PERL/C2/while-do-while-loops/Punjabi

From Script | Spoken-Tutorial
Revision as of 17:32, 7 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਪਰਲ ਵਿੱਚ while ਅਤੇ do - while ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
00:09 ਪਰਲ ਵਿੱਚ while ਲੂਪ
00:11 ਪਰਲ ਵਿੱਚ do - while ਲੂਪ, ਮੈਂ ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2 ਦੀ ਵਰਤੋ ਕਰ ਰਿਹਾ ਹਾਂ ।
00:20 ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ ।
00:24 ਤੁਸੀ ਆਪਣੇ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਇਸਤੇਮਾਲ ਕਰ ਸਕਦੇ ਹੋ ।
00:28 ਤੁਹਾਨੂੰ ਪਰਲ ਵਿੱਚ ਵੇਰੀਏਬਲਸ ਅਤੇ ਕਮੈਂਟਸ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ ।
00:33 ਪਰਲ ਵਿੱਚ for ਅਤੇ foreach ਲੂਪਸ ਦਾ ਗਿਆਨ ਵਧੀਕ ਲਾਭਦਾਇਕ ਹੋਵੇਗਾ ।
00:38 ਕਿਰਪਾ ਕਰਕੇ ਸਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ ।
00:43 ਪਰਲ ਵਿੱਚ while ਲੂਪ :
00:45 while ਲੂਪ ਕੋਡ ਦੇ ਬਲਾਕ ਨੂੰ ਚਲਾਉਂਦਾ ਹੈ ਜਦੋਂ ਕੰਡਿਸ਼ਨ true ਹੁੰਦੀ ਹੈ ।
00:50 while ਲੂਪ ਲਈ ਸਿੰਟੈਕਸ ਹੇਠਾਂ ਦਿੱਤਾ ਹੈ -
00:53 while ਸਪੇਸ ਓਪਨ ਬਰੈਕੇਟ condition ਕਲੋਜ ਬਰੈਕੇਟ
00:58 ਕਰਲੀ ਬਰੈਕੇਟ ਖੋਲੋ
01:00 ਕੋਡ ਦਾ ਭਾਗ ਚੱਲੇਗਾ ਜਦੋਂ ਕੰਡਿਸ਼ਨ true ਹੈ ।
01:04 ਕਰਲੀ ਬਰੈਕੇਟ ਬੰਦ ਕਰੋ
01:07 ਸੋ, ਕੀ ਹੁੰਦਾ ਹੈ ਜੇਕਰ ਕੰਡਿਸ਼ਨ ਸੰਤੁਸ਼ਟ ਨਹੀਂ ਹੁੰਦੀ ਹੈ ? ਫਿਰ , while ਲੂਪ , ਕੋਡ ਨੂੰ ਚਲਾਏ ਬਿਨਾਂ ਇੱਕ ਵਾਰ ਐਗਜਿਟ ਹੋਵੇਗੀ ।
01:16 ਹੁਣ while ਲੂਪ ਦਾ ਇੱਕ ਉਦਾਹਰਣ ਵੇਖਦੇ ਹਾਂ । .
01:19 ਟਰਮਿਨਲ ਖੋਲੋ ਅਤੇ ਟਾਈਪ ਕਰੋ
01:22 gedit whileLoop dot pl space ampersand
01:29 ਅਤੇ ਐਂਟਰ ਦਬਾਓ ।
01:31 ਇਹ gedit ਵਿੱਚ whileLoop . pl ਫਾਇਲ ਖੋਲੇਗਾ ।
01:34 ਹੁਣ ਹੇਠਾਂ ਦਿੱਤੇ ਕੋਡ ਨੂੰ ਟਾਈਪ ਕਰੋ ।
01:37 hash exclamation mark slash u s r slash bin slash perl
01:45 ਐਂਟਰ ਦਬਾਓ ।
01:47 dollar i is equal to zero ਸੈਮੀਕਾਲਨ
01:52 ਐਂਟਰ ਦਬਾਓ ।
01:54 while ਓਪਨ ਬਰੈਕੇਟ dollar i less than or equal to four ਕਲੋਜ ਬਰੈਕੇਟ ਸਪੇਸ
02:04 ਓਪਨ ਕਰਲੀ ਬਰੈਕੇਟ ਐਂਟਰ ਦਬਾਓ ਅਤੇ ਟਾਈਪ ਕਰੋ
02:08 print ਸਪੇਸ ਡਬਲ ਕੋਟ Value of i colon , dollar i slash n ਕਲੋਜ ਡਬਲ ਕੋਟ ਸੈਮੀਕਾਲਨ ।
02:20 ਐਂਟਰ ਦਬਾਓ ।
02:22 dollar i plus plus semicolon
02:27 ਐਂਟਰ ਦਬਾਓ ਅਤੇ , ਕਰਲੀ ਬਰੈਕੇਟ ਬੰਦ ਕਰੋ
02:31 ਮੈਂ while ਲੂਪ ਨੂੰ ਵਿਸਥਾਰ ਵਿਚ ਸਮਝਾਂਦਾ ਹਾਂ ।
02:33 ਅਸੀਂ 0 ਨਾਲ ਵੇਰੀਏਬਲ i ਨੂੰ ਇਨੀਸ਼ਿਲਾਇਜ ਕੀਤਾ ਹੈ ।
02:38 ਹੁਣ ਅਸੀਂ while ਲੂਪ ਲਈ ਕੰਡਿਸ਼ਨ $ i ਲੈਸ ਦੈਨ ਜਾਂ ਇਕਵਲ ਟੂ 4 ਨਿਰਦਿਸ਼ਟ ਕੀਤਾ ਹੈ ।
02:46 ਜੇਕਰ ਕੰਡਿਸ਼ਨ true ਹੈ , while ਲੂਪ ਦੇ ਅੰਦਰ ਦਾ ਕੋਡ ਚੱਲੇਗਾ ।
02:52 ਅਰਥਾਤ , ਪਹਿਲੀ ਵਾਰ ਸਾਡਾ while ਲੂਪ ਟਰਮਿਨਲ ਉੱਤੇ 'i: ਦੀ ਵੈਲਿਊ 0 ' ਪ੍ਰਿੰਟ ਕਰੇਗਾ ।
03:01 ਫਿਰ $ i + + ਵੇਰੀਏਬਲ i ਦੀ ਵੈਲਿਊ 1 ਨਾਲ ਵਧਾਵੇਗਾ।
03:08 ਹੁਣ ਦੁਬਾਰਾ, ਲੂਪ ਕੰਡਿਸ਼ਨ $ i < = 4 ਦਾ ਮੁੱਲਾਂਕਣ ਹੋਵੇਗਾ ।
03:16 ਅਤੇ i ਦੀ ਵੈਲਿਊ 5 ਹੋਣ ਉੱਤੇ ਲੂਪ ਐਗਜਿਟ ਹੋਵੇਗੀ ।
03:22 ਇਸ ਕੇਸ ਵਿੱਚ , while ਲੂਪ i ਇਕਵਲ ਟੂ 0 , 1 , 2 , 3 , 4 ਲਈ ਚੱਲੇਗਾ
03:32 ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ ।
03:35 ਹੁਣ ਟਰਮਿਨਲ ਉੱਤੇ ਜਾਓ ।
03:37 ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨੂੰ ਚੇਕ ਕਰਨ ਲਈ ਹੇਠਾਂ ਦਿੱਤੇ ਨੂੰ ਟਾਈਪ ਕਰੋ।
03:42 perl hyphen c whileLoop dot pl
03:47 ਅਤੇ ਐਂਟਰ ਦਬਾਓ ।
03:49 ਹੇਠਾਂ ਦਿੱਤੀ ਲਕੀਰ ਟਰਮਿਨਲ ਉੱਤੇ ਦਿਖੇਗੀ ।
03:52 whileLoop . pl syntax OK
03:56 ਕਿਉਂਕਿ ਇੱਥੇ ਕੋਈ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨਹੀਂ ਹੈ , ਅਸੀ perl whileLoop dot pl
04:02 ਨੂੰ ਟਾਈਪ ਕਰਕੇ ਪਰਲ ਸਕਰਿਪਟ ਚਲਾਵਾਂਗੇ ।
04:06 ਅਤੇ ਐਂਟਰ ਦਬਾਓ ।
04:09 ਹੇਠਾਂ ਦਿੱਤੀ ਆਊਟਪੁਟ ਟਰਮਿਨਲ ਉੱਤੇ ਦਿਖੇਗੀ ।
04:14 ਹੁਣ do - while ਲੂਪ ਵੇਖਦੇ ਹਾਂ।
04:20 do . . . while ਸਟੇਟਮੈਂਟ ਹਮੇਸ਼ਾ ਘੱਟ ਤੋਂ ਘੱਟ ਇੱਕ ਵਾਰ ਕੋਡ ਦੇ ਭਾਗ ਨੂੰ chlavegi ।
04:25 ਇਹ ਫਿਰ ਕੰਡਿਸ਼ਨ ਨੂੰ ਚੈੱਕ ਕਰੇਗਾ ਅਤੇ ਲੂਪ ਨੂੰ ਦੋਹਰਾਵੇਗਾ ਜਦੋਂ ਤੱਕ ਕੰਡਿਸ਼ਨ true ਹੈ ।
04:30 do - while ਲੂਪ ਲਈ ਸਿੰਟੈਕਸ ਹੇਠਾਂ ਦਿੱਤਾ ਹੈ -
04:34 do ਸਪੇਸ
04:36 ਕਰਲੀ ਬਰੈਕੇਟ ਖੋਲੋ
04:38 ਕੋਡ ਦਾ ਭਾਗ ਜੋ ਉਦੋਂ ਚੱਲੇਗਾ ਜਦੋਂ ਕੰਡਿਸ਼ਨ true ਹੁੰਦੀ ਹੈ ।
04:42 ਕਰਲੀ ਬਰੈਕੇਟ ਬੰਦ ਕਰੋ ਫਿਰ ਸਪੇਸ
04:45 while ਸਪੇਸ ਬਰੈਕੇਟਸ ਵਿੱਚ condition ਅਤੇ ਫਿਰ ਸੈਮੀਕਾਲਨ
04:50 ਟਰਮਿਨਲ ਖੋਲੋ ਅਤੇ ਟਾਈਪ ਕਰੋ
04:54 gedit doWhileLoop dot pl space ampersand
05:03 ਅਤੇ ਫਿਰ ਐਂਟਰ ਦਬਾਓ ।
05:05 ਇਹ gedit ਵਿੱਚ doWhileLoop . pl ਫਾਇਲ ਖੋਲੇਗਾ ।
05:09 ਕੋਡ ਦੇ ਇਸ ਭਾਗ ਨੂੰ ਟਾਈਪ ਕਰੋ -
05:11 hash exclamation mark slash u s r slash bin slash perl ਐਂਟਰ ਦਬਾਓ ।
05:21 dollar i equals to zero ਸੈਮੀਕਾਲਨ ਐਂਟਰ ਦਬਾਓ ।
05:27 do ਸਪੇਸ
05:29 ਓਪਨ ਕਰਲੀ ਬਰੈਕੇਟ ਐਂਟਰ ਦਬਾਓ ਟਾਈਪ ਕਰੋ
05:33 print ਸਪੇਸ ਡਬਲ ਕੋਟ Value of i colon space dollar i slash n ਕਲੋਜ ਡਬਲ ਕੋਟ ਸੈਮੀਕਾਲਨ
05:46 ਐਂਟਰ ਦਬਾਓ
05:48 dollar i plus plus ਸੈਮੀਕਾਲਨ
05:52 ਐਂਟਰ ਦਬਾਓ
05:54 ਕਲੋਜ ਕਰਲੀ ਬਰੈਕੇਟ
05:56 ਸਪੇਸ while ਸਪੇਸ ਓਪਨ ਬਰੈਕੇਟ dollar i less than or equal to four
06:06 ਕਲੋਜ ਬਰੈਕੇਟ ਸੈਮੀਕਾਲਨ
06:10 ਇੱਥੇ do - while ਲੂਪ ਦੀ ਵਿਸਥਾਰ ਵਿਚ ਵਿਆਖਿਆ ਹੈ ।
06:13 ਅਸੀਂ 0 ਨਾਲ ਵੇਰੀਏਬਲ i ਨੂੰ ਇਨੀਸ਼ਿਲਾਇਜ ਕੀਤਾ ਹੈ ।
06:18 ਪਹਿਲੀ ਵਾਰ do - while ਲੂਪ ਬਿਨਾਂ ਕੰਡਿਸ਼ਨ ਚੈੱਕ ਕੀਤੇ ਟਰਮਿਨਲ ਉੱਤੇ Value of i colon 0 ਆਊਟਪੁਟ ਪ੍ਰਿੰਟ ਕਰੇਗਾ ।
06:28 ਫਿਰ $ i + + ਵੇਰੀਏਬਲ i ਦੀ ਵੈਲਿਊ 1 ਨਾਲ ਵਧਾਵੇਗਾ ਜਦੋਂ ਵੀ ਲੂਪ ਚੱਲੇਗੀ ।
06:36 ਦੂਜੀ ਵਾਰ , ਕੰਡਿਸ਼ਨ $ i less than or equal to 4 ਚੈੱਕ ਹੋਵੇਗਾ ।
06:43 ਜੇਕਰ ਕੰਡਿਸ਼ਨ true ਹੈ , ਲੂਪ ਫਿਰ ਤੋਂ ਚੱਲੇਗੀ ।
06:48 ਸਾਡੇ ਕੇਸ ਵਿੱਚ , ਦੂਜੀ ਵਾਰ ਆਊਟਪੁਟ ਟਰਮਿਨਲ ਉੱਤੇ Value of i colon 1 ਦਿਖਾਇਆ ਜਾਵੇਗਾ
06:57 ਲੂਪ ਤੱਦ ਤੱਕ ਚੱਲਦੀ ਰਹੇਗੀ ਜਦੋਂ ਤੱਕ ਕੰਡਿਸ਼ਨ false ਹੈ ਅਰਥਾਤ ਜਦੋਂ ਵੇਰੀਏਬਲ i 5 ਹੋ ਜਾਂਦਾ ਹੈ ।
07:05 ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ ।
07:09 ਹੁਣ , ਟਰਮਿਨਲ ਉੱਤੇ ਜਾਓ ਅਤੇ ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨੂੰ ਚੈੱਕ ਕਰਨ ਲਈ ਹੇਠਾਂ ਦਿੱਤੇ ਗਏ ਨੂੰ ਟਾਈਪ ਕਰੋ
07:16 perl hyphen c doWhileLoop dot pl
07:21 ਅਤੇ ਐਂਟਰ ਦਬਾਓ
07:23 ਹੇਠਾਂ ਦਿੱਤੀ ਲਕੀਰ ਟਰਮਿਨਲ ਉੱਤੇ ਦਿਖਾਈ ਹੋਵੇਗੀ ।
07:26 doWhileLoop . pl syntax OK
07:30 ਜਿਵੇਂ ਕਿ ਇੱਥੇ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰਸ ਨਹੀਂ ਹਨ , ਅਸੀ ਹੁਣ ਪਰਲ ਸਕਰਿਪਟ ਨੂੰ ਚਲਾਵਾਂਗੇ ।
07:36 ਟਾਈਪ ਕਰੋ perl doWhileLoop dot pl
07:41 ਅਤੇ ਐਂਟਰ ਦਬਾਓ ।
07:43 ਹੇਠਾਂ ਦਿੱਤਾ ਆਊਟਪੁਟ ਟਰਮਿਨਲ ਉੱਤੇ ਦਿਖਾਇਆ ਹੋਵੇਗਾ ।
07:48 ਹੁਣ , while ਅਤੇ do - while ਲੂਪ ਦੇ ਵਿੱਚ ਅਸਲੀ ਅੰਤਰ ਵੇਖਦੇ ਹਾਂ ।
07:53 ਟਰਮਿਨਲ ਖੋਲੋ, ਟਾਈਪ ਕਰੋ -
07:55 gedit loop dot pl space ampersand
08:01 ਅਤੇ ਐਂਟਰ ਦਬਾਓ
08:03 ਇਹ gedit ਵਿੱਚ loop dot pl ਫਾਇਲ ਖੋਲੇਗਾ ।
08:07 ਹੁਣ ਦਿਖਾਏ ਗਏ ਕੋਡ ਦੇ ਭਾਗ ਨੂੰ ਟਾਈਪ ਕਰੋ ।
08:12 ਅਸੀਂ ਇੱਕ ਵੇਰੀਏਬਲ count ਘੋਸ਼ਿਤ ਕੀਤਾ ਹੈ ਅਤੇ ਇਹ ਸਿਫਰ ਨਾਲ ਇਨੀਸ਼ਿਲਾਇਜ ਕੀਤਾ ਹੈ ।
08:19 while ਲੂਪ ਕੰਡਿਸ਼ਨ ਵਿੱਚ , ਅਸੀ ਚੈੱਕ ਕਰ ਰਹੇ ਹਾਂ ਜੇਕਰ ਵੇਰੀਏਬਲ count ਸਿਫ਼ਰ ਤੋਂ ਵੱਡਾ ਹੈ ।
08:29 ਕੰਡਿਸ਼ਨ true ਨਹੀਂ ਹੈ । ਸੋ, while ਲੂਪ ਕੋਡ ਇੱਕ ਵਾਰ ਵੀ ਨਹੀਂ ਚੱਲੇਗਾ ।
08:36 do . . . while ਲੂਪ ਵਿੱਚ , ਅਸੀ ਪਹਿਲਾਂ ਕੋਡ ਨੂੰ ਚਲਾ ਰਹੇ ਹਾਂ ਅਤੇ ਫਿਰ ਕੰਡਿਸ਼ਨ ਚੈੱਕ ਕਰ ਰਹੇ ਹਾਂ ।
08:44 ਤਾਂ ਕੋਡ ਘੱਟ ਤੋਂ ਘੱਟ ਇੱਕ ਵਾਰ ਚੱਲੇਗਾ ।
08:49 ਫਿਰ ਕੰਡਿਸ਼ਨ ਕਿ ਕੀ ਵੇਰੀਏਬਲ count ਸਿਫਰ ਤੋਂ ਵੱਡਾ ਹੈ, ਇਹ ਚੈੱਕ ਹੋ ਗਿਆ ਹੈ ।
08:57 ਕੰਡਿਸ਼ਨ true ਨਹੀਂ ਹੈ । ਤਾਂ ਲੂਪ ਐਗਜਿਟ ਹੋਵੇਗਾ ।
09:02 ਹੁਣ , ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ ।
09:05 ਹੁਣ , ਟਰਮਿਨਲ ਉੱਤੇ ਜਾਓ ਅਤੇ ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰਸ ਨੂੰ ਚੈੱਕ ਕਰਨ ਲਈ ਹੇਠਾਂ ਦਿੱਤੇ ਕੋਡ ਨੂੰ ਟਾਈਪ ਕਰੋ ।
09:12 perl hyphen c loop dot pl
09:16 ਅਤੇ ਐਂਟਰ ਦਬਾਓ ।
09:19 ਹੇਠਾਂ ਦਿੱਤੀ ਲਕੀਰ ਟਰਮਿਨਲ ਉੱਤੇ ਦਿਖਾਇਆ ਹੋਵੇਗੀ ।
09:22 loop dot pl syntax OK
09:26 ਜਿਵੇਂ ਕਿ ਇੱਥੇ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰਸ ਨਹੀਂ ਹਨ , ਤਾਂ perl loop dot pl
09:31 ਨੂੰ ਟਾਈਪ ਕਰਕੇ ਪਰਲ ਸਕਰਿਪਟ ਚਲਾਉਂਦੇ ਹਾਂ ।
09:36 ਅਤੇ ਐਂਟਰ ਦਬਾਓ ।
09:38 ਹੇਠਾਂ ਦਿੱਤਾ ਆਊਟਪੁਟ ਟਰਮਿਨਲ ਉੱਤੇ ਦਿਖਾਇਆ ਹੋਵੇਗਾ ।
09:43 I am in do - while loop
09:46 ਇੱਥੇ ਅਸੀ ਵੇਖ ਸਕਦੇ ਹਾਂ ਕਿ , ਇੱਥੇ ਕੋਈ ਆਊਟਪੁਟ ਮੈਸੇਜ ਨਹੀਂ ਹੈ ਜੋ I am in while loop ਨੂੰ ਦਿਖਾਉਂਦਾ ਹੈ ।
09:52 ਇਹ ਮੈਸੇਜ ਸੀ ਕਿ ਅਸੀਂ while ਲੂਪ ਦੇ ਅੰਦਰ ਕੀ ਪ੍ਰਿੰਟ ਕੀਤਾ ਸੀ ।
09:59 ਇਸ ਦਾ ਮਤਲੱਬ ਹੈ , ਕਿ
10:01 do - while ਲੂਪ ਘੱਟ ਤੋਂ ਘੱਟ ਇੱਕ ਵਾਰ ਕੰਡਿਸ਼ਨ ਦਾ ਮੁਲਾਂਕਣ ਕਰਨ ਤੋਂ ਚੱਲਦੀ ਹੈ।
10:07 ਜਦੋਂ ਕਿ while ਲੂਪ ਇੱਕ ਵਾਰ ਵੀ ਨਹੀਂ ਚੱਲੀ ਜਦੋਂ ਕੰਡਿਸ਼ਨ false ਨਿਰਦਿਸ਼ਟ ਹੁੰਦਾ ਹੈ ।
10:15 ਮੈਨੂੰ ਉਂਮੀਦ ਹੈ ਕਿ ਹੁਣ ਤੁਹਾਨੂੰ ਅੰਤਰ ਸੱਮਝ ਵਿੱਚ ਆ ਗਿਆ ਹੋਵੇਗਾ ।
10:18 while ਅਤੇ do - while ਲੂਪਸ ਦੇ ਬਾਰੇ ਵਿੱਚ ਬਸ ਇੰਨਾ ਹੀ ।
10:22 ਸੰਖੇਪ ਵਿੱਚ ,
10:24 ਇਸ ਟਿਊਟੋਰਿਅਲ ਵਿੱਚ ਅਸੀਂ -
10:26 ਸੈਂਪਲ ਪ੍ਰੋਗਰਾਮਾਂ ਦੀ ਵਰਤੋ ਕਰਕੇ
10:29 ਪਰਲ ਵਿੱਚ while ਲੂਪ ਅਤੇ do - while ਲੂਪ ਬਾਰੇ ਸਿੱਖਿਆ
10:31 ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ -
10:33 ਪ੍ਰਿੰਟ ਕਰੋ Hello Perl
10:35 ਵੇਰੀਏਬਲ ਦੀ ਗਿਣਤੀ 10 ਹੋਣ ਤੱਕ
10:38 while ਅਤੇ do - while ਲੂਪਸ ਦੀ ਵਰਤੋ ਕਰਕੇ ।
10:41 ਹਥਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
10:45 ਇਹ ਸਪੋਕਨ ਟਿਊਟੋਰਿਅਇਲ ਪ੍ਰੋਜੇਕਟ ਦਾ ਸਾਰ ਕਰਦਾ ਹੈ
10:49 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸ ਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
10:53 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ
10:56 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
11:00 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
11:04 ਜਿਆਦਾ ਜਾਣਕਾਰੀ ਲਈ contact @spoken HYPHEN tutorial DOT org ਉੱਤੇ ਲਿਖੋ ।
11:12 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:17 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ ।
11:24 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro
11:36 ਆਸ ਕਰਦਾ ਹਾਂ ਕਿ ਤੁਸੀਂ ਪਰਲ ਦੇ ਇਸ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ ।
11:38 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
11:40 ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Harmeet, PoojaMoolya