OpenFOAM/C3/Creating-and-Meshing-aerofoil-in-Gmsh/Punjabi
From Script | Spoken-Tutorial
Revision as of 10:22, 18 July 2018 by Navdeep.dav (Talk | contribs)
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, Creating and Meshing aerofoil in Gmsh ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:08 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ Gmsh ਦੀ ਵਰਤੋਂ ਕਰਕੇ aerofoil ਕਿਵੇਂ ਬਣਾਉਣਾ ਹੈ | |
00:14 | ਅਤੇ ਬਣਾਏ ਗਏ aerofoil ਨੂੰ ਕਿਵੇਂ mesh ਕਰਨਾ ਹੈ । | |
00:17 | ਪੂਰਵ - ਲੋੜ ਮੁਤਾਬਿਕ, ਯੂਜਰ ਨੂੰ aerofoil ਅਤੇ Gmsh ਦਾ ਗਿਆਨ ਹੋਣਾ ਚਾਹੀਦਾ ਹੈ । | |
00:23 | ਜੇ ਨਹੀਂ ਤਾਂ, Gmsh ਦੇ ਲਈ, ਸਪੋਕਨ ਟਿਊਟੋਰਿਅਲ ਵੈੱਬਸਾਈਟ ਵਿੱਚ Installing and running Gmsh ਦਾ ਟਿਊਟੋਰਿਅਲ ਵੇਖੋ । | |
00:31 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਊਬੁੰਟੁ ਲਿਨਕਸ ਓਪਰੇਟਿੰਗ ਸਿਸਟਮ ਵਰਜ਼ਨ 14.04 ਅਤੇ Gmsh ਵਰਜ਼ਨ 2.8.3 | |
00:42 | ਮੈਂ ਤੁਹਾਨੂੰ aerofoil ਦੇ ਬਾਰੇ ਵਿੱਚ ਦੱਸਦਾ ਹਾਂ । | |
00:45 | Aerofoils streamline ਦਾ ਸਰੂਪ ਖੰਭ ਦੀ ਤਰ੍ਹਾਂ ਹੁੰਦਾ ਹੈ ਜਿਸ ਦੀ ਵਰਤੋਂ ਹਵਾਈ ਜਹਾਜ਼ ਅਤੇ ਟਰਬੋ ਮਸ਼ੀਨਰੀ ਵਿੱਚ ਕੀਤੀ ਜਾਂਦੀ ਹੈ | |
00:53 | ਇਹ ਸਰੂਪ, drag force ਦੀ ਤਰ੍ਹਾਂ ਹਨ, ਜੋ ਕਿ lift ਦਾ ਬਹੁਤ ਛੋਟਾ ਅੰਸ਼ ਹੈ । | |
00:59 | ਇਹ aerofoil ਦਾ ਇੱਕ ਚਿੱਤਰ ਹੈ । | |
01:03 | aerofoil ਲਈ ਪਹਿਲਾਂ ਤੋਂ ਨਿਰਧਾਰਤ ਧੁਰੇ (predefined coordinates).dat ਐਕਸਟੇਂਸ਼ਨ ਦੇ ਨਾਲ ਸਧਾਰਣ ਟੈਕਸਟ ਫਾਇਲ ਵਿੱਚ ਉਪਲੱਬਧ ਹਨ । | |
01:11 | ਮੈਂ ਇਸ url ਤੋਂ .dat ਫਾਇਲ ਅਤੇ ਪਾਇਥਨ ਸਕਰਿਪਟ ਡਾਊਂਨਲੋਡ ਕਰਾਂਗੇ । | |
01:19 | ਮੈਂ ਵੈੱਬਸਾਈਟ ਖੋਲ੍ਹਦਾ ਹਾਂ । | |
01:22 | .dat ਫਾਇਲ ਅਤੇ Python script ਨੂੰ ਡਾਊਂਨਲੋਡ ਕਰੋ ਅਤੇ ਡਾਊਂਨਲੋਡ ਫੋਲਡਰ ‘ਤੇ ਜਾਓ । | |
01:31 | Downloads ਫੋਲਡਰ ਤੋਂ ਇਹਨਾਂ ਦੋਵੇਂ ਫਾਇਲਸ ਨੂੰ ਡੈਸਕਟਾਪ ਵਿੱਚ ਕਾਪੀ ਅਤੇ ਪੇਸਟ ਕਰੋ । | |
01:37 | .dat ਫਾਇਲ ਨੂੰ ਖੋਲੋ । | |
01:40 | ਇਸ ਫਾਇਲ ਵਿੱਚ ਹਰੇਕ ਪੁਆਇੰਟ ਦੇ ਲਈ X ਅਤੇ Y ਧੁਰੇ ਹਨ, ਕੀਤੀ ਗਈ ਗਿਣਤੀ ਸ਼ਾਮਿਲ ਹੈ ਜੋ aerofoil ਨੂੰ ਪਰਿਭਾਸ਼ਿਤ ਕਰਦਾ ਹੈ । Z ਧੁਰੇ ਨੂੰ 0 ਰੱਖਿਆ ਗਿਆ ਹੈ । | |
01:51 | ਸਾਨੂੰ X, Y ਅਤੇ Z ਧੁਰਿਆ ਦਾ Gmsh ਸਵੀਕ੍ਰਿਤ ਫਾਰਮੈਟ ਵਿੱਚ ਚਾਹੀਦਾ ਹੈ । | |
01:56 | ਇਸਨੂੰ ਮੈਨਿਉਅਲ ਰੂਪ ਨਾਲ ਕੀਤਾ ਜਾ ਸਕਦਾ ਹੈ ਪਰ ਇਸ ਵਿੱਚ ਸਮਾਂ ਲੱਗਦਾ ਹੈ । | |
02:01 | ਹੁਣ Python ਸਕਰਿਪਟ ਨੂੰ ਖੋਲੋ । | |
02:04 | ਇਹ Python ਸਕਰਿਪਟ ਡਾਟੇ ਨੂੰ.dat ਫਾਇਲ ਵਿੱਚ ਬਦਲੇਗਾ ਅਤੇ ਇੱਕ ਵੱਖਰੀ ਫਾਇਲ ਵਿੱਚ ਆਉਟਪੁਟ ਦੇਵੇਗਾ ਜਿਸ ਨੂੰ Gmsh ਸਮਝਦਾ ਹੈ । | |
02:14 | ਹੁਣ ਟਰਮੀਨਲ ਵਿੰਡੋ ਨੂੰ ਖੋਲੋ । ਟਾਈਪ cd space Desktop | |
02:21 | ਹੁਣ ਟਾਈਪ ਕਰੋ python space dat2gmsh.py space, dat ਫਾਇਲ ਦਾ ਨਾਮ ਅਤੇ ਐਂਟਰ ਦਬਾਓ । | |
02:31 | ਹੁਣ ls ਟਾਈਪ ਕਰੋ । ਅਸੀਂ ਵੇਖ ਸਕਦੇ ਹਾਂ ਕਿ naca5012xyz.dat.geo ਨਾਂ ਵਾਲੀ ਇੱਕ ਨਵੀਂ ਫਾਇਲ ਬਣ ਗਈ ਹੈ । | |
02:43 | geo ਫਾਇਲ ਨੂੰ ਖੋਲੋ । | |
02:46 | ਇਸ ਵਿੱਚ Gmsh ਫਾਰਮੈਟ ਵਿੱਚ ਧੁਰੇ ਸ਼ਾਮਿਲ ਹਨ । | |
02:50 | ਇੱਥੇ, nac_lc ਇੱਕ ਵਿਸ਼ੇਸ਼ ਲੰਬਾਈ ਹੈ ਜਿਸ ਨੂੰ 0.005 ਦੇ ਰੂਪ ਵਿੱਚ ਪਹਿਲੀ ਲਾਈਨ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ । | |
02:59 | ਮੈਂ ਇਸਨੂੰ 0.5 ਵਿੱਚ ਬਦਲਾਂਗੇ । | |
03:03 | ਇਹ ਇਸ ਲਈ ਕਿਉਂਕਿ ਸਾਨੂੰ coarser mesh ਦੀ ਲੋੜ ਹੁੰਦੀ ਹੈ । | |
03:07 | ਤੁਸੀਂ ਇਸ ਵੈਲਿਊ ਨੂੰ ਆਪਣੇ mesh ਦੇ ਲੋੜ ਦੇ ਅਨੁਸਾਰ ਬਦਲ ਸਕਦੇ ਹੋ । ਹੁਣ ਇਸ ਫਾਇਲ ਨੂੰ ਸੇਵ ਕਰੋ । | |
03:15 | ਟਰਮੀਨਲ ਵਿੰਡੋ ਵਿੱਚ ਟਾਈਪ ਕਰੋ gmsh ਸਪੇਸ, geo ਫਾਇਲ ਦਾ ਨਾਮ ਅਤੇ ਐਂਟਰ ਦਬਾਓ । | |
03:25 | ਇਹ aerofoil ਦੇ ਨਾਲ gmsh ਖੋਲੇਗਾ । | |
03:29 | ਹੁਣ, aerofoil ਦੇ tail end ‘ਤੇ ਸਕਰੋਲਿੰਗ ਕਰਕੇ ਇਸਨੂੰ ਜੂਮ ਕਰੋ । | |
03:35 | ਤੁਸੀਂ ਵੇਖੋਗੇ ਕਿ aerofoil ਵਿੱਚ open trailing edge ਹੈ । | |
03:40 | gmsh ਬੰਦ ਕਰੋ । ਹੁਣ geo ਫਾਇਲ ‘ਤੇ ਵਾਪਸ ਜਾਓ । ਹੇਠਾਂ ਸਕਰੋਲ ਕਰੋ । | |
03:48 | ਅਸੀਂ ਆਖਰੀ ਪੁਆਇੰਟ ਨੂੰ ਜੋੜਾਂਗੇ ਅਤੇ ਇਸ ਵਿੱਚ ਸ਼ਾਮਿਲ ਕਰੋ । | |
03:53 | ਹੁਣ, ਉੱਪਰ ਦਿੱਤੇ spline, ਦਰਜ ਕਰੋ Point open close bracket 1046 space = open close curly bracket space 1.005 comma space - 0.0005 comma space 0.00000 comma space nac_lc ਇਸ ਨੂੰ ਸੈਮੀਕਾਲਨ ਨਾਲ ਬੰਦ ਕਰੋ । | |
04:26 | spline ਨੂੰ Spline (1000) = curly braces open 1000 colon 1046 comma 1000 close the curly bracket semicolon ਵਿੱਚ ਸੋਧ ਕੇ ਕਰੋ । | |
04:44 | geo ਫਾਇਲ ਨੂੰ ਸੇਵ ਕਰੋ । | |
04:47 | ਹੁਣ, ਸੋਧ ਕੇ ਫਾਇਲ ਨੂੰ Gmsh ਵਿੱਚ ਖੋਲੋ । ਅਸੀਂ ਵੇਖ ਸਕਦੇ ਹਾਂ ਕਿ edge ਜੁੜ ਗਿਆ ਹੈ । | |
04:56 | ਹੁਣ ਅਸੀਂ ਪੁਆਇੰਟਸ ਦੀ ਵਰਤੋਂ ਕਰਕੇ aerofoil ਦੇ ਚਾਰੇ ਪਾਸੇ ਬਾਉਂਡਰੀ ਬਣਾ ਦੇਵਾਂਗੇ । | |
05:02 | ਇਹਨਾਂ ਧੁਰਿਆਂ 4, 3, 0 ਨੂੰ ਦਰਜ ਕਰੋ ਅਤੇ prescribed mesh element size ਨੂੰ 0.5 ਵਿੱਚ ਬਦਲੋ । ਐਂਟਰ ਦਬਾਓ । | |
05:17 | ਇਸ ਤਰ੍ਹਾਂ ਹੋਰ ਪੁਆਇੰਟਸ ਨੂੰ ਜੋੜੋ ।
4 - 3 0 - 4 - 3 0 - 4 3 0 | |
05:29 | ਹੁਣ, ਇੱਕ ਸਿੱਧੀ ਰੇਖਾ ਵਿੱਚ ਪੁਆਇੰਟਸ ਨੂੰ ਜੋੜਾਂਗੇ । | |
05:44 | ਹੁਣ, Plane surface ‘ਤੇ ਕਲਿਕ ਕਰੋ ਅਤੇ ਸਰਫੇਸ ਬਾਉਂਡਰੀ ਨੂੰ ਚੁਣੋ । | |
05:52 | ਜੂਮ ਕਰੋ ਅਤੇ aerofoil ਨੂੰ hole boundary ਨੂੰ ਚੁਣੋ । | |
05:58 | ਐਂਡ ਸੇਲੇਕਸ਼ਨ ਲਈ e ਦਬਾਓ । ਅਸੀਂ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਡਾ ਸਰਫੇਸ ਹੈ । | |
06:04 | ਹੁਣ, ਸਾਨੂੰ ਸਰਫੇਸ ਨੂੰ 3D ਬਣਾਉਣ ਲਈ ਬਾਹਰ ਨਿਕਲਨਾ ਹੋਵੇਗਾ । Translate > > Extrude Surface ‘ਤੇ ਜਾਓ । | |
06:14 | ਇੱਕ ਨਵੀਂ ਵਿੰਡੋ ਦਿਖਾਈ ਦੇਵੇਗੀ, ਜੋ ਕਿ ਅਨੁਵਾਦ ਦੇ ਧੁਰੇ ਲਈ ਪੁੱਛਦਾ ਹੈ । | |
06:19 | ਹਾਲਾਂਕਿ ਅਸੀਂ Z ਡਾਇਰੇਕਸ਼ਨ ਨਾਲ ਸਰਫੇਸ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ, Z ਡਾਇਰੇਕਸ਼ਨ ਲਈ ਧੁਰਾ 1 ਦਰਜ ਕਰੋ । ਅਤੇ ਸਰਫੇਸ ਦੀ ਬਾਉਂਡਰੀ ‘ਤੇ ਕਲਿਕ ਕਰੋ । | |
06:30 | ਐਂਡ ਸੇਲੇਕਸ਼ਨ ਲਈ e ਦਬਾਓ । | |
06:33 | geometry ਨੂੰ ਮੂਵ ਕਰਨ ਲਈ ਮਾਊਸ ਦੇ ਖੱਬੇ ਪਾਸੇ ਬਟਨ ਦੀ ਵਰਤੋਂ ਕਰੋ । | |
06:37 | ਤੁਸੀਂ ਵੇਖ ਸਕਦੇ ਹੋ ਕਿ geometry ਬਾਹਰ ਕੱਢੀ ਗਈ ਹੈ । | |
06:42 | ਇਸਨੂੰ ਬੰਦ ਕਰੋ । gmsh ਵਿੰਡੋ ਨੂੰ ਬੰਦ ਕਰੋ । | |
06:45 | geo ਫਾਇਲ ਖੋਲੋ । | |
06:48 | ਹੇਠਾਂ ਸਕਰੋਲ ਕਰੋ ਅਤੇ Extrude ‘ਤੇ ਜਾਓ । | |
06:52 | Extrude ਵਿੱਚ, ਇਸ ਲਾਇੰਸ ਨੂੰ ਜੋੜੋ:
Layers {1}; ਐਂਟਰ ਦਬਾਓ । Recombine; ਇਸ ਫਾਇਲ ਨੂੰ ਸੇਵ ਕਰੋ । | |
07:09 | ਇਹ ਯਕੀਨੀ ਬਣਾਉਂਦਾ ਹੈ ਕਿ mesh ਇੱਕ ਐਲੀਮੈਂਟ ਮੋਟਾ ਹੈ । | |
07:14 | ਹੁਣ, ਟਰਮੀਨਲ ਵਿੰਡੋ ਵਿੱਚ, geo ਫਾਇਲ ਖੋਲੋ । | |
07:19 | ਹੁਣ ਸਾਡੇ ਕੋਲ ਸਾਡੀ geometry ਹੈ, ਅਸੀਂ meshing ਕਰਾਂਗੇ । | |
07:23 | Gmsh ਸਵੈ ਹੀ, ਪਰਿਭਾਸ਼ਿਤ geometry ਦੇ ਲਈ Gmsh ਬਣਾਏਗਾ । | |
07:28 | Gmsh ‘ਤੇ ਜਾਓ । | |
07:30 | 1D mesh, 2D mesh ਅਤੇ 3D mesh.’ਤੇ ਕਲਿਕ ਕਰੋ । | |
07:36 | mesh ਬਣ ਗਿਆ ਹੈ । | |
07:39 | ਤੁਸੀਂ ਵੇਖ ਸਕਦੇ ਹੋ ਕਿ mesh aerofoil ਦੇ ਕੋਲ ਹੈ ਅਤੇ coarser ਦੇ ਵੱਲ ਵੱਧਦੇ ਹੋਏ ਅਸੀਂ ਬਾਉਂਡਰੀ ਦੇ ਵੱਲ ਜਾਂਦੇ ਹਾਂ । | |
07:48 | ਅਸੀਂ mesh ਮੈਨਿਊ ਵਿੱਚ Refine by Splitting ਪੈਰਾਮੀਟਰ ‘ਤੇ ਕਲਿਕ ਕਰਕੇ mesh ਦੀ ਸੁਧਾਈ (Refine) ਵੀ ਕਰ ਸਕਦੇ ਹਾਂ । | |
07:56 | ਹੁਣ, ਆਪਣੇ ਕੰਮ ਨੂੰ ਸੇਵ ਕਰੋ । | |
07:59 | File ਮੈਨਿਊ ‘ਤੇ ਜਾਓ ਅਤੇ Save as ‘ਤੇ ਕਲਿਕ ਕਰੋ । | |
08:05 | ਇੱਕ ਨਵੀਂ ਵਿੰਡੋ ਦਿਖਾਈ ਦਿੰਦੀ ਹੈ । ਡਰਾਪ – ਡਾਊਂਨ ਵਿੱਚ, mesh ਫਾਰਮੈਟ ਬਦਲੋ । | |
08:11 | ਅਤੇ ਫਾਇਲ ਨੂੰ aerofoil.msh ਨਾਮ ਦਿਓ । | |
08:17 | ਨੋਟ ਕਰੋ ਕਿ ਇੱਥੇ msh mesh ਫਾਇਲ ਟਾਈਪ ਲਈ ਹੈ । | |
08:22 | OK ‘ਤੇ ਕਲਿਕ ਕਰੋ, ਫਿਰ ਤੋਂ OK ‘ਤੇ ਕਲਿਕ ਕਰੋ । | |
08:26 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆਉਂਦੇ ਹਾਂ । | |
08:29 | ਨਿਰਧਾਰਤ ਕੰਮ ਦੇ ਲਈ, ਵੱਖ-ਵੱਖ aerofoil ਆਕਾਰਾਂ ਲਈ ਵੱਖਰੀ dat ਫਾਇਲ ਦੀ ਵਰਤੋਂ ਕਰਕੇ ਹੋਰ aerofoil ਬਣਾਓ । | |
08:37 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ:Gmsh ਵਿੱਚ aerofoil ਕਿਵੇਂ ਬਣਾਉਣਾ ਹੈ, ਅਤੇ Gmsh ਵਿੱਚ meshing ਕਿਵੇਂ ਕਰੋ । | |
08:45 | ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial
ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
08:52 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
08:56 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
09:00 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
09:03 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
09:06 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
09:09 | । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
09:15 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
09:19 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |