Scilab/C4/Interpolation/Punjabi
From Script | Spoken-Tutorial
Revision as of 11:20, 7 October 2017 by Navdeep.dav (Talk | contribs)
“Time” | “Narration” | |
00:01 | ਸਤਿ ਸ੍ਰੀ ਅਕਾਲ ਦੋਸਤੋ! | |
00:02 | ‘Numerical Interpolation’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਦੇ ਅਖੀਰ ਤੱਕ ਅਸੀਂ ਸਿੱਖਾਂਗੇ ਕਿ: | |
00:10 | ਵੱਖਰੇ ‘Numerical Interpolation algorithms’ ਲਈ ‘Scilab’ ਕੋਡ ਕਿਵੇਂ ਬਣਾਉਂਦੇ ਹਨ । | |
00:16 | ਦਿੱਤੇ ਗਏ ਡਾਟਾ ਪੁਆਇੰਟ ਤੋਂ ਫੰਕਸ਼ਨ ਦੀ ਨਵੀਂ ਵੈਲਿਊ ਦੀ ਗਿਣਤੀ ਕਿਵੇਂ ਕਰਦੇ ਹਨ । | |
00:21 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:24 | ‘ਉਬੰਟੁ 12.04’ ਓਪਰੇਟਿੰਗ ਸਿਸਟਮ | |
00:27 | ਅਤੇ ‘Scilab ਵਰਜ਼ਨ 5.3.3’ | |
00:31 | ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਨੂੰ ‘Scilab’ ਦੀ ਮੁੱਢਲੀ ਜਾਣਕਾਰੀ ਅਤੇ ‘Numerical Interpolation’ ਦਾ ਗਿਆਨ ਹੋਣਾ ਚਾਹੀਦਾ ਹੈ । | |
00:40 | ‘Scilab’ ਸਿੱਖਣ ਦੇ ਲਈ, ਕ੍ਰਿਪਾ ਕਰਕੇ ‘ਸਪੋਕਨ ਟਿਊਟੋਰਿਅਲ’ ਵੈੱਬਸਾਈਟ ‘ਤੇ ਉਪਲੱਬਧ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ । | |
00:47 | ‘Numerical interpolation’ ਜਾਣੂ ਡਾਟਾ ਪੁਆਇੰਟ ਦੇ ‘discrete set’ ਦੀ ਰੇਂਜ ਦੇ ਅੰਦਰ ਨਵਾਂ ਡਾਟਾ ਪੁਆਇੰਟ ਬਣਾਉਣ ਦਾ ਇੱਕ ਮੈਥਡ ਹੈ । | |
00:59 | ਅਸੀਂ ਨਿਊਮੈਰੀਕਲ ਮੈਥਡਸ ਦੀ ਵਰਤੋਂ ਕਰਕੇ ‘ਇੰਟਰਪੋਲੇਸ਼ਨ’ ਦੇ ਪ੍ਰਸ਼ਨਾਂ ਨੂੰ ਹੱਲ ਕਰ ਸਕਦੇ ਹਾਂ । | |
01:05 | ‘Lagrange interpolation’ ਵਿੱਚ, | |
01:07 | ਅਸੀਂ ‘N’ ਪੁਆਇੰਟ ਤੋਂ ‘N – 1’ ਡਿਗਰੀ ਦੇ ਪੋਲੀਨੋਮੀਅਲ ਨੂੰ ਪਾਸ ਕਰਦੇ ਹਾਂ । | |
01:12 | ਫਿਰ, ਅਸੀਂ ਉਹ ਵਿਲੱਖਣ ‘N ਆਰਡਰ ਦੇ ਪੋਲੀਨੋਮੀਅਲ y of x’ ਨੂੰ ਜਾਣਦੇ ਹਾਂ ਜੋ ‘ਡਾਟਾ ਸੈਂਪਲਸ’ ਨੂੰ ਇੰਟਰਪੋਲੇਟ ਕਰਦਾ ਹੈ । | |
01:22 | ਸਾਨੂੰ 9, 9.5 ਅਤੇ 11 ਦੀ ‘ਕੁਦਰਤੀ ਲੋਗਰਿਥਮ’ ਵੈਲਿਊਜ਼ ਦਿੱਤੀਆਂ ਹੋਈਆਂ ਹਨ । | |
01:29 | ਸਾਨੂੰ 9.2 ਦੀ ‘ਕੁਦਰਤੀ ਲੋਗਰਿਥਮ’ ਵੈਲਿਊ ਜਾਣਨੀ ਹੈ । | |
01:35 | ਹੁਣ ਅਸੀਂ ‘Lagrange interpolation method’ ਦੀ ਵਰਤੋਂ ਕਰਕੇ ਇਸ ਪ੍ਰਸ਼ਨ ਨੂੰ ਹੱਲ ਕਰਦੇ ਹਾਂ । | |
01:41 | ਹੁਣ ‘Lagrange interpolation’ ਲਈ ਕੋਡ ਵੇਖਦੇ ਹਾਂ । | |
01:46 | ਅਸੀਂ ‘ਆਰਗਿਉਮੈਂਟਸ x 0, x, f ਅਤੇ n’ ਦੇ ਨਾਲ ‘Lagrange’ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
01:53 | ‘X 0’ ਅਣਜਾਣ ‘interpolation ਪੁਆਇੰਟ’ ਹੈ । | |
01:57 | ’x’ ਉਹ ਵੈਕਟਰ ਹੈ ਜੋ ‘ਡਾਟਾ ਪੁਆਇੰਟ’ ਰੱਖਦਾ ਹੈ । | |
02:01 | ‘f’ ਉਹ ਵੈਕਟਰ ਹੈ ਜੋ ਸੰਬੰਧਿਤ ‘ਡਾਟਾ ਪੁਆਇੰਟ’ ‘ਤੇ ਫੰਕਸ਼ਨ ਦੀ ਵੈਲਿਊਜ਼ ਰੱਖਦਾ ਹੈ । | |
02:08 | ਅਤੇ ‘n’ ‘interpolating’ ਪੋਲੀਨੋਮੀਅਲ ਦਾ ਆਰਡਰ ਹੈ । | |
02:14 | ਅਸੀਂ ‘m’ ਅਤੇ ‘ਵੈਕਟਰ N’ ਨੂੰ ਇਨੀਸ਼ਿਅਲਾਈਜ਼ ਕਰਨ ਦੇ ਲਈ ‘n’ ਦੀ ਵਰਤੋਂ ਕਰਦੇ ਹਾਂ । | |
02:19 | ‘interpolating ਪੋਲੀਨੋਮੀਅਲ’ ਦੇ ਆਰਡਰ ਬਣਾਏ ਗਏ ‘ਨੋਡਸ’ ਦੀ ਗਿਣਤੀ ਨੂੰ ਨਿਰਧਾਰਤ ਕਰਦਾ ਹੈ । | |
02:25 | ਫਿਰ, ਅਸੀਂ ‘ਅੰਕ’ ਅਤੇ ‘ਹਰ’ ਦੀ ਵੈਲਿਊ ਪਤਾ ਕਰਨ ਲਈ ‘Lagrange interpolation formula’ ਲਾਗੂ ਕਰਦੇ ਹਾਂ । | |
02:35 | ਫਿਰ ‘L’ ਦੀ ਵੈਲਿਊ ਪਤਾ ਕਰਨ ਲਈ ਅਸੀਂ ‘ਅੰਕ’ ਅਤੇ ‘ਹਰ’ ਨੂੰ ਡਿਵਾਈਡ ਕਰਦੇ ਹਾਂ । | |
02:41 | ਅਸੀਂ ਦਿੱਤੇ ਗਏ ਡਾਟਾ ਪੁਆਇੰਟ ‘ਤੇ ਫੰਕਸ਼ਨ ‘y’ ਦੀ ਵੈਲਿਊ ਪਤਾ ਕਰਨ ਲਈ ‘L’ ਦੀ ਵਰਤੋਂ ਕਰਦੇ ਹਾਂ । | |
02:48 | ਅਖੀਰ ਵਿਚ ਅਸੀਂ ‘L’ ਅਤੇ ‘f of x’ ਦੀ ਵੈਲਿਊ ਦਿਖਾਉਂਦੇ ਹਾਂ । | |
02:53 | ਹੁਣ ਅਸੀਂ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
02:57 | ਉਦਾਹਰਣ ਨੂੰ ਹੱਲ ਕਰਨ ਲਈ ‘Scilab ਕੰਸੋਲ’ ਖੋਲੋ । | |
03:02 | ਹੁਣ ਅਸੀਂ ਡਾਟਾ ਪੁਆਇੰਟ ਵੈਕਟਰ ਨੂੰ ਪਰਿਭਾਸ਼ਿਤ ਕਰਦੇ ਹਾਂ । | |
03:05 | ‘ਕੰਸੋਲ’ ‘ਤੇ ਟਾਈਪ ਕਰੋ: | |
03:07 | ‘x ਇਕਵਲ ਟੂ ਸਕਵਾਇਰ ਬਰੈਕੇਟ ਖੋਲੋ 9.0 ਕੋਮਾਂ 9.5 ਕੋਮਾਂ 11.0 ਸਕਵਾਇਰ ਬਰੈਕੇਟ ਬੰਦ ਕਰੋ’ | |
03:18 | ਐਂਟਰ ਦਬਾਓ। | |
03:21 | ਫਿਰ ਟਾਈਪ ਕਰੋ: ‘f ਇਕਵਲਸ ਟੂ ਸਕਵਾਇਰ ਬਰੈਕੇਟ ਖੋਲੋ 2.1972 ਕੋਮਾਂ 2.2513 ਕੋਮਾਂ 2.3979 ਸਕਵਾਇਰ ਬਰੈਕੇਟ ਬੰਦ ਕਰੋ’ | |
03:39 | ਐਂਟਰ ਦਬਾਓ। | |
03:41 | ਫਿਰ ਟਾਈਪ ਕਰੋ ‘x ਜ਼ੀਰੋ ਇਕਵਲਸ ਟੂ 9.2’ | |
03:46 | ਐਂਟਰ ਦਬਾਓ। | |
03:48 | ਹੁਣ ਇੱਕ ‘quadratic polynomial interpolating polynomial’ ਦੀ ਵਰਤੋਂ ਕਰਦੇ ਹਾਂ । | |
03:53 | ਟਾਈਪ ਕਰੋ ‘n ਇਕਵਲਸ ਟੂ 2’ | |
03:58 | ਐਂਟਰ ਦਬਾਓ। | |
04:00 | ਫੰਕਸ਼ਨ ਨੂੰ ਕਾਲ ਕਰਨ ਲਈ ਟਾਈਪ ਕਰੋ: | |
04:02 | ‘y ਇਕਵਲਸ ਟੂ Lagrange ਬਰੈਕੇਟ ਖੋਲੋ x ਜ਼ੀਰੋ ਕੋਮਾਂ x ਕੋਮਾਂ f ਕੋਮਾਂ n ਬਰੈਕੇਟ ਬੰਦ ਕਰੋ’ | |
04:14 | ਐਂਟਰ ਦਬਾਓ। | |
04:16 | x ਇਕਵਲਸ ਟੂ 9.2 ‘ਤੇ ਫੰਕਸ਼ਨ y ਦੀ ਵੈਲਿਊ ਦਿਖਾਈ ਦਿੰਦੀ ਹੈ । | |
04:22 | ਹੁਣ ‘Newton’s Divided Difference Method’ ਵੇਖਦੇ ਹਾਂ । | |
04:26 | ਇਸ ਮੈਥਡ ਵਿੱਚ, ‘Divided Differences recursive method’ ਦੀ ਵਰਤੋਂ ਹੁੰਦੀ ਹੈ । | |
04:32 | ਇਹ ‘Lagrange method’ ਦੀ ਤੁਲਣਾ ਵਿੱਚ ਘੱਟ ਵਾਰ ਗਿਣਤੀ ਦੀ ਵਰਤੋਂ ਕਰਦਾ ਹੈ । | |
04:38 | ਇਸਦੇ ਬਾਵਜੂਦ, ਜਿਵੇਂ ‘Lagrange method’ ਵਿੱਚ, ਉਹੀ ‘interpolating polynomial’ ਬਣਦਾ ਹੈ । | |
04:47 | ਹੁਣ ‘Divided Difference method’ ਦੀ ਵਰਤੋਂ ਕਰਕੇ ਇਸ ਉਦਾਹਰਣ ਨੂੰ ਹੱਲ ਕਰਦੇ ਹਾਂ । | |
04:52 | ਸਾਨੂੰ ‘ਡਾਟਾ ਪੁਆਇੰਟ’ ਅਤੇ ਉਨ੍ਹਾਂ ਫੰਕਸ਼ਨਸ ਦੇ ਨਾਲ ਸੰਬੰਧਿਤ ਵੈਲਿਊਜ਼ ਦਿੱਤੀਆਂ ਗਈਆਂ ਹਨ । | |
05:00 | ਸਾਨੂੰ ‘x = 3’ ‘ਤੇ ਫੰਕਸ਼ਨ ਦੀ ਵੈਲਿਊ ਪਤਾ ਕਰਨੀ ਹੈ । | |
05:05 | ਹੁਣ ਅਸੀਂ ‘Newton Divided Difference method’ ਲਈ ਕੋਡ ਵੇਖਦੇ ਹਾਂ । | |
05:11 | ‘Scilab ਐਡੀਟਰ’ ‘ਤੇ ‘Newton ਅੰਡਰਸਕੋਰ Divided ਡਾਟ sci’ ਫਾਇਲ ਖੋਲ੍ਹਦੇ ਹਾਂ । | |
05:18 | ਅਸੀਂ ‘ਆਰਗਿਉਮੈਂਟਸ x, f’ ਅਤੇ ‘x 0’ ਦੇ ਨਾਲ ਫੰਕਸ਼ਨ ‘Newton ਅੰਡਰਸਕੋਰ Divided’ ਨੂੰ ਪਰਿਭਾਸ਼ਿਤ ਕਰਦੇ ਹਾਂ । | |
05:29 | ‘x’ ਇੱਕ ਵੈਕਟਰ ਹੈ ਜੋ ‘ਡਾਟਾ ਪੁਆਇੰਟ’ ਰੱਖਦਾ ਹੈ । | |
05:33 | ‘f’ ਦੇ ਨਾਲ ਸੰਬੰਧਿਤ ‘ਫੰਕਸ਼ਨ ਵੈਲਿਊ’ ਹੈ ਅਤੇ | |
05:36 | ‘x 0’ ਅਣਜਾਣ ‘ਇੰਟਰਪੋਲੇਸ਼ਨ ਪੁਆਇੰਟ’ ਹੈ । | |
05:41 | ਅਸੀਂ ‘ਵੈਕਟਰ’ ਦੀ ਲੰਬਾਈ ਪਤਾ ਕਰਦੇ ਹਾਂ ਅਤੇ ਫਿਰ ‘n’ ਦੇ ਬਰਾਬਰ ਰੱਖਦੇ ਹਾਂ । | |
05:46 | ‘ਵੈਕਟਰ’ ਦੀ ਪਹਿਲੀ ਵੈਲਿਊ ‘a ਆਫ 1’ ਦੇ ਬਰਾਬਰ ਰੱਖੀ ਜਾਂਦੀ ਹੈ । | |
05:51 | ਫਿਰ ਅਸੀਂ ‘divided difference algorithm’ ਲਗਾਉਂਦੇ ਹਾਂ ਅਤੇ ‘divided difference table’ ਦੀ ਗਿਣਤੀ ਕਰਦੇ ਹਾਂ । | |
05:57 | ਫਿਰ ਅਸੀਂ ‘ਨਿਊਟਨ ਪੋਲੀਨੋਮੀਅਲ’ ਦੀ ‘ਕੋਫਿਸ਼ਿਏਂਟ ਸੂਚੀ’ ਨੂੰ ਪਤਾ ਕਰਦੇ ਹਾਂ । | |
06:03 | ਅਸੀਂ ਦਿੱਤੇ ਗਏ ‘ਡਾਟਾ ਪੁਆਇੰਟ’ ‘ਤੇ ‘ਫੰਕਸ਼ਨ’ ਦੀ ਵੈਲਿਊ ਨੂੰ ਪਤਾ ਕਰਨ ਲਈ ‘ਕੋਫਿਸ਼ਿਏਂਟ ਸੂਚੀ’ ਨੂੰ ਜੋੜਦੇ ਹਾਂ । | |
06:10 | ‘Newton ਅੰਡਰਸਕੋਰ Divided ਡਾਟ sci’ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
06:16 | ‘Scilab ਕੰਸੋਲ’ ਨੂੰ ਖੋਲੋ । | |
06:19 | ‘c l c ‘ਟਾਈਪ ਕਰਕੇ ਸਕਰੀਨ ਨੂੰ ਕਲੀਅਰ ਕਰਦੇ ਹਾਂ । | |
06:22 | ਐਂਟਰ ਦਬਾਓ। | |
06:24 | ਹੁਣ ਅਸੀਂ ‘ਡਾਟਾ ਪੁਆਇੰਟ ਵੈਕਟਰ’ ਦਰਜ ਕਰਦੇ ਹਾਂ । | |
06:27 | ਟਾਈਪ ਕਰੋ: ‘x ਇਕਵਲਸ ਟੂ ਸਕਵਾਇਰ ਬਰੈਕੇਟ ਖੋਲੋ 2 ਕੋਮਾਂ 2.5 ਕੋਮਾਂ 3.25 ਕੋਮਾਂ 4 ਸਕਵਾਇਰ ਬਰੈਕੇਟ ਖੋਲੋ’ | |
06:39 | ਐਂਟਰ ਦਬਾਓ। | |
06:41 | ਫਿਰ, ‘ਫੰਕਸ਼ਨ’ ਦੀ ਵੈਲਿਊਜ਼ ਟਾਈਪ ਕਰੋ । | |
06:44 | ‘f ਇਕਵਲ ਟੂ ਸਕਵਾਇਰ ਬਰੈਕੇਟ ਖੋਲੋ 0.5 ਕੋਮਾਂ 0.4 ਕੋਮਾਂ 0.3077 ਕੋਮਾਂ 0.25 ਸਕਵਾਇਰ ਬਰੈਕੇਟ ਬੰਦ ਕਰੋ’ । | |
07:01 | ਐਂਟਰ ਦਬਾਓ। | |
07:03 | ਟਾਈਪ ਕਰੋ ‘x 0 ਇਕਵਲ ਟੂ 3’ | |
07:06 | ਐਂਟਰ ਦਬਾਓ। | |
07:08 | ਫਿਰ ਹੇਠ ਦਿੱਤੇ ਨੂੰ ਟਾਈਪ ਕਰਕੇ ‘ਫੰਕਸ਼ਨ’ ਨੂੰ ਕਾਲ ਕਰਦੇ ਹਾਂ | |
07:11 | I ‘P ਇਕਵਲਸ ਟੂ Newton ਅੰਡਰਸਕੋਰ Divided ਬਰੈਕੇਟ ਖੋਲੋ x ਕੋਮਾਂ f ਕੋਮਾਂ x ਜ਼ੀਰੋ ਬਰੈਕੇਟ ਬੰਦ ਕਰੋ’ | |
07:23 | ਐਂਟਰ ਦਬਾਓ। | |
07:25 | ‘x = 3’ ‘ਤੇ ‘y’ ਦੀ ਵੈਲਿਊ ਦਿਖਾਈ ਦਿੰਦੀ ਹੈ । | |
07:30 | ਹੁਣ ਅਸੀਂ ਇਸ ਦਾ ਸੰਖੇਪ ਕਰਦੇ ਹਾਂ । | |
07:33 | ਇਸ ਟਿਊਟੋਰਿਅਲ ਵਿੱਚ, | |
07:34 | ਅਸੀਂ ਸਿੱਖਿਆ ‘interpolation ਮੈਥਡਸ’ ਦੇ ਲਈ Scilab ਕੋਡ ਬਣਾਉਣਾ । | |
07:40 | ਅਸੀਂ ਨਵੇਂ ‘ਡਾਟਾ ਪੁਆਇੰਟ’ ‘ਤੇ ‘ਫੰਕਸ਼ਨ’ ਦੀ ਵੈਲਿਊ ਪਤਾ ਕਰਨਾ ਵੀ ਸਿੱਖਿਆ । | |
07:46 | ‘Lagrange method’ ਅਤੇ ‘Newtons Divided Difference method’ ਦੀ ਵਰਤੋਂ ਕਰਕੇ ਆਪਣੇ ਆਪ ਇਸ ਪ੍ਰਸ਼ਨ ਨੂੰ ਹੱਲ ਕਰੋ । | |
07:54 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
07:57 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
08:00 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
08:05 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
08:07 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
08:10 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
08:14 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
08:22 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
08:26 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
08:33 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
08:38 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
08:41 | ਸਾਡੇ ਨਾਲ ਜੁੜਣ ਲਈ ਧੰਨਵਾਦ । | } |