KTurtle/C3/Question-Glues/Punjabi
From Script | Spoken-Tutorial
Time | Narration |
---|---|
00:01 | ਸੱਤ ਸ਼੍ਰੀ ਅਕਾਲ l KTurtle ਵਿੱਚ Question Glues ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:08 | ਇਸ ਟਿਊਟੋਰਿਅਲ ਵਿੱਚ, ਅਸੀ ਹੇਠਾਂ ਦਿੱਤੇ ਹੋਏ question glues and, not ਦੇ ਬਾਰੇ ਵਿੱਚ ਸਿਖਾਂਗੇ। |
00:16 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਉਬੰਟੁ ਲਿਨਕਸ OS ਵਰਜਨ 12:04 ਅਤੇ KTurtle ਵਰਜਨ 0:8:1 ਬੀਟਾ ਦੀ ਵਰਤੋ ਕਰ ਰਿਹਾ ਹਾਂ। |
00:29 | ਅਸੀ ਮੰਣਦੇ ਹਾਂ, ਕਿ ਤੁਹਾਨੂੰ KTurtle ਅਤੇ KTurtle ਵਿੱਚ “if-else” ਸਟੇਟਮੈਂਟ ਦੇ ਕਾਰਜ ਦਾ ਬੁਨਿਆਦੀ ਗਿਆਨ ਹੈ । |
00:39 | ਜੇਕਰ ਨਹੀਂ, ਤਾਂ ਸਬੰਧਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ http://spoken-tutorial.org ਵੇਖੋ। |
00:46 | ਅੱਗੇ ਵਧਣ ਤੋਂ ਪਹਿਲਾਂ, ਮੈਂ question glue ਸ਼ਬਦਾਂ ਦੇ ਬਾਰੇ ਵਿੱਚ ਸਮਝਾਉਂਦਾ ਹਾਂ । |
00:51 | Question glue ਸ਼ਬਦ ਸਾਨੂੰ ਛੋਟੇ ਸਵਾਲਾਂ ਨੂੰ ਇੱਕ ਵੱਡੇ ਸਵਾਲ ਵਿੱਚ ਗਲਿਊ ਕਰਨ ਲਈ ਸਮਰੱਥਾਵਾਨ ਬਣਾਉਂਦੇ ਹਨ । |
01:00 | “and”, “or” ਅਤੇ “not” ਕੁੱਝ ਗਲਿਊ ਸ਼ਬਦ ਹਨ। ਗਲਿਊ ਸ਼ਬਦ if-else ਕੰਡਿਸ਼ੰਸ ਦੇ ਨਾਲ ਹੀ ਵਰਤੇ ਜਾਂਦੇ ਹਨ । |
01:11 | ਹੁਣ ਨਵੀਂ KTurtle ਐਪਲੀਕੇਸ਼ਨ ਖੋਲ੍ਹਦੇ ਹਾਂ। |
01:15 | Dash home ਉੱਤੇ ਕਲਿਕ ਕਰੋ । |
01:18 | ਸਰਚ ਬਾਰ ਵਿੱਚ KTurtle ਟਾਈਪ ਕਰੋ । |
01:22 | ਅਤੇ option ਉੱਤੇ ਕਲਿਕ ਕਰੋ । |
01:24 | ਹੁਣ ਗਲਿਊ ਸ਼ਬਦ “and” ਦੇ ਨਾਲ ਟਿਊਟੋਰਿਅਲ ਸ਼ੁਰੂ ਕਰਦੇ ਹਾਂ । |
01:28 | ਮੇਰੇ ਕੋਲ ਟੈਕਸਟ ਐਡੀਟਰ ਵਿੱਚ ਪ੍ਰੋਗਰਾਮ ਪਹਿਲਾਂ ਤੋਂ ਹੀ ਹੈ । |
01:33 | ਮੈਂ ਟੈਕਸਟ ਐਡੀਟਰ ਵਿਚੋਂ ਕੋਡ ਕਾਪੀ ਕਰਕੇ KTurtle ਐਡੀਟਰ ਵਿੱਚ ਪੇਸਟ ਕਰਦਾ ਹਾਂ । |
01:40 | ਕਿਰਪਾ ਕਰਕੇ ਇੱਥੇ ਟਿਊਟੋਰਿਅਲ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ। |
01:46 | ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਿਊਟੋਰਿਅਲ ਫੇਰ ਸ਼ੁਰੂ ਕਰੋ। |
01:50 | ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦਾ ਹਾਂ । |
01:52 | ਇਹ ਥੋੜ੍ਹਾ ਧੁੰਧਲਾ ਹੋ ਸਕਦਾ ਹੈ । |
01:56 | ਕੋਡ ਨੂੰ ਵੇਖੋ । |
01:59 | reset ਕਮਾਂਡ Turtle ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦੀ ਹੈ । |
02:04 | ਪ੍ਰੋਗਰਾਮ ਵਿੱਚ ਮੈਸੇਜ ਡਬਲ ਕੋਟਸ ਵਿੱਚ “message” ਕੀਵਰਡ ਤੋਂ ਬਾਅਦ ਦਿੱਤਾ ਗਿਆ ਹੈ । |
02:10 | “message” ਕਮਾਂਡ “ਸਟਰਿੰਗ” ਨੂੰ ਇਨਪੁੱਟ ਦੇ ਰੂਪ ਵਿੱਚ ਲੈਂਦੀ ਹੈ । |
02:14 | ਇਹ ਸਟਰਿੰਗ ਵਿਚੋਂ ਟੈਕਸਟ ਸ਼ਾਮਿਲ ਕਰਦੇ ਹੋਏ ਇੱਕ ਪਾਪ-ਅਪ ਡਾਇਲਾਗ ਬਾਕਸ ਦਿਖਾਉਂਦੀ ਹੈ। ਅਤੇ non null ਸਟਰਿੰਗਸ ਲਈ ਇੱਕ ਬੀਪ ਬਣਾਉਂਦੀ ਹੈ। |
02:24 | $ a, $ b ਅਤੇ $ c ਵੇਰੀਏਬਲਸ ਹਨ ਜੋ ਯੂਜਰ ਦੀ ਇਨਪੁੱਟ ਨੂੰ ਸਟੋਰ ਕਰਦੇ ਹਨ । |
02:30 | “ask” ਕਮਾਂਡ ਵੇਰੀਏਬਲਸ ਵਿੱਚ ਸਟੋਰ ਹੋਣ ਵਾਲੇ ਯੂਜਰ ਇਨਪੁੱਟ ਲਈ ਪ੍ਰੋਂਪਟ ਕਰਦੀ ਹੈ। |
02:36 | if (($ a + $ b > $ c) and ($ b + $ c > $ a) and ($ c + $ a > $ b) , “if” ਕੰਡਿਸ਼ਨ ਨੂੰ ਚੈਕ ਕਰਦਾ ਹੈ । |
02:49 | ਜਦੋਂ ਦੋ “and” ਦੇ ਗਲਿਊਡ ਕੀਤੇ ਦੋ ਸਵਾਲ true ਹੁੰਦੇ ਹਨ, ਤਾਂ ਨਤੀਜਾ true ਹੁੰਦਾ ਹੈ। |
02:55 | if (($ a ! = $ b) and ($ b ! = $ c) and ($ c ! = $ a) ), if ਕੰਡਿਸ਼ਨ ਨੂੰ ਚੈਕ ਕਰਦਾ ਹੈ। |
03:05 | ਜਦੋਂ if ਕੰਡਿਸ਼ਨ true ਹੁੰਦੀ ਹੈ, ਕੰਟਰੋਲ nested if ਬਲਾਕ ਵਿੱਚ ਚਲਿਆ ਜਾਂਦਾ ਹੈ। |
03:12 | ਇਹ ਚੈਕ ਕਰਦਾ ਹੈ ਕਿ ਜੇਕਰ ਤਿਕੋਨ ਦੇ ਭਾਗ ਅਸਮਾਨ ਹਨ। |
03:17 | fontsize 18, ਪ੍ਰਿੰਟ ਕਮਾਂਡ ਦੁਆਰਾ ਉਪਯੋਗਿਤ ਫਾਂਟ ਸਾਇਜ ਨੂੰ ਸੇਟ ਕਰਦਾ ਹੈ । |
03:22 | go 10, 100 Turtle ਨੂੰ ਕੈਨਵਾਸ ਦੇ ਖੱਬੇ ਪਾਸੇ ਵੱਲੋਂ 10 pixels ਅਤੇ ਕੈਨਵਾਸ ਦੇ ਊਪਰੀ ਪਾਸੇ ਵਲੋਂ 100 pixels ਜਾਣ ਦਾ ਆਦੇਸ਼ ਦਿੰਦਾ ਹੈ । |
03:35 | ਪ੍ਰਿੰਟ ਕਮਾਂਡ if ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ। |
03:41 | else ਕਮਾਂਡ else ਕੰਡਿਸ਼ਨ ਨੂੰ ਚੈਕ ਕਰਦੀ ਹੈ, ਜਦੋਂ if ਕੰਡਿਸ਼ਨ ਬਲਾਕ ਵਿੱਚ false ਹੋਵੇ। |
03:48 | ਪ੍ਰਿੰਟ ਕਮਾਂਡ else ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ। |
03:54 | else ਕਮਾਂਡ ਆਖਰੀ ਕੰਡਿਸ਼ਨ ਨੂੰ ਚੈਕ ਕਰਦੀ ਹੈ । |
03:57 | ਇੱਥੇ else ਚੈਕ ਹੁੰਦੀ ਹੈ, ਜਦੋਂ ਉਪਰੋਕਤ ਕੰਡਿਸ਼ੰਸ false ਹੁੰਦੀਆਂ ਹਨ । |
04:03 | ਪ੍ਰਿੰਟ ਕਮਾਂਡ else ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ । ਮੈਂ ਸਾਰੇ ਕੰਡਿਸ਼ੰਸ ਨੂੰ ਚੈਕ ਕਰਨ ਲਈ ਕੋਡ ਚਲਾਵਾਂਗਾ। |
04:12 | ਪ੍ਰੋਗਰਾਮ ਚਲਾਉਣ ਲਈ Run ਬਟਨ ਉੱਤੇ ਕਲਿਕ ਕਰੋ । |
04:15 | ਇੱਕ ਮੈਸੇਜ ਡਾਇਲਾਗ ਬਾਕਸ ਪਾਪ-ਅਪ ਹੁੰਦਾ ਹੈ। ਹੁਣ OK ਉੱਤੇ ਕਲਿਕ ਕਰੋ । |
04:20 | AB ਦੀ ਲੰਮਾਈ ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
04:25 | BC ਦੀ ਲੰਮਾਈ ਲਈ 8 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
04:29 | AC ਦੀ ਲੰਮਾਈ ਲਈ 9 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
04:33 | “A scalene triangle” ਕੈਨਵਾਸ ਉੱਤੇ ਦਿਖਾਇਆ ਹੋਇਆ ਹੈ । |
04:37 | ਦੁਬਾਰਾ ਚਲਾਓ। |
04:40 | ਇੱਕ ਮੈਸੇਜ ਡਾਇਲਾਗ ਬਾਕਸ ਖੁਲਦਾ ਹੈ। OK ਉੱਤੇ ਕਲਿਕ ਕਰੋ । |
04:44 | ਹੁਣ AB ਦੀ ਲੰਮਾਈ ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ, BC ਦੀ ਲੰਮਾਈ ਲਈ 6 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ, AC ਦੀ ਲੰਮਾਈ ਲਈ 6 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
04:58 | “ Not a scalene triangle” ਕੈਨਵਾਸ ਉੱਤੇ ਦਿਖਾਇਆ ਹੋਇਆ ਹੈ । |
05:02 | ਡਿਫਾਲਟ ਕੰਡਿਸ਼ਨ ਨੂੰ ਚੈਕ ਕਰਨ ਦੇ ਲਈ, ਦੁਬਾਰਾ ਤੋਂ ਚਲਾਓ। |
05:06 | ਇੱਕ ਮੈਸੇਜ ਡਾਇਲਾਗ ਬਾਕਸ ਖੁਲ੍ਹਦਾ ਹੈ। OK ਉੱਤੇ ਕਲਿਕ ਕਰੋ । |
05:11 | ਹੁਣ AB ਦੀ ਲੰਮਾਈ ਲਈ 1 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
05:16 | BC ਦੀ ਲੰਮਾਈ ਲਈ 1 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
05:20 | AC ਦੀ ਲੰਮਾਈ ਲਈ 2 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
05:24 | Does not satisfy triangles inequality ਕੈਨਵਾਸ ਉੱਤੇ ਦਿਖਾਇਆ ਹੋਇਆ ਹੈ । |
05:30 | ਹੁਣ ਇਸ ਪ੍ਰੋਗਰਾਮ ਨੂੰ ਹਟਾ ਦਿਓ। ਮੈਂ clear ਕਮਾਂਡ ਟਾਈਪ ਕਰਦਾ ਹਾਂ ਅਤੇ ਕੈਨਵਾਸ ਨੂੰ ਸਾਫ਼ ਕਰਨ ਲਈ clear ਕਮਾਂਡ ਚਲਾਉਂਦਾ ਹਾਂ । |
05:40 | ਅੱਗੇ not ਕੰਡਿਸ਼ਨ ਉੱਤੇ ਕੰਮ ਕਰਦੇ ਹਾਂ । |
05:43 | ਮੈਂ text editor ਵਿਚੋਂ ਪ੍ਰੋਗਰਾਮ ਕਾਪੀ ਕਰਦਾ ਹਾਂ ਅਤੇ ਇਸਨੂੰ KTurtle editor ਵਿੱਚ ਪੇਸਟ ਕਰਦਾ ਹਾਂ । |
05:51 | ਕਿਰਪਾ ਕਰਕੇ ਇੱਥੇ ਟਿਊਟੋਰਿਅਲ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ । |
05:56 | ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਿਊਟੋਰਿਅਲ ਫੇਰ ਸ਼ੁਰੂ ਕਰੋ । |
06:01 | ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦਾ ਹਾਂ ਅਤੇ ਪ੍ਰੋਗਰਾਮ ਸਮਝਾਉਂਦਾ ਹਾਂ। |
06:05 | reset ਕਮਾਂਡ Turtle ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦੀ ਹੈ । |
06:09 | $ a, $ b ਅਤੇ $ c ਵੇਰੀਏਬਲਸ ਹਨ ਜੋ ਯੂਜਰ ਇਨਪੁਟ ਨੂੰ ਸਟੋਰ ਕਰਦੇ ਹਨ। |
06:15 | if not (($ a = = $ b) and ($ b = = $ c) and ($ c = = $ a) ) , if not ਕੰਡਿਸ਼ਨ ਨੂੰ ਚੈਕ ਕਰਦਾ ਹੈ । |
06:27 | not ਇੱਕ ਵਿਸ਼ੇਸ਼ question ਗਲਿਊ ਸ਼ਬਦ ਹੈ। ਇਹ ਇਸਦੇ ਓਪਰੇਂਡ (operand) ਦੇ ਲਾਜਿਕਲ ਸਟੇਟ ਨੂੰ ਉਲਟਾ ਕਰਦਾ ਹੈ । |
06:36 | ਉਦਾਹਰਣ ਦੇ ਲਈ ਜੇਕਰ ਦਿੱਤੀ ਗਈ ਕੰਡਿਸ਼ਨ true ਹੈ, not ਉਸਨੂੰ false ਬਣਾਉਂਦਾ ਹੈ। |
06:42 | ਅਤੇ ਜਦੋਂ ਕੰਡਿਸ਼ਨ false ਹੁੰਦੀ ਹੈ, ਆਊਟਪੁੱਟ true ਹੋਵੇਗਾ । |
06:48 | ਪ੍ਰਿੰਟ ਕਮਾਂਡ if not ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ । |
06:55 | else ਕਮਾਂਡ ਨਿਸ਼ਪਾਦਿਤ ਹੁੰਦੀ ਹੈ, ਜਦੋਂ if ਕੰਡਿਸ਼ਨ false ਹੁੰਦੀ ਹੈ । |
07:01 | ਪ੍ਰਿੰਟ ਕਮਾਂਡ else ਕੰਡਿਸ਼ਨ ਨੂੰ ਚੈਕ ਕਰਨ ਤੋਂ ਬਾਅਦ ਸਟਰਿੰਗ ਨੂੰ ਦਿਖਾਉਂਦੀ ਹੈ। |
07:07 | go 100, 100 Turtle ਨੂੰ ਕੈਨਵਾਸ ਦੇ ਖੱਬੇ ਪਾਸੇ ਵਲੋਂ 100 pixels ਅਤੇ ਕੈਨਵਾਸ ਦੇ ਊਪਰੀ ਪਾਸੇ ਵਲੋਂ 100 pixels ਜਾਣ ਦਾ ਆਦੇਸ਼ ਦਿੰਦਾ ਹੈ । |
07:20 | repeat 3 { turnright 120 forward 100 } ਕੈਨਵਾਸ ਉੱਤੇ ਇੱਕ ਸਮਭੁਜ ਤਕੋਣ ਬਣਾਉਣ ਲਈ turtle ਨੂੰ ਆਗਿਆ ਦਿੰਦਾ ਹੈ । |
07:32 | ਸਾਰੇ ਕੰਡਿਸ਼ੰਸ ਨੂੰ ਚੈਕ ਕਰਨ ਲਈ ਮੈਂ ਪ੍ਰੋਗਰਾਮ ਚਲਾਉਂਦਾ ਹਾਂ । |
07:36 | ਕੋਡ ਨੂੰ ਚਲਾਉਣ ਲਈ F5 ਬਟਨ ਦਬਾਓ। |
07:40 | AB ਦੀ ਲੰਮਾਈ ਲਈ 6 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
07:45 | BC ਦੀ ਲੰਮਾਈ ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
07:48 | AC ਦੀ ਲੰਮਾਈ ਲਈ 7 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
07:54 | “Triangle is not equilateral” ਕੈਨਵਾਸ ਉੱਤੇ ਦਿਖਾਇਆ ਹੋਇਆ ਹੈ । |
07:58 | ਦੁਬਾਰਾ ਚਲਾਓ। AB ਦੀ ਲੰਮਾਈ ਲਈ 5 ਐਂਟਰ ਕਰੋ ਅਤੇ ok ਉੱਤੇ ਕਲਿਕ ਕਰੋ । |
08:05 | BC ਦੀ ਲੰਮਾਈ ਲਈ 5 ਐਂਟਰ ਕਰੋ ਅਤੇ ok ਉੱਤੇ ਕਲਿਕ ਕਰੋ । |
08:09 | AC ਦੀ ਲੰਮਾਈ ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ । |
08:13 | “Triangle is equilateral” ਕੈਨਵਾਸ ਉੱਤੇ ਦਿਖਾਇਆ ਹੋਇਆ ਹੈ। ਇੱਕ ਸਮਭੁਜ ਤਿਕੋਨ ਕੈਨਵਾਸ ਉੱਤੇ ਬਣ ਗਿਆ ਹੈ । |
08:21 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ। |
08:25 | ਸੰਖੇਪ ਵਿੱਚ: |
08:28 | ਇਸ ਟਿਊਟੋਰਿਅਲ ਵਿੱਚ ਅਸੀਂ question ਗਲਿਊਜ and, not ਦੇ ਬਾਰੇ ਵਿੱਚ ਸਿੱਖਿਆ। |
08:35 | ਇੱਕ ਅਸਾਇਨਮੈਂਟ ਦੇ ਰੂਪ ਵਿੱਚ, ਮੈਂ ਚਾਹੁੰਦਾ ਹਾਂ ਕਿ ਤੁਸੀਂ ਹਥਾਂ ਦਿੱਤੇ ਨਿਰਧਾਰਤ ਕਰਨ ਲਈ ਪ੍ਰੋਗਰਾਮ ਲਿਖੋ: |
08:40 | question ਗਲਿਊ “or” ਦੀ ਵਰਤੋ ਕਰਕੇ ਸਮਕੋਣ ਤਿਕੋਨ ਲਈ ਕੋਣ ਅਵਧਾਰਣਾ: |
08:48 | if or ਕੰਡਿਸ਼ਨ ਦੀ ਸੰਰਚਨਾ ਇਸ ਪ੍ਰਕਾਰ ਹੈ: |
08:51 | if ਬਰੈਕਟਾਂ ਵਿੱਚ condition or ਬਰੈਕਟਾਂ ਵਿੱਚ condition or ਬਰੈਕਟਾਂ ਵਿੱਚ condition: |
08:59 | ਕਰਲੀ ਬਰੈਕਟਾਂ ਵਿੱਚ do something: |
09:02 | else ਕਰਲੀ ਬਰੈਕਟਾਂ ਵਿੱਚ do something: |
09:06 | ਇਸ ਲਿੰਕ ਉੱਤੇ ਉਪਲੱਬਧ ਵਿਡੀਓ ਵੇਖੋ http://spoken-tutorial.org/What_is_a_Spoken-Tutorial. |
09:10 | ਇਹ ਸਪੋਕਨ ਟਿਅਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । |
09:13 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
09:18 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: |
09:20 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
09:23 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ। |
09:27 | ਜਿਆਦਾ ਜਾਣਕਾਰੀ ਲਈ contact @ spoken-tutorial:org ਉੱਤੇ ਲਿਖੋ। |
09:34 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
09:38 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ਆਈ.ਸੀ.ਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ । |
09:44 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro |
09:49 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ, ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ। |