Advanced-Cpp/C2/Friend-Function/Punjabi
From Script | Spoken-Tutorial
Revision as of 12:55, 5 February 2018 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, ‘C++’ ਵਿੱਚ ‘friend’ ‘ਫੰਕਸ਼ਨ’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ, | |
00:08 | ‘Friend ਫੰਕਸ਼ਨ’ | |
00:10 | ਅਸੀਂ ਇਹ ਇੱਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ । | |
00:13 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ, | |
00:15 | ‘ਉਬੰਟੂ OS’ ਵਰਜ਼ਨ 11.10 | |
00:19 | ‘g++’ ਕੰਪਾਇਲਰ ਵਰਜ਼ਨ 4.6.1 | |
00:24 | ਹੁਣ ‘friend ਫੰਕਸ਼ਨ’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:27 | ਅਸੀਂ ਜਾਣਦੇ ਹਾਂ, ਪ੍ਰਾਇਵੇਟ ਡਾਟਾ ਕਲਾਸ ਦੇ ਬਾਹਰ ਐਕਸੇਸੇਬਲ ਨਹੀਂ ਹੁੰਦਾ ਹੈ । | |
00:33 | ਪ੍ਰਾਇਵੇਟ ਡਾਟਾ ਐਕਸੈੱਸ ਕਰਨ ਦੇ ਲਈ ਅਸੀਂ ‘friend ਫੰਕਸ਼ਨ’ ਦੀ ਵਰਤੋਂ ਕਰਦੇ ਹਾਂ । | |
00:37 | ‘friend ਫੰਕਸ਼ਨ’ ਕਲਾਸ ਦਾ ਮੈਂਬਰ ਫੰਕਸ਼ਨ ਨਹੀਂ ਹੁੰਦਾ ਹੈ । | |
00:42 | ‘friend ਫੰਕਸ਼ਨ’ ਆਬਜੈਕਟ ਦੀ ਵਰਤੋਂ ਦੇ ਬਿਨ੍ਹਾਂ ਇੰਵੋਕ ਕੀਤਾ ਜਾ ਸਕਦਾ ਹੈ । | |
00:46 | ‘friend ਫੰਕਸ਼ਨ’ ਵਿੱਚ ਪਾਸ ਹੋਇਆ ਆਰਗਿਊਮੈਂਟ ਇਸਦੇ ਆਬਜੈਕਟ ਦੀ ਤਰ੍ਹਾਂ ਹੀ ਵਰਤਿਆ ਜਾਂਦਾ ਹੈ । | |
00:51 | ਹੁਣ ‘friend ਫੰਕਸ਼ਨ’ ਦਾ ਐਲਾਨ ਵੇਖਦੇ ਹਾਂ । | |
00:55 | ‘friend ਫੰਕਸ਼ਨ’ ਦੇ ਐਲਾਨ ਲਈ ‘friend’ ਕੀਵਰਡ ਦੀ ਵਰਤੋਂ ਹੁੰਦੀ ਹੈ । | |
00:59 | ਫਿਰ ਅਸੀਂ ‘return_type’ ਦਿੰਦੇ ਹਾਂ । | |
01:02 | ‘function_name’ ਫੰਕਸ਼ਨ ਦਾ ਨਾਮ ਹੈ । | |
01:05 | ਫਿਰ ਅਸੀਂ ਕਲਾਸ ਦੇ ਆਰਗਿਊਮੈਂਟਸ ‘class_name’ ਅਤੇ ‘object’ ਪਾਸ ਕਰਦੇ ਹਾਂ । | |
01:11 | ਹੁਣ ਇੱਕ ਉਦਾਹਰਣ ਵੇਖਦੇ ਹਾਂ । | |
01:13 | ਮੈਂ ਐਡੀਟਰ ‘ਤੇ ਪਹਿਲਾਂ ਹੀ ਇੱਕ ਕੋਡ ਟਾਈਪ ਕਰ ਲਿਆ ਹੈ । | |
01:16 | ਮੈਂ ਇਸ ਨੂੰ ਖੋਲ੍ਹਾਂਗਾ । | |
01:18 | ਇਸ ਪ੍ਰੋਗਰਾਮ ਵਿੱਚ ਅਸੀਂ ਐਡੀਸ਼ਨ ਓਪਰੇਸ਼ਨ ਲਾਗੂ ਕਰਾਂਗੇ । | |
01:22 | ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘frnd.cpp’ ਹੈ । | |
01:27 | ਹੁਣ ਮੈਂ ਕੋਡ ਸਮਝਾਉਂਦਾ ਹਾਂ । | |
01:30 | ਇਹ ‘iostream’ ਸਾਡੀ ‘ਹੈਡਰ ਫਾਇਲ’ ਹੈ । | |
01:34 | ਇੱਥੇ ਅਸੀਂ ‘std namespace’ ਦੀ ਵਰਤੋਂ ਕਰ ਰਹੇ ਹਾਂ । | |
01:37 | ਫਿਰ ਅਸੀਂ ‘ਕਲਾਸ frnd’ ਐਲਾਨ ਕੀਤੀ ਹੈ । | |
01:41 | ਇਸ ਵਿੱਚ ਅਸੀਂ ਪ੍ਰਾਇਵੇਟ ਦੀ ਤਰ੍ਹਾਂ ਵੈਰੀਏਬਲਸ ‘a’ ਅਤੇ ‘b’ ਐਲਾਨ ਕੀਤੇ ਹਨ । | |
01:46 | ਇੱਥੇ ਅਸੀਂ ‘ਫੰਕਸ਼ਨ input’ ਨੂੰ ‘public’ ਦੀ ਤਰ੍ਹਾਂ ਐਲਾਨ ਕੀਤਾ ਹੈ । | |
01:52 | ਇਸ ਵਿੱਚ ਅਸੀਂ ਯੂਜਰ ਤੋਂ ਇਨਪੁਟ ਲੈਂਦੇ ਹਾਂ । | |
01:55 | ਇਹ ‘compute’ ਦੀ ਤਰ੍ਹਾਂ ਸਾਡਾ ‘friend ਫੰਕਸ਼ਨ’ ਹੈ । | |
01:58 | ਇੱਥੇ, ਅਸੀਂ ‘class f1’ ਦੇ ਆਰਗਿਊਮੈਂਟਸ ‘class_name’, ‘frnd’ ਅਤੇ ‘object’ ਪਾਸ ਕੀਤੇ ਹਨ । | |
02:06 | ਫਿਰ ਅਸੀਂ ‘ਕਲਾਸ’ ਨੂੰ ਬੰਦ ਕਰਦੇ ਹਾਂ । | |
02:08 | ਹੁਣ ਅਸੀਂ ‘friend ਫੰਕਸ਼ਨ’ ਦੀ ਵਰਤੋਂ ਕਰਕੇ ਕਲਾਸ ਦੇ ਪ੍ਰਾਇਵੇਟ ਮੈਂਬਰਸ ‘frnd’ ਨੂੰ ਐਕਸੈੱਸ ਕਰ ਸਕਦੇ ਹਾਂ । | |
02:16 | ਇੱਥੇ ਅਸੀਂ ‘compute’ ਫੰਕਸ਼ਨ ਦੀ ਵਰਤੋਂ ਕੀਤੀ ਹੈ । | |
02:19 | ਉਸ ਵਿੱਚ ਐਡੀਸ਼ਨ ਓਪਰੇਸ਼ਨ ਲਾਗੂ ਕਰਾਂਗੇ । | |
02:23 | ਅਸੀਂ ਵੈਰੀਏਬਲਸ ‘a’ ਅਤੇ ‘b’ ਜੋੜਦੇ ਹਾਂ । | |
02:26 | ਅਤੇ ਫਿਰ ਵੈਲਿਊਜ਼ ਰਿਟਰਨ ਕਰਦੇ ਹਾਂ । | |
02:28 | ਇੱਥੇ ਅਸੀਂ ‘object f1’ ਦੀ ਵਰਤੋਂ ਕਰਕੇ ਨਾਨ-ਮੈਂਬਰ ਫੰਕਸ਼ਨ ਵਿੱਚ ਪ੍ਰਾਇਵੇਟ ਵੈਰੀਏਬਲਸ ਐਕਸੈੱਸ ਕਰਦੇ ਹਾਂ । | |
02:35 | ਇਹ ਸਾਡਾ ‘ਮੇਨ’ ਫੰਕਸ਼ਨ ਹੈ । | |
02:38 | ਇਸ ਵਿੱਚ ਅਸੀਂ ਕਲਾਸ ‘frnd’ ਦਾ ਇੱਕ ਆਬਜੈਕਟ ‘f’ ਬਣਾਉਂਦੇ ਹਾਂ । | |
02:44 | ਫਿਰ ਅਸੀਂ ‘object f’ ਦੀ ਵਰਤੋਂ ਕਰਕੇ ‘ਫੰਕਸ਼ਨ input’ ਨੂੰ ਕਾਲ ਕਰਦੇ ਹਾਂ । | |
02:48 | ਅਤੇ ਇੱਥੇ ਅਸੀਂ ਫੰਕਸ਼ਨ ‘compute’ ਨੂੰ ਕਾਲ ਕਰਦੇ ਹਾਂ ਅਤੇ ‘f’ ਨੂੰ ਆਰਗਿਊਮੈਂਟ ਦੀ ਤਰ੍ਹਾਂ ਪਾਸ ਕਰਦੇ ਹਾਂ । | |
02:54 | ਤੁਸੀਂ ਵੇਖ ਸਕਦੇ ਹੋ, ਕਿ ਅਸੀਂ ‘ਫੰਕਸ਼ਨ compute’ ਵਿੱਚ ਆਰਗਿਊਮੈਂਟ ‘f’ ਨੂੰ ਪਾਸ ਕੀਤਾ ਹੈ । | |
02:58 | ਇਹ ‘pass by value’ਮੈਥਡ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ । | |
03:03 | ‘f’ ‘f1’ ਦੀ ਵੈਲਿਊ ਵਿੱਚ ਪਾਸ ਕੀਤਾ ਜਾਂਦਾ ਹੈ । | |
03:06 | ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ । | |
03:09 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
03:11 | ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ । | |
03:20 | ਹੁਣ ਟਾਈਪ ਕਰੋ: | |
03:21 | ‘g++ ਸਪੇਸ frnd ਡਾਟ cpp ਸਪੇਸ hyphen o ਸਪੇਸ frnd’ ਐਂਟਰ ਦਬਾਓ । | |
03:32 | ਟਾਈਪ ਕਰੋ:
‘ਡਾਟ ਸਲੈਸ਼ frnd’ | |
03:36 | ਐਂਟਰ ਦਬਾਓ । | |
03:38 | ਇੱਥੇ ਦਿਖਾਈ ਦਿੰਦਾ ਹੈ: ‘Enter the value of a and b’ | |
03:41 | ਮੈਂ 8 ਅਤੇ 4 ਐਂਟਰ ਕਰਾਂਗੇ । | |
03:46 | ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ: | |
03:48 | ‘The result is: 12’ | |
03:51 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
03:54 | ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ । | |
03:56 | ਹੁਣ ਇਸ ਦਾ ਸਾਰ ਕਰਦੇ ਹਾਂ : | |
03:57 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
‘Friend ਫੰਕਸ਼ਨ’ ਉਦਾਹਰਣ friend int compute ਕਲਾਸ ਨੇਮ ‘frnd’ ਅਤੇ ਆਬਜੈਕਟ ‘f1’ | |
04:08 | ਇੱਕ ਨਿਰਧਾਰਤ ਕੰਮ ਵਿੱਚ,
ਇੱਕ ਨੰਬਰ ਦਾ ਵਰਗ ਅਤੇ ਘਣ ਨੂੰ ਜਾਣਨ ਦੇ ਲਈ ਇੱਕ ਪ੍ਰੋਗਰਾਮ ਲਿਖੋ । | |
04:14 | ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
04:17 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
04:20 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
04:24 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
04:30 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
04:33 | ਜ਼ਿਆਦਾ ਜਾਣਕਾਰੀ ਲੈਣ ਦੇ ਲਈ ਕ੍ਰਿਪਾ ਕਰਕੇ, contact@spoken-tutorial.org ਨੂੰ ਲਿਖੋ । | |
04:40 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
04:43 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
04:51 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
04:56 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |