Koha-Library-Management-System/C2/Circulation/Punjabi
From Script | Spoken-Tutorial
Revision as of 18:25, 18 February 2019 by Navdeep.dav (Talk | contribs)
|
| |
00:01 | Circulation ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:05 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ- Circulation and Fine Rules for the Patron category | |
00:13 | Check Out (Issuing) | |
00:15 | Renewing ਅਤੇ Check In (Returning) | |
00:20 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16.04 | |
00:28 | ਅਤੇ Koha version 16.05 | |
00:32 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | |
00:38 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। | |
00:44 | ਅਤੇ ਤੁਹਾਦੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। | |
00:48 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ। | |
00:54 | ਸਭ ਤੋਂ ਪਹਿਲਾਂ ਅਸੀਂ Patron category ਦੇ ਲਈ Circulation ਅਤੇ Fine Rules ਦੇ ਬਾਰੇ ਵਿੱਚ ਸਿੱਖਾਂਗੇ। | |
01:02 | Spoken Tutorial Library ਵਿੱਚ Post Graduate student ਦੇ ਰੂਪ ਵਿੱਚ ਇੱਕ Patron Category ਬਣਾਓ। | |
01:10 | ਯਾਦ ਰੱਖੋ, ਉਪਰੋਕਤ ਸਾਰੇ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਵਿੱਚ ਸਮਝਾਇਆ ਗਿਆ ਹੈ। | |
01:16 | ਅਸੀਂ ਇਸ ਟਿਊਟੋਰਿਅਲ ਵਿੱਚ ਬਾਅਦ ਵਿੱਚ ਇਸ ਜਾਣਕਾਰੀ ਦੀ ਵਰਤੋਂ ਕਰਾਂਗੇ। | |
01:21 | Spoken Tutorial Library ਵਿੱਚ Post Graduate student ਦੇ ਰੂਪ ਵਿੱਚ Patron Category ਜੋੜਨ ਦੇ ਬਾਅਦ ਤੁਹਾਡਾ Koha interface ਕੁੱਝ ਇਸ ਤਰ੍ਹਾਂ ਵਿਖੇਗਾ। | |
01:32 | Superlibrarian Username Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰੋ। | |
01:39 | Koha Administration ‘ਤੇ ਜਾਓ। | |
01:43 | Patrons and circulation ਸੈਕਸ਼ਨ ਵਿੱਚ, Circulation and fines rules ‘ਤੇ ਕਲਿਕ ਕਰੋ। | |
01:52 | Defining circulation and fine rules for all libraries ਖੁੱਲਦਾ ਹੈ। | |
01:57 | Select Library ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Spoken Tutorial Library ਚੁਣੋ। | |
02:05 | ਸਿਰਲੇਖ Defining circulation and fine rules for Spoken Tutorial Library ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ। | |
02:14 | Patron category ਸੈਕਸ਼ਨ ਵਿੱਚ, ਡਰਾਪ- ਡਾਊਂਨ ਤੋਂ, Post Graduate Student ‘ਤੇ ਕਲਿਕ ਕਰੋ। | |
02:22 | Item type ਵਿੱਚ, ਡਰਾਪ- ਡਾਊਂਨ ਤੋਂ Book ‘ਤੇ ਕਲਿਕ ਕਰੋ। | |
02:28 | Current checkouts allowed ਫ਼ੀਲਡ ਵਿੱਚ 5 ਦਰਜ ਕਰੋ। | |
02:33 | ਮੈਂ Current on- site checkouts allowed ਨੂੰ ਖਾਲੀ ਛੱਡ ਦੇਵਾਂਗਾ। | |
02:39 | Loan period ਵਿੱਚ 15 ਦਰਜ ਕਰੋ। | |
02:43 | ਮੈਂ Unit ਨੂੰ ਇੰਜ ਹੀ ਛੱਡ ਦੇਵਾਂਗਾ, ਜਿਵੇਂ ਇਹ ਹੈ, ਅਰਥਾਤ Days | |
02:48 | Hard due date ਨੂੰ ਇੰਜ ਹੀ ਛੱਡ ਦਿਓ। | |
02:53 | Fine amount ਵਿੱਚ 5 ਦਰਜ ਕਰੋ ਅਤੇ Fine charging interval ਵਿੱਚ 1 ਦਰਜ ਕਰੋ। | |
03:01 | ਮੈਂ When to charge ਨੂੰ ਇੰਜ ਹੀ ਛੱਡ ਦੇਵਾਂਗਾ। | |
03:05 | ਮੈਂ Fine grace period ਨੂੰ ਖਾਲੀ ਛੱਡ ਦੇਵਾਂਗਾ। | |
03:09 | ਮੈਂ Overdue fines cap (amount):ਅਤੇ Cap fine at replacement price:ਨੂੰ ਖਾਲੀ ਛੱਡ ਦੇਵਾਂਗਾ। | |
03:17 | ਮੈਂ Suspension in days (day) ਨੂੰ ਵੀ ਖਾਲੀ ਛੱਡ ਦੇਵਾਂਗਾ। | |
03:22 | Maximum suspension duration (day) ਨੂੰ ਵੀ ਖਾਲੀ ਛੱਡ ਦੇਵਾਂਗਾ। | |
03:28 | Renewals allowed (count) ਵਿੱਚ 10 ਦਰਜ ਕਰੋ। | |
03:33 | ਮੈਂ Renewal periodv ਅਤੇ No renewal before: ਨੂੰ ਖਾਲੀ ਛੱਡ ਦੇਵਾਂਗਾ। | |
03:39 | Automatic renewal ਨੂੰ ਮੈਂ ਇੰਜ ਹੀ ਛੱਡ ਦੇਵਾਂਗਾ ਜਿਵੇਂ ਇਹ ਹੈ। | |
03:44 | Holds allowed (count) ਵਿੱਚ 5 ਦਰਜ ਕਰੋ। | |
03:48 | On shelf holds allowed ਦੇ ਲਈ, ਡਰਾਪ- ਡਾਊਂਨ ਤੋਂ, If all unavailable ਚੁਣੋ। | |
03:55 | Item level holds ਨੂੰ ਮੈਂ ਇੰਜ ਹੀ ਛੱਡ ਦੇਵਾਂਗਾ। | |
04:00 | Rental discount ਨੂੰ ਖਾਲੀ ਛੱਡ ਦਿਓ। | |
04:04 | ਇਸ ਦੇ ਬਾਅਦ, ਟੇਬਲ ਦੇ ਸੱਜੇ ਕੋਨੇ ਵਿੱਚ Actions ਸੈਕਸ਼ਨ ‘ਤੇ ਜਾਓ ਅਤੇ Save ‘ਤੇ ਕਲਿਕ ਕਰੋ। | |
04:13 | Defining circulation and fine rules for Spoken Tutorial Library, ਪੇਜ਼ ਫਿਰ ਤੋਂ ਖੁੱਲਦਾ ਹੈ। | |
04:21 | ਇਸ ਪੇਜ਼ ਵਿੱਚ ਉਹ ਸਾਰੀਆਂ ਐਂਟਰੀਆਂ ਹਨ ਜਿਨ੍ਹਾਂ ਨੂੰ ਅਸੀਂ ਹੁਣੇ ਭਰਿਆ ਹੈ। | |
04:28 | Select the library ਸਿਰਲੇਖ ਦੇ ਨਜ਼ਦੀਕ ਵਿੱਚ, Clone these rules to ‘ਤੇ ਜਾਓ। | |
04:35 | ਡਰਾਪ- ਡਾਊਂਨ ਤੋਂ Spoken Tutorial Library ਚੁਣੋ। | |
04:40 | ਫਿਰ, Clone ਬਟਨ ‘ਤੇ ਕਲਿਕ ਕਰੋ। | |
04:45 | ਸਿਰਲੇਖ Cloning circulation and fine rules from “Spoken Tutorial Library” to “Spoken Tutorial Library” ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ। | |
04:56 | The rules have been cloned ਮੈਸੇਜ ਬਾਕਸ ਦਿਖਾਈ ਦਿੰਦਾ ਹੈ। | |
05:02 | ਹੁਣ Spoken Tutorial Library Items ਜਿਵੇਂ ਕਿ Books, CD / DVDs, Bound Volumes, ਆਦਿ ਦੇ checkout ਅਤੇ checkin ਦੇ ਲਈ Post- Graduate student ਦੇ ਰੂਪ ਵਿੱਚ ਇੱਕ Patron Ms.Reena Shah ਬਣਾਓ। | |
05:20 | ਯਾਦ ਰੱਖੋ, ਪਿਛਲੇ ਟਿਊਟੋਰਿਅਲ ਵਿੱਚ Patron ਬਣਾਉਂਦੇ ਸਮੇਂ, ਸਾਡੇ ਸਟਾਫ ਦੇ ਲਈ Set permissions ਹੈ। | |
05:29 | ਹਾਲਾਂਕਿ, ਇੱਥੇ Patron ਦੇ ਲਈ permission ਸੈੱਟ ਨਾ ਕਰੋ, ਯਾਨੀ ਕਿ ਵਿਦਿਆਰਥੀ Ms.Reena Shah | |
05:38 | ਬਸ ਜ਼ਰੂਰੀ ਵੇਰਵਾ ਦਰਜ ਕਰੋ ਅਤੇ ਪੇਜ਼ ਦੇ ਸਿਖਰ ‘ਤੇ Save ‘ਤੇ ਕਲਿਕ ਕਰੋ। | |
05:45 | ਹੁਣ Superlibrarian ਅਕਾਉਂਟ ਤੋਂ ਲਾਗਆਉਟ ਕਰੋ। | |
05:49 | ਉੱਪਰ ਸੱਜੇ ਕੋਨੇ ਵਿੱਚ Spoken Tutorial Library ‘ਤੇ ਕਲਿਕ ਕਰਕੇ ਅਜਿਹਾ ਕਰੋ। | |
05:56 | ਡਰਾਪ- ਡਾਊਂਨ ਤੋਂ Log out ‘ਤੇ ਕਲਿਕ ਕਰੋ। | |
06:01 | ਫਿਰ, Library Staff, Samruddhi ਤੋਂ ਲਾਗਿਨ ਕਰੋ। | |
06:07 | ਫਿਰ, ਹੋਮ ਪੇਜ਼ ਵਿੱਚ, Circulation ‘ਤੇ ਕਲਿਕ ਕਰੋ। | |
06:12 | Checkout ਤੋਂ ਸ਼ੁਰੂ ਕਰਦੇ ਹਾਂ । | |
06:15 | Circulation ਪੇਜ਼ ‘ਤੇ, Check- out ‘ਤੇ ਕਲਿਕ ਕਰੋ, ਯਾਨੀ issuing ਪ੍ਰਕਿਰਿਆ। | |
06:22 | ਖੁੱਲੇ ਹੋਏ ਪੇਜ਼ ‘ਤੇ, Enter patron card number or partial name ਫ਼ੀਲਡ ਵੇਖੋ।
ਮੈਂ Reena ਨਾਮ ਦਰਜ ਕਰਾਂਗਾ। | |
06:34 | ਉਸੀ ਸਰਚ ਫ਼ੀਲਡ ਦੇ ਸੱਜੇ ਪਾਸੇ ਵੱਲ Submit ਬਟਨ ‘ਤੇ ਕਲਿਕ ਕਰੋ। | |
06:39 | ਇੱਕ ਨਵਾਂ ਪੇਜ਼ ਖੁੱਲਦਾ ਹੈ। Checking out to Reena Shah (3) Enter item Barcode: ਫ਼ੀਲਡ ਵਿੱਚ, | |
06:48 | ਮੈਂ ਵੈਲਿਊ 00001 ਦਰਜ ਕਰਾਂਗਾ। | |
06:53 | ਯਾਦ ਰੱਖੋ, ਇਸ Barcode as accession number ਦਾ ਪਹਿਲਾਂ ਕਿਸੇ ਟਿਊਟੋਰਿਅਲ ਵਿੱਚ ਜ਼ਿਕਰ ਕੀਤਾ ਗਿਆ ਸੀ। | |
07:00 | ਇਸ ਲਈ Check- out ਲਈ ਉਹੀ ਵੈਲਿਊ ਦਰਜ ਕੀਤੀ ਜਾਵੇਗੀ। | |
07:05 | ਹੁਣ, ਫ਼ੀਲਡ ਦੇ ਹੇਠਾਂ Check- out ‘ਤੇ ਕਲਿਕ ਕਰੋ। | |
07:10 | Check- out ਵੇਰਵਾ ਦੇਖਣ ਦੇ ਬਾਅਦ, ਪੇਜ਼ ਦੇ ਹੇਠਲੇ ਹਿੱਸੇ ਵਿੱਚ Show check- outs ‘ਤੇ ਕਲਿਕ ਕਰੋ। | |
07:18 | ਉਸੀ ਪੇਜ਼ ‘ਤੇ Checked- out item ਦੇ ਸਾਰੇ ਵੇਰਵਿਆਂ ਦੇ ਨਾਲ ਇੱਕ ਟੇਬਲ ਵਿਖਾਈ ਦਿੰਦਾ ਹੈ। | |
07:24 | ਵੇਰਵਾ ਜਿਵੇਂ ਕਿ:Due date, Title, Item type, Location, Checked out on, Checked out from, Call number., Charge, Fine, Price, Renew, ਅਤੇ Check in | |
07:43 | ਜੇਕਰ item renewed ਜਾਂ checked in ਹੋਣਾ ਚਾਹੀਦਾ ਹੈ, ਤਾਂ ਟੇਬਲ ਦੇ ਹੇਠਾਂ Renew or check in selected items ਟੈਬ ‘ਤੇ ਕਲਿਕ ਕਰੋ। | |
07:56 | ਜੇਕਰ ਇੱਕ ਤੋਂ ਜ਼ਿਆਦਾ ਆਇਟਮ ਹਨ ਤਾਂ, ਪੇਜ਼ ਦੇ ਹੇਠਾਂ Renew or check in selected items ਟੈਬ ਦੇ ਆਲੇ ਦੁਆਲੇ ਸਥਿਤ Renew all ਟੈਬ ‘ਤੇ ਕਲਿਕ ਕਰੋ। | |
08:10 | ਮੈਂ ਕਿਸੇ ਵੀ ਟੈਬ ‘ਤੇ ਕਲਿਕ ਨਹੀਂ ਕਰਾਂਗਾ, ਕਿਉਂਕਿ ਮੈਂ ਦਿਖਾਵਾਂਗਾ ਕਿ items ਨੂੰ ਨਵੀਨੀਕਰਨ ਕਿਵੇਂ ਕਰੀਏ ਅਤੇ Koha homepage ‘ਤੇ Circulation ਟੈਬ ਦੀ ਵਰਤੋਂ ਕਰਕੇ ਚੈੱਕ ਇੰਨ ਕਰੋ। | |
08:22 | ਉਸੀ ਪੇਜ਼ ‘ਤੇ, ਉੱਪਰ ਖੱਬੇ ਪਾਸੇ ਕੋਨੇ ‘ਤੇ Circulation ‘ਤੇ ਕਲਿਕ ਕਰੋ। | |
08:28 | ਖੁੱਲਣ ਵਾਲੇ ਨਵੇਂ ਪੇਜ਼ ‘ਤੇ, Circulation ਵਿੱਚ, Renew ‘ਤੇ ਕਲਿਕ ਕਰੋ। | |
08:35 | ਇੱਕ ਨਵਾਂ ਪੇਜ਼ ਖੁੱਲਦਾ ਹੈ।
Enter item barcode ਫ਼ੀਲਡ ਵਿੱਚ, ਮੈਂ Barcode as accession number 00001 ਦਰਜ ਕਰਾਂਗਾ। | |
08:48 | ਫਿਰ, ਫ਼ੀਲਡ ਦੇ ਸੱਜੇ ਪਾਸੇ ਵੱਲ Submit ‘ਤੇ ਕਲਿਕ ਕਰੋ। | |
08:53 | ਡਾਇਲਾਗ- ਬਾਕਸ Item Renewed ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ। | |
08:58 | ਫਿਰ, ਉਸੀ ਪੇਜ਼ ‘ਤੇ, ਖੱਬੇ ਪਾਸੇ ਕੋਨੇ ਵਿੱਚ Circulation ‘ਤੇ ਕਲਿਕ ਕਰੋ। | |
09:05 | ਖੁੱਲੇ ਹੋਏ ਨਵੇਂ ਪੇਜ਼ ਵਿੱਚ, Circulation ਵਿੱਚ check in ‘ਤੇ ਕਲਿਕ ਕਰੋ। | |
09:11 | ਖੁੱਲੇ ਹੋਏ ਨਵੇਂ ਪੇਜ਼ ਵਿੱਚ, Enter item barcode ਵੇਖੋ। | |
09:17 | ਮੈਂ Barcode as accession number 00001 ਦਰਜ ਕਰਾਂਗਾ, ਜੋ item ਪਹਿਲਾਂ checked out ਕੀਤੀ ਗਈ ਸੀ। | |
09:27 | ਅਤੇ ਫ਼ੀਲਡ ਦੇ ਸੱਜੇ ਪਾਸੇ ਵੱਲ Submit ‘ਤੇ ਕਲਿਕ ਕਰੋ। | |
09:32 | ਇੱਕ ਟੇਬਲ ਵਿੱਚ ਵੇਰਵਾ ਦਿਖਾਈ ਦਿੰਦਾ ਹੈ ਜਿਵੇਂ- Due date, Title, Author, Barcode, Home Library, Holding library, Shelving location, Call number, Type, Patron ਅਤੇ Note | |
09:52 | ਧਿਆਨ ਦਿਓ:Title- Industrial Microbiology, | |
09:57 | Barcode- 00001 ਅਤੇ Patron- Shah, Reena (PG) ਪਹਿਲਾਂ ਭਰੇ ਗਏ ਵੇਰਵੇ ਦੇ ਅਨੁਸਾਰ ਹੈ। | |
10:09 | ਇਸ ਦੇ ਨਾਲ ਅਸੀਂ Circulation ਪੂਰਾ ਕਰ ਲਿਆ ਹੈ। | |
10:13 | ਹੁਣ Library staff ਅਕਾਉਂਟ ਨਾਲ ਲਾਗਆਉਟ ਕਰੋ। | |
10:17 | ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Spoken Tutorial Library ‘ਤੇ ਕਲਿਕ ਕਰੋ। | |
10:25 | ਫਿਰ ਡਰਾਪ- ਡਾਊਂਨ ਤੋਂ, Log out ਚੁਣੋ। | |
10:31 | ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:Circulation and Fine Rules for the Patron category | |
10:41 | Check Out (Issuing), Renewing, Check In (Returning) | |
10:48 | ਨਿਯਤ ਕੰਮ ਦੇ ਲਈ Patron Ms.Reena Shah ਲਈ ਇੱਕ ਹੋਰ ਬੁੱਕ ਜਾਰੀ ਕਰੋ। | |
10:54 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
11:01 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | |
11:11 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ । | |
11:15 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
11:26 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |