C-and-C++/C3/String-Library-Functions/Punjabi

From Script | Spoken-Tutorial
Revision as of 14:33, 3 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ
00:07 ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
00:09 ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function)
00:11 ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ
00:15 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ
00:18 "ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04
00:22 ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1
00:27 ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ ਨਾਲ ਸ਼ੁਰੂ ਕਰੀਏ
00:31 ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ
00:36 ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ
00:44 ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ
00:48 ਇਥੇ ਸਾਡੇ ਕੋਲ “strncpy” ਫੰਕਸ਼ਨ ਹੈ
00:52 ਇਸ ਦਾ ਸਿਨਟੇਕ੍ਸ ਹੈ strncpy(char str1, char str2, and int n )
01:02 ਇਹ str2 ਦੇ ਪਹਿਲੇ n ਅੱਖਰ str1 ਵਿਚ ਕੋਪੀ ਕਰਦਾ ਹੈ
01:09 ਉਧਾਹਰਨ, char strncpy( char hello, char world, 2)
01:16 ਆਉਟਪੁਟ Wollo ਹੈ
01:21 ਇਥੇ ਸਾਡੇ ਕੋਲ Wo ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ
01:29 ਹੁਣ ਅਸੀਂ “strncmp ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ strncmp(char str1, char str2, and int n)
01:42 ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ
01:48 ਉਦਾਹਰਨ int strncmp(char ice, char icecream, and 2);
01:55 ਆਉਟਪੁਟ 0 ਹੋਵੇਗੀ
01:58 ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ
02:02 ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ
02:07 ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ
02:10 ਮੈਂ ਇਸ ਨੂੰ ਖੋਲਾਂਗਾ
02:12 ਇਥੇ ਸਾਡੇ ਕੋਲ strlen ਫੰਕਸ਼ਨ ਹੈ
02:15 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strlen.c.
02:20 ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ
02:23 ਇਹ stdio.h ਅਤੇ string.h. ਹੇਡਰ ਫਾਇਲਾਂ ਹਨ
02:29 ਇਹ ਸਾਡਾ ਮੈਨ ਫੰਕਸ਼ਨ ਹੈ
02:31 ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ
02:35 ਇਹ 'Ashwini' ਮੁੱਲ ਸਟੋਰ ਕਰਦਾ ਹੈ
02:38 ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “len1 ਹੈ
02:42 ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ
02:48 ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ
02:52 ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ
02:56 ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ
02:59 ਹੁਣ ਅਸੀਂ ਪ੍ਰੋਗ੍ਰਾਮ ਐਕ੍ਜੀਕ੍ਯੂਟ ਕਰਦੇ ਹਾਂ
03:01 ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ
03:09 ਕੰਪਾਇਲ ਕਰਨ ਲਈ ਟਾਇਪ ਕਰੋ “ “gcc” ਸਪੇਸ "strlen.c" ਸਪੇਸ “-o” ਸਪੇਸ “str1” ਅਤੇ ਐਂਟਰ ਦਬਾਓ
03:19 ਟਾਇਪ(ਡਾਟ ਸਲੇਸ) ./str1. ਅਤੇ ਐਂਟਰ ਦਬਾਓ
03:24 ਆਉਟਪੁਟ ਵਿਖਾਈ ਗਈ ਹੈ
03:26 ਸ੍ਟ੍ਰਿੰਗ = Ashwini, ਲੇੰਥ = 7
03:30 ਤੁਸੀਂ ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7
03:37 ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ
03:40 ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ
03:43 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strcpy.c
03:48 ਇਸ ਵਿੱਚ ਅਸੀਂ ਸ੍ਰੋਤ(source) ਸ੍ਟ੍ਰਿੰਗ ਨੂੰ ਨਿਰਧਾਰਤ(destination) ਸ੍ਟ੍ਰਿੰਗ ਵਿਚ ਕੋਪੀ ਕਰਾਂਗੇ
03:53 ਇਥੇ ਸਾਡੇ ਕੋਲ ਸ੍ਰੋਤ ਸ੍ਟ੍ਰਿੰਗ ਵਿੱਚ ਆਇਸ ਹੈ ਅਤੇ ਇਸ ਨੂੰ ਨਿਰਧਾਰਤ ਸ੍ਟ੍ਰਿੰਗ ਵਿੱਚ ਕੋਪੀ ਕੀਤਾ ਜਾਵੇਗਾ
03:59 ਇਹ ਸਾਡਾ strcpy ਫੰਕਸ਼ਨ ਹੈ
04:02 ਇਥੇ ਅਸੀਂ ਸ੍ਰੋਤ ਸ੍ਟ੍ਰਿੰਗ ਅਤੇ ਨਿਰਧਾਰਤ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਂਗੇ
04:07 ਆਓ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਹੈ
04:09 ਟਰਮੀਨਲ ਤੇ ਵਾਪਿਸ ਆਓ
04:11 ਕੰਪਾਇਲ ਕਰਨ ਲਈ ਲਿਖੋ “gcc “ ਸਪੇਸ strcpy.c ਸਪੇਸ ਹਾਈਫਨ “o” ਸਪੇਸ “ str2. ਐਂਟਰ ਦਬਾਓ
04:20 ਟਾਇਪ ਕਰੋ (ਡਾਟ ਸਲੇਸ) )./str2 . ਐਂਟਰ ਦਬਾਓ
04:24 ਆਉਟਪੁਟ ਵਿਖਾਈ ਗਈ ਹੈ
04:26 ”source string = Ice”
04:29 ”target string = Ice”
04:32 ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ
04:34 ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ
04:37 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “strcmp.c
04:42 ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ
04:46 ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) str1 ਅਤੇ str2 ਹਨ
04:52 str1 ਮੁੱਲ “Ice” ਸਟੋਰ ਕਰਦੀ ਹੈ ਅਤੇ str2 “Cream” ਸਟੋਰ ਕਰਦੀ ਹੈ
04:58 ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ
05:03 ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ
05:08 ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ
05:14 ਉੱਤਰ ਨੂੰ i ਵਿੱਚ ਰਖਿਆ ਗਿਆ ਹੈ
05:16 ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ
05:23 ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ
05:25 ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ
05:28 ਇਹ ਸਾਡੀ ਰਿਟਰਨ ਸਟੇਟਮੇਂਟ ਹੈ
05:31 ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ
05:33 ਟਰਮੀਨਲ ਤੇ ਵਾਪਿਸ ਆਓ
05:35 ਕੰਪਾਇਲ ਕਰਨ ਲਈ ਲਿਖੋ “gcc” space “strcmp.c space hyphen “o” space str3
05:46 ”ਐਂਟਰ” ਦਬਾਓ', ਟਾਇਪ(ਡਾਟ ਸਲੇਸ) ./str3
05:50 ਆਉਟਪੁਟ 1,0 ਵਿਖਾਈ ਗਈ ਹੈ
05:54 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
05:56 ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ
06:01 ਆਪਨੀ ਸ੍ਲਾਇਡਾ ਤੇ ਵਾਪਿਸ ਆਓ
06:04 ਦੁਹਰਾਈ ਕਰਦੇ ਹਾਂ
06:06 ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ
06:09 strlen()
06:11 strcpy()
06:13 strcmp() , strncpy()
06:16 ਅਤੇ strncmp()
06:19 ਅਸਾਇਨਮੇਂਟ ਲਈ
06:21 ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ
06:25 ਹਿੰਟ: strcat(char str1, char str2);
06:32 ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ
06:36 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
06:39 ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ
06:42 ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ
06:46 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ
06:49 ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
06:52 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
06:56 ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
07:03 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
07:08 ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ
07:15 ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
07:20 ਇਹ ਸ਼ਿਵ ਗਰਗ ਹੈ
07:24 ਧੰਨਵਾਦ

Contributors and Content Editors

Khoslak, PoojaMoolya, Shiv garg