Koha-Library-Management-System/C3/Convert-Excel-to-MARC/Punjabi
Time | Narration |
00:02 | conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:09 | ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਾਂਗੇ। |
00:19 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Windows 10 Pro
ਅਤੇ Firefox web browser |
00:27 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। |
00:34 | ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖਿਆ ਹੈ-
Windows 10, 8 ਜਾਂ 7 |
00:45 | ਕੋਈ ਵੀ ਵੈੱਬ ਬਰਾਊਜਰ। ਉਦਾਹਰਣ ਦੇ ਲਈ: Internet Explorer, Firefox ਜਾਂ Google Chrome |
00:54 | ਇਸ ਤੋਂ ਪਹਿਲਾਂ, ਉਸੀ ਲੜੀ ਵਿੱਚ, ਅਸੀਂ Desktop ‘ਤੇ MarcEdit 7 ਇੰਸਟਾਲ ਕੀਤਾ ਸੀ। |
01:01 | ਆਇਕਨ ‘ਤੇ ਕਲਿਕ ਕਰਕੇ ਉਸੀ MarcEdit 7 ਨੂੰ ਖੋਲੋ। |
01:07 | MarcEdit 7.0.250 By Terry Reese, ਨਾਮ ਵਾਲੀ ਵਿੰਡੋ ਖੁੱਲਦੀ ਹੈ। |
01:16 | Export Tab Delimited Text ਟੈਬ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ। |
01:21 | Source File field ਫੀਲਡ ਵਿੱਚ, folder ਆਇਕਨ ‘ਤੇ ਜਾਓ। |
01:29 | source file ਇੱਕ Excel file ਹੈ, ਜਿਸ ਨੂੰ ਅਸੀਂ .mrk format. ਵਿੱਚ ਤਬਦੀਲ ਕਰ ਰਹੇ ਹਾਂ। |
01:36 | Folder ਆਇਕਨ ‘ਤੇ ਕਲਿਕ ਕਰੋ ਅਤੇ File name ਦੇ ਲਈ field ਵਿੱਚ Excel file ਦੇ ਲਈ ਬਰਾਊਜ ਕਰੋ। |
01:45 | File name ਦੇ ਨੇੜੇ ਸਥਿਤ ਡਰਾਪ ਡਾਊਂਨ ‘ਤੇ ਕਲਿਕ ਕਰੋ। |
01:49 | ਜੇਕਰ ਤੁਹਾਡੇ ਕੋਲ Microsoft Excel 97/2000/XP/2003 (.xls) ਹੈ ਤਾਂ Excel File (*.xls) ਫਾਰਮੈਟ ਚੁਣੋ। |
02:05 | ਅਤੇ ਜੇਕਰ ਤੁਹਾਡੇ ਕੋਲ Microsoft Excel2007/2010/2013 XML (.xlsx) ਹੈ, ਤਾਂ Excel File (*.xlsx) ਫਾਰਮੈਟ ਚੁਣੋ। |
02:23 | ਜਿਵੇਂ ਕਿ ਮੇਰੇ ਕੋਲ .(dot) xlsx file, ਹੈ, ਤਾਂ ਮੈਂ Excel XML File (*.xlsx) ਚੁਣਾਂਗਾ। |
02:33 | ਇਸਦੇ ਬਾਅਦ, ਖੱਬੇ ਪਾਸੇ ਫੋਲਡਰਸ ‘ਤੇ ਜਾਓ ਅਤੇ ਉਸ ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ Excel file ਸੇਵ ਹੈ। |
02:41 | ਮੈਂ Downloads ਚੁਣਿਆ ਹੈ ਕਿਉਂਕਿ ਇੱਥੇ ਮੈਂ ਆਪਣੀ Excel file ਸੇਵ ਕੀਤੀ ਹੈ। |
02:47 | ਇਸ ਲਈ, Downloads ਫੋਲਡਰ ਤੋਂ, ਮੈਂ TestData.xlsx ਚੁਣਿਆ ਹੈ। |
02:54 | ਜਦੋਂ testData.xlsx ਫਾਇਲ ਚੁਣੀ ਜਾਂਦੀ ਹੈ, ਤਾਂ ਇਹ File name field ਵਿੱਚ ਵਿਖਾਈ ਦਿੰਦੀ ਹੈ। |
03:04 | ਹੁਣ, ਵਿੰਡੋ ਦੇ ਹੇਠਾਂ Open ਬਟਨ ‘ਤੇ ਕਲਿਕ ਕਰੋ। |
03:09 | ਸੋਰਸ ਫਾਇਲ C:\Users\spoken\Downloads\TestData.xlsx ਦੇ ਰੂਪ ਵਿੱਚ ਉਹੀ ਵਿੰਡੋ ਫਿਰ ਤੋਂ ਖੁੱਲਦੀ ਹੈ। |
03:21 | ਹੁਣ Output File ਦੇ ਨੇੜੇ ਫੋਲਡਰ ਆਇਕਨ ‘ਤੇ ਕਲਿਕ ਕਰੋ। |
03:27 | ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ ਜੋ ਸਾਨੂੰ File name: ਭਰਨ ਦੇ ਲਈ ਕਹਿੰਦੀ ਹੈ। |
03:34 | ਉਸੀ ਵਿੰਡੋ ‘ਤੇ, ਮੈਂ ਖੱਬੇ ਪਾਸੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।
ਅਤੇ File name TestData ਟਾਈਪ ਕਰਾਂਗਾ। |
03:45 | ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। |
03:50 | ਸਮਾਨ ਵਿੰਡੋ ਫਿਰ ਤੋਂ ਦਿਖਾਈ ਦਿੰਦੀ ਹੈ।
Output file field C:\Users\spoken\Downloads\TestData.mrk ਦਿਖਾਉਂਦੀ ਹੈ। |
04:04 | ਧਿਆਨ ਦਿਓ, Excel Sheet Name: Sheet1 MarcEdit 7 ਦੁਆਰਾ ਸੰਚਾਲਿਤ ਰੂਪ ਤੋਂ ਚੁਣਿਆ ਜਾਂਦਾ ਹੈ।
ਹਾਲਾਂਕਿ, ਇਸ ਨਾਮ ਨੂੰ ਐਡਿਟ ਕਰ ਸਕਦੇ ਹੋ। |
04:17 | Options ਸੈਕਸ਼ਨ ਵਿੱਚ,
UTF-8 Encoded ਚੈੱਕ-ਬਾਕਸ ਡਿਫਾਲਟ ਰੂਪ ਤੋਂ MarcEdit 7 ਦੁਆਰਾ ਚੁਣਿਆ ਹੈ। |
04:31 | ਉਸੀ ਵਿੰਡੋ ਦੇ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ। |
04:36 | ਫਿਰ ਤੋਂ MarcEdit Delimited Text Translator ਨਵੀਂ ਵਿੰਡੋ ਖੁੱਲਦੀ ਹੈ। Data Snapshot ਸਿਰਲੇਖ ਹੈ। |
04:47 | Excel file ਵਿੱਚ ਕੀਤੀਆਂ ਗਈਆਂ ਐਂਟਰੀਆਂ ਦੇ ਅਨੁਸਾਰ ਇਸ ਵਿੰਡੋ ਵਿੱਚ ਸਾਰੇ field ਵੇਰਵੇ ਹੋਣਗੇ। |
04:53 | ਅਸੀਂ 0 ਤੋਂ 8 ਦੀ Fields ਰੈਂਜ ਵੇਖਾਂਗੇ ਅਤੇ ਉਸ ਨਾਲ ਜੁੜੀ ਹੋਈ ਉੱਪਰ ਦੀ ਵੈਲਿਊ। |
05:02 | ਉਦਾਹਰਣ ਦੇ ਲਈ, Field 0 ਦੀ ਵੈਲਿਊ ਮੇਰੀ ਮਸ਼ੀਨ ‘ਤੇ 978-3-319-47238-6 (ISBN) ਹੈ। |
05:15 | ਤੁਸੀਂ ਆਪਣੀ Excel sheet ਦੇ ਅਨੁਸਾਰ ਇੱਕ ਵੱਖਰੀ ਵੈਲਿਊ ਵੇਖ ਸਕਦੇ ਹੋ। |
05:21 | DataSnapshot ਸੈਕਸ਼ਨ ਵਿੱਚ, Settings ਸੈਕਸ਼ਨ ‘ਤੇ ਜਾਓ। |
05:26 | Select ਟੈਬ ‘ਤੇ ਜਾਓ ਅਤੇ ਡਰਾਪ-ਡਾਊਂਨ ਤੋਂ Field 0 ਚੁਣੋ। |
05:34 | ਇਸਦੇ ਨਾਲ ਅਸੀਂ Koha MARC Tags ਦੇ ਨਾਲ Excel data ਮੈਪਿੰਗ ਕਰਾਂਗੇ। |
05:41 | ਯਾਦ ਰੱਖੋ: ਤੁਸੀਂ Map To: ਅਤੇ Indicators ਨੂੰ ਕਸਟਮਾਇਜ ਕਰ ਸਕਦੇ ਹੋ। |
05:46 | ਹਾਲਾਂਕਿ, ਇਹ ਮਹੱਤਵਪੂਰਣ ਹੈ ਕਿ Fields ਅਤੇ Subfield Codes Koha MARC Tag ਦੇ ਅਨੁਸਾਰ ਹਨ। |
05:55 | MARC Tags ‘ਤੇ ਜ਼ਿਆਦਾ ਜਾਣਕਾਰੀ ਦੇ ਲਈ Library of Congress ਦੀ ਆਫਿਸ਼ਅਲ ਸਾਇਟ ‘ਤੇ ਜਾਓ। |
06:05 | ਬਰਾਊਜਰ ‘ਤੇ ਇਹ URL ਟਾਈਪ ਕਰੋ ਅਤੇ ਸਰਚ ‘ਤੇ ਕਲਿਕ ਕਰੋ |
06:12 | ਯਾਦ ਰੱਖੋ-Map To: ਵੈਲਿਊ field ਵਿੱਚ ਦਰਜ ਹੈ, ਜਿਸ ਨੂੰ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਨਾਲ ਸੰਦਰਭਿਤ ਕੀਤਾ ਗਿਆ ਹੈ।
ਤਾਂ ਮੈਂ Map To ਫੀਲਡ ਵਿੱਚ 020 $ a ਦਰਜ ਕਰਾਂਗਾ। |
06:26 | ਇਹ ਅਨੁਕ੍ਰਮ ਤੁਹਾਡੇ Excel data ਦੇ ਅਨੁਸਾਰ ਬਦਲ ਜਾਵੇਗਾ। |
06:30 | ਮੈਂ Indicators ਅਤੇ Term.Punctuation ਨੂੰ ਇੰਜ ਹੀ ਛੱਡ ਦੇਵਾਂਗਾ।
ਹਾਲਾਂਕਿ, ਤੁਸੀਂ ਇਸ fields ਨੂੰ ਭਰ ਸਕਦੇ ਹੋ ਜਿਵੇਂ ਕਿ Koha MARC Tags ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। |
06:41 | ਅਗਲਾ Constant Data ਚੈੱਕ -ਬਾਕਸ ਹੈ। |
06:44 | ਇਸ ਨੂੰ ਕਲਿਕ ਕਰੋ ਜੇਕਰ ਤੁਸੀਂ ਸੀਮਿਤ ਟੈਕਸਟ ਡਾਕਿਊਮੈਂਟ ਵਿੱਚ ਹਰੇਕ ਐਂਟਰੀ ਦੇ ਲਈ ਡਾਟਾ ਫੀਲਡ ਵਿੱਚ ਸਮਾਨ ਜਾਣਕਾਰੀ ਨੂੰ ਮੈਪ ਕਰਨਾ ਚਾਹੁੰਦੇ ਹੋ। |
06:55 | ਜੇਕਰ ਤੁਸੀਂ ਉਹੀ subfield ਦੁਹਰਾਉਣਾ ਚਾਹੁੰਦੇ ਹੋ ਤਾਂ Repeatable subfield ‘ਤੇ ਕਲਿਕ ਕਰੋ। |
07:01 | ਫਿਰ, Add Argument ਬਟਨ ‘ਤੇ ਕਲਿਕ ਕਰੋ।
ਅਜਿਹਾ ਕਰਨ ‘ਤੇ, ਵੈਲਿਊ 0 020 $ a 0 Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ। |
07:15 | ਸਾਰੇ fields ਨੂੰ ਮੈਪ ਕਰੋ। |
07:19 | Settings ਸੈਕਸ਼ਨ ਵਿੱਚ, Select ‘ਤੇ ਜਾਓ, ਡਰਾਪ-ਡਾਊਂਨ ਤੋਂ, Field 1 ਚੁਣੋ। |
07:27 | Map To ਫੀਲਡ ਵਿੱਚ, 080 $ a ਟਾਈਪ ਕਰੋ। |
07:32 | ਹੁਣ, Add Argument ਬਟਨ ‘ਤੇ ਕਲਿਕ ਕਰੋ।
ਅਜਿਹਾ ਕਰਨ ‘ਤੇ, 1 080 $ a 0 ਵੈਲਿਊ Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ। |
07:47 | Select ਟੈਬ ਵਿੱਚ, ਡਰਾਪ-ਡਾਊਂਨ ਤੋਂ Field 2 ਚੁਣੋ। |
07:53 | Map To ਫੀਲਡ ਵਿੱਚ, 100 $ a ਟਾਈਪ ਕਰੋ। |
07:59 | Indicators ਫੀਲਡ ਵਿੱਚ, 1 ਟਾਈਪ ਕਰੋ।
ਧਿਆਨ ਦਿਓ ਕਿ 1 100 ਟੈਗ ਦਾ ਪਹਿਲਾ ਇੰਡੀਕੈਟਰ ਹੈ ਅਤੇ ਇਹ subfield ‘a’ ਦੇ Surname ਦੀ ਨੁਮਾਇੰਦਗੀ ਕਰਦਾ ਹੈ। |
08:14 | ਇਸ ਤਰ੍ਹਾਂ ਨਾਲ, Field 13 ਤੱਕ ਦੇ ਸਾਰੇ ਫੀਲਡਸ ਦੇ ਮੈਪਿੰਗ ਨੂੰ ਪੂਰਾ ਕਰੋ, ਜਿਵੇਂ Select ਡਰਾਪ ਡਾਊਂਨ ਵਿੱਚ ਦਿਖਾਏ ਜਾ ਰਹੇ ਹਨ। |
08:24 | ਹਰੇਕ ਫੀਲਡ ਦੇ ਨਜ਼ਦੀਕ ਅਪ ਅਤੇ ਡਾਊਂਨ ਐਰੋ ‘ਤੇ ਧਿਆਨ ਦਿਓ। |
08:28 | ਤੁਸੀਂ ਇਨ੍ਹਾਂ ਦੀ ਵਰਤੋਂ ਵੈਲਿਊ ਦਾ ਅਨੁਕ੍ਰਮ ਬਦਲਣ ਦੇ ਲਈ ਕਰ ਸਕਦੇ ਹੋ। |
08:34 | Arguments ਸੈਕਸ਼ਨ ਵਿੱਚ, Tags ਜੋ ਵੱਖ-ਵੱਖ subfields ਦੇ ਨਾਲ ਕਾਮਨ ਹਨ, ਨੂੰ ਸ਼ਾਮਿਲ ਹੋਣ ਦੀ ਲੋੜ ਹੈ। |
08:41 | ਇਸ ਦੇ ਲਈ ਹੇਠ ਲਿਖੇ ਨੂੰ ਕਰੋ - Common Tags ਉਦਾਹਰਣ ਦੇ ਲਈ 245 $ a ਅਤੇ 245 $ c ਚੁਣੋ। |
08:52 | ਫਿਰ Common Tags ‘ਤੇ ਰਾਇਟ-ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Join Items ਚੁਣੋ। |
09:00 | ਇਹ fields ਦਾ ਸਮੂਹ ਬਣਾਏਗਾ ਜੋ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ। |
09:05 | ਧਿਆਨ ਦਿਓ ਕਿ * (asterisk symbol) ਚੁਣੇ ਹੋਏ Tags ਤੋਂ ਪਹਿਲਾਂ ਵਿਖਾਈ ਦੇਵੇਗਾ। |
09:10 | * asterisk symbol ਸੰਕੇਤ ਕਰਦਾ ਹੈ ਕਿ ਕਾਮਨ tags ਹੁਣ ਸ਼ਾਮਿਲ ਹੋ ਗਏ ਹਨ। |
09:16 | ਵਿਕਲਪਿਕ ਤੌਰ ‘ਤੇ, ਤੁਸੀਂ Arguments ਦੇ ਲਈ ਪ੍ਰਦਾਨ ਕੀਤੇ ਗਏ 0 ਤੋਂ 13 ਫੀਲਡ ਨਾਲ ਸੰਬੰਧਿਤ fields ਦੀ ਵੈਲਿਊ ਨੂੰ ਇੰਪੋਰਟ ਕਰਨ ਲਈ Auto Generate ਟੈਬ ‘ਤੇ ਕਲਿਕ ਕਰਕੇ fields ਮੈਪਿੰਗ ਕਰ ਸਕਦੇ ਹੋ। |
09:34 | ਹਾਲਾਂਕਿ ਮੈਂ ਮੈਨਿਉਅਲ ਰੂਪ ਤੋਂ ਮੈਪਿੰਗ ਕੀਤੀ ਹੈ, ਇਸ ਲਈ ਮੈਂ Auto Generate ਓਪਸ਼ਨ ‘ਤੇ ਕਲਿਕ ਨਹੀਂ ਕਰਾਂਗਾ। |
09:41 | ਇਸਦੇ ਬਾਅਦ ਅਸੀਂ ਚਾਰ ਓਪਸ਼ਨਸ ਵੇਖਦੇ ਹਾਂ। |
09:44 | ਪਹਿਲਾ Save Template ਹੈ। |
09:47 | ਜੇਕਰ ਤੁਸੀਂ ਭਵਿੱਖ ਦੀ ਵਰਤੋਂ ਦੇ ਲਈ mapping ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ। |
09:52 | ਜੇਕਰ ਤੁਹਾਨੂੰ ਡਾਟਾ ਤਬਦੀਲ ਕਰਨ ਦੇ ਸਮੇਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ saved template ਦੀ ਵਰਤੋਂ ਕੀਤੀ ਜਾਵੇਗੀ। |
10:00 | ਜੇਕਰ ਅਸੀਂ Save Template ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਇਸਨੂੰ ਨਾਮ ਦੇਣ ਲਈ ਕਿਹਾ ਜਾਵੇਗਾ ਅਤੇ ਇਸਨੂੰ ਸੇਵ ਕਰਨ ਦੇ ਲਈ ਡਾਇਰੈਕਟਰੀ ਨਿਰਧਾਰਤ ਕਰਾਂਗੇ। |
10:10 | ਮੈਂ ਇਸਨੂੰ .mrd file ਦੇ ਰੂਪ ਵਿੱਚ ਸੇਵ ਕਰਾਂਗਾ। |
10:15 | ਵਿੰਡੋ ਦੇ ਸੱਜੇ ਪਾਸੇ ਵੱਲ Load Template ‘ਤੇ ਕਲਿਕ ਕਰਕੇ, ਭਵਿੱਖ ਦੀ ਵਰਤੋਂ ਦੇ ਲਈ ਇਸ template ਨੂੰ ਐਕਸੈੱਸ ਕਰੋ। |
10:22 | ਦੂਜਾ ਓਪਸ਼ਨ Sort Fields ਹੈ। |
10:26 | ਤੀਜਾ ਓਪਸ਼ਨ Calculate common nonfiling data ਹੈ। |
10:31 | ਚੌਥਾ ਓਪਸ਼ਨ Ignore Header Row ਹੈ।
ਜੇਕਰ ਤੁਹਾਡੇ ਕੋਲ Excel sheet ਵਿੱਚ ਹੈਡਰ ਹੈ ਅਤੇ ਜੇਕਰ ਤੁਹਾਨੂੰ ਸਿਰਲੇਖਾਂ ਨੂੰ ਅਣਡਿੱਠਾ ਕਰਨ ਦੀ ਲੋੜ ਹੈ, ਤਾਂ ਇੱਥੇ ਕਲਿਕ ਕਰੋ। |
10:41 | ਇਹਨਾਂ ਵਿੱਚੋਂ - Sort Fields ਅਤੇ Calculate common nonfiling data MarcEdit 7 ਦੁਆਰਾ ਆਪਣੇ ਆਪ ਚੁਣੇ ਗਏ ਹਨ।
ਮੈਂ ਇਸਨੂੰ ਇੰਜ ਹੀ ਛੱਡ ਦੇਵਾਂਗਾ |
10:53 | ਹੁਣ, ਮੈਂ Save Template ਅਤੇ Ignore Header Row.ਚੈੱਕ – ਬਾਕਸ ਨੂੰ ਚੈੱਕ ਕਰਾਂਗਾ। |
11:00 | ਇਸਦੇ ਬਾਅਦ, ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ Finish ਟੈਬ ‘ਤੇ ਜਾਓ ਅਤੇ ਕਲਿਕ ਕਰੋ। |
11:07 | ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ, ਸਾਨੂੰ File name ਭਰਨ ਦੇ ਲਈ ਕਹਿੰਦਾ ਹੈ। |
11:14 | ਉਸੀ ਵਿੰਡੋ ‘ਤੇ, ਮੈਂ ਖੱਬੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।
ਅਤੇ File name ਫੀਲਡ ਵਿੱਚ, ਮੈਂ TestData ਟਾਈਪ ਕਰਾਂਗਾ। |
11:27 | ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। |
11:32 | Process has been finished.Records saved to: ਮੈਸੇਜ ਦੇ ਨਾਲ ਵਿੰਡੋ ਪਾਪ-ਅਪ ਹੁੰਦੀ ਹੈ।
C:\Users\Spoken\Download\TestData.mrk ਖੁੱਲਦੀ ਹੈ। |
11:45 | ਡਾਇਲਾਗ ਬਾਕਸ ਦੇ ਹੇਠਾਂ Ok ਬਟਨ ‘ਤੇ ਕਲਿਕ ਕਰੋ। |
11:50 | ਇਸ ਦੇ ਨਾਲ .mrk ਫਾਇਲ Downloads ਫੋਲਡਰ ਵਿੱਚ ਸਫਲਤਾਪੂਰਵਕ ਸੇਵ ਹੋ ਗਈ ਹੈ। |
11:59 | MarcEdit 7.0.250 By Terry Reese ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।
MarcEditor ਆਇਕਨ ‘ਤੇ ਜਾਓ ਅਤੇ ਕਲਿਕ ਕਰੋ। |
12:11 | MarcEditor ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।
ਮੁੱਖ Menu ‘ਤੇ, File ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Open ਚੁਣੋ। |
12:24 | Open File ਵਿੰਡੋ ਖੁੱਲਦੀ ਹੈ, ਅਤੇ TestData.mrk ਫਾਇਲ ਦਿਖਾਉਂਦਾ ਹੈ। |
12:30 | ਕਲਿਕ ਅਤੇ TestData.mrk ਫਾਇਲ ਚੁਣੋ। ਇਹ File name ਵਿੱਚ ਵਿਖੇਗਾ। |
12:39 | ਹੁਣ ਵਿੰਡੋ ਦੇ ਹੇਠਾਂ Open ‘ਤੇ ਕਲਿਕ ਕਰੋ। |
12:44 | ਸਾਰੇ ਵੇਰਵਿਆਂ ਦੇ ਨਾਲ ਇੱਕ ਪਾਸੇ MarcEditor:TestData.mrk ਨਾਮ ਵਾਲੀ ਵਿੰਡੋ ਖੁੱਲਦੀ ਹੈ। |
12:51 | ਉਸੀ ਵਿੰਡੋ ‘ਤੇ, ਮੁੱਖ ਮੇਨੂ ਤੋਂ, File ‘ਤੇ ਕਲਿਕ ਕਰੋ। |
12:56 | ਹੁਣ, ਡਰਾਪ ਡਾਊਂਨ ਤੋਂ Compile File into MARC ਚੁਣੋ। |
13:02 | Save File ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ। ਇੱਥੇ File Name ‘ਤੇ ਜਾਓ ਅਤੇ field ਵਿੱਚ ਉਪਯੁਕਤ ਨਾਮ ਟਾਈਪ ਕਰੋ। |
13:11 | ਮੈਂ TestData ਟਾਈਪ ਕਰਾਂਗਾ। |
13:16 | Koha ਡਿਫਾਲਟ ਤੌਰ ‘ਤੇ, Save as type ਫੀਲਡ ਵਿੱਚ MARC Files (*.mrc) ਚੁਣਦਾ ਹੈ। |
13:25 | ਹੁਣ ਵਿੰਡੋ ਦੇ ਹੇਠਾਂ ਸਥਿਤ Save ਬਟਨ ‘ਤੇ ਕਲਿਕ ਕਰੋ। |
13:30 | ਅਜਿਹਾ ਕਰਨ ‘ਤੇ, ਹੇਠਾਂ ਦੇ ਵੱਲ ਉਸੀ ਵਿੰਡੋ ‘ਤੇ, ਤੁਸੀਂ 5 records processed in 0.166228 seconds ਵੇਖਾਂਗੇ। |
13:42 | ਅਜਿਹਾ ਇਸ ਲਈ ਕਿਉਂਕਿ ਮੈਂ ਕੇਵਲ 5 records ਇੰਪੋਰਟ ਕੀਤਾ ਸੀ। ਤੁਹਾਨੂੰ ਆਪਣੇ ਡਾਟੇ ਦੇ ਅਨੁਸਾਰ records ਅਤੇ ਸੰਸਾਧਿਤ ਸਮੇਂ ਦੀ ਇੱਕ ਵੱਖਰੀ ਗਿਣਤੀ ਵਿਖਾਈ ਦੇਵੇਗੀ। |
13:52 | ਇਸਦੇ ਨਾਲ ਅਸੀਂ ਆਪਣੀ ਲਾਇਬ੍ਰੇਰੀ ਦੇ Excel data ਨੂੰ Marc 21 ਫਾਰਮੈਟ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਹੈ। |
14:00 | Koha ਵਿੱਚ ਡਾਟੇ ਨੂੰ ਕੈਟਲਾਗਿੰਗ ਅਤੇ ਇੰਪੋਰਟਿਗ ਕਰਨ ਦੇ ਲਈ Koha ਵਿੱਚ ਉਪਯੋਗਿਤ Marc 21 ਫਾਰਮੈਟ ਇੱਕ ਮਾਣਕ ਫਾਰਮੈਟ ਹੈ। |
14:09 | ਹੁਣ ਇਸ ਵਿੰਡੋ ਨੂੰ ਬੰਦ ਕਰੋ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Close ਬਟਨ ‘ਤੇ ਕਲਿਕ ਕਰੋ। |
14:19 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਿਆ। |
14:30 | ਨਿਯਤ ਕੰਮ ਦੇ ਰੂਪ ਵਿੱਚ-
Excel ਵਿੱਚ 10 records ਦੀ ਇੱਕ ਸੂਚੀ ਬਣਾਓ ਅਤੇ MarcEdit 7 ਦੀ ਵਰਤੋਂ ਕਰਕੇ ਉਨ੍ਹਾਂ ਰਿਕਾਰਡਸ ਨੂੰ MARC ਵਿੱਚ ਤਬਦੀਲ ਕਰੋ। |
14:41 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
14:47 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
14:55 | ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। |
14:59 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
15:09 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |