Drupal/C3/Drupal-Site-Management/Punjabi
Time | Narration |
00:01 | Drupal Site Management ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ
* reports ਨੂੰ ਵੇਖਣਾ * Drupal ਅੱਪਡੇਟ ਕਰਨਾ * modules ਅਤੇ themesਅੱਪਡੇਟ ਕਰਨਾ ਅਤੇ * ਪੁਰਾਣੇ ਵਰਜਨ ਨੂੰ ਰੀਸਟੋਰ ਕਰਨਾ |
00:18 | ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* ਉਬੰਟੁ ਲਿਨਕਸ ਆਪਰੇਟਿੰਗ ਸਿਸਟਮ * Drupal 8 ਅਤੇ * Firefox ਵੈਬ ਬਰਾਊਜਰ ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ। |
00:33 | Site management ਕੀ ਹੈ?
Site management ਹੈ: ਬਾਅਦ ਵਿੱਚ Drupal ਦੇ ਕੋਡ ਨੂੰ ਅੱਪਡੇਟ ਕਰਨਾ ਹੈ ਜੋ ਕਿ core, modules ਅਤੇ themes ਹੈ। |
00:44 | * ਐਰਰਸ ਦੀ ਜਾਂਚ ਅਤੇ ਫਿਕਸ ਕਰਨਾ।
* ਯੂਜਰ ਦੀ ਗਤੀਵਿਧੀ ਦੇ ਬਾਰੇ ਵਿੱਚ ਪੜ੍ਹਨਾ ਆਦਿ। |
00:51 | ਆਪਣੀ ਸਾਈਟ ਖੋਲੋ ਜਿਸਨੂੰ ਅਸੀਂ ਪਹਿਲਾਂ ਹੀ ਬਣਾਇਆ ਹੈ। |
00:56 | site management ਦਾ ਸ਼ੁਰੂਆਤੀ ਪੁਆਇੰਟ Reports ਮੈਨਿਊ ਹੈ। ਜੇਕਰ ਤੁਹਾਨੂੰ ਹੋਰ ਸਹਾਇਤਾ ਦੀ ਜ਼ਰੂਰਤ ਹੈ, ਤਾਂ ਤੁਸੀ Help ਮੈਨਿਊ ਦੀ ਮਦਦ ਲੈ ਸਕਦੇ ਹੋ। |
01:07 | Reports ਉੱਤੇ ਕਲਿਕ ਕਰੋ। ਅਸੀ ਰਿਪੋਰਟ ਦੀ ਇੱਕ ਸੂਚੀ ਵੇਖਦੇ ਹਾਂ ਜਿਸਨੂੰ ਅਸੀ ਆਪਣੀ Drupal site ਉੱਤੇ ਪ੍ਰਾਪਤ ਕਰ ਸਕਦੇ ਹਾਂ। |
01:14 | Available Updates ਉੱਤੇ ਕਲਿਕ ਕਰੋ। |
01:17 | ਜੇਕਰ ਕੁੱਝ ਵੀ ਲਾਲ ਬੈਕਗਰਾਉਂਡ ਵਿੱਚ ਹੈ, ਇਸਦਾ ਮਤਲਬ ਹੈ ਕਿ ਇੱਥੇ security update ਹੈ ਅਤੇ ਸਾਨੂੰ ਇਸਨੂੰ ਜਲਦੀ ਹੀ ਅੱਪਡੇਟ ਕਰਨਾ ਚਾਹੀਦਾ ਹੈ। |
01:25 | ਜੇਕਰ ਇਹ ਪੀਲੇ ਰੰਗ ਵਿੱਚ ਹੈ, ਤਾਂ ਇਹ security update ਨਹੀਂ ਹੈ, ਲੇਕਿਨ ਇੱਥੇ ਇੱਕ ਸੋਧਿਆ ਵਰਜਨ ਉਪਲੱਬਧ ਹੈ। |
01:33 | Settings ਟੈਬ ਉੱਤੇ, ਅਸੀ Drupal ਵਿੱਚ ਫਿਕਸ ਕਰ ਸਕਦੇ ਹਾਂ ਕਿ updates ਲਈ ਕਿਵੇਂ ਵਾਰ ਵਾਰ ਜਾਂਚਨਾ ਹੈ। |
01:40 | ਅਸੀ ਇਸਨੂੰ ਆਪਣੇ ਆਪ ਨੂੰ ਈ-ਮੇਲ ਭੇਜਣ ਲਈ ਵੀ ਸੈੱਟ ਕਰ ਸਕਦੇ ਹਾਂ, ਜੇਕਰ ਇੱਥੇ updates ਉਪਲੱਬਧ ਹੈ। ਅਜਿਹਾ ਕਰਨਾ ਬਹੁਤ ਜ਼ਿਆਦਾ ਉਚਿਤ ਮੰਨਿਆ ਜਾਂਦਾ ਹੈ। |
01:50 | Reports ਵਿੱਚ, Recent log messages ਸਾਨੂੰ Drupal ਵਿੱਚ ਪਾਏ ਗਏ ਐਰਰਸ ਦੀ ਸੂਚੀ ਦਿੰਦਾ ਹੈ। ਅਸੀ ਥੋੜੀ ਦੇਰ ਵਿੱਚ ਇੱਕ ਵਾਰ ਫਿਰ ਤੋਂ ਇਸ ਉੱਤੇ ਧਿਆਨ ਦੇਵਾਂਗੇ। |
02:01 | Reports ਵਿੱਚ, Status report Drupal ਦੁਆਰਾ ਪਛਾਣੀਆਂ ਜਾਂਦੀਆਂ ਇੰਸਟਾਲੇਸ਼ਨ ਜਾਂ ਕੰਫੀਰੇਸ਼ਨ ਸਮੱਸਿਆਵਾਂ ਨੂੰ ਦਰਸਾਉਂਦਾ ਹੈ। |
02:10 | ਉਦਾਹਰਣ ਦੇ ਤੌਰ ਉੱਤੇ-
ਮੈਂ MySQL 5.6.30, ਉੱਤੇ ਹਾਂ। ਮੇਰਾ Drupal Core status ਅਪ-ਟੂ-ਡੇਟ ਨਹੀਂ ਹੈ, ਮੇਰਾ database ਅਪ-ਟੂ-ਡੇਟ ਹੈ, ਆਦਿ। |
02:25 | Reports ਵਿੱਚ, Top access denied errors ਅਤੇ Top page not found errors ਵੀ ਮਹੱਤਵਪੂਰਣ ਹਨ। |
02:34 | ਇਹ ਯਕੀਨੀ ਕਰਨ ਦਾ ਸਰਲ ਤਰੀਕਾ ਹੈ ਕਿ ਸਾਡੀ site ਸਭ ਤੋਂ ਵਧੀਆ ਕਾਰਜ ਕਰ ਰਹੀ ਹੈ। |
02:41 | Top search phrases ਸਾਡੀ ਸਾਈਟ ਦੇ ਸਰਚ ਫ਼ਾਰਮ ਵਿੱਚ ਅਕਸਰ ਇਸਤੇਮਾਲ ਕੀਤੇ ਗਏ ਸ਼ਬਦਾਂ ਨੂੰ ਪ੍ਰਦਾਨ ਕਰਦਾ ਹੈ। |
02:49 | ਆਪਣੀ Drupal ਵੈਬਸਾਈਟ ਦੇ reporting section ਨੂੰ ਸਮਝਣਾ, ਆਪਣੀ ਵੈਬਸਾਈਟ ਦਾ ਪ੍ਰਬੰਧਨ ਕਰਨ ਦਾ ਪਹਿਲਾ ਸਟੈੱਪ ਹੈ। |
02:57 | ਹੁਣ, Drupal ਨੂੰ ਅੱਪਡੇਟ ਕਰਨਾ ਸਿਖਦੇ ਹਾਂ। |
03:01 | Available updates ਉੱਤੇ ਕਲਿਕ ਕਰੋ। |
03:04 | ਅਸੀ ਵੇਖਦੇ ਹਾਂ ਕਿ Drupal core ਦਾ ਮੌਜੂਦਾ ਵਰਜਨ 8.1.0 ਹੈ ਅਤੇ ਸਿਫ਼ਾਰਿਸ਼ ਕੀਤਾ ਵਰਜਨ 8.1.6 ਹੈ। |
03:15 | ਇਹ ਰਿਕਾਰਡਿੰਗ ਦੇ ਸਮੇਂ ਦੀ ਹਾਲਤ ਹੈ। |
03:20 | ਤੁਸੀ ਇੱਥੇ ਸਿਫਾਰਿਸ਼ ਕੀਤਾ ਗਿਆ ਇੱਕ ਵੱਖਰਾ ਵਰਜਨ ਵੇਖ ਸਕਦੇ ਹੋ। |
03:24 | ਧਿਆਨ ਦਿਓ ਕਿ, Drupal ਵਿੱਚ ਮੌਜੂਦਾ ਸਿਫਾਰਿਸ਼ ਕੀਤੇ ਵਰਜਨ ਦਾ ਪਤਾ ਲਗਾਉਣ ਲਈ ਤੁਹਾਨੂੰ ਇੰਟਰਨੈੱਟ ਕਨੈਕਸ਼ਨ ਦੀ ਜ਼ਰੂਰਤ ਹੋਵੇਗੀ। |
03:32 | Drupal core ਅੱਪਡੇਟ ਕਰਦੇ ਸਮੇਂ, ਕੋਡ ਫਾਈਲਸ ਦੀ ਮੈਨੁਅਲ ਡਾਊਨਲੋਡਿੰਗ ਅਤੇ ਆਪਣੀ ਸਾਈਟ ਉੱਤੇ ਇਸਨੂੰ ਲਾਗੂ ਕਰਨ ਦੀ ਲੋੜ ਹੈ। |
03:40 | ਅਸੀ ਸਟੈੱਪ ਬਾਇ ਸਟੈੱਪ ਅਪਗਰੇਡਿੰਗ ਪ੍ਰਕਿਰਿਆ ਵੇਖਾਂਗੇ। |
03:45 | ਹੇਠਾਂ ਦਿੱਤੇ ਸਟੈੱਪ Bitnami Drupal stack ਲਈ ਉਚਿਤ ਹਨ। |
03:50 | ਲੇਕਿਨ ਜ਼ਿਆਦਾਤਰ ਸਟੈਪਸ ਕਿਸੇ ਹੋਰ Drupal ਇੰਸਟਾਲੇਸ਼ਨ ਲਈ ਉਚਿਤ ਹੁੰਦੇ ਹਨ। |
03:57 | ਸਟੈਪ ਨੰ 1:
ਪਹਿਲਾਂ ਆਪਣੀ site ਨੂੰ Maintenance mode ਵਿੱਚ ਰੱਖੋ। |
04:03 | ਉਸਦੇ ਲਈ, Maintenance mode ਉੱਤੇ ਜਾਓ ਅਤੇ Development ਵਿੱਚ Maintenance mode ਉੱਤੇ ਕਲਿਕ ਕਰੋ। |
04:11 | Put site into maintenance mode ਆਪਸ਼ਨ ਨੂੰ ਚੈਕ ਕਰੋ। |
04:16 | Save configuration ਬਟਨ ਉੱਤੇ ਕਲਿਕ ਕਰੋ। |
04:19 | ਜਦੋਂ Maintenance mode ਸਰਗਰਮ ਹੁੰਦਾ ਹੈ, ਕੇਵਲ administrators ਲੌਗਿਨ ਕਰ ਸਕਦਾ ਹੈ। |
04:26 | ਗਲਤੀ ਨਾਲ ਜੇਕਰ ਤੁਸੀਂ admin ਲੌਗ-ਆਊਟ ਕੀਤਾ ਹੈ, ਤਾਂ ਤੁਸੀ ਆਪਣੇ ਹੋਮਪੇਜ ਉੱਤੇ URL ਤੋਂ ਬਾਅਦ /user ਦੀ ਵਰਤੋ ਕਰਕੇ ਲੌਗਿਨ ਕਰ ਸਕਦੇ ਹੋ। |
04:37 | ਦੂਸਰੇ ਲੋਕ ਮੈਸੇਜ ਵੇਖਣਗੇ - site is under maintenance |
04:42 | ਸਟੈਪ ਨੰ. 2:
ਮੌਜੂਦਾ ਵਰਜਨ ਦੇ ਡੇਟਾਬੇਸ ਦਾ ਬੈਕਅੱਪ ਲਵੋ। |
04:47 | ਆਪਣੀ Bitnami Drupal Stack ਕੰਟਰੋਲ ਵਿੰਡੋ ਖੋਲੋ। |
04:52 | ਕੰਟਰੋਲ ਵਿੰਡੋ ਨੂੰ ਕਿਵੇਂ ਖੋਲਨਾ ਹੈ ਇਹ ਜਾਣਨ ਲਈ Installation of Drupal ਟਿਊਟੋਰੀਅਲ ਦਾ ਪਾਲਣ ਕਰੋ। |
05:00 | Open PhpMyAdmin ਬਟਨ ਉੱਤੇ ਕਲਿਕ ਕਰੋ। |
05:05 | ਅਸੀ phpmyadmin ਪੇਜ ਉੱਤੇ ਵਾਪਿਸ ਨਿਰਦੇਸ਼ਿਤ ਕੀਤੇ ਗਏ ਹਾਂ। |
05:10 | ਡਿਫਾਲਟ ਯੂਜਰਨੈਮ root ਹੈ। |
05:13 | Drupal admin password ਅਤੇ phpmyadmin password ਡੋਨੋ ਸਮਾਨ ਹਨ। |
05:20 | ਸੋ ਯੂਜਰਨੈਮ root ਟਾਈਪ ਕਰੋ ਅਤੇ ਫਿਰ ਆਪਣਾ Drupal admin password ਟਾਈਪ ਕਰੋ, ਫਿਰ Go ਬਟਨ ਉੱਤੇ ਕਲਿਕ ਕਰੋ। |
05:29 | ਬੈਕਅੱਪ ਲੈਣ ਦੇ ਲਈ, ਪਹਿਲਾਂ ਉੱਤੇ ਦੇ ਪੈਨਲ ਉੱਤੇ Export ਬਟਨ ਉੱਤੇ ਕਲਿਕ ਕਰੋ। |
05:36 | ਫਿਰ Export method ਵਿੱਚ Custom ਚੁਣੋ। |
05:40 | Database ਸੂਚੀ ਵਿੱਚ bitnami_drupal8 ਚੁਣੋ। |
05:45 | Output ਸੈਕਸ਼ਨ ਵਿੱਚ, filename template ਵਿੱਚ drupal-8.1.0 ਲਿਖੋ ਅਤੇ Compression ਵਿੱਚ gzipped ਚੁਣੋ। |
05:58 | Filename ਤੁਹਾਡੇ ਮੌਜੂਦਾ ਵਰਜਨ ਦੇ ਆਧਾਰ ਉੱਤੇ ਵੱਖਰਾ ਹੋ ਸਕਦਾ ਹੈ। |
06:03 | Object creation options ਵਿੱਚ, Add DROP DATABASE statement ਆਪਸ਼ਨ ਉੱਤੇ ਚੈਕ-ਮਾਰਕ ਲਗਾਓ। |
06:12 | Add DROP TABLE ਆਪਸ਼ਨ ਉੱਤੇ ਚੈਕ-ਮਾਰਕ ਲਗਾਓ। |
06:16 | ਹੇਠਾਂ ਸਕਰੋਲ ਕਰੋ ਅਤੇ ਹੇਠਾਂ Go ਬਟਨ ਉੱਤੇ ਕਲਿਕ ਕਰੋ। |
06:21 | ਫਾਈਲ ਨੂੰ ਸੇਵ ਕਰਨ ਲਈ OK ਉੱਤੇ ਕਲਿਕ ਕਰੋ। |
06:25 | ਆਪਣੇ Downloads ਫੋਲਡਰ ਉੱਤੇ ਜਾਓ ਅਤੇ ਬੈਕਅੱਪ ਫਾਈਲ drupal-8.1.0.sql.gz ਨੂੰ ਵੇਖੋ। |
06:36 | ਸਟੈਪ ਨੰ 3-
ਸਾਨੂੰ ਸਾਰੇ ਸਰਵਰਾਂ ਨੂੰ ਸ਼ਟ-ਡਾਊਨ ਕਰਨਾ ਚਾਹੀਦਾ ਹੈ। |
06:42 | ਸਾਰੇ ਚੱਲ ਰਹੇ ਸਰਵਰਾਂ ਨੂੰ ਬੰਦ ਕਰਨ ਦੇ ਲਈ, Bitnami Drupal Stack ਕੰਟਰੋਲ ਵਿੰਡੋ ਉੱਤੇ ਜਾਓ। |
06:49 | Manage Servers ਟੈਬ ਉੱਤੇ ਕਲਿਕ ਕਰੋ ਅਤੇ ਫਿਰ Stop All ਬਟਨ ਉੱਤੇ ਕਲਿਕ ਕਰੋ। |
06:56 | ਸਟੈਪ ਨੰ 4
Welcome ਟੈਬ ਉੱਤੇ ਕਲਿਕ ਕਰੋ ਅਤੇ ਫਿਰ Open Application Folder ਬਟਨ ਉੱਤੇ ਕਲਿਕ ਕਰੋ। |
07:04 | ਇਹ ਫਾਈਲ ਬਰਾਊਜਰ ਵਿੱਚ ਖੁਲੇਗਾ। |
07:07 | ਫੋਲਡਰਸ apps ਫਿਰ drupal ਅਤੇ ਅੰਤ ਵਿੱਚ htdocs ਉੱਤੇ ਜਾਓ। |
07:15 | ਸਟੈਪ ਨੰ 5-
ਅਸੀਂ Drupal ਦੇ ਮੌਜੂਦਾ ਵਰਜਨ ਲਈ ਕੋਡ ਦਾ ਬੈਕਅੱਪ ਲੈਣ ਲਈ ਫੋਲਡਰ ਬਣਾਇਆ ਹੈ। |
07:24 | ਮੌਜੂਦਾ ਵਰਜਨ ਦੀ ਗਿਣਤੀ ਦੇ ਨਾਲ ਫੋਲਡਰ ਨੂੰ ਨਾਮ ਦਿਓ। |
07:29 | ਫਿਰ, ਡੇਟਾਬੇਸ ਫਾਈਲ ਨੂੰ drupal-8.1.0 ਫੋਲਡਰ ਵਿੱਚ ਪਾਓ। |
07:36 | ਸਟੈਪ ਨੰ 6-
htdocs ਫੋਲਡਰ ਉੱਤੇ ਵਾਪਸ ਜਾਓ। |
07:42 | ਫਿਰ, core ਅਤੇ vendor ਫੋਲਡਰਸ ਨੂੰ ਅਤੇ ਬਾਕੀ ਸਾਰੀਆਂ ਫਾਈਲਾਂ ਨੂੰ cut ਅਤੇ paste ਕਰਕੇ ਬੈਕਅੱਪ ਫੋਲਡਰ drupal-8.1.0 ਵਿੱਚ ਮੂਵ ਕਰੋ। |
07:55 | ਇਹ ਡੇਟਾਬੇਸ ਅਤੇ ਕੋਡ ਦੋਨਾ ਨੂੰ ਇੱਕ ਸਥਾਨ ਉੱਤੇ ਰੱਖਦਾ ਹੈ। |
08:00 | ਇਹ core ਦੇ ਪੁਰਾਣੇ ਵਰਜਨ ਦੀ ਬੈਕਅੱਪ ਕਾਪੀ ਹੈ, ਜੇਕਰ ਤੁਸੀ ਵਾਪਸ ਆਉਂਦੇ ਹੋ। |
08:07 | ਸਟੈਪ ਨੰ.7
ਆਪਣੇ htdocs ਫੋਲਡਰ ਉੱਤੇ ਜਾਓ। |
08:13 | ਹੁਣ ਸਾਨੂੰ Drupal ਦਾ ਨਵਾਂ ਵਰਜਨ ਡਾਊਨਲੋਡ ਕਰਨਾ ਹੋਵੇਗਾ। |
08:18 | ਆਪਣਾ ਵੈਬ ਬਰਾਊਜਰ ਖੋਲੋ ਅਤੇ ਦਿਖਾਏ ਗਏ ਲਿੰਕ ਉੱਤੇ ਜਾਓ।
https://www.drupal.org/project/drupal |
08:24 | Drupal 8 ਦੇ ਨਵੇਂ ਸਿਫਾਰਿਸ਼ ਕੀਤੇ ਵਰਜਨ ਨੂੰ ਡਾਊਨਲੋਡ ਕਰੋ। |
08:28 | ਇਸ ਰਿਕਾਰਡਿੰਗ ਦੇ ਸਮੇਂ, ਇਹ Drupal core 8.1.6 ਹੈ। |
08:35 | ਤੁਹਾਡੇ ਵੇਖਣ ਦੇ ਸਮੇਂ ਇਹ ਵਰਜਨ ਵਖਰਾ ਹੋ ਸਕਦਾ ਹੈ। |
08:40 | ਇਸਨੂੰ ਖੋਲ੍ਹਣ ਲਈ ਇਸ ਉੱਤੇ ਕਲਿਕ ਕਰੋ। |
08:43 | ਡਾਊਨਲੋਡ ਕਰਨ ਲਈ tar.gz ਜਾਂ zip ਉੱਤੇ ਕਲਿਕ ਕਰੋ। |
08:49 | ਇਸਨੂੰ ਸੇਵ ਕਰਨ ਲਈ OK ਉੱਤੇ ਕਲਿਕ ਕਰੋ। |
08:53 | ਹੁਣ ਆਪਣੇ Downloads ਫੋਲਡਰ ਉੱਤੇ ਜਾਓ ਅਤੇ ਆਪਣੇ htdocs ਫੋਲਡਰ ਵਿੱਚ drupal zip ਫਾਈਲ ਮੂਵ ਕਰੋ। |
09:01 | drupal 8.1.6.zip ਫਾਈਲ ਇਸ ਟਿਊਟੋਰੀਅਲ ਦੇ ਵੈਬਪੇਜ ਵਿੱਚ Code files ਲਿੰਕ ਵਿੱਚ ਦਿੱਤੀ ਗਈ ਹੈ। |
09:11 | ਜੇਕਰ ਤੁਹਾਡੇ ਕੋਲ ਇੰਟਰਨੈੱਟ ਕਨੈਕਸ਼ਨ ਨਹੀਂ ਹੈ ਤਾਂ, ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਇਸਤੇਮਾਲ ਕਰੋ। |
09:18 | ਸਟੈਪ ਨੰ. 8
ਫਾਈਲ ਨੂੰ Unzip ਕਰੋ। ਇਹ htdocs ਫੋਲਡਰ ਵਿੱਚ drupal-8.1.6 ਫੋਲਡਰ ਬਣਾਵੇਗਾ। |
09:30 | ਖੋਲ੍ਹਣ ਲਈ ਇਸ ਉੱਤੇ ਡਬਲ ਕਲਿਕ ਕਰੋ। |
09:34 | ਨਵੇਂ Drupal folder ਵਿਚੋਂ, core ਅਤੇ vendor ਫੋਲਡਰਸ ਅਤੇ ਹੋਰ ਸਾਰੀਆਂ ਫਾਈਲਸ ਨੂੰ htdocs ਫੋਲਡਰ ਵਿੱਚ ਮੂਵ ਕਰੋ। |
09:44 | ਸਟੈਪ ਨੰ 9
Bitnami Drupal Stack ਕੰਟਰੋਲ ਵਿੰਡੋ ਉੱਤੇ ਜਾਓ। |
09:51 | ਹੁਣ, Manage Servers ਟੈਬ ਉੱਤੇ ਜਾਓ ਅਤੇ ਸਾਰੇ ਸਰਵਰਸ ਨੂੰ ਸ਼ੁਰੂ ਕਰਨ ਲਈ Start All ਬਟਨ ਉੱਤੇ ਕਲਿਕ ਕਰੋ। |
10:00 | ਸਟੈਪ ਨੰ 10:
ਸਾਡੀ ਸਾਇਟ ਉੱਤੇ ਜਾਣ ਲਈ Welcome ਟੈਬ Go to Application ਬਟਨ ਅਤੇ Access Drupal ਲਿੰਕ ਉੱਤੇ ਕਲਿਕ ਕਰੋ। |
10:12 | Reports ਅਤੇ Status report ਉੱਤੇ ਜਾਓ। |
10:17 | ਇੱਥੇ, ਅਸੀ Drupal ਵਰਜਨ ਗਿਣਤੀ ਦੀ ਪੁਸ਼ਟੀ ਕਰ ਸਕਦੇ ਹਾਂ ਅਤੇ ਇਹ ਸਭ ਤੋਂ ਨਵੀਨਤਮ ਹੈ। |
10:24 | ਲੇਕਿਨ ਸਾਡਾ ਡੇਟਾਬੇਸ ਆਊਟ-ਆਫ-ਡੇਟ ਹੈ । |
10:27 | ਹਰ ਵਾਰ ਉੱਥੇ core, module ਜਾਂ theme ਅੱਪਡੇਟਸ ਵਿੱਚ, ਡੇਟਾਬੇਸ ਅੱਪਡੇਟ ਕੀਤਾ ਗਿਆ ਹੈ। |
10:36 | ਸਟੈਪ ਨੰ 11
ਡੇਟਾਬੇਸ ਨੂੰ ਅੱਪਡੇਟ ਕਰਨਾ ਸਿਖਦੇ ਹਾਂ। |
10:42 | Extend ਮੈਨਿਊ ਉੱਤੇ ਜਾਓ ਅਤੇ update script ਲਿੰਕ ਉੱਤੇ ਕਲਿਕ ਕਰੋ। |
10:47 | Continue ਬਟਨ ਉੱਤੇ ਕਲਿਕ ਕਰੋ। |
10:51 | ਇਹ ਦੱਸਦਾ ਹੈ ਕਿ ਸਾਡੇ ਕੋਲ ਕੁਝ ਅੱਪਡੇਟਸ ਬਾਕੀ ਹਨ। ਤੁਹਾਡੇ ਲਈ, ਇਹ ਵੱਖ ਹੋ ਸਕਦਾ ਹੈ। |
10:58 | Apply pending updates ਬਟਨ ਉੱਤੇ ਕਲਿਕ ਕਰੋ। |
11:04 | Administration pages ਲਿੰਕ ਉੱਤੇ ਕਲਿਕ ਕਰੋ। |
11:08 | ਜੇਕਰ ਇੱਥੇ ਕੋਈ ਐਰਰਸ ਨਹੀਂ ਹਨ, ਤਾਂ ਅਸੀਂ core ਨੂੰ ਸਫਲਤਾਪੂਰਵਕ ਅੱਪਡੇਟ ਕਰ ਦਿੱਤਾ ਹੈ। |
11:14 | ਸਟੈਪ ਨੰ 12
Go online ਲਿੰਕ ਉੱਤੇ ਕਲਿਕ ਕਰੋ। |
11:18 | Put site to maintenance mode ਆਪਸ਼ਨ ਲਈ ਚੈਕ-ਮਾਰਕ ਨੂੰ ਹਟਾਓ। |
11:25 | Save configuration ਬਟਨ ਉੱਤੇ ਕਲਿਕ ਕਰੋ। |
11:29 | ਇਹ ਸਾਰੇ ਯੂਜਰਸ ਲਈ ਸਾਈਟ ਨੂੰ ਆਨਲਾਇਨ ਮੋਡ ਵਿੱਚ ਵਾਪਸ ਲਿਆਵੇਗਾ। |
11:34 | Bitnami ਇੰਸਟਾਲੇਸ਼ਨ ਦੇ ਕਾਰਜ ਲਈ ਕਾਫ਼ੀ ਸਟੈਪਸ ਹਨ। |
11:40 | ਜੇਕਰ ਤੁਸੀਂ ਹੋਰ ਤਰੀਕਿਆਂ ਦੀ ਵਰਤੋ ਕੀਤੀ ਹੈ, ਤਾਂ ਸਾਰੇ ਸਟੈਪਸ Bitnami ਸੈਕਸ਼ਨ ਤੋਂ ਇਲਾਵਾ ਸਮਾਨ ਹੋਣਗੇ। |
11:48 | ਹੁਣ themes ਅਤੇ modules ਅੱਪਡੇਟ ਕਰਨਾ ਸਿਖਦੇ ਹਾਂ। |
11:53 | ਇਹ core ਅੱਪਡੇਟ ਦੀ ਤੁਲਣਾ ਵਿੱਚ ਸਰਲ ਹੈ। ਕਿਉਂਕਿ Drupal ਇਸਨੂੰ ਇੱਕ ਬਟਨ ਉੱਤੇ ਕਲਿਕ ਕਰਕੇ ਕਰ ਦੇਵੇਗਾ। |
12:01 | ਕਦੇ ਕਦੇ ਸਾਡੇ ਕੋਲ ਕਿਸੇ core ਅੱਪਡੇਟ ਦੇ ਬਿਨਾਂ ਕੇਵਲ modules ਜਾਂ themes ਅੱਪਡੇਟ ਹੋਣਗੇ। |
12:09 | ਸਟੈਪ ਨੰ 1:
Reports ਮੈਨਿਊ ਉੱਤੇ ਅਤੇ ਫਿਰ Available updates ਉੱਤੇ ਕਲਿਕ ਕਰੋ। |
12:15 | Update ਟੈਬ ਉੱਤੇ ਕਲਿਕ ਕਰੋ। |
12:19 | ਇੱਥੇ ਅਸੀ ਵੇਖ ਸਕਦੇ ਹਾਂ ਕਿ ਸਾਡੇ ਕੋਲ ਕੁੱਝ themes ਅਤੇ modules ਅੱਪਡੇਟ ਕਰਨ ਲਈ ਹਨ। |
12:25 | ਉਨ੍ਹਾਂ ਸਾਰਿਆਂ ਨੂੰ ਚੁਣੋ। |
12:28 | ਫਿਰ Download these updates ਬਟਨ ਉੱਤੇ ਕਲਿਕ ਕਰੋ। |
12:33 | ਯਕੀਨੀ ਕਰੋ ਕਿ performing updates in maintenance mode ਲਈ ਚੈਕ-ਬਾਕਸ ਆਨ ਹੈ। |
12:39 | ਅੱਪਡੇਟ ਨੂੰ ਲਾਗੂ ਕਰਨ ਲਈ Continue ਬਟਨ ਉੱਤੇ ਕਲਿਕ ਕਰੋ। |
12:43 | ਇਹ ਕੋਡ ਅੱਪਡੇਟ ਕਰੇਗਾ ਅਤੇ ਸਾਈਟ ਨੂੰ online mode ਉੱਤੇ ਲੈ ਜਾਵੇਗਾ। |
12:49 | ਸਟੈਪ ਨੰ 2:
Run database updates ਲਿੰਕ ਉੱਤੇ ਕਲਿਕ ਕਰੋ। |
12:55 | ਜੇਕਰ ਤੁਸੀਂ ਡੇਟਾਬੇਸ ਦਾ ਬੈਕਅਪ ਨਹੀਂ ਲਿਆ ਹੈ, ਤਾਂ ਲਈ ਲਵੋ, ਜਿਵੇਂ ਅਸੀਂ ਪਹਿਲਾਂ ਲਿਆ। |
13:01 | Continue ਬਟਨ ਉੱਤੇ ਕਲਿਕ ਕਰੋ। |
13:04 | ਇਹ ਡੇਟਾਬੇਸ ਨੂੰ ਅੱਪਡੇਟ ਕਰੇਗਾ ਜਿਵੇਂ ਕਿ ਅਸੀਂ core ਅੱਪਡੇਟ ਲਈ ਕੀਤਾ ਸੀ। |
13:09 | Apply pending updates ਬਟਨ ਉੱਤੇ ਕਲਿਕ ਕਰੋ । |
13:14 | Administration pages ਲਿੰਕ ਉੱਤੇ ਕਲਿਕ ਕਰੋ। |
13:18 | Drupal ਆਮ ਤੌਰ ਤੇ ਸਾਈਟ ਨੂੰ ਵਾਪਸ online mode ਉੱਤੇ ਲੈ ਜਾਵੇਗਾ। |
13:24 | ਜੇਕਰ ਅਜਿਹਾ ਨਹੀਂ ਹੈ, ਤਾਂ ਤੁਸੀ ਪੇਜ ਦੇ ਸਿਖਰ ਉੱਤੇ ਇੱਕ Go online ਆਪਸ਼ਨ ਵੇਖੋਗੇ। |
13:33 | ਸਟੈਪ ਨੰ 3:
ਅੰਤ ਵਿੱਚ, ਜਾਂਚ ਕਰੋ ਕਿ ਸਭ ਕੁੱਝ ਅਪ-ਟੂ-ਡੇਟ ਹੈ। |
13:39 | Reports ਮੈਨਿਊ ਅਤੇ Available updates ਉੱਤੇ ਕਲਿਕ ਕਰੋ। |
13:44 | ਇੱਥੇ ਅਸੀ ਵੇਖ ਸਕਦੇ ਹਾਂ ਕਿ ਸਾਡਾ Drupal core, Modules ਅਤੇ Themes ਸਭ ਕੁੱਝ ਅਪ-ਟੂ-ਡੇਟ ਹੈ। |
13:51 | ਫਿਰ ਸਿਖਦੇ ਹਾਂ ਕਿ ਆਪਣੇ ਪੁਰਾਣੇ ਵਰਜਨ ਉੱਤੇ ਕਿਵੇਂ ਵਾਪਿਸ ਜਾਣਾ ਹੈ। |
13:56 | ਜੇਕਰ ਤੁਹਾਡਾ ਅੱਪਡੇਟ ਕਿਸੇ ਕਾਰਨ ਨਾਲ ਅਸਫਲ ਹੁੰਦਾ ਹੈ, ਤੁਸੀ ਨਹੀਂ ਜਾਣਦੇ ਕਿ ਕਿਵੇਂ, ਤਾਂ ਤੁਸੀ ਪਿਛਲੇ ਵਰਜਨ ਉੱਤੇ ਵਾਪਸ ਜਾ ਸਕਦੇ ਹੋ। |
14:05 | ਇਸਦੇ ਲਈ, ਸਾਨੂੰ ਪੁਰਾਣੇ core ਅਤੇ ਡੇਟਾਬੇਸ ਨੂੰ ਰਿਸਟੋਰ ਕਰਨ ਦੀ ਜ਼ਰੂਰਤ ਹੈ। |
14:10 | ਸਟੈਪ ਨੰ 1:
ਸਾਈਟ ਨੂੰ Maintenance mode ਵਿੱਚ ਰੱਖੋ। |
14:17 | ਸਟੈਪ ਨੰ 2:
Drupal Stack Control ਵਿੰਡੋ ਵਲੋਂ ਸਾਰੇ ਸਰਵਰਾਂ ਨੂੰ ਬੰਦ ਕਰ ਦਿਓ। |
14:25 | ਸਟੈਪ ਨੰ 3:
ਆਪਣੇ htdocs ਫੋਲਡਰ ਨੂੰ ਖੋਲੋ। |
14:30 | core ਅਤੇ vendor ਫੋਲਡਰ ਅਤੇ ਹੋਰ ਨੇਮੀ ਫਾਈਲਸ ਨੂੰ drupal-8.1.6 ਫੋਲਡਰ ਵਿੱਚ ਪਾਓ। |
14:40 | htdocs ਫੋਲਡਰ ਵਿੱਚ ਜਾਓ ਅਤੇ ਪੁਰਾਣੇ ਵਰਜਨ ਦੇ ਫੋਲਡਰ ਨੂੰ ਖੋਲੋ। |
14:44 | ਫਿਰ core ਅਤੇ vendor ਫੋਲਡਰ ਅਤੇ ਹੋਰ ਨੇਮੀ ਫਾਈਲਸ ਨੂੰ drupal-8.1.0 ਵਿਚੋਂ htdocs ਫੋਲਡਰ ਵਿੱਚ ਪਾਓ। |
15:00 | ਸਟੈਪ ਨੰ 4:
Drupal Stack Control ਵਿੰਡੋ ਵਿਚੋਂ Apache ਅਤੇ MySQL ਸਰਵਰਸ ਨੂੰ ਸ਼ੁਰੂ ਕਰੋ। |
15:11 | ਸਟੈਪ ਨੰ 5:
ਪੁਰਾਣੇ ਡੇਟਾਬੇਸ ਨੂੰ ਰਿਸਟੋਰ ਕਰੋ। |
05:15 | Drupal Stack Control ਵਿੰਡੋ ਵਿਚੋਂ phpmyadmin ਪੇਜ ਖੋਲੋ । |
15:23 | ਉੱਤੇ Import ਬਟਨ ਉੱਤੇ ਕਲਿਕ ਕਰੋ। |
15:27 | Browse ਬਟਨ ਉੱਤੇ ਕਲਿਕ ਕਰੋ। |
15:30 | ਇੱਥੇ ਡੇਟਾਬੇਸ ਫਾਈਲ ਨੂੰ ਚੁਣੋ। |
15:34 | ਫਿਰ ਹੇਠਾਂ Go ਬਟਨ ਉੱਤੇ ਕਲਿਕ ਕਰੋ। |
15:38 | ਸਟੈਪ ਨੰ. 6:
ਅੰਤਮ ਸਟੈਪ, ਜਾਂਚ ਕਰੋ ਕਿ ਕੀ ਅਸੀ ਪੁਰਾਣੇ ਵਰਜਨ ਉੱਤੇ ਆ ਗਏ ਹਾਂ। |
15:45 | ਆਪਣੀ Drupal site ਉੱਤੇ ਆਓ। |
15:49 | Reports ਮੈਨਿਊ ਅਤੇ Status report ਉੱਤੇ ਕਲਿਕ ਕਰੋ। |
15:52 | ਇੱਥੇ ਤੁਸੀ ਵੇਖ ਸਕਦੇ ਹੋ ਕਿ ਹੁਣ ਤੁਹਾਡਾ Drupal ਵਰਜਨ 8.1.0 ਹੈ। |
15:59 | ਧਿਆਨ ਦਿਓ ਕਿ, ਅਸੀ ਕੇਵਲ core ਅਤੇ database ਦੇ ਪੁਰਾਣੇ ਵਰਜਨ ਉੱਤੇ ਪਰਤ ਸਕਦੇ ਹਾਂ। |
16:05 | modules ਅਤੇ themes, Drupal ਦੁਆਰਾ ਅੱਪਡੇਟ ਹਨ। |
16:10 | ਅਸੀਂ ਸਟੈਪ 6 ਵਿੱਚ ਇਸਦੀ ਕਾਪੀ ਨਹੀਂ ਬਣਾਈ ਹੈ, ਤਾਂ ਅਸੀ ਇੱਥੇ ਪੁਰਾਣੇ ਵਰਜਨ ਨੂੰ ਨਹੀਂ ਵੇਖ ਸਕਾਂਗੇ। |
16:18 | ਇਸ ਦੇ ਨਾਲ, ਅਸੀ ਇਸ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ। |
16:22 | ਸੰਖੇਪ ਵਿੱਚ... |
16:25 | ਇਸ ਟਿਊਟੋਰੀਅਲ ਵਿੱਚ, ਅਸੀਂ Site management ਦੇ ਕੁੱਝ ਮਹੱਤਵਪੂਰਣ ਪਹਿਲੂਆਂ ਦੇ ਬਾਰੇ ਵਿੱਚ ਸਿੱਖਿਆ:
* ਰਿਪੋਰਟਸ ਨੂੰ ਵੇਖਣਾ ਅਤੇ ਵਿਸ਼ਲੇਸ਼ਣ ਕਰਨਾ * database ਅਤੇ code ਦਾ ਬੈਕਅਪ ਲੈਣਾ |
16:39 | * Drupal core ਅੱਪਡੇਟ ਕਰਨਾ
* modules ਅਤੇ themes ਅੱਪਡੇਟ ਕਰਨਾ ਅਤੇ * ਬੈਕਅਪ ਵਰਜਨ ਨੂੰ ਰਿਸਟੋਰ ਕਰਨਾ |
16:49 | ਇਸ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। |
16:54 | ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰੋ ਅਤੇ ਵੇਖੋ। |
16:58 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। |
17:03 | ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ। |
17:06 | ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ , ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ। |
17:22 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ... |