Linux/C3/More-on-grep-command/Punjabi

From Script | Spoken-Tutorial
Jump to: navigation, search
Time Narration
00:01 More on grep ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
00:07 ਕੁੱਝ ਹੋਰ grep ( ਗਰੇਪ ) ਕਮਾਂਡਸ
00:10 ਕੁੱਝ ਉਦਾਹਰਣਾਂ ਦੇ ਦੁਆਰਾ ।
00:13 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
00:16 ubntu linux ਵਰਜਨ 12.04 ਆਪਰੇਟਿੰਗ ਸਿਸਟਮ ਅਤੇ
00:20 GNU BASH ਵਰਜਨ 4.2.24
00:24 ਧਿਆਨ ਦਿਓ ਕਿ ਅਭਿਆਸ ਲਈ GNU bash ਵਰਜਨ 4 ਜਾਂ ਉਸਤੋਂ ਵੱਡੇ ਦੀ ਸਲਾਹ ਦਿੱਤੀ ਜਾਂਦੀ ਹੈ ।
00:31 ਪੂਰਵ ਜਰੂਰਤਾਂ ਅਨੂਸਾਰ
00:33 ਤੁਹਾਨੂੰ linux ਟਰਮਿਨਲ ਦੇ ਬੇਸਿਕਸ ਬਾਰੇ ਗਿਆਨ ਹੋਣਾ ਚਾਹੀਦਾ ਹੈ ।
00:36 ਤੁਹਾਨੂੰ grep ਨਾਲ ਵਾਕਫ਼ ਹੋਣਾ ਚਾਹੀਦਾ ਹੈ ।
00:39 ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਇਸ ਵੇਬਸਾਈਟ ਉੱਤੇ ਜਾਓ: http://spoken-tutorial.org
00:45 ਅਸੀ ਇੱਕ ਤੋਂ ਜਿਆਦਾ ਪੈਟਰਨ ਮੈਚ ਕਰ ਸਕਦੇ ਹਾਂ ।
00:49 ਫਿਰ ਸਾਨੂੰ ਹਾਇਫਨ e ਆਪਸ਼ਨ ਦੀ ਵਰਤੋ ਕਰਨੀ ਹੋਵੇਗੀ ਹੈ ।
00:53 ਮੈਂ ਉਹੀ ਫਾਇਲ grepdemo . txt ਦੀ ਵਰਤੋ ਕਰਾਂਗਾ ।
00:58 ਮੰਨ ਲੋ ਕਿ ਅਸੀ ਉਨ੍ਹਾਂ ਲਈ ਜਾਣਕਾਰੀ ਲੱਭਣਾ ਚਾਹੁੰਦੇ ਹਨ ਜੋ ਜਾਂ ਤਾਂ ਸਿਵਿਲ ਦੇ ਹਨ ਜਾਂ ਇਲੇਕਟਰਾਨਿਕਸ ਦੇ ਹਨ ।
01:05 ਟਰਮਿਨਲ ਉੱਤੇ ਟਾਈਪ ਕਰੋ:
01:07 grep ਸਪੇਸ hyphen e ਸਪੇਸ ਡਬਲ ਕੋਟਸ ਵਿੱਚ electronics ਕੋਟਸ ਦੇ ਬਾਅਦ ਸਪੇਸ hyphen e ਸਪੇਸ ਡਬਲ ਕੋਟਸ ਵਿੱਚ civil ਕੋਟਸ ਦੇ ਬਾਅਦ ਸਪੇਸ grepdemo . txt
01:24 enter ਦਬਾਓ । ਆਉਟਪੁਟ ਦਿਖਾਇਆ ਹੋਇਆ ਹੈ
01:28 ਮੰਨ ਲੋ ਕਿ ਤੁਹਾਨੂੰ choudhary ( ਚੌਧਰੀ ) ਟਾਇਟਲ ਵਾਲੇ ਲੋਕਾਂ ਨੂੰ ਲੱਭਣ ਦੀ ਜਰੂਰਤ ਹੈ ।
01:33 ਸਮੱਸਿਆ ਇਹ ਹੈ ਕਿ ਵੱਖ - ਵੱਖ ਲੋਕ ਆਪਣੇ ਟਾਇਟਲ ਨੂੰ ਵੱਖ - ਵੱਖ ਤਰੀਕੇ ਨਾਲ ਲਿਖਦੇ ਹਨ ।
01:38 ਸੋ ਇਸ ਦਾ ਉਪਾਅ ਕੀ ਹੈ  ?
01:42 ਇਸ ਹਲਾਤਾਂ ਵਿੱਚ ਅਸੀ ਹਾਇਫਨ e ਦੇ ਨਾਲ ਹਾਇਫਨ i ਆਪਸ਼ਨ ਦਾ ਪ੍ਰਯੋਗ ਕਰ ਸਕਦੇ ਹਾਂ ।
01:48 ਟਾਈਪ ਕਰੋ: grep ਸਪੇਸ hyphen ie ਸਪੇਸ ਡਬਲ ਕੋਟਸ ਵਿੱਚ chaudhury ਕੋਟਸ ਦੇ ਬਾਅਦ ਸਪੇਸ hyphen ie ਸਪੇਸ ਡਬਲ ਕੋਟਸ ਵਿੱਚ chowdhari ਕੋਟਸ ਦੇ ਬਾਅਦ ਸਪੇਸ grepdemo . txt
02:12 enter ਦਬਾਓ ।
02:14 ਆਉਟਪੁਟ ਦਿਖਾਇਆ ਹੋਇਆ ਹੈ ।
02:16 ਲੇਕਿਨ ਕੁੱਝ ਹੋਰ ਤਰੀਕੇ ਹੋ ਸਕਦੇ ਹਨ ਜਿਹਨਾ ਵਿੱਚ ਅਸੀ ਨਾਮ ਲਿਖ ਸਕਦੇ ਹਾਂ ।
02:23 ਅਸੀ ਕਿੰਨੇ ਹਾਇਫਨ e ਆਪਸ਼ਨ ਦੇ ਸਕਦੇ ਹਾਂ ।
02:26 ਸਪੱਸ਼ਟ ਹੈ ਕਿ ਇੱਕ ਬਿਹਤਰ ਤਰੀਕੇ ਦੀ ਜਰੂਰਤ ਹੈ ਅਤੇ ਉਹ ਤਰੀਕਾ ਰੇਗਿਉਲਰ ਏਕਸਪ੍ਰੇਸ਼ਨ ਦੁਆਰਾ ਹੈ ।
02:33 ਰੇਗਿਉਲਰ ਏਕਸਪ੍ਰੇਸ਼ਨ ਟੈਕਸਟ ਦੀ ਸਟਰਿੰਗ ਨੂੰ ਮਿਲਾਨ ਲਈ ਇੱਕ ਸੰਖਿਪਤ ਅਤੇ ਫਲੈਕਸੀਬਲ ਤਰੀਕੇ ਪ੍ਰਦਾਨ ਕਰਦਾ ਹੈ ।
02:41 ਜਿਵੇਂ ਕਿ ਵਿਸ਼ੇਸ਼ ਕੈਰੇਕਟਰ , ਸ਼ਬਦ ਜਾਂ ਕੈਰੇਕਟਰਸ ਦੇ ਪੈਟਰਨ ।
02:47 ਬਹੁਤ ਸਾਰੇ ਰੇਗਿਉਲਰ ਏਕਸਪ੍ਰੇਸ਼ਨ ਕੈਰੇਕਟਰਸ ਹੁੰਦੇ ਹਨ ।
02:52 ਅਸੀ ਇਨ੍ਹਾਂ ਨੂੰ ਇੱਕ - ਇੱਕ ਕਰਕੇ ਵੇਖਦੇ ਹਾਂ ।
02:55 ਕੈਰੇਕਟਰ ਕਲਾਸ
02:57 ਇਹ ਕੈਰੇਕਟਰਸ ਦੇ ਸਮੂਹ ਨੂੰ ਸਕਵਾਇਰ ਬਰੈਕੇਟਸ ਦੀ ਜੋੜੀ ਵਿਚਕਾਰ ਨਿਰਧਾਰਿਤ ਕਰਨ ਦੀ ਆਗਿਆ ਦਿੰਦਾ ਹੈ ।
03:03 ਕੈਰੇਕਟਰਸ ਦੇ ਇਸ ਸਮੂਹ ਵਿੱਚੋਂ ਕੇਵਲ ਇੱਕ ਹੀ ਮੇਲ ਖਾਂਦਾ ਹੈ ।
03:08 ਉਦਾਹਰਣ ਲਈ : [ abc ] ਦਾ ਮਤਲੱਬ ਹੋਵੇਗਾ ਕਿ ਇਹ ਰੇਗਿਉਲਰ ਏਕਸਪ੍ਰੇਸ਼ਨ ਜਾਂ ਤਾਂ a ਜਾਂ b ਜਾਂ c ਨੂੰ ਮੈਚ ਕਰਦਾ ਹੈ ।
03:18 chaudhury ਨੂੰ ਮੈਚ ਕਰਨ ਦੇ ਲਈ , ਅਸੀ ਪ੍ਰੋਂਪਟ ਉੱਤੇ ਟਾਈਪ ਕਰ ਸਕਦੇ ਹਾਂ
03:23 grep ਸਪੇਸ hyphen i ਸਪੇਸ ਡਬਲ ਕੋਟਸ ਵਿੱਚ ch ਸਕਵਾਇਰ ਬਰੈਕੇਟ ਖੋਲੋ ao ਸਕਵਾਇਰ ਬਰੈਕੇਟ ਬੰਦ ਕਰੋ , ਸਕਵਾਇਰ ਬਰੈਕੇਟ ਖੋਲੋ uw ਸਕਵਾਇਰ ਬਰੈਕੇਟ ਬੰਦ ਕਰੋ , dh ਸਕਵਾਇਰ ਬਰੈਕੇਟ ਖੋਲੋ ua ਸਕਵਾਇਰ ਬਰੈਕੇਟ ਬੰਦ ਕਰੋ , r ਸਕਵਾਇਰ ਬਰੈਕੇਟ ਖੋਲੋ yi ਸਕਵਾਇਰ ਬਰੈਕੇਟ ਬੰਦ ਕਰੋ , ਡਬਲ ਕੋਟਸ ਦੇ ਬਾਅਦ ਸਪੇਸ grepdemo . txt
03:54 enter ਦਬਾਓ ।
03:56 ਆਉਟਪੁਟ ਦਿਖਾਇਆ ਹੋਇਆ ਹੈ ।
03:59 ਇਹ ਅਜੇ ਵੀ choudhuree ਨੂੰ ਡਬਲ e ਦੇ ਨਾਲ ਮੈਚ ਨਹੀਂ ਕਰਦਾ ।
04:03 ਜੇਕਰ ਸਾਨੂੰ ਇੱਕ ਵੱਡੀ ਰੇਂਜ ਨੂੰ ਨਿਰਧਾਰਿਤ ਕਰਨਾ ਹੈ ਤਾਂ ਟਾਈਪ ਕਰੋ:
04:08 ਰੇਂਜ ਦਾ ਪਹਿਲਾ ਅੱਖਰ ਡੈਸ਼ ਆਖਰੀ ਅੱਖਰ
04:13 ਮੰਨ ਲੋ ਕਿ ਅਸੀਂ ਕਿਸੇ ਡਿਜਿਟ ਨੂੰ ਮੈਚ ਕਰਨਾ ਚਾਹੁੰਦੇ ਹਾਂ ਤਾਂ ਅਸੀ ਕੇਵਲ [ 0 - 9 ] ਲਿਖਦੇ ਹਾਂ ।
04:20 ਕੈਰੇਕਟਰਸ ਦੇ ਇਸ ਸਮੂਹ ਵਿਚੋਂ ਇੱਕ ਨੂੰ ਮੈਚ ਕੀਤਾ ਜਾਂਦਾ ਹੈ ।
04:24 ਐਸਟਰਿਸਕ: ਐਸਟਰਿਸਕ ਠੀਕ ਇੱਕ ਪਹਿਲਾਂ ਵਾਲੇ ਕੈਰੇਕਟਰ ਦੇ 0 ਜਾਂ ਜਿਆਦਾ ਵਾਰ ਹੋਣ ਨੂੰ ਦਰਸਾਉਂਦਾ ਹੈ ।
04:33 ਉਦਾਹਰਣ ਸਵਰੂਪ ab ਐਸਟਰਿਸਕ a , ab , abb ਅਤੇ abbb ਨੂੰ ਮੈਚ ਕਰ ਸਕਦਾ ਹੈ ।
04:44 ਸੋ ਉਨ੍ਹਾਂ ਵਿਦਿਆਰਥੀਆਂ ਦੇ ਨਾਮ ਮੈਚ ਕਰਨ ਲਈ ਜਿਨ੍ਹਾਂ ਦਾ ਨਾਮ Mira ਹੈ
04:48 ਪ੍ਰੋਂਪਟ ਉੱਤੇ ਟਾਈਪ ਕਰੋ:
04:51 grep ਸਪੇਸ hyphen i ਸਪੇਸ ਡਬਲ ਕੋਟਸ ਵਿੱਚ m ਸਕਵਾਇਰ ਬਰੈਕੇਟ ਖੋਲਾਂ ei ਸਕਵਾਇਰ ਬਰੈਕੇਟ ਬੰਦ ਕਰੀਏ ਐਸਟਰਿਸਕ r a a ਐਸਟਰਿਸਕ ਕੋਟਸ ਦੇ ਬਾਅਦ ਸਪੇਸ grepdemo . txt
05:12 enter ਦਬਾਓ ।
05:14 ਆਉਟਪੁਟ ਦਿਖਾਇਆ ਹੋਇਆ ਹੈ ।
05:16 ਡਾਟ ਰੇਗਿਉਲਰ ਏਕਸਪ੍ਰੇਸ਼ਨ ਕਿਸੇ ਇੱਕ ਕੈਰੇਕਟਰ ਨੂੰ ਮੈਚ ਕਰਦਾ ਹੈ ।
05:21 ਮੰਨਿ ਲੋ ਕਿ ਅਸੀ ਅਜਿਹੇ ਸ਼ਬਦ ਲਭਦੇ ਹਾਂ , ਜਿਨ੍ਹਾਂ ਵਿੱਚ ਚਾਰ ਅੱਖਰ ਹੁੰਦੇ ਹਨ ਅਤੇ ਜੋ M ਨਾਲ ਸ਼ੁਰੂ ਹੁੰਦੇ ਹਨ ।
05:29 ਅਸੀ ਸਿਰਫ ਟਾਈਪ ਕਰਾਂਗੇ
05:31 grep ਸਪੇਸ ਡਬਲ ਕੋਟਸ ਵਿੱਚ M . . . ( ਡਾਟ ਡਾਟ ਡਾਟ ) ਸਪੇਸ ਕੋਟਸ ਦੇ ਬਾਅਦ ਸਪੇਸ grepdemo . txt
05:44 enter ਦਬਾਓ ।
05:46 ਆਉਟਪੁਟ ਦਿਖਾਇਆ ਹੋਇਆ ਹੈ ।
05:48 ਇੱਥੇ ਕੋਟਸ ਵਿੱਚ ਸਪੇਸ ਮਹੱਤਵਪੂਰਣ ਹੈ , ਕਿਉਂਕਿ ਇਹ 5 ਜਾਂ ਜਿਆਦਾ ਅੱਖਰਾਂ ਦੇ ਸ਼ਬਦਾਂ ਨੂੰ ਮੈਚ ਕਰੇਗਾ ।
05:56 ਲਾਇਨ ਵਿੱਚ ਸਾਡਾ ਪੈਟਰਨ ਕਿੱਥੇ ਹੈ ਇਹ ਲਭਣ ਲਈ ਅਸੀ ਵਿਸ਼ੇਸ਼ ਧਿਆਨ ਦੇ ਸਕਦੇ ਹਾਂ ।
06:01 ਇਹ ਲਾਇਨ ਦੇ ਸ਼ੂਰੂ ਵਿੱਚ ਹੋ ਸਕਦਾ ਹੈ ।
06:04 ਉਸਦੇ ਲਈ ਸਾਡੇ ਕੋਲ caret ਸਾਇਨ ਹੈ ।
06:07 ਹੁਣ ਜੇਕਰ ਅਸੀ ਉਨ੍ਹਾਂ ਐਂਟਰੀਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦਾ ਰੋਲ ਨੰਬਰ A ਤੋਂ ਸ਼ੁਰੂ ਹੁੰਦਾ ਹੈ ।
06:14 ਅਸੀ ਜਾਣਦੇ ਹਾਂ ਕਿ ਫਾਇਲ ਵਿੱਚ ਰੋਲ ਨੰਬਰ ਪਹਿਲਾ ਫੀਲਡ ਹੈ ।
06:19 ਪ੍ਰੋਂਪਟ ਉੱਤੇ ਟਾਈਪ ਕਰੋ: grep ਡਬਲ ਕੋਟਸ ਵਿੱਚ caret ਸਾਇਨ A ਕੋਟਸ ਦੇ ਬਾਅਦ grepdemo . txt
06:29 enter ਦਬਾਓ ।
06:32 ਆਉਟਪੁਟ ਦਿਖਾਇਆ ਹੋਇਆ ਹੈ ।
06:35 ਉਸੇ ਪ੍ਰਕਾਰ ਫਾਇਲ ਦੇ ਅੰਤ ਵਿੱਚ ਪੈਟਰਨ ਨੂੰ ਮੈਚ ਕਰਨ ਲਈ , ਸਾਡੇ ਕੋਲ ਡਾਲਰ ਸਾਇਨ ਹੈ ।
06:41 7000 ਅਤੇ 8999 ਦੇ ਵਿਚਕਾਰ ਵਜ਼ੀਫ਼ਾ ਲਭਣ ਦੇ ਲਈ , ਸਾਨੂੰ ਲਿਖਣਾ ਹੋਵੇਗਾ :
06:50 grep ਸਪੇਸ ਡਬਲ ਕੋਟਸ ਵਿੱਚ ਸਕਵਾਇਰ ਬਰੈਕੇਟ ਖੋਲਾਂ 78 ਸਕਵਾਇਰ ਬਰੈਕੇਟ ਬੰਦ ਕਰੋ . . . ਡਾਲਰ ਸਾਇਨ ਕੋਟਸ ਦੇ ਬਾਅਦ ਸਪੇਸ grepdemo . txt
07:06 enter ਦਬਾਓ ।
07:08 ਆਉਟਪੁਟ ਦਿਖਾਇਆ ਹੋਇਆ ਹੈ ।
07:11 ਹੁਣ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
07:13 ਇਸ ਦਾ ਸਾਰ ਕਰਦੇ ਹਾਂ ।
07:16 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ,
07:18 ਇੱਕ ਤੋਂ ਜਿਆਦਾ ਪੈਟਰਨ ਨੂੰ ਮੈਚ ਕਰਨਾ ।
07:20 ਵਖ - ਵਖ ਸਪੇਲਿੰਗ ਵਾਲੇ ਸ਼ਬਦ ਨੂੰ ਜਾਂਚਨਾ ।
07:24 ਕੈਰੇਕਟਰ ਕਲਾਸ । (ਐਸਟਰਿਕ)* ਦਾ ਪ੍ਰਯੋਗ ।
07:28 ਡਾਟ ਪ੍ਰਯੋਗ ਕਰਕੇ ਕਿਸੇ ਇੱਕ ਕੈਰੇਕਟਰ ਨੂੰ ਮੈਚ ਕਰਨਾ ।
07:32 ਫਾਇਲ ਦੇ ਸ਼ੁਰੂ ਵਿੱਚ ਪੈਟਰਨ ਮੈਚ ਕਰਨਾ ।
07:35 ਫਾਇਲ ਦੇ ਅੰਤ ਵਿੱਚ ਪੈਟਰਨ ਮੈਚ ਕਰਨਾ ।
07:40 ਅਸਾਇਨਮੈਂਟ ਦੇ ਲਈ 5 ਅੱਖਰ ਵਾਲੀ ਅਤੇ Y ਨਾਲ ਸ਼ੁਰੂ ਹੋਣ ਵਾਲੀਆਂ ਐਂਟਰੀਸ ਦੀ ਸੂਚੀ ਬਣਾਓ ।
07:48 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡਿਓ ਵੇਖੋ ।
07:51 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੀ ਸਾਰ ਕਰਦਾ ਹੈ ।
07:54 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
07:59 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
08:05 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ ।
08:08 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ , contact@spoken-tutorial.org ਨੂੰ ਲਿਖੋ ।
08:15 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:20 ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
08:26 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
08:36 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya