Inkscape/C4/Warli-art-for-Textle-design/Punjabi
From Script | Spoken-Tutorial
Revision as of 21:18, 4 April 2018 by Navdeep.dav (Talk | contribs)
“Time” | “Narration” | |
00:01 | “Inkscape” ਦੀ ਵਰਤੋਂ ਕਰਕੇ “Warli art for Textile design” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਬਣਾਉਣਾ ਸਿੱਖਾਂਗੇ
ਬਾਰਡਰਜ਼ ਦੇ ਲਈ ਵਾਰਲੀ ਪੈਟਰਨ ਡਿਜ਼ਾਇਨ ਕਲੋਨਿੰਗ ਦੀ ਵਰਤੋਂ ਕਰਕੇ ਪੈਟਰਨਸ ਦੁਹਰਾਉਣਾ | |
00:17 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ
ਉਬੰਟੁ ਲਿਨਕਸ 12.04 OS Inkscape ਵਰਜ਼ਨ 0.91 | |
00:27 | ਹੁਣ “Inkscape” ਖੋਲ੍ਹਦੇ ਹਾਂ । ਪਹਿਲਾਂ ਵਾਰਲੀ ਪੈਟਰਨ ਡਿਜ਼ਾਇਨ ਬਣਾਉਂਦੇ ਹਾਂ । | |
00:32 | File ‘ਤੇ ਜਾਓ ।
‘Document Properties’ ‘ਤੇ ਕਲਿਕ ਕਰੋ । ‘Orientation’ ਨੂੰ ਬਦਲਕੇ ‘Landscape’ ਕਰੋ । ਡਾਇਲਾਗ ਬਾਕਸ ਬੰਦ ਕਰੋ । | |
00:42 | “Rectangle tool” ਟੂਲ ਚੁਣੋ । ਪੂਰੇ ਕੈਨਵਾਸ ਨੂੰ ਕਵਰ ਕਰਦੇ ਹੋਏ ਇੱਕ ਆਇਤ ਬਣਾਓ ਅਤੇ ਇਸਨੂੰ ਨੀਲਾ ਰੰਗ ਕਰੋ । | |
00:53 | “Ellipse” ਟੂਲ ‘ਤੇ ਕਲਿਕ ਕਰੋ । ‘canvas’ ਦੇ ਬਾਹਰ ਇੱਕ ਸਰਕਲ ਬਣਾਓ । ਫਿਰ ‘Selector’ ਟੂਲ ‘ਤੇ ਕਲਿਕ ਕਰੋ । | |
01:02 | “Tool controls bar” ‘ਤੇ “width” ਅਤੇ “height” ਨੂੰ ਬਦਲਕੇ 15 ਕਰੋ । | |
01:08 | ਇਸਦਾ ਰੰਗ ਨਾਰੰਗੀ ਕਰੋ । ਦਿਖਾਈ ਦੇ ਰਹੇ ਦੀ ਤਰ੍ਹਾਂ ਇਸਨੂੰ ਕੈਨਵਾਸ ਦੇ ਹੇਠਾਂ ਲਾਓ । | |
01:15 | ਸਰਕਲ ਨੂੰ ਡੁਪਲੀਕੇਟ ਕਰਨ ਦੇ ਲਈ “Ctrl + D” ਦਬਾਓ । | |
01:19 | “Tool controls bar” ‘ਤੇ “width” ਅਤੇ “height” ਨੂੰ ਬਦਲਕੇ 7 ਕਰੋ । | |
01:25 | ਡੁਪਲੀਕੇਟ ਕੀਤੇ ਹੋਏ ਸਰਕਲ ਨੂੰ ਮੂਲ ਸਰਕਲ ਦੇ ਹੇਠਾਂ ਖੱਬੇ ਪਾਸੇ ਵੱਲ ਲਾਓ । | |
01:31 | ਇਹ ਵਾਰਲੀ ਫਿਗਰ ਦਾ ਸਿਖਰ ਹੈ । | |
01:34 | ਅੱਗੇ
‘Object menu’ ‘ਤੇ ਜਾਓ । ‘Symbols’ ਵਿਕਲਪ ਵੱਲ ਕਲਿਕ ਕਰੋ । ‘Symbol set’ ਡਰਾਪ ਡਾਊਂਨ ਮੈਨਿਊ ‘ਤੇ ਕਲਿਕ ਕਰੋ । Flow Chart Shapes ਨੂੰ ਚੁਣੋ । | |
01:46 | ਜਿਓਮੈਟਿਕ ਆਕਾਰਾਂ ਦੀ ਸੂਚੀ ਦਿਖਾਈ ਦਿੰਦੀ ਹੈ ।
ਤ੍ਰਿਕੋਣ ਆਕਾਰ ‘ਤੇ ਕਲਿਕ ਕਰੋ ਅਤੇ ਇਸਨੂੰ ਕੈਨਵਾਸ ‘ਤੇ ਲਾਓ । ਰੰਗ ਨੂੰ ਬਦਲਕੇ ਨਾਰੰਗੀ ਕਰੋ । ਅਤੇ ‘Stroke’ ਨੂੰ ਹਟਾਓ । | |
02:00 | “Tool controls bar” ‘ਤੇ “width” ਅਤੇ “height” ਨੂੰ ਬਦਲਕੇ 20 ਕਰੋ । | |
02:07 | ਤ੍ਰਿਕੋਣ ਨੂੰ ਡੁਪਲੀਕੇਟ ਕਰਨ ਦੇ ਲਈ “Ctrl + D” ਦਬਾਓ । ਇਸਨੂੰ ਫਲਿਪ ਮਤਲਬ ਕਿ ਉਲਟਾ ਕਰਨ ਦੇ ਲਈ V ਦਬਾਓ । | |
02:14 | ਦਿਖਾਈ ਦੇ ਰਹੇ ਦੀ ਤਰ੍ਹਾਂ ਤ੍ਰਿਕੋਣਾਂ ਨੂੰ ਸਿਖਰ ਦੇ ਹੇਠਾਂ ਵਿਵਸਥਿਤ ਕਰੋ । | |
02:21 | ਇਹ ਵਾਰਲੀ ਆਕਾਰ ਦਾ ਸਰੀਰ ਹੈ । | |
02:24 | “Rectangle tool” ਚੁਣੋ ਅਤੇ ਸਿਖਰ ਅਤੇ ਸਰੀਰ ਦੇ ਮੱਧ ਵਿੱਚ ਇੱਕ ਲਾਈਨ ਬਣਾਓ । | |
02:30 | ਹੁਣ ਆਕਾਰ ਦੀ ਗਰਦਨ ਬਣ ਗਈ ਹੈ । | |
02:33 | ਅੱਗੇ ਹੱਥ ਅਤੇ ਪੈਰ ਬਣਾਉਂਦੇ ਹਾਂ । ਇਸਦੇ ਲਈ ਅਸੀਂ “Bezier tool” ਚੁਣਾਂਗੇ । | |
02:41 | ਦਿਖਾਈ ਦੇ ਰਹੇ ਦੀ ਤਰ੍ਹਾਂ ਹੱਥ ਅਤੇ ਪੈਰ ਬਣਾਓ । | |
02:47 | ਹੱਥਾਂ ਅਤੇ ਪੈਰਾਂ ਦੋਵਾਂ ਨੂੰ ਚੁਣੋ । “Fill and Stroke” ‘ਤੇ “Picker tool” ਦੀ ਵਰਤੋਂ ਕਰਕੇ ਵਾਰਲੀ ਆਰਟ ਦੇ ਸਰੀਰ ਨਾਲ ਨਾਰੰਗੀ ਰੰਗ ਨੂੰ ਚੁਣੋ । | |
02:59 | “Stroke width” ਨੂੰ ਬਦਲਕੇ 2 ਕਰੋ । | |
03:02 | ਹੁਣ ਸਾਰੇ ਐਲੀਮੈਂਟਸ ਨੂੰ ਚੁਣੋ ਅਤੇ ਉਨ੍ਹਾਂ ਸਾਰਿਆ ਨੂੰ ਇੱਕੋ-ਸਮੇਂ ਗਰੁੱਪ ਕਰਨ ਦੇ ਲਈ ‘Ctrl + G’ ਦਬਾਓ । | |
03:09 | ਹੁਣ ਵਾਰਲੀ ਫਿਗਰ ਤਿਆਰ ਹੈ । ਹੁਣ ਇਸ ਵਾਰਲੀ ਫਿਗਰ ਦੇ ਨਾਲ ਰਾਉਂਡ ਪੈਟਰਨ ਬਣਾਉਂਦੇ ਹਾਂ । | |
03:17 | ਹੁਣ ਮੈਂ ਇਸ ਫਿਗਰ ਦੀ ਇੱਕ ਕਾਪੀ ਬਣਾਉਂਦਾ ਹਾਂ ਅਤੇ ਅੱਗੇ ਵਧਣ ਤੋਂ ਪਹਿਲਾਂ ਇਸਨੂੰ ਇੱਕ ਪਾਸੇ ਰੱਖਦਾ ਹਾਂ । | |
03:22 | ਹੁਣ ਮੂਲ ਵਾਰਲੀ ਆਰਟ ਚੁਣੋ । ਐਂਗਲ ਪੁਆਇੰਟ ਸਿੱਧਾ ਬਣਾਉਣ ਦੇ ਲਈ ਇੱਕ ਵਾਰ ਫਿਰ ਫਿਗਰ ‘ਤੇ ਕਲਿਕ ਕਰੋ । | |
03:30 | ਐਂਗਲ ਪੁਆਇੰਟ ‘ਤੇ ਕਲਿਕ ਕਰੋ ਅਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਇਸਨੂੰ ਹੇਠਾਂ ਲੈ ਜਾਓ । | |
03:36 | Edit ‘ਤੇ ਜਾਓ । Clone ‘ਤੇ ਕਲਿਕ ਅਤੇ ਫਿਰ Create Tiled Clones ‘ਤੇ ਕਲਿਕ ਕਰੋ । | |
03:42 | ਡਾਇਲਾਗ ਬਾਕਸ ਵਿੱਚ Symmetry ਟੈਬ ਵਿੱਚ ਡਰਾਪ – ਡਾਊਂਨ ਮੈਨਿਊ ਵਿੱਚ Simple translation ਵਿਕਲਪ ਹੋਣਾ ਚਾਹੀਦਾ ਹੈ । | |
03:51 | ਫਿਰ Shift tab ‘ਤੇ ਜਾਓ । Per column ਵਿਕਲਪ ਵਿੱਚ X ਵੈਲਿਊ ਨੂੰ ਬਦਲਕੇ - 100 ਕਰੋ । | |
03:58 | ਅੱਗੇ Rotation ਟੈਬ ਵਿੱਚ Angle ਦੇ Per row ਅਤੇ Per column ਪੈਰਾਮੀਟਰਸ ਨੂੰ ਬਦਲਕੇ 30 ਕਰੋ । | |
04:07 | ਹੇਠਾਂ rows ਦੀ ਗਿਣਤੀ 1 ਹੈ । columns ਦੀ ਗਿਣਤੀ ਨੂੰ ਬਦਲਕੇ 12 ਕਰੋ । | |
04:14 | ਫਿਰ ‘Create’ ਬਟਨ ‘ਤੇ ਕਲਿਕ ਕਰੋ । | |
04:16 | ‘canvas’ ‘ਤੇ ਬਣੇ ਹੋਏ ਰਾਉਂਡ ਪੈਟਰਨ ਨੂੰ ਵੇਖੋ । | |
04:21 | ਹੁਣ ਕੁੱਝ ਹੋਰ ਵਿਕਲਪਾਂ ਦੀ ਕੋਸ਼ਿਸ਼ ਕਰਦੇ ਹਾਂ । | |
04:24 | ‘Rotation’ ਟੈਬ ਵਿੱਚ ‘Angle’ ਦੇ ‘Per row’ ਅਤੇ ‘Per column’ ਪੈਰਾਮੀਟਰਸ ਨੂੰ ਬਦਲਕੇ 10 ਕਰੋ । Create ‘ਤੇ ਕਲਿਕ ਕਰੋ । | |
04:33 | ‘canvas’ ‘ਤੇ ਬਣੇ ਹੋਏ ਪੈਟਰਨ ਨੂੰ ਵੇਖੋ । ਇਸਨੂੰ ਪੂਰਾ ਰਾਉਂਡ ਪੈਟਰਨ ਬਣਾਉਣ ਦੇ ਲਈ ‘Rows’ ਦੀ ਗਿਣਤੀ ਨੂੰ 40 ਕਰੋ । | |
04:41 | ‘Create’ ‘ਤੇ ਕਲਿਕ ਕਰੋ । ‘canvas’ ‘ਤੇ ਤਬਦੀਲੀਆਂ ਨੂੰ ਵੇਖੋ । | |
04:46 | ਇਸ ਤਰ੍ਹਾਂ ਵੱਖ-ਵੱਖ ਐਂਗਲਸ ਵਿੱਚ ਪੈਟਰਨਸ ਪ੍ਰਾਪਤ ਕਰਨ ਲਈ ਤੁਸੀਂ ‘Rotation’ ਪੈਰਾਮੀਟਰਸ ਬਦਲ ਸਕਦੇ ਹੋ । | |
04:53 | ਰਾਉਂਡ ਪੈਟਰਨ ਚੁਣੋ ਅਤੇ ਉਨ੍ਹਾਂ ਸਾਰਿਆਂ ਨੂੰ ਇੱਕੋ-ਸਮੇਂ ਗਰੁੱਪ ਕਰਨ ਦੇ ਲਈ ‘Ctrl + G’ ਦਬਾਓ । | |
04:59 | ਹੁਣ ਸਾਡੇ ਕੋਲ canvas ‘ਤੇ ਇੱਕ ਸੁੰਦਰ ਵਾਰਲੀ ਆਰਟ ਹੈ । | |
05:04 | ਹੁਣ ਇਸੇ ਤਰ੍ਹਾਂ ਇਸ ਨੂੰ ਇੱਕ ਪਾਸੇ ਲਾਓ । | |
05:08 | ਹੁਣ ਕੁੱਝ ਹੋਰ ਵਿਕਲਪਾਂ ਦੀ ਕੋਸ਼ਿਸ਼ ਕਰਦੇ ਹਾਂ । | |
05:11 | ਅੱਗੇ ‘Create Spirals’ ਟੂਲ ਦੀ ਵਰਤੋਂ ਕਰਕੇ ‘canvas’ ‘ਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਇੱਕ ਬਹੁਤ ਵੱਡਾ ਸਪਾਇਰਲ ਬਣਾਉਂਦੇ ਹਾਂ । | |
05:20 | ‘Selector’ ਟੂਲ ‘ਤੇ ਕਲਿਕ ਕਰੋ । ਇੱਕ ਵਾਰਲੀ ਫਿਗਰ ਚੁਣੋ ਅਤੇ ਇਸਨੂੰ ਇਸ ਤਰ੍ਹਾਂ ਸਪਾਇਰਲ ਦੇ ਮੱਧ ਵਿੱਚ ਰੱਖੋ । | |
05:27 | ਹੁਣ ‘Tool Controls bar’ ‘ਤੇ ‘Raise to top’ ਵਿਕਲਪ ‘ਤੇ ਕਲਿਕ ਕਰੋ । | |
05:32 | ਫਿਰ ਸਪਾਇਰਲ ਨੂੰ ਵੀ ਚੁਣੋ । | |
05:35 | Extensions menu ‘ਤੇ ਕਲਿਕ ਕਰੋ ਅਤੇ Generate from path ਵਿਕਲਪ ਚੁਣੋ । | |
05:41 | ਦਿਖਾਈ ਦੇ ਰਹੇ ਦੀ ਤਰ੍ਹਾਂ ਸਬ-ਮੈਨਿਊ ਵਿੱਚ Scatter ਚੁਣੋ । | |
05:45 | ਸਕਰੀਨ ‘ਤੇ ਇੱਕ ਡਾਇਲਾਗ ਬਾਕਸ ਖੁੱਲਦਾ ਹੈ । ਇੱਥੇ Follow path orientation ਚੈੱਕਬਾਕਸ ਨੂੰ ਚੈੱਕ ਕਰੋ । | |
05:54 | Space between copies ਵਿੱਚ, 5 ਦਰਜ ਕਰੋ । | |
05:58 | ਯਕੀਨੀ ਬਣਾਓ ਕਿ -
Original pattern will be Moved ‘ਤੇ ਸੈੱਟ ਕੀਤਾ ਗਿਆ ਹੋਵੇ ਅਤੇ Duplicate the pattern before deformation ਵੀ ਚੈੱਕ ਕੀਤਾ ਗਿਆ ਹੋਵੇ । | |
06:08 | Apply ਬਟਨ ‘ਤੇ ਕਲਿਕ ਕਰੋ ਅਤੇ ਡਾਇਲਾਗ ਬਾਕਸ ਬੰਦ ਕਰੋ । | |
06:12 | ਸਪਾਇਰਲ ਪਾਥ ਨੂੰ ਵਿਖਾਉਣ ਲਈ ਸਪਾਇਰਲ ਵਾਰਲੀ ਪੈਟਰਨ ਨੂੰ ਥੋੜ੍ਹਾ ਜਿਹਾ ਇੱਕ ਪਾਸੇ ਲਾਓ । ਹੁਣ ਸਪਾਇਰਲ ਪਾਥ ਚੁਣੋ ਅਤੇ ਇਸਨੂੰ ਡਿਲੀਟ ਕਰੋ । | |
06:21 | ਇਸ ਤਰ੍ਹਾਂ ਹੀ Inkscape ਵਿੱਚ ਕੋਈ ਵੀ ਇੱਕ ਸੁੰਦਰ ਸਪਾਇਰਲ ਵਾਰਲੀ ਪੈਟਰਨ ਬਣਾ ਸਕਦਾ ਹੈ । | |
06:26 | ਇਸ ਤਰ੍ਹਾਂ ਹੀ ਅਸੀਂ ਬਹੁਤ ਸਾਰੇ ਹੋਰ ਸੁੰਦਰ ਵਾਰਲੀ ਪੈਟਰਨ ਬਣਾ ਸਕਦੇ ਹਾਂ । | |
06:31 | ਅੱਗੇ ਸਿੱਖਦੇ ਹਾਂ ਕਿ ਇੱਕ ਬਾਰਡਰ ਕਿਵੇਂ ਬਣਾਉਂਦੇ ਹਾਂ । | |
06:35 | Object menu ‘ਤੇ ਜਾਓ ਅਤੇ Symbols ‘ਤੇ ਕਲਿਕ ਕਰੋ । ਤ੍ਰਿਕੋਣ ਆਕਾਰ ‘ਤੇ ਕਲਿਕ ਕਰੋ ਅਤੇ ਇਸਨੂੰ canvas ‘ਤੇ ਲਾਓ । | |
06:42 | Tool controls bar ‘ਤੇ width ਅਤੇ height ਨੂੰ ਬਦਲਕੇ 30 ਕਰੋ । | |
06:47 | ਹੁਣ ਤ੍ਰਿਕੋਣ ਨੂੰ canvas ‘ਤੇ ਉੱਪਰ ਖੱਬੇ ਪਾਸੇ ਵੱਲ ਲਾਓ । | |
06:52 | ਮੈਂ ਤ੍ਰਿਕੋਣ ਦੀ ਵਰਤੋਂ ਕਰਕੇ ਇੱਕ ਰੋ ਪੈਟਰਨ ਬਣਾਉਣਾ ਚਾਹੁੰਦਾ ਹਾਂ । | |
06:56 | Edit ‘ਤੇ ਜਾਓ । Clone ‘ਤੇ ਅਤੇ ਫਿਰ Create Tiled Clones ‘ਤੇ ਕਲਿਕ ਕਰੋ । ਪਿੱਛਲੀਆਂ ਸਾਰੀਆਂ ਸੇਟਿੰਗਸ ਇੱਥੇ ਦਿੱਸਦੀਆਂ ਹਨ । | |
07:06 | Rotation ਟੈਬ ਵਿੱਚ Per Row ਅਤੇ Per Column ਦੇ Angle ਪੈਰਾਮੀਟਰਸ ਨੂੰ ਬਦਲਕੇ 0 ਕਰੋ । | |
07:13 | Shift ਟੈਬ ਵਿੱਚ Per column ਵਿਕਲਪ ਵਿੱਚ X ਨੂੰ ਬਦਲਕੇ 0 ਕਰੋ । | |
07:19 | ਅਖੀਰ ਵਿੱਚ ਇੱਥੇ ਦਿਖਾਈ ਦੇ ਰਹੇ ਦੀ ਤਰ੍ਹਾਂ ਹੇਠਾਂ Column ਨੂੰ 35 ਕਰੋ । ਫਿਰ Create ਬਟਨ ‘ਤੇ ਕਲਿਕ ਕਰੋ । | |
07:27 | canvas ‘ਤੇ ਬਣੇ ਹੋਏ ਰੋ ਪੈਟਰਨ ਨੂੰ ਵੇਖੋ । | |
07:31 | ਸਾਰੇ ਤ੍ਰਿਕੋਣਾਂ ਨੂੰ ਚੁਣੋ ਅਤੇ ਉਨ੍ਹਾਂ ਸਾਰਿਆ ਨੂੰ ਇੱਕੋ-ਸਮੇਂ ਗਰੁੱਪ ਕਰਨ ਦੇ ਲਈ Ctrl + G ਦਬਾਓ । | |
07:37 | ਤ੍ਰਿਕੋਣ ਪੈਟਰਨ ਨੂੰ ਡੁਪਲੀਕੇਟ ਕਰਨ ਦੇ ਲਈ Ctrl + D ਦਬਾਓ । ਇਸਨੂੰ ਉਲਟਾ ਕਰਨ ਦੇ ਲਈ V ਦਬਾਓ । | |
07:43 | ਹੁਣ canvas ਦੇ ਹੇਠਾਂ ਪੈਟਰਨ ਨੂੰ ਲਾਓ । | |
07:48 | ਸਾਡਾ ਵਾਰਲੀ ਪੈਟਰਨ ਹੁਣ ਤਿਆਰ ਹੈ । ਅਸੀਂ ਇਸ ਪੈਟਰਨ ਨੂੰ ਵੱਖਰਾ ਟੇਕਸਟਾਇਲ ਡਿਜ਼ਾਇਨ ਅਸਾਇਨਮੇਂਟਸ ਵਿੱਚ ਬਾਰਡਰ ਦੀ ਤਰ੍ਹਾਂ ਵਰਤੋਂ ਕਰ ਸਕਦੇ ਹਾਂ । | |
07:55 | ਇਹ ਕੁੜਤੀ ‘ਤੇ ਇਸ ਤਰ੍ਹਾਂ ਨਾਲ ਦਿੱਸਦਾ ਹੈ । | |
07:58 | ਅਸੀਂ ਇਸਨੂੰ ਪਿਲੋ ਕਵਰ ਡਿਜ਼ਾਇਨ ਦੀ ਤਰ੍ਹਾਂ ਵੀ ਵਰਤੋਂ ਕਰ ਸਕਦੇ ਹਾਂ । | |
08:02 | ਅਤੇ ਇਹ ਵਾਰਲੀ ਆਰਟ ਕੱਪੜੇ ਦੇ ਬੈਗ ‘ਤੇ ਵੀ ਬਹੁਤ ਚੰਗਾ ਲੱਗਦਾ ਹੈ । | |
08:06 | ਅਖੀਰ ਵਿੱਚ ਉਸੀ ਤਰ੍ਹਾਂ ਤੁਸੀਂ ਵਾਰਲੀ ਆਰਟ ਫ਼ਾਰਮ ਦੀ ਵਰਤੋਂ ਕਰਕੇ ਅਨੇਕਾਂ ਟੇਕਸਟਾਇਲ ਪੈਟਰਨਸ ਬਣਾ ਸਕਦੇ ਹੋ । | |
08:13 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ ਦਾ ਸਾਰ ਕਰਦੇ ਹਾਂ । | |
08:18 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਬਣਾਉਣਾ ਸਿੱਖਿਆ:
ਟੇਕਸਟਾਇਲਸ ਲਈ ਵਾਰਲੀ ਪੈਟਰਨ ਕਲੋਨਿੰਗ ਦੀ ਵਰਤੋਂ ਕਰਕੇ ਪੈਟਰਨਸ ਦੁਹਰਾਉਣਾ । | |
08:27 | ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ । ਇੱਕ ਪੀਕਾਕ (ਮੋਰ) ਪੈਟਰਨ ਡਿਜ਼ਾਇਨ ਬਣਾਓ । | |
08:33 | ਤੁਹਾਡਾ ਪੂਰਾ ਨਿਰਧਾਰਤ ਕੰਮ ਇਸ ਤਰ੍ਹਾਂ ਨਾਲ ਦਿੱਸਣਾ ਚਾਹੀਦਾ ਹੈ । | |
08:37 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਵੇਖੋ । | |
08:43 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
08:53 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । | |
09:03 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |