Scilab/C4/ODE-Euler-methods/Punjabi

From Script | Spoken-Tutorial
Revision as of 11:28, 7 October 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ੍ਰੀ ਅਕਾਲ ਦੋਸਤੋ!
00:02 ‘Euler Methods’ ਦੀ ਵਰਤੋਂ ਕਰਕੇ ODEs ਨੂੰ ਹੱਲ ਕਰਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ:
00:12 ‘Scilab’ ਵਿੱਚ ‘Euler’ ਅਤੇ ‘Modified Euler methods’ ਦੀ ਵਰਤੋਂ ਕਰਕੇ ‘ODEs’ ਨੂੰ ਕਿਵੇਂ ਹੱਲ ਕਰਦੇ ਹਨ ।
00:18 ‘ODEs’ ਨੂੰ ਹੱਲ ਕਰਨ ਲਈ ‘Scilab ਕੋਡ’ ਕਿਵੇਂ ਬਣਾਉਂਦੇ ਹਨ ।
00:22 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ
00:25 ‘ਉਬੰਟੁ 12.04’ ਓਪਰੇਟਿੰਗ ਸਿਸਟਮ
00:28 ਅਤੇ ‘Scilab 5.3.3’ ਵਰਜ਼ਨ
00:32 ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਨੂੰ Scilab ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਪਤਾ ਹੋਣਾ ਚਾਹੀਦਾ ਹੈ ਕਿ ‘ODEs’ ਨੂੰ ਕਿਵੇਂ ਹੱਲ ਕਰਦੇ ਹਨ ।
00:40 ‘Scilab’ ਸਿੱਖਣ ਦੇ ਲਈ, ਕ੍ਰਿਪਾ ਕਰਕੇ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਉਪਲੱਬਧ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ ।
00:48 ‘Euler method’ ਵਿੱਚ, ਸਾਨੂੰ ‘ODE’ ਦੇ ਹੱਲ ਦਾ ਅਨੁਮਾਨ ਮਿਲਦਾ ਹੈ ।
00:55 ਇਹ ਇਨੀਸ਼ਿਅਲ ਵੈਲਿਊ ਪ੍ਰਾਬਲਮਸ ਨੂੰ ਹੱਲ ਕਰਨ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਡਿਫਰੇਂਸ਼ਿਅਲ ਇਕਵੇਸ਼ਨ ਅਰਥ ਅੰਤਰ ਸਮੀਕਰਨ ਦੀ ਇਨੀਸ਼ਿਅਲ ਵੈਲਿਊਜ਼ ਦਿੱਤੀ ਹੁੰਦੀ ਹੈ ।
01:03 ਇਹ ‘ਹਮੇਸ਼ਾ ਫੰਕਸ਼ਨਸ’ ਨੂੰ ਹੱਲ ਕਰਨ ਵਿੱਚ ਵਰਤਿਆ ਜਾ ਸਕਦਾ ਹੈ ।
01:08 ਹੁਣ ‘Euler ਮੈਥਡ’ ਦੀ ਵਰਤੋਂ ਕਰਕੇ ਇੱਕ ਉਦਾਹਰਣ ਨੂੰ ਹੱਲ ਕਰਦੇ ਹਾਂ ।
01:12 ਸਾਨੂੰ ਇਨੀਸ਼ਿਅਲ ਵੈਲਿਊ ਪ੍ਰਾਬਲਮ ਦਿੱਤੀਆਂ ਗਈਆਂ ਹਨ -
01:15 ‘y ਡੈਸ਼ ਇਜ ਇਕਵਲ ਟੂ ਮਾਈਨਸ 2 t ਮਾਈਨਸ y’
01:20 ‘y’ ਦੀ ਇਨੀਸ਼ਿਅਲ ਵੈਲਿਊ ‘ਮਾਈਨਸ 1’ (- 1) ਦਿੱਤੀ ਗਈ ਹੈ ।
01:25 ਅਤੇ ‘ਸਟੈਪ ਲੈਂਥ’ ‘0.1’ ਦਿੱਤੀ ਹੋਈ ਹੈ ।
01:29 ਅਸੀਂ ਟਾਇਮ‘t ਇਕਵਲ ਟੂ 0.5’ ‘ਤੇ ‘y’ ਦੀ ਵੈਲਿਊ ਬਾਰੇ ਜਾਣਦੇ ਹਾਂ ।
01:36 ਹੁਣ ‘Euler method’ ਦੇ ਲਈ ਕੋਡ ਵੇਖਦੇ ਹਾਂ ।
01:39 ‘Scilab ਐਡੀਟਰ’ ‘ਤੇ ‘Euler ਅੰਡਰਸਕੋਰ o d e ਡਾਟ sci’ ਨੂੰ ਖੋਲੋ ।
01:47 ਅਸੀਂ ਆਰਗਿਉਮੈਂਟਸ ‘f, t init, y init, h’ ਅਤੇ ‘N’ ਦੇ ਨਾਲ ‘Euler ਅੰਡਰਸਕੋਰ o d e’ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ ।
01:58 ਜਿੱਥੇ: ‘f’ ਹੱਲ ਕੀਤਾ ਜਾਣ ਵਾਲਾ ਫੰਕਸ਼ਨ ਹੈ ।
02:01 ‘t init’ ਟਾਇਮ‘t’ ਦੀ ਇਨੀਸ਼ਿਅਲ ਵੈਲਿਊ ਹੈ,
02:05 ‘y init’ ‘y’ ਦੀ ਇਨੀਸ਼ਿਅਲ ਵੈਲਿਊ ਹੈ,
02:09 h ਸਟੈਪ ਲੈਂਥ ਹੈ ਅਤੇ ‘n’ ਇਟਰੇਸ਼ਨਸ ਦੀ ਗਿਣਤੀ ਹੈ ।
02:14 ਫਿਰ ਅਸੀਂ ‘t‘ ਅਤੇ ‘y’ ਦੀ ਵੈਲਿਊਜ਼ ਨੂੰ ‘ਜ਼ੀਰੋਜ਼’ ਦੇ ਵੈਕਟਰਸ ‘ਤੇ ਇਨੀਸ਼ੀਅਲਾਇਜ਼ ਕਰਦੇ ਹਾਂ ।
02:21 ਅਸੀਂ ‘t’ ਅਤੇ ‘y’ ਦੀ ਇਨੀਸ਼ਿਅਲ ਵੈਲਿਊਜ਼ ਨੂੰ ਕ੍ਰਮਵਾਰ: ‘t of one’ ਅਤੇ ‘y of one’ ਵਿੱਚ ਰੱਖਦੇ ਹਾਂ ।
02:29 ਫਿਰ ਅਸੀਂ ‘y’ ਦੀ ਵੈਲਿਊ ਜਾਣਨ ਲਈ ‘1 ਤੋਂ N’ ਤੱਕ ਇਟਰੇਟ ਕਰਦੇ ਹਾਂ ।
02:33 ਇੱਥੇ ਅਸੀਂ ‘y’ ਦੀ ਵੈਲਿਊ ਜਾਣਨ ਲਈ ‘Euler ਮੈਥਡ’ ਲਾਗੂ ਕਰਦੇ ਹਾਂ ।
02:39 ਅਖੀਰ ਵਿਚ ਫੰਕਸ਼ਨ ਨੂੰ ਖ਼ਤਮ ਕਰਦੇ ਹਾਂ ।
02:42 ‘Euler ਅੰਡਰਸਕੋਰ o d e ਡਾਟ sci’ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ ।
02:49 ਉਦਾਹਰਣ ਨੂੰ ਹੱਲ ਕਰਨ ਲਈ ‘Scilab ਕੰਸੋਲ’ ਨੂੰ ਖੋਲ੍ਹਦੇ ਹਾਂ ।
02:54 ਅਸੀਂ ਹੇਠਾਂ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ
02:56 ‘d e f f ਬਰੈਕੇਟ ਖੋਲੋ ਸਿੰਗਲ ਕੋਟ ਵਿੱਚ ਸਕਵਾਇਰ ਬਰੈਕੇਟ ਖੋਲੋ y ਡਾਟ ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ f of t ਕੋਮਾਂ y ਸਿੰਗਲ ਕੋਟ ਬੰਦ ਕਰੋ ਕੋਮਾਂ ਸਿੰਗਲ ਕੋਟ ਖੋਲੋ y ਡਾਟ ਇਕਵਲ ਟੂ ਬਰੈਕੇਟ ਖੋਲੋ ਮਾਈਨਸ 2 asterisk t ਬਰੈਕੇਟ ਬੰਦ ਕਰੋ ਮਾਈਨਸ y ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’
03:26 ਐਂਟਰ ਦਬਾਓ ।
03:28 ਫਿਰ ਟਾਈਪ ਕਰੋ:‘t init = 0’
03:31 ਐਂਟਰ ਦਬਾਓ ।
03:33 ਟਾਈਪ ਕਰੋ: ‘y init = ਮਾਈਨਸ 1’
03:38 ਐਂਟਰ ਦਬਾਓ ।
03:40 ਟਾਈਪ ਕਰੋ: ‘ਸਟੈਪ ਲੈਂਥ h = 0.1’.
03:44 ਐਂਟਰ ਦਬਾਓ ।
03:46 ‘ਸਟੈਪ ਲੈਂਥ’ ‘0.1’ ਹੈ ਅਤੇ ਸਾਨੂੰ ‘0.5’ ‘ਤੇ ‘y’ ਦੀ ਵੈਲਿਊ ਬਾਰੇ ਜਾਣਨਾ ਹੈ ।
03:53 ਇਸ ਲਈ: ‘ਇਟਰੇਸ਼ਨਸ’ ਦੀ ਗਿਣਤੀ ‘5’ ਹੋਣੀ ਚਾਹੀਦੀ ਹੈ ।
03:59 ਹਰੇਕ ‘ਇਟਰੇਸ਼ਨ’ ‘ਤੇ, ‘t’ ਦੀ ਵੈਲਿਊ ‘0.1’ ਤੋਂ ਵਧਾਈ ਜਾਵੇਗੀ ।
04:05 ਇਸ ਲਈ: ਟਾਈਪ ਕਰੋ ਕੈਪਿਟਲ ‘N ਇਜ ਇਕਵਲ ਟੂ 5’ (N = 5)
04:09 ਅਤੇ ਐਂਟਰ ਦਬਾਓ ।
04:11 ‘ਫੰਕਸ਼ਨ’ ਨੂੰ ‘ਕਾਲ’ ਕਰਨ ਲਈ ਟਾਈਪ ਕਰੋ:
04:14 ‘ਸਕਵਾਇਰ ਬਰੈਕੇਟ ਖੋਲੋ t ਕੋਮਾਂ y ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ Euler ਅੰਡਰਸਕੋਰ o d e ਬਰੈਕੇਟ ਖੋਲੋ f ਕੋਮਾਂ t init ਕੋਮਾਂ y init ਕੋਮਾਂ h ਕੋਮਾਂ ਕੈਪਿਟਲ N ਬਰੈਕੇਟ ਬੰਦ ਕਰੋ’
04:33 ਐਂਟਰ ਦਬਾਓ ।
04:35 ‘t = 0.5’ ‘ਤੇ ‘y’ ਦੀ ਵੈਲਿਊ ਦਿੱਸਦੀ ਹੈ ।
04:41 ਹੁਣ ‘Modified Euler method’ ਨੂੰ ਵੇਖਦੇ ਹਾਂ ।
04:45 ਇਹ ‘ਸੈਕਿੰਡ ਆਰਡਰ ਮੈਥਡ’ ਅਤੇ ‘ਸਟੇਬਲ ਟੂ ਸਟੈਪ ਮੈਥਡ’ ਹੈ ।
04:51 ਅਸੀਂ ‘ਟਾਇਮ ਸਟੈਪ’ ਦੇ ਅਖੀਰ ਵਿੱਚ ਅਤੇ ਸ਼ੁਰੂਆਤ ਵਿੱਚ ‘ਫੰਕਸ਼ਨ’ ਦੀ ਐਵਰੇਜ ਜਾਣਦੇ ਹਾਂ ।
04:56 ਹੁਣ ‘Modified Euler method’ ਦੀ ਵਰਤੋਂ ਕਰਕੇ ਇਸ ਉਦਾਹਰਣ ਨੂੰ ਹੱਲ ਕਰਦੇ ਹਾਂ ।
05:02 ਸਾਨੂੰ ਇੱਕ ਫੰਕਸ਼ਨ ‘y ਡੈਸ਼ ਇਜ ਇਕਵਲ ਟੂ t + y + ty’ ਦਿੱਤਾ ਗਿਆ ਹੈ ।
05:08 ‘y’ ਦੀ ਇਨੀਸ਼ਿਅਲ ਵੈਲਿਊ ‘1’ ਹੈ ।
05:12 ਅਤੇ ‘ਸਟੈਪ ਲੈਂਥ’ ‘0.01’ ਹੈ ।
05:16 ਸਾਨੂੰ ‘Modified Eulers method’ ਦੀ ਵਰਤੋਂ ਕਰਕੇ ਟਾਇਮ ’t = 0.1’ ‘ਤੇ ‘y’ ਦੀ ਵੈਲਿਊ ਜਾਣਨੀ ਹੈ ।
05:25 ਹੁਣ ‘Scilab ਐਡੀਟਰ ‘ਤੇ ‘Modified Euler method’ ਦੇ ਲਈ ਕੋਡ ਟਾਈਪ ਵੇਖਦੇ ਹਾਂ ।
05:31 ਅਸੀਂ ‘ਆਰਗਿਉਮੈਂਟਸ’ ‘f, t init, y init, h’ ਅਤੇ ‘n’ ਦੇ ਨਾਲ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ ।
05:39 ਜਿੱਥੇ: ‘f’ ਹੱਲ ਕੀਤਾ ਜਾਣ ਵਾਲਾ ਫੰਕਸ਼ਨ ਹੈ ।
05:42 ‘t ini’t ਇਨੀਸ਼ਿਅਲ ‘ਟਾਇਮ’ ਵੈਲਿਊ ਹੈ,
05:45 ‘y init, y’ ਦੀ ਇਨੀਸ਼ਿਅਲ ਵੈਲਿਊ ਹੈ,
05:49 ‘h’ ‘ਸਟੈਪ ਲੈਂਥ’ ਹੈ ਅਤੇ
05:51 ‘N’ ‘ਇਟਰੇਸ਼ਨਸ’ ਦੀ ਗਿਣਤੀ ਹੈ ।
05:54 ਫਿਰ ਅਸੀਂ ‘y’ ਅਤੇ ‘t’ ਲਈ ‘ਐਰੇਜ਼’ ਨੂੰ ਇਨੀਸ਼ੀਅਲਾਇਜ਼ ਕਰਦੇ ਹਾਂ ।
05:58 ਅਸੀਂ ‘t’ ਅਤੇ ‘y’ ਦੀ ਇਨੀਸ਼ਿਅਲ ਵੈਲਿਊਜ਼ ਨੂੰ ਕ੍ਰਮਵਾਰ ‘t of one’ ਅਤੇ ‘y of one’ ਵਿੱਚ ਰੱਖਦੇ ਹਾਂ ।
06:07 ਇੱਥੇ ਅਸੀਂ ‘Modified Euler Method’ ਲਾਗੂ ਕਰਦੇ ਹਾਂ ।
06:11 ਇੱਥੇ ਅਸੀਂ ‘ਟਾਇਮ ਸਟੈਪ’ ਦੀ ਸ਼ੁਰੂਆਤ ਅਤੇ ਅਖੀਰ ਵਿੱਚ ‘y’ ਦੀ ਐਵਰੇਜ ਵੈਲਿਊ ਜਾਣਦੇ ਹਾਂ ।
06:17 ‘Modi Euler ਅੰਡਰਸਕੋਰ o d e ਡਾਟ sci’ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ ।
06:23 ‘Scilab ਕੰਸੋਲ’ ਨੂੰ ਖੋਲੋ ।
06:26 ‘c l c’ ਟਾਈਪ ਕਰਕੇ ਸਕਰੀਨ ਨੂੰ ਕਲੀਅਰ ਕਰੋ ।
06:30 ਐਂਟਰ ਦਬਾਓ ।
06:32 ਹੇਠਾਂ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਪਰਿਭਾਸ਼ਿਤ ਕਰੋ:‘d e f f ਬਰੈਕੇਟ ਖੋਲੇਂ ਸਿੰਗਲ ਕੋਟ ਖੋਲੋ ਸਕਵਾਇਰ ਬਰੈਕੇਟ ਖੋਲੋ y ਡਾਟ ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ f of t ਕੋਮਾਂ y ਸਿੰਗਲ ਕੋਟ ਬੰਦ ਕਰੋ ਕੋਮਾਂ ਸਿੰਗਲ ਕੋਟ ਖੋਲੋ y ਡਾਟ ਇਕਵਲ ਟੂ t ਪਲਸ y ਪਲਸ t asterisk y ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’
07:01 ਐਂਟਰ ਦਬਾਓ ।
07:03 ਫਿਰ ਟਾਈਪ ਕਰੋ:‘t init ਇਕਵਲ ਟੂ ਜ਼ੀਰੋ’, ਐਂਟਰ ਦਬਾਓ ।
07:08 ਟਾਈਪ ਕਰੋ: ‘y init ਇਕਵਲ ਟੂ 1’ ਅਤੇ ਐਂਟਰ ਦਬਾਓ ।
07:12 ਫਿਰ ਟਾਈਪ ਕਰੋ: ‘h ਇਕਵਲ ਟੂ 0.01’ ਐਂਟਰ ਦਬਾਓ ।
07:19 ਟਾਈਪ ਕਰੋ: ਕੈਪਿਟਲ ‘N ਇਕਵਲ ਟੂ 10’
07:22 ਕਿਉਂਕਿ 0.01 ਦੀ ਸਟੈਪ ਲੈਂਥ ਦੇ ਨਾਲ ‘ਟਾਇਮ t = 0.1’ ‘ਤੇ ਇਟਰੇਸ਼ਨਸ ਦੀ ਗਿਣਤੀ 10 ਹੋਣੀ ਚਾਹੀਦੀ ਹੈ ।
07:34 ਐਂਟਰ ਦਬਾਓ ।
07:36 ਫਿਰ ਹੇਠਾਂ ਦਿੱਤੇ ਨੂੰ ਟਾਈਪ ਕਰਕੇ ‘Modi Euler underscore o d e’ ਫੰਕਸ਼ਨ ਨੂੰ ਕਾਲ ਕਰਦੇ ਹਾਂ:
07:41 ‘ਸਕਵਾਇਰ ਬਰੈਕੇਟ ਖੋਲੋ t ਕੋਮਾਂ y ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ Modi Euler ਅੰਡਰਸਕੋਰ o d e ਬਰੈਕੇਟ ਖੋਲੋ f ਕੋਮਾਂ t init ਕੋਮਾਂ y init ਕੋਮਾਂ h ਕੋਮਾਂ ਕੈਪਿਟਲ N ਬਰੈਕੇਟ ਬੰਦ ਕਰੋ’
08:03 ਐਂਟਰ ਦਬਾਓ ।
08:05 ‘t = 0.1’ ‘ਤੇ ‘y’ ਦੀ ਵੈਲਿਊ ਦਿੱਸਦੀ ਹੈ ।
08:10 ਹੁਣ ਇਸ ਟਿਊਟੋਰਿਅਲ ਦਾ ਸੰਖੇਪ ਕਰਦੇ ਹਾਂ ।
08:14 ਇਸ ਟਿਊਟੋਰਿਅਲ ਵਿੱਚ ਅਸੀਂ ‘Euler’ ਅਤੇ ‘modified Euler methods’ ਲਈ ‘Scilab’ ਕੋਡ ਬਣਾਉਣਾ ਸਿੱਖਿਆ
08:21 ਅਸੀਂ ‘Scilab’ ਵਿੱਚ ਇਸ ਮੈਥਡਸ ਦੀ ਵਰਤੋਂ ਕਰਕੇ ‘ODEs’ ਹੱਲ ਕਰਨਾ ਵੀ ਸਿੱਖਿਆ ।
08:28 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
08:32 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ ।
08:35 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
08:40 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
08:42 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
08:45 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
08:49 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
08:55 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:00 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:07 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
09:13 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ ।
09:15 ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav