Scilab/C4/ODE-Euler-methods/Punjabi
From Script | Spoken-Tutorial
“Time” | “Narration” | |
00:01 | ਸਤਿ ਸ੍ਰੀ ਅਕਾਲ ਦੋਸਤੋ! | |
00:02 | ‘Euler Methods’ ਦੀ ਵਰਤੋਂ ਕਰਕੇ ODEs ਨੂੰ ਹੱਲ ਕਰਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:09 | ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ: | |
00:12 | ‘Scilab’ ਵਿੱਚ ‘Euler’ ਅਤੇ ‘Modified Euler methods’ ਦੀ ਵਰਤੋਂ ਕਰਕੇ ‘ODEs’ ਨੂੰ ਕਿਵੇਂ ਹੱਲ ਕਰਦੇ ਹਨ । | |
00:18 | ‘ODEs’ ਨੂੰ ਹੱਲ ਕਰਨ ਲਈ ‘Scilab ਕੋਡ’ ਕਿਵੇਂ ਬਣਾਉਂਦੇ ਹਨ । | |
00:22 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:25 | ‘ਉਬੰਟੁ 12.04’ ਓਪਰੇਟਿੰਗ ਸਿਸਟਮ | |
00:28 | ਅਤੇ ‘Scilab 5.3.3’ ਵਰਜ਼ਨ | |
00:32 | ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਨੂੰ Scilab ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਪਤਾ ਹੋਣਾ ਚਾਹੀਦਾ ਹੈ ਕਿ ‘ODEs’ ਨੂੰ ਕਿਵੇਂ ਹੱਲ ਕਰਦੇ ਹਨ । | |
00:40 | ‘Scilab’ ਸਿੱਖਣ ਦੇ ਲਈ, ਕ੍ਰਿਪਾ ਕਰਕੇ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਉਪਲੱਬਧ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ । | |
00:48 | ‘Euler method’ ਵਿੱਚ, ਸਾਨੂੰ ‘ODE’ ਦੇ ਹੱਲ ਦਾ ਅਨੁਮਾਨ ਮਿਲਦਾ ਹੈ । | |
00:55 | ਇਹ ਇਨੀਸ਼ਿਅਲ ਵੈਲਿਊ ਪ੍ਰਾਬਲਮਸ ਨੂੰ ਹੱਲ ਕਰਨ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਡਿਫਰੇਂਸ਼ਿਅਲ ਇਕਵੇਸ਼ਨ ਅਰਥ ਅੰਤਰ ਸਮੀਕਰਨ ਦੀ ਇਨੀਸ਼ਿਅਲ ਵੈਲਿਊਜ਼ ਦਿੱਤੀ ਹੁੰਦੀ ਹੈ । | |
01:03 | ਇਹ ‘ਹਮੇਸ਼ਾ ਫੰਕਸ਼ਨਸ’ ਨੂੰ ਹੱਲ ਕਰਨ ਵਿੱਚ ਵਰਤਿਆ ਜਾ ਸਕਦਾ ਹੈ । | |
01:08 | ਹੁਣ ‘Euler ਮੈਥਡ’ ਦੀ ਵਰਤੋਂ ਕਰਕੇ ਇੱਕ ਉਦਾਹਰਣ ਨੂੰ ਹੱਲ ਕਰਦੇ ਹਾਂ । | |
01:12 | ਸਾਨੂੰ ਇਨੀਸ਼ਿਅਲ ਵੈਲਿਊ ਪ੍ਰਾਬਲਮ ਦਿੱਤੀਆਂ ਗਈਆਂ ਹਨ - | |
01:15 | ‘y ਡੈਸ਼ ਇਜ ਇਕਵਲ ਟੂ ਮਾਈਨਸ 2 t ਮਾਈਨਸ y’ | |
01:20 | ‘y’ ਦੀ ਇਨੀਸ਼ਿਅਲ ਵੈਲਿਊ ‘ਮਾਈਨਸ 1’ (- 1) ਦਿੱਤੀ ਗਈ ਹੈ । | |
01:25 | ਅਤੇ ‘ਸਟੈਪ ਲੈਂਥ’ ‘0.1’ ਦਿੱਤੀ ਹੋਈ ਹੈ । | |
01:29 | ਅਸੀਂ ਟਾਇਮ‘t ਇਕਵਲ ਟੂ 0.5’ ‘ਤੇ ‘y’ ਦੀ ਵੈਲਿਊ ਬਾਰੇ ਜਾਣਦੇ ਹਾਂ । | |
01:36 | ਹੁਣ ‘Euler method’ ਦੇ ਲਈ ਕੋਡ ਵੇਖਦੇ ਹਾਂ । | |
01:39 | ‘Scilab ਐਡੀਟਰ’ ‘ਤੇ ‘Euler ਅੰਡਰਸਕੋਰ o d e ਡਾਟ sci’ ਨੂੰ ਖੋਲੋ । | |
01:47 | ਅਸੀਂ ਆਰਗਿਉਮੈਂਟਸ ‘f, t init, y init, h’ ਅਤੇ ‘N’ ਦੇ ਨਾਲ ‘Euler ਅੰਡਰਸਕੋਰ o d e’ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
01:58 | ਜਿੱਥੇ: ‘f’ ਹੱਲ ਕੀਤਾ ਜਾਣ ਵਾਲਾ ਫੰਕਸ਼ਨ ਹੈ । | |
02:01 | ‘t init’ ਟਾਇਮ‘t’ ਦੀ ਇਨੀਸ਼ਿਅਲ ਵੈਲਿਊ ਹੈ, | |
02:05 | ‘y init’ ‘y’ ਦੀ ਇਨੀਸ਼ਿਅਲ ਵੈਲਿਊ ਹੈ, | |
02:09 | h ਸਟੈਪ ਲੈਂਥ ਹੈ ਅਤੇ ‘n’ ਇਟਰੇਸ਼ਨਸ ਦੀ ਗਿਣਤੀ ਹੈ । | |
02:14 | ਫਿਰ ਅਸੀਂ ‘t‘ ਅਤੇ ‘y’ ਦੀ ਵੈਲਿਊਜ਼ ਨੂੰ ‘ਜ਼ੀਰੋਜ਼’ ਦੇ ਵੈਕਟਰਸ ‘ਤੇ ਇਨੀਸ਼ੀਅਲਾਇਜ਼ ਕਰਦੇ ਹਾਂ । | |
02:21 | ਅਸੀਂ ‘t’ ਅਤੇ ‘y’ ਦੀ ਇਨੀਸ਼ਿਅਲ ਵੈਲਿਊਜ਼ ਨੂੰ ਕ੍ਰਮਵਾਰ: ‘t of one’ ਅਤੇ ‘y of one’ ਵਿੱਚ ਰੱਖਦੇ ਹਾਂ । | |
02:29 | ਫਿਰ ਅਸੀਂ ‘y’ ਦੀ ਵੈਲਿਊ ਜਾਣਨ ਲਈ ‘1 ਤੋਂ N’ ਤੱਕ ਇਟਰੇਟ ਕਰਦੇ ਹਾਂ । | |
02:33 | ਇੱਥੇ ਅਸੀਂ ‘y’ ਦੀ ਵੈਲਿਊ ਜਾਣਨ ਲਈ ‘Euler ਮੈਥਡ’ ਲਾਗੂ ਕਰਦੇ ਹਾਂ । | |
02:39 | ਅਖੀਰ ਵਿਚ ਫੰਕਸ਼ਨ ਨੂੰ ਖ਼ਤਮ ਕਰਦੇ ਹਾਂ । | |
02:42 | ‘Euler ਅੰਡਰਸਕੋਰ o d e ਡਾਟ sci’ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
02:49 | ਉਦਾਹਰਣ ਨੂੰ ਹੱਲ ਕਰਨ ਲਈ ‘Scilab ਕੰਸੋਲ’ ਨੂੰ ਖੋਲ੍ਹਦੇ ਹਾਂ । | |
02:54 | ਅਸੀਂ ਹੇਠਾਂ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ | |
02:56 | ‘d e f f ਬਰੈਕੇਟ ਖੋਲੋ ਸਿੰਗਲ ਕੋਟ ਵਿੱਚ ਸਕਵਾਇਰ ਬਰੈਕੇਟ ਖੋਲੋ y ਡਾਟ ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ f of t ਕੋਮਾਂ y ਸਿੰਗਲ ਕੋਟ ਬੰਦ ਕਰੋ ਕੋਮਾਂ ਸਿੰਗਲ ਕੋਟ ਖੋਲੋ y ਡਾਟ ਇਕਵਲ ਟੂ ਬਰੈਕੇਟ ਖੋਲੋ ਮਾਈਨਸ 2 asterisk t ਬਰੈਕੇਟ ਬੰਦ ਕਰੋ ਮਾਈਨਸ y ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’ | |
03:26 | ਐਂਟਰ ਦਬਾਓ । | |
03:28 | ਫਿਰ ਟਾਈਪ ਕਰੋ:‘t init = 0’ | |
03:31 | ਐਂਟਰ ਦਬਾਓ । | |
03:33 | ਟਾਈਪ ਕਰੋ: ‘y init = ਮਾਈਨਸ 1’ | |
03:38 | ਐਂਟਰ ਦਬਾਓ । | |
03:40 | ਟਾਈਪ ਕਰੋ: ‘ਸਟੈਪ ਲੈਂਥ h = 0.1’. | |
03:44 | ਐਂਟਰ ਦਬਾਓ । | |
03:46 | ‘ਸਟੈਪ ਲੈਂਥ’ ‘0.1’ ਹੈ ਅਤੇ ਸਾਨੂੰ ‘0.5’ ‘ਤੇ ‘y’ ਦੀ ਵੈਲਿਊ ਬਾਰੇ ਜਾਣਨਾ ਹੈ । | |
03:53 | ਇਸ ਲਈ: ‘ਇਟਰੇਸ਼ਨਸ’ ਦੀ ਗਿਣਤੀ ‘5’ ਹੋਣੀ ਚਾਹੀਦੀ ਹੈ । | |
03:59 | ਹਰੇਕ ‘ਇਟਰੇਸ਼ਨ’ ‘ਤੇ, ‘t’ ਦੀ ਵੈਲਿਊ ‘0.1’ ਤੋਂ ਵਧਾਈ ਜਾਵੇਗੀ । | |
04:05 | ਇਸ ਲਈ: ਟਾਈਪ ਕਰੋ ਕੈਪਿਟਲ ‘N ਇਜ ਇਕਵਲ ਟੂ 5’ (N = 5) | |
04:09 | ਅਤੇ ਐਂਟਰ ਦਬਾਓ । | |
04:11 | ‘ਫੰਕਸ਼ਨ’ ਨੂੰ ‘ਕਾਲ’ ਕਰਨ ਲਈ ਟਾਈਪ ਕਰੋ: | |
04:14 | ‘ਸਕਵਾਇਰ ਬਰੈਕੇਟ ਖੋਲੋ t ਕੋਮਾਂ y ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ Euler ਅੰਡਰਸਕੋਰ o d e ਬਰੈਕੇਟ ਖੋਲੋ f ਕੋਮਾਂ t init ਕੋਮਾਂ y init ਕੋਮਾਂ h ਕੋਮਾਂ ਕੈਪਿਟਲ N ਬਰੈਕੇਟ ਬੰਦ ਕਰੋ’ | |
04:33 | ਐਂਟਰ ਦਬਾਓ । | |
04:35 | ‘t = 0.5’ ‘ਤੇ ‘y’ ਦੀ ਵੈਲਿਊ ਦਿੱਸਦੀ ਹੈ । | |
04:41 | ਹੁਣ ‘Modified Euler method’ ਨੂੰ ਵੇਖਦੇ ਹਾਂ । | |
04:45 | ਇਹ ‘ਸੈਕਿੰਡ ਆਰਡਰ ਮੈਥਡ’ ਅਤੇ ‘ਸਟੇਬਲ ਟੂ ਸਟੈਪ ਮੈਥਡ’ ਹੈ । | |
04:51 | ਅਸੀਂ ‘ਟਾਇਮ ਸਟੈਪ’ ਦੇ ਅਖੀਰ ਵਿੱਚ ਅਤੇ ਸ਼ੁਰੂਆਤ ਵਿੱਚ ‘ਫੰਕਸ਼ਨ’ ਦੀ ਐਵਰੇਜ ਜਾਣਦੇ ਹਾਂ । | |
04:56 | ਹੁਣ ‘Modified Euler method’ ਦੀ ਵਰਤੋਂ ਕਰਕੇ ਇਸ ਉਦਾਹਰਣ ਨੂੰ ਹੱਲ ਕਰਦੇ ਹਾਂ । | |
05:02 | ਸਾਨੂੰ ਇੱਕ ਫੰਕਸ਼ਨ ‘y ਡੈਸ਼ ਇਜ ਇਕਵਲ ਟੂ t + y + ty’ ਦਿੱਤਾ ਗਿਆ ਹੈ । | |
05:08 | ‘y’ ਦੀ ਇਨੀਸ਼ਿਅਲ ਵੈਲਿਊ ‘1’ ਹੈ । | |
05:12 | ਅਤੇ ‘ਸਟੈਪ ਲੈਂਥ’ ‘0.01’ ਹੈ । | |
05:16 | ਸਾਨੂੰ ‘Modified Eulers method’ ਦੀ ਵਰਤੋਂ ਕਰਕੇ ਟਾਇਮ ’t = 0.1’ ‘ਤੇ ‘y’ ਦੀ ਵੈਲਿਊ ਜਾਣਨੀ ਹੈ । | |
05:25 | ਹੁਣ ‘Scilab ਐਡੀਟਰ ‘ਤੇ ‘Modified Euler method’ ਦੇ ਲਈ ਕੋਡ ਟਾਈਪ ਵੇਖਦੇ ਹਾਂ । | |
05:31 | ਅਸੀਂ ‘ਆਰਗਿਉਮੈਂਟਸ’ ‘f, t init, y init, h’ ਅਤੇ ‘n’ ਦੇ ਨਾਲ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
05:39 | ਜਿੱਥੇ: ‘f’ ਹੱਲ ਕੀਤਾ ਜਾਣ ਵਾਲਾ ਫੰਕਸ਼ਨ ਹੈ । | |
05:42 | ‘t ini’t ਇਨੀਸ਼ਿਅਲ ‘ਟਾਇਮ’ ਵੈਲਿਊ ਹੈ, | |
05:45 | ‘y init, y’ ਦੀ ਇਨੀਸ਼ਿਅਲ ਵੈਲਿਊ ਹੈ, | |
05:49 | ‘h’ ‘ਸਟੈਪ ਲੈਂਥ’ ਹੈ ਅਤੇ | |
05:51 | ‘N’ ‘ਇਟਰੇਸ਼ਨਸ’ ਦੀ ਗਿਣਤੀ ਹੈ । | |
05:54 | ਫਿਰ ਅਸੀਂ ‘y’ ਅਤੇ ‘t’ ਲਈ ‘ਐਰੇਜ਼’ ਨੂੰ ਇਨੀਸ਼ੀਅਲਾਇਜ਼ ਕਰਦੇ ਹਾਂ । | |
05:58 | ਅਸੀਂ ‘t’ ਅਤੇ ‘y’ ਦੀ ਇਨੀਸ਼ਿਅਲ ਵੈਲਿਊਜ਼ ਨੂੰ ਕ੍ਰਮਵਾਰ ‘t of one’ ਅਤੇ ‘y of one’ ਵਿੱਚ ਰੱਖਦੇ ਹਾਂ । | |
06:07 | ਇੱਥੇ ਅਸੀਂ ‘Modified Euler Method’ ਲਾਗੂ ਕਰਦੇ ਹਾਂ । | |
06:11 | ਇੱਥੇ ਅਸੀਂ ‘ਟਾਇਮ ਸਟੈਪ’ ਦੀ ਸ਼ੁਰੂਆਤ ਅਤੇ ਅਖੀਰ ਵਿੱਚ ‘y’ ਦੀ ਐਵਰੇਜ ਵੈਲਿਊ ਜਾਣਦੇ ਹਾਂ । | |
06:17 | ‘Modi Euler ਅੰਡਰਸਕੋਰ o d e ਡਾਟ sci’ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
06:23 | ‘Scilab ਕੰਸੋਲ’ ਨੂੰ ਖੋਲੋ । | |
06:26 | ‘c l c’ ਟਾਈਪ ਕਰਕੇ ਸਕਰੀਨ ਨੂੰ ਕਲੀਅਰ ਕਰੋ । | |
06:30 | ਐਂਟਰ ਦਬਾਓ । | |
06:32 | ਹੇਠਾਂ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਪਰਿਭਾਸ਼ਿਤ ਕਰੋ:‘d e f f ਬਰੈਕੇਟ ਖੋਲੇਂ ਸਿੰਗਲ ਕੋਟ ਖੋਲੋ ਸਕਵਾਇਰ ਬਰੈਕੇਟ ਖੋਲੋ y ਡਾਟ ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ f of t ਕੋਮਾਂ y ਸਿੰਗਲ ਕੋਟ ਬੰਦ ਕਰੋ ਕੋਮਾਂ ਸਿੰਗਲ ਕੋਟ ਖੋਲੋ y ਡਾਟ ਇਕਵਲ ਟੂ t ਪਲਸ y ਪਲਸ t asterisk y ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’ | |
07:01 | ਐਂਟਰ ਦਬਾਓ । | |
07:03 | ਫਿਰ ਟਾਈਪ ਕਰੋ:‘t init ਇਕਵਲ ਟੂ ਜ਼ੀਰੋ’, ਐਂਟਰ ਦਬਾਓ । | |
07:08 | ਟਾਈਪ ਕਰੋ: ‘y init ਇਕਵਲ ਟੂ 1’ ਅਤੇ ਐਂਟਰ ਦਬਾਓ । | |
07:12 | ਫਿਰ ਟਾਈਪ ਕਰੋ: ‘h ਇਕਵਲ ਟੂ 0.01’ ਐਂਟਰ ਦਬਾਓ । | |
07:19 | ਟਾਈਪ ਕਰੋ: ਕੈਪਿਟਲ ‘N ਇਕਵਲ ਟੂ 10’ | |
07:22 | ਕਿਉਂਕਿ 0.01 ਦੀ ਸਟੈਪ ਲੈਂਥ ਦੇ ਨਾਲ ‘ਟਾਇਮ t = 0.1’ ‘ਤੇ ਇਟਰੇਸ਼ਨਸ ਦੀ ਗਿਣਤੀ 10 ਹੋਣੀ ਚਾਹੀਦੀ ਹੈ । | |
07:34 | ਐਂਟਰ ਦਬਾਓ । | |
07:36 | ਫਿਰ ਹੇਠਾਂ ਦਿੱਤੇ ਨੂੰ ਟਾਈਪ ਕਰਕੇ ‘Modi Euler underscore o d e’ ਫੰਕਸ਼ਨ ਨੂੰ ਕਾਲ ਕਰਦੇ ਹਾਂ: | |
07:41 | ‘ਸਕਵਾਇਰ ਬਰੈਕੇਟ ਖੋਲੋ t ਕੋਮਾਂ y ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ Modi Euler ਅੰਡਰਸਕੋਰ o d e ਬਰੈਕੇਟ ਖੋਲੋ f ਕੋਮਾਂ t init ਕੋਮਾਂ y init ਕੋਮਾਂ h ਕੋਮਾਂ ਕੈਪਿਟਲ N ਬਰੈਕੇਟ ਬੰਦ ਕਰੋ’ | |
08:03 | ਐਂਟਰ ਦਬਾਓ । | |
08:05 | ‘t = 0.1’ ‘ਤੇ ‘y’ ਦੀ ਵੈਲਿਊ ਦਿੱਸਦੀ ਹੈ । | |
08:10 | ਹੁਣ ਇਸ ਟਿਊਟੋਰਿਅਲ ਦਾ ਸੰਖੇਪ ਕਰਦੇ ਹਾਂ । | |
08:14 | ਇਸ ਟਿਊਟੋਰਿਅਲ ਵਿੱਚ ਅਸੀਂ ‘Euler’ ਅਤੇ ‘modified Euler methods’ ਲਈ ‘Scilab’ ਕੋਡ ਬਣਾਉਣਾ ਸਿੱਖਿਆ | |
08:21 | ਅਸੀਂ ‘Scilab’ ਵਿੱਚ ਇਸ ਮੈਥਡਸ ਦੀ ਵਰਤੋਂ ਕਰਕੇ ‘ODEs’ ਹੱਲ ਕਰਨਾ ਵੀ ਸਿੱਖਿਆ । | |
08:28 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
08:32 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
08:35 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
08:40 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
08:42 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
08:45 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
08:49 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
08:55 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
09:00 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
09:07 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
09:13 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
09:15 | ਸਾਡੇ ਨਾਲ ਜੁੜਣ ਲਈ ਧੰਨਵਾਦ । | } |