Linux/C3/More-on-grep-command/Punjabi
From Script | Spoken-Tutorial
Revision as of 17:01, 7 April 2017 by PoojaMoolya (Talk | contribs)
Time | Narration |
00:01 | More on grep ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
00:07 | ਕੁੱਝ ਹੋਰ grep ( ਗਰੇਪ ) ਕਮਾਂਡਸ |
00:10 | ਕੁੱਝ ਉਦਾਹਰਣਾਂ ਦੇ ਦੁਆਰਾ । |
00:13 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ |
00:16 | ubntu linux ਵਰਜਨ 12.04 ਆਪਰੇਟਿੰਗ ਸਿਸਟਮ ਅਤੇ |
00:20 | GNU BASH ਵਰਜਨ 4.2.24 |
00:24 | ਧਿਆਨ ਦਿਓ ਕਿ ਅਭਿਆਸ ਲਈ GNU bash ਵਰਜਨ 4 ਜਾਂ ਉਸਤੋਂ ਵੱਡੇ ਦੀ ਸਲਾਹ ਦਿੱਤੀ ਜਾਂਦੀ ਹੈ । |
00:31 | ਪੂਰਵ ਜਰੂਰਤਾਂ ਅਨੂਸਾਰ |
00:33 | ਤੁਹਾਨੂੰ linux ਟਰਮਿਨਲ ਦੇ ਬੇਸਿਕਸ ਬਾਰੇ ਗਿਆਨ ਹੋਣਾ ਚਾਹੀਦਾ ਹੈ । |
00:36 | ਤੁਹਾਨੂੰ grep ਨਾਲ ਵਾਕਫ਼ ਹੋਣਾ ਚਾਹੀਦਾ ਹੈ । |
00:39 | ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਇਸ ਵੇਬਸਾਈਟ ਉੱਤੇ ਜਾਓ: http://spoken-tutorial.org |
00:45 | ਅਸੀ ਇੱਕ ਤੋਂ ਜਿਆਦਾ ਪੈਟਰਨ ਮੈਚ ਕਰ ਸਕਦੇ ਹਾਂ । |
00:49 | ਫਿਰ ਸਾਨੂੰ ਹਾਇਫਨ e ਆਪਸ਼ਨ ਦੀ ਵਰਤੋ ਕਰਨੀ ਹੋਵੇਗੀ ਹੈ । |
00:53 | ਮੈਂ ਉਹੀ ਫਾਇਲ grepdemo . txt ਦੀ ਵਰਤੋ ਕਰਾਂਗਾ । |
00:58 | ਮੰਨ ਲੋ ਕਿ ਅਸੀ ਉਨ੍ਹਾਂ ਲਈ ਜਾਣਕਾਰੀ ਲੱਭਣਾ ਚਾਹੁੰਦੇ ਹਨ ਜੋ ਜਾਂ ਤਾਂ ਸਿਵਿਲ ਦੇ ਹਨ ਜਾਂ ਇਲੇਕਟਰਾਨਿਕਸ ਦੇ ਹਨ । |
01:05 | ਟਰਮਿਨਲ ਉੱਤੇ ਟਾਈਪ ਕਰੋ: |
01:07 | grep ਸਪੇਸ hyphen e ਸਪੇਸ ਡਬਲ ਕੋਟਸ ਵਿੱਚ electronics ਕੋਟਸ ਦੇ ਬਾਅਦ ਸਪੇਸ hyphen e ਸਪੇਸ ਡਬਲ ਕੋਟਸ ਵਿੱਚ civil ਕੋਟਸ ਦੇ ਬਾਅਦ ਸਪੇਸ grepdemo . txt |
01:24 | enter ਦਬਾਓ । ਆਉਟਪੁਟ ਦਿਖਾਇਆ ਹੋਇਆ ਹੈ |
01:28 | ਮੰਨ ਲੋ ਕਿ ਤੁਹਾਨੂੰ choudhary ( ਚੌਧਰੀ ) ਟਾਇਟਲ ਵਾਲੇ ਲੋਕਾਂ ਨੂੰ ਲੱਭਣ ਦੀ ਜਰੂਰਤ ਹੈ । |
01:33 | ਸਮੱਸਿਆ ਇਹ ਹੈ ਕਿ ਵੱਖ - ਵੱਖ ਲੋਕ ਆਪਣੇ ਟਾਇਟਲ ਨੂੰ ਵੱਖ - ਵੱਖ ਤਰੀਕੇ ਨਾਲ ਲਿਖਦੇ ਹਨ । |
01:38 | ਸੋ ਇਸ ਦਾ ਉਪਾਅ ਕੀ ਹੈ ? |
01:42 | ਇਸ ਹਲਾਤਾਂ ਵਿੱਚ ਅਸੀ ਹਾਇਫਨ e ਦੇ ਨਾਲ ਹਾਇਫਨ i ਆਪਸ਼ਨ ਦਾ ਪ੍ਰਯੋਗ ਕਰ ਸਕਦੇ ਹਾਂ । |
01:48 | ਟਾਈਪ ਕਰੋ: grep ਸਪੇਸ hyphen ie ਸਪੇਸ ਡਬਲ ਕੋਟਸ ਵਿੱਚ chaudhury ਕੋਟਸ ਦੇ ਬਾਅਦ ਸਪੇਸ hyphen ie ਸਪੇਸ ਡਬਲ ਕੋਟਸ ਵਿੱਚ chowdhari ਕੋਟਸ ਦੇ ਬਾਅਦ ਸਪੇਸ grepdemo . txt |
02:12 | enter ਦਬਾਓ । |
02:14 | ਆਉਟਪੁਟ ਦਿਖਾਇਆ ਹੋਇਆ ਹੈ । |
02:16 | ਲੇਕਿਨ ਕੁੱਝ ਹੋਰ ਤਰੀਕੇ ਹੋ ਸਕਦੇ ਹਨ ਜਿਹਨਾ ਵਿੱਚ ਅਸੀ ਨਾਮ ਲਿਖ ਸਕਦੇ ਹਾਂ । |
02:23 | ਅਸੀ ਕਿੰਨੇ ਹਾਇਫਨ e ਆਪਸ਼ਨ ਦੇ ਸਕਦੇ ਹਾਂ । |
02:26 | ਸਪੱਸ਼ਟ ਹੈ ਕਿ ਇੱਕ ਬਿਹਤਰ ਤਰੀਕੇ ਦੀ ਜਰੂਰਤ ਹੈ ਅਤੇ ਉਹ ਤਰੀਕਾ ਰੇਗਿਉਲਰ ਏਕਸਪ੍ਰੇਸ਼ਨ ਦੁਆਰਾ ਹੈ । |
02:33 | ਰੇਗਿਉਲਰ ਏਕਸਪ੍ਰੇਸ਼ਨ ਟੈਕਸਟ ਦੀ ਸਟਰਿੰਗ ਨੂੰ ਮਿਲਾਨ ਲਈ ਇੱਕ ਸੰਖਿਪਤ ਅਤੇ ਫਲੈਕਸੀਬਲ ਤਰੀਕੇ ਪ੍ਰਦਾਨ ਕਰਦਾ ਹੈ । |
02:41 | ਜਿਵੇਂ ਕਿ ਵਿਸ਼ੇਸ਼ ਕੈਰੇਕਟਰ , ਸ਼ਬਦ ਜਾਂ ਕੈਰੇਕਟਰਸ ਦੇ ਪੈਟਰਨ । |
02:47 | ਬਹੁਤ ਸਾਰੇ ਰੇਗਿਉਲਰ ਏਕਸਪ੍ਰੇਸ਼ਨ ਕੈਰੇਕਟਰਸ ਹੁੰਦੇ ਹਨ । |
02:52 | ਅਸੀ ਇਨ੍ਹਾਂ ਨੂੰ ਇੱਕ - ਇੱਕ ਕਰਕੇ ਵੇਖਦੇ ਹਾਂ । |
02:55 | ਕੈਰੇਕਟਰ ਕਲਾਸ |
02:57 | ਇਹ ਕੈਰੇਕਟਰਸ ਦੇ ਸਮੂਹ ਨੂੰ ਸਕਵਾਇਰ ਬਰੈਕੇਟਸ ਦੀ ਜੋੜੀ ਵਿਚਕਾਰ ਨਿਰਧਾਰਿਤ ਕਰਨ ਦੀ ਆਗਿਆ ਦਿੰਦਾ ਹੈ । |
03:03 | ਕੈਰੇਕਟਰਸ ਦੇ ਇਸ ਸਮੂਹ ਵਿੱਚੋਂ ਕੇਵਲ ਇੱਕ ਹੀ ਮੇਲ ਖਾਂਦਾ ਹੈ । |
03:08 | ਉਦਾਹਰਣ ਲਈ : [ abc ] ਦਾ ਮਤਲੱਬ ਹੋਵੇਗਾ ਕਿ ਇਹ ਰੇਗਿਉਲਰ ਏਕਸਪ੍ਰੇਸ਼ਨ ਜਾਂ ਤਾਂ a ਜਾਂ b ਜਾਂ c ਨੂੰ ਮੈਚ ਕਰਦਾ ਹੈ । |
03:18 | chaudhury ਨੂੰ ਮੈਚ ਕਰਨ ਦੇ ਲਈ , ਅਸੀ ਪ੍ਰੋਂਪਟ ਉੱਤੇ ਟਾਈਪ ਕਰ ਸਕਦੇ ਹਾਂ |
03:23 | grep ਸਪੇਸ hyphen i ਸਪੇਸ ਡਬਲ ਕੋਟਸ ਵਿੱਚ ch ਸਕਵਾਇਰ ਬਰੈਕੇਟ ਖੋਲੋ ao ਸਕਵਾਇਰ ਬਰੈਕੇਟ ਬੰਦ ਕਰੋ , ਸਕਵਾਇਰ ਬਰੈਕੇਟ ਖੋਲੋ uw ਸਕਵਾਇਰ ਬਰੈਕੇਟ ਬੰਦ ਕਰੋ , dh ਸਕਵਾਇਰ ਬਰੈਕੇਟ ਖੋਲੋ ua ਸਕਵਾਇਰ ਬਰੈਕੇਟ ਬੰਦ ਕਰੋ , r ਸਕਵਾਇਰ ਬਰੈਕੇਟ ਖੋਲੋ yi ਸਕਵਾਇਰ ਬਰੈਕੇਟ ਬੰਦ ਕਰੋ , ਡਬਲ ਕੋਟਸ ਦੇ ਬਾਅਦ ਸਪੇਸ grepdemo . txt |
03:54 | enter ਦਬਾਓ । |
03:56 | ਆਉਟਪੁਟ ਦਿਖਾਇਆ ਹੋਇਆ ਹੈ । |
03:59 | ਇਹ ਅਜੇ ਵੀ choudhuree ਨੂੰ ਡਬਲ e ਦੇ ਨਾਲ ਮੈਚ ਨਹੀਂ ਕਰਦਾ । |
04:03 | ਜੇਕਰ ਸਾਨੂੰ ਇੱਕ ਵੱਡੀ ਰੇਂਜ ਨੂੰ ਨਿਰਧਾਰਿਤ ਕਰਨਾ ਹੈ ਤਾਂ ਟਾਈਪ ਕਰੋ: |
04:08 | ਰੇਂਜ ਦਾ ਪਹਿਲਾ ਅੱਖਰ ਡੈਸ਼ ਆਖਰੀ ਅੱਖਰ |
04:13 | ਮੰਨ ਲੋ ਕਿ ਅਸੀਂ ਕਿਸੇ ਡਿਜਿਟ ਨੂੰ ਮੈਚ ਕਰਨਾ ਚਾਹੁੰਦੇ ਹਾਂ ਤਾਂ ਅਸੀ ਕੇਵਲ [ 0 - 9 ] ਲਿਖਦੇ ਹਾਂ । |
04:20 | ਕੈਰੇਕਟਰਸ ਦੇ ਇਸ ਸਮੂਹ ਵਿਚੋਂ ਇੱਕ ਨੂੰ ਮੈਚ ਕੀਤਾ ਜਾਂਦਾ ਹੈ । |
04:24 | ਐਸਟਰਿਸਕ: ਐਸਟਰਿਸਕ ਠੀਕ ਇੱਕ ਪਹਿਲਾਂ ਵਾਲੇ ਕੈਰੇਕਟਰ ਦੇ 0 ਜਾਂ ਜਿਆਦਾ ਵਾਰ ਹੋਣ ਨੂੰ ਦਰਸਾਉਂਦਾ ਹੈ । |
04:33 | ਉਦਾਹਰਣ ਸਵਰੂਪ ab ਐਸਟਰਿਸਕ a , ab , abb ਅਤੇ abbb ਨੂੰ ਮੈਚ ਕਰ ਸਕਦਾ ਹੈ । |
04:44 | ਸੋ ਉਨ੍ਹਾਂ ਵਿਦਿਆਰਥੀਆਂ ਦੇ ਨਾਮ ਮੈਚ ਕਰਨ ਲਈ ਜਿਨ੍ਹਾਂ ਦਾ ਨਾਮ Mira ਹੈ |
04:48 | ਪ੍ਰੋਂਪਟ ਉੱਤੇ ਟਾਈਪ ਕਰੋ: |
04:51 | grep ਸਪੇਸ hyphen i ਸਪੇਸ ਡਬਲ ਕੋਟਸ ਵਿੱਚ m ਸਕਵਾਇਰ ਬਰੈਕੇਟ ਖੋਲਾਂ ei ਸਕਵਾਇਰ ਬਰੈਕੇਟ ਬੰਦ ਕਰੀਏ ਐਸਟਰਿਸਕ r a a ਐਸਟਰਿਸਕ ਕੋਟਸ ਦੇ ਬਾਅਦ ਸਪੇਸ grepdemo . txt |
05:12 | enter ਦਬਾਓ । |
05:14 | ਆਉਟਪੁਟ ਦਿਖਾਇਆ ਹੋਇਆ ਹੈ । |
05:16 | ਡਾਟ ਰੇਗਿਉਲਰ ਏਕਸਪ੍ਰੇਸ਼ਨ ਕਿਸੇ ਇੱਕ ਕੈਰੇਕਟਰ ਨੂੰ ਮੈਚ ਕਰਦਾ ਹੈ । |
05:21 | ਮੰਨਿ ਲੋ ਕਿ ਅਸੀ ਅਜਿਹੇ ਸ਼ਬਦ ਲਭਦੇ ਹਾਂ , ਜਿਨ੍ਹਾਂ ਵਿੱਚ ਚਾਰ ਅੱਖਰ ਹੁੰਦੇ ਹਨ ਅਤੇ ਜੋ M ਨਾਲ ਸ਼ੁਰੂ ਹੁੰਦੇ ਹਨ । |
05:29 | ਅਸੀ ਸਿਰਫ ਟਾਈਪ ਕਰਾਂਗੇ |
05:31 | grep ਸਪੇਸ ਡਬਲ ਕੋਟਸ ਵਿੱਚ M . . . ( ਡਾਟ ਡਾਟ ਡਾਟ ) ਸਪੇਸ ਕੋਟਸ ਦੇ ਬਾਅਦ ਸਪੇਸ grepdemo . txt |
05:44 | enter ਦਬਾਓ । |
05:46 | ਆਉਟਪੁਟ ਦਿਖਾਇਆ ਹੋਇਆ ਹੈ । |
05:48 | ਇੱਥੇ ਕੋਟਸ ਵਿੱਚ ਸਪੇਸ ਮਹੱਤਵਪੂਰਣ ਹੈ , ਕਿਉਂਕਿ ਇਹ 5 ਜਾਂ ਜਿਆਦਾ ਅੱਖਰਾਂ ਦੇ ਸ਼ਬਦਾਂ ਨੂੰ ਮੈਚ ਕਰੇਗਾ । |
05:56 | ਲਾਇਨ ਵਿੱਚ ਸਾਡਾ ਪੈਟਰਨ ਕਿੱਥੇ ਹੈ ਇਹ ਲਭਣ ਲਈ ਅਸੀ ਵਿਸ਼ੇਸ਼ ਧਿਆਨ ਦੇ ਸਕਦੇ ਹਾਂ । |
06:01 | ਇਹ ਲਾਇਨ ਦੇ ਸ਼ੂਰੂ ਵਿੱਚ ਹੋ ਸਕਦਾ ਹੈ । |
06:04 | ਉਸਦੇ ਲਈ ਸਾਡੇ ਕੋਲ caret ਸਾਇਨ ਹੈ । |
06:07 | ਹੁਣ ਜੇਕਰ ਅਸੀ ਉਨ੍ਹਾਂ ਐਂਟਰੀਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦਾ ਰੋਲ ਨੰਬਰ A ਤੋਂ ਸ਼ੁਰੂ ਹੁੰਦਾ ਹੈ । |
06:14 | ਅਸੀ ਜਾਣਦੇ ਹਾਂ ਕਿ ਫਾਇਲ ਵਿੱਚ ਰੋਲ ਨੰਬਰ ਪਹਿਲਾ ਫੀਲਡ ਹੈ । |
06:19 | ਪ੍ਰੋਂਪਟ ਉੱਤੇ ਟਾਈਪ ਕਰੋ: grep ਡਬਲ ਕੋਟਸ ਵਿੱਚ caret ਸਾਇਨ A ਕੋਟਸ ਦੇ ਬਾਅਦ grepdemo . txt |
06:29 | enter ਦਬਾਓ । |
06:32 | ਆਉਟਪੁਟ ਦਿਖਾਇਆ ਹੋਇਆ ਹੈ । |
06:35 | ਉਸੇ ਪ੍ਰਕਾਰ ਫਾਇਲ ਦੇ ਅੰਤ ਵਿੱਚ ਪੈਟਰਨ ਨੂੰ ਮੈਚ ਕਰਨ ਲਈ , ਸਾਡੇ ਕੋਲ ਡਾਲਰ ਸਾਇਨ ਹੈ । |
06:41 | 7000 ਅਤੇ 8999 ਦੇ ਵਿਚਕਾਰ ਵਜ਼ੀਫ਼ਾ ਲਭਣ ਦੇ ਲਈ , ਸਾਨੂੰ ਲਿਖਣਾ ਹੋਵੇਗਾ : |
06:50 | grep ਸਪੇਸ ਡਬਲ ਕੋਟਸ ਵਿੱਚ ਸਕਵਾਇਰ ਬਰੈਕੇਟ ਖੋਲਾਂ 78 ਸਕਵਾਇਰ ਬਰੈਕੇਟ ਬੰਦ ਕਰੋ . . . ਡਾਲਰ ਸਾਇਨ ਕੋਟਸ ਦੇ ਬਾਅਦ ਸਪੇਸ grepdemo . txt |
07:06 | enter ਦਬਾਓ । |
07:08 | ਆਉਟਪੁਟ ਦਿਖਾਇਆ ਹੋਇਆ ਹੈ । |
07:11 | ਹੁਣ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
07:13 | ਇਸ ਦਾ ਸਾਰ ਕਰਦੇ ਹਾਂ । |
07:16 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ , |
07:18 | ਇੱਕ ਤੋਂ ਜਿਆਦਾ ਪੈਟਰਨ ਨੂੰ ਮੈਚ ਕਰਨਾ । |
07:20 | ਵਖ - ਵਖ ਸਪੇਲਿੰਗ ਵਾਲੇ ਸ਼ਬਦ ਨੂੰ ਜਾਂਚਨਾ । |
07:24 | ਕੈਰੇਕਟਰ ਕਲਾਸ । (ਐਸਟਰਿਕ)* ਦਾ ਪ੍ਰਯੋਗ । |
07:28 | ਡਾਟ ਪ੍ਰਯੋਗ ਕਰਕੇ ਕਿਸੇ ਇੱਕ ਕੈਰੇਕਟਰ ਨੂੰ ਮੈਚ ਕਰਨਾ । |
07:32 | ਫਾਇਲ ਦੇ ਸ਼ੁਰੂ ਵਿੱਚ ਪੈਟਰਨ ਮੈਚ ਕਰਨਾ । |
07:35 | ਫਾਇਲ ਦੇ ਅੰਤ ਵਿੱਚ ਪੈਟਰਨ ਮੈਚ ਕਰਨਾ । |
07:40 | ਅਸਾਇਨਮੈਂਟ ਦੇ ਲਈ 5 ਅੱਖਰ ਵਾਲੀ ਅਤੇ Y ਨਾਲ ਸ਼ੁਰੂ ਹੋਣ ਵਾਲੀਆਂ ਐਂਟਰੀਸ ਦੀ ਸੂਚੀ ਬਣਾਓ । |
07:48 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡਿਓ ਵੇਖੋ । |
07:51 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੀ ਸਾਰ ਕਰਦਾ ਹੈ । |
07:54 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
07:59 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
08:05 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ । |
08:08 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ , contact@spoken-tutorial.org ਨੂੰ ਲਿਖੋ । |
08:15 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
08:20 | ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
08:26 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro |
08:36 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |