Koha-Library-Management-System/C2/Cataloging/Punjabi

From Script | Spoken-Tutorial
Jump to: navigation, search
Time
Narration
00:01 Cataloging ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ Koha ਵਿੱਚ Cataloging ਕਿਵੇਂ ਕਰਨਾ ਹੈ ।
00:12 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ Ubuntu Linux Operating System 16.04 ਅਤੇ
00:20 Koha version 16.05 ਦਾ ਵਰਤੋਂ ਕਰ ਰਿਹਾ ਹਾਂ ।
00:24 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਵੀ ਹੋਣਾ ਚਾਹੀਦਾ ਹੈ ।
00:29 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ ।
00:35 ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ ।
00:40 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ ।
00:46 ਚਲੋ ਸ਼ੁਰੂ ਕਰੋ । ਮੈਂ Koha ਇੰਟਰਫੇਸ ‘ਤੇ ਜਾਂਦਾ ਹਾਂ ।
00:51 Library Staff ਯੂਜਰਨੇਮ Samruddhi ਤੋਂ ਲਾਗਿਨ ਕਰੋ ।
00:56 ਯਾਦ ਰੱਖੋ, ਅਸੀਂ ਉਸਨੂੰ ਪਹਿਲਾਂ ਦੇ ਟਿਊਟੋਰਿਅਲ ਵਿੱਚ Cataloging rights ਦਿੱਤਾ ਸੀ ।
01:02 ਇਹ ਵੀ ਯਾਦ ਰੱਖੋ, ਸਾਡੇ ਕੋਲ ਪਹਿਲਾਂ ਦੇ ਟਿਊਟੋਰਿਅਲ ਵਿੱਚ, ਆਪਣੀ ਲਾਇਬ੍ਰੇਰੀ ਵਿੱਚ ਇੱਕ ਕਿਤਾਬ ਅਤੇ ਇੱਕ ਸੀਰੀਅਲ ਜੋੜਨ ਦਾ ਅਸਾਇਨਮੈਂਟ ਸੀ ।
01:12 ਹੁਣ ਅਸੀਂ Library Staff:Samruddhi ਦੇ ਰੂਪ ਵਿੱਚ Koha interface ਵਿੱਚ ਹਾਂ
01:18 ਹੋਮਪੇਜ਼ ‘ਤੇ, Cataloging ‘ਤੇ ਕਲਿਕ ਕਰੋ ।
01:23 ਇੱਕ ਨਵਾਂ ਪੇਜ਼ ਖੁੱਲਦਾ ਹੈ ।
01:26 ਨਵੇਂ ਰਿਕਾਰਡ ਦੇ ਲਈ, plus New record ਟੈਬ ‘ਤੇ ਕਲਿਕ ਕਰੋ ।
01:32 ਡਰਾਪ – ਡਾਊਂਨ ਤੋਂ, ਮੈਂ BOOKS ਚੁਣਾਂਗਾ ।
01:36 ਚੁਣੇ ਹੋਏ ਪਹਿਲਾਂ ਦੇ ਟਿਊਟੋਰਿਅਲ ਵਿੱਚ ਬਣਾਏ ਗਏ ITEM type ‘ਤੇ ਨਿਰਭਰ ਕਰਦਾ ਹੈ ।
01:42 ਹਾਲਾਂਕਿ, ਤੁਸੀਂ ਆਪਣੇ ਦੁਆਰਾ ਬਣਾਏ ਗਏ Item Type ਦੇ ਅਨੁਸਾਰ ਚੁਣ ਸਕਦੇ ਹੋ ।
01:48 ਸਿਰਲੇਖ Add MARC record ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ ।
01:53 ਧਿਆਨ ਦਿਓ ਕਿ ਇਸ ਪੇਜ਼ ‘ਤੇ ਲਾਲ ਰੰਗ ਦੇ ਸਟਾਰ ਨਾਲ ਚੁਣੇ ਗਏ ਫੀਲਡ ਭਰਨਾ ਲਾਜ਼ਮੀ ਹੈ ।
02:01 ਦਿਲਚਸਪ ਗੱਲ ਇਹ ਹੈ ਕਿ, Koha ਕੁੱਝ ਲਾਜ਼ਮੀ ਫੀਲਡਸ ਲਈ ਵੈਲਿਊ ਪੈਦਾ ਕਰਦਾ ਹੈ ।
02:07 0 ਤੋਂ 9 ਦੇ ਟੈਬ ਵਿੱਚੋਂ, ਅਸੀਂ ਟੈਬ ਸਿਫ਼ਰ ਤੋਂ ਸ਼ੁਰੂ ਕਰਾਂਗੇ ।
02:15 000, LEADER ਫੀਲਡ ਵਿੱਚ ਕਲਿਕ ਕਰੋ ।
02:21 Koha ਡਿਫਾਲਟ ਤੌਰ ‘ਤੇ ਇਸ ਵੈਲਿਊ ਨੂੰ ਦਿਖਾਉਂਦਾ ਹੈ ।
02:25 ਮੈਂ 001 CONTROL NUMBER ਫੀਲਡ ਖਾਲੀ ਛੱਡ ਦੇਵਾਂਗਾ ।
02:32 ਜਦੋਂ 003 CONTROL NUMBER IDENTIFIER ਕਲਿਕ ਕੀਤਾ ਜਾਂਦਾ ਹੈ, Koha ਇਸ ਵੈਲਿਊ ਨੂੰ ਆਪਣੇ ਆਪ ਪੈਦਾ ਕਰਦਾ ਹੈ ।
02:41 ਇਸਦੇ ਬਾਅਦ, 005 DATE AND TIME OF LATEST TRANSACTION ਫੀਲਡ ਵਿੱਚ ਕਲਿਕ ਕਰੋ ।
02:49 Koha ਮੇਰੀ ਮਸ਼ੀਨ ਦੇ ਲਈ ਇਸ ਵੈਲਿਊ ਨੂੰ ਆਪਣੇ ਆਪ ਹੀ ਪੈਦਾ ਕਰਦਾ ਹੈ ।
02:54 ਤੁਸੀਂ ਆਪਣੀ ਮਸ਼ੀਨ ‘ਤੇ ਇੱਕ ਵੱਖਰੀ ਵੈਲਿਊ ਵੇਖੋਗੇ ।
02:58 ਮੈਂ 006 ਅਤੇ 007 ਲਈ ਫੀਲਡ ਖਾਲੀ ਛੱਡ ਦੇਵਾਂਗਾ ।
03:05 ਹੁਣ 008 FIXED - LENGTH DATA ELEMENTS GENERAL INFORMATION.‘ਤੇ ਕਲਿਕ ਕਰੋ ।
03:12 Koha ਆਪਣੇ ਆਪ ਹੀ ਇਸ ਵੈਲਿਊ ਨੂੰ ਪੈਦਾ ਕਰਦਾ ਹੈ ।
03:15 ਮੈਂ ਇਸ ਡੇਮੋ ਦੇ ਲਈ ਬਾਕੀ ਫੀਲਡਸ ਨੂੰ ਛੱਡ ਦੇਵਾਂਗਾ ।
03:19 ਤੁਸੀਂ ਆਪਣੀ ਲਾਇਬ੍ਰੇਰੀ ਦੀ ਲੋੜ ਦੇ ਅਨੁਸਾਰ ਇਸ ਫੀਲਡਸ ਨੂੰ ਭਰਨ ‘ਤੇ ਵਿਚਾਰ ਕਰ ਸਕਦੇ ਹੋ ।
03:25 ਇਸਦੇ ਬਾਅਦ 020 INTERNATIONAL STANDARD BOOK NUMBER ਟੈਬ ‘ਤੇ ਜਾਓ ।
03:31 020 ਦੇ ਨੇੜੇ ਦੋ ਖਾਲੀ ਬਾਕਸ ਲੱਭੋ ।
03:36 ਧਿਆਨ ਦਿਓ, ਜੇਕਰ ਤੁਸੀਂ ? (question mark) ‘ਤੇ ਕਲਿਕ ਕਰਦੇ ਹੋ, ਫਿਰ ਸੰਬੰਧਿਤ ਟੈਗ ਦੇ ਲਈ ਪੂਰਾ MARC 21 Bibliographic format ਖੁੱਲਦਾ ਹੈ ।
03:47 ਇੱਥੇ, ਦੋਵੇਂ indicators ਅਪਰਿਭਾਸ਼ਿਤ ਹਨ ।
03:51 ਤਾਂ, ਮੈਂ ਦੋ ਖਾਲੀ ਬਾਕਸ ਨੂੰ ਇੰਜ ਹੀ ਛੱਡ ਦੇਵਾਂਗਾ ।
03:55 ਸਬ ਫੀਲਡ ‘a’ INTERNATIONAL STANDARD BOOK NUMBER ਨੂੰ ਵੇਖੋ ।
04:01 ਹੁਣ ਇੱਥੇ 13 ਅੰਕਾਂ ਦੀ ਸੰਖਿਆ ਦਰਜ ਕਰੋ ।
04:05 ਤੁਸੀਂ ਇੱਥੇ ਆਪਣੀ ਕਿਤਾਬ ਦਾ ISBN number ਦਰਜ ਕਰ ਸਕਦੇ ਹੋ ।
04:10 ਤਾਂ ਕੀ ਹੋਵੇਗਾ ਜੇਕਰ ਇੱਕ ਤੋਂ ਜ਼ਿਆਦਾ ISBN number ਨੂੰ ਜੋੜਿਆ ਜਾਣਾ ਹੈ ?
04:15 International Standard Book Number ਦੇ ਸੱਜੇ ਪਾਸੇ ਵੱਲ Repeat this Tag ਬਟਨ ‘ਤੇ ਜਾਓ ।
04:24 ਫਿਰ, ਇਸ ‘ਤੇ ਕਲਿਕ ਕਰੋ ।
04:27 ਦੂਜੇ ISBN number ਨੂੰ ਜੋੜਨ ਲਈ ਇੱਕ ਡੁਪਲੀਕੇਟ ਫੀਲਡ ਬਣਾਇਆ ਜਾਵੇਗਾ ।
04:33 ਹੁਣ ਡੁਪਲੀਕੇਟ ਫੀਲਡ ਵਿੱਚ 10 ਅੰਕਾਂ ਵਾਲੀ ISBN ਸੰਖਿਆ ਦਰਜ ਕਰੋ । ਮੈਂ ਇਸ ਨੂੰ ਦਰਜ ਕਰਾਂਗਾ ।
04:42 ਤੁਸੀਂ ਆਪਣੀ ਕਿਤਾਬ ਦਾ ISBN ਦਰਜ ਕਰ ਸਕਦੇ ਹੋ ।
04:46 ਫਿਰ, 040 CATALOGING SOURCE ਟੈਬ ‘ਤੇ ਜਾਓ ।
04:52 ਸਬਫੀਲਡ ‘c’ Transcribing agency ਵਿੱਚ ਲਾਲ ਰੰਗ ਦਾ ਸਟਾਰ ਹੈ ।
04:58 ਇਸ ਲਈ, ਇਸ ਫੀਲਡ ਨੂੰ ਭਰਨਾ ਲਾਜ਼ਮੀ ਹੈ ।
05:02 ਇੱਥੇ Institute / University ਜਾਂ Department ਦਾ ਨਾਮ ਟਾਈਪ ਕਰੋ ।
05:07 ਮੈਂ IIT Bombay ਟਾਈਪ ਕਰਾਂਗਾ ।
05:10 ਹੁਣ 082 DEWEY DECIMAL CLASSIFICATION NUMBER ਟੈਬ ‘ਤੇ ਆਓ ।
05:17 ਸਬਫੀਲਡ ‘a’ Classification number ਵਿੱਚ 660.62 ਦਰਜ ਕਰੋ ।
05:25 ਇਸਦੇ ਬਾਅਦ, ਪੇਜ਼ ਦੇ ਸਿਖਰ ‘ਤੇ ਜਾਓ ਅਤੇ ਟੈਬ 0 ਵਿੱਚ 9 ਤੋਂ, ਟੈਬ 1 ‘ਤੇ ਕਲਿਕ ਕਰੋ ।
05:32 ਖੁੱਲੇ ਹੋਏ ਨਵੇਂ ਪੇਜ਼ ਵਿੱਚ 100 MAIN ENTRY - - PERSONAL NAME ਟੈਬ ‘ਤੇ ਜਾਓ ।
05:40 100 ? (question mark) ਦੇ ਨਜ਼ਦੀਕ ਦੋ ਬਾਕਸ ਨੂੰ ਵੇਖੋ ।
05:46 ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਸੀ ਜੇਕਰ ਤੁਸੀਂ ? (question mark) ‘ਤੇ ਕਲਿਕ ਕਰਦੇ ਹੋ ? ਤਾਂ ਸੰਬੰਧਿਤ ਟੈਗ ਦੇ ਲਈ ਪੂਰਾ MARC 21 Bibliographic format ਖੁੱਲਦਾ ਹੈ ।
05:57 Koha ਇੰਟਰਫੇਸ ‘ਤੇ ਵਾਪਸ ਜਾਓ ।
06:01 ਹੁਣ, ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ ।
06:05 ਧਿਆਨ ਦਿਓ, 1 ਟੈਗ 100 ਦਾ ਪਹਿਲਾ ਸੂਚਕ ਹੈ ਅਤੇ ਇਹ ਸਬ ਫੀਲਡ a ਲਈ Surname ਦਿਖਾਉਂਦਾ ਹੈ ।
06:16 2nd indicator MARC 21 ਦੁਆਰਾ ਅਪਰਿਭਾਸ਼ਿਤ ਹੈ, ਤਾਂ ਮੈਂ ਇਸਨੂੰ ਖਾਲੀ ਛੱਡ ਦੇਵਾਂਗਾ ।
06:23 ਸਬਫੀਲਡ ‘a Personal name - ਵਿੱਚ, Author ਦਾ ਨਾਮ ਦਰਜ ਕਰੋ ।
06:29 ਮੈਂ Patel, Arvind H.ਟਾਈਪ ਕਰਾਂਗਾ ।
06:34 ਧਿਆਨ ਦਿਓ ਕਿ:ਜੇਕਰ ਤੁਸੀਂ ਪਹਿਲਾ ਸੰਕੇਤਕ ਮੁੱਲ 1 ਰੱਖਦੇ ਹੋ ਤਾਂ ਕੇਵਲ ਉਪਨਾਮ ਪਹਿਲਾਂ ਆਉਂਦਾ ਹੈ ।
06:41 ਇਸ ਲਈ, ਸੂਚਕ ਵੈਲਿਊ, ਉਪਨਾਮ ਜਾਂ ਮੁੱਖਨਾਮ ਦੇ ਆਧਾਰ ‘ਤੇ ਦਰਜ ਕੀਤੀ ਜਾਣੀ ਚਾਹੀਦੀ ਹੈ ।
06:48 ਇਸਦੇ ਬਾਅਦ, ਸਿਖਰ ‘ਤੇ ਜਾਓ ਅਤੇ 0 ਤੋਂ 9, ਵਿੱਚੋਂ ਟੈਬ 2 ‘ਤੇ ਕਲਿਕ ਕਰੋ ।
06:57 ਫਿਰ 245 TITLE STATEMENT: ਟੈਬ ‘ਤੇ ਜਾਓ ।
07:02 245 ਦੇ ਨੇੜੇ ਦੋ ਖਾਲੀ ਬਾਕਸੇਸ ਨੂੰ ਵੇਖੋ ।
07:08 ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ । ਧਿਆਨ ਦਿਓ, 1 Added Entry ਦੇ ਲਈ ਸੂਚਕ ਹੈ ।
07:16 ਦੂਜੇ ਖਾਲੀ ਬਾਕਸ ਵਿੱਚ 0 ਟਾਈਪ ਕਰੋ ।
07:20 ਦੂਜਾ ਸੂਚਕ ਨਾਨਫਿਲਿੰਗ ਅੱਖਰ ਦਰਸਾਉਂਦਾ ਹੈ ।
07:25 ਮੈਂ 0 ਦਰਜ ਕੀਤਾ ਹੈ, ਜਿਵੇਂ ਕਿ ਇਸ TITLE ਵਿੱਚ ਹੈ ਇੱਥੇ ਕੋਈ ਨਾਨਫਿਲਿੰਗ ਅੱਖਰ ਨਹੀਂ ਹੈ ।
07:32 ਸਬਫੀਲਡ a ਟਾਇਟਲ ਵਿੱਚ, Industrial Microbiology ਦਰਜ ਕਰੋ ।
07:39 ਸਬਫੀਲਡ c Statement of responsibility etc ਵਿੱਚ, Arvind H Patel ਟਾਈਪ ਕਰੋ ।
07:48 ਫਿਰ, 250 EDITION STATEMENT ਟੈਬ ਵੇਖੋ ।
07:53 250 question mark ਦੇ ਨੇੜੇ ਦੋ ਕਾਲੀ ਬਾਕਸੇਸ ਵੇਖੋ ।
07:59 250 ਦੇ ਲਈ ਦੋਵੇਂ ਸੂਚਕ ਅਣਨਿਰਧਾਰਤ ਹਨ । ਤਾਂ ਮੈਂ ਦੋ ਖਾਲੀ ਬਾਕਸ ਨੂੰ ਇੰਜ ਹੀ ਛੱਡ ਦੇਵਾਂਗਾ ।
08:08 ਸਬਫੀਲਡ a ਦੇ ਲਈ ਹੇਠ ਲਿਖੀ ਜਾਣਕਾਰੀ ਭਰੋ ।
08:13 Edition statement ਵਿੱਚ 12th ed ਦਰਜ ਕਰੋ ।
08:20 ਹੁਣ, 260 PUBLICATION, DISTRIBUTION, ETC.‘ਤੇ ਜਾਓ ।
08:28 260 question mark ਦੇ ਨੇੜੇ ਦੋ ਖਾਲੀ ਬਾਕਸੇਸ ਵੇਖੋ ।
08:34 ਇਸ ਦੇ ਲਈ ਦੋਵੇਂ ਸੂਚਕ ਅਣਨਿਰਧਾਰਤ ਹਨ । ਤਾਂ ਮੈਂ ਦੋ ਖਾਲੀ ਬਾਕਸੇਸ ਨੂੰ ਇੰਜ ਹੀ ਛੱਡ ਦੇਵਾਂਗਾ ।
08:42 ਸਬਫੀਲਡ a ਲਈ ਹੇਠ ਲਿਖੇ ਵੇਰਵਿਆਂ ਨੂੰ ਭਰੋ - Place of publication, distribution etc । New Delhi ਦਰਜ ਕਰੋ ।
08:53 ਸਬਫੀਲਡ b ਵਿੱਚ Name of publisher, distributor etc, Pearson ਦਰਜ ਕਰੋ ।
09:02 ਸਬਫੀਲਡ c ਵਿੱਚ Date of publication, distribution etc, 2014 ਦਰਜ ਕਰੋ ।
09:12 ਹੁਣ, ਸਿਖਰ ‘ਤੇ ਵਾਪਸ ਜਾਓ ਅਤੇ ਟੈਬ 0 ਤੋਂ 9 ਵਿੱਚੋਂ ਟੈਬ 3 ‘ਤੇ ਕਲਿਕ ਕਰੋ ।
09:21 ਹੁਣ, 300 PHYSICAL DESCRIPTION ‘ਤੇ ਜਾਓ ।
09:27 300 ? ਦੇ ਨੇੜੇ ਦੋ ਖਾਲੀ ਬਾਕਸੇਸ ਭਰੋ ।
09:32 ਇਸ ਦੇ ਲਈ ਦੋਵੇਂ ਸੂਚਕ ਅਣਨਿਰਧਾਰਤ ਹਨ । ਤਾਂ ਮੈਂ ਦੋ ਖਾਲੀ ਬਾਕਸ ਇੰਜ ਹੀ ਛੱਡ ਦੇਵਾਂਗਾ ।
09:41 ਸਬਫੀਲਡ ‘a’ Extent ਵਿੱਚ, ਹੇਠ ਲਿਖੇ ਵੇਰਵੇ ਭਰੋ, 960 pages ਦਰਜ ਕਰੋ ।
09:51 ਸਬਫੀਲਡ ‘b’ Other physical details ਵਿੱਚ, Illustration ਦਰਜ ਕਰੋ ।
09:58 ਸਬਫੀਲਡ ‘c’, Dimensions ਵਿੱਚ, 25 cm ਦਰਜ ਕਰੋ ।
10:06 ਇਸਦੇ ਬਾਅਦ, ਸਿਖਰ ‘ਤੇ ਵਾਪਸ ਜਾਓ ਅਤੇ ਟੈਬ 0 ਤੋਂ 9 ਵਿੱਚੋਂ 6 ‘ਤੇ ਕਲਿਕ ਕਰੋ ।
10:13 ਹੁਣ, 650 SUBJECT ADDED ENTRY - - TOPICAL TERM ਟੈਬ ‘ਤੇ ਜਾਓ ।
10:20 650 ਪ੍ਰਸ਼ਨ ਚਿੰਨ੍ਹ ਦੇ ਨੇੜੇ ਦੋ ਖਾਲੀ ਬਾਕਸੇਸ ਵੇਖੋ ।
10:26 ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ ।
10:29 ਧਿਆਨ ਦਿਓ, 1 Primary (Level of subject) ਦਾ ਸੂਚਕ ਹੈ ।
10:34 ਦੂਜੇ ਖਾਲੀ ਬਾਕਸ ਵਿੱਚ 0 ਟਾਈਪ ਕਰੋ ।
10:38 ਧਿਆਨ ਦਿਓ, 0 Library of Congress Subject Headings (Thesaurus) ਦਾ ਸੂਚਕ ਹੈ ।
10:46 ਸਬਫੀਲਡ ‘a’ Topical term or geographic name entry element ਵਿੱਚ, ਸਬਜੈਕਟ ਦੀ ਹੈਡਿੰਗ ਟਾਈਪ ਕਰੋ ।
10:55 ਮੈਂ Industrial Microbiology ਟਾਈਪ ਕਰਾਂਗਾ ।
10:59 ਜੇਕਰ ਇੱਥੇ ਇੱਕ ਤੋਂ ਜਿਆਦਾ keyword ਨੂੰ ਜੋੜਨਾ ਹੈ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਛੋਟੇ ਬਟਨ Repeat this Tag ‘ਤੇ ਕਲਿਕ ਕਰੋ ।
11:09 ਇੱਕ ਡੁਪਲੀਕੇਟ ਫੀਲਡ 650 ਖੁੱਲਦਾ ਹੈ ।
11:14 ਪਹਿਲਾਂ ਖਾਲੀ ਬਾਕਸ ਵਿੱਚ 2 ਟਾਈਪ ਕਰੋ ।
11:18 ਧਿਆਨ ਦਿਓ ਕਿ 2 Secondary (Level of Subject) ਦਾ ਸੂਚਕ ਹੈ ।
11:24 ਦੂਜੇ ਖਾਲੀ ਬਾਕਸ ਵਿੱਚ 0 ਰਹਿਣ ਦਿਓ, ਜਿਵੇਂ ਇਹ ਹੈ ।
11:28 ਧਿਆਨ ਦਿਓ, 0 Library of Congress Subject Headings (Thesaurus) ਦਾ ਸੂਚਕ ਹੈ ।
11:36 ਸਬਫੀਲਡ ‘a’ Topical term or geographic name entry element ਵਿੱਚ, keyword ਦੇ ਰੂਪ ਵਿੱਚ Bacteria ਦਰਜ ਕਰੋ ।
11:46 ਅਖੀਰ ਵਿੱਚ, ਉੱਪਰ ਜਾਓ, ਟੈਬ 0 ਤੋਂ 9 ਵਿੱਚੋਂ ਟੈਬ 9 ‘ਤੇ ਕਲਿਕ ਕਰੋ ।
11:54 ਟੈਗ 942 ADDED ENTRY ELEMENTS (KOHA) ‘ਤੇ ਜਾਓ ।
12:01 ਸਬਫੀਲਡ ‘c’:Koha [ default ] item type, ਵਿੱਚ, ਡਰਾਪ – ਡਾਊਂਨ ਤੋਂ Book ਚੁਣੋ ।
12:10 ਧਿਆਨ ਦਿਓ ਕਿ - ਜੇਕਰ ਤੁਸੀਂ ਇਸ ਟਿਊਟੋਰਿਅਲ ਵਿੱਚ ਪਹਿਲਾਂ ਜ਼ਿਕਰ ਕੀਤੀ ਗਈ ਅਸਾਇਨਮੈਂਟ ਨੂੰ ਪੂਰਾ ਕਰ ਚੁੱਕੇ ਹੋ ਤਾਂ ਹੀ ਤੁਸੀਂ ਡਰਾਪ ਡਾਊਂਨ ਤੋਂ Book ਚੁਣਨ ਵਿੱਚ ਸਮਰੱਥਾਵਾਨ ਹੋਵੋਗੇ ।
12:21 ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਕੋਨੇ ‘ਤੇ Save ‘ਤੇ ਕਲਿਕ ਕਰੋ ।
12:28 Items for Industrial Microbiology by Patel, Arvind H ਸਿਰਲੇਖ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ ।
12:37 Add item ਸੈਕਸ਼ਨ ਵਿੱਚ, ਇੱਥੇ ਸਾਨੂੰ ਵੇਰਵਾ ਭਰਨ ਦੇ ਲਈ ਪ੍ਰੌਮਪਟ ਕੀਤਾ ਜਾਂਦਾ ਹੈ ਜਿਵੇਂ

Date acquired

12:46 Source of acquisition
12:49 Cost, normal purchase price,
12:53 Barcode as accession number,
12:56 ਅਤੇ Cost, replacement price etc
13:00 ਤਾਰੀਖ ਨੂੰ ਆਪਣੇ ਆਪ ਚੁਣਨ ਦੇ ਲਈ Date acquired ਲਈ ਫੀਲਡ ਦੇ ਅੰਦਰ ਕਲਿਕ ਕਰੋ ।
13:07 ਹਾਲਾਂਕਿ, ਧਿਆਨ ਦਿਓ ਕਿ ਤਾਰੀਖ ਨੂੰ ਐਡਿਟ ਕਰ ਸਕਦੇ ਹੋ ।
13:11 ਮੈਂ ਆਪਣੀ Library ਦੇ ਅਨੁਸਾਰ ਵੇਰਵਾ ਭਰ ਦਿੱਤਾ ਹੈ ।
13:15 ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਵੇਰਵਾ ਆਪਣੀ Library ਦੇ ਅਨੁਸਾਰ ਭਰ ਸਕਦੇ ਹੋ ।
13:20 ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫੀਲਡ ਦੇ ਲਈ ਜਾਣਕਾਰੀ ਨਹੀਂ ਹੈ, ਤਾਂ ਇਸਨੂੰ ਖਾਲੀ ਛੱਡ ਦਿਓ ।
13:26 ਯਾਦ ਰੱਖੋ ਕਿ Koha ਡਿਫਾਲਟ ਤੌਰ ‘ਤੇ ਹੇਠ ਦਿੱਤਾ ਵੇਰਵਾ ਭਰਦਾ ਹੈ:Permanent location
13:33 Current location
13:35 Full call number ਅਤੇ Koha item type
13:41 ਧਿਆਨ ਦਿਓ ਕਿ ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਹੇਠ ਦਿੱਤੀ ਟੈਬ ‘ਤੇ ਕਲਿਕ ਕਰ ਸਕਦੇ ਹੋ - Add & Duplicate
13:48 Add multiple copies of this item
13:52 ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Add item ਟੈਬ ‘ਤੇ ਕਲਿਕ ਕਰੋ ।
14:00 Items for Industrial Microbiology by Patel, Arvind H ਸਿਰਲੇਖ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ ।
14:09 ਹੁਣ Koha interface ਤੋਂ ਲਾਗਆਉਟ ਕਰੋ ।
14:13 ਅਜਿਹਾ ਕਰਨ ਦੇ ਲਈ ਉੱਪਰ ਸੱਜੇ ਕੋਨੇ ‘ਤੇ ਜਾਓ ।
14:17 Spoken Tutorial Library ‘ਤੇ ਕਲਿਕ ਕਰੋ ।
14:21 ਡਰਾਪ – ਡਾਊਂਨ ਤੋਂ, Log out ਚੁਣੋ ।
14:25 ਇਸਦੇ ਨਾਲ ਅਸੀਂ Cataloging ਪੂਰਾ ਕਰਦੇ ਹਾਂ ।
14:28 ਸੰਖੇਪ ਵਿੱਚ । ਇਸ ਟਿਊਟੋਰਿਅਲ ਵਿੱਚ, ਅਸੀਂ Koha ਵਿੱਚ Cataloging ਦੇ ਬਾਰੇ ਵਿੱਚ ਸਿੱਖਿਆ ।
14:36 ਨਿਯਤ ਕੰਮ ਦੇ ਰੂਪ ਵਿੱਚ, Serials ਲਈ ਇੱਕ ਨਵਾਂ ਰਿਕਾਰਡ ਬਣਾਓ ।
14:42 z39.50 Search ਦੀ ਵਰਤੋਂ ਕਰਕੇ Catalogue ਰਿਕਾਰਡ ਇੰਪੋਰਟ ਕਰੋ ।
14:49 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

14:56 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
15:06 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ।
15:10 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
15:21 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav