KTurtle/C3/Question-Glues/Punjabi

From Script | Spoken-Tutorial
Revision as of 12:28, 27 February 2018 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸੱਤ ਸ਼੍ਰੀ ਅਕਾਲ l KTurtle ਵਿੱਚ Question Glues ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ, ਅਸੀ ਹੇਠਾਂ ਦਿੱਤੇ ਹੋਏ question glues and, not ਦੇ ਬਾਰੇ ਵਿੱਚ ਸਿਖਾਂਗੇ।
00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਉਬੰਟੁ ਲਿਨਕਸ OS ਵਰਜਨ 12:04 ਅਤੇ KTurtle ਵਰਜਨ 0:8:1 ਬੀਟਾ ਦੀ ਵਰਤੋ ਕਰ ਰਿਹਾ ਹਾਂ।
00:29 ਅਸੀ ਮੰਣਦੇ ਹਾਂ, ਕਿ ਤੁਹਾਨੂੰ KTurtle ਅਤੇ KTurtle ਵਿੱਚ “if-else” ਸਟੇਟਮੈਂਟ ਦੇ ਕਾਰਜ ਦਾ ਬੁਨਿਆਦੀ ਗਿਆਨ ਹੈ ।
00:39 ਜੇਕਰ ਨਹੀਂ, ਤਾਂ ਸਬੰਧਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ http://spoken-tutorial.org ਵੇਖੋ।
00:46 ਅੱਗੇ ਵਧਣ ਤੋਂ ਪਹਿਲਾਂ, ਮੈਂ question glue ਸ਼ਬਦਾਂ ਦੇ ਬਾਰੇ ਵਿੱਚ ਸਮਝਾਉਂਦਾ ਹਾਂ ।
00:51 Question glue ਸ਼ਬਦ ਸਾਨੂੰ ਛੋਟੇ ਸਵਾਲਾਂ ਨੂੰ ਇੱਕ ਵੱਡੇ ਸਵਾਲ ਵਿੱਚ ਗਲਿਊ ਕਰਨ ਲਈ ਸਮਰੱਥਾਵਾਨ ਬਣਾਉਂਦੇ ਹਨ ।
01:00 “and”, “or” ਅਤੇ “not” ਕੁੱਝ ਗਲਿਊ ਸ਼ਬਦ ਹਨ। ਗਲਿਊ ਸ਼ਬਦ if-else ਕੰਡਿਸ਼ੰਸ ਦੇ ਨਾਲ ਹੀ ਵਰਤੇ ਜਾਂਦੇ ਹਨ ।
01:11 ਹੁਣ ਨਵੀਂ KTurtle ਐਪਲੀਕੇਸ਼ਨ ਖੋਲ੍ਹਦੇ ਹਾਂ।
01:15 Dash home ਉੱਤੇ ਕਲਿਕ ਕਰੋ ।
01:18 ਸਰਚ ਬਾਰ ਵਿੱਚ KTurtle ਟਾਈਪ ਕਰੋ ।
01:22 ਅਤੇ option ਉੱਤੇ ਕਲਿਕ ਕਰੋ ।
01:24 ਹੁਣ ਗਲਿਊ ਸ਼ਬਦ “and” ਦੇ ਨਾਲ ਟਿਊਟੋਰਿਅਲ ਸ਼ੁਰੂ ਕਰਦੇ ਹਾਂ ।
01:28 ਮੇਰੇ ਕੋਲ ਟੈਕਸਟ ਐਡੀਟਰ ਵਿੱਚ ਪ੍ਰੋਗਰਾਮ ਪਹਿਲਾਂ ਤੋਂ ਹੀ ਹੈ ।
01:33 ਮੈਂ ਟੈਕਸਟ ਐਡੀਟਰ ਵਿਚੋਂ ਕੋਡ ਕਾਪੀ ਕਰਕੇ KTurtle ਐਡੀਟਰ ਵਿੱਚ ਪੇਸਟ ਕਰਦਾ ਹਾਂ ।
01:40 ਕਿਰਪਾ ਕਰਕੇ ਇੱਥੇ ਟਿਊਟੋਰਿਅਲ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ।
01:46 ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਿਊਟੋਰਿਅਲ ਫੇਰ ਸ਼ੁਰੂ ਕਰੋ।
01:50 ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦਾ ਹਾਂ ।
01:52 ਇਹ ਥੋੜ੍ਹਾ ਧੁੰਧਲਾ ਹੋ ਸਕਦਾ ਹੈ ।
01:56 ਕੋਡ ਨੂੰ ਵੇਖੋ ।
01:59 reset ਕਮਾਂਡ Turtle ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦੀ ਹੈ ।
02:04 ਪ੍ਰੋਗਰਾਮ ਵਿੱਚ ਮੈਸੇਜ ਡਬਲ ਕੋਟਸ ਵਿੱਚ “message” ਕੀਵਰਡ ਤੋਂ ਬਾਅਦ ਦਿੱਤਾ ਗਿਆ ਹੈ ।
02:10 “message” ਕਮਾਂਡ “ਸਟਰਿੰਗ” ਨੂੰ ਇਨਪੁੱਟ ਦੇ ਰੂਪ ਵਿੱਚ ਲੈਂਦੀ ਹੈ ।
02:14 ਇਹ ਸਟਰਿੰਗ ਵਿਚੋਂ ਟੈਕਸਟ ਸ਼ਾਮਿਲ ਕਰਦੇ ਹੋਏ ਇੱਕ ਪਾਪ-ਅਪ ਡਾਇਲਾਗ ਬਾਕਸ ਦਿਖਾਉਂਦੀ ਹੈ। ਅਤੇ non null ਸਟਰਿੰਗਸ ਲਈ ਇੱਕ ਬੀਪ ਬਣਾਉਂਦੀ ਹੈ।
02:24 $ a, $ b ਅਤੇ $ c ਵੇਰੀਏਬਲਸ ਹਨ ਜੋ ਯੂਜਰ ਦੀ ਇਨਪੁੱਟ ਨੂੰ ਸਟੋਰ ਕਰਦੇ ਹਨ ।
02:30 “ask” ਕਮਾਂਡ ਵੇਰੀਏਬਲਸ ਵਿੱਚ ਸਟੋਰ ਹੋਣ ਵਾਲੇ ਯੂਜਰ ਇਨਪੁੱਟ ਲਈ ਪ੍ਰੋਂਪਟ ਕਰਦੀ ਹੈ।
02:36 if (($ a + $ b > $ c) and ($ b + $ c > $ a) and ($ c + $ a > $ b) , “if” ਕੰਡਿਸ਼ਨ ਨੂੰ ਚੈਕ ਕਰਦਾ ਹੈ ।
02:49 ਜਦੋਂ ਦੋ “and” ਦੇ ਗਲਿਊਡ ਕੀਤੇ ਦੋ ਸਵਾਲ true ਹੁੰਦੇ ਹਨ, ਤਾਂ ਨਤੀਜਾ true ਹੁੰਦਾ ਹੈ।
02:55 if (($ a ! = $ b) and ($ b ! = $ c) and ($ c ! = $ a) ), if ਕੰਡਿਸ਼ਨ ਨੂੰ ਚੈਕ ਕਰਦਾ ਹੈ।
03:05 ਜਦੋਂ if ਕੰਡਿਸ਼ਨ true ਹੁੰਦੀ ਹੈ, ਕੰਟਰੋਲ nested if ਬਲਾਕ ਵਿੱਚ ਚਲਿਆ ਜਾਂਦਾ ਹੈ।
03:12 ਇਹ ਚੈਕ ਕਰਦਾ ਹੈ ਕਿ ਜੇਕਰ ਤਿਕੋਨ ਦੇ ਭਾਗ ਅਸਮਾਨ ਹਨ।
03:17 fontsize 18, ਪ੍ਰਿੰਟ ਕਮਾਂਡ ਦੁਆਰਾ ਉਪਯੋਗਿਤ ਫਾਂਟ ਸਾਇਜ ਨੂੰ ਸੇਟ ਕਰਦਾ ਹੈ ।
03:22 go 10, 100 Turtle ਨੂੰ ਕੈਨਵਾਸ ਦੇ ਖੱਬੇ ਪਾਸੇ ਵੱਲੋਂ 10 pixels ਅਤੇ ਕੈਨਵਾਸ ਦੇ ਊਪਰੀ ਪਾਸੇ ਵਲੋਂ 100 pixels ਜਾਣ ਦਾ ਆਦੇਸ਼ ਦਿੰਦਾ ਹੈ ।
03:35 ਪ੍ਰਿੰਟ ਕਮਾਂਡ if ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ।
03:41 else ਕਮਾਂਡ else ਕੰਡਿਸ਼ਨ ਨੂੰ ਚੈਕ ਕਰਦੀ ਹੈ, ਜਦੋਂ if ਕੰਡਿਸ਼ਨ ਬਲਾਕ ਵਿੱਚ false ਹੋਵੇ।
03:48 ਪ੍ਰਿੰਟ ਕਮਾਂਡ else ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ।
03:54 else ਕਮਾਂਡ ਆਖਰੀ ਕੰਡਿਸ਼ਨ ਨੂੰ ਚੈਕ ਕਰਦੀ ਹੈ ।
03:57 ਇੱਥੇ else ਚੈਕ ਹੁੰਦੀ ਹੈ, ਜਦੋਂ ਉਪਰੋਕਤ ਕੰਡਿਸ਼ੰਸ false ਹੁੰਦੀਆਂ ਹਨ ।
04:03 ਪ੍ਰਿੰਟ ਕਮਾਂਡ else ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ । ਮੈਂ ਸਾਰੇ ਕੰਡਿਸ਼ੰਸ ਨੂੰ ਚੈਕ ਕਰਨ ਲਈ ਕੋਡ ਚਲਾਵਾਂਗਾ।
04:12 ਪ੍ਰੋਗਰਾਮ ਚਲਾਉਣ ਲਈ Run ਬਟਨ ਉੱਤੇ ਕਲਿਕ ਕਰੋ ।
04:15 ਇੱਕ ਮੈਸੇਜ ਡਾਇਲਾਗ ਬਾਕਸ ਪਾਪ-ਅਪ ਹੁੰਦਾ ਹੈ। ਹੁਣ OK ਉੱਤੇ ਕਲਿਕ ਕਰੋ ।
04:20 AB ਦੀ ਲੰਮਾਈ ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
04:25 BC ਦੀ ਲੰਮਾਈ ਲਈ 8 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
04:29 AC ਦੀ ਲੰਮਾਈ ਲਈ 9 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
04:33 “A scalene triangle” ਕੈਨਵਾਸ ਉੱਤੇ ਦਿਖਾਇਆ ਹੋਇਆ ਹੈ ।
04:37 ਦੁਬਾਰਾ ਚਲਾਓ।
04:40 ਇੱਕ ਮੈਸੇਜ ਡਾਇਲਾਗ ਬਾਕਸ ਖੁਲਦਾ ਹੈ। OK ਉੱਤੇ ਕਲਿਕ ਕਰੋ ।
04:44 ਹੁਣ AB ਦੀ ਲੰਮਾਈ ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ, BC ਦੀ ਲੰਮਾਈ ਲਈ 6 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ, AC ਦੀ ਲੰਮਾਈ ਲਈ 6 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
04:58 “ Not a scalene triangle” ਕੈਨਵਾਸ ਉੱਤੇ ਦਿਖਾਇਆ ਹੋਇਆ ਹੈ ।
05:02 ਡਿਫਾਲਟ ਕੰਡਿਸ਼ਨ ਨੂੰ ਚੈਕ ਕਰਨ ਦੇ ਲਈ, ਦੁਬਾਰਾ ਤੋਂ ਚਲਾਓ।
05:06 ਇੱਕ ਮੈਸੇਜ ਡਾਇਲਾਗ ਬਾਕਸ ਖੁਲ੍ਹਦਾ ਹੈ। OK ਉੱਤੇ ਕਲਿਕ ਕਰੋ ।
05:11 ਹੁਣ AB ਦੀ ਲੰਮਾਈ ਲਈ 1 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
05:16 BC ਦੀ ਲੰਮਾਈ ਲਈ 1 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
05:20 AC ਦੀ ਲੰਮਾਈ ਲਈ 2 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
05:24 Does not satisfy triangles inequality ਕੈਨਵਾਸ ਉੱਤੇ ਦਿਖਾਇਆ ਹੋਇਆ ਹੈ ।
05:30 ਹੁਣ ਇਸ ਪ੍ਰੋਗਰਾਮ ਨੂੰ ਹਟਾ ਦਿਓ। ਮੈਂ clear ਕਮਾਂਡ ਟਾਈਪ ਕਰਦਾ ਹਾਂ ਅਤੇ ਕੈਨਵਾਸ ਨੂੰ ਸਾਫ਼ ਕਰਨ ਲਈ clear ਕਮਾਂਡ ਚਲਾਉਂਦਾ ਹਾਂ ।
05:40 ਅੱਗੇ not ਕੰਡਿਸ਼ਨ ਉੱਤੇ ਕੰਮ ਕਰਦੇ ਹਾਂ ।
05:43 ਮੈਂ text editor ਵਿਚੋਂ ਪ੍ਰੋਗਰਾਮ ਕਾਪੀ ਕਰਦਾ ਹਾਂ ਅਤੇ ਇਸਨੂੰ KTurtle editor ਵਿੱਚ ਪੇਸਟ ਕਰਦਾ ਹਾਂ ।
05:51 ਕਿਰਪਾ ਕਰਕੇ ਇੱਥੇ ਟਿਊਟੋਰਿਅਲ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ ।
05:56 ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਿਊਟੋਰਿਅਲ ਫੇਰ ਸ਼ੁਰੂ ਕਰੋ ।
06:01 ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦਾ ਹਾਂ ਅਤੇ ਪ੍ਰੋਗਰਾਮ ਸਮਝਾਉਂਦਾ ਹਾਂ।
06:05 reset ਕਮਾਂਡ Turtle ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦੀ ਹੈ ।
06:09 $ a, $ b ਅਤੇ $ c ਵੇਰੀਏਬਲਸ ਹਨ ਜੋ ਯੂਜਰ ਇਨਪੁਟ ਨੂੰ ਸਟੋਰ ਕਰਦੇ ਹਨ।
06:15 if not (($ a = = $ b) and ($ b = = $ c) and ($ c = = $ a) ) , if not ਕੰਡਿਸ਼ਨ ਨੂੰ ਚੈਕ ਕਰਦਾ ਹੈ ।
06:27 not ਇੱਕ ਵਿਸ਼ੇਸ਼ question ਗਲਿਊ ਸ਼ਬਦ ਹੈ। ਇਹ ਇਸਦੇ ਓਪਰੇਂਡ (operand) ਦੇ ਲਾਜਿਕਲ ਸਟੇਟ ਨੂੰ ਉਲਟਾ ਕਰਦਾ ਹੈ ।
06:36 ਉਦਾਹਰਣ ਦੇ ਲਈ ਜੇਕਰ ਦਿੱਤੀ ਗਈ ਕੰਡਿਸ਼ਨ true ਹੈ, not ਉਸਨੂੰ false ਬਣਾਉਂਦਾ ਹੈ।
06:42 ਅਤੇ ਜਦੋਂ ਕੰਡਿਸ਼ਨ false ਹੁੰਦੀ ਹੈ, ਆਊਟਪੁੱਟ true ਹੋਵੇਗਾ ।
06:48 ਪ੍ਰਿੰਟ ਕਮਾਂਡ if not ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ ।
06:55 else ਕਮਾਂਡ ਨਿਸ਼ਪਾਦਿਤ ਹੁੰਦੀ ਹੈ, ਜਦੋਂ if ਕੰਡਿਸ਼ਨ false ਹੁੰਦੀ ਹੈ ।
07:01 ਪ੍ਰਿੰਟ ਕਮਾਂਡ else ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ।
07:07 go 100, 100 Turtle ਨੂੰ ਕੈਨਵਾਸ ਦੇ ਖੱਬੇ ਪਾਸੇ ਵਲੋਂ 100 pixels ਅਤੇ ਕੈਨਵਾਸ ਦੇ ਊਪਰੀ ਪਾਸੇ ਵਲੋਂ 100 pixels ਜਾਣ ਦਾ ਆਦੇਸ਼ ਦਿੰਦਾ ਹੈ ।
07:20 repeat 3 { turnright 120 forward 100 } ਕੈਨਵਾਸ ਉੱਤੇ ਇੱਕ ਸਮਭੁਜ ਤਕੋਣ ਬਣਾਉਣ ਲਈ turtle ਨੂੰ ਆਗਿਆ ਦਿੰਦਾ ਹੈ ।
07:32 ਸਾਰੇ ਕੰਡਿਸ਼ੰਸ ਨੂੰ ਚੈਕ ਕਰਨ ਲਈ ਮੈਂ ਪ੍ਰੋਗਰਾਮ ਚਲਾਉਂਦਾ ਹਾਂ ।
07:36 ਕੋਡ ਨੂੰ ਚਲਾਉਣ ਲਈ F5 ਬਟਨ ਦਬਾਓ।
07:40 AB ਦੀ ਲੰਮਾਈ ਲਈ 6 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
07:45 BC ਦੀ ਲੰਮਾਈ ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
07:48 AC ਦੀ ਲੰਮਾਈ ਲਈ 7 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
07:54 “Triangle is not equilateral” ਕੈਨਵਾਸ ਉੱਤੇ ਦਿਖਾਇਆ ਹੋਇਆ ਹੈ ।
07:58 ਦੁਬਾਰਾ ਚਲਾਓ। AB ਦੀ ਲੰਮਾਈ ਲਈ 5 ਐਂਟਰ ਕਰੋ ਅਤੇ ok ਉੱਤੇ ਕਲਿਕ ਕਰੋ ।
08:05 BC ਦੀ ਲੰਮਾਈ ਲਈ 5 ਐਂਟਰ ਕਰੋ ਅਤੇ ok ਉੱਤੇ ਕਲਿਕ ਕਰੋ ।
08:09 AC ਦੀ ਲੰਮਾਈ ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
08:13 “Triangle is equilateral” ਕੈਨਵਾਸ ਉੱਤੇ ਦਿਖਾਇਆ ਹੋਇਆ ਹੈ। ਇੱਕ ਸਮਭੁਜ ਤਿਕੋਨ ਕੈਨਵਾਸ ਉੱਤੇ ਬਣ ਗਿਆ ਹੈ ।
08:21 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ।
08:25 ਸੰਖੇਪ ਵਿੱਚ:
08:28 ਇਸ ਟਿਊਟੋਰਿਅਲ ਵਿੱਚ ਅਸੀਂ question ਗਲਿਊਜ and, not ਦੇ ਬਾਰੇ ਵਿੱਚ ਸਿੱਖਿਆ।
08:35 ਇੱਕ ਅਸਾਇਨਮੈਂਟ ਦੇ ਰੂਪ ਵਿੱਚ, ਮੈਂ ਚਾਹੁੰਦਾ ਹਾਂ ਕਿ ਤੁਸੀਂ ਹਥਾਂ ਦਿੱਤੇ ਨਿਰਧਾਰਤ ਕਰਨ ਲਈ ਪ੍ਰੋਗਰਾਮ ਲਿਖੋ:
08:40 question ਗਲਿਊ “or” ਦੀ ਵਰਤੋ ਕਰਕੇ ਸਮਕੋਣ ਤਿਕੋਨ ਲਈ ਕੋਣ ਅਵਧਾਰਣਾ:
08:48 if or ਕੰਡਿਸ਼ਨ ਦੀ ਸੰਰਚਨਾ ਇਸ ਪ੍ਰਕਾਰ ਹੈ:
08:51 if ਬਰੈਕਟਾਂ ਵਿੱਚ condition or ਬਰੈਕਟਾਂ ਵਿੱਚ condition or ਬਰੈਕਟਾਂ ਵਿੱਚ condition:
08:59 ਕਰਲੀ ਬਰੈਕਟਾਂ ਵਿੱਚ do something:
09:02 else ਕਰਲੀ ਬਰੈਕਟਾਂ ਵਿੱਚ do something:
09:06 ਇਸ ਲਿੰਕ ਉੱਤੇ ਉਪਲੱਬਧ ਵਿਡੀਓ ਵੇਖੋ http://spoken-tutorial.org/What_is_a_Spoken-Tutorial.
09:10 ਇਹ ਸਪੋਕਨ ਟਿਅਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
09:13 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:18 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
09:20 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
09:23 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ।
09:27 ਜਿਆਦਾ ਜਾਣਕਾਰੀ ਲਈ contact @ spoken-tutorial:org ਉੱਤੇ ਲਿਖੋ।
09:34 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
09:38 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ਆਈ.ਸੀ.ਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ ।
09:44 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
09:49 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ, ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ।

Contributors and Content Editors

Harmeet, PoojaMoolya