OpenFOAM/C3/Importing-mesh-file-in-OpenFOAM/Punjabi
From Script | Spoken-Tutorial
Revision as of 10:50, 18 July 2018 by Navdeep.dav (Talk | contribs)
Time | Narration |
00:00 | ਸਤਿ ਸ਼੍ਰੀ ਅਕਾਲ ਦੋਸਤੋ, importing Mesh files in OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: OpenFOAM ਵਿੱਚ meshing ਸਾਫਟਵੇਅਰ ਦੀ ਵਰਤੋਂ ਕਰਕੇ Mesh ਫਾਇਲਸ ਨੂੰ ਇੰਪੋਰਟ ਕਰਨਾ । |
00:14 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਲਿਨਕਸ ਓਪਰੇਟਿੰਗ ਸਿਸਟਮ ਊਬੁੰਟੁ ਵਰਜ਼ਨ 12.04 OpenFOAM ਵਰਜ਼ਨ 2.1.1, ParaView ਵਰਜ਼ਨ 3.12.0 |
00:26 | ਪੂਰਣ ਲੋੜਾਂ ਦੇ ਤੌਰ ਤੇ, ਯੂਜਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਫਟਵੇਅਰਸ ਜਿਵੇਂ Gambit, Ansys ICEM, CFX, Salom ਆਦਿ ਵਿੱਚ Mesh ਕਿਵੇਂ ਬਣਾਉਣਾ ਹੈ । |
00:40 | blockMesh ਦੀ ਵਰਤੋਂ ਕਰਕੇ, ਅਸੀਂ ਆਸਾਨੀ ਨਾਲ ਸਰਲ geometries ਬਣਾ ਸਕਦੇ ਹਾਂ । ਉਦਾਹਰਣ ਦੇ ਲਈ - box, pipe ਆਦਿ । blockMesh ਦੀ ਵਰਤੋਂ ਕਰਕੇ ਗੁੰਝਲਦਾਰ geometries ਬਣਾਉਣਾ ਮੁਸ਼ਕਲ ਹੈ । |
00:53 | ਪਰ OpenFOAM ਥਰਡ ਪਾਰਟੀ ਮੈਸ਼ਿੰਗ ਸਾਫਟਵੇਅਰ ਤੋਂ mesh ਇੰਪੋਰਟ ਕਰਨ ਵਿੱਚ ਸਹਿਯੋਗ ਦਿੰਦਾ ਹੈ । ਇਸ mesh ਫਾਇਲਸ ਨੂੰ ਇੰਪੋਰਟ ਕਰਨ ਲਈ OpenFOAM ਵਿੱਚ ਕਮਾਂਡਸ ਉਪਲੱਬਧ ਹਨ । |
01:05 | ਅਸੀਂ ਹੁਣ ਇਹਨਾਂ ਫਾਇਲਸ ਨੂੰ ਇੰਪੋਰਟ ਕਰਨਾ ਸਿੱਖਾਂਗੇ । |
01:08 | ਸਾਡੇ ਕੇਸ ਦੀ geometry ਇੱਥੇ ਹੈ । ਸਾਡੇ ਕੋਲ ਇੱਕ ਸਕਵੈਰ ਸਿਲੰਡਰ ਹੈ: length 1m ਅਤੇ height 1m ਹੈ Inlet velocity 1 m / s ਹੈ । |
01:22 | ਅਸੀਂ ਇਸ ਨੂੰ Reynolds Number (Re) = 100 ਦੇ ਲਈ ਹੱਲ ਕਰ ਰਹੇ ਹਾਂ । ਚੁਣਿਆ ਗਿਆ ਡੋਮੇਨ 40m by 60m ਹੈ । Boundary conditions ਡਾਇਗਰਾਮ ਵਿੱਚ ਵਿਖਾਈਆਂ ਗਈਆਂ ਹਨ । |
01:36 | ਇਹ meshing ਸਾਫਟਵੇਅਰ ਵਿੱਚ ਬਣਾਈ ਗਈ mesh ਫਾਇਲ ਹੈ । |
01:40 | ਤੁਹਾਡੇ OpenFOAM ਵਰਕਿੰਗ ਡਾਇਰੈਕਟਰੀ ਵਿੱਚ, icoFoam solver ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ । |
01:47 | ਹੁਣ, cylinder ਨਾਮ ਦਾ ਫੋਲਡਰ ਬਣਾਓ । |
01:52 | ਹੁਣ cavity case ‘ਤੇ ਜਾਓ । cavity case ਨਾਲ 0 ਅਤੇ system ਫੋਲਡਰਸ ਨੂੰ ਕਾਪੀ ਕਰੋ । |
01:59 | ਇਸਨੂੰ cylinder ਫੋਲਡਰ ਵਿੱਚ ਪੇਸਟ ਕਰੋ । ਨੋਟ ਕਰੋ ਤੁਹਾਨੂੰ constant ਫੋਲਡਰ ਦੀ ਲੋੜ ਨਹੀਂ ਹੈ । |
02:10 | ਮੇਰੇ ਡੈਸਕਟਾਪ ‘ਤੇ, ਮੇਰੇ ਕੋਲ.(dot) msh ਐਕਸਟੇਂਸ਼ਨ ਦੇ ਨਾਲ Fluent mesh ਫਾਇਲ ਹੈ । ਇਸਨੂੰ cylmesh.msh ਨਾਮ ਦਿੱਤਾ ਹੈ । |
02:23 | ਇਸ ਫਾਇਲ ਨੂੰ icoFoam ਵਿੱਚ cylinder ਫੋਲਡਰ ਵਿੱਚ ਕਾਪੀ ਅਤੇ ਪੇਸਟ ਕਰੋ । ਸਾਡਾ ਸੈੱਟਅੱਪ ਹੁਣ ਤਿਆਰ ਹੈ । |
02:32 | ਕਮਾਂਡ ਟਰਮੀਨਲ ਖੋਲੋ । run ਟਾਈਪ ਕਰੋ ਅਤੇ ਐਂਟਰ ਦਬਾਓ । |
02:37 | ਟਾਈਪ ਕਰੋ cd space tutorials, ਐਂਟਰ ਦਬਾਓ । |
02:42 | ਟਾਈਪ ਕਰੋ cd space incompressible ਅਤੇ ਐਂਟਰ ਦਬਾਓ । ਟਾਈਪ ਕਰੋ cd space icoFoam, ਐਂਟਰ ਦਬਾਓ । ਟਾਈਪ ਕਰੋ cd space cylinder ਅਤੇ ਐਂਟਰ ਦਬਾਓ । |
02:58 | Fluent mesh ਫਾਇਲ ਦੇ ਲਈ, ਕਮਾਂਡ ਟਰਮੀਨਲ ਵਿੱਚ, ਸਾਨੂੰ fluentMeshToFoam (ਨੋਟ ਕਰੋ ਇੱਥੇ M, T, F ਕੈਪੀਟਲ ਹਨ) (space) cylmesh.msh ਟਾਈਪ ਕਰਨ ਦੀ ਲੋੜ ਹੈ ਅਤੇ ਐਂਟਰ ਦਬਾਓ । |
03:20 | ਟਰਮੀਨਲ ‘ਤੇ, ਤੁਸੀਂ ਵੇਖੋਗੇ ਕਿ mesh ਫਾਇਲ ਹੁਣ openFoam ਡਾਟਾ ਫਾਇਲ ਵਿੱਚ ਬਦਲ ਗਈ ਹੈ । |
03:28 | ਹੁਣ, cylinder ਫੋਲਡਰ ਵਿੱਚ ਵਾਪਸ ਜਾਓ । |
03:31 | constant ਫੋਲਡਰ ਬਣ ਗਿਆ ਹੈ । ਇਸਨੂੰ ਖੋਲ੍ਹਣ ਲਈ constant ਫੋਲਡਰ ‘ਤੇ ਕਲਿਕ ਕਰੋ । |
03:38 | transport Property ਫਾਇਲ constant ਫੋਲਡਰ ਤੋਂ ਗਾਇਬ ਹੈ । |
03:42 | ਦੋ ਪੱਧਰ ਤੱਕ ਵਾਪਸ ਜਾਓ ਅਤੇ cavity case ਦੇ constant ਫੋਲਡਰ ਨਾਲ transport property ਨੂੰ ਕਾਪੀ ਕਰੋ । |
03:53 | ਇਸਨੂੰ cylinder ਦੇ constant ਫੋਲਡਰ ਵਿੱਚ ਪੇਸਟ ਕਰੋ, ਜਿਸ ਨੂੰ ਅਸੀਂ ਹੁਣੇ ਬਣਾਇਆ । ਅਸੀਂ ਡਿਫਾਲਟ viscosity ਰੱਖਾਂਗੇ । |
04:05 | ਟਰਮੀਨਲ ‘ਤੇ ਵਾਪਸ ਜਾਓ । |
04:08 | ਨੋਟ ਕਰੋ, ਅਸੀਂ ਇੱਥੇ blockMesh ਕਮਾਂਡ ਰਨ ਨਹੀਂ ਕਰ ਰਹੇ ਹਾਂ । mesh ਫਾਇਲ ਵਿੱਚ boundary conditions ਦੇਖਣ ਦੇ ਲਈ, |
04:15 | Constant polyMesh ‘ਤੇ ਜਾਓ । ls ਟਾਈਪ ਕਰੋ । ਤੁਸੀ boundary ਫਾਇਲ ਵੇਖਾਂਗੇ । |
04:25 | ਆਪਣੇ ਪਸੰਦ ਮੁਤਾਬਕ ਇਸ ਨੂੰ ਕਿਸੇ ਵੀ ਐਡੀਟਰ ਵਿੱਚ ਖੋਲੋ । |
04:30 | boundary condition ਨਾਮ geometry ਸਲਾਇਡ ਵਿੱਚ ਦਿਖਦੇ ਹਨ । |
04:36 | boundary names ਵਿੱਚ ਕਿਸੇ ਵੀ ਐਰਰ ਦੇ ਮਾਮਲੇ ਵਿੱਚ, ਤੁਸੀਂ boundary ਫਾਇਲ ਨੂੰ ਵੇਖ ਸਕਦੇ ਹੋ । ਇਸਨੂੰ ਬੰਦ ਕਰੋ । |
04:45 | ਟਰਮੀਨਲ ਵਿੱਚ, ਦੋ ਪੱਧਰ ਤੱਕ ਵਾਪਸ ਜਾਓ ਅਤੇ 0 (zero) ਫੋਲਡਰ ‘ਤੇ ਜਾਓ । |
04:52 | 0 (zero) ਫੋਲਡਰ ਵਿੱਚ pressure ਫਾਇਲ ਖੋਲੋ । |
04:57 | ਨੋਟ ਕਰੋ boundary ਨਾਮ boundary ਫਾਇਲ ਨਾਲ ਮਿਲਦਾ ਹੋਣਾ ਚਾਹੀਦਾ ਹੈ । ਜੇ ਲੋੜ ਹੋਵੇ ਤਾਂ ਉਨ੍ਹਾਂ ਨੂੰ ਬਦਲੋ । ਇਸ ਫਾਇਲ ਨੂੰ ਬੰਦ ਕਰੋ । |
05:08 | ਇੱਕ ਪੱਧਰ ਤੱਕ ਵਾਪਸ ਜਾਓ ਅਤੇ system ਫੋਲਡਰ ‘ਤੇ ਜਾਓ । |
05:15 | controlDict ਫਾਇਲ ਖੋਲੋ । |
05:18 | ਅਸੀਂ controlDict ਫਾਇਲ ਦੇ ਐਂਡ ਟਾਇਮ ਨੂੰ ਬਦਲਾਂਗੇ । ਇਸਨੂੰ ਬੰਦ ਕਰੋ । |
05:25 | ਇੱਕ ਪੱਧਰ ਤੱਕ ਵਾਪਸ ਜਾਓ । iterations ਸ਼ੁਰੂ ਕਰਨ ਦੇ ਲਈ, ਟਾਈਪ ਕਰੋ icoFoam ਅਤੇ ਐਂਟਰ ਦਬਾਓ । Iterations ਰਨਿੰਗ ਟਰਮੀਨਲ ਵਿੱਚ ਦਿਖਾਈ ਦੇਣਗੀਆਂ । |
05:39 | geometry ਦੇਖਣ ਦੇ ਲਈ, ਟਾਈਪ ਕਰੋ paraFoam ਅਤੇ ਐਂਟਰ ਦਬਾਓ । ParaView ਵਿੰਡੋ ਵਿੱਚ, object inspector ਮੈਨਿਊ ਵਿੱਚ Apply ਬਟਨ ‘ਤੇ ਕਲਿਕ ਕਰੋ । |
05:53 | ਤੁਸੀਂ geometry ਵੇਖ ਸਕਦੇ ਹੋ । Active variable control ਮੈਨਿਊ ਵਿੱਚ, solid color ਨੂੰ U ਵੇਲੋਸਿਟੀ ਵਿੱਚ ਬਦਲੋ । |
06:03 | ਸ਼ੁਰੂਆਤੀ velocity ਕੰਡੀਸ਼ਨ ਇੱਥੇ ਦਿਖਾਈ ਦਿੰਦੀ ਹੈ । |
06:08 | ਉੱਪਰ ਸੱਜੇ ਪਾਸੇ ‘ਤੇ VCR ਮੈਨਿਊ ਵਿੱਚ play ਬਟਨ ‘ਤੇ ਕਲਿਕ ਕਰੋ । |
06:15 | ਅਸੀਂ ਟਾਇਮ ਦੇ ਪੈਸੇਜ ਦੇ ਨਾਲ velocity contours ਵੇਖ ਸਕਦੇ ਹਾਂ । |
06:20 | paraview ਵਿੰਡੋ ਬੰਦ ਕਰੋ । |
06:23 | ਹੋਰ meshing ਸਾਫਟਵੇਅਰ ਤੋਂ geometry ਨੂੰ ਇੰਪੋਰਟ ਕਰਨ ਲਈ ਇੱਥੇ ਕਮਾਂਡ ਦੀ ਇੱਕ ਸੂਚੀ ਹੈ ।
ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
06:54 | ਨਿਰਧਾਰਤ ਕੰਮ ਦੇ ਰੂਪ ਵਿੱਚ -
ਸਰਕੁਲਰ ਸਿਲੰਡਰ ਦੀ mesh ਫਾਇਲ ਨੂੰ ਇੰਪੋਰਟ ਕਰਨ ਦੀ ਕੋਸ਼ਿਸ਼ ਕਰੋ । circcyl.msh ਨਾਂ ਵਾਲੀ Mesh ਫਾਇਲ ਇਸ ਟਿਊਟੋਰਿਅਲ ਵਿੱਚ ਦਿੱਤੀ ਗਈ ਹੈ । icoFoam solver ਦੀ ਵਰਤੋਂ ਕਰਕੇ ਇਸਨੂੰ ਹੱਲ ਕਰੋ । |
07:12 | ਇਸ ਟਿਊਟੋਰਿਅਲ ਵਿੱਚ ਅਸੀਂ ਹੋਰ meshing ਸਾਫਟਵੇਅਰ ਤੋਂ geometry ਨੂੰ ਇੰਪੋਰਟ ਕਰਨਾ ਸਿੱਖਿਆ । |
07:18 | ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial
ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
07:30 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । |
07:46 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
08:03 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । |