Drupal/C3/Drupal-Site-Management/Punjabi

From Script | Spoken-Tutorial
Jump to: navigation, search
Time Narration
00:01 Drupal Site Management ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ
* reports ਨੂੰ ਵੇਖਣਾ
* Drupal ਅੱਪਡੇਟ ਕਰਨਾ
* modules ਅਤੇ themesਅੱਪਡੇਟ ਕਰਨਾ ਅਤੇ 
* ਪੁਰਾਣੇ ਵਰਜਨ ਨੂੰ ਰੀਸਟੋਰ ਕਰਨਾ
00:18 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* ਉਬੰਟੁ ਲਿਨਕਸ ਆਪਰੇਟਿੰਗ ਸਿਸਟਮ
* Drupal 8 ਅਤੇ 
* Firefox ਵੈਬ ਬਰਾਊਜਰ

ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ।

00:33 Site management ਕੀ ਹੈ?

Site management ਹੈ: ਬਾਅਦ ਵਿੱਚ Drupal ਦੇ ਕੋਡ ਨੂੰ ਅੱਪਡੇਟ ਕਰਨਾ ਹੈ ਜੋ ਕਿ core, modules ਅਤੇ themes ਹੈ।

00:44 * ਐਰਰਸ ਦੀ ਜਾਂਚ ਅਤੇ ਫਿਕਸ ਕਰਨਾ।
*  ਯੂਜਰ ਦੀ ਗਤੀਵਿਧੀ ਦੇ ਬਾਰੇ ਵਿੱਚ ਪੜ੍ਹਨਾ ਆਦਿ। 
00:51 ਆਪਣੀ ਸਾਈਟ ਖੋਲੋ ਜਿਸਨੂੰ ਅਸੀਂ ਪਹਿਲਾਂ ਹੀ ਬਣਾਇਆ ਹੈ।
00:56 site management ਦਾ ਸ਼ੁਰੂਆਤੀ ਪੁਆਇੰਟ Reports ਮੈਨਿਊ ਹੈ। ਜੇਕਰ ਤੁਹਾਨੂੰ ਹੋਰ ਸਹਾਇਤਾ ਦੀ ਜ਼ਰੂਰਤ ਹੈ, ਤਾਂ ਤੁਸੀ Help ਮੈਨਿਊ ਦੀ ਮਦਦ ਲੈ ਸਕਦੇ ਹੋ।
01:07 Reports ਉੱਤੇ ਕਲਿਕ ਕਰੋ। ਅਸੀ ਰਿਪੋਰਟ ਦੀ ਇੱਕ ਸੂਚੀ ਵੇਖਦੇ ਹਾਂ ਜਿਸਨੂੰ ਅਸੀ ਆਪਣੀ Drupal site ਉੱਤੇ ਪ੍ਰਾਪਤ ਕਰ ਸਕਦੇ ਹਾਂ।
01:14 Available Updates ਉੱਤੇ ਕਲਿਕ ਕਰੋ।
01:17 ਜੇਕਰ ਕੁੱਝ ਵੀ ਲਾਲ ਬੈਕਗਰਾਉਂਡ ਵਿੱਚ ਹੈ, ਇਸਦਾ ਮਤਲਬ ਹੈ ਕਿ ਇੱਥੇ security update ਹੈ ਅਤੇ ਸਾਨੂੰ ਇਸਨੂੰ ਜਲਦੀ ਹੀ ਅੱਪਡੇਟ ਕਰਨਾ ਚਾਹੀਦਾ ਹੈ।
01:25 ਜੇਕਰ ਇਹ ਪੀਲੇ ਰੰਗ ਵਿੱਚ ਹੈ, ਤਾਂ ਇਹ security update ਨਹੀਂ ਹੈ, ਲੇਕਿਨ ਇੱਥੇ ਇੱਕ ਸੋਧਿਆ ਵਰਜਨ ਉਪਲੱਬਧ ਹੈ।
01:33 Settings ਟੈਬ ਉੱਤੇ, ਅਸੀ Drupal ਵਿੱਚ ਫਿਕਸ ਕਰ ਸਕਦੇ ਹਾਂ ਕਿ updates ਲਈ ਕਿਵੇਂ ਵਾਰ ਵਾਰ ਜਾਂਚਨਾ ਹੈ।
01:40 ਅਸੀ ਇਸਨੂੰ ਆਪਣੇ ਆਪ ਨੂੰ ਈ-ਮੇਲ ਭੇਜਣ ਲਈ ਵੀ ਸੈੱਟ ਕਰ ਸਕਦੇ ਹਾਂ, ਜੇਕਰ ਇੱਥੇ updates ਉਪਲੱਬਧ ਹੈ। ਅਜਿਹਾ ਕਰਨਾ ਬਹੁਤ ਜ਼ਿਆਦਾ ਉਚਿਤ ਮੰਨਿਆ ਜਾਂਦਾ ਹੈ।
01:50 Reports ਵਿੱਚ, Recent log messages ਸਾਨੂੰ Drupal ਵਿੱਚ ਪਾਏ ਗਏ ਐਰਰਸ ਦੀ ਸੂਚੀ ਦਿੰਦਾ ਹੈ। ਅਸੀ ਥੋੜੀ ਦੇਰ ਵਿੱਚ ਇੱਕ ਵਾਰ ਫਿਰ ਤੋਂ ਇਸ ਉੱਤੇ ਧਿਆਨ ਦੇਵਾਂਗੇ।
02:01 Reports ਵਿੱਚ, Status report Drupal ਦੁਆਰਾ ਪਛਾਣੀਆਂ ਜਾਂਦੀਆਂ ਇੰਸਟਾਲੇਸ਼ਨ ਜਾਂ ਕੰਫੀਰੇਸ਼ਨ ਸਮੱਸਿਆਵਾਂ ਨੂੰ ਦਰਸਾਉਂਦਾ ਹੈ।
02:10 ਉਦਾਹਰਣ ਦੇ ਤੌਰ ਉੱਤੇ-

ਮੈਂ MySQL 5.6.30, ਉੱਤੇ ਹਾਂ। ਮੇਰਾ Drupal Core status ਅਪ-ਟੂ-ਡੇਟ ਨਹੀਂ ਹੈ, ਮੇਰਾ database ਅਪ-ਟੂ-ਡੇਟ ਹੈ, ਆਦਿ।

02:25 Reports ਵਿੱਚ, Top access denied errors ਅਤੇ Top page not found errors ਵੀ ਮਹੱਤਵਪੂਰਣ ਹਨ।
02:34 ਇਹ ਯਕੀਨੀ ਕਰਨ ਦਾ ਸਰਲ ਤਰੀਕਾ ਹੈ ਕਿ ਸਾਡੀ site ਸਭ ਤੋਂ ਵਧੀਆ ਕਾਰਜ ਕਰ ਰਹੀ ਹੈ।
02:41 Top search phrases ਸਾਡੀ ਸਾਈਟ ਦੇ ਸਰਚ ਫ਼ਾਰਮ ਵਿੱਚ ਅਕਸਰ ਇਸਤੇਮਾਲ ਕੀਤੇ ਗਏ ਸ਼ਬਦਾਂ ਨੂੰ ਪ੍ਰਦਾਨ ਕਰਦਾ ਹੈ।
02:49 ਆਪਣੀ Drupal ਵੈਬਸਾਈਟ ਦੇ reporting section ਨੂੰ ਸਮਝਣਾ, ਆਪਣੀ ਵੈਬਸਾਈਟ ਦਾ ਪ੍ਰਬੰਧਨ ਕਰਨ ਦਾ ਪਹਿਲਾ ਸਟੈੱਪ ਹੈ।
02:57 ਹੁਣ, Drupal ਨੂੰ ਅੱਪਡੇਟ ਕਰਨਾ ਸਿਖਦੇ ਹਾਂ।
03:01 Available updates ਉੱਤੇ ਕਲਿਕ ਕਰੋ।
03:04 ਅਸੀ ਵੇਖਦੇ ਹਾਂ ਕਿ Drupal core ਦਾ ਮੌਜੂਦਾ ਵਰਜਨ 8.1.0 ਹੈ ਅਤੇ ਸਿਫ਼ਾਰਿਸ਼ ਕੀਤਾ ਵਰਜਨ 8.1.6 ਹੈ।
03:15 ਇਹ ਰਿਕਾਰਡਿੰਗ ਦੇ ਸਮੇਂ ਦੀ ਹਾਲਤ ਹੈ।
03:20 ਤੁਸੀ ਇੱਥੇ ਸਿਫਾਰਿਸ਼ ਕੀਤਾ ਗਿਆ ਇੱਕ ਵੱਖਰਾ ਵਰਜਨ ਵੇਖ ਸਕਦੇ ਹੋ।
03:24 ਧਿਆਨ ਦਿਓ ਕਿ, Drupal ਵਿੱਚ ਮੌਜੂਦਾ ਸਿਫਾਰਿਸ਼ ਕੀਤੇ ਵਰਜਨ ਦਾ ਪਤਾ ਲਗਾਉਣ ਲਈ ਤੁਹਾਨੂੰ ਇੰਟਰਨੈੱਟ ਕਨੈਕਸ਼ਨ ਦੀ ਜ਼ਰੂਰਤ ਹੋਵੇਗੀ।
03:32 Drupal core ਅੱਪਡੇਟ ਕਰਦੇ ਸਮੇਂ, ਕੋਡ ਫਾਈਲਸ ਦੀ ਮੈਨੁਅਲ ਡਾਊਨਲੋਡਿੰਗ ਅਤੇ ਆਪਣੀ ਸਾਈਟ ਉੱਤੇ ਇਸਨੂੰ ਲਾਗੂ ਕਰਨ ਦੀ ਲੋੜ ਹੈ।
03:40 ਅਸੀ ਸਟੈੱਪ ਬਾਇ ਸਟੈੱਪ ਅਪਗਰੇਡਿੰਗ ਪ੍ਰਕਿਰਿਆ ਵੇਖਾਂਗੇ।
03:45 ਹੇਠਾਂ ਦਿੱਤੇ ਸਟੈੱਪ Bitnami Drupal stack ਲਈ ਉਚਿਤ ਹਨ।
03:50 ਲੇਕਿਨ ਜ਼ਿਆਦਾਤਰ ਸਟੈਪਸ ਕਿਸੇ ਹੋਰ Drupal ਇੰਸਟਾਲੇਸ਼ਨ ਲਈ ਉਚਿਤ ਹੁੰਦੇ ਹਨ।
03:57 ਸਟੈਪ ਨੰ 1:

ਪਹਿਲਾਂ ਆਪਣੀ site ਨੂੰ Maintenance mode ਵਿੱਚ ਰੱਖੋ।

04:03 ਉਸਦੇ ਲਈ, Maintenance mode ਉੱਤੇ ਜਾਓ ਅਤੇ Development ਵਿੱਚ Maintenance mode ਉੱਤੇ ਕਲਿਕ ਕਰੋ।
04:11 Put site into maintenance mode ਆਪਸ਼ਨ ਨੂੰ ਚੈਕ ਕਰੋ।
04:16 Save configuration ਬਟਨ ਉੱਤੇ ਕਲਿਕ ਕਰੋ।
04:19 ਜਦੋਂ Maintenance mode ਸਰਗਰਮ ਹੁੰਦਾ ਹੈ, ਕੇਵਲ administrators ਲੌਗਿਨ ਕਰ ਸਕਦਾ ਹੈ।
04:26 ਗਲਤੀ ਨਾਲ ਜੇਕਰ ਤੁਸੀਂ admin ਲੌਗ-ਆਊਟ ਕੀਤਾ ਹੈ, ਤਾਂ ਤੁਸੀ ਆਪਣੇ ਹੋਮਪੇਜ ਉੱਤੇ URL ਤੋਂ ਬਾਅਦ /user ਦੀ ਵਰਤੋ ਕਰਕੇ ਲੌਗਿਨ ਕਰ ਸਕਦੇ ਹੋ।
04:37 ਦੂਸਰੇ ਲੋਕ ਮੈਸੇਜ ਵੇਖਣਗੇ - site is under maintenance
04:42 ਸਟੈਪ ਨੰ. 2:

ਮੌਜੂਦਾ ਵਰਜਨ ਦੇ ਡੇਟਾਬੇਸ ਦਾ ਬੈਕਅੱਪ ਲਵੋ।

04:47 ਆਪਣੀ Bitnami Drupal Stack ਕੰਟਰੋਲ ਵਿੰਡੋ ਖੋਲੋ।
04:52 ਕੰਟਰੋਲ ਵਿੰਡੋ ਨੂੰ ਕਿਵੇਂ ਖੋਲਨਾ ਹੈ ਇਹ ਜਾਣਨ ਲਈ Installation of Drupal ਟਿਊਟੋਰੀਅਲ ਦਾ ਪਾਲਣ ਕਰੋ।
05:00 Open PhpMyAdmin ਬਟਨ ਉੱਤੇ ਕਲਿਕ ਕਰੋ।
05:05 ਅਸੀ phpmyadmin ਪੇਜ ਉੱਤੇ ਵਾਪਿਸ ਨਿਰਦੇਸ਼ਿਤ ਕੀਤੇ ਗਏ ਹਾਂ।
05:10 ਡਿਫਾਲਟ ਯੂਜਰਨੈਮ root ਹੈ।
05:13 Drupal admin password ਅਤੇ phpmyadmin password ਡੋਨੋ ਸਮਾਨ ਹਨ।
05:20 ਸੋ ਯੂਜਰਨੈਮ root ਟਾਈਪ ਕਰੋ ਅਤੇ ਫਿਰ ਆਪਣਾ Drupal admin password ਟਾਈਪ ਕਰੋ, ਫਿਰ Go ਬਟਨ ਉੱਤੇ ਕਲਿਕ ਕਰੋ।
05:29 ਬੈਕਅੱਪ ਲੈਣ ਦੇ ਲਈ, ਪਹਿਲਾਂ ਉੱਤੇ ਦੇ ਪੈਨਲ ਉੱਤੇ Export ਬਟਨ ਉੱਤੇ ਕਲਿਕ ਕਰੋ।
05:36 ਫਿਰ Export method ਵਿੱਚ Custom ਚੁਣੋ।
05:40 Database ਸੂਚੀ ਵਿੱਚ bitnami_drupal8 ਚੁਣੋ।
05:45 Output ਸੈਕਸ਼ਨ ਵਿੱਚ, filename template ਵਿੱਚ drupal-8.1.0 ਲਿਖੋ ਅਤੇ Compression ਵਿੱਚ gzipped ਚੁਣੋ।
05:58 Filename ਤੁਹਾਡੇ ਮੌਜੂਦਾ ਵਰਜਨ ਦੇ ਆਧਾਰ ਉੱਤੇ ਵੱਖਰਾ ਹੋ ਸਕਦਾ ਹੈ।
06:03 Object creation options ਵਿੱਚ, Add DROP DATABASE statement ਆਪਸ਼ਨ ਉੱਤੇ ਚੈਕ-ਮਾਰਕ ਲਗਾਓ।
06:12 Add DROP TABLE ਆਪਸ਼ਨ ਉੱਤੇ ਚੈਕ-ਮਾਰਕ ਲਗਾਓ।
06:16 ਹੇਠਾਂ ਸਕਰੋਲ ਕਰੋ ਅਤੇ ਹੇਠਾਂ Go ਬਟਨ ਉੱਤੇ ਕਲਿਕ ਕਰੋ।
06:21 ਫਾਈਲ ਨੂੰ ਸੇਵ ਕਰਨ ਲਈ OK ਉੱਤੇ ਕਲਿਕ ਕਰੋ।
06:25 ਆਪਣੇ Downloads ਫੋਲਡਰ ਉੱਤੇ ਜਾਓ ਅਤੇ ਬੈਕਅੱਪ ਫਾਈਲ drupal-8.1.0.sql.gz ਨੂੰ ਵੇਖੋ।
06:36 ਸਟੈਪ ਨੰ 3-

ਸਾਨੂੰ ਸਾਰੇ ਸਰਵਰਾਂ ਨੂੰ ਸ਼ਟ-ਡਾਊਨ ਕਰਨਾ ਚਾਹੀਦਾ ਹੈ।

06:42 ਸਾਰੇ ਚੱਲ ਰਹੇ ਸਰਵਰਾਂ ਨੂੰ ਬੰਦ ਕਰਨ ਦੇ ਲਈ, Bitnami Drupal Stack ਕੰਟਰੋਲ ਵਿੰਡੋ ਉੱਤੇ ਜਾਓ।
06:49 Manage Servers ਟੈਬ ਉੱਤੇ ਕਲਿਕ ਕਰੋ ਅਤੇ ਫਿਰ Stop All ਬਟਨ ਉੱਤੇ ਕਲਿਕ ਕਰੋ।
06:56 ਸਟੈਪ ਨੰ 4

Welcome ਟੈਬ ਉੱਤੇ ਕਲਿਕ ਕਰੋ ਅਤੇ ਫਿਰ Open Application Folder ਬਟਨ ਉੱਤੇ ਕਲਿਕ ਕਰੋ।

07:04 ਇਹ ਫਾਈਲ ਬਰਾਊਜਰ ਵਿੱਚ ਖੁਲੇਗਾ।
07:07 ਫੋਲਡਰਸ apps ਫਿਰ drupal ਅਤੇ ਅੰਤ ਵਿੱਚ htdocs ਉੱਤੇ ਜਾਓ।
07:15 ਸਟੈਪ ਨੰ 5-

ਅਸੀਂ Drupal ਦੇ ਮੌਜੂਦਾ ਵਰਜਨ ਲਈ ਕੋਡ ਦਾ ਬੈਕਅੱਪ ਲੈਣ ਲਈ ਫੋਲਡਰ ਬਣਾਇਆ ਹੈ।

07:24 ਮੌਜੂਦਾ ਵਰਜਨ ਦੀ ਗਿਣਤੀ ਦੇ ਨਾਲ ਫੋਲਡਰ ਨੂੰ ਨਾਮ ਦਿਓ।
07:29 ਫਿਰ, ਡੇਟਾਬੇਸ ਫਾਈਲ ਨੂੰ drupal-8.1.0 ਫੋਲਡਰ ਵਿੱਚ ਪਾਓ।
07:36 ਸਟੈਪ ਨੰ 6-

htdocs ਫੋਲਡਰ ਉੱਤੇ ਵਾਪਸ ਜਾਓ।

07:42 ਫਿਰ, core ਅਤੇ vendor ਫੋਲਡਰਸ ਨੂੰ ਅਤੇ ਬਾਕੀ ਸਾਰੀਆਂ ਫਾਈਲਾਂ ਨੂੰ cut ਅਤੇ paste ਕਰਕੇ ਬੈਕਅੱਪ ਫੋਲਡਰ drupal-8.1.0 ਵਿੱਚ ਮੂਵ ਕਰੋ।
07:55 ਇਹ ਡੇਟਾਬੇਸ ਅਤੇ ਕੋਡ ਦੋਨਾ ਨੂੰ ਇੱਕ ਸਥਾਨ ਉੱਤੇ ਰੱਖਦਾ ਹੈ।
08:00 ਇਹ core ਦੇ ਪੁਰਾਣੇ ਵਰਜਨ ਦੀ ਬੈਕਅੱਪ ਕਾਪੀ ਹੈ, ਜੇਕਰ ਤੁਸੀ ਵਾਪਸ ਆਉਂਦੇ ਹੋ।
08:07 ਸਟੈਪ ਨੰ.7

ਆਪਣੇ htdocs ਫੋਲਡਰ ਉੱਤੇ ਜਾਓ।

08:13 ਹੁਣ ਸਾਨੂੰ Drupal ਦਾ ਨਵਾਂ ਵਰਜਨ ਡਾਊਨਲੋਡ ਕਰਨਾ ਹੋਵੇਗਾ।
08:18 ਆਪਣਾ ਵੈਬ ਬਰਾਊਜਰ ਖੋਲੋ ਅਤੇ ਦਿਖਾਏ ਗਏ ਲਿੰਕ ਉੱਤੇ ਜਾਓ।
https://www.drupal.org/project/drupal
08:24 Drupal 8 ਦੇ ਨਵੇਂ ਸਿਫਾਰਿਸ਼ ਕੀਤੇ ਵਰਜਨ ਨੂੰ ਡਾਊਨਲੋਡ ਕਰੋ।
08:28 ਇਸ ਰਿਕਾਰਡਿੰਗ ਦੇ ਸਮੇਂ, ਇਹ Drupal core 8.1.6 ਹੈ।
08:35 ਤੁਹਾਡੇ ਵੇਖਣ ਦੇ ਸਮੇਂ ਇਹ ਵਰਜਨ ਵਖਰਾ ਹੋ ਸਕਦਾ ਹੈ।
08:40 ਇਸਨੂੰ ਖੋਲ੍ਹਣ ਲਈ ਇਸ ਉੱਤੇ ਕਲਿਕ ਕਰੋ।
08:43 ਡਾਊਨਲੋਡ ਕਰਨ ਲਈ tar.gz ਜਾਂ zip ਉੱਤੇ ਕਲਿਕ ਕਰੋ।
08:49 ਇਸਨੂੰ ਸੇਵ ਕਰਨ ਲਈ OK ਉੱਤੇ ਕਲਿਕ ਕਰੋ।
08:53 ਹੁਣ ਆਪਣੇ Downloads ਫੋਲਡਰ ਉੱਤੇ ਜਾਓ ਅਤੇ ਆਪਣੇ htdocs ਫੋਲਡਰ ਵਿੱਚ drupal zip ਫਾਈਲ ਮੂਵ ਕਰੋ।
09:01 drupal 8.1.6.zip ਫਾਈਲ ਇਸ ਟਿਊਟੋਰੀਅਲ ਦੇ ਵੈਬਪੇਜ ਵਿੱਚ Code files ਲਿੰਕ ਵਿੱਚ ਦਿੱਤੀ ਗਈ ਹੈ।
09:11 ਜੇਕਰ ਤੁਹਾਡੇ ਕੋਲ ਇੰਟਰਨੈੱਟ ਕਨੈਕਸ਼ਨ ਨਹੀਂ ਹੈ ਤਾਂ, ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਇਸਤੇਮਾਲ ਕਰੋ।
09:18 ਸਟੈਪ ਨੰ. 8

ਫਾਈਲ ਨੂੰ Unzip ਕਰੋ। ਇਹ htdocs ਫੋਲਡਰ ਵਿੱਚ drupal-8.1.6 ਫੋਲਡਰ ਬਣਾਵੇਗਾ।

09:30 ਖੋਲ੍ਹਣ ਲਈ ਇਸ ਉੱਤੇ ਡਬਲ ਕਲਿਕ ਕਰੋ।
09:34 ਨਵੇਂ Drupal folder ਵਿਚੋਂ, core ਅਤੇ vendor ਫੋਲਡਰਸ ਅਤੇ ਹੋਰ ਸਾਰੀਆਂ ਫਾਈਲਸ ਨੂੰ htdocs ਫੋਲਡਰ ਵਿੱਚ ਮੂਵ ਕਰੋ।
09:44 ਸਟੈਪ ਨੰ 9

Bitnami Drupal Stack ਕੰਟਰੋਲ ਵਿੰਡੋ ਉੱਤੇ ਜਾਓ।

09:51 ਹੁਣ, Manage Servers ਟੈਬ ਉੱਤੇ ਜਾਓ ਅਤੇ ਸਾਰੇ ਸਰਵਰਸ ਨੂੰ ਸ਼ੁਰੂ ਕਰਨ ਲਈ Start All ਬਟਨ ਉੱਤੇ ਕਲਿਕ ਕਰੋ।
10:00 ਸਟੈਪ ਨੰ 10:

ਸਾਡੀ ਸਾਇਟ ਉੱਤੇ ਜਾਣ ਲਈ Welcome ਟੈਬ Go to Application ਬਟਨ ਅਤੇ Access Drupal ਲਿੰਕ ਉੱਤੇ ਕਲਿਕ ਕਰੋ।

10:12 Reports ਅਤੇ Status report ਉੱਤੇ ਜਾਓ।
10:17 ਇੱਥੇ, ਅਸੀ Drupal ਵਰਜਨ ਗਿਣਤੀ ਦੀ ਪੁਸ਼ਟੀ ਕਰ ਸਕਦੇ ਹਾਂ ਅਤੇ ਇਹ ਸਭ ਤੋਂ ਨਵੀਨਤਮ ਹੈ।
10:24 ਲੇਕਿਨ ਸਾਡਾ ਡੇਟਾਬੇਸ ਆਊਟ-ਆਫ-ਡੇਟ ਹੈ ।
10:27 ਹਰ ਵਾਰ ਉੱਥੇ core, module ਜਾਂ theme ਅੱਪਡੇਟਸ ਵਿੱਚ, ਡੇਟਾਬੇਸ ਅੱਪਡੇਟ ਕੀਤਾ ਗਿਆ ਹੈ।
10:36 ਸਟੈਪ ਨੰ 11

ਡੇਟਾਬੇਸ ਨੂੰ ਅੱਪਡੇਟ ਕਰਨਾ ਸਿਖਦੇ ਹਾਂ।

10:42 Extend ਮੈਨਿਊ ਉੱਤੇ ਜਾਓ ਅਤੇ update script ਲਿੰਕ ਉੱਤੇ ਕਲਿਕ ਕਰੋ।
10:47 Continue ਬਟਨ ਉੱਤੇ ਕਲਿਕ ਕਰੋ।
10:51 ਇਹ ਦੱਸਦਾ ਹੈ ਕਿ ਸਾਡੇ ਕੋਲ ਕੁਝ ਅੱਪਡੇਟਸ ਬਾਕੀ ਹਨ। ਤੁਹਾਡੇ ਲਈ, ਇਹ ਵੱਖ ਹੋ ਸਕਦਾ ਹੈ।
10:58 Apply pending updates ਬਟਨ ਉੱਤੇ ਕਲਿਕ ਕਰੋ।
11:04 Administration pages ਲਿੰਕ ਉੱਤੇ ਕਲਿਕ ਕਰੋ।
11:08 ਜੇਕਰ ਇੱਥੇ ਕੋਈ ਐਰਰਸ ਨਹੀਂ ਹਨ, ਤਾਂ ਅਸੀਂ core ਨੂੰ ਸਫਲਤਾਪੂਰਵਕ ਅੱਪਡੇਟ ਕਰ ਦਿੱਤਾ ਹੈ।
11:14 ਸਟੈਪ ਨੰ 12
Go online ਲਿੰਕ ਉੱਤੇ ਕਲਿਕ ਕਰੋ। 
11:18 Put site to maintenance mode ਆਪਸ਼ਨ ਲਈ ਚੈਕ-ਮਾਰਕ ਨੂੰ ਹਟਾਓ।
11:25 Save configuration ਬਟਨ ਉੱਤੇ ਕਲਿਕ ਕਰੋ।
11:29 ਇਹ ਸਾਰੇ ਯੂਜਰਸ ਲਈ ਸਾਈਟ ਨੂੰ ਆਨਲਾਇਨ ਮੋਡ ਵਿੱਚ ਵਾਪਸ ਲਿਆਵੇਗਾ।
11:34 Bitnami ਇੰਸਟਾਲੇਸ਼ਨ ਦੇ ਕਾਰਜ ਲਈ ਕਾਫ਼ੀ ਸਟੈਪਸ ਹਨ।
11:40 ਜੇਕਰ ਤੁਸੀਂ ਹੋਰ ਤਰੀਕਿਆਂ ਦੀ ਵਰਤੋ ਕੀਤੀ ਹੈ, ਤਾਂ ਸਾਰੇ ਸਟੈਪਸ Bitnami ਸੈਕਸ਼ਨ ਤੋਂ ਇਲਾਵਾ ਸਮਾਨ ਹੋਣਗੇ।
11:48 ਹੁਣ themes ਅਤੇ modules ਅੱਪਡੇਟ ਕਰਨਾ ਸਿਖਦੇ ਹਾਂ।
11:53 ਇਹ core ਅੱਪਡੇਟ ਦੀ ਤੁਲਣਾ ਵਿੱਚ ਸਰਲ ਹੈ। ਕਿਉਂਕਿ Drupal ਇਸਨੂੰ ਇੱਕ ਬਟਨ ਉੱਤੇ ਕਲਿਕ ਕਰਕੇ ਕਰ ਦੇਵੇਗਾ।
12:01 ਕਦੇ ਕਦੇ ਸਾਡੇ ਕੋਲ ਕਿਸੇ core ਅੱਪਡੇਟ ਦੇ ਬਿਨਾਂ ਕੇਵਲ modules ਜਾਂ themes ਅੱਪਡੇਟ ਹੋਣਗੇ।
12:09 ਸਟੈਪ ਨੰ 1:
Reports ਮੈਨਿਊ ਉੱਤੇ ਅਤੇ ਫਿਰ Available updates ਉੱਤੇ ਕਲਿਕ ਕਰੋ। 
12:15 Update ਟੈਬ ਉੱਤੇ ਕਲਿਕ ਕਰੋ।
12:19 ਇੱਥੇ ਅਸੀ ਵੇਖ ਸਕਦੇ ਹਾਂ ਕਿ ਸਾਡੇ ਕੋਲ ਕੁੱਝ themes ਅਤੇ modules ਅੱਪਡੇਟ ਕਰਨ ਲਈ ਹਨ।
12:25 ਉਨ੍ਹਾਂ ਸਾਰਿਆਂ ਨੂੰ ਚੁਣੋ।
12:28 ਫਿਰ Download these updates ਬਟਨ ਉੱਤੇ ਕਲਿਕ ਕਰੋ।
12:33 ਯਕੀਨੀ ਕਰੋ ਕਿ performing updates in maintenance mode ਲਈ ਚੈਕ-ਬਾਕਸ ਆਨ ਹੈ।
12:39 ਅੱਪਡੇਟ ਨੂੰ ਲਾਗੂ ਕਰਨ ਲਈ Continue ਬਟਨ ਉੱਤੇ ਕਲਿਕ ਕਰੋ।
12:43 ਇਹ ਕੋਡ ਅੱਪਡੇਟ ਕਰੇਗਾ ਅਤੇ ਸਾਈਟ ਨੂੰ online mode ਉੱਤੇ ਲੈ ਜਾਵੇਗਾ।
12:49 ਸਟੈਪ ਨੰ 2:
Run database updates ਲਿੰਕ ਉੱਤੇ ਕਲਿਕ ਕਰੋ।  
12:55 ਜੇਕਰ ਤੁਸੀਂ ਡੇਟਾਬੇਸ ਦਾ ਬੈਕਅਪ ਨਹੀਂ ਲਿਆ ਹੈ, ਤਾਂ ਲਈ ਲਵੋ, ਜਿਵੇਂ ਅਸੀਂ ਪਹਿਲਾਂ ਲਿਆ।
13:01 Continue ਬਟਨ ਉੱਤੇ ਕਲਿਕ ਕਰੋ।
13:04 ਇਹ ਡੇਟਾਬੇਸ ਨੂੰ ਅੱਪਡੇਟ ਕਰੇਗਾ ਜਿਵੇਂ ਕਿ ਅਸੀਂ core ਅੱਪਡੇਟ ਲਈ ਕੀਤਾ ਸੀ।
13:09 Apply pending updates ਬਟਨ ਉੱਤੇ ਕਲਿਕ ਕਰੋ ।
13:14 Administration pages ਲਿੰਕ ਉੱਤੇ ਕਲਿਕ ਕਰੋ।
13:18 Drupal ਆਮ ਤੌਰ ਤੇ ਸਾਈਟ ਨੂੰ ਵਾਪਸ online mode ਉੱਤੇ ਲੈ ਜਾਵੇਗਾ।
13:24 ਜੇਕਰ ਅਜਿਹਾ ਨਹੀਂ ਹੈ, ਤਾਂ ਤੁਸੀ ਪੇਜ ਦੇ ਸਿਖਰ ਉੱਤੇ ਇੱਕ Go online ਆਪਸ਼ਨ ਵੇਖੋਗੇ।
13:33 ਸਟੈਪ ਨੰ 3:

ਅੰਤ ਵਿੱਚ, ਜਾਂਚ ਕਰੋ ਕਿ ਸਭ ਕੁੱਝ ਅਪ-ਟੂ-ਡੇਟ ਹੈ।

13:39 Reports ਮੈਨਿਊ ਅਤੇ Available updates ਉੱਤੇ ਕਲਿਕ ਕਰੋ।
13:44 ਇੱਥੇ ਅਸੀ ਵੇਖ ਸਕਦੇ ਹਾਂ ਕਿ ਸਾਡਾ Drupal core, Modules ਅਤੇ Themes ਸਭ ਕੁੱਝ ਅਪ-ਟੂ-ਡੇਟ ਹੈ।
13:51 ਫਿਰ ਸਿਖਦੇ ਹਾਂ ਕਿ ਆਪਣੇ ਪੁਰਾਣੇ ਵਰਜਨ ਉੱਤੇ ਕਿਵੇਂ ਵਾਪਿਸ ਜਾਣਾ ਹੈ।
13:56 ਜੇਕਰ ਤੁਹਾਡਾ ਅੱਪਡੇਟ ਕਿਸੇ ਕਾਰਨ ਨਾਲ ਅਸਫਲ ਹੁੰਦਾ ਹੈ, ਤੁਸੀ ਨਹੀਂ ਜਾਣਦੇ ਕਿ ਕਿਵੇਂ, ਤਾਂ ਤੁਸੀ ਪਿਛਲੇ ਵਰਜਨ ਉੱਤੇ ਵਾਪਸ ਜਾ ਸਕਦੇ ਹੋ।
14:05 ਇਸਦੇ ਲਈ, ਸਾਨੂੰ ਪੁਰਾਣੇ core ਅਤੇ ਡੇਟਾਬੇਸ ਨੂੰ ਰਿਸਟੋਰ ਕਰਨ ਦੀ ਜ਼ਰੂਰਤ ਹੈ।
14:10 ਸਟੈਪ ਨੰ 1:

ਸਾਈਟ ਨੂੰ Maintenance mode ਵਿੱਚ ਰੱਖੋ।

14:17 ਸਟੈਪ ਨੰ 2:

Drupal Stack Control ਵਿੰਡੋ ਵਲੋਂ ਸਾਰੇ ਸਰਵਰਾਂ ਨੂੰ ਬੰਦ ਕਰ ਦਿਓ।

14:25 ਸਟੈਪ ਨੰ 3:

ਆਪਣੇ htdocs ਫੋਲਡਰ ਨੂੰ ਖੋਲੋ।

14:30 core ਅਤੇ vendor ਫੋਲਡਰ ਅਤੇ ਹੋਰ ਨੇਮੀ ਫਾਈਲਸ ਨੂੰ drupal-8.1.6 ਫੋਲਡਰ ਵਿੱਚ ਪਾਓ।
14:40 htdocs ਫੋਲਡਰ ਵਿੱਚ ਜਾਓ ਅਤੇ ਪੁਰਾਣੇ ਵਰਜਨ ਦੇ ਫੋਲਡਰ ਨੂੰ ਖੋਲੋ।
14:44 ਫਿਰ core ਅਤੇ vendor ਫੋਲਡਰ ਅਤੇ ਹੋਰ ਨੇਮੀ ਫਾਈਲਸ ਨੂੰ drupal-8.1.0 ਵਿਚੋਂ htdocs ਫੋਲਡਰ ਵਿੱਚ ਪਾਓ।
15:00 ਸਟੈਪ ਨੰ 4:

Drupal Stack Control ਵਿੰਡੋ ਵਿਚੋਂ Apache ਅਤੇ MySQL ਸਰਵਰਸ ਨੂੰ ਸ਼ੁਰੂ ਕਰੋ।

15:11 ਸਟੈਪ ਨੰ 5:

ਪੁਰਾਣੇ ਡੇਟਾਬੇਸ ਨੂੰ ਰਿਸਟੋਰ ਕਰੋ।

05:15 Drupal Stack Control ਵਿੰਡੋ ਵਿਚੋਂ phpmyadmin ਪੇਜ ਖੋਲੋ ।
15:23 ਉੱਤੇ Import ਬਟਨ ਉੱਤੇ ਕਲਿਕ ਕਰੋ।
15:27 Browse ਬਟਨ ਉੱਤੇ ਕਲਿਕ ਕਰੋ।
15:30 ਇੱਥੇ ਡੇਟਾਬੇਸ ਫਾਈਲ ਨੂੰ ਚੁਣੋ।
15:34 ਫਿਰ ਹੇਠਾਂ Go ਬਟਨ ਉੱਤੇ ਕਲਿਕ ਕਰੋ।
15:38 ਸਟੈਪ ਨੰ. 6:

ਅੰਤਮ ਸਟੈਪ, ਜਾਂਚ ਕਰੋ ਕਿ ਕੀ ਅਸੀ ਪੁਰਾਣੇ ਵਰਜਨ ਉੱਤੇ ਆ ਗਏ ਹਾਂ।

15:45 ਆਪਣੀ Drupal site ਉੱਤੇ ਆਓ।
15:49 Reports ਮੈਨਿਊ ਅਤੇ Status report ਉੱਤੇ ਕਲਿਕ ਕਰੋ।
15:52 ਇੱਥੇ ਤੁਸੀ ਵੇਖ ਸਕਦੇ ਹੋ ਕਿ ਹੁਣ ਤੁਹਾਡਾ Drupal ਵਰਜਨ 8.1.0 ਹੈ।
15:59 ਧਿਆਨ ਦਿਓ ਕਿ, ਅਸੀ ਕੇਵਲ core ਅਤੇ database ਦੇ ਪੁਰਾਣੇ ਵਰਜਨ ਉੱਤੇ ਪਰਤ ਸਕਦੇ ਹਾਂ।
16:05 modules ਅਤੇ themes, Drupal ਦੁਆਰਾ ਅੱਪਡੇਟ ਹਨ।
16:10 ਅਸੀਂ ਸਟੈਪ 6 ਵਿੱਚ ਇਸਦੀ ਕਾਪੀ ਨਹੀਂ ਬਣਾਈ ਹੈ, ਤਾਂ ਅਸੀ ਇੱਥੇ ਪੁਰਾਣੇ ਵਰਜਨ ਨੂੰ ਨਹੀਂ ਵੇਖ ਸਕਾਂਗੇ।
16:18 ਇਸ ਦੇ ਨਾਲ, ਅਸੀ ਇਸ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ।
16:22 ਸੰਖੇਪ ਵਿੱਚ...
16:25 ਇਸ ਟਿਊਟੋਰੀਅਲ ਵਿੱਚ, ਅਸੀਂ Site management ਦੇ ਕੁੱਝ ਮਹੱਤਵਪੂਰਣ ਪਹਿਲੂਆਂ ਦੇ ਬਾਰੇ ਵਿੱਚ ਸਿੱਖਿਆ:
*  ਰਿਪੋਰਟਸ ਨੂੰ ਵੇਖਣਾ ਅਤੇ ਵਿਸ਼ਲੇਸ਼ਣ ਕਰਨਾ
*  database ਅਤੇ code ਦਾ ਬੈਕਅਪ ਲੈਣਾ
16:39 * Drupal core ਅੱਪਡੇਟ ਕਰਨਾ
*  modules ਅਤੇ themes ਅੱਪਡੇਟ ਕਰਨਾ ਅਤੇ 
*  ਬੈਕਅਪ ਵਰਜਨ ਨੂੰ ਰਿਸਟੋਰ ਕਰਨਾ
16:49 ਇਸ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
16:54 ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰੋ ਅਤੇ ਵੇਖੋ।
16:58 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ।
17:03 ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
17:06 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ , ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
17:22 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ...

Contributors and Content Editors

Harmeet