PHP-and-MySQL/C2/Comparison-Operators/Punjabi
From Script | Spoken-Tutorial
Revision as of 15:25, 10 April 2017 by PoojaMoolya (Talk | contribs)
Time | Narration |
---|---|
00:00 | ਇਸ PHP ਟਿਊਟੋਰਿਯਲ ਵਿੱਚ ਅਸੀਂ ਕੰਮਪੇਰਿਜ਼ਨ ਆਪਰੇਟਰ(comparison operator) ਬਾਰੇ ਜਾਨਾਂਗੇ । |
00:05 | ਕੰਮਪੇਰਿਜ਼ਨ ਆਪਰੇਟਰਸ 2 ਵੈਲਯੂਜ(values), 2 ਸਟਰਿੰਗਸ(strings) ਜਾਂ 2 ਵੇਅਰਿਏਬਲਸ(variables) ਨੂੰ ਕੰਮਪੇਯਰ ਕਰ ਸਕਦਾ ਹੈ ਜਿਨ੍ਹਾ ਵਿੱਚ ਕੋਈ ਵੀ ਵੈਲਯੂ ਹੋਵੇ । |
00:15 | ਇਸ ਲਈ ਮੈਂ IF ਸਟੇਟਮੈਂਟ ਦਾ ਇਸਤੇਮਾਲ ਕਰਨ ਜਾ ਰਹੀ ਹਾਂ । |
00:19 | IF ਸਟੇਟਮੈਂਟ ਦਾ ਸਟ੍ਰਕਚਰ(structure) ਬਣਾ ਕੇ ਸ਼ੁਰੂ ਕਰਦੇ ਹਾਂ । |
00:25 | ਮੇਰੀ ਕੰਨਡੀਸ਼ਨ ਹੈ IF 1==1 |
00:30 | ਐੱਕੋ।(echo) |
00:33 | ਟਰੂ।(true) |
00:37 | ਅਤੇ ਫੇਰ “ELSE”। |
00:42 | ਐੱਕੋ।(echo) |
00:44 | ਫਾਲਸ(false)। ਤੁਹਾਨੂੰ ਯਾਦ ਹੋਵੇ ਗਾ ਕੀ ਮੈਨੂੰ ਇਹਨਾ ਬਰੈਕਿਟਸ ਦੀ ਜ਼ਰੂਰਤ ਨਹੀ ਹੈ ਇਸ ਲਈ ਮੈਂ ਇਹਨਾ ਨੂੰ ਹਟਾ ਦੇਵਾਂਗੀ । |
00:51 | ਚਲੋ ਇਸਨੂੰ ਇਨਡੈੱਨਟ(indent) ਕਰਦੇ ਹਾਂ । |
00:56 | ਚਲੋ ਇਸ ਵੇਲੇ ਇਨਡੈੰਨਟਿੰਗ(indenting) ਨੂੰ ਛੋੜ ਦੇਵੋ । |
00:59 | ਇਹ ਹੈ ਪਹਿਲਾ ਕੰਮਪੇਰਿਜਨ ਆਪਰੇਟਰ। |
01:02 | ਦੋ ਈਕੁਏਲ ਟੂ (==) ਚਿੱਨ੍ਹ ਦਾ ਮਤਲਬ ਹੈ ਕੰਮਪੇਰਿਜ਼ਨ ਆਪਰੇਟਰ। ਅਸੀਂ ਇਸਨੂੰ ਪਹਿਲੇ IF ਸਟੇਟਮੈਂਟ ਵਿੱਚ ਦੇਖ ਚੁਕੇ ਹਾਂ । |
01:08 | ਕਿਉਂ ਕਿ 1, 1 ਦੇ ਬਰਾਬਰ ਹੈ, ਇਸ ਕਰਕੇ ਇਹ TRUE ਐੱਕੋ ਕਰੇ ਗਾ । ਚਲੋ ਕਰਕੇ ਦੇਖਿਏ । |
01:13 | ਸਾੱਨ੍ਹੂ TRUE ਮਿਲ ਗਇਆ ਹੈ । |
01:15 | ਮੈ ਇਸਨੂੰ ਬਦਲਦੀ ਹਾਂ । ਅਗਰ 1, 1 ਤੋਂ ਵੱਢਾ (greater) ਹੋਵੇ ,ਤਾਂ ਫੇਰ ਦੇਖਦੇ ਹਾਂ ਕਿ ਨਤੀਜਾ ਕੀ ਨਿਕਲਦਾ ਹੈ । |
01:27 | False, ਕਿੳਂ ਕਿ 1, 1 ਦੇ ਸਮਾਨ(equal) ਹੈ, 1 ਤੋਂ ਵੱਢਾ(greater) ਨਹੀ ਹੈ । |
01:33 | ਚਲੋ ਹੁਣ ਇਸਨੂੰ 1 ਗਰੇਟਰ(greater) ਦੈਨ (than) ਯਾ ਈਕਵਲ ਟੂ (equal to) 1 ਵਿੱਚ ਬਦਲ ਦਿੰਦੇ ਹਾਂ । |
01:37 | ਅਗਰ 1, 1 ਤੋਂ ਵੱਡਾ ਜਾਂ ਉਸ ਦੇ ਬਰਾਬਰ ਹੈ(greater than or equal to), ਤਾਂ ਟਰੂ ਐੱਕੋ ਕਰੋ, ਨਹੀ ਤਾਂ ਫਾਲਸ (False)ਐੱਕੋ ਕਰੋ । |
01:45 | ਇਥੇ ਸਾਨੂੰ ਟਰੂ ਮਿਲ ਜਾਏ ਗਾ । |
01:48 | ਤੁਸੀਂ ਉੱਸੇ ਤਰ੍ਹਾਂ ਲੈੱਸ ਦੈਨ(less than) ਯਾ ਈਕਵਲ ਟੂ ਨਾਲ ਵੀ ਕਰ ਸਕਦੇ ਹੋਂ। ਤੇ ਉਦਾਹਰਨ ਲਈ ਅਸੀ ਲੈੱਸ ਦੈਨ ਲੈਂਦੇ ਹਾਂ । |
01:55 | ਇਹ ਫਾਲਸ ਹਵੇ ਗਾ। ਪਰ ਲੈੱਸ ਦੈਨ ਯਾ ਈਕਵਲ ਟੂ, ਟਰੂ ਹੋਵੇਗਾ । |
02:01 | ਅਸੀਂ ਇਸਨੂੰ ਨਾਟ ਈਕਵਲ ਵੀ ਬੋਲ ਸਕਦੇ ਹਾਂ। ਜਿਵੇਂ ਅਗਰ 1 ਈਕਵਲ ਟੂ 1 ਨਹੀ ਹੈ, ਤਾਂ ਟਰੂ ਐੱਕੋ ਕਰੋ । |
02:11 | ਰਿਫਰੈਸ਼ ਕਰੋ। ਸਾਨੂੰ ਇੱਥੇ ਫਾਲਸ ਮਿਲੇਗਾ ਕਿਉਂ ਕਿ 1 ਈਕਵਲ ਟੂ 1 ਸਹੀ ਹੈ। ਚਲੋ ਹੁਣ ਲਿਖਕੇ ਦੇਖਦੇ ਹਾਂ, IF 1 ਇਜ਼ੰਟ ਈਕਵਲ ਟੂ 2 (1 isn't equal to 2) । |
02:20 | ਸਾਨੂੰ ਟਰੂ ਮਿਲੇਗਾ ਕਿਉਂ ਕਿ 1, 2 ਦੇ ਈਕਵਲ ਨਹੀ ਹੈ । |
02:25 | ਇਹ ਨੇ ਬੇਸਿਕ ਕੰਮਪੇਰਿਜਨ ਆਪਰੇਟਰਸ ਜੋ ਆਪਨੇ ਟਿਊਟੋਰਿਯਲਜ਼ ਵਿੱਚ ਇਸਤੇਮਾਲ ਕਰੋਂਗੇ । |
02:33 | ਇੱਨ੍ਹਾ ਦੇ ਬਾਰੇ ਹੋਰ ਜਾਨਕਾਰੀ ਲਵੋ - ਇਸਦਾ ਅਭਿਆਸ ਕਰੋ - ਅਤੇ ਫੇਰ ਤੁਸੀਂ ਇਸਨੂੰ ਚੰਗੀ ਤਰ੍ਹਾ ਸਮਝ ਪਾਉ ਗੇਂ । |
02:40 | ਤੁਸੀਂ ਇਨ੍ਹਾ ਆਪਰੇਟਰਸ ਦੇ ਇਸਤੇਮਾਲ ਨਾਲ ਵੇਅਰਿਏਬਲਸ ਨੂੰ ਵੀ ਕਮਪੇਰ ਕਰ ਸਕਦੇ ਹੋ । ਉਦਾਹਰਨ ਲਈ ਲਿਖੋ ਨੰਮ1 = 1 |
02:48 | ਅਤੇ ਲਿਖੋ ਨੰਮ 2 = 2 . ਤੇ ਅਸੀ ਇਨ੍ਹਾ ਵੈਲਯੂਜ਼ ਨੂੰ ਵੇਰਿਏਬਲਜ਼ ਨਾਲ ਰਿਪਲੇਸ ਕਰ ਦੇਵਾਂ ਗੇ । |
03:01 | ਇਸ ਨਾਲ ਵੀ ਉਹੀ ਨਤੀਜਾ ਨਿਕਲੇਗਾ ਜੋ ਸਾਨ੍ਹੂ ਪਹਿਲੇ ਮਿਲਿਆ ਸੀ - ਜੋ ਹੈ ਟਰੂ । ਹੁਣ ਸਾੱਨ੍ਹੂ ਸਿਰਫ ਇਨ੍ਹਾ ਵੈਲਯੂਜ਼ ਨੂੰ ਬਦਲ ਦੇਣਾ ਹੈ । |
03:11 | ਨੋਟ ਕਰ ਲੋ, ਹੁਣ ਅਸੀ ਲਿਖਿਆ ਹੈ, ਨੰਮ1 = 1 ਅਤੇ ਨੰਮ2 = 1 । ਤੇ, ਜੇ ਨੰਮ1, ਨੌਟ ਈਕਵਲ ਟੂ 1 ਹੈ ਤਾਂ ਇਹ ਫਾਲਸ ਹੈ । ਕਿੳਂ ਕਿ 1, 1 ਦੇ ਈਕਵਲ ਹੀ ਹੈ ਇਸ ਲਈ ਸਾਨੂੰ ਫਾਲਸ ਮਿਲੇਗਾ । |
03:24 | ਇਹ ਸੀ ਸਿਮਪਲ ਕੰਮਪੇਰਿਜ਼ਨ ਆਪਰੇਟਰਸ । ਇਹਨਾ ਦਾ ਇਸਤੇਮਾਲ ਕਰੋ । ਦੇਖੋ ਤੁਸੀ ਹੋਰ ਕੀ ਕੁਛ ਕਰ ਸਕਦੇ ਹੋਂ। |
03:33 | ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ । |