Git/C2/Basic-commands-of-Git/Punjabi

From Script | Spoken-Tutorial
Revision as of 09:41, 24 March 2017 by Dineshmohan (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 “’Basic commands of Git’’’ ਦੇ ‘’’spoken tutorial’’’ ਵਿਚ ਤੁਹਾਡਾ ਸਵਾਗਤ ਹੈ ।
00:05 ਅਸੀਂ ਇਸ ਟਿਊਟੋਰੀਅਲ ਵਿਚ Git ਦੇ ‘’’’Git repository’’’’ ਅਤੇ ਕੁਝ ਮੁਢਲੀ ‘’’ command’’’s ਬਾਰੇ ਸਿਖਾਂਗੇ ।
00:13 ਇਸ ਟਿਊਟੋਰੀਅਲ ਲਈ ਮੈਂ ਵਰਤ ਰਿਹਾ ਹਾਂ:
Ubuntu Linux 14.04 
Git 2.3.2. ਅਤੇ 
'gedit' Text Editor 
00:23 ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ‘’’editor’’’ ਵਰਤ ਸਕਦੇ ਹੋ ।
00:27 ਇਸ ਟਿਊਟੋਰੀਅਲ ਨੂੰ follow ਕਰਨ ਲਈ ਤੁਹਾਨੂੰ ’’’Linux ’’’commands ਨੂੰ’’’’Terminal’’’’ (ਟਰਮੀਨਲ) ਤੇ ਚਲਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।
00:34 ਜੇਕਰ ਨਹੀਂ, ਤਾਂ ‘’’Linux’’’ ਦੇ ਟਿਊਟੋਰੀਅਲ ਲਈ ਕਿਰਪਾ ਸਾਡੀ ਵੈਬਸਾਈਟ ਤੇ ਜਾਓ ।
00:40 ਹੁਣ ਅਸੀਂ ਦੇਖਾਂਗੇ ‘’’Git repository’’’ ਕੀ ਹੈ ।
00:44 ’’’Git repository’’’ ਇਕ ਅਜਿਹਾ ਫੋਲਡਰ ਹੈ ਜਿਥੇ ਸਾਡੇ ਪ੍ਰੋਜੈਕਟ ਦਾ ਸਾਰਾ data (ਡਾਟਾ) ਸਟੋਰ ਹੁੰਦਾ ਹੈ ।
00:50 ਇਹ local machine (ਲੋਕਲ ਮਸ਼ੀਨ) ਤੇ ਜਾਂ remote machine (ਰਿਮੋਟ ਮਸ਼ੀਨ) ਤੇ ਲੋਕੇਟ ਹੋ ਸਕਦਾ ਹੈ ।
00:55 Normal folder (ਨੋਰਮਲ ਫੋਲਡਰ) ਤੇ ‘’’Git repository’’’ (ਗਿਟ ਰਿਪੋਸਟਰੀ) ਵਿਚ ਫ਼ਰਕ ਹੈ-
01:00 ਨੋਰਮਲ ਫੋਲਡਰ ਵਿਚ ਸਿਰਫ ਫਾਈਲਾਂ ਅਤੇ directories (ਡਾਇਰੈਕਟਰੀਜ) ਹੁੰਦੀਆਂ ਹਨ ।
01:04 ਪਰੰਤੂ ’’’Git repository’’’ (ਗਿਟ ਰਿਪੋਸਟਰੀ) ਵਿਚ ਫਾਇਲਾਂ ਦਾ ਸੈਟ ਅਤੇ directories (ਡਾਇਰੈਕਟਰੀਜ) ਸਮੇਤ ਪੂਰਾ ਇਤਿਹਾਸ ਹੁੰਦਾ ਹੈ ।
01:11 ਆਓ ਹੁਣ ਅਸੀਂ ‘’’Git repository’’’ (ਗਿਟ ਰਿਪੋਸਟਰੀ) ਨੂੰ ਲੋਕਲ ਮਸ਼ੀਨ ਵਿਚ ਬਣਾਉਣਾ ਸਿਖਦੇ ਹਾਂ ।
01:17 ਟਰਮੀਨਲ ਨੂੰ ਖੋਲਣ ਲਈ ’’’Ctrl+Alt+T’’’ ਬਟਨ ਦਬਾਓ ।
01:22 ਮੈਂ ਆਪਣੀ ਮਸ਼ੀਨ ਤੇ ‘’’Home’’’ (ਹੋਮ) ‘’’directory’’’ (ਡਾਇਰੈਕਟਰੀ) ਵਿਚ ‘’’Git repository’’’ (ਗਿਟ ਰਿਪੋਸਟਰੀ) ਲਈ ਇਕ ‘’’directory’’’(ਡਾਇਰੈਕਟਰੀ) ਬਣਾਵਾਂਗਾ ।
01:28 ਤੁਸੀਂ ਆਪਣੀ ਮਸ਼ੀਨ ਵਿਚ ਜਿਥੇ ਚਾਹੁੰਦੇ ਹੋ Directory (ਡਾਇਰੈਕਟਰੀ) ਬਣਾ ਸਕਦੇ ਹੋ ।
01:33 Default (ਡਿਫਾਲਟ) ਤੋਰ ਤੇ ਅਸੀਂ ਆਪਣੀ ’’’Home’’’ (ਹੋਮ) directory (ਡਾਇਰੈਕਟਰੀ) ਤੇ ਹਾਂ ।
01:37 ’’’mkdir space mywebpage’’’ ਟਾਇਪ ਕਰੋ ਅਤੇ ‘’’Enter’’’ (ਐਂਟਰ) ਦਬਾਓ ।
01:44 ਇਸ ਲਈ ਅਸੀਂ ਹੁਣ ‘’’Home’’’ (ਹੋਮ) directory (ਡਾਇਰੈਕਟਰੀ) ਵਿਚ ਇਕ ‘’mywebpage’’ ਬਣਾ ਲਿਆ ਹੈ ।
01:49 ਇਸ ‘’’directory’’’(ਡਾਇਰੈਕਟਰੀ) ਤੇ ਜਾਣ ਲਈ ‘’’cdspace mywebpage’’’ ਟਾਇਪ ਕਰੋ ਅਤੇ ‘’’Enter’’’ ਦਬਾਓ ।
02:00 ‘’mywebpage’’ directory (ਡਾਇਰੈਕਟਰੀ) ਨੂੰ ‘’’Git repository’’’ ਦੀ ਤਰਾਂ ਬਣਾਉਣ ਲਈ ‘’’git space init’’’ ਟਾਇਪ ਕਰੋ ਅਤੇ ‘’’Enter’’’ ਦਬਾਓ ।
02:08 ਤੁਸੀ ‘’Initialized empty Git repository’’ ਮੈਸਜ ਦੇਖ ਸਕਦੇ ਹੋ ।
02:13 ਇਹ ਦਰਸਾਉਂਦਾ ਹੈ ਕਿ Git (ਗਿਟ) ਸਫਲਤਾ ਪੂਰਵਕ ਸ਼ੁਰੂ ਹੋ ਗਿਆ ਹੈ ।
02:17 ਅਤੇ ਇਹ ਉਹ ਤਰੀਕਾ ਹੈ ਜਿਸ ਰਾਹੀ‘’’Git repository’’’ (ਗਿਟ ਰਿਪੋਸਟਰੀ) ਸਾਡੇ ਸਿਸਟਮ ਵਿਚ ਬਣ ਗਿਆ ਹੈ।
02:24 ਸ਼ੁਰੂਆਤ ਦੇ ਬਾਦ ‘’’mywebpage’’’ ਵਿਚ ਇਕ hidden (ਹਿੱਡਨ) ਫੋਲਡਰ ‘’’dot git’’’ ਆ ਜਾਵੇਗਾ ।
02:32 Hidden folder (ਹਿੱਡਨ ਫੋਲਡਰ) ਨੂੰ ਵੇਖਣ ਲਈ ls space hyphen a ਟਾਇਪ ਕਰਕੇ Enter (ਐਂਟਰ) ਪ੍ਰੇਸ ਕਰੋ ।
02:39 ਇਹ ‘’’dot git’’’ ਫੋਲਡਰ ਦਰਸਾਉਂਦਾ ਹੈ । ‘’’dot git’’’ ਫੋਲਡਰ ਨੂੰ delete ਕਰਨ ਨਾਲ ਸਾਰੀ ‘’’repository’’’ (ਰਿਪੋਸਟਰੀ) delete ਹੋ ਜਾਵੇਗੀ ।
02:47 ਇਸ ਲਈ ਤੁਹਾਨੂੰ ‘’’dot git’’’ ਫੋਲਡਰ ਲਈ ਬਹੁਤ ਸਾਵਧਾਨ ਰਹਿਣਾ ਹੋਵੇਗਾ ।
02:51 ਹੁਣ ਸਾਨੂੰ ‘’’Git’’’ ਲਈ ਆਪਣੀ ਪਹਿਚਾਣ ਬਣਾਉਣੀ ਪਵੇਗੀ ।
02:55 E-mail address(ਈ-ਮੇਲ ਐਡ੍ਰੇਸ) ਨੂੰ ਸੈਟ ਕਰਨ ਲਈ ‘’’git space config space hyphen hyphen global space user dot email space dinesh[dot]spoken@gmail.com’’’ ਟਾਇਪ ਕਰੋ ਅਤੇ ‘’’Enter’’’ ਦਬਾਓ ।
03:12 ਇਥੇ ਮੈਂ ਵਰਤਿਆ, ‘’’dinesh[dot]spoken[at]gmail[dot]com’’’
03:18 ਤੁਸੀਂ ਆਪਣਾ ਵੇਲਿਡ E-mail address (ਈ-ਮੇਲ ਐਡ੍ਰੇਸ) ਵਰਤ ਸਕਦੇ ਹੋ ।
03:21 user nameਬਣਾਉਣ ਲਈ, ‘’’git space config space hyphen hyphen global space user dot name pace dinesh’’’ ਟਾਇਪ ਕਰੋ ਅਤੇ ‘’’Enter’’’ ਦਬਾਓ ।
03:36 ਮੈਂ ਇਥੇ ‘’dinesh’’ ਦਾ ਨਾਂ user name ਦੇ ਤੋਰ ਤੇ ਵਰਤਿਆ ਹੈ ਕਿਰਪਾ ਦਿਨੇਸ਼ ਦੇ ਨਾਂ ਦੀ ਥਾਂ ਤੇ ਆਪਣਾ ਨਾਂ ਵਰਤੋ ।
03:43 ਨਾਂ ਅਤੇ E-mail address ਜਿਹੜਾ ਅਸੀਂ set ਕੀਤਾ ਹੈ ਉਹ ਉਸ ਵਿਅਕਤੀ ਦੀ ਪਹਿਚਾਣ ਹੈ ਜਿਹੜਾ Git ਤੇ ਕੰਮ ਕਰ ਰਿਹਾ ਹੈ ।
03:51 ਅਗੇ ਮੈਂ ‘’’commit’’’ ਮੈਸਜ ਦੇਣ ਲਈ ‘’’gedit text editor’’’ ਨੂੰ configure ਕਰਾਂਗਾ ।
03:57 git space config space hyphen hyphen global space core dot editor space gedit ਟਾਇਪ ਕਰੋ ਅਤੇ Enter ਦਬਾਓ ।
04:09 ਹੁਣ ‘’’gedit’’’ ‘’’Git’’’ ਤੇ configured ਹੈ ।
04:14 ਇਥੇ ਗਲੋਬਲ ‘’’flag’’’ optional (ਓਪਸ਼ਨਲ) ਹੈ ।
04:17 ਅਸੀਂ ‘’’global’’’ ਫਲੈਗ ਨੂੰ ਜਾਣਨ ਲਈ ਆਪਣੀ ਸਲਾਈਡਾ ਤੇ ਵਾਪਿਸ ਆਵਾਂਗੇ ।
04:22 ਵਖ ਵਖ repositories ਇਕ ਹੀ ਮਸ਼ੀਨ ਤੇ ਬਣ ਸਕਦੇ ਹਨ ।
04:26 ਜੇਕਰ ਤੁਸੀ ‘’’hyphen hyphen global’’’ ਫਲੈਗ ਦੀ ਵਰਤੋ ਕਰਦੇ ਹੋ ਤਾਂ ਇਹ setting machine(ਸੈਟਇੰਗ੍ਸ ਮਸ਼ੀਨ) ਦੀ ਸਾਰੀ repositories ਤੇ ਲਾਗੂ ਹੋ ਜਾਂਦੀ ਹੈ ।
04:34 ਇਸ ਲਈ ਜਦੋਂ ਤੁਸੀਂ ‘’’Git repository’’’ ਬਣਾਉਂਦੇ ਹੋ ਤਾਂ ਇਹ ਸੈਟਇੰਗ੍ਸ ਡਿਫਾਲਟ ਤੋਰ ਤੇ ਲਾਗੂ ਹੋ ਜਾਂਦੀ ਹੈ ।
04:42 ਜੇਕਰ ਤੁਸੀਂ ਵਿਸ਼ੇਸ਼repository ਲਈ identity ਚਾਹੁੰਦੇ ਹੋ ਤਾਂ ‘’’hyphen hyphen global’’’ ਫਲੈਗ ਦੀ ਵਰਤੋ ਨਾ ਕਰੋ ।
04:49 ‘’’terminal’’’ ਤੇ ਵਾਪਸ ਆਓ ।
04:51 ਹੁਣ ਅਸੀ identity ਦੀ configurationਚੈਕ ਕਰਦੇ ਹਾਂ ਜਿਹੜੀ ਕਿ ਅਸੀ ਪਹਿਲਾਂ ਸੈਟ ਕੀਤੀ ਹੈ ।
04:57 ‘’’git space config space hyphen hyphen list’’’ ਟਾਇਪ ਕਰਕੇ ‘’’Enter’’’ਦਬਾਓ ।
05:04 ਹੁਣ ਤੁਸੀ ‘’’editor name, email address’’’ ਅਤੇ ‘’’username’’’ ਦੇਖ ਸਕਦੇ ਹੋ ।
05:10 ਇਹ ‘html’ ਫਾਇਲਾਂ ਦੇ demonstration ਲਈ ਵਰਤਿਆ ਜਾਂਦਾ ਹੈ ।
05:14 ਤੁਸੀ ਆਪਣੀ ਪਸੰਦ ਦੀ ਕੋਈ ਵੀ ਫਾਇਲ ਵਰਤ ਸਕਦੇ ਹੋ । ਉਦਾਹਰਣ ਲਈ text files ਅਤੇ doc files
05:22 ‘’’terminal’’’ ਤੇ ਵਾਪਸ ਆਓ ਮੈਨੂੰ ‘’’prompt’’’ ਨੂੰ clear ਕਰਨ ਦਿਓ ।
05:26 ਹੁਣ ‘’’gedit space mypage html space ampersand’’’ ਟਇਪ ਕਰੋ ।
05:34 ਜੇਕਰ ਤੁਸੀਂ ਕੋਈ ਦੂਸਰੀ ਫਾਇਲ ਵਰਤ ਰਹੇ ਹੋ ਤਾਂ ਉਸ ਫਾਇਲ ਨੂੰ ‘’mypage.html’’ ਬਜਾਏ ਕੋਈ ਹੋਰ ਨਾਮ ਦਿਓ ।
05:41 ਅਸੀ ‘&’ (ampersand) ਦੀ ਵਰਤੋ prompt ਨੂੰ ਫ੍ਰੀ ਕਰਨ ਲਈ ਕਰਦੇ ਹਾਂ ਹੁਣ ‘’’Enter’’’ ਦਬਾਓ ।
05:47 ਮੈਂ ਆਪਣੀ ‘’’Writer document’’’ ਵਿਚੋ ਜਿਹੜੀ ਕਿ ਮੈਂ ਪਹਿਲਾਂ save ਕੀਤੀ ਸੀ, ਇਸ ਫਾਇਲ ਵਿਚ ਕੁਝ code ਇਸ ਫਾਇਲ ਲਈ ‘’’copy’’’ ਅਤੇ ‘’’paste’’’ ਕਰਾਂਗਾ ।
05:54 ਇਸੇ ਤਰ੍ਹਾਂ ਆਪਣੀ ਫਾਇਲ ਵਿਚ ਕੁਝ content ਜੋੜੋ ।
05:58 ਹੁਣ ਅਸੀਂ ਆਪਣੀ ਫਾਇਲ ‘’’save’’’ ਕਰਾਂਗੇ ।
06:00 ਹੁਣ,ਮੇਰੇ ਕੋਲ ਇਕ ’’’html’’’ ਫਾਇਲ ਹੈ ਜਿਸ ਵਿਚ ਕੁਝ code ਹਨ ।
06:05 ਨੋਟ: ਜਿਥੇ ਮੈਂ ’’’mypage.html’’’ ਇਸਤੇਮਾਲ ਕਰਦਾ ਹਾਂ, ਤੁਹਾਨੂੰ ਇਸਨੂੰ ਆਪਣੀ ਫਾਇਲ ਦੇ ਨਾਮ ਨਾਲ ਬਦਲਣਾ ਪਵੇਗਾ
06:13 ਅੱਗੇ, ਅਸੀਂ ‘’’Git’’’ ਨੂੰ ‘’mypage.html’’ ਫਾਇਲ ਨੂੰ ਸਮਝਣ ਲਈ ਕਹਾਂਗੇ ।
06:18 ਟਰਮੀਨਲ ਤੇ ਵਾਪਸ ਆਓ ਅਤੇ ‘’’git space add space mypage.html’’’ ਟਾਇਪ ਕਰੋ ਤੇ ‘’’Enter’’’ ਦਬਾਓ ।
06:27 ਹੁਣ ਅਸੀ ‘’’Git’’’ ਦਾ current status ਚੈਕ ਕਰਾਂਗੇ, ਇਸ ਲਈ ‘’’git space status’’’ ਟਾਇਪ ਕਰਕੇ ‘’’Enter’’’ ਦਬਾਓ ।
06:36 ਤੁਸੀਂ ‘’’new file: mypage.html’’’ ਨੂੰ ਦੇਖ ਸਕਦੇ ਹੋ, ਇਸਦਾ ਮਤਲਬ ਜਿਹੜੇ ਬਦਲਾਵ ‘’mypage.html’’ ਲਈ ਕੀਤੇ ਸਨ ‘’’Git’’’ ਨੇ ਉਹਨਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿਤੀ ਹੈ ।
06:48 ਇਸਨੂੰ ’’’tracking’’’ ਕਹਿੰਦੇ ਹਨ ।
06:51 ਚਲੋ ਹੁਣ ਅਸੀ ਆਪਣੀ ਫਾਇਲ ‘’’mypage.html’’’ ਤੇ ਵਾਪਿਸ ਆਉਂਦੇ ਹਾਂ ।
06:55 ਅਤੇ code ਦੀਆਂ ਕੁਝ ਹੋਰ ਲਾਈਨਾਂ ਇਸ ਫਾਇਲ ਵਿਚ ਜੋੜਦੇ ਹਾਂ ।
06:58 ਪਹਿਲਾਂ ਦੀ ਤਰਾਂ ਮੈਂ ‘’’Writer’’’ ਫਾਇਲ ਵਿਚੋਂ copy-paste ਕਰਾਂਗਾ ।
07:06 ਫਾਇਲ ਨੂੰ Save ਅਤੇ ਬੰਦ ਕਰ ਦਿਓ ।
07:10 ਪਹਿਲਾਂ ਦੀ ਤਰਾਂ terminal ਤੇ ਵਾਪਿਸ ਆਓ । ’’’Git’’’ ਦੀ ਸਥਿਤੀ ਜਾਣਨ ਲਈ ‘’git space status’’ ਟਾਇਪ ਕਰੋ ਅਤੇ ਅਤੇ ‘’’Enter’’’ ਦਬਾਓ ।
07:21 ਇਹ ‘’Changes not staged for commit:’’ ਅਤੇ ‘’modified: mypage.html’’ ਨੂੰ ਦਰਸਾਉਂਦਾ ਹੈ ।
07:28 ਇਸਦਾ ਮਤਲਬ ਜਿਹੜੇ ਬਦਲਾਵ ਅਸੀ ਕੀਤੇ ਸਨ, ਉਹ ‘’’staging area’’’ ਵਿਚ ਨਹੀਂ ਜੁੜੇ ਹਨ ।
07:34 ‘’’staging area’’’ ਦੇ ਬਾਰੇ ਵਿਚ ਜਿਆਦਾ ਜਾਣਨ ਲਈ ’’’slide’’’s ਤੇ ਵਾਪਿਸ ਆਉਂਦੇ ਹਾਂ ।
07:39 ‘’’staging area’’’ ਇਕ ਅਜਿਹੀ ਫਾਇਲ ਹੈ ਜਿਹੜੀ ਬਦਲਾਵ ਹੋਣ ਕਾਰਨ ਜਾਣਕਾਰੀ ਸਟੋਰ ਕਰਦੀ ਹੈ ।
07:46 ’’’staging area’’’ ਦੇ committing ਤੋਂ ਪਹਿਲਾਂ ਫਾਇਲ ਵਿਚ contents ਜੋੜ ਲੈਣੇ ਚਾਹੀਦੇ ਹਨ ।
07:51 ਅਸੀ ਆਪਣੇ ਆਗਲੇ ਟਿਊਟੋਰੀਅਲ ਵਿਚ ‘’’commit’’’ ਦੇ ਬਾਰੇ ਚਰਚਾ ਕਰਾਂਗੇ ।
07:56 ‘’’Git’’’ ਦੇ ਪੁਰਾਣੇ ਵਰਜਨ ਵਿਚ ‘’’staging area’’’ ਦੀ ਥਾਂ ਤੇ ‘’’index’’’ ਟਰਮ ਦੀ ਵਰਤੋਂ ਕੀਤੀ ਗਈ
08:01 ਆਓ ਹੁਣ ਅਸੀਂ ਦੇਖਦੇ ਹਾਂ ਕਿ ਫਾਇਲ ਦੇ ਨਵੇਂ ਬਦਲਾਵਾਂ ਨੂੰ ’’’staging area’’’ ਵਿਚ ਕਿਵੇਂ ਜੋੜਨਾ ਹੈ ।
08:07 ‘’’Terminal’’’ ਤੇ ਵਾਪਸ ਆਓ ਮੈਨੂੰ ‘’’prompt’’’ ਨੂੰ ਸਾਫ਼ ਕਰਨ ਦਿਓ ।
08:11 git space add space mypage dot html ਟਾਇਪ ਕਰੋ ਅਤੇ ‘’’Enter’’’ ਦਬਾਓ ।
08:19 Git ਦਾ ਸਟੇਟਸ ਚੈਕ ਕਰਨ ਲਈ ‘’’git space status’’’ ਟਾਇਪ ਕਰੋ ਅਤੇ ‘’’Enter’’’ ਦਬਾਓ ।
08:26 ਹੁਣ ਤੁਸੀ ‘’changes to be committed’’ ਮੇਸਜ ਦੇਖ ਸਕਦੇ ਹੋ ।
08:30 ਇਸਦਾ ਮਤਲਬ ਫਾਇਲ ‘’’staging area’’’ ਵਿਚ ਜੁੜ ਗਈ ਹੈ ਅਤੇ committed ਲਈ ਤਿਆਰ ਹੈ ।
08:37 ਹੁਣ ਅਸੀ ਆਪਣੇ code ਨੂੰ ਇਸ point ਤੇ ‘’’freeze’’’ ਕਰਾਂਗੇ ।
08:40 ਅਸੀ ਆਪਣੇ ਕੰਮ ਵਿਚ ਕਿਸੇ ਸਟੇਜ ਤੇ ਪਹੁੰਚ ਕੇ ਕੰਮ ਨੂੰ ‘’’repository’’’ ਵਿਚ ‘’’save’’’ ਕਰਦੇ ਹਾਂ, ਤਾਂ ਉਸਨੂੰ ‘’’commit’’’ ਕਹਿੰਦੇ ਹਨ ।
08:49 ਹਰੇਕ ‘’’commit’’’, ‘’’username, email-id, date,time’’’ ਅਤੇ ‘’’commit message’’’ ਦੀ ਜਾਣਕਾਰੀ ਨਾਲ save ਹੁੰਦਾ ਹੈ ।
08:57 ਆਓ ਹੁਣ ਅਸੀ ਦੇਖਦੇ ਹਾਂ ਕਿ ‘’’commit’’’ ਕਿਵੇਂ ਹੁੰਦਾ ਹੈ। ਟਰਮੀਨਲ ਤੇ ਵਾਪਸ ਆਓ ਅਤੇ ‘’’git space commit’’’ ਟਾਇਪ ਕਰੋ ਅਤੇ ‘’’Enter’’’ ਦਬਾਓ ।
09:07 ’’’gedit text editor’’’ ‘’’commit’’’ ਮੈਸਜ ਲਈ ਆਪਣੇ ਆਪ ਹੀ ਖੁਲਦਾ ਹੈ ।
09:13 ਪਹਿਲੀ ਲਾਈਨ ਵਿਚ ਮੈਂ ‘’’commit message’’’ ਦੀ ਤਰਾਂ ‘’Initial commit’’ ਟਾਇਪ ਕਰਾਂਗਾ ।
09:18 ਤੁਸੀ ਕੋਈ ਵੀ informative message ਜਿਹੜਾ ਚਾਹੁੰਦੇ ਹੋ ਟਾਇਪ ਕਰ ਸਕਦੇ ਹੋ ।
09:22 ਇਥੇ ਤੁਸੀ ‘’’hash’’’ ਨਾਲ ਸ਼ੁਰੂ ਹੋਣ ਵਾਲੀਆਂ ਕੁਝ ਲਾਇਨਾਂ ਵੇਖ ਸਕਦੇ ਹੋ । ਤੁਸੀ ਇਸ ਨੂੰ ਜਿਸ ਤਰਾਂ ਹੈ ਉਸੇ ਤਰਾਂ ਛਡ ਸਕਦੇ ਹੋ ਜਾਂ delete ਕਰ ਸਕਦੇ ਹੋ ।
09:30 ਕਿਰਪਾ ‘’’commit message’’’ ਨੂੰ ‘’’hash’’’ ਲਾਈਨ ਤੋਂ ਬਾਦ ਵਿਚ ਲਿਖੋ ।
09:35 ‘’’commit message’’’ ਨਾਲ ਅਸੀ ਭਵਿਖ ਵਿਚ ਇਹ identify ਕਰ ਸਕਦੇ ਹਾਂ ਕਿ ਅਸੀ ਇਸ ਸਟੇਜ ਤਕ ਕੀ ਕੀਤਾ ਹੈ ।
09:41 ਮੈਨੂੰ editor ‘’’save’’’ ਅਤੇ ਬੰਦ ਕਰਨ ਦਿਓ ।
09:44 ਤੁਸੀਂ ਕੁਝ details ਦੇਖੋਗੇ, ਜਿਵੇਂ ਕਿ
‘’commit message’’
ਅਸੀਂ ਕਿੰਨੀਆਂ ਫਾਇਲਾਂ ਬਦਲੀਆਂ ਹਨ  

ਅਸੀ ਕਿੰਨੀਆਂ insertions ਕੀਤੀਆਂ ਹਨ ਅਤੇ ਫਾਇਲਾਂ ਦੇ ਨਾਮ ।

09:56 ਆਓ ‘’’git log’’’ ਕਮਾਂਡ ਰਾਹੀ ‘’commit’’ ਦੀ ਡੀਟੇਲ ਦੇਖਦੇ ਹਾਂ ।
10:00 git space log ਟਾਇਪ ਕਰੋ ਅਤੇ Enter. ਦਬਾਓ ।
10:06 ਸਾਡੀ repository ਵਿਚ ਸਾਡੇ ਕੋਲ ਕੇਵਲ ਇਕ ‘’’commit’’’ ਹੈ ।
10:09 ਇਹ ਇਕ ਵਿਲਖਣ ID ਦਰਸਾਉਂਦੀ ਹੈ ਜੋ ਕਿ ‘’’commit hash’’’ ਜਾਂ ‘’’SHA-1 hash’’’ ਅਖਵਾਉਂਦੀ ਹੈ ।
10:16 ‘’’SHA-1 hash’’’ ਬਾਰੇ ਜਿਆਦਾ ਜਾਣਨ ਲਈ ਸਾਡੀ ਸਲਾਈਡ ਤੇ ਵਾਪਸ ਆਓ ।
10:20 ‘’’SHA-1 hash’’’ ਇਕ 40 alpha-numeric characters ਦੀ ਵਿਲਖਣ id ਹੈ ।
10:25 Git ‘’’hash value’’’ ਦੇ ਨਾਲ ਆਪਣੇ ਡਾਟਾਵੇਸ ਵਿਚ ਜਾਣਕਾਰੀ ਸਟੋਰ ਕਰਦਾ ਹੈ ।
10:31 ‘’’Git commit’’’s, ‘’’SHA-1 hash’’’ ਦੁਆਰਾ ਪਹਿਚਾਣੇ ਜਾਂਦੇ ਹਨ ।
10:35 ਤੁਸੀ ‘’’SHA-1 hash’’’ ਦੀ ਮਹਤਤਾ ਭਵਿਖ ਦੇ ਟਿਊਟੋਰੀਅਲ ਵਿਚ ਸਮਝੋਗੇ ।
10:41 ਅਸੀ ਆਪਣੇ ਟਰਮੀਨਲ ਤੇ ਵਾਪਸ ਆਉਂਦੇ ਹਾਂ ।
10:43 ਇਹ ‘’’commit’’’ ਦੀ details ਦਸਦਾ ਹੈ ਜਿਵੇਂ ਕਿ ‘’’author name, email address, date, time’’’ ਅਤੇ ‘’’commit message’’’ ਜਿਹੜਾ ਕਿ ਅਸੀ ਪਹਿਲਾਂ ਦਿਤਾ ਹੈ ।
10:56 ਇਸ ਦੇ ਨਾਲ ਹੀ ਅਸੀਂ ਇਸ ਟਿਊਟੋਰੀਅਲ ਦੇ ਆਖਰ ਤੇ ਆਉਂਦੇ ਹਾਂ ।
11:00 ਆਓ ਅਸੀ ਸਾਰ ਕਰਦੇ ਹਾਂ ਕਿ ਇਸ ਟਿਊਟੋਰੀਅਲ ਵਿਚ ਕੀ ਸਿਖਿਆ ਹੈ
‘’’Git repository’’’ ਅਤੇ  

‘’’Git’’’ ਦੀਆਂ ਕੁਝ ਬੇਸਿਕ ਕਮਾਂਡਸ ਜਿਵੇਂ ਕਿ ‘’’git init, status, commit ‘’’ ਅਤੇ ‘’’log’’’

11:14 Assignment ਦੇ ਤੋਰ ਤੇ ਆਪਣੀ ਮਸ਼ੀਨ ਵਿਚ ਇਕ ‘’’directory’’’ ਬਣਾਓ ਅਤੇ ਇਸ ਨੂੰ ‘’’repository’’’ ਬਣਾਓ ।
11:20 ਇਕ text file ਬਣਾਓ ਅਤੇ ਇਸ ਵਿਚ ਕੁਝ content ਜੋੜੋ ।
11:25 ‘’’Git repository’’’ ਦੇ ‘’’staging area’’’ ਵਿਚ ਫਾਇਲ ਨੂੰ ਜੋੜੋ ।
11:29 ਆਪਣੀ ‘’’repository’’’ ਵਿਚ ਫਾਇਲ ਨੂੰ ‘’’commit’’’ ਕਰੋ ਅਤੇ
11:32 ‘’’git log’’’ ਕਮਾਂਡ ਨੂੰ ਦੇਖਦੇ ਹੋਏ ‘’’comit’’’ ਦੀ details ਦੇਖੋ ।
11:35 ਦਰਸਾਏ ਗਏ ਲਿੰਕ ਵਿਚ ਵਿਡਿਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਦਸਦੀ ਹੈ, ਕਿਰਪਾ ਇਸਨੂੰ ਡਾਊਨ੍ਲੋਡ ਕਰੋ ਅਤੇ ਦੇਖੋ ।
11:43 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਦੁਆਰਾ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ ਅਤੇ ਜਿਹਨਾਂ ਦੁਆਰਾ ਓਨਲਾਈਨ ਟੇਸਟ ਪਾਸ ਕੀਤਾ ਜਾਂਦਾ ਹੈ । ਉਹਨਾਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਂਦੇ ਹਨ , ਵਧੇਰੇ ਜਾਣਕਾਰੀ ਲਈ ਸਾਨੂੰ ਲਿਖੋ ।
11:55 ਸਪੋਕਨ ਟਿਊਟੋਰੀਅਲ ਲਈ ਫੰਡ NMEICT, MHRD, ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ।
12:02 ਇਸ ਮਿਸ਼ਨ ਤੇ ਵਧੇਰੇ ਜਾਣਕਾਰੀ ਹੇਠਾਂ ਦਿਤੇ ਲਿੰਕ ਤੇ ਉਪਲਬਧ ਹੈ ।
12:08 ਮੈਂ ਦਿਨੇਸ਼ ਮੋਹਨ ਜੋਸ਼ੀ IIT Bombay ਤੋਂ . ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Dineshmohan