Arduino/C2/Wireless-Connectivity-to-Arduino/Punjabi
From Script | Spoken-Tutorial
Revision as of 11:58, 9 September 2020 by Navdeep.dav (Talk | contribs)
”Time” | “Narration” | |
00:01 | “Wireless Connectivity to Arduino” ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:06 | ਇਸ ਟਿਊਟੋਰਿਅਲ ਵਿੱਚ ਅਸੀਂ, “ESP8266 – 01” ਮਾਡਿਊਲ ‘ਤੇ ਕੋਡ ਨੂੰ ਕਾਂਫਿਗਰ ਅਤੇ ਅਪਲੋਡ ਕਰਨਾ, | |
00:17 | “ESP” ਅਤੇ ਹੋਰ ਡਿਵਾਇਸਾਂ ਦੇ ਵਿਚਕਾਰ “Wireless Communication” ਸਥਾਪਿਤ ਕਰਨਾ ਸਿੱਖਾਂਗੇ। | |
00:23 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ
“Electronics” | |
00:29 | “C ਜਾਂ C + +” ਪ੍ਰੋਗਰਾਮਿੰਗ ਲੈਂਗਵੇਜ ਅਤੇ | |
00:33 | “Wireless Communication” ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ। | |
00:36 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ
“Arduino Uno” ਬੋਰਡ | |
00:41 | “Ubuntu Linux 16.04 OS” ਅਤੇ “Arduino IDE” ਦੀ ਵਰਤੋਂ ਕਰ ਰਿਹਾ ਹਾਂ। | |
00:48 | ਸਾਨੂੰ ਕੁੱਝ “external components” ਦੀ ਵੀ ਲੋੜ ਹੋਵੇਗੀ। ਜਿਵੇਂ | |
00:59 | “Breadboard”, | |
01:01 | “Jumper Wires” ਅਤੇ “Push Button” | |
01:05 | ਇਸ ਟਿਊਟੋਰਿਅਲ ਵਿੱਚ ਅਸੀਂ “ESP8266 - 01 WiFi” ਮਾਡਿਊਲ ਦੀ ਵਰਤੋਂ ਕਰਾਂਗੇ। | |
01:13 | “VCC, RST, CH_PD, Tx, Ground, GPIO2, GPIO0, Rx”, “Wi - Fi module” ਦੇ ਪਿਨ ਹਨ। | |
01:27 | “Power LED” ਸੰਕੇਤ ਕਰਦਾ ਹੈ ਕਿ ਮਾਡਿਊਲ “ON” ਜਾਂ “OFF” ਹੈ। | |
01:32 | “COMM LED”, “WiFi” ਮਾਡਿਊਲ ਦੇ “blue” “LED” ਵਿੱਚ ਬਿਲਟ – ਇੰਨ ਹੁੰਦਾ ਹੈ। | |
01:37 | ਇਸ ਟਿਊਟੋਰਿਅਲ ਵਿੱਚ, ਅਸੀਂ ਵੇਖਾਂਗੇ ਕਿ WiFi ਦੀ ਵਰਤੋਂ ਕਰਕੇ ਇਸ ਬਿਲਟ – ਇੰਨ LED ਨੂੰ ਕਿਸ ਤਰ੍ਹਾਂ ਨਾਲ ਕੰਟਰੋਲ ਕੀਤਾ ਜਾਂਦਾ ਹੈ। | |
01:43 | ਇਸ WiFi ਮਾਡਿਊਲ ਵਿੱਚ ਏਕੀਕ੍ਰਿਤ “TCP / IP stack” ਦੇ ਨਾਲ ਬਿਲਟ – ਇੰਨ “System on Chip” ਹੁੰਦਾ ਹੈ। | |
01:51 | ਇਸ ਵਿੱਚ UART ਅਤੇ “2 GPIO pins (General Purpose Input / Output)” ਹੁੰਦੇ ਹਨ। | |
01:57 | ਵਿਆਪਕ ਤੌਰ ‘ਤੇ ਇਸ ਦੀ ਵਰਤੋਂ “IoT (ਅਰਥਾਤ Internet of Things) applications” ਦੇ ਵਿਕਾਸ ਲਈ ਕੀਤਾ ਜਾਂਦਾ ਹੈ। | |
02:04 | ਇਹ “Arduino” ਦੇ ਨਾਲ “ESP8266 - 01 module” ਦਾ ਸਰਕਿਟ ਕਨੈਕਸ਼ਨ ਹੈ। | |
02:12 | ਧਿਆਨ ਦਿਓ: “ESP8266 - 01 module”, ਕੇਵਲ “3.3 Volts” ‘ਤੇ ਹੀ ਕੰਮ ਕਰਦਾ ਹੈ। | |
02:20 | ਇਸਨੂੰ “5 Volts” ਨਾਲ ਜੋੜਨ ‘ਤੇ “Wi - Fi module”, “damage” ਹੋ ਸਕਦਾ ਹੈ। | |
02:24 | “Wi - Fi module” ਦੇ “ground” ਪਿਨ ਨੂੰ “Arduino” ਦੇ “ground” ਪਿਨ ਨਾਲ ਜੋੜੋ। | |
02:29 | “Wi - Fi module” ਦੇ “GPIO 0” ਪਿਨ ਨੂੰ “Arduino” ਦੇ “ground” ਨਾਲ ਜੋੜੋ। | |
02:35 | “Wi - Fi module” ਦੇ “Rx” ਪਿਨ ਨੂੰ “Arduino” ਦੇ “Rx” ਪਿਨ ਨਾਲ ਜੋੜੋ। | |
02:41 | “Wi - Fi module” ਦੇ “Tx” ਪਿਨ ਨੂੰ “Arduino” ਦੇ “Tx” ਪਿਨ ਨਾਲ ਜੋੜੋ। | |
02:47 | “Wi - Fi module” ਦੇ “VCC” ਅਤੇ “CH_PD” ਪਿਨ ਨੂੰ “Arduino” ਦੇ “3.3V” ਨਾਲ ਜੋੜੋ। | |
02:57 | “Wi - Fi module” ਦੇ “RST” ਪਿਨ ਅਤੇ “Arduino” ਦੇ “ground” ਪਿਨ ਦੇ ਵਿਚਕਾਰ “push button” ਨੂੰ ਜੋੜੋ। | |
03:05 | ਇਹ ਕਨੈਕਸ਼ਨ ਦਾ ਲਾਈਵ ਸੈੱਟਅੱਪ ਹੈ, ਜਿਵੇਂ ਕਿA ਸਰਕਿਟ ਡਾਇਗਰਾਮ ਵਿੱਚ ਵਿਖਾਇਆ ਗਿਆ ਹੈ। | |
03:10 | ਇੱਥੇ ਦਿਖਾਏ ਗਏ ਅਨੁਸਾਰ ਕਨੈਕਸ਼ਨ ਕਰੋ। | |
03:13 | ਅਸੀਂ “WiFi module” ਅਤੇ “laptop” ਜਾਂ “mobile phone” ਦੇ ਵਿਚਕਾਰ ਕਨੈਕਸ਼ਨ ਸਥਾਪਿਤ ਕਰਾਂਗੇ। | |
03:20 | ਹੁਣ ਅਸੀਂ “Arduino IDE” ਵਿੱਚ ਪ੍ਰੋਗਰਾਮ ਲਿਖਾਂਗੇ। “Arduino IDE” ਖੋਲੋ। | |
03:27 | ਆਪਣੇ “Arduino board” ਨੂੰ ਆਪਣੇ PC ਨਾਲ ਜੋੜੋ। | |
03:30 | ਸਭ ਤੋਂ ਪਹਿਲਾਂ, ਸਾਨੂੰ “port” ਦਾ ਨਾਮ ਪਤਾ ਹੋਣਾ ਚਾਹੀਦਾ ਹੈ, ਜਿਸਦੇ ਨਾਲ “Arduino” ਜੁੜਿਆ ਹੈ। | |
03:35 | “Tools” ਮੀਨੂ ‘ਤੇ ਜਾਓ। “Port” ਵਿਕਲਪ ਨੂੰ ਚੁਣੋ। | |
03:40 | ਮੇਰੇ ਕੇਸ ਵਿੱਚ, “ttyUSB0”, “port” ਹੈ। ਆਪਣਾ “port” ਨਾਮ ਨੋਟ ਕਰੋ। | |
03:49 | “Windows” ਯੂਜਰਸ ਹੇਠਾਂ ਦਿੱਤੇ ਗਏ ਸਟੇਪਸ ਨੂੰ ਛੱਡ ਸਕਦੇ ਹਨ ਕਿਉਂਕਿ “port” ਆਪਣੇ ਆਪ ਹੀ ਪਤਾ ਚੱਲ ਜਾਂਦਾ ਹੈ। | |
03:56 | “Ctrl + Alt + T” ਕੀਜ ਨੂੰ ਇੱਕੋ ਸਮੇਂ ਦਬਾਕੇ “terminal” ਖੋਲੋ। | |
04:03 | “sudo space chmod space a + rw space slash dev slash ttyUSB0” ਟਾਈਪ ਕਰੋ। | |
04:18 | ਮੇਰੇ ਕੇਸ ਵਿੱਚ, “port” ਦਾ ਨਾਮ “ttyUSB0” ਹੈ। | |
04:25 | ਤੁਹਾਨੂੰ ਆਪਣਾ “port” ਨਾਮ ਨਿਰਧਾਰਤ ਕਰਨਾ ਹੋਵੇਗਾ। ਐਂਟਰ ਦਬਾਓ। | |
04:30 | “system” ਦੇ ਲਈ ਆਪਣਾ “password” ਦਰਜ ਕਰੋ ਅਤੇ ਐਂਟਰ ਦਬਾਓ। | |
04:35 | ਉਪਰੋਕਤ “command”, “usb port” ਦੇ ਲਈ “read - write permission” ਪ੍ਰਦਾਨ ਕਰਦਾ ਹੈ। | |
04:40 | “Arduino IDE” ‘ਤੇ ਵਾਪਸ ਜਾਓ। | |
04:43 | ਅੱਗੇ ਅਸੀਂ ਕੰਮਿਊਨੀਕੇਟ ਕਰਨ ਦੇ ਲਈ “ESP8266 module” ਨੂੰ ਕਾਂਫਿਗਰ ਕਰਾਂਗੇ। | |
04:49 | ਮੀਨੂ ਬਾਰ ਵਿੱਚ, “File” ਮੀਨੂ ‘ਤੇ ਕਲਿੱਕ ਕਰੋ। “Preferences” ਨੂੰ ਚੁਣੋ। | |
04:56 | ਇੱਕ ਨਵੀਂ ਵਿੰਡੋ ਖੁਲੇਗੀ। | |
04:58 | “Settings” ਟੈਬ ਵਿੱਚ, “Additional Boards Manager URLs” ਸੈਕਸ਼ਨ ‘ਤੇ ਜਾਓ। ਇਸ “json URL” ਨੂੰ ਜੋੜੋ। | |
05:09 | ਇਹ “Arduino IDE” ਵਿੱਚ “ESP8266 WiFi module” ਨੂੰ ਡਾਊਂਨਲੋਡ ਕਰਨ ਵਿੱਚ ਮਦਦ ਕਰੇਗਾ। | |
05:16 | ਵਿੰਡੋ ਦੇ ਹੇਠਾਂ “OK” ਬਟਨ ‘ਤੇ ਕਲਿੱਕ ਕਰੋ। | |
05:20 | ਮੀਨੂ ਬਾਰ ਵਿੱਚ, “Tools” ਮੀਨੂ ‘ਤੇ ਕਲਿੱਕ ਕਰੋ ਅਤੇ “Board” ਨੂੰ ਚੁਣੋ। | |
05:25 | ਫਿਰ “Boards Manager” ਵਿਕਲਪ ਨੂੰ ਚੁਣੋ। ਇੱਕ ਨਵੀਂ ਵਿੰਡੋ ਖੁਲੇਗੀ। | |
05:31 | ਉੱਪਰ ਦਿੱਤੇ ਸੱਜੇ ਕੋਨੇ ਵਿੱਚ, ਅਸੀਂ “search” ਟੈਬ ਵੇਖ ਸਕਦੇ ਹਾਂ। | |
05:35 | ਇੱਥੇ “ESP8266” ਟਾਈਪ ਕਰੋ ਅਤੇ ਐਂਟਰ ਦਬਾਓ। | |
05:41 | “ESP8266 by ESP8266 Community” ਨੂੰ ਚੁਣੋ। | |
05:48 | ਵਰਜਨ ਡਰਾਪ ਡਾਊਂਨ ਬਾਕਸ ਵਿੱਚ, “module” ਦੇ ਲੇਟੇਸਟ ਵਰਜਨ ਦੀ ਚੋਣ ਕਰੋ। | |
05:53 | “module” ਨੂੰ ਸੰਸਥਾਪਿਤ ਕਰਨ ਦੇ ਲਈ “Install” ਬਟਨ ‘ਤੇ ਕਲਿੱਕ ਕਰੋ। | |
05:57 | ਇੰਸਟਾਲੇਸ਼ਨ ਨੂੰ ਪੂਰਾ ਹੋਣ ਵਿੱਚ ਕੁੱਝ ਮਿੰਟ ਲੱਗਣਗੇ। | |
06:01 | ਜਦੋਂ ਤੱਕ ਇਹ ਸਫਲਤਾਪੂਰਵਕ ਸੰਸਥਾਪਿਤ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਉਡੀਕ ਕਰੋ। | |
06:05 | “ESP8266 module” ਹੁਣ “Arduino IDE” ਵਿੱਚ ਇੰਸਟਾਲ ਹੋ ਗਿਆ ਹੈ। | |
06:09 | ਵਿੰਡੋ ਦੇ ਸੱਜੇ ਪਾਸੇ ਵੱਲ ਹੇਠਾਂ “Close” ਬਟਨ ‘ਤੇ ਕਲਿੱਕ ਕਰੋ। | |
06:14 | ਹੁਣ “program” ਨੂੰ ਅਪਲੋਡ ਕਰਨ ਤੋਂ ਪਹਿਲਾਂ ਸਾਨੂੰ “ESP8266 module” ਦੀ ਚੋਣ ਕਰਨੀ ਹੋਵੇਗੀ। | |
06:20 | “Tools” ਵਿਕਲਪ ‘ਤੇ ਕਲਿੱਕ ਕਰੋ ਅਤੇ “Board” ਨੂੰ ਚੁਣੋ। | |
06:25 | ਹੇਠਾਂ ਸਕਰਾਲ ਕਰੋ ਅਤੇ “Generic ESP8266 Module” ਨੂੰ ਚੁਣੋ। | |
06:32 | ਇਸਦੇ ਬਾਅਦ, ਸਾਨੂੰ “ESP8266 Module” ਦੇ “built - in LED” ਨੂੰ ਸੈੱਟ ਕਰਨ ਦੀ ਲੋੜ ਹੈ। ਫਿਰ ਤੋਂ “Tools” ਨੂੰ ਚੁਣੋ। | |
06:41 | “Builtin LED” ਵਿਕਲਪ ‘ਤੇ ਜਾਓ। “Builtin LED” ਨੂੰ “1” ‘ਤੇ “Set” ਕਰੋ। | |
06:48 | ਇਸਦੇ ਬਾਅਦ ਅਸੀਂ “Reset” ਵਿਕਲਪ ਨੂੰ “set” ਕਰਾਂਗੇ। | |
06:52 | ਮੀਨੂ ਬਾਰ ਵਿੱਚ, “Tools” ਨੂੰ ਚੁਣੋ। “Reset Method” ‘ਤੇ ਜਾਓ। | |
06:58 | “no dtr in bracket aka ck” ਨਾਲ “Reset” ਮੈਥਡ ਨੂੰ ਚੁਣੋ। | |
07:06 | ਇਹ ਮੈਨਿਉਅਲ ਰੂਪ ਨਾਲ “wifi module” ਨੂੰ ਰੀਸੈਟ ਕਰਨ ਵਿੱਚ ਮਦਦ ਕਰੇਗਾ। | |
07:10 | ਹੁਣ ਅਸੀਂ ਕੋਡ ਲਿਖਾਂਗੇ। ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ। | |
07:16 | ਅਸੀਂ “ESP8266 library” ਨੂੰ ਸ਼ਾਮਿਲ ਕੀਤਾ ਹੈ। | |
07:20 | “SSID”, “Wi - Fi module” ਦਾ “name” ਹੈ। | |
07:24 | ਇੱਥੇ, ਮੈਂ “wifi network” ਦਾ ਨਾਮ “WIFI_ESP8266_Pratik” ਰੱਖਿਆ ਹੈ। | |
07:34 | “Wi - Fi network” ਦੇ ਨਾਲ ਜੁੜਨ ਦੇ ਲਈ “Password”, “passcode” ਹੈ
ਅਤੇ “12345678”, “module” ਦੇ ਲਈ “password” ਹੈ। | |
07:47 | ਤੁਹਾਨੂੰ ਆਪਣਾ ਵਿਸ਼ੇਸ਼ “ssid” ਅਤੇ “password” ਦੇਣਾ ਹੋਵੇਗਾ। | |
07:52 | “Password parameter” ਲਾਜ਼ਮੀ ਨਹੀਂ ਹੈ। | |
07:56 | ਜੇਕਰ ਤੁਸੀਂ “password parameter” ਨਹੀਂ ਦਿੰਦੇ ਹੋ, ਤਾਂ “Wi - Fi network” ਖੁੱਲਿਆ ਰਹੇਗਾ। | |
08:01 | ਇਹ ਆਸਪਾਸ ਦੇ ਸਾਰੇ ਲੋਕਾਂ ਦੇ ਲਈ ਐਕਸੈੱਸ ਕਰਨ ਯੋਗ ਹੋਵੇਗਾ। | |
08:05 | ਇਹ “command”, “module” ਦੇ ਡਿਫਾਲਟ “IP address” ਨੂੰ ਇਨੇਬਲ ਕਰੇਗਾ। | |
08:10 | “module” ਦਾ ਡਿਫਾਲਟ “IP address”, “192.168.4.1” ਹੈ। | |
08:20 | “setup function” ਦੇ ਅੰਦਰ, ਦਿਖਾਏ ਗਏ ਅਨੁਸਾਰ ਕੋਡ ਲਿਖੋ। | |
08:25 | ਇਹ “command”, “ESP8266 module” ਦੇ ਲਈ “SSID” ਅਤੇ “Password” ਨੂੰ ਇਨੇਬਲ ਕਰੇਗਾ। | |
08:33 | “server.begin”, ਦਿੱਤੇ ਗਏ “SSID” ਅਤੇ “Password” ਦੇ ਲਈ “Wi - Fi network” ਨੂੰ ਇਨੇਬਲ ਕਰੇਗਾ। | |
08:40 | 2 ਸੈਕਿੰਡ ਦਾ “delay”, “module” ਨੂੰ “boot” ਕਰਨ ਦੇ ਲਈ ਦਿੱਤਾ ਜਾਂਦਾ ਹੈ। | |
08:44 | “ESP8266 module” ਦਾ “Built - in LED”, “OUTPUT mode” ਦੇ ਲਈ “Set” ਹੈ। | |
08:51 | ਕੋਡ ਨੂੰ “void loop function” ਦੇ ਅੰਦਰ ਕਾਪੀ ਅਤੇ ਪੇਸਟ ਕਰੋ। | |
08:56 | ਇਹ ਕੋਡ ਇਸ ਟਿਊਟੋਰਿਅਲ ਦੇ “Code Files” ਲਿੰਕ ਵਿੱਚ ਉਪਲੱਬਧ ਹੈ। ਤੁਸੀਂ ਇਸਨੂੰ ਡਾਊਂਨਲੋਡ ਅਤੇ ਵਰਤੋਂ ਕਰ ਸਕਦੇ ਹੋ। | |
09:04 | ਇਹ “HTML code” ਇੱਥੇ ਦਿਖਾਏ ਗਏ ਅਨੁਸਾਰ “web page” ਜੇਨਰੇਟ ਕਰੇਗਾ। | |
09:10 | ਜਦੋਂ LED ON ਜਾਂ LED OFF ਬਟਨ ਦਬਾਇਆ ਜਾਂਦਾ ਹੈ, ਮਾਨ program ਵਿੱਚ ਕੋਲ ਹੁੰਦਾ ਹੈ। | |
09:17 | “program” ਮੁੱਲ ਨੂੰ ਚੈੱਕ ਕਰਦਾ ਹੈ ਅਤੇ “ESP8266 - 01 module” ਦੇ “built - in LED” ਨੂੰ ਕੰਟਰੋਲ ਕਰਦਾ ਹੈ। | |
09:27 | “program” ਨੂੰ ਵੈਰੀਫਾਈ ਕਰਨ ਦੇ ਲਈ “compile” ਬਟਨ ‘ਤੇ “Click” ਕਰੋ। | |
09:31 | ਮੌਜੂਦਾ “program” ਨੂੰ ਸੇਵ ਕਰਨ ਦੇ ਲਈ ਇੱਕ ਪੌਪ – ਅਪ ਵਿੰਡੋ ਵਿਖਾਈ ਦੇਵੇਗੀ। | |
09:35 | “program” ਨੂੰ “WiFi”_”ESP8266” ਦੇ ਰੂਪ ਵਿੱਚ ਸੇਵ ਕਰੋ। | |
09:43 | ਅਤੇ “program” ਨੂੰ ਸੇਵ ਕਰਨ ਦੇ ਲਈ “save” ਬਟਨ ‘ਤੇ ਕਲਿੱਕ ਕਰੋ। | |
09:48 | ਹੁਣ “ESP8266 – 01” ਵਿੱਚ ਮੌਜੂਦਾ “program” ਨੂੰ ਅਪਲੋਡ ਕਰਨ ਦੇ ਲਈ “upload” ਬਟਨ ‘ਤੇ ਕਲਿੱਕ ਕਰੋ। | |
09:58 | ਅਸੀਂ ਸਕਰੀਨ ਦੇ ਹੇਠਾਂ “program” ਨੂੰ ਅਪਲੋਡ ਹੁੰਦੇ ਹੋਏ ਵੇਖ ਸਕਦੇ ਹਾਂ। | |
10:03 | ਜਦੋਂ ਸਟੇਟ “Connecting” ਵਿੱਚ ਬਦਲਦਾ ਹੈ, ਤਾਂ “breadboard” ‘ਤੇ “push button” ਦਬਾਓ। 2 ਤੋਂ 3 ਸੈਕਿੰਡ ਦੇ ਬਾਅਦ ਇਸਨੂੰ ਛੱਡ ਦਿਓ। | |
10:13 | ਅਸੀਂ “Leaving….Soft resetting” ਦੇ ਰੂਪ ਵਿੱਚ ਸੁਨੇਹਾ ਵੇਖਾਂਗੇ, ਜਿਵੇਂ ਕਿ ਵਿਖਾਇਆ ਗਿਆ ਹੈ। | |
10:20 | ਇਹ ਦਰਸਾਉਂਦਾ ਹੈ ਕਿ “program” ਸਫਲਤਾਪੂਰਵਕ ਅਪਲੋਡ ਹੋ ਗਿਆ ਹੈ। | |
10:25 | ਆਪਣੇ “mobile internet” ਨੂੰ ਬੰਦ ਕਰੋ। | |
10:28 | ਆਪਣੇ “mobile phone” ਦੇ “Wi - Fi option” ਨੂੰ ਖੋਲੋ। | |
10:32 | ਕਨੈਕਟ ਕਰਨ ਦੇ ਲਈ ਨੇੜੇ “network” ਨੂੰ ਸਰਚ ਕਰੋ। | |
10:35 | ਮੇਰੇ ਕੇਸ ਵਿੱਚ, ਮੈਨੂੰ “WIFI_ESP8266_Pratik” ਮਿਲ ਰਿਹਾ ਹੈ ਕਿਉਂਕਿ ਮੈਂ ਕੋਡ ਵਿੱਚ ਇਹ ਨਾਮ ਦਿੱਤਾ ਹੈ। “WiFi” ਚੁਣੋ। | |
10:52 | “password” ਦਰਜ ਕਰੋ ਅਤੇ ਚੈੱਕ ਕਰੋ ਜੇਕਰ ਇਹ “WiFi” ਨਾਲ ਕਨੈਕਟ ਹੋ ਗਿਆ ਹੈ। | |
10:57 | ਆਪਣੇ “mobile phone” ਵਿੱਚ “Web Browser” ਖੋਲੋ। “IP address 192.168.4.1” ਦਰਜ ਕਰੋ। | |
11:11 | ਇਹ ਨਿਰਮਾਤਾ ਦੁਆਰਾ “ESP8266 - 01 Wi - Fi module” ਦਾ “default IP address” ਹੈ। | |
11:22 | “web page”, “HTML code” ਦੇ ਅਨੁਸਾਰ ਖੁੱਲਦਾ ਹੈ। | |
11:26 | ਅਸੀਂ ਵੇਖ ਸਕਦੇ ਹਾਂ ਕਿ “ESP8266 - 01 module” ਦਾ “LED”, “OFF” ਹੈ। | |
11:34 | “LED ON” ਬਟਨ ‘ਤੇ ਕਲਿੱਕ ਕਰੋ ਜੋ “Wi - Fi module” ਦੇ ਨੀਲੇ “LED” ਨੂੰ ਟਰਨ ਆਨ ਕਰੇਗਾ। | |
11:41 | ਇਹ ਸਾਡੇ “LED OFF” ਬਟਨ ਦਬਾਉਣ ਤੱਕ “ON” ਰਹੇਗਾ। | |
11:46 | “LED OFF“ ਬਟਨ ‘ਤੇ ਕਲਿੱਕ ਕਰੋ, ਜੋ “Wi - Fi module” ਦੇ ਨੀਲੇ “LED” ਨੂੰ ਟਰਨ ਆਫ ਕਰੇਗਾ। | |
11:52 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ। | |
11:58 | ਇਸ ਟਿਊਟੋਰਿਅਲ ਵਿੱਚ, ਅਸੀਂ “ESP8266 – 01” ਮਾਡਿਊਲ ‘ਤੇ ਕੋਡ ਨੂੰ ਕਾਂਫਿਗਰ ਅਤੇ ਅਪਲੋਡ ਕਰਨਾ | |
12:09 | “ESP” ਅਤੇ ਹੋਰ ਡਿਵਾਇਸਾਂ ਦੇ ਵਿਚਕਾਰ “Wireless Communication” ਸਥਾਪਿਤ ਕਰਨਾ ਸਿੱਖਿਆ। | |
12:15 | ਨਿਰਧਾਰਤ ਕੰਮ ਦੇ ਰੂਪ ਵਿੱਚ, ਚੈੱਕ ਕਰੋ ਕਿ ਕੀ ਤੁਹਾਡੇ PC ਜਾਂ ਲੈਪਟਾਪ ਵਿੱਚ “wireless connectivity” ਹੈ ਅਤੇ ਹੇਠਾਂ ਦਿੱਤੇ ਗਏ ਸਟੇਪਸ ਨੂੰ ਕਰੋ। | |
12:23 | ਉੱਪਰ ਸੱਜੇ ਕੋਨੇ ‘ਤੇ, “WiFi” ਆਇਕਨ ‘ਤੇ ਕਲਿੱਕ ਕਰੋ। | |
12:28 | ਆਪਣੇ “WiFi” ਦਾ ਨਾਮ ਚੁਣੋ ਅਤੇ “password” ਦਰਜ ਕਰੋ। | |
12:32 | “browser” ਖੋਲੋ ਅਤੇ “192.168.4.1” ‘ਤੇ ਜਾਓ। | |
12:41 | ਬਟਨ ਦੀ ਚੋਣ ਕਰੋ ਅਤੇ “ESP8266 - 01 module” ‘ਤੇ ਆਉਟਪੁਟ ਵੇਖੋ। | |
12:49 | ਤੁਹਾਨੂੰ ਇੱਥੇ ਦਿਖਾਏ ਗਏ ਅਨੁਸਾਰ ਅਸਾਈਨਮੈਂਟ ਦੀ ਆਉਟਪੁਟ ਵੇਖਣੀ ਚਾਹੀਦੀ ਹੈ। | |
13:03 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। | |
13:11 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। | |
13:18 | ਕ੍ਰਿਪਾ ਕਰਕੇ ਇਸ ਫੋਰਮ ‘ਤੇ ਆਪਣੇ ਸਮੇਂ - ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ। | |
13:22 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। | |
13:29 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |