OpenFOAM/C3/Creating-and-Meshing-aerofoil-in-Gmsh/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Creating and Meshing aerofoil in Gmsh ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ Gmsh ਦੀ ਵਰਤੋਂ ਕਰਕੇ aerofoil ਕਿਵੇਂ ਬਣਾਉਣਾ ਹੈ
00:14 ਅਤੇ ਬਣਾਏ ਗਏ aerofoil ਨੂੰ ਕਿਵੇਂ mesh ਕਰਨਾ ਹੈ ।
00:17 ਪੂਰਵ - ਲੋੜ ਮੁਤਾਬਿਕ, ਯੂਜਰ ਨੂੰ aerofoil ਅਤੇ Gmsh ਦਾ ਗਿਆਨ ਹੋਣਾ ਚਾਹੀਦਾ ਹੈ ।
00:23 ਜੇ ਨਹੀਂ ਤਾਂ, Gmsh ਦੇ ਲਈ, ਸਪੋਕਨ ਟਿਊਟੋਰਿਅਲ ਵੈੱਬਸਾਈਟ ਵਿੱਚ Installing and running Gmsh ਦਾ ਟਿਊਟੋਰਿਅਲ ਵੇਖੋ ।
00:31 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਊਬੁੰਟੁ ਲਿਨਕਸ ਓਪਰੇਟਿੰਗ ਸਿਸਟਮ ਵਰਜ਼ਨ 14.04 ਅਤੇ Gmsh ਵਰਜ਼ਨ 2.8.3
00:42 ਮੈਂ ਤੁਹਾਨੂੰ aerofoil ਦੇ ਬਾਰੇ ਵਿੱਚ ਦੱਸਦਾ ਹਾਂ ।
00:45 Aerofoils streamline ਦਾ ਸਰੂਪ ਖੰਭ ਦੀ ਤਰ੍ਹਾਂ ਹੁੰਦਾ ਹੈ ਜਿਸ ਦੀ ਵਰਤੋਂ ਹਵਾਈ ਜਹਾਜ਼ ਅਤੇ ਟਰਬੋ ਮਸ਼ੀਨਰੀ ਵਿੱਚ ਕੀਤੀ ਜਾਂਦੀ ਹੈ
00:53 ਇਹ ਸਰੂਪ, drag force ਦੀ ਤਰ੍ਹਾਂ ਹਨ, ਜੋ ਕਿ lift ਦਾ ਬਹੁਤ ਛੋਟਾ ਅੰਸ਼ ਹੈ ।
00:59 ਇਹ aerofoil ਦਾ ਇੱਕ ਚਿੱਤਰ ਹੈ ।
01:03 aerofoil ਲਈ ਪਹਿਲਾਂ ਤੋਂ ਨਿਰਧਾਰਤ ਧੁਰੇ (predefined coordinates).dat ਐਕਸਟੇਂਸ਼ਨ ਦੇ ਨਾਲ ਸਧਾਰਣ ਟੈਕਸਟ ਫਾਇਲ ਵਿੱਚ ਉਪਲੱਬਧ ਹਨ ।
01:11 ਮੈਂ ਇਸ url ਤੋਂ .dat ਫਾਇਲ ਅਤੇ ਪਾਇਥਨ ਸਕਰਿਪਟ ਡਾਊਂਨਲੋਡ ਕਰਾਂਗੇ ।
01:19 ਮੈਂ ਵੈੱਬਸਾਈਟ ਖੋਲ੍ਹਦਾ ਹਾਂ ।
01:22 .dat ਫਾਇਲ ਅਤੇ Python script ਨੂੰ ਡਾਊਂਨਲੋਡ ਕਰੋ ਅਤੇ ਡਾਊਂਨਲੋਡ ਫੋਲਡਰ ‘ਤੇ ਜਾਓ ।
01:31 Downloads ਫੋਲਡਰ ਤੋਂ ਇਹਨਾਂ ਦੋਵੇਂ ਫਾਇਲਸ ਨੂੰ ਡੈਸਕਟਾਪ ਵਿੱਚ ਕਾਪੀ ਅਤੇ ਪੇਸਟ ਕਰੋ ।
01:37 .dat ਫਾਇਲ ਨੂੰ ਖੋਲੋ ।
01:40 ਇਸ ਫਾਇਲ ਵਿੱਚ ਹਰੇਕ ਪੁਆਇੰਟ ਦੇ ਲਈ X ਅਤੇ Y ਧੁਰੇ ਹਨ, ਕੀਤੀ ਗਈ ਗਿਣਤੀ ਸ਼ਾਮਿਲ ਹੈ ਜੋ aerofoil ਨੂੰ ਪਰਿਭਾਸ਼ਿਤ ਕਰਦਾ ਹੈ । Z ਧੁਰੇ ਨੂੰ 0 ਰੱਖਿਆ ਗਿਆ ਹੈ ।
01:51 ਸਾਨੂੰ X, Y ਅਤੇ Z ਧੁਰਿਆ ਦਾ Gmsh ਸਵੀਕ੍ਰਿਤ ਫਾਰਮੈਟ ਵਿੱਚ ਚਾਹੀਦਾ ਹੈ ।
01:56 ਇਸਨੂੰ ਮੈਨਿਉਅਲ ਰੂਪ ਨਾਲ ਕੀਤਾ ਜਾ ਸਕਦਾ ਹੈ ਪਰ ਇਸ ਵਿੱਚ ਸਮਾਂ ਲੱਗਦਾ ਹੈ ।
02:01 ਹੁਣ Python ਸਕਰਿਪਟ ਨੂੰ ਖੋਲੋ ।
02:04 ਇਹ Python ਸਕਰਿਪਟ ਡਾਟੇ ਨੂੰ.dat ਫਾਇਲ ਵਿੱਚ ਬਦਲੇਗਾ ਅਤੇ ਇੱਕ ਵੱਖਰੀ ਫਾਇਲ ਵਿੱਚ ਆਉਟਪੁਟ ਦੇਵੇਗਾ ਜਿਸ ਨੂੰ Gmsh ਸਮਝਦਾ ਹੈ ।
02:14 ਹੁਣ ਟਰਮੀਨਲ ਵਿੰਡੋ ਨੂੰ ਖੋਲੋ । ਟਾਈਪ cd space Desktop
02:21 ਹੁਣ ਟਾਈਪ ਕਰੋ python space dat2gmsh.py space, dat ਫਾਇਲ ਦਾ ਨਾਮ ਅਤੇ ਐਂਟਰ ਦਬਾਓ ।
02:31 ਹੁਣ ls ਟਾਈਪ ਕਰੋ । ਅਸੀਂ ਵੇਖ ਸਕਦੇ ਹਾਂ ਕਿ naca5012xyz.dat.geo ਨਾਂ ਵਾਲੀ ਇੱਕ ਨਵੀਂ ਫਾਇਲ ਬਣ ਗਈ ਹੈ ।
02:43 geo ਫਾਇਲ ਨੂੰ ਖੋਲੋ ।
02:46 ਇਸ ਵਿੱਚ Gmsh ਫਾਰਮੈਟ ਵਿੱਚ ਧੁਰੇ ਸ਼ਾਮਿਲ ਹਨ ।
02:50 ਇੱਥੇ, nac_lc ਇੱਕ ਵਿਸ਼ੇਸ਼ ਲੰਬਾਈ ਹੈ ਜਿਸ ਨੂੰ 0.005 ਦੇ ਰੂਪ ਵਿੱਚ ਪਹਿਲੀ ਲਾਈਨ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ।
02:59 ਮੈਂ ਇਸਨੂੰ 0.5 ਵਿੱਚ ਬਦਲਾਂਗੇ ।
03:03 ਇਹ ਇਸ ਲਈ ਕਿਉਂਕਿ ਸਾਨੂੰ coarser mesh ਦੀ ਲੋੜ ਹੁੰਦੀ ਹੈ ।
03:07 ਤੁਸੀਂ ਇਸ ਵੈਲਿਊ ਨੂੰ ਆਪਣੇ mesh ਦੇ ਲੋੜ ਦੇ ਅਨੁਸਾਰ ਬਦਲ ਸਕਦੇ ਹੋ । ਹੁਣ ਇਸ ਫਾਇਲ ਨੂੰ ਸੇਵ ਕਰੋ ।
03:15 ਟਰਮੀਨਲ ਵਿੰਡੋ ਵਿੱਚ ਟਾਈਪ ਕਰੋ gmsh ਸਪੇਸ, geo ਫਾਇਲ ਦਾ ਨਾਮ ਅਤੇ ਐਂਟਰ ਦਬਾਓ ।
03:25 ਇਹ aerofoil ਦੇ ਨਾਲ gmsh ਖੋਲੇਗਾ ।
03:29 ਹੁਣ, aerofoil ਦੇ tail end ‘ਤੇ ਸਕਰੋਲਿੰਗ ਕਰਕੇ ਇਸਨੂੰ ਜੂਮ ਕਰੋ ।
03:35 ਤੁਸੀਂ ਵੇਖੋਗੇ ਕਿ aerofoil ਵਿੱਚ open trailing edge ਹੈ ।
03:40 gmsh ਬੰਦ ਕਰੋ । ਹੁਣ geo ਫਾਇਲ ‘ਤੇ ਵਾਪਸ ਜਾਓ । ਹੇਠਾਂ ਸਕਰੋਲ ਕਰੋ ।
03:48 ਅਸੀਂ ਆਖਰੀ ਪੁਆਇੰਟ ਨੂੰ ਜੋੜਾਂਗੇ ਅਤੇ ਇਸ ਵਿੱਚ ਸ਼ਾਮਿਲ ਕਰੋ ।
03:53 ਹੁਣ, ਉੱਪਰ ਦਿੱਤੇ spline, ਦਰਜ ਕਰੋ Point open close bracket 1046 space = open close curly bracket space 1.005 comma space - 0.0005 comma space 0.00000 comma space nac_lc ਇਸ ਨੂੰ ਸੈਮੀਕਾਲਨ ਨਾਲ ਬੰਦ ਕਰੋ ।
04:26 spline ਨੂੰ Spline (1000) = curly braces open 1000 colon 1046 comma 1000 close the curly bracket semicolon ਵਿੱਚ ਸੋਧ ਕੇ ਕਰੋ ।
04:44 geo ਫਾਇਲ ਨੂੰ ਸੇਵ ਕਰੋ ।
04:47 ਹੁਣ, ਸੋਧ ਕੇ ਫਾਇਲ ਨੂੰ Gmsh ਵਿੱਚ ਖੋਲੋ । ਅਸੀਂ ਵੇਖ ਸਕਦੇ ਹਾਂ ਕਿ edge ਜੁੜ ਗਿਆ ਹੈ ।
04:56 ਹੁਣ ਅਸੀਂ ਪੁਆਇੰਟਸ ਦੀ ਵਰਤੋਂ ਕਰਕੇ aerofoil ਦੇ ਚਾਰੇ ਪਾਸੇ ਬਾਉਂਡਰੀ ਬਣਾ ਦੇਵਾਂਗੇ ।
05:02 ਇਹਨਾਂ ਧੁਰਿਆਂ 4, 3, 0 ਨੂੰ ਦਰਜ ਕਰੋ ਅਤੇ prescribed mesh element size ਨੂੰ 0.5 ਵਿੱਚ ਬਦਲੋ । ਐਂਟਰ ਦਬਾਓ ।
05:17 ਇਸ ਤਰ੍ਹਾਂ ਹੋਰ ਪੁਆਇੰਟਸ ਨੂੰ ਜੋੜੋ ।

4 - 3 0 - 4 - 3 0 - 4 3 0

05:29 ਹੁਣ, ਇੱਕ ਸਿੱਧੀ ਰੇਖਾ ਵਿੱਚ ਪੁਆਇੰਟਸ ਨੂੰ ਜੋੜਾਂਗੇ ।
05:44 ਹੁਣ, Plane surface ‘ਤੇ ਕਲਿਕ ਕਰੋ ਅਤੇ ਸਰਫੇਸ ਬਾਉਂਡਰੀ ਨੂੰ ਚੁਣੋ ।
05:52 ਜੂਮ ਕਰੋ ਅਤੇ aerofoil ਨੂੰ hole boundary ਨੂੰ ਚੁਣੋ ।
05:58 ਐਂਡ ਸੇਲੇਕਸ਼ਨ ਲਈ e ਦਬਾਓ । ਅਸੀਂ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਡਾ ਸਰਫੇਸ ਹੈ ।
06:04 ਹੁਣ, ਸਾਨੂੰ ਸਰਫੇਸ ਨੂੰ 3D ਬਣਾਉਣ ਲਈ ਬਾਹਰ ਨਿਕਲਨਾ ਹੋਵੇਗਾ । Translate > > Extrude Surface ‘ਤੇ ਜਾਓ ।
06:14 ਇੱਕ ਨਵੀਂ ਵਿੰਡੋ ਦਿਖਾਈ ਦੇਵੇਗੀ, ਜੋ ਕਿ ਅਨੁਵਾਦ ਦੇ ਧੁਰੇ ਲਈ ਪੁੱਛਦਾ ਹੈ ।
06:19 ਹਾਲਾਂਕਿ ਅਸੀਂ Z ਡਾਇਰੇਕਸ਼ਨ ਨਾਲ ਸਰਫੇਸ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ, Z ਡਾਇਰੇਕਸ਼ਨ ਲਈ ਧੁਰਾ 1 ਦਰਜ ਕਰੋ । ਅਤੇ ਸਰਫੇਸ ਦੀ ਬਾਉਂਡਰੀ ‘ਤੇ ਕਲਿਕ ਕਰੋ ।
06:30 ਐਂਡ ਸੇਲੇਕਸ਼ਨ ਲਈ e ਦਬਾਓ ।
06:33 geometry ਨੂੰ ਮੂਵ ਕਰਨ ਲਈ ਮਾਊਸ ਦੇ ਖੱਬੇ ਪਾਸੇ ਬਟਨ ਦੀ ਵਰਤੋਂ ਕਰੋ ।
06:37 ਤੁਸੀਂ ਵੇਖ ਸਕਦੇ ਹੋ ਕਿ geometry ਬਾਹਰ ਕੱਢੀ ਗਈ ਹੈ ।
06:42 ਇਸਨੂੰ ਬੰਦ ਕਰੋ । gmsh ਵਿੰਡੋ ਨੂੰ ਬੰਦ ਕਰੋ ।
06:45 geo ਫਾਇਲ ਖੋਲੋ ।
06:48 ਹੇਠਾਂ ਸਕਰੋਲ ਕਰੋ ਅਤੇ Extrude ‘ਤੇ ਜਾਓ ।
06:52 Extrude ਵਿੱਚ, ਇਸ ਲਾਇੰਸ ਨੂੰ ਜੋੜੋ:

Layers {1}; ਐਂਟਰ ਦਬਾਓ । Recombine; ਇਸ ਫਾਇਲ ਨੂੰ ਸੇਵ ਕਰੋ ।

07:09 ਇਹ ਯਕੀਨੀ ਬਣਾਉਂਦਾ ਹੈ ਕਿ mesh ਇੱਕ ਐਲੀਮੈਂਟ ਮੋਟਾ ਹੈ ।
07:14 ਹੁਣ, ਟਰਮੀਨਲ ਵਿੰਡੋ ਵਿੱਚ, geo ਫਾਇਲ ਖੋਲੋ ।
07:19 ਹੁਣ ਸਾਡੇ ਕੋਲ ਸਾਡੀ geometry ਹੈ, ਅਸੀਂ meshing ਕਰਾਂਗੇ ।
07:23 Gmsh ਸਵੈ ਹੀ, ਪਰਿਭਾਸ਼ਿਤ geometry ਦੇ ਲਈ Gmsh ਬਣਾਏਗਾ ।
07:28 Gmsh ‘ਤੇ ਜਾਓ ।
07:30 1D mesh, 2D mesh ਅਤੇ 3D mesh.’ਤੇ ਕਲਿਕ ਕਰੋ ।
07:36 mesh ਬਣ ਗਿਆ ਹੈ ।
07:39 ਤੁਸੀਂ ਵੇਖ ਸਕਦੇ ਹੋ ਕਿ mesh aerofoil ਦੇ ਕੋਲ ਹੈ ਅਤੇ coarser ਦੇ ਵੱਲ ਵੱਧਦੇ ਹੋਏ ਅਸੀਂ ਬਾਉਂਡਰੀ ਦੇ ਵੱਲ ਜਾਂਦੇ ਹਾਂ ।
07:48 ਅਸੀਂ mesh ਮੈਨਿਊ ਵਿੱਚ Refine by Splitting ਪੈਰਾਮੀਟਰ ‘ਤੇ ਕਲਿਕ ਕਰਕੇ mesh ਦੀ ਸੁਧਾਈ (Refine) ਵੀ ਕਰ ਸਕਦੇ ਹਾਂ ।
07:56 ਹੁਣ, ਆਪਣੇ ਕੰਮ ਨੂੰ ਸੇਵ ਕਰੋ ।
07:59 File ਮੈਨਿਊ ‘ਤੇ ਜਾਓ ਅਤੇ Save as ‘ਤੇ ਕਲਿਕ ਕਰੋ ।
08:05 ਇੱਕ ਨਵੀਂ ਵਿੰਡੋ ਦਿਖਾਈ ਦਿੰਦੀ ਹੈ । ਡਰਾਪ – ਡਾਊਂਨ ਵਿੱਚ, mesh ਫਾਰਮੈਟ ਬਦਲੋ ।
08:11 ਅਤੇ ਫਾਇਲ ਨੂੰ aerofoil.msh ਨਾਮ ਦਿਓ ।
08:17 ਨੋਟ ਕਰੋ ਕਿ ਇੱਥੇ msh mesh ਫਾਇਲ ਟਾਈਪ ਲਈ ਹੈ ।
08:22 OK ‘ਤੇ ਕਲਿਕ ਕਰੋ, ਫਿਰ ਤੋਂ OK ‘ਤੇ ਕਲਿਕ ਕਰੋ ।
08:26 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆਉਂਦੇ ਹਾਂ ।
08:29 ਨਿਰਧਾਰਤ ਕੰਮ ਦੇ ਲਈ, ਵੱਖ-ਵੱਖ aerofoil ਆਕਾਰਾਂ ਲਈ ਵੱਖਰੀ dat ਫਾਇਲ ਦੀ ਵਰਤੋਂ ਕਰਕੇ ਹੋਰ aerofoil ਬਣਾਓ ।
08:37 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ:Gmsh ਵਿੱਚ aerofoil ਕਿਵੇਂ ਬਣਾਉਣਾ ਹੈ, ਅਤੇ Gmsh ਵਿੱਚ meshing ਕਿਵੇਂ ਕਰੋ ।
08:45 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।

08:52 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
08:56 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:00 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
09:03 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
09:06 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
09:09 । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:15 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
09:19 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav