:36 ਏ(A) ਬੂਲਿਅਨ(Boolean) AND ਬੀ(b)
08:40 ਚਾਰ ਗ੍ਰੇਟਰ ਦੈਨ(greater than , >) ਤਿਨ ਹੈ
08:43 ਐਕਸ ਐਪਰੌਕ੍ਸੀਮੇਟਲੀ ਈਕੁਏਲ ਟੂ (approximately equal ,  , ਲਗ੍ਭਗ) ਵਾਈ (y) ਹੈ
08:47 ਅਤੇ ਚਾਰ ਨੌਟ ਈਕੁਏਲ ਟੂ (not equal to , ) ਤਿਂਨ ਹੈ
08:51 ਲਿਬ੍ਰ ਆਫ਼ਿਸ ਮੈਥ ਜਾਣ੍ਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਟਿਊਟੋਰੀਅਲ ਨੂ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ
08:59 ਸਂਖੇਪ ਵਿੱਚ ਅਸੀਂ ਨੀਚੇ ਦਰਸ਼੍ਏ ਵਿਸ਼ੇ ਸਿੱਖੇ
09:03 ਲਿਬ੍ਰ ਆਫ਼ਿਸ ਮੈਥ ਕੀ ਹੈ
09:06 ਮੈਥ ਦੀ ਵਰਤੋਂ ਕਰਨ ਲਈ ਸਿਸਟਮ ਦੀਆਂ ਕੀ ਜਰੂਰਤਾਂ ਅਤੇ ਵਿਸ਼ੇਸ਼ਤਾਵਾਂ ਹਨ
09:10 ਫ਼ਾਰਮੂਲਾ ਐਡੀਟਰ ਨੂ ਕਿਵੇਂ ਵਰਤਿਆ ਜਾਂਦਾ ਹੈ
09:12 ਇਕ ਸਾਧਾਰਨ ਫ਼ਾਰਮੂਲਾ ਕਿਵੇਂ ਲਿਖਿਆ ਜਾਂਦਾ ਹੈ
09:16 ਸ੍ਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜਿਹ੍ੜਾ ਕਿ ਭਾਰਤ ਸਰ੍ਕਾਰ ਦੇ ਆਈ ਸੀ ਟੀ ਐਮ ਐਚ ਆਰ ਦੀ ਦੇ ਨੇਸ਼ਨਲ ਮਿਸ਼ਨ ਆਨ ਐਜੂਕੇਸ਼ਨ ਵ੍ਲੋਸਮਰਥਿੱਤ ਹੈ
09:28 ਇਸ ਪ੍ਰੋਜੈਕਟ ਨੂ http://spoken-tutorial.org ਵ੍ਲੋੱ. ਚ੍ਲਾਇਆ ਜਾਂਦਾਹੈ
09:33 ਵਾਧੁ ਜਾਣ੍ਕਾਰੀ ਇਸ ਲਿਂਕ ਤੇ ਉਪ੍ਲਭਧ ਹੈ http://spoken-tutorial.org/NMETCT-into
09:39 ਇਹ ਸਕ੍ਰਿਪਟ ਦਾ ਯੋਗ ਦਾਨ Desi Crew Solutions Pvt. Ltd. ਨੇ ਕੀੱਤਾ ਹੈ
09:58 ਹਿੱਸਾ ਲੈਣ ਲਈ ਧੰਨਵਾਦ

Contributors and Content Editors

Gagan, Khoslak, PoojaMoolya