Firefox/C2/Searching-and-Auto-complete/Punjabi
From Script | Spoken-Tutorial
Revision as of 15:39, 3 April 2017 by PoojaMoolya (Talk | contribs)
Time | Narration |
00:00 | Mozilla Firefox - Search and Auto-complete features ਦੇ ਸਪੋਕਨ ਟਿਊਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:06 | ਇਸ ਟਿਊਟੋਰਿਅਲ ਵਿਚ ਅਸੀ ਸਰਚ ਦੀ ਵਰਤੋਂ, ਸਰਚ ਇੰਜਣ ਮੈਨੇਜ ਕਰਨਾ,ਅਤੇ ਫਾਇੰਡ(find) ਬਾਰ ਦੀ ਵਰਤੋਂ ਸਿੱਖਾਂਗੇ |
00:15 | ਅਡਰੈੱਸ ਬਾਰ ਵਿਚ ਔਟੋ(auto) ਕਮਪਲੀਟ ਵਰਤਣਾ |
00:18 | ਇਸ ਟਿਊਟੋਰਿਅਲ ਵਿਚ ਅਸੀ Mozilla Firefox 7.0 ਤੇ Ubuntu 10.04 ਵਰਤਾਂਗੇ |
00:26 | ਜਿਆਦਾ ਤਰ ਲੋਕ ਇੰਟਰਨੈੱਟ ਦੀ ਵਰਤੋਂ ਜਾਣਕਾਰੀ ਕਰਨ ਲਈ ਕਰਦੇ ਹਨ |
00:31 | ਤੁਸੀ ਕਿਸੇ ਖਾਸ ਵੈੱਬਸਾਈਟ ਜਾਂ ਕੋਈ ਹੋਰ ਜਾਣਕਾਰੀ ਦੀ ਖੋਜ ਕਰ ਸਕਦੇ ਹੋ |
00:37 | Mozilla Firefox ਵਿਚ ਕਈ ਟੂਲ(tool) ਹਨ ਜਿਨ੍ਹਾਂ ਨਾਲ ਤੁਸੀ ਇੰਟਰਨੈੱਟ ਤੇ ਆਸਾਨੀ ਨਾਲ ਜਾਨਕਾਰੀ ਦੀ ਖੋਜ ਕਰ ਸਕਦੇ ਹੋ |
00:44 | ਆਓ ਦੇਖਦੇ ਹਾਂ |
00:47 | ਪਹਿਲਾਂ ਤਰੀਕਾ ਹੈ ਦੂਸਰੀਆਂ ਵੈੱਬਸਾਈਟਸ ਤੇ ਜਾਣਾ |
00:50 | ਕਿਉਂ ਕਿ ਸਰਚ ਇੰਜਣ ਵੀ ਵੈਬਸਾਈਟਜ਼ ਹੀ ਹਨ |
00:54 | URL ਬਾਰ ਵਿਚ ‘www.google.com’ ਟਾਈਪ ਕਰੋ |
00:59 | google ਹੋਮਪੋਜ ਖੁੱਲਦਾ ਹੈ |
01:01 | google ਦੇ ਵਿਚਕਾਰ ਮੁੱਖ Search box ਵਿਚ email ਟਾਈਪ ਕਰੋ, ਅਤੇ ਸਰਚ ਕਲਿੱਕ ਕਰੋ |
01:07 | ਸਰਚ ਇੰਜਣ ਸਾਰੇ ਨਤੀਜੇ ਦਿਖਾਉਂਦਾ ਹੈ |
01:10 | ਅਸੀ ਦੇਖਦੇ ਹਾਂ ਕਿ google ਦਾ ਜੀਮੇਲ ਈਮੇਲ ਸਭ ਤੋਂ ਉੱਪਰ ਆਉਂਦਾ ਹੈ |
01:16 | Mozilla Firefox ਨਾਲ ਇਹ ਕਰਨ ਦਾ ਇਸ ਤੋਂ ਵੀ ਆਸਾਨ ਤਰੀਕਾ ਹੈ |
01:20 | ਨੇਵੀਗੋਸ਼ਨ ਟੂਲਬਾਰ ਤੇ URL ਬਾਰ ਦੇ ਅੱਗੇ Search ਬਾਰ ਫੀਲਡ ਹੈ |
01:26 | ਜਾਂ CTRL+K ਦੱਬ ਕੇ ਤੁਸੀ ਸਿੱਧੇ Search ਬਾਰ ਫੀਲਡ ਤੇ ਜਾ ਸਕਦੇ ਹੋ |
01:33 | Search ਬਾਰ ਤੇ ਕਲਿੱਕ ਕਰੋ ਅਤੇ email ਟਾਈਪ ਕਰੋ |
01:36 | ਇਸ ਦੇ ਨਾਲ ਵਾਲੇ magnifying glass icon ਤੇ ਕਲਿੱਕ ਕਰੋ |
01:40 | ਕਨਟੈਂਟ ਏਰਿਆ ਵਿਚ ਸਰਚ ਦੇ ਨਤੀਜੇ ਦੇਖ ਸਕਦੇ ਹਾਂ |
01:44 | ਸਭ ਤੋਂ ਉੱਪਰਲਾ ਨਤੀਜਾ google ਦੇ ਈਮੇਲ ਜੀਮੇਲ ਦਾ ਆਉਂਦਾ ਹੈ |
01:50 | Search ਬਾਰ ਦੇ ਖੱਬੇ ਪਾਸੇ, ਨਤੀਜੇ ਦਿਖਾਉਣ ਵਾਲੇ ਸਰਚ ਇੰਜਣ ਦਾ logo ਹੁੰਦਾ ਹੈ ਜਿਹੜਾ ਨਤੀਜੇ ਦਿਖਾਉਣ ਲਈ ਯੂਜ਼ ਹੁੰਦਾ ਹੈ |
01:58 | Mozilla Firefox ਵਿਚ ਡਿਫਾਲਟ ਸਰਚ ਇੰਜਣ google ਹੈ |
02:02 | ਲੋਕਿਨ ਏਸ ਦੀ ਕੋਈ ਰੁਕਾਵਟ ਨਹੀ ਹੈ ਤੇ ਅਸੀ ਆਪਣੀ ਮਰਜ਼ੀ ਦਾ ਸਰਚ ਇੰਜਣ ਚੁਣ ਸਕਦੇ ਹਾਂ |
02:08 | search ਬਾਰ ਵਿਚ google’s ਸਰਚ ਇੰਜਣ ਲੋਗੋ ਤੇ ਕਲਿੱਕ ਕਰੋ |
02:12 | ਅਸੀ ਦੇਖਦੇ ਹਾਂ ਕਿ “Yahoo” ਅਤੇ “Bing” ਵਰਗੇ ਕਈ ਮਸਹੂਰ ਸਰਚ ਇੰਜਣ ਡ੍ਰੌਪ ਡਾਊਨ ਬੌਕਸ ਵਿਚ ਦਿਖਾਈ ਦਿੰਦੇ ਹਨ |
02:21 | ਡ੍ਰੋਪ ਡਾਊਨ ਬੌਕਸ ਵਿਚੋਂ “Yahoo” ਚੁਣੋ |
02:24 | ਅਸੀ ਦੇਖਦੇ ਹਾਂ ਕਿ search ਬਾਰ ਦੇ ਖੱਬੇ ਪਾਸੇ ਵਾਲਾ logo ਹੁਣ ਬਦਲ ਕੇ ਯਾਹੂ ਲੋਗੋ ਹੋ ਗਇਆ ਹੈ |
02:30 | ਆਓ ਫੇਰ search ਬਾਰ ਵਿਚ email ਟਾਈਪ ਕਰਦੇ ਹਾਂ ਅਤੇ magnifying glass ਤੇ ਕਲਿੱਕ ਕਰਦੇ ਹਾਂ |
02:36 | ਏਸ ਬਾਰ ਕਨਟੈਂਟ ਐਰਿਆ ਵਿਚ ਦਿਖਾਏ ਗਏ ਨਤੀਜੇ Yahoo ਸਰਚ ਇੰਜਣ ਦੇ ਹਨ |
02:42 | ਧਿਆਨ ਦੇਵੋ, ਨਤੀਜੇ ਪਿਛਲੀ ਵਾਰ ਨਾਲੋਂ ਕੁਝ ਵੱਖਰੇ ਹਨ |
02:46 | ਸੱਭ ਤੋਂ ਉੱਪਰਲਾ ਨਤੀਜਾ ਹੁਣ ਜੀਮੇਲ ਨਾ ਹੋ ਕੇ, Yahoo ਹੈ |
02:53 | Search ਬਾਰ ਦੇ ਵਿਚਲੇ ਸਰਚ ਇੰਜਣ logo ਤੇ ਇਕ ਵਾਰ ਫੇਰ ਕਲਿੱਕ ਕਰੋ |
02:57 | ਡ੍ਰੌਪ ਡਾਊਨ ਬੌਕਸ ਵਿਚ, ਮੈਨੇਜ ਸਰਚ ਇੰਜਨ ਚੁਣੋ |
03:01 | ਇਸ ਨਾਲ ‘Manage Search Engines’ ਲਿਸਟ ਵਾਲਾ ਡਾਇਲੌਗ ਬੌਕਸ ਖੁੱਲਦਾ ਹੈ |
03:07 | ਲਿਸਟ ਵਿੱਚੋ ਦਿੱਤੇ ਆਖਿਰੀ ਆਇਟਮ (item) ਤੇ ਕਲਿੱਕ ਕਰੋ |
03:10 | ਹੁਣ ਸੱਜੇ ਪਾਸੇ ਵਾਲੇ ਬਟਨ ਇਨੇਬਲ ਹੋ ਗਏ ਹਨ, ‘ਰਿਮੂਵ (remove) ਬਟਨ ਤੇ ਕਲਿੱਕ ਕਰੋ |
03:16 | ਅਸੀ ਦੇਖਾਂਗੇ ਕਿ ਸਾਡੇ ਚੁਣੇ ਆਇਟਮ ਹੁਣ ਸੂਚੀ ਵਿਚ ਨਹੀਂ ਹਨ |
03:21 | ਡਾਇਲੌਗ ਬੌਕਸ ਬੰਦ ਕਰਨ ਲਈ ਓਕੇ(OK) ਤੇ ਕਲਿੱਕ ਕਰੋ |
03:24 | ਸਰਚ ਬਾਰ ਵਿਚ ਸਰਚ ਇੰਜਣ ਲੋਗੋ ਤੇ ਇਕ ਵਾਰ ਫੇਰ ਕਲਿੱਕ ਕਰੋ |
03:29 | ‘ਮੌਨੋਜ ਸਰਚ ਇੰਜਨਜ਼() ਤੇ ਕਲਿਕ ਕਰੋ |
03:32 | ਇਸ ਨਾਲ “Manage Search Engines” (ਮੈਨੇਜ ਸਰਚ ਇੰਜਨਜ਼) ਵਾਲਾ ਡਾਇਲੌਗ ਬੌਕਸ ਖੁੱਲਦਾ ਹੈ |
03:37 | ਡਾਇਲੌਗ ਦੇ ਹੇਠਾਂ ਵਾਲੇ ਪਾਸੇ ‘Get more search engines’. ਵਾਲਾ ਲਿੰਕ ਹੈ |
03:42 | ਇਸ ਤੇ ਕਲਿੱਕ ਕਰੋ, ਇਕ ਨਵਾਂ ਬ੍ਰਾਉਜ਼ਰ ਟੈਬ ਖੁੱਲਦਾ ਹੈ |
03:46 | ਇਹ ਕਈ ਸਰਚ ਇੰਜਣਜ਼ ਦਿਖਾਉਂਦੀ ਹੈ ਜਿਨ੍ਹਾਂ ਨੂੰ ਅਸੀ ਸਰਚ ਬਾਰ ਵਿਚ ਜੋੜ ਸਕਦੇ ਹਾਂ |
03:51 | ਤੁਸੀ ਆਪਣੀ ਜ਼ਰੂਰਤ ਦੇ ਮੁਤਾਬਿਕ ਕੋਈ ਵੀ ਸਰਚ ਇੰਜਣ ਜੋੜ ਸਕਦੇ ਹੋ |
03:55 | ਟੈਬ ਦੇ ਕੋਨੇ ਤੇ ਐਕ੍ਸ (x) ਉੱਤੇ ਕਲਿੱਕ ਕਰ ਕੇ ਇਹ ਕਲੋਜ਼ ਕਰਦੇ ਹਾਂ |
04:00 | ਅਸੀ ਫਾਇੰਡ ਬਾਰ ਦੀ ਮਦਦ ਨਾਲ ਕਨਟੈਂਟ ਐਰਿਆ ਵਿਚ ਖਾਸ ਟੈਕਸਟ ਖੋਜ ਸਕਦੇ ਹਾਂ |
04:07 | URL ਬਾਰ ਵਿਚ www.ਜੀਮੇਲ.com ਟਾਈਪ ਕਰੋ ਅਤੇ ਐਂਟਰ ਦਬਾਓ |
04:13 | ਜਦੋਂ ਜੀਮੇਲ ਹੋਮ ਪੇਜ ਖੁੱਲ ਜਾਵੇ ਤਾਂ ਐਡਿਟ(edit) ਅਤੇ ਫਿਰ ਫਾਇੰਡ(find) ਤੇ ਕਲਿੱਕ ਕਰੋ |
04:19 | ਬ੍ਰਾਉਜ਼ਰ ਵਿਂਡੋ ਦੇ ਹੇਠਾਂ ਇਕ ਫਾਇੰਡ ਬਾਰ ਨਜ਼ਰ ਆਉਂਦੀ ਹੈ |
04:22 | ਫਾਇੰਡ(find) ਬਾਰ ਦੇ ਟੈਕਸਟ ਬੌਕਸ ਵਿਚ ਜੀਮੇਲ ਟਾਈਪ ਕਰੋ |
04:28 | ਟਾਈਪ ਕਰਦੇ ਹੋਏ ਅਸੀ ਦੇਖਦੇ ਹਾਂ ਕਿ ਕਨਟੈਂਟ ਐਰਿਆ ਵਿਚ ਪਹਲੀ ਵਾਰ ਟਾਇਪ ਹੋਇਆ ਟੈਕਸਟ ਹਾਈਲਾਇਟ ਹੋ ਗਇਆ ਹੈ |
04:36 | ਨੈਕ੍ਸਟ ਤੇ ਕਲਿੱਕ ਕਰਣ ਨਾਲ ਅੱਗੇ ਵਾਲੇ ਟੇਕ੍ਸਟ ਵਿੱਚ ਓਹੀ ਸ਼ਬਦ ਹਾਈਲਾਇਟ ਹੋ ਜਾਉਂਦਾ ਹੈ |
04:41 | Previous ਤੇ ਕਲਿੱਕ ਕਰਦੇ ਹੀ ਫੋਕਸ ਸ਼ਬਦ ਦੇ ਪਿਛਲੇ ਇੰਸਟੈਂਸ (instance) ਤੇ ਚਲਾ ਜਾਉਂਦਾ ਹੈ |
04:46 | ਹਾਇਲਾਇਟ ਔਲ(all) ਆਪਸ਼ਨ ਤੇ ਕਲਿੱਕ ਕਰੋ |
04:49 | ਅਸੀ ਦੇਖਦੇ ਹਾਂ ਕਿ ਸਰਚ ਟੈਕਸਟ ਨਾਲ ਮਿਲਦੇ ਸਾਰੇ ਸ਼ਬਦ ਕਨਟੈਂਟ ਐਰਿਆ ਵਿਚ ਹਾਈਲਾਇਟ ਹੋ ਜਾਂਦੇ ਹਨ |
04:56 | Mozilla Firefox ਆਪਣੇ ਔਟੋਕਮਪਲੀਟ ਫੰਕਸ਼ਨ ਨਾਲ URL ਬਾਰ ਵਿਚ ਵੈੱਬ ਐਡਰੈੱਸ ਟਾਈਪ ਕਰਨਾ ਆਸਾਨ ਬਣਾ ਦਿੰਦਾ ਹੈ |
05:04 | ਸਾਨ੍ਹੁੰ ਐਡਰੈੱਸ ਬਾਰ ਵਿਚ ਪੂਰਾ ਵੈੱਬ ਐਡਰੈੱਸ ਟਾਈਪ ਨਹੀਂ ਕਰਨਾ ਪੈਂਦਾ |
05:08 | ਐਡਰੈੱਸ ਬਾਰ ਵਿਚ gma ਟਾਈਪ ਕਰੋ |
05:12 | ਅਸੀ ਦੇਖਦੇ ਹਾਂ ਕਿ ਸਾਡੇ ਵੱਲੋਂ ਟਾਈਪ ਕੀਤੇ ਜਾ ਰਹੇ ਸ਼ਬਦ ਨੂੰ Firefox ਪੂਰਾ ਕਰਨ ਦੀ ਕੌਸ਼ਿਸ਼ ਕਰਦਾ ਹੈ |
05:17 | ਇਹ gma ਨਾਲ ਸ਼ੁਰੂ ਹੋਣ ਵਾਲੀਆਂ ਵੈੱਬਸਾਈਟਸ ਦੀ ਡ੍ਰੋਪ ਡਾਊਨ ਲਿਸਟ ਦਿਖਾਉਂਦਾ ਹੈ |
05:23 | ਡ੍ਰੋਪ ਡਾਊਨ ਲਿਸਟ ਵਿਚੋਂ ਜੀਮੇਲ ਦਾ ਲਿੰਕ ਚੁਣੋ |
05:27 | ਜੀਮੇਲ ਵੈੱਬਪੇਜ ਕਨਟੈਂਟ ਐਰਿਆ ਵਿਚ ਖੁੱਲ ਜਾਏ ਗਾ |
05:30 | ਜੇ ਸਾਨ੍ਹੁੰ ਇਹ ਫੀਚਰ ਪਸੰਦ ਨਾ ਹੋਵੇ, ਅਸੀ ਇਸ ਨੂੰ ਬੰਦ ਵੀ ਕਰ ਸਕਦੇ ਹਾਂ |
05:34 | ਐਡਿਟ(edit) ਤੇ ਕਲਿੱਕ ਕਰੋ ਅਤੇ ਫੇਰ ਪ੍ਰੈਫਰੈਂਸਿਜ਼ (Preferences) ਤੇ |
05:37 | ਵਿੰਡੋਜ਼ ਯੂਜ਼ਰਜ਼ ਟੂਲਜ਼ ਅਤੇ ਫਿਰ ਔਪਸ਼ੰਜ਼ ਤੇ ਕਲਿੱਕ ਕਰਨ |
05:41 | ਮੇਨ ਸੇਨੂ ਟੈਬਜ਼ ਦੀ ਸੂਚੀ ਵਿਚੋਂ ਪ੍ਰਾਇਵੇਸੀ (Privacy) ਟੈਬ ਚੁਣੋ |
05:46 | ਡਾਇਲੌਗ ਬੌਕਸ ਦੇ ਬਿਲਕੁਲ ਹੇਠਾਂ ਇਕ ‘When using location ਬਾਰ, ਨਾਮਕ ਵਿਕਲਪ ਹੈ |
05:53 | ਡ੍ਰੌਪ ਡਾਊਨ ਲਿਸਟ ਨੂੰ ਲੰਬਾ ਕਰਨ ਲਈ ਐਰੋ ਤੇ ਕਲਿੱਕ ਕਰੋ |
05:56 | ਲਿਸਟ ਵਿਚੋਂ Nothing ਚੁਣੋ |
05:59 | ਡਾਇਲੌਗ ਬੌਕਸ ਬੰਦ ਕਰਨ ਲਈ Close ਤੇ ਕਲਿੱਕ ਕਰੋ |
06:03 | ਹੁਣ address ਬਾਰ ਤੇ ਵਾਪਸ ਜਾਓ ਅਤੇ ਧਿਆਨ ਦਿਓ ਕਿ gma ਟਾਈਪ ਕਰਨ ਤੇ ਕੋਈ ਸੁਝਾਅ ਨਹੀਂ ਆਉਂਦਾ ਹੈ |
06:09 | ਇਸਦੇ ਨਾਲ ਹੀ Mozilla Firefox - Searching and Auto-complete features ਦਾ ਟਿਊਟੋਰਿਅਲ ਸਮਾਪਤ ਹੁੰਦਾ ਹੈ |
06:16 | ਇਸ ਟਿਊਟੋਰਿਅਲ ਵਿਚ ਅਸੀ ਸਿੱਖਿਆ, ਸਰਚ ਦੀ ਵਰਤੋਂ ਕਰਣਾ, ਸਰਚ ਇੰਜਣ ਮੈਨੇਜ ਕਰਣਾ, ਫਾਇੰਡ(find) ਬਾਰ ਦਾ ਇਸਤੇਮਾਲ ਅਤੇ auto complete ਅਤੇ address ਬਾਰ ਦੀ ਵਰਤੋਂ |
06:27 | ਇਸ ਟੈਸਟ ਅਸਾਈਨਮੈਂਟ ਨੂੰ ਪੂਰਾ ਕਰੋ |
06:30 | ਸਰਚ ਬਾਰ ਵਿਚ ਸਰਚ ਇੰਜਣ ਬਦਲ ਕੇ ਯਾਹੂ ਕਰੋ |
06:34 | spoken tutorial ਸਰਚ ਕਰੋ |
06:36 | ਪਹਿਲੇ ਨਤੀਜੇ ਤੇ ਕਲਿੱਕ ਕਰੋ |
06:40 | ਦੇਖੋ ਇਸ ਪੇਜ ਤੇ video ਸ਼ਬਦ ਕਿਤਨੀ ਬਾਰ ਆਉਂਦਾ ਹੈ |
06:44 | ਹੁਣ ਵੈੱਬ ਪੇਜ ਦੇ ਸਾਰੇ video ਸ਼ਬਦਾਂ ਨੂੰ ਹਾਈਲਾਈਟ ਕਰਨ ਲਈ highlight all ਤੇ ਕਲਿੱਕ ਕਰੋ |
06:51 | http:// spoken -tutorial.org/What_is_a_ spoken _Tutorial ਤੇ ਉਪਲੱਬਧ ਵੀਡੀਓ ਦੇਖੋ |
06:54 | ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰਾਂਸ਼ ਹੈ |
06:58 | ਜੇ ਤੁਹਾਡੇ ਕੋਲ ਪ੍ਰਯਾਪਤ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ |
07:02 | ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਸੰਚਾਲਨ ਕਰਦੀ ਹੈ |
07:08 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
07:11 | ਹੋਰ ਜਾਣਕਾਰੀ ਲਈ ਈ-ਮੇਲ ਕਰੋ contact@ spoken -tutorial.org |
07:18 | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
07:22 | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। |
07:30 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro. |
07:41 | ਇਹ ਟਿਊਟੋਰਿਅਲ ਦੀਪ ਜਗਦੀਪ ਸਿੰਘ ਦੁਆਰਾ ਲਿਖੀ ਸਕ੍ਰਿਪਟ ਨੂੰ ਤੁਸੀ ਕਿਰਣ ਦੀ ਆਵਾਜ਼ ਵਿਚ ਸੁਣਿਆ । ਸਾਡੇ ਨਾਲ ਜੁੜਨ ਲਈ ਧੰਨਵਾਦ । |
07:46 | ਸਤਿ ਸ਼੍ਰੀ ਅਕਾਲ । |