C-and-C++/C3/String-Library-Functions/Punjabi
From Script | Spoken-Tutorial
Time | Narration |
00:01 | ”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ |
00:07 | ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, |
00:09 | ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function) |
00:11 | ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ |
00:15 | ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ |
00:18 | "ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04 |
00:22 | ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1 |
00:27 | ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ ਨਾਲ ਸ਼ੁਰੂ ਕਰੀਏ |
00:31 | ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ |
00:36 | ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ |
00:44 | ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ |
00:48 | ਇਥੇ ਸਾਡੇ ਕੋਲ “strncpy” ਫੰਕਸ਼ਨ ਹੈ |
00:52 | ਇਸ ਦਾ ਸਿਨਟੇਕ੍ਸ ਹੈ strncpy(char str1, char str2, and int n ) |
01:02 | ਇਹ str2 ਦੇ ਪਹਿਲੇ n ਅੱਖਰ str1 ਵਿਚ ਕੋਪੀ ਕਰਦਾ ਹੈ |
01:09 | ਉਧਾਹਰਨ, char strncpy( char hello, char world, 2) |
01:16 | ਆਉਟਪੁਟ Wollo ਹੈ |
01:21 | ਇਥੇ ਸਾਡੇ ਕੋਲ Wo ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ |
01:29 | ਹੁਣ ਅਸੀਂ “strncmp ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ strncmp(char str1, char str2, and int n) |
01:42 | ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ |
01:48 | ਉਦਾਹਰਨ int strncmp(char ice, char icecream, and 2); |
01:55 | ਆਉਟਪੁਟ 0 ਹੋਵੇਗੀ |
01:58 | ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ |
02:02 | ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ |
02:07 | ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ |
02:10 | ਮੈਂ ਇਸ ਨੂੰ ਖੋਲਾਂਗਾ |
02:12 | ਇਥੇ ਸਾਡੇ ਕੋਲ strlen ਫੰਕਸ਼ਨ ਹੈ |
02:15 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strlen.c. |
02:20 | ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ |
02:23 | ਇਹ stdio.h ਅਤੇ string.h. ਹੇਡਰ ਫਾਇਲਾਂ ਹਨ |
02:29 | ਇਹ ਸਾਡਾ ਮੈਨ ਫੰਕਸ਼ਨ ਹੈ |
02:31 | ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ |
02:35 | ਇਹ 'Ashwini' ਮੁੱਲ ਸਟੋਰ ਕਰਦਾ ਹੈ |
02:38 | ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “len1 ਹੈ |
02:42 | ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ |
02:48 | ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ |
02:52 | ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ |
02:56 | ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ |
02:59 | ਹੁਣ ਅਸੀਂ ਪ੍ਰੋਗ੍ਰਾਮ ਐਕ੍ਜੀਕ੍ਯੂਟ ਕਰਦੇ ਹਾਂ |
03:01 | ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ |
03:09 | ਕੰਪਾਇਲ ਕਰਨ ਲਈ ਟਾਇਪ ਕਰੋ “ “gcc” ਸਪੇਸ "strlen.c" ਸਪੇਸ “-o” ਸਪੇਸ “str1” ਅਤੇ ਐਂਟਰ ਦਬਾਓ |
03:19 | ਟਾਇਪ(ਡਾਟ ਸਲੇਸ) ./str1. ਅਤੇ ਐਂਟਰ ਦਬਾਓ |
03:24 | ਆਉਟਪੁਟ ਵਿਖਾਈ ਗਈ ਹੈ |
03:26 | ਸ੍ਟ੍ਰਿੰਗ = Ashwini, ਲੇੰਥ = 7 |
03:30 | ਤੁਸੀਂ ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7 |
03:37 | ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ |
03:40 | ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ |
03:43 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strcpy.c |
03:48 | ਇਸ ਵਿੱਚ ਅਸੀਂ ਸ੍ਰੋਤ(source) ਸ੍ਟ੍ਰਿੰਗ ਨੂੰ ਨਿਰਧਾਰਤ(destination) ਸ੍ਟ੍ਰਿੰਗ ਵਿਚ ਕੋਪੀ ਕਰਾਂਗੇ |
03:53 | ਇਥੇ ਸਾਡੇ ਕੋਲ ਸ੍ਰੋਤ ਸ੍ਟ੍ਰਿੰਗ ਵਿੱਚ ਆਇਸ ਹੈ ਅਤੇ ਇਸ ਨੂੰ ਨਿਰਧਾਰਤ ਸ੍ਟ੍ਰਿੰਗ ਵਿੱਚ ਕੋਪੀ ਕੀਤਾ ਜਾਵੇਗਾ |
03:59 | ਇਹ ਸਾਡਾ strcpy ਫੰਕਸ਼ਨ ਹੈ |
04:02 | ਇਥੇ ਅਸੀਂ ਸ੍ਰੋਤ ਸ੍ਟ੍ਰਿੰਗ ਅਤੇ ਨਿਰਧਾਰਤ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਂਗੇ |
04:07 | ਆਓ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਹੈ |
04:09 | ਟਰਮੀਨਲ ਤੇ ਵਾਪਿਸ ਆਓ |
04:11 | ਕੰਪਾਇਲ ਕਰਨ ਲਈ ਲਿਖੋ “gcc “ ਸਪੇਸ strcpy.c ਸਪੇਸ ਹਾਈਫਨ “o” ਸਪੇਸ “ str2. ਐਂਟਰ ਦਬਾਓ |
04:20 | ਟਾਇਪ ਕਰੋ (ਡਾਟ ਸਲੇਸ) )./str2 . ਐਂਟਰ ਦਬਾਓ |
04:24 | ਆਉਟਪੁਟ ਵਿਖਾਈ ਗਈ ਹੈ |
04:26 | ”source string = Ice” |
04:29 | ”target string = Ice” |
04:32 | ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ |
04:34 | ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ |
04:37 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “strcmp.c |
04:42 | ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ |
04:46 | ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) str1 ਅਤੇ str2 ਹਨ |
04:52 | str1 ਮੁੱਲ “Ice” ਸਟੋਰ ਕਰਦੀ ਹੈ ਅਤੇ str2 “Cream” ਸਟੋਰ ਕਰਦੀ ਹੈ |
04:58 | ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ |
05:03 | ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ |
05:08 | ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ |
05:14 | ਉੱਤਰ ਨੂੰ i ਵਿੱਚ ਰਖਿਆ ਗਿਆ ਹੈ |
05:16 | ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ |
05:23 | ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ |
05:25 | ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ |
05:28 | ਇਹ ਸਾਡੀ ਰਿਟਰਨ ਸਟੇਟਮੇਂਟ ਹੈ |
05:31 | ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ |
05:33 | ਟਰਮੀਨਲ ਤੇ ਵਾਪਿਸ ਆਓ |
05:35 | ਕੰਪਾਇਲ ਕਰਨ ਲਈ ਲਿਖੋ “gcc” space “strcmp.c space hyphen “o” space str3 |
05:46 | ”ਐਂਟਰ” ਦਬਾਓ', ਟਾਇਪ(ਡਾਟ ਸਲੇਸ) ./str3 |
05:50 | ਆਉਟਪੁਟ 1,0 ਵਿਖਾਈ ਗਈ ਹੈ |
05:54 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
05:56 | ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ |
06:01 | ਆਪਨੀ ਸ੍ਲਾਇਡਾ ਤੇ ਵਾਪਿਸ ਆਓ |
06:04 | ਦੁਹਰਾਈ ਕਰਦੇ ਹਾਂ |
06:06 | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ |
06:09 | strlen() |
06:11 | strcpy() |
06:13 | strcmp() , strncpy() |
06:16 | ਅਤੇ strncmp() |
06:19 | ਅਸਾਇਨਮੇਂਟ ਲਈ |
06:21 | ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ |
06:25 | ਹਿੰਟ: strcat(char str1, char str2); |
06:32 | ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ |
06:36 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
06:39 | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ |
06:42 | ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ |
06:46 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ |
06:49 | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ |
06:52 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ |
06:56 | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ |
07:03 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ |
07:08 | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ |
07:15 | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ |
07:20 | ਇਹ ਸ਼ਿਵ ਗਰਗ ਹੈ |
07:24 | ਧੰਨਵਾਦ |