Koha-Library-Management-System/C2/Circulation/Punjabi

From Script | Spoken-Tutorial
Jump to: navigation, search
Time
Narration
00:01 Circulation ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:05 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ- Circulation and Fine Rules for the Patron category
00:13 Check Out (Issuing)
00:15 Renewing ਅਤੇ Check In (Returning)
00:20 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04

00:28 ਅਤੇ Koha version 16.05
00:32 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:38 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:44 ਅਤੇ ਤੁਹਾਦੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।
00:48 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।
00:54 ਸਭ ਤੋਂ ਪਹਿਲਾਂ ਅਸੀਂ Patron category ਦੇ ਲਈ Circulation ਅਤੇ Fine Rules ਦੇ ਬਾਰੇ ਵਿੱਚ ਸਿੱਖਾਂਗੇ।
01:02 Spoken Tutorial Library ਵਿੱਚ Post Graduate student ਦੇ ਰੂਪ ਵਿੱਚ ਇੱਕ Patron Category ਬਣਾਓ।
01:10 ਯਾਦ ਰੱਖੋ, ਉਪਰੋਕਤ ਸਾਰੇ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਵਿੱਚ ਸਮਝਾਇਆ ਗਿਆ ਹੈ।
01:16 ਅਸੀਂ ਇਸ ਟਿਊਟੋਰਿਅਲ ਵਿੱਚ ਬਾਅਦ ਵਿੱਚ ਇਸ ਜਾਣਕਾਰੀ ਦੀ ਵਰਤੋਂ ਕਰਾਂਗੇ।
01:21 Spoken Tutorial Library ਵਿੱਚ Post Graduate student ਦੇ ਰੂਪ ਵਿੱਚ Patron Category ਜੋੜਨ ਦੇ ਬਾਅਦ ਤੁਹਾਡਾ Koha interface ਕੁੱਝ ਇਸ ਤਰ੍ਹਾਂ ਵਿਖੇਗਾ।
01:32 Superlibrarian Username Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰੋ।
01:39 Koha Administration ‘ਤੇ ਜਾਓ।
01:43 Patrons and circulation ਸੈਕਸ਼ਨ ਵਿੱਚ, Circulation and fines rules ‘ਤੇ ਕਲਿਕ ਕਰੋ।
01:52 Defining circulation and fine rules for all libraries ਖੁੱਲਦਾ ਹੈ।
01:57 Select Library ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Spoken Tutorial Library ਚੁਣੋ।
02:05 ਸਿਰਲੇਖ Defining circulation and fine rules for Spoken Tutorial Library ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।
02:14 Patron category ਸੈਕਸ਼ਨ ਵਿੱਚ, ਡਰਾਪ- ਡਾਊਂਨ ਤੋਂ, Post Graduate Student ‘ਤੇ ਕਲਿਕ ਕਰੋ।
02:22 Item type ਵਿੱਚ, ਡਰਾਪ- ਡਾਊਂਨ ਤੋਂ Book ‘ਤੇ ਕਲਿਕ ਕਰੋ।
02:28 Current checkouts allowed ਫ਼ੀਲਡ ਵਿੱਚ 5 ਦਰਜ ਕਰੋ।
02:33 ਮੈਂ Current on- site checkouts allowed ਨੂੰ ਖਾਲੀ ਛੱਡ ਦੇਵਾਂਗਾ।
02:39 Loan period ਵਿੱਚ 15 ਦਰਜ ਕਰੋ।
02:43 ਮੈਂ Unit ਨੂੰ ਇੰਜ ਹੀ ਛੱਡ ਦੇਵਾਂਗਾ, ਜਿਵੇਂ ਇਹ ਹੈ, ਅਰਥਾਤ Days
02:48 Hard due date ਨੂੰ ਇੰਜ ਹੀ ਛੱਡ ਦਿਓ।
02:53 Fine amount ਵਿੱਚ 5 ਦਰਜ ਕਰੋ ਅਤੇ Fine charging interval ਵਿੱਚ 1 ਦਰਜ ਕਰੋ।
03:01 ਮੈਂ When to charge ਨੂੰ ਇੰਜ ਹੀ ਛੱਡ ਦੇਵਾਂਗਾ।
03:05 ਮੈਂ Fine grace period ਨੂੰ ਖਾਲੀ ਛੱਡ ਦੇਵਾਂਗਾ।
03:09 ਮੈਂ Overdue fines cap (amount):ਅਤੇ Cap fine at replacement price:ਨੂੰ ਖਾਲੀ ਛੱਡ ਦੇਵਾਂਗਾ।
03:17 ਮੈਂ Suspension in days (day) ਨੂੰ ਵੀ ਖਾਲੀ ਛੱਡ ਦੇਵਾਂਗਾ।
03:22 Maximum suspension duration (day) ਨੂੰ ਵੀ ਖਾਲੀ ਛੱਡ ਦੇਵਾਂਗਾ।
03:28 Renewals allowed (count) ਵਿੱਚ 10 ਦਰਜ ਕਰੋ।
03:33 ਮੈਂ Renewal periodv ਅਤੇ No renewal before: ਨੂੰ ਖਾਲੀ ਛੱਡ ਦੇਵਾਂਗਾ।
03:39 Automatic renewal ਨੂੰ ਮੈਂ ਇੰਜ ਹੀ ਛੱਡ ਦੇਵਾਂਗਾ ਜਿਵੇਂ ਇਹ ਹੈ।
03:44 Holds allowed (count) ਵਿੱਚ 5 ਦਰਜ ਕਰੋ।
03:48 On shelf holds allowed ਦੇ ਲਈ, ਡਰਾਪ- ਡਾਊਂਨ ਤੋਂ, If all unavailable ਚੁਣੋ।
03:55 Item level holds ਨੂੰ ਮੈਂ ਇੰਜ ਹੀ ਛੱਡ ਦੇਵਾਂਗਾ।
04:00 Rental discount ਨੂੰ ਖਾਲੀ ਛੱਡ ਦਿਓ।
04:04 ਇਸ ਦੇ ਬਾਅਦ, ਟੇਬਲ ਦੇ ਸੱਜੇ ਕੋਨੇ ਵਿੱਚ Actions ਸੈਕਸ਼ਨ ‘ਤੇ ਜਾਓ ਅਤੇ Save ‘ਤੇ ਕਲਿਕ ਕਰੋ।
04:13 Defining circulation and fine rules for Spoken Tutorial Library, ਪੇਜ਼ ਫਿਰ ਤੋਂ ਖੁੱਲਦਾ ਹੈ।
04:21 ਇਸ ਪੇਜ਼ ਵਿੱਚ ਉਹ ਸਾਰੀਆਂ ਐਂਟਰੀਆਂ ਹਨ ਜਿਨ੍ਹਾਂ ਨੂੰ ਅਸੀਂ ਹੁਣੇ ਭਰਿਆ ਹੈ।
04:28 Select the library ਸਿਰਲੇਖ ਦੇ ਨਜ਼ਦੀਕ ਵਿੱਚ, Clone these rules to ‘ਤੇ ਜਾਓ।
04:35 ਡਰਾਪ- ਡਾਊਂਨ ਤੋਂ Spoken Tutorial Library ਚੁਣੋ।
04:40 ਫਿਰ, Clone ਬਟਨ ‘ਤੇ ਕਲਿਕ ਕਰੋ।
04:45 ਸਿਰਲੇਖ Cloning circulation and fine rules from “Spoken Tutorial Library” to “Spoken Tutorial Library” ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ।
04:56 The rules have been cloned ਮੈਸੇਜ ਬਾਕਸ ਦਿਖਾਈ ਦਿੰਦਾ ਹੈ।
05:02 ਹੁਣ Spoken Tutorial Library Items ਜਿਵੇਂ ਕਿ Books, CD / DVDs, Bound Volumes, ਆਦਿ ਦੇ checkout ਅਤੇ checkin ਦੇ ਲਈ Post- Graduate student ਦੇ ਰੂਪ ਵਿੱਚ ਇੱਕ Patron Ms.Reena Shah ਬਣਾਓ।
05:20 ਯਾਦ ਰੱਖੋ, ਪਿਛਲੇ ਟਿਊਟੋਰਿਅਲ ਵਿੱਚ Patron ਬਣਾਉਂਦੇ ਸਮੇਂ, ਸਾਡੇ ਸਟਾਫ ਦੇ ਲਈ Set permissions ਹੈ।
05:29 ਹਾਲਾਂਕਿ, ਇੱਥੇ Patron ਦੇ ਲਈ permission ਸੈੱਟ ਨਾ ਕਰੋ, ਯਾਨੀ ਕਿ ਵਿਦਿਆਰਥੀ Ms.Reena Shah
05:38 ਬਸ ਜ਼ਰੂਰੀ ਵੇਰਵਾ ਦਰਜ ਕਰੋ ਅਤੇ ਪੇਜ਼ ਦੇ ਸਿਖਰ ‘ਤੇ Save ‘ਤੇ ਕਲਿਕ ਕਰੋ।
05:45 ਹੁਣ Superlibrarian ਅਕਾਉਂਟ ਤੋਂ ਲਾਗਆਉਟ ਕਰੋ।
05:49 ਉੱਪਰ ਸੱਜੇ ਕੋਨੇ ਵਿੱਚ Spoken Tutorial Library ‘ਤੇ ਕਲਿਕ ਕਰਕੇ ਅਜਿਹਾ ਕਰੋ।
05:56 ਡਰਾਪ- ਡਾਊਂਨ ਤੋਂ Log out ‘ਤੇ ਕਲਿਕ ਕਰੋ।
06:01 ਫਿਰ, Library Staff, Samruddhi ਤੋਂ ਲਾਗਿਨ ਕਰੋ।
06:07 ਫਿਰ, ਹੋਮ ਪੇਜ਼ ਵਿੱਚ, Circulation ‘ਤੇ ਕਲਿਕ ਕਰੋ।
06:12 Checkout ਤੋਂ ਸ਼ੁਰੂ ਕਰਦੇ ਹਾਂ ।
06:15 Circulation ਪੇਜ਼ ‘ਤੇ, Check- out ‘ਤੇ ਕਲਿਕ ਕਰੋ, ਯਾਨੀ issuing ਪ੍ਰਕਿਰਿਆ।
06:22 ਖੁੱਲੇ ਹੋਏ ਪੇਜ਼ ‘ਤੇ, Enter patron card number or partial name ਫ਼ੀਲਡ ਵੇਖੋ।

ਮੈਂ Reena ਨਾਮ ਦਰਜ ਕਰਾਂਗਾ।

06:34 ਉਸੀ ਸਰਚ ਫ਼ੀਲਡ ਦੇ ਸੱਜੇ ਪਾਸੇ ਵੱਲ Submit ਬਟਨ ‘ਤੇ ਕਲਿਕ ਕਰੋ।
06:39 ਇੱਕ ਨਵਾਂ ਪੇਜ਼ ਖੁੱਲਦਾ ਹੈ। Checking out to Reena Shah (3) Enter item Barcode: ਫ਼ੀਲਡ ਵਿੱਚ,
06:48 ਮੈਂ ਵੈਲਿਊ 00001 ਦਰਜ ਕਰਾਂਗਾ।
06:53 ਯਾਦ ਰੱਖੋ, ਇਸ Barcode as accession number ਦਾ ਪਹਿਲਾਂ ਕਿਸੇ ਟਿਊਟੋਰਿਅਲ ਵਿੱਚ ਜ਼ਿਕਰ ਕੀਤਾ ਗਿਆ ਸੀ।
07:00 ਇਸ ਲਈ Check- out ਲਈ ਉਹੀ ਵੈਲਿਊ ਦਰਜ ਕੀਤੀ ਜਾਵੇਗੀ।
07:05 ਹੁਣ, ਫ਼ੀਲਡ ਦੇ ਹੇਠਾਂ Check- out ‘ਤੇ ਕਲਿਕ ਕਰੋ।
07:10 Check- out ਵੇਰਵਾ ਦੇਖਣ ਦੇ ਬਾਅਦ, ਪੇਜ਼ ਦੇ ਹੇਠਲੇ ਹਿੱਸੇ ਵਿੱਚ Show check- outs ‘ਤੇ ਕਲਿਕ ਕਰੋ।
07:18 ਉਸੀ ਪੇਜ਼ ‘ਤੇ Checked- out item ਦੇ ਸਾਰੇ ਵੇਰਵਿਆਂ ਦੇ ਨਾਲ ਇੱਕ ਟੇਬਲ ਵਿਖਾਈ ਦਿੰਦਾ ਹੈ।
07:24 ਵੇਰਵਾ ਜਿਵੇਂ ਕਿ:Due date, Title, Item type, Location, Checked out on, Checked out from, Call number., Charge, Fine, Price, Renew, ਅਤੇ Check in
07:43 ਜੇਕਰ item renewed ਜਾਂ checked in ਹੋਣਾ ਚਾਹੀਦਾ ਹੈ, ਤਾਂ ਟੇਬਲ ਦੇ ਹੇਠਾਂ Renew or check in selected items ਟੈਬ ‘ਤੇ ਕਲਿਕ ਕਰੋ।
07:56 ਜੇਕਰ ਇੱਕ ਤੋਂ ਜ਼ਿਆਦਾ ਆਇਟਮ ਹਨ ਤਾਂ, ਪੇਜ਼ ਦੇ ਹੇਠਾਂ Renew or check in selected items ਟੈਬ ਦੇ ਆਲੇ ਦੁਆਲੇ ਸਥਿਤ Renew all ਟੈਬ ‘ਤੇ ਕਲਿਕ ਕਰੋ।
08:10 ਮੈਂ ਕਿਸੇ ਵੀ ਟੈਬ ‘ਤੇ ਕਲਿਕ ਨਹੀਂ ਕਰਾਂਗਾ, ਕਿਉਂਕਿ ਮੈਂ ਦਿਖਾਵਾਂਗਾ ਕਿ items ਨੂੰ ਨਵੀਨੀਕਰਨ ਕਿਵੇਂ ਕਰੀਏ ਅਤੇ Koha homepage ‘ਤੇ Circulation ਟੈਬ ਦੀ ਵਰਤੋਂ ਕਰਕੇ ਚੈੱਕ ਇੰਨ ਕਰੋ।
08:22 ਉਸੀ ਪੇਜ਼ ‘ਤੇ, ਉੱਪਰ ਖੱਬੇ ਪਾਸੇ ਕੋਨੇ ‘ਤੇ Circulation ‘ਤੇ ਕਲਿਕ ਕਰੋ।
08:28 ਖੁੱਲਣ ਵਾਲੇ ਨਵੇਂ ਪੇਜ਼ ‘ਤੇ, Circulation ਵਿੱਚ, Renew ‘ਤੇ ਕਲਿਕ ਕਰੋ।
08:35 ਇੱਕ ਨਵਾਂ ਪੇਜ਼ ਖੁੱਲਦਾ ਹੈ।

Enter item barcode ਫ਼ੀਲਡ ਵਿੱਚ, ਮੈਂ Barcode as accession number 00001 ਦਰਜ ਕਰਾਂਗਾ।

08:48 ਫਿਰ, ਫ਼ੀਲਡ ਦੇ ਸੱਜੇ ਪਾਸੇ ਵੱਲ Submit ‘ਤੇ ਕਲਿਕ ਕਰੋ।
08:53 ਡਾਇਲਾਗ- ਬਾਕਸ Item Renewed ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।
08:58 ਫਿਰ, ਉਸੀ ਪੇਜ਼ ‘ਤੇ, ਖੱਬੇ ਪਾਸੇ ਕੋਨੇ ਵਿੱਚ Circulation ‘ਤੇ ਕਲਿਕ ਕਰੋ।
09:05 ਖੁੱਲੇ ਹੋਏ ਨਵੇਂ ਪੇਜ਼ ਵਿੱਚ, Circulation ਵਿੱਚ check in ‘ਤੇ ਕਲਿਕ ਕਰੋ।
09:11 ਖੁੱਲੇ ਹੋਏ ਨਵੇਂ ਪੇਜ਼ ਵਿੱਚ, Enter item barcode ਵੇਖੋ।
09:17 ਮੈਂ Barcode as accession number 00001 ਦਰਜ ਕਰਾਂਗਾ, ਜੋ item ਪਹਿਲਾਂ checked out ਕੀਤੀ ਗਈ ਸੀ।
09:27 ਅਤੇ ਫ਼ੀਲਡ ਦੇ ਸੱਜੇ ਪਾਸੇ ਵੱਲ Submit ‘ਤੇ ਕਲਿਕ ਕਰੋ।
09:32 ਇੱਕ ਟੇਬਲ ਵਿੱਚ ਵੇਰਵਾ ਦਿਖਾਈ ਦਿੰਦਾ ਹੈ ਜਿਵੇਂ- Due date, Title, Author, Barcode, Home Library, Holding library, Shelving location, Call number, Type, Patron ਅਤੇ Note
09:52 ਧਿਆਨ ਦਿਓ:Title- Industrial Microbiology,
09:57 Barcode- 00001 ਅਤੇ Patron- Shah, Reena (PG) ਪਹਿਲਾਂ ਭਰੇ ਗਏ ਵੇਰਵੇ ਦੇ ਅਨੁਸਾਰ ਹੈ।
10:09 ਇਸ ਦੇ ਨਾਲ ਅਸੀਂ Circulation ਪੂਰਾ ਕਰ ਲਿਆ ਹੈ।
10:13 ਹੁਣ Library staff ਅਕਾਉਂਟ ਨਾਲ ਲਾਗਆਉਟ ਕਰੋ।
10:17 ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Spoken Tutorial Library ‘ਤੇ ਕਲਿਕ ਕਰੋ।
10:25 ਫਿਰ ਡਰਾਪ- ਡਾਊਂਨ ਤੋਂ, Log out ਚੁਣੋ।
10:31 ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:Circulation and Fine Rules for the Patron category
10:41 Check Out (Issuing), Renewing, Check In (Returning)
10:48 ਨਿਯਤ ਕੰਮ ਦੇ ਲਈ Patron Ms.Reena Shah ਲਈ ਇੱਕ ਹੋਰ ਬੁੱਕ ਜਾਰੀ ਕਰੋ।
10:54 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

11:01 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
11:11 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ ।
11:15 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
11:26 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav