LibreOffice-Suite-Base/C4/Database-Design-Primary-Key-and-Relationships/Punjabi

From Script | Spoken-Tutorial
Revision as of 23:25, 10 October 2017 by Khoslak (Talk | contribs)

Jump to: navigation, search
Time Narration
00:01 CellDesigner' ਸੈੱਲ ਡੀਜ਼ਾਈਨਰ ਇੰਸਟਾਲੇਸ਼ਨ ਦੇ ਸਪੋਕਨ ਟਿਊਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:05 ਇਸ ਟਿਯੂਟੋਰੀਅਲ ਵਿਚ ਅਸੀਂ ' ਸੈੱਲ ਡੀਜ਼ਾਈਨਰ 4.3 'ਵਿੰਡੋਜ਼ ਓਪਰੇਟਿੰਗ ਸਿਸਟਮ ਤੇ ਡਾਉਨਲੋਡ ਅਤੇ ਇੰਸਟਾਲ ਕਰਨਾ ਸਿੱਖਾਂਗੇ।
00:14 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਅਸੀਂ ਵਿੰਡੋਜ਼ ਐਕਸ ਪੀਅਤੇ' ਸੈੱਲ ਡੀਜ਼ਾਈਨਰ 4.3 ਵਰਜਨ ਦੀ ਵਰਤੋਂ ਕਰ ਰਹੇ ਹਾਂ।
00:21 ਕਿਰਪਾ ਧਿਆਨ ਰੱਖੋ ਕਿ ਸੈੱਲ ਡੀਜ਼ਾਈਨਰ ਲੀਨਕਸ ਅਤੇ 'ਮੈਕ ਓ ਐਸ ਏਕਸ ' 'ਤੇ ਵੀ ਕੰਮ ਕਰਦਾ ਹੈਂ।
00:27 ਕਿਰਪਾ ਧਿਆਨ ਰੱਖੋ ਜੇਕਰ ਤੁਸੀਂ ਕਿਸੇ ਵੀ ਸਾਫਟਵੇਅਰ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਡ੍ਮਿਨਿਸ੍ਟ੍ਰੇਟਰ ਹੋਣ ਦੀ ਲੋੜ ਹੈ।
00:34 ਤੁਸੀਂ 'ਸੈਲਡਿਜ਼ਾਇਨਰ' ਸਾਫਟਵੇਅਰ 'www.celldesigner.org 'ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ।
00:42 'ਹੋਮ ਪੇਜ' ਤੇ, 'ਤੁਹਾਨੂੰ' ‘’'ਡਾਊਨਲੋਡਸ'’’ ਟੈਬ ਦਿੱਖੇਗਾ .ਉਸ ਤੇ ਕਲਿੱਕ ਕਰੋ।
00:48 ਇਹ ਤੁਹਾਨੂੰ ਕਿਸੇ ਦੂਜੇ ਪੋੰਜ ਉੱਤੇ ਲੈ ਜਾਵੇਗਾ.ਹੇਠਾਂ ਸਕ੍ਰੌਲ ਕਰੋ।
00:53 ' ਸੈਲ ਡਿਜੀਨਗਰ ਡਾਊਨਲੋਡ ਉੱਤੇ ' ਕਲਿੱਕ ਕਰੋ।
00:56 ਹੇਠਾਂ ਸਕ੍ਰੌਲ ਕਰੋ ਡਾਉਨਲੋਡ 'ਹੈਡਿੰਗ ਦੇ ਤਹਿਤ, ਚਾਰ ਲਿੰਕ ਮੌਜੂਦ ਹਨ।
01:03 ਪਹਿਲੇ ਲਿੰਕ ਤੇ ਕਲਿੱਕ ਕਰੋ .ਇਸ ਤਰ੍ਹਾਂ 'ਵਿੰਡੋਜ਼ 32 ਬਿੱਟ ਲਈ ਡਾਊਨਲੋਡ ਕਰੋ'
01:09 ਇਹ ਤੁਹਾਨੂੰ ਕਿਸੇ ਦੂਜੇ ਪੰਨੇ ਤੇ ਲੈ ਜਾਵੇਗਾ।
01:11 ਇੱਥੇ ਦੋ ਵਿਕਲਪ ਹਨ - 'ਰਜਿਸਟਰਡ ਯੂਜ਼ਰ' ਅਤੇ 'ਪਹਿਲੀ ਵਾਰ ਯੂਜ਼ ਕਰਨ ਵਾਲੇ '
01:17 ਜਿਵੇਂ ਕਿ ਤੁਸੀਂ ਪਹਿਲੀ ਵਾਰ ਯੂਜ਼ਰ ਹੋ।
01:21 'ਪਹਿਲੀ ਵਾਰ ਵਰਤੋਂ ਕਰਨ ਵਾਲੇ ਯੂਜ਼ਰ' ਤੇ ਕਲਿੱਕ ਕਰਕੇ . 'ਕਨ੍ਟਿਨ੍ਯੂ' 'ਤੇ ਕਲਿਕ ਕਰੋ।
01:25 ਹੁਣ ਤੁਹਾਨੂੰ ਆਪਣੇ ਵੇਰਵੇ ਭਰਨੇ ਪੈਣਗੇ।
01:27 ਹੁਣ ਮੈਨੂੰ ਵੇਰਵਾ ਭਰਣ ਦਿਉ।
01:30 ਇੱਕ ਵਾਰੀ ਜਦੋਂ ਤੁਸੀਂ ਵੇਰਵੇ ਭਰ ਲਓ ਫਿਰ ਹੇਠਾਂ ਸਕ੍ਰੋਲ ਕਰੋ ਅਤੇ ਡਾਉਨ੍ਲੋਡ 'ਤੇ ਕਲਿੱਕ ਕਰੋ।
01:37 ਤੁਹਾਨੂੰ ਇਸ ਜਾਣਕਾਰੀ ਨੂੰ ਸਿਰਫ ਇੱਕ ਵਾਰ ਭਰਨ ਦੀ ਲੋੜ ਹੈ।
01:41 ਬਾਅਦ ਵਿੱਚ ਜੇ ਤੁਸੀਂ ਕੋਈ ਨਵਾਂ ਵਰਜ਼ਨ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 'ਰਜਿਸਟਰਡ ਯੂਜ਼ਰ' ਤੇ ਕਲਿਕ ਕਰਨ ਦੀ ਲੋੜ ਹੈ।
01:48 ਈਮੇਲ ਐਡਰੈੱਸ ਅਤੇ ਪਾਸਵਰਡ ਟਾਈਪ ਕਰੋ ਅਤੇ ਤੁਹਾਨੂੰ ਕੁਛ ਇਸ ਤਰ੍ਹਾਂ ਸੈਟਅਪ ਫ਼ਾਈਲ ਪ੍ਰਾਪਤ ਹੋਵੇਂਗੀ।
01:53 ਹੁਣ, 'ਸੇਵ ਫਾਇਲ' 'ਤੇ ਕਲਿਕ ਕਰੋ।
01:56 ਇਹ 'ਸੈੱਟ-ਅੱਪ' ਫਾਇਲ ਨੂੰ ਡਾਊਨਲੋਡ ਕਰਨਾ ਸ਼ੁਰੂ ਕਰੇਗਾ. ਇਸ ਵਿੱਚ ਕੁਝ ਮਿੰਟ ਲੱਗਣਗੇ।
02:02 ਡਾਉਨਲੋਡ ਕਰਨ ਤੋਂ ਬਾਅਦ 'ਸੈੱਟ-ਅੱਪ' ਫਾਇਲ ਖੋਲ ਕੇ ਇਸ 'ਤੇ ਕਲਿੱਕ ਕਰਕੇ।
02:07 'ਰਨ ' 'ਤੇ ਕਲਿੱਕ ਕਰੋ।
02:12 ਅਗਲੇ ਬਟਨ ਤੇ ਕਲਿੱਕ ਕਰੋ।
02:14 'ਮੈਂ ਅਗ੍ਰੀਮਨ੍ਟ (ਇਕਰਾਰਨਾਮਾ) ਸਵੀਕਾਰ ਕਰਦਾ ਹਾਂ' ਦੇ ਵਿਕਲਪ ਨੂੰ ਚੁਣੋ।
02:17 ਅਗਲੇ ਬਟਨ ਤੇ ਕਲਿੱਕ ਕਰੋ।
02:20 ਆਪਣੇ ਕੰਪਿਊਟਰ ਤੇ ' ਸੈਲ ਡਿਜ਼ਾਇਨਰ (CellDesigner)' ਇੰਸਟਾਲ ਕਰਨ ਲਈ ਇੱਕ ਡੇਸ੍ਟਿਨੈਸ਼ਨ (ਮੰਜ਼ਲ) ਫੋਲਡਰ ਚੁਣੋ।
02:25 ਅਗਲੇ ਬਟਨ ਤੇ ਕਲਿੱਕ ਕਰੋ।
02:27 ਅਗਲੇ ਬਟਨ ਤੇ ਕਲਿੱਕ ਕਰੋ।
02:31 ਇੰਸਟਾਲੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ 'ਫਿਨਿਸ਼ (ਮੁਕੰਮਲ)' ਬਟਨ 'ਤੇ ਕਲਿੱਕ ਕਰੋ।
02:36 ਤੁਹਾਨੂੰ ਕੁਝ ਨਿਰਦੇਸ਼ ਪ੍ਰਾਪਤ ਹੋਣਗੇ. ਇਸ ਨੂੰ ਧਿਆਨ ਨਾਲ ਪੜ੍ਹੋ।
02:40 ਅਤੇ ਫਿਰ 'ਓ ਕੇ ' ਤੇ ਕਲਿਕ ਕਰੋ।
02:44 ਹੁਣ ਸੈਲ ਡਿਜ਼ਾਇਨਰ ਖੋਲ੍ਹਣ ਲਈ ਡੈਸਕਟੌਪ ਤੇ 'ਸ਼ਾਰਟਕੱਟ ਸੈੱਲ ਡਿਜ਼ਾਇਨਰ ਆਈਕਾਨ' ਤੇ ਕਲਿੱਕ ਕਰੋ।
02:52 ਇਹ 'ਸੈੱਲ ਡਿਜ਼ਾਇਨਰ' ਇੰਟਰਫੇਸ 'ਹੈ।
02:56 ਅਸੀਂ ਆਉਣ ਵਾਲੇ ਟਿਊਟੋਰਿਅਲ ਵਿੱਚ ਮੀਨੂ ਬਾਰਾਂ, ਟੂਲ ਬਾਰਾਂ ਅਤੇ ਵੱਖਰੇ ਪੈਨਲਾਂ ਬਾਰੇ ਸਿੱਖਾਂਗੇ।
03:02 ਇਹ 'ਨਮੂਨਾ (ਮਾਡਲ)' ਸੇਲ ਡਿਜ਼ਾਇਨਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
03:07 ਇੱਥੇ ਸਬ੍ਸ੍ਟ੍ਰੈਟ ਇਨਜ਼ਾਇਮ ਨਾਲ ਜੁੜਦਾ ਹੈ, ਅਤੇ ਇਕ ਇਨਜ਼ਾਇਮ- ਸਬ੍ਸ੍ਟ੍ਰੈਟ ਕੰਪਲੈਕਸ ਬਣਦਾ ਹੈ. ਸਬ੍ਸ੍ਟ੍ਰੈਟ ਪ੍ਰਾਡਕ੍ਟ (ਉਤਪਾਦ) ਵਿੱਚ ਤਬਦੀਲ ਹੋ ਜਾਂਦਾ ਹੈਂ।
03:17 ਆਓ ਸੈਲ-ਡਿਜ਼ਾਈਨਰ ਵਿਚ ਇਹ ਨਮੂਨਾ (ਮਾਡਲ) ਵੇਖੀਏ।
03:20 ਅਸੀਂ ਸੈੱਲ ਡੀਜ਼ਾਈਨਰ ਰਾਹੀਂ ਬਹੁਤ ਸਾਰੇ ਐਸੀ ਬਾਇਓਲਾਜੀਕਲ ਨੈਟਵਰਕ ਬਣਾ ਸਕਦੇ ਹਾਂ।
03:25 ਸੌਫਟ ਵੇਅਰ ਦੀ ਇਨ੍ਸ੍ਟਲੈਸ਼ਨ.ਸਹੀ ਢੰਗ ਨਾਲ ਹੋਇਆ ਹੈ ਇਸਦੀ ਜਾਂਚ ਕਰਨ ਲਈ।
03:30 ਆਉ ਸੈੱਲ ਡੀਜ਼ਾਈਨਰ ਵਿੰਡੋ ਤੇ ਵਾਪਸ ਜਾਈਏ।
03:34 ਆਓ ਹੁਣ ਇੱਥੇ ਪ੍ਰੋਟੀਨ ਨੂੰ ਐਡ ਕਰੀਏ।
03:37 ਫਾਈਲ ਤੇ ਜਾਕੇ 'ਨਿਊ' ਤੇ ਕਲਿੱਕ ਕਰੋ।
03:41 ਮੈਂ ਇਸਦਾ ਨਾਂ 'ਟ੍ਰਾਇਲ' 'ਦੇ ਤੌਰ ਤੇ ਦੇਵਾਂਗਾ. ਓ ਕੇ ਤੇ ਕਲਿਕ ਕਰੋ।
03:45 ਹੁਣ ਮੇਨੂ ਪ੍ਰੋਟੀਨ ਦਾ ਚੋਣ ਕਰਨ ਦੋ।
03:48 ਇੱਥੇ ਕਲਿਕ ਕਰੋ ਅਤੇ ਇਸਨੂੰ 'A (ਏ)' ਦੇ ਤੌਰ ਤੇ ਨਾਮ ਦਿਓ।
03:52 ਅਤੇ ’ਓ ਕੇ’ ਤੇ ਕਲਿਕ ਕਰੋ।
03:55 ਅਗਲੇ ਟਿਊਟੋਰਿਯਲ ਵਿੱਚ ਅਸੀਂ ਇਸੀ ਦੀਸ਼ਾ ਵਿਚ ਜਾਰੀ ਰਹਾਂਗੇ ਅਤੇ ਇਸ ਮਾਡਲ ਨੂੰ ਬਣਾਵਾਂਗੇ।
04:01 ਅਸੀਂ ਸੈੱਲ ਡਿਜ਼ਾਈਨਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਤੇ ਆ ਗਏ ਹਾਂ।
04:07 ਇਸ ਟਿਯੂਟੋਰਿਅਲ ਵਿਚ ਅਸੀਂ ਸੈੱਲ ਡਿਜ਼ਾਈਨਰ 4.3 ਵਿੰਡੋਜ਼ ਓਪਰੇਟਿੰਗ ਸਿਸਟਮ ਤੇ ਡਾਊਨਲੋਡ ਅਤੇ ਇੰਸਟਾਲ ਕਰਨਾ ਸਿੱਖਿਆ ਹੈ।
04:15 ਇਸ ਲਿੰਕ ਤੇ ਉਪਲੱਬਧ ਵੀਡੀਓ ਵੇਖੋ. ਇਹ ਸਪੋਕਨ ਟਿਯੂਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਕਰਦਾ ਹੈ ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
04:27 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
04:44 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
05:06 ਇਸ ਸਕਰਿਪਟ ਦਾ ਅਨੁਵਾਦ ਕਿਰਨ ਖੋਸਲਾ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Devraj, Harmeet, Khoslak, PoojaMoolya