Koha-Library-Management-System/C2/Cataloging/Punjabi
From Script | Spoken-Tutorial
Revision as of 11:01, 18 February 2019 by Navdeep.dav (Talk | contribs)
|
| |
00:01 | Cataloging ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | |
00:05 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ Koha ਵਿੱਚ Cataloging ਕਿਵੇਂ ਕਰਨਾ ਹੈ । | |
00:12 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ Ubuntu Linux Operating System 16.04 ਅਤੇ | |
00:20 | Koha version 16.05 ਦਾ ਵਰਤੋਂ ਕਰ ਰਿਹਾ ਹਾਂ । | |
00:24 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਵੀ ਹੋਣਾ ਚਾਹੀਦਾ ਹੈ । | |
00:29 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ । | |
00:35 | ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ । | |
00:40 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ । | |
00:46 | ਚਲੋ ਸ਼ੁਰੂ ਕਰੋ । ਮੈਂ Koha ਇੰਟਰਫੇਸ ‘ਤੇ ਜਾਂਦਾ ਹਾਂ । | |
00:51 | Library Staff ਯੂਜਰਨੇਮ Samruddhi ਤੋਂ ਲਾਗਿਨ ਕਰੋ । | |
00:56 | ਯਾਦ ਰੱਖੋ, ਅਸੀਂ ਉਸਨੂੰ ਪਹਿਲਾਂ ਦੇ ਟਿਊਟੋਰਿਅਲ ਵਿੱਚ Cataloging rights ਦਿੱਤਾ ਸੀ । | |
01:02 | ਇਹ ਵੀ ਯਾਦ ਰੱਖੋ, ਸਾਡੇ ਕੋਲ ਪਹਿਲਾਂ ਦੇ ਟਿਊਟੋਰਿਅਲ ਵਿੱਚ, ਆਪਣੀ ਲਾਇਬ੍ਰੇਰੀ ਵਿੱਚ ਇੱਕ ਕਿਤਾਬ ਅਤੇ ਇੱਕ ਸੀਰੀਅਲ ਜੋੜਨ ਦਾ ਅਸਾਇਨਮੈਂਟ ਸੀ । | |
01:12 | ਹੁਣ ਅਸੀਂ Library Staff:Samruddhi ਦੇ ਰੂਪ ਵਿੱਚ Koha interface ਵਿੱਚ ਹਾਂ | |
01:18 | ਹੋਮਪੇਜ਼ ‘ਤੇ, Cataloging ‘ਤੇ ਕਲਿਕ ਕਰੋ । | |
01:23 | ਇੱਕ ਨਵਾਂ ਪੇਜ਼ ਖੁੱਲਦਾ ਹੈ । | |
01:26 | ਨਵੇਂ ਰਿਕਾਰਡ ਦੇ ਲਈ, plus New record ਟੈਬ ‘ਤੇ ਕਲਿਕ ਕਰੋ । | |
01:32 | ਡਰਾਪ – ਡਾਊਂਨ ਤੋਂ, ਮੈਂ BOOKS ਚੁਣਾਂਗਾ । | |
01:36 | ਚੁਣੇ ਹੋਏ ਪਹਿਲਾਂ ਦੇ ਟਿਊਟੋਰਿਅਲ ਵਿੱਚ ਬਣਾਏ ਗਏ ITEM type ‘ਤੇ ਨਿਰਭਰ ਕਰਦਾ ਹੈ । | |
01:42 | ਹਾਲਾਂਕਿ, ਤੁਸੀਂ ਆਪਣੇ ਦੁਆਰਾ ਬਣਾਏ ਗਏ Item Type ਦੇ ਅਨੁਸਾਰ ਚੁਣ ਸਕਦੇ ਹੋ । | |
01:48 | ਸਿਰਲੇਖ Add MARC record ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | |
01:53 | ਧਿਆਨ ਦਿਓ ਕਿ ਇਸ ਪੇਜ਼ ‘ਤੇ ਲਾਲ ਰੰਗ ਦੇ ਸਟਾਰ ਨਾਲ ਚੁਣੇ ਗਏ ਫੀਲਡ ਭਰਨਾ ਲਾਜ਼ਮੀ ਹੈ । | |
02:01 | ਦਿਲਚਸਪ ਗੱਲ ਇਹ ਹੈ ਕਿ, Koha ਕੁੱਝ ਲਾਜ਼ਮੀ ਫੀਲਡਸ ਲਈ ਵੈਲਿਊ ਪੈਦਾ ਕਰਦਾ ਹੈ । | |
02:07 | 0 ਤੋਂ 9 ਦੇ ਟੈਬ ਵਿੱਚੋਂ, ਅਸੀਂ ਟੈਬ ਸਿਫ਼ਰ ਤੋਂ ਸ਼ੁਰੂ ਕਰਾਂਗੇ । | |
02:15 | 000, LEADER ਫੀਲਡ ਵਿੱਚ ਕਲਿਕ ਕਰੋ । | |
02:21 | Koha ਡਿਫਾਲਟ ਤੌਰ ‘ਤੇ ਇਸ ਵੈਲਿਊ ਨੂੰ ਦਿਖਾਉਂਦਾ ਹੈ । | |
02:25 | ਮੈਂ 001 CONTROL NUMBER ਫੀਲਡ ਖਾਲੀ ਛੱਡ ਦੇਵਾਂਗਾ । | |
02:32 | ਜਦੋਂ 003 CONTROL NUMBER IDENTIFIER ਕਲਿਕ ਕੀਤਾ ਜਾਂਦਾ ਹੈ, Koha ਇਸ ਵੈਲਿਊ ਨੂੰ ਆਪਣੇ ਆਪ ਪੈਦਾ ਕਰਦਾ ਹੈ । | |
02:41 | ਇਸਦੇ ਬਾਅਦ, 005 DATE AND TIME OF LATEST TRANSACTION ਫੀਲਡ ਵਿੱਚ ਕਲਿਕ ਕਰੋ । | |
02:49 | Koha ਮੇਰੀ ਮਸ਼ੀਨ ਦੇ ਲਈ ਇਸ ਵੈਲਿਊ ਨੂੰ ਆਪਣੇ ਆਪ ਹੀ ਪੈਦਾ ਕਰਦਾ ਹੈ । | |
02:54 | ਤੁਸੀਂ ਆਪਣੀ ਮਸ਼ੀਨ ‘ਤੇ ਇੱਕ ਵੱਖਰੀ ਵੈਲਿਊ ਵੇਖੋਗੇ । | |
02:58 | ਮੈਂ 006 ਅਤੇ 007 ਲਈ ਫੀਲਡ ਖਾਲੀ ਛੱਡ ਦੇਵਾਂਗਾ । | |
03:05 | ਹੁਣ 008 FIXED - LENGTH DATA ELEMENTS GENERAL INFORMATION.‘ਤੇ ਕਲਿਕ ਕਰੋ । | |
03:12 | Koha ਆਪਣੇ ਆਪ ਹੀ ਇਸ ਵੈਲਿਊ ਨੂੰ ਪੈਦਾ ਕਰਦਾ ਹੈ । | |
03:15 | ਮੈਂ ਇਸ ਡੇਮੋ ਦੇ ਲਈ ਬਾਕੀ ਫੀਲਡਸ ਨੂੰ ਛੱਡ ਦੇਵਾਂਗਾ । | |
03:19 | ਤੁਸੀਂ ਆਪਣੀ ਲਾਇਬ੍ਰੇਰੀ ਦੀ ਲੋੜ ਦੇ ਅਨੁਸਾਰ ਇਸ ਫੀਲਡਸ ਨੂੰ ਭਰਨ ‘ਤੇ ਵਿਚਾਰ ਕਰ ਸਕਦੇ ਹੋ । | |
03:25 | ਇਸਦੇ ਬਾਅਦ 020 INTERNATIONAL STANDARD BOOK NUMBER ਟੈਬ ‘ਤੇ ਜਾਓ । | |
03:31 | 020 ਦੇ ਨੇੜੇ ਦੋ ਖਾਲੀ ਬਾਕਸ ਲੱਭੋ । | |
03:36 | ਧਿਆਨ ਦਿਓ, ਜੇਕਰ ਤੁਸੀਂ ? (question mark) ‘ਤੇ ਕਲਿਕ ਕਰਦੇ ਹੋ, ਫਿਰ ਸੰਬੰਧਿਤ ਟੈਗ ਦੇ ਲਈ ਪੂਰਾ MARC 21 Bibliographic format ਖੁੱਲਦਾ ਹੈ । | |
03:47 | ਇੱਥੇ, ਦੋਵੇਂ indicators ਅਪਰਿਭਾਸ਼ਿਤ ਹਨ । | |
03:51 | ਤਾਂ, ਮੈਂ ਦੋ ਖਾਲੀ ਬਾਕਸ ਨੂੰ ਇੰਜ ਹੀ ਛੱਡ ਦੇਵਾਂਗਾ । | |
03:55 | ਸਬ ਫੀਲਡ ‘a’ INTERNATIONAL STANDARD BOOK NUMBER ਨੂੰ ਵੇਖੋ । | |
04:01 | ਹੁਣ ਇੱਥੇ 13 ਅੰਕਾਂ ਦੀ ਸੰਖਿਆ ਦਰਜ ਕਰੋ । | |
04:05 | ਤੁਸੀਂ ਇੱਥੇ ਆਪਣੀ ਕਿਤਾਬ ਦਾ ISBN number ਦਰਜ ਕਰ ਸਕਦੇ ਹੋ । | |
04:10 | ਤਾਂ ਕੀ ਹੋਵੇਗਾ ਜੇਕਰ ਇੱਕ ਤੋਂ ਜ਼ਿਆਦਾ ISBN number ਨੂੰ ਜੋੜਿਆ ਜਾਣਾ ਹੈ ? | |
04:15 | International Standard Book Number ਦੇ ਸੱਜੇ ਪਾਸੇ ਵੱਲ Repeat this Tag ਬਟਨ ‘ਤੇ ਜਾਓ । | |
04:24 | ਫਿਰ, ਇਸ ‘ਤੇ ਕਲਿਕ ਕਰੋ । | |
04:27 | ਦੂਜੇ ISBN number ਨੂੰ ਜੋੜਨ ਲਈ ਇੱਕ ਡੁਪਲੀਕੇਟ ਫੀਲਡ ਬਣਾਇਆ ਜਾਵੇਗਾ । | |
04:33 | ਹੁਣ ਡੁਪਲੀਕੇਟ ਫੀਲਡ ਵਿੱਚ 10 ਅੰਕਾਂ ਵਾਲੀ ISBN ਸੰਖਿਆ ਦਰਜ ਕਰੋ । ਮੈਂ ਇਸ ਨੂੰ ਦਰਜ ਕਰਾਂਗਾ । | |
04:42 | ਤੁਸੀਂ ਆਪਣੀ ਕਿਤਾਬ ਦਾ ISBN ਦਰਜ ਕਰ ਸਕਦੇ ਹੋ । | |
04:46 | ਫਿਰ, 040 CATALOGING SOURCE ਟੈਬ ‘ਤੇ ਜਾਓ । | |
04:52 | ਸਬਫੀਲਡ ‘c’ Transcribing agency ਵਿੱਚ ਲਾਲ ਰੰਗ ਦਾ ਸਟਾਰ ਹੈ । | |
04:58 | ਇਸ ਲਈ, ਇਸ ਫੀਲਡ ਨੂੰ ਭਰਨਾ ਲਾਜ਼ਮੀ ਹੈ । | |
05:02 | ਇੱਥੇ Institute / University ਜਾਂ Department ਦਾ ਨਾਮ ਟਾਈਪ ਕਰੋ । | |
05:07 | ਮੈਂ IIT Bombay ਟਾਈਪ ਕਰਾਂਗਾ । | |
05:10 | ਹੁਣ 082 DEWEY DECIMAL CLASSIFICATION NUMBER ਟੈਬ ‘ਤੇ ਆਓ । | |
05:17 | ਸਬਫੀਲਡ ‘a’ Classification number ਵਿੱਚ 660.62 ਦਰਜ ਕਰੋ । | |
05:25 | ਇਸਦੇ ਬਾਅਦ, ਪੇਜ਼ ਦੇ ਸਿਖਰ ‘ਤੇ ਜਾਓ ਅਤੇ ਟੈਬ 0 ਵਿੱਚ 9 ਤੋਂ, ਟੈਬ 1 ‘ਤੇ ਕਲਿਕ ਕਰੋ । | |
05:32 | ਖੁੱਲੇ ਹੋਏ ਨਵੇਂ ਪੇਜ਼ ਵਿੱਚ 100 MAIN ENTRY - - PERSONAL NAME ਟੈਬ ‘ਤੇ ਜਾਓ । | |
05:40 | 100 ? (question mark) ਦੇ ਨਜ਼ਦੀਕ ਦੋ ਬਾਕਸ ਨੂੰ ਵੇਖੋ । | |
05:46 | ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਸੀ ਜੇਕਰ ਤੁਸੀਂ ? (question mark) ‘ਤੇ ਕਲਿਕ ਕਰਦੇ ਹੋ ? ਤਾਂ ਸੰਬੰਧਿਤ ਟੈਗ ਦੇ ਲਈ ਪੂਰਾ MARC 21 Bibliographic format ਖੁੱਲਦਾ ਹੈ । | |
05:57 | Koha ਇੰਟਰਫੇਸ ‘ਤੇ ਵਾਪਸ ਜਾਓ । | |
06:01 | ਹੁਣ, ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ । | |
06:05 | ਧਿਆਨ ਦਿਓ, 1 ਟੈਗ 100 ਦਾ ਪਹਿਲਾ ਸੂਚਕ ਹੈ ਅਤੇ ਇਹ ਸਬ ਫੀਲਡ a ਲਈ Surname ਦਿਖਾਉਂਦਾ ਹੈ । | |
06:16 | 2nd indicator MARC 21 ਦੁਆਰਾ ਅਪਰਿਭਾਸ਼ਿਤ ਹੈ, ਤਾਂ ਮੈਂ ਇਸਨੂੰ ਖਾਲੀ ਛੱਡ ਦੇਵਾਂਗਾ । | |
06:23 | ਸਬਫੀਲਡ ‘a Personal name - ਵਿੱਚ, Author ਦਾ ਨਾਮ ਦਰਜ ਕਰੋ । | |
06:29 | ਮੈਂ Patel, Arvind H.ਟਾਈਪ ਕਰਾਂਗਾ । | |
06:34 | ਧਿਆਨ ਦਿਓ ਕਿ:ਜੇਕਰ ਤੁਸੀਂ ਪਹਿਲਾ ਸੰਕੇਤਕ ਮੁੱਲ 1 ਰੱਖਦੇ ਹੋ ਤਾਂ ਕੇਵਲ ਉਪਨਾਮ ਪਹਿਲਾਂ ਆਉਂਦਾ ਹੈ । | |
06:41 | ਇਸ ਲਈ, ਸੂਚਕ ਵੈਲਿਊ, ਉਪਨਾਮ ਜਾਂ ਮੁੱਖਨਾਮ ਦੇ ਆਧਾਰ ‘ਤੇ ਦਰਜ ਕੀਤੀ ਜਾਣੀ ਚਾਹੀਦੀ ਹੈ । | |
06:48 | ਇਸਦੇ ਬਾਅਦ, ਸਿਖਰ ‘ਤੇ ਜਾਓ ਅਤੇ 0 ਤੋਂ 9, ਵਿੱਚੋਂ ਟੈਬ 2 ‘ਤੇ ਕਲਿਕ ਕਰੋ । | |
06:57 | ਫਿਰ 245 TITLE STATEMENT: ਟੈਬ ‘ਤੇ ਜਾਓ । | |
07:02 | 245 ਦੇ ਨੇੜੇ ਦੋ ਖਾਲੀ ਬਾਕਸੇਸ ਨੂੰ ਵੇਖੋ । | |
07:08 | ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ । ਧਿਆਨ ਦਿਓ, 1 Added Entry ਦੇ ਲਈ ਸੂਚਕ ਹੈ । | |
07:16 | ਦੂਜੇ ਖਾਲੀ ਬਾਕਸ ਵਿੱਚ 0 ਟਾਈਪ ਕਰੋ । | |
07:20 | ਦੂਜਾ ਸੂਚਕ ਨਾਨਫਿਲਿੰਗ ਅੱਖਰ ਦਰਸਾਉਂਦਾ ਹੈ । | |
07:25 | ਮੈਂ 0 ਦਰਜ ਕੀਤਾ ਹੈ, ਜਿਵੇਂ ਕਿ ਇਸ TITLE ਵਿੱਚ ਹੈ ਇੱਥੇ ਕੋਈ ਨਾਨਫਿਲਿੰਗ ਅੱਖਰ ਨਹੀਂ ਹੈ । | |
07:32 | ਸਬਫੀਲਡ a ਟਾਇਟਲ ਵਿੱਚ, Industrial Microbiology ਦਰਜ ਕਰੋ । | |
07:39 | ਸਬਫੀਲਡ c Statement of responsibility etc ਵਿੱਚ, Arvind H Patel ਟਾਈਪ ਕਰੋ । | |
07:48 | ਫਿਰ, 250 EDITION STATEMENT ਟੈਬ ਵੇਖੋ । | |
07:53 | 250 question mark ਦੇ ਨੇੜੇ ਦੋ ਕਾਲੀ ਬਾਕਸੇਸ ਵੇਖੋ । | |
07:59 | 250 ਦੇ ਲਈ ਦੋਵੇਂ ਸੂਚਕ ਅਣਨਿਰਧਾਰਤ ਹਨ । ਤਾਂ ਮੈਂ ਦੋ ਖਾਲੀ ਬਾਕਸ ਨੂੰ ਇੰਜ ਹੀ ਛੱਡ ਦੇਵਾਂਗਾ । | |
08:08 | ਸਬਫੀਲਡ a ਦੇ ਲਈ ਹੇਠ ਲਿਖੀ ਜਾਣਕਾਰੀ ਭਰੋ । | |
08:13 | Edition statement ਵਿੱਚ 12th ed ਦਰਜ ਕਰੋ । | |
08:20 | ਹੁਣ, 260 PUBLICATION, DISTRIBUTION, ETC.‘ਤੇ ਜਾਓ । | |
08:28 | 260 question mark ਦੇ ਨੇੜੇ ਦੋ ਖਾਲੀ ਬਾਕਸੇਸ ਵੇਖੋ । | |
08:34 | ਇਸ ਦੇ ਲਈ ਦੋਵੇਂ ਸੂਚਕ ਅਣਨਿਰਧਾਰਤ ਹਨ । ਤਾਂ ਮੈਂ ਦੋ ਖਾਲੀ ਬਾਕਸੇਸ ਨੂੰ ਇੰਜ ਹੀ ਛੱਡ ਦੇਵਾਂਗਾ । | |
08:42 | ਸਬਫੀਲਡ a ਲਈ ਹੇਠ ਲਿਖੇ ਵੇਰਵਿਆਂ ਨੂੰ ਭਰੋ - Place of publication, distribution etc । New Delhi ਦਰਜ ਕਰੋ । | |
08:53 | ਸਬਫੀਲਡ b ਵਿੱਚ Name of publisher, distributor etc, Pearson ਦਰਜ ਕਰੋ । | |
09:02 | ਸਬਫੀਲਡ c ਵਿੱਚ Date of publication, distribution etc, 2014 ਦਰਜ ਕਰੋ । | |
09:12 | ਹੁਣ, ਸਿਖਰ ‘ਤੇ ਵਾਪਸ ਜਾਓ ਅਤੇ ਟੈਬ 0 ਤੋਂ 9 ਵਿੱਚੋਂ ਟੈਬ 3 ‘ਤੇ ਕਲਿਕ ਕਰੋ । | |
09:20 | ਹੁਣ, 300 PHYSICAL DESCRIPTION ‘ਤੇ ਜਾਓ । | |
09:26 | 300 ? ਦੇ ਨੇੜੇ ਦੋ ਖਾਲੀ ਬਾਕਸੇਸ ਭਰੋ । | |
09:31 | ਇਸ ਦੇ ਲਈ ਦੋਵੇਂ ਸੂਚਕ ਅਣਨਿਰਧਾਰਤ ਹਨ । ਤਾਂ ਮੈਂ ਦੋ ਖਾਲੀ ਬਾਕਸ ਇੰਜ ਹੀ ਛੱਡ ਦੇਵਾਂਗਾ । | |
09:40 | ਸਬਫੀਲਡ ‘a’ Extent ਵਿੱਚ, ਹੇਠ ਲਿਖੇ ਵੇਰਵੇ ਭਰੋ, 960 pages ਦਰਜ ਕਰੋ । | |
09:49 | ਸਬਫੀਲਡ ‘b’ Other physical details ਵਿੱਚ, Illustration ਦਰਜ ਕਰੋ । | |
09:56 | ਸਬਫੀਲਡ ‘c’, Dimensions ਵਿੱਚ, 25 cm ਦਰਜ ਕਰੋ । | |
10:03 | ਇਸਦੇ ਬਾਅਦ, ਸਿਖਰ ‘ਤੇ ਵਾਪਸ ਜਾਓ ਅਤੇ ਟੈਬ 0 ਤੋਂ 9 ਵਿੱਚੋਂ 6 ‘ਤੇ ਕਲਿਕ ਕਰੋ । | |
10:10 | ਹੁਣ, 650 SUBJECT ADDED ENTRY - - TOPICAL TERM ਟੈਬ ‘ਤੇ ਜਾਓ । | |
10:17 | 650 ਪ੍ਰਸ਼ਨ ਚਿੰਨ੍ਹ ਦੇ ਨੇੜੇ ਦੋ ਖਾਲੀ ਬਾਕਸੇਸ ਵੇਖੋ । | |
10:23 | ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ । | |
10:26 | ਧਿਆਨ ਦਿਓ, 1 Primary (Level of subject) ਦਾ ਸੂਚਕ ਹੈ । | |
10:31 | ਦੂਜੇ ਖਾਲੀ ਬਾਕਸ ਵਿੱਚ 0 ਟਾਈਪ ਕਰੋ । | |
10:35 | ਧਿਆਨ ਦਿਓ, 0 Library of Congress Subject Headings (Thesaurus) ਦਾ ਸੂਚਕ ਹੈ । | |
10:43 | ਸਬਫੀਲਡ ‘a’ Topical term or geographic name entry element ਵਿੱਚ, ਸਬਜੈਕਟ ਦੀ ਹੈਡਿੰਗ ਟਾਈਪ ਕਰੋ । | |
10:52 | ਮੈਂ Industrial Microbiology ਟਾਈਪ ਕਰਾਂਗਾ । | |
10:56 | ਜੇਕਰ ਇੱਥੇ ਇੱਕ ਤੋਂ ਜਿਆਦਾ keyword ਨੂੰ ਜੋੜਨਾ ਹੈ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਛੋਟੇ ਬਟਨ Repeat this Tag ‘ਤੇ ਕਲਿਕ ਕਰੋ । | |
11:06 | ਇੱਕ ਡੁਪਲੀਕੇਟ ਫੀਲਡ 650 ਖੁੱਲਦਾ ਹੈ । | |
11:11 | ਪਹਿਲਾਂ ਖਾਲੀ ਬਾਕਸ ਵਿੱਚ 2 ਟਾਈਪ ਕਰੋ । | |
11:15 | ਧਿਆਨ ਦਿਓ ਕਿ 2 Secondary (Level of Subject) ਦਾ ਸੂਚਕ ਹੈ । | |
11:21 | ਦੂਜੇ ਖਾਲੀ ਬਾਕਸ ਵਿੱਚ 0 ਰਹਿਣ ਦਿਓ, ਜਿਵੇਂ ਇਹ ਹੈ । | |
11:25 | ਧਿਆਨ ਦਿਓ, 0 Library of Congress Subject Headings (Thesaurus) ਦਾ ਸੂਚਕ ਹੈ । | |
11:33 | ਸਬਫੀਲਡ ‘a’ Topical term or geographic name entry element ਵਿੱਚ, keyword ਦੇ ਰੂਪ ਵਿੱਚ Bacteria ਦਰਜ ਕਰੋ । | |
11:43 | ਅਖੀਰ ਵਿੱਚ, ਉੱਪਰ ਜਾਓ, ਟੈਬ 0 ਤੋਂ 9 ਵਿੱਚੋਂ ਟੈਬ 9 ‘ਤੇ ਕਲਿਕ ਕਰੋ । | |
11:51 | ਟੈਗ 942 ADDED ENTRY ELEMENTS (KOHA) ‘ਤੇ ਜਾਓ । | |
11:58 | ਸਬਫੀਲਡ ‘c’:Koha [ default ] item type, ਵਿੱਚ, ਡਰਾਪ – ਡਾਊਂਨ ਤੋਂ Book ਚੁਣੋ । | |
12:07 | ਧਿਆਨ ਦਿਓ ਕਿ - ਜੇਕਰ ਤੁਸੀਂ ਇਸ ਟਿਊਟੋਰਿਅਲ ਵਿੱਚ ਪਹਿਲਾਂ ਜ਼ਿਕਰ ਕੀਤੀ ਗਈ ਅਸਾਇਨਮੈਂਟ ਨੂੰ ਪੂਰਾ ਕਰ ਚੁੱਕੇ ਹੋ ਤਾਂ ਹੀ ਤੁਸੀਂ ਡਰਾਪ ਡਾਊਂਨ ਤੋਂ Book ਚੁਣਨ ਵਿੱਚ ਸਮਰੱਥਾਵਾਨ ਹੋਵੋਗੇ । | |
12:18 | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਕੋਨੇ ‘ਤੇ Save ‘ਤੇ ਕਲਿਕ ਕਰੋ । | |
12:25 | Items for Industrial Microbiology by Patel, Arvind H ਸਿਰਲੇਖ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | |
12:33 | Add item ਸੈਕਸ਼ਨ ਵਿੱਚ, ਇੱਥੇ ਸਾਨੂੰ ਵੇਰਵਾ ਭਰਨ ਦੇ ਲਈ ਪ੍ਰੌਮਪਟ ਕੀਤਾ ਜਾਂਦਾ ਹੈ ਜਿਵੇਂ
Date acquired | |
12:42 | Source of acquisition | |
12:45 | Cost, normal purchase price, | |
12:49 | Barcode as accession number, | |
12:52 | ਅਤੇ Cost, replacement price etc | |
12:56 | ਤਾਰੀਖ ਨੂੰ ਆਪਣੇ ਆਪ ਚੁਣਨ ਦੇ ਲਈ Date acquired ਲਈ ਫੀਲਡ ਦੇ ਅੰਦਰ ਕਲਿਕ ਕਰੋ । | |
13:02 | ਹਾਲਾਂਕਿ, ਧਿਆਨ ਦਿਓ ਕਿ ਤਾਰੀਖ ਨੂੰ ਐਡਿਟ ਕਰ ਸਕਦੇ ਹੋ । | |
13:06 | ਮੈਂ ਆਪਣੀ Library ਦੇ ਅਨੁਸਾਰ ਵੇਰਵਾ ਭਰ ਦਿੱਤਾ ਹੈ । | |
13:10 | ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਵੇਰਵਾ ਆਪਣੀ Library ਦੇ ਅਨੁਸਾਰ ਭਰ ਸਕਦੇ ਹੋ । | |
13:15 | ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫੀਲਡ ਦੇ ਲਈ ਜਾਣਕਾਰੀ ਨਹੀਂ ਹੈ, ਤਾਂ ਇਸਨੂੰ ਖਾਲੀ ਛੱਡ ਦਿਓ । | |
13:21 | ਯਾਦ ਰੱਖੋ ਕਿ Koha ਡਿਫਾਲਟ ਤੌਰ ‘ਤੇ ਹੇਠ ਦਿੱਤਾ ਵੇਰਵਾ ਭਰਦਾ ਹੈ:Permanent location | |
13:28 | Current location | |
13:30 | Full call number ਅਤੇ Koha item type | |
13:36 | ਧਿਆਨ ਦਿਓ ਕਿ ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਹੇਠ ਦਿੱਤੀ ਟੈਬ ‘ਤੇ ਕਲਿਕ ਕਰ ਸਕਦੇ ਹੋ - Add & Duplicate | |
13:43 | Add multiple copies of this item | |
13:47 | ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Add item ਟੈਬ ‘ਤੇ ਕਲਿਕ ਕਰੋ । | |
13:54 | Items for Industrial Microbiology by Patel, Arvind H ਸਿਰਲੇਖ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | |
14:03 | ਹੁਣ Koha interface ਤੋਂ ਲਾਗਆਉਟ ਕਰੋ । | |
14:07 | ਅਜਿਹਾ ਕਰਨ ਦੇ ਲਈ ਉੱਪਰ ਸੱਜੇ ਕੋਨੇ ‘ਤੇ ਜਾਓ । | |
14:11 | Spoken Tutorial Library ‘ਤੇ ਕਲਿਕ ਕਰੋ । | |
14:15 | ਡਰਾਪ – ਡਾਊਂਨ ਤੋਂ, Log out ਚੁਣੋ । | |
14:19 | ਇਸਦੇ ਨਾਲ ਅਸੀਂ Cataloging ਪੂਰਾ ਕਰਦੇ ਹਾਂ । | |
14:23 | ਸੰਖੇਪ ਵਿੱਚ । ਇਸ ਟਿਊਟੋਰਿਅਲ ਵਿੱਚ, ਅਸੀਂ Koha ਵਿੱਚ Cataloging ਦੇ ਬਾਰੇ ਵਿੱਚ ਸਿੱਖਿਆ । | |
14:31 | ਨਿਯਤ ਕੰਮ ਦੇ ਰੂਪ ਵਿੱਚ, Serials ਲਈ ਇੱਕ ਨਵਾਂ ਰਿਕਾਰਡ ਬਣਾਓ । | |
14:37 | z39.50 Search ਦੀ ਵਰਤੋਂ ਕਰਕੇ Catalogue ਰਿਕਾਰਡ ਇੰਪੋਰਟ ਕਰੋ । | |
14:44 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
14:51 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | |
15:01 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ। | |
15:05 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
15:16 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |