PHP-and-MySQL/C2/Comparison-Operators/Punjabi

From Script | Spoken-Tutorial
Jump to: navigation, search
Time Narration
00:00 ਇਸ PHP ਟਿਊਟੋਰਿਯਲ ਵਿੱਚ ਅਸੀਂ ਕੰਮਪੇਰਿਜ਼ਨ ਆਪਰੇਟਰ(comparison operator) ਬਾਰੇ ਜਾਨਾਂਗੇ ।
00:05 ਕੰਮਪੇਰਿਜ਼ਨ ਆਪਰੇਟਰਸ 2 ਵੈਲਯੂਜ(values), 2 ਸਟਰਿੰਗਸ(strings) ਜਾਂ 2 ਵੇਅਰਿਏਬਲਸ(variables) ਨੂੰ ਕੰਮਪੇਯਰ ਕਰ ਸਕਦਾ ਹੈ ਜਿਨ੍ਹਾ ਵਿੱਚ ਕੋਈ ਵੀ ਵੈਲਯੂ ਹੋਵੇ ।
00:15 ਇਸ ਲਈ ਮੈਂ IF ਸਟੇਟਮੈਂਟ ਦਾ ਇਸਤੇਮਾਲ ਕਰਨ ਜਾ ਰਹੀ ਹਾਂ ।
00:19 IF ਸਟੇਟਮੈਂਟ ਦਾ ਸਟ੍ਰਕਚਰ(structure) ਬਣਾ ਕੇ ਸ਼ੁਰੂ ਕਰਦੇ ਹਾਂ ।
00:25 ਮੇਰੀ ਕੰਨਡੀਸ਼ਨ ਹੈ IF 1==1
00:30 ਐੱਕੋ।(echo)
00:33 ਟਰੂ।(true)
00:37 ਅਤੇ ਫੇਰ “ELSE”।
00:42 ਐੱਕੋ।(echo)
00:44 ਫਾਲਸ(false)। ਤੁਹਾਨੂੰ ਯਾਦ ਹੋਵੇ ਗਾ ਕੀ ਮੈਨੂੰ ਇਹਨਾ ਬਰੈਕਿਟਸ ਦੀ ਜ਼ਰੂਰਤ ਨਹੀ ਹੈ ਇਸ ਲਈ ਮੈਂ ਇਹਨਾ ਨੂੰ ਹਟਾ ਦੇਵਾਂਗੀ ।
00:51 ਚਲੋ ਇਸਨੂੰ ਇਨਡੈੱਨਟ(indent) ਕਰਦੇ ਹਾਂ ।
00:56 ਚਲੋ ਇਸ ਵੇਲੇ ਇਨਡੈੰਨਟਿੰਗ(indenting) ਨੂੰ ਛੋੜ ਦੇਵੋ ।
00:59 ਇਹ ਹੈ ਪਹਿਲਾ ਕੰਮਪੇਰਿਜਨ ਆਪਰੇਟਰ।
01:02 ਦੋ ਈਕੁਏਲ ਟੂ (==) ਚਿੱਨ੍ਹ ਦਾ ਮਤਲਬ ਹੈ ਕੰਮਪੇਰਿਜ਼ਨ ਆਪਰੇਟਰ। ਅਸੀਂ ਇਸਨੂੰ ਪਹਿਲੇ IF ਸਟੇਟਮੈਂਟ ਵਿੱਚ ਦੇਖ ਚੁਕੇ ਹਾਂ ।
01:08 ਕਿਉਂ ਕਿ 1, 1 ਦੇ ਬਰਾਬਰ ਹੈ, ਇਸ ਕਰਕੇ ਇਹ TRUE ਐੱਕੋ ਕਰੇ ਗਾ । ਚਲੋ ਕਰਕੇ ਦੇਖਿਏ ।
01:13 ਸਾੱਨ੍ਹੂ TRUE ਮਿਲ ਗਇਆ ਹੈ ।
01:15 ਮੈ ਇਸਨੂੰ ਬਦਲਦੀ ਹਾਂ । ਅਗਰ 1, 1 ਤੋਂ ਵੱਢਾ (greater) ਹੋਵੇ ,ਤਾਂ ਫੇਰ ਦੇਖਦੇ ਹਾਂ ਕਿ ਨਤੀਜਾ ਕੀ ਨਿਕਲਦਾ ਹੈ ।
01:27 False, ਕਿੳਂ ਕਿ 1, 1 ਦੇ ਸਮਾਨ(equal) ਹੈ, 1 ਤੋਂ ਵੱਢਾ(greater) ਨਹੀ ਹੈ ।
01:33 ਚਲੋ ਹੁਣ ਇਸਨੂੰ 1 ਗਰੇਟਰ(greater) ਦੈਨ (than) ਯਾ ਈਕਵਲ ਟੂ (equal to) 1 ਵਿੱਚ ਬਦਲ ਦਿੰਦੇ ਹਾਂ ।
01:37 ਅਗਰ 1, 1 ਤੋਂ ਵੱਡਾ ਜਾਂ ਉਸ ਦੇ ਬਰਾਬਰ ਹੈ(greater than or equal to), ਤਾਂ ਟਰੂ ਐੱਕੋ ਕਰੋ, ਨਹੀ ਤਾਂ ਫਾਲਸ (False)ਐੱਕੋ ਕਰੋ ।
01:45 ਇਥੇ ਸਾਨੂੰ ਟਰੂ ਮਿਲ ਜਾਏ ਗਾ ।
01:48 ਤੁਸੀਂ ਉੱਸੇ ਤਰ੍ਹਾਂ ਲੈੱਸ ਦੈਨ(less than) ਯਾ ਈਕਵਲ ਟੂ ਨਾਲ ਵੀ ਕਰ ਸਕਦੇ ਹੋਂ। ਤੇ ਉਦਾਹਰਨ ਲਈ ਅਸੀ ਲੈੱਸ ਦੈਨ ਲੈਂਦੇ ਹਾਂ ।
01:55 ਇਹ ਫਾਲਸ ਹਵੇ ਗਾ। ਪਰ ਲੈੱਸ ਦੈਨ ਯਾ ਈਕਵਲ ਟੂ, ਟਰੂ ਹੋਵੇਗਾ ।
02:01 ਅਸੀਂ ਇਸਨੂੰ ਨਾਟ ਈਕਵਲ ਵੀ ਬੋਲ ਸਕਦੇ ਹਾਂ। ਜਿਵੇਂ ਅਗਰ 1 ਈਕਵਲ ਟੂ 1 ਨਹੀ ਹੈ, ਤਾਂ ਟਰੂ ਐੱਕੋ ਕਰੋ ।
02:11 ਰਿਫਰੈਸ਼ ਕਰੋ। ਸਾਨੂੰ ਇੱਥੇ ਫਾਲਸ ਮਿਲੇਗਾ ਕਿਉਂ ਕਿ 1 ਈਕਵਲ ਟੂ 1 ਸਹੀ ਹੈ। ਚਲੋ ਹੁਣ ਲਿਖਕੇ ਦੇਖਦੇ ਹਾਂ, IF 1 ਇਜ਼ੰਟ ਈਕਵਲ ਟੂ 2 (1 isn't equal to 2) ।
02:20 ਸਾਨੂੰ ਟਰੂ ਮਿਲੇਗਾ ਕਿਉਂ ਕਿ 1, 2 ਦੇ ਈਕਵਲ ਨਹੀ ਹੈ ।
02:25 ਇਹ ਨੇ ਬੇਸਿਕ ਕੰਮਪੇਰਿਜਨ ਆਪਰੇਟਰਸ ਜੋ ਆਪਨੇ ਟਿਊਟੋਰਿਯਲਜ਼ ਵਿੱਚ ਇਸਤੇਮਾਲ ਕਰੋਂਗੇ ।
02:33 ਇੱਨ੍ਹਾ ਦੇ ਬਾਰੇ ਹੋਰ ਜਾਨਕਾਰੀ ਲਵੋ - ਇਸਦਾ ਅਭਿਆਸ ਕਰੋ - ਅਤੇ ਫੇਰ ਤੁਸੀਂ ਇਸਨੂੰ ਚੰਗੀ ਤਰ੍ਹਾ ਸਮਝ ਪਾਉ ਗੇਂ ।
02:40 ਤੁਸੀਂ ਇਨ੍ਹਾ ਆਪਰੇਟਰਸ ਦੇ ਇਸਤੇਮਾਲ ਨਾਲ ਵੇਅਰਿਏਬਲਸ ਨੂੰ ਵੀ ਕਮਪੇਰ ਕਰ ਸਕਦੇ ਹੋ । ਉਦਾਹਰਨ ਲਈ ਲਿਖੋ ਨੰਮ1 = 1
02:48 ਅਤੇ ਲਿਖੋ ਨੰਮ 2 = 2 . ਤੇ ਅਸੀ ਇਨ੍ਹਾ ਵੈਲਯੂਜ਼ ਨੂੰ ਵੇਰਿਏਬਲਜ਼ ਨਾਲ ਰਿਪਲੇਸ ਕਰ ਦੇਵਾਂ ਗੇ ।
03:01 ਇਸ ਨਾਲ ਵੀ ਉਹੀ ਨਤੀਜਾ ਨਿਕਲੇਗਾ ਜੋ ਸਾਨ੍ਹੂ ਪਹਿਲੇ ਮਿਲਿਆ ਸੀ - ਜੋ ਹੈ ਟਰੂ । ਹੁਣ ਸਾੱਨ੍ਹੂ ਸਿਰਫ ਇਨ੍ਹਾ ਵੈਲਯੂਜ਼ ਨੂੰ ਬਦਲ ਦੇਣਾ ਹੈ ।
03:11 ਨੋਟ ਕਰ ਲੋ, ਹੁਣ ਅਸੀ ਲਿਖਿਆ ਹੈ, ਨੰਮ1 = 1 ਅਤੇ ਨੰਮ2 = 1 । ਤੇ, ਜੇ ਨੰਮ1, ਨੌਟ ਈਕਵਲ ਟੂ 1 ਹੈ ਤਾਂ ਇਹ ਫਾਲਸ ਹੈ । ਕਿੳਂ ਕਿ 1, 1 ਦੇ ਈਕਵਲ ਹੀ ਹੈ ਇਸ ਲਈ ਸਾਨੂੰ ਫਾਲਸ ਮਿਲੇਗਾ ।
03:24 ਇਹ ਸੀ ਸਿਮਪਲ ਕੰਮਪੇਰਿਜ਼ਨ ਆਪਰੇਟਰਸ । ਇਹਨਾ ਦਾ ਇਸਤੇਮਾਲ ਕਰੋ । ਦੇਖੋ ਤੁਸੀ ਹੋਰ ਕੀ ਕੁਛ ਕਰ ਸਕਦੇ ਹੋਂ।
03:33 ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।

Contributors and Content Editors

Khoslak, PoojaMoolya